ਆਹ ਰੰਗ ਦੇ ਫਲ-ਸਬਜ਼ੀਆਂ ਪੈਰਾਂ ਤੇ ਲੱਤਾਂ ਦੀਆਂ ਬੰਦ ਪਈਆਂ ਨਸਾਂ ਨੂੰ ਖੋਲਣਗੇ ਤੇਜੀ ਨਾਲ। Tandrust Punjab।

แชร์
ฝัง
  • เผยแพร่เมื่อ 5 ก.ย. 2024
  • ਆਹ ਰੰਗ ਦੇ ਫਲ-ਸਬਜ਼ੀਆਂ ਪੈਰਾਂ ਤੇ ਲੱਤਾਂ ਦੀਆਂ ਬੰਦ ਪਈਆਂ ਨਸਾਂ ਨੂੰ ਖੋਲਣਗੇ ਤੇਜੀ ਨਾਲ। Tandrust Punjab।#HealthyCirculation
    #VascularHealth
    #LegHealth
    #FootCare
    #RedFruitsAndVeggies
    Red fruits and vegetables are rich in essential nutrients and antioxidants that can help prevent leg and feet-related problems. Here's how:
    How Red-Colored Fruits and Vegetables Benefit Leg and Feet Muscles and Veins
    Red-colored fruits and vegetables like apples, pomegranates, plums, red grapes, berries, tomatoes, carrots, and red peppers are rich in polyphenols. Polyphenols are powerful antioxidants that offer several health benefits, particularly for the vascular system, including the arteries and veins in the legs and feet.
    Key Benefits and Mechanisms
    1. Improved Blood Circulation
    Nitric Oxide Production: Polyphenols present in red fruits and vegetables enhance the production of nitric oxide in the body. Nitric oxide is a vasodilator, meaning it relaxes and widens blood vessels, promoting better blood flow. Improved circulation ensures that the legs and feet receive adequate oxygen and nutrients, reducing the risk of vascular issues.
    2. Enhanced Vascular Health
    Anthocyanins: These compounds, found in berries and red grapes, help maintain the health of blood vessels by reducing oxidative stress and inflammation. This keeps the veins and arteries in the legs and feet flexible and less prone to damage.
    3. Reduced Inflammation
    Anti-inflammatory Properties: Polyphenols have strong anti-inflammatory effects, which can help reduce swelling and pain in the legs and feet, often caused by poor circulation or vascular issues.
    4. Prevention of Varicose Veins
    Vascular Protection: Consuming polyphenol-rich foods can strengthen vein walls and prevent the formation of varicose veins, a common problem in the legs due to weakened blood vessel walls and poor blood flow.
    Recommended Red-Colored Fruits and Vegetables
    1.Apples: High in quercetin and other polyphenols, they help improve vascular function.
    2.Pomegranates: Rich in antioxidants, they enhance nitric oxide levels, promoting vasodilation.
    3.Plums: Contain anthocyanins and other polyphenols that support vein health.
    4.Red Grapes: Packed with resveratrol, a powerful polyphenol that supports blood flow.
    5.Berries (Strawberries, Raspberries): High in anthocyanins, which improve vascular health.
    6.Tomatoes: Contain lycopene and other polyphenols that reduce inflammation and support blood vessel health.
    7.Carrots: Although primarily orange, they contain polyphenols that benefit circulation.
    8.Red Peppers: Rich in vitamins and polyphenols, they support overall vascular health.
    Diet Tips for Optimal Vascular Health
    Morning Smoothie: Blend strawberries, raspberries, and a small beet for a polyphenol-rich start to your day.
    Lunch Salad: Include cherry tomatoes, red bell peppers, and a handful of pomegranate seeds.
    Snack: Enjoy apple slices with a sprinkle of cinnamon (also rich in polyphenols).
    Dinner Side: Roasted red peppers and carrots with a drizzle of olive oil.
    #PolyphenolPower#BloodFlowBoost
    #NaturalHealth#HealthyLifestyle
    #Antioxidants#HealthyLiving#NutritionTips
    #HealthyEating#Superfoods#AntioxidantRich
    #NutrientDense#HeartHealth
    #VitaminsAndMinerals#EatTheRainbow
    #HealthyHabits#HealthBenefits
    #NaturalRemedies#WellnessTips
    #DietAndNutrition#TandrustPunjab
    #healthandlifestylecoachRaj#viralvideo
    #trendingvideo#HolisticHealthHeaven
    #HealthCoachRajwinder13
    Don't forget to like, subscribe, and share the knowledge for a healthier life.
    THANK YOU TO ALL OF YOU FOR WATCHING MY VIDEO VERY CAREFULLY.
    ------------------------------------------------------------------------------------------

ความคิดเห็น • 205

  • @revenueestablishment2728
    @revenueestablishment2728 หลายเดือนก่อน +17

    ਆਪ ਵਲੋਂ ਬਹੁਤ ਹੀ ਸਰਲ ਤਰੀਕੇ ਨਾਲ ਦਰਸ਼ਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਸਮਝਾਇਆ ਗਿਆ ਹੈ। ਇਸ ਲਈ ਆਪ ਜੀ ਦਾ ਬਹੁਤ ਬਹੁਤ ਸ਼ਕਰੀਆ ਜੀ।

    • @healthandlifestylecoachraj
      @healthandlifestylecoachraj  หลายเดือนก่อน +1

      ਸਰ ,ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਪਸੰਦ ਕਰਨ ਦੇ ਲਈ🙏😊

  • @bakhshishsingh2711
    @bakhshishsingh2711 หลายเดือนก่อน +11

    ਚੰਗਾ ਚੰਗਾ ਬੇਸ਼ੱਕ ਜੀਂਦੀ ਰਹੁ।

  • @surinderkaur9310
    @surinderkaur9310 หลายเดือนก่อน +8

    ਬਹੁਤ ਵਧੀਆ ਗੱਲ ਕੀਤੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BalrajSingh-vk8of
    @BalrajSingh-vk8of หลายเดือนก่อน +10

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @gursharnsingh1180
    @gursharnsingh1180 หลายเดือนก่อน +21

    ਤੰਦਰੁਸਤ ਰਹਿਣ ਲਈ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @nirmavirk5506
    @nirmavirk5506 22 วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @paramjit4919
    @paramjit4919 หลายเดือนก่อน +10

    ਬਹੁਤ ਹੀ ਵਧੀਆ ਜਾਣਕਾਰੀ ਲੈਕੇ ਆਉਂਦੇ ਹੋ ਤੁਸੀਂ ਸਾਡੇ ਲਈ ਮੈਡਮ ਜੀ... ਤੁਹਾਡਾ ਬਹੁਤ-2 ਧੰਨਵਾਦ😇🙏😊😊

  • @KuldeepKaur-hv1uo
    @KuldeepKaur-hv1uo หลายเดือนก่อน +8

    Bhot wadia jannkare bhpoor tips disà hai g tussi thank dhanyawad ji 💯💯 shai hai g

  • @user-wk1ei4kq1v
    @user-wk1ei4kq1v หลายเดือนก่อน +11

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਧੰਨਵਾਦ

  • @hardevsinghbaath5118
    @hardevsinghbaath5118 24 วันที่ผ่านมา +1

    ਬਹੁਤ ਵਧੀਆ ਢੰਗ ਨਾਲ ਸਮਝਾਇਆ

  • @paramjitsinghthind5444
    @paramjitsinghthind5444 20 วันที่ผ่านมา +1

    Dr.sahib Dhanwad. Bhut badiya jankari diti hai ji.

  • @hardialsingh1
    @hardialsingh1 หลายเดือนก่อน +12

    ਇਹ ਅਮੀਰ ਲੋਕਾਂ ਵਾਸਤੇ ਵਧੀਆ ਜਾਨਕਾਰੀ । ਵਿਚਾਰੇ ਗਰੀਬ ਲੋਕਾਂ ਨੂੁ ਰੋਟੀ ਦੇ ਲਾਲੇ ਪਏ ਨੇ ॥

    • @heermusicstudio9713
      @heermusicstudio9713 หลายเดือนก่อน +4

      Mài tuhadi gall nal sehmat nhi.. Kyunki greeb lok ik din vich hi apne bacheyan nu 50-100 rupye de lays te kukure khila dinde hann te je gall kariye fruits di and vegetables di tan ehe ik din 100 rupay de leke aao tan 4 din kad de ne jadki kurkure 10 mint ch khtm

    • @mandeepmandeepkaur1168
      @mandeepmandeepkaur1168 หลายเดือนก่อน +1

      Ajkal koi greeb nai hai jo dhiari krda na uhna nu500 rupees roj da milda hai uh khreed skda na uh bachia nu roj da 10 rupees denda na

    • @healthandlifestylecoachraj
      @healthandlifestylecoachraj  หลายเดือนก่อน

      @@hardialsingh1 ਸਿਹਤ ਨੂੰ ਤੰਦਰੁਸਤ ਰੱਖਣਾ ਸਿਰਫ ਅਮੀਰਾਂ ਜਾਂ ਗਰੀਬਾਂ ਦਾ ਵਿਸ਼ਾ ਨਹੀਂ ਹੈ ਇਹ ਹਰ ਇੱਕ ਦੇ ਲਈ ਜਰੂਰੀ ਹੈ ਅਗਰ ਗਰੀਬ ਬੰਦਾ ਬਿਮਾਰ ਹੋ ਜਾਂਦਾ ਹੈ ਉਸਨੂੰ ਆਪਣੀ ਦਿਹਾੜੀਆਂ ਤੋੜ ਕੇ ਜਦੋਂ ਹੋਸਪੀਟਲ ਦੇ ਚੱਕਰ ਕੱਢਣੇ ਪੈਂਦੇ ਐ ਉਸ ਦੇ ਨਾਲੋਂ ਤਾਂ ਫਰੂਟ ਸਸਤੇ ਪੈਂਦੇ ਆ ਕਿ ਅਗਰ ਇੱਕ ਦਿਹਾੜੀ ਦੇ ਫਰੂਟਸ ਲੈ ਵੀ ਆਂਦੇ ਤੇ ਉਹ ਹਫਤਾ ਇੱਕ ਚਲ ਜਾਂਦੇ ਆ ਤਿੰਨ ਚਾਰ ਮੈਂਬਰ ਦੇ ਲਈ।
      ਬਾਕੀ ਰਹੀ ਗੱਲ ਕਿ ਅਗਰ ਤੁਸੀਂ ਆਪਣੀ ਡਾਇਟ ਦੇ ਵਿੱਚ ਫਰੂਟਸ ਜਾਂ ਵੈਜੀਟੇਬਲ ਐਡ ਕਰਦੇ ਹੋ ਉਸ ਦੀ ਜਗ੍ਹਾ ਤੇ ਬਾਕੀ ਚੀਜ਼ਾਂ ਤੁਸੀਂ ਹੋਰ ਘੱਟ ਵੀ ਤਾਂ ਖਾਓਗੇ, ਉਥੋਂ ਵੀ ਤਾਂ ਤੁਹਾਡੇ ਪੈਸੇ ਬਚਣਗੇ ਸੋ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਅਗਰ ਅਸੀਂ ਆਪਣੀ ਡਾਇਟ ਦੇ ਵਿੱਚ ਇੱਕ ਚੀਜ਼ ਸ਼ਾਮਿਲ ਕਰਾਂਗੇ ਦੂਜੀ ਆਟੋਮੈਟਿਕਲੀ ਘੱਟ ਹੋ ਜਾਂਦੀ ਹੈ ਉਥੋਂ ਪੈਸੇ ਵੀ ਬਚਦੇ ਆ ਸਿਹਤ ਵੀ ਬਚਦੀ ਹੈ।
      ਤੇ ਅਗਰ 10 -20 ਰੁਪਏ ਜਾਂ ਸੌ ਰੁਪਏ ਐਕਸਟਰਾ ਖਰਚ ਕਰਕੇ ਤੁਸੀਂ ਆਪਣੀ ਸਿਹਤ ਤੇ ਲੱਖਾਂ ਰੁਪਏ ਲੱਗਣ ਤੋਂ ਬਚਾ ਸਕਦੇ ਹੋ ,ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਸਸਤਾ ਕੰਮ ਕੋਈ ਹੋਰ ਹੋ ਸਕਦਾ ਹੈ ਬਾਕੀ ਆਪੋ ਆਪਣੀ ਸੋਚ ਹੈ ਸਾਰਿਆਂ ਦੀ। ਸਿਹਤ ਵਧੀਆ ਰਹੇਗੀ ਬੰਦਾ ਕੰਮ ਵੀ ਵਧੀਆ ਤਰੀਕੇ ਨਾਲ ਕਰੇਗਾ ਤੇ ਪੈਸੇ ਜਿੰਨੇ ਮਰਜੀ ਕਮਾ ਸਕਦਾ ਹੈ ਐਕਸਟਰਾ ਦੋ -ਚਾਰ ਘੰਟੇ ਲਗਾ ਕੇ ਵੀ ਅਗਰ ਉਸ ਦੀ ਸਿਹਤ ਉਸਨੂੰ ਇਜਾਜ਼ਤ ਦਿੰਦੀ ਹੈ ।ਜੇਕਰ ਅਸੀਂ ਸਿਹਤ ਮੰਦ ਨਹੀਂ ਹਾਂ ਤੇ ਫਿਰ ਸਾਡੇ ਕੋਲੋਂ ਦੋ- ਤਿੰਨ ਘੰਟੇ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

    • @healthandlifestylecoachraj
      @healthandlifestylecoachraj  หลายเดือนก่อน

      ਅਗਰ 10 -20 ਰੁਪਏ ਜਾਂ ਸੌ ਰੁਪਏ ਐਕਸਟਰਾ ਖਰਚ ਕਰਕੇ ਤੁਸੀਂ ਆਪਣੀ ਸਿਹਤ ਤੇ ਲੱਖਾਂ ਰੁਪਏ ਲੱਗਣ ਤੋਂ ਬਚਾ ਸਕਦੇ ਹੋ ,ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਸਸਤਾ ਕੰਮ ਕੋਈ ਹੋਰ ਹੋ ਸਕਦਾ ਹੈ ਬਾਕੀ ਆਪੋ ਆਪਣੀ ਸੋਚ ਹੈ ਸਾਰਿਆਂ ਦੀ। ਸਿਹਤ ਵਧੀਆ ਰਹੇਗੀ ਬੰਦਾ ਕੰਮ ਵੀ ਵਧੀਆ ਤਰੀਕੇ ਨਾਲ ਕਰੇਗਾ ਤੇ ਪੈਸੇ ਜਿੰਨੇ ਮਰਜੀ ਕਮਾ ਸਕਦਾ ਹੈ ਐਕਸਟਰਾ ਦੋ -ਚਾਰ ਘੰਟੇ ਲਗਾ ਕੇ ਵੀ ਅਗਰ ਉਸ ਦੀ ਸਿਹਤ ਉਸਨੂੰ ਇਜਾਜ਼ਤ ਦਿੰਦੀ ਹੈ ।ਜੇਕਰ ਅਸੀਂ ਸਿਹਤ ਮੰਦ ਨਹੀਂ ਹਾਂ ਤੇ ਫਿਰ ਸਾਡੇ ਕੋਲੋਂ ਦੋ- ਤਿੰਨ ਘੰਟੇ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

    • @nirmalsingh-ss6oh
      @nirmalsingh-ss6oh หลายเดือนก่อน

      Bilkul sahi kiha hai Ji Aapjine.​@@healthandlifestylecoachraj

  • @kamleshkaur2919
    @kamleshkaur2919 หลายเดือนก่อน +1

    Respcted Dr Sahibji
    Sat ShreeAkall ji
    Very Nice Tartment Vegitable and furits ji

  • @user-qg4il3pj4u
    @user-qg4il3pj4u หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ❤❤ ਮੈਨੂੰ ਵੈਰੀਕੋਜ਼ਵੈਨਸ ਦੀ ਪ੍ਰਾਬਲਮ ਹੈ

  • @PritamSingh-js6ok
    @PritamSingh-js6ok หลายเดือนก่อน +8

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਤੁਹਾਡਾ ਮੈਡਮ 👌

  • @nijjarfamily4900
    @nijjarfamily4900 หลายเดือนก่อน +87

    ਮੈਡਮ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਪਸੀਨਾ ਬਹੁਤ ਆਉਂਦਾ ਮੇਰੇ ਹੱਥਾਂ ਪੈਰਾਂ ਵਿੱਚੋ ਸ਼ੇਕ ਬਹੁਤ ਨਿਕਲਦਾ ਮੇਰੀ ਲੈਟਰਨ ਵਾਲ਼ੀ ਜਗਾਹ ਤੇ ਬਹੁਤ ਜ਼ਿਆਦਾ ਸਾੜ ਪੈਦਾ ਮੇਰੇ ਕੋਲੋਂ ਬੈਠਿਆ ਨਹੀਂ ਜਾਂਦਾ ਨਾਂ ਸਿੱਧੇ ਲੇਟਿਆ ਜਾਂਦਾ ਇਨਾਂ ਜਿਆਦਾ ਜਲਨ ਹੁੰਦੀ ਗਰਮੀ ਵਿੱਚ ਜ਼ਿਆਦਾ ਵਧ ਜਾਂਦੀ ਮੈਨੂੰ ਦਸ ਸਾਲ ਹੋ ਗਏ ਇਲਾਜ ਬਹੁਤ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੁੰਦਾ ਡਾਕਟਰ ਕਹਿੰਦੇ ਭਾਵਾਂ ਸ਼ੀਰ ਵੀ ਨਹੀਂ ਕੋਈ ਮੋਕੇ ਵੀ ਨਹੀਂ ਖੂਨ ਵੀ ਨਹੀਂ ਆਉਂਦਾ ਸੁਕਾ ਸਾੜ ਹੀ ਪੲਈ‌ ਜਾਂਦਾ ਮੈਡਮ ਜੀ ਕੋਈ ਇਲਾਜ ਹੈ ਇਸ ਬਿਮਾਰੀ ਦਾ ਜ਼ਰੂਰ ਦੱਸਿਓ ਮੈਂ ਬਹੁਤ ਪ੍ਰੇਸ਼ਾਨ ਹਾਂ

    • @dalbirsingh1128
      @dalbirsingh1128 หลายเดือนก่อน +4

      ਚੌਲ਼ ਖਾਣੇ ਬੰਦ ਕਰ ਦਿਉ ਜੀ , ਜੇ ਕਰ ਖਾਂਦੇ ਹੋ

    • @kalapoonia8513
      @kalapoonia8513 หลายเดือนก่อน

      ਗੂਦ ਕਤੀਰਾ ਪੀਓ

    • @luckygrewal4421
      @luckygrewal4421 หลายเดือนก่อน +1

      Go for homeopathy

    • @upkarkaur6038
      @upkarkaur6038 หลายเดือนก่อน

      ਸਾਰੀਆਂ ਗਰਮ ਤਾਸੀਰ ਦੀਆਂ ਚੀਜ਼ਾਂ ਖਾਣੀਆਂ ਵੀ ਬੰਦ ਕਰ ਦਿਉ ਜੀ , ਧੰਨਵਾਦ |​@@dalbirsingh1128

    • @manohars4308
      @manohars4308 หลายเดือนก่อน

      😮 .
      .

  • @rajguruhealthytown7212
    @rajguruhealthytown7212 หลายเดือนก่อน +2

    Bahut hi great video hai .. Thank you so much mam for sharing 😊

  • @KuldeepKaur-hv1uo
    @KuldeepKaur-hv1uo 14 วันที่ผ่านมา

    🎉 mam g congratulations too lakhs hone lai dhanyawad 🎉🎉🎉🎉🎉🎉🎉❤❤❤❤❤❤❤❤❤❤😊

  • @kaur2234
    @kaur2234 18 วันที่ผ่านมา

    Medm gi ❤ Tano dil too saluta punjab wich Punjabi wich gal kArde tusi wadia suneha ditagi bilkul sahi bolia 🙏

  • @GBV_64
    @GBV_64 หลายเดือนก่อน +3

    Lal❤lali❤I like fruit🍎🍓And vegetables 🔴red of couler for bharpoor body than heero hiralal❤

  • @chinderdhillon1199
    @chinderdhillon1199 14 วันที่ผ่านมา

    ਬਹੁਤ ਬਹੁਤ ਧੰਨਵਾਦ ਜੀ

  • @manjeetkaurwaraich1059
    @manjeetkaurwaraich1059 23 วันที่ผ่านมา +1

    ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉❤🎉 ਮੈਂ

  • @MalkitSingh-xj3vz
    @MalkitSingh-xj3vz หลายเดือนก่อน +2

    Kya batt hai madem g att krati g. Advise Den lyi dhanwad ji

  • @satpalsingh7615
    @satpalsingh7615 26 วันที่ผ่านมา +1

    Good information Thanks 🙏🙏

  • @avinashsingh8114
    @avinashsingh8114 หลายเดือนก่อน +3

    Very very powerful information.i thx doctor sab . Menu v ea problem hai . From America 🇺🇸

  • @MandeepSingh-hx5vd
    @MandeepSingh-hx5vd หลายเดือนก่อน +3

    🎉🎉🎉🎉❤❤ਬੋਹਤ ਬੰਦੀਆ ਜਾਨ ਕਾਰੀ ਦੇਨਵਾਸਤੈ ਜੀ

  • @surjitgill662
    @surjitgill662 หลายเดือนก่อน +2

    Madam ji ap ne bhut vadhia jankari diti ha
    Thanks ji
    🎉🎉🎉🎉❤❤❤❤❤

  • @kamleshkaur2919
    @kamleshkaur2919 หลายเดือนก่อน +1

    Respcted Dr Bata ji
    Good Morning ji
    Thx ji

  • @user-ql7ek7tu4d
    @user-ql7ek7tu4d 26 วันที่ผ่านมา +1

    Very nice madam ji thanks

  • @surinderkaur9310
    @surinderkaur9310 หลายเดือนก่อน +3

    ਧੰਨਵਾਦ ਜੀ ❤❤❤❤❤❤❤❤

  • @BalkarSingh-q9r
    @BalkarSingh-q9r หลายเดือนก่อน +2

    Bhan Je AAP dia vidio Bahut he Wadhia lag dia ne AAP da Thanks

  • @jagdishryatt-xf2dr
    @jagdishryatt-xf2dr หลายเดือนก่อน +1

    Thank you very much madam.
    Very well explained.
    J.singh kenya.

  • @kulwinderkaur4387
    @kulwinderkaur4387 18 วันที่ผ่านมา +1

    Nice

  • @ragipartapsinghji
    @ragipartapsinghji หลายเดือนก่อน +1

    ਬਹੁਤ ਵਧੀਆ ਜਾਨਕਾਰੀ ਹੈ ਜੀ

  • @grewalbhupinder572
    @grewalbhupinder572 29 วันที่ผ่านมา +1

    Good information thanks dr👃👃

  • @user-ce5ez1tr4n
    @user-ce5ez1tr4n 27 วันที่ผ่านมา +1

    Nice video 👌👌thanks so much mam for sharing 🙏🙏🤗🤗

  • @AshaRani-qd6ue
    @AshaRani-qd6ue 19 วันที่ผ่านมา

    Thank you so much for valuable information 🙏🙏

  • @nirmalsingh-ss6oh
    @nirmalsingh-ss6oh หลายเดือนก่อน +1

    Thanks for sharing such an important information

  • @MANJITKAUR-kd5xp
    @MANJITKAUR-kd5xp 10 วันที่ผ่านมา

    Very nice Infomation

  • @Daljitsingh-zu8iw
    @Daljitsingh-zu8iw หลายเดือนก่อน +14

    ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਜੀ ਅਤੇ ਗਰਮੀ ਬਹੁਤ ਲੱਗਦੀ ਹੈ। ਇਸ ਦਾ ਕੀ ਕਾਰਨ ਹੈ।

  • @jagtarSingh-rl2dn
    @jagtarSingh-rl2dn 16 วันที่ผ่านมา

    Mam very good

  • @KuldeepKaur-hv1uo
    @KuldeepKaur-hv1uo หลายเดือนก่อน +2

    Madam ji congratulations one lakh honey lai 💕💐🎉🎉🎉🎉🎉🎆🎆🎊🎊💐🥰😍😊

  • @amarpreetkaurtoor1789
    @amarpreetkaurtoor1789 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਬੇਟਾ ਜੀ ਬਹੁਤ ਬਹੁਤ ਧੰਨਵਾਦ

  • @user-pn6bm9ni3j
    @user-pn6bm9ni3j หลายเดือนก่อน +1

    Good information dana da v v thanks God bless you

  • @Harvinder2000
    @Harvinder2000 หลายเดือนก่อน +2

    Very good super ❤❤❤❤❤❤❤

  • @ParmjitkaurSandhu-rt3ks
    @ParmjitkaurSandhu-rt3ks หลายเดือนก่อน +1

    Bhot vadia ji thanx❤❤

  • @heermusicstudio9713
    @heermusicstudio9713 หลายเดือนก่อน +1

    Mam mai tuhada odo da subscriber han jad ton tuhada channel start hoya sach muçh tuhade channel nal da safar mera bht hi wadia reha te tuci apne subscribers nu bohat hi wadia videos dittiyan hann .
    Aap ji nu 50K subscribers diyan lakh lakh mubàrkan 🎉❤

    • @gurugangar9035
      @gurugangar9035 หลายเดือนก่อน

      Main vi Buhat Purana subscribe haan. App ne bilkul thik keha Madam Dian sarian vedio Buhat hi informative hundian ne😊😊😊

  • @sidhualbumsphotos769
    @sidhualbumsphotos769 หลายเดือนก่อน +1

    Good information about your health jarnail singh

  • @satwantKaur-fs4kz
    @satwantKaur-fs4kz 16 วันที่ผ่านมา

    Very nice movir

  • @veenakumari620
    @veenakumari620 14 วันที่ผ่านมา

    Thanks mam 🎉

  • @CharanjitKaurBrar-x6s
    @CharanjitKaurBrar-x6s 29 วันที่ผ่านมา +1

    Good
    Treatment

  • @harvinderkaur6358
    @harvinderkaur6358 หลายเดือนก่อน +1

    🎉❤ Thanks for the sharing 🙏 the sharing

  • @nijjarfamily4900
    @nijjarfamily4900 หลายเดือนก่อน +2

    ਮੈਡਮ ਜੀ ਮੈ ਹੋਮੋਪੈਥਿਕ ਖਾ ਰਹੀ ਹਾਂ 14 ਦਿਨ ਹੋਏ ਅਜ਼ੇ ਕੋਈ ਫਰਕ ਨਹੀਂ ਪਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਹਿਤ ਸਬੰਧੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ‌ ਤੁਹਾਡਾ ਦਿਲੋ ਧੰਨਵਾਦ ਕਰਦੀ ਹਾਂ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤❤❤❤

  • @satinderkaur75
    @satinderkaur75 หลายเดือนก่อน +1

    Very nice jankari ❤❤

  • @HarjitGill-y1p
    @HarjitGill-y1p 21 วันที่ผ่านมา +1

    ❤❤

  • @takhatsingh2020
    @takhatsingh2020 หลายเดือนก่อน +3

    Excellent

  • @HarbajsinghWaraich-jt8st
    @HarbajsinghWaraich-jt8st หลายเดือนก่อน +1

    Very nice information thanks 🙏

  • @jasvirgill927
    @jasvirgill927 หลายเดือนก่อน +1

    Very nice blog thanks 🙏👍

  • @sukhdevsingh5766
    @sukhdevsingh5766 18 วันที่ผ่านมา

    Madam ji good information 👍

  • @amarjitkaur2892
    @amarjitkaur2892 หลายเดือนก่อน +1

    Good information dr sahib

  • @swarnkaur4312
    @swarnkaur4312 29 วันที่ผ่านมา +1

    Very nice video madam 👋 ❤❤

  • @luvvsidhuu
    @luvvsidhuu หลายเดือนก่อน +1

    Satshriakalji❤

  • @balrajdhami7909
    @balrajdhami7909 หลายเดือนก่อน +1

    Good information ji

  • @Punjabinavigaming
    @Punjabinavigaming 18 วันที่ผ่านมา

    Very nice g

  • @pammimanhas2405
    @pammimanhas2405 2 วันที่ผ่านมา

    God bless u

  • @Daljitsingh-vt7vf
    @Daljitsingh-vt7vf หลายเดือนก่อน +1

    Thanks madam👋👋

  • @Amandeep-bm1ln
    @Amandeep-bm1ln หลายเดือนก่อน +1

    Ma'm thodi har video vich boht vdia jankari hundi 🎉🎉🎉

  • @gurugangar9035
    @gurugangar9035 หลายเดือนก่อน +2

    Very nice video ma’am

  • @nirmalkaur3431
    @nirmalkaur3431 หลายเดือนก่อน +1

    Innovative information

  • @user-ql4cc7zn7g
    @user-ql4cc7zn7g หลายเดือนก่อน +1

    Thanks mam

  • @paramnigah564
    @paramnigah564 หลายเดือนก่อน +3

    ਮੈਡਮ ਜੀ ਮੇਰਾ ਬੀ ਪੀ ਬਹੁਤ ਵੱਧਦਾ ਹੈ ਮੈ ਰੋਜ਼ਾਨਾ ਗੋਲੀ ਵੀ ਲੈਂਦੀ ਹਾਂ ਫਿਰ ਵੀ ਕ‌ਈ ਵਾਰ ਰਾਤ ਨੂੰ ਸੁੱਤੇ ਪਏ ਹੀ ਬੀ ਪੀ ਵਧ ਜਾਂਦਾ

    • @user-jq8up2mb7l
      @user-jq8up2mb7l หลายเดือนก่อน +1

      Same

    • @pamajawadha5325
      @pamajawadha5325 หลายเดือนก่อน

      Castrol test karo ji lipid profile test

    • @pamajawadha5325
      @pamajawadha5325 หลายเดือนก่อน

      @@user-jq8up2mb7l calstrol test lipod test karo ji

  • @narindersingh6785
    @narindersingh6785 27 วันที่ผ่านมา +1

    Very nice

  • @harpreetgoodluckveerjekaur9845
    @harpreetgoodluckveerjekaur9845 หลายเดือนก่อน +1

    Thanks bate g

  • @lcmtoor7669
    @lcmtoor7669 20 วันที่ผ่านมา

    Good information

  • @KuldeepKaur-hv1uo
    @KuldeepKaur-hv1uo หลายเดือนก่อน +2

    Ma me g congratulations ਤੁਹਾਨੂੰ bhot bhot subscribe 50000 hona lai🎉🎉🎉🎉🎉❤❤❤😊

  • @kulwinderkaur3348
    @kulwinderkaur3348 หลายเดือนก่อน +1

    Thx betta ji ❤

  • @surinderkaur9310
    @surinderkaur9310 หลายเดือนก่อน +1

    ਮੋਡਮ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ

  • @user-lg6ve7vq9f
    @user-lg6ve7vq9f หลายเดือนก่อน +1

    Very nice 🎉🎉❤❤🇵🇹🇵🇹

  • @jaspalkaur4347
    @jaspalkaur4347 หลายเดือนก่อน +2

    Madem ji menu v eh hi problem a

  • @pammimanhas2405
    @pammimanhas2405 2 วันที่ผ่านมา

    Please mam ,would u make a video for Asthma,copd ,sinus ,nose blocked n for allergies from smoke, dust pollens, sneezing, mucus build up soon,

  • @Seema-yc8vm
    @Seema-yc8vm 26 วันที่ผ่านมา +1

    👌👌

  • @sukhjinderchatha8662
    @sukhjinderchatha8662 หลายเดือนก่อน +1

    Tks ji

  • @hardeepkaur2900
    @hardeepkaur2900 25 วันที่ผ่านมา

    Madam Mera vp te sugar v vad janda hai ta main fruits kiven kha sakdi ha dso ji jroor

  • @balsingh4972
    @balsingh4972 หลายเดือนก่อน +1

    🙏🌹🌹🙏

  • @baljindersingh-sf8gb
    @baljindersingh-sf8gb หลายเดือนก่อน

    Sat shri akal ji

  • @MandeepKaur-zg3uk
    @MandeepKaur-zg3uk หลายเดือนก่อน

    Hi mam❤ ajj apa 1st time viedo dekhi hanji very helpful hai all viedos . Apa pushna si ke jm chuknder lendi aa ta mera gal khrab ho Janda but m like krdai aa chuknder lena please daseo ke m kive lva ke mera gal na khrab hoe es di tasser thndi hai m kida ke sakdi aa please dr reply from germany thanks 🙏🏼

  • @BaljitsinghDhanjal
    @BaljitsinghDhanjal 27 วันที่ผ่านมา

    🙏🏼🙏🏼🙏🏼🙏🏼🙏🏼🙏🏼🙏🏼

  • @kamaljeet6008
    @kamaljeet6008 หลายเดือนก่อน

    Nice madam ji

  • @malikasharma8785
    @malikasharma8785 หลายเดือนก่อน +1

    Thanks mam. Very good info

  • @banskad7540
    @banskad7540 หลายเดือนก่อน

    Good video 👍🎉🎉🎉😮😮🎉🎉🎉🎉

  • @user-ii6tm8rn5m
    @user-ii6tm8rn5m 12 วันที่ผ่านมา

    My doctor said if onhigh blood pressure tablets omega 3 u can’t take

  • @gurugangar9035
    @gurugangar9035 หลายเดือนก่อน

    50 thousand subscribe hon te app nu Buhat Buhat mobarkan ji😊😊😊🎉🎉🎉🎉🎉

  • @BalbirSingh-yh8vn
    @BalbirSingh-yh8vn หลายเดือนก่อน

    Thanks

    • @palwindersingh3731
      @palwindersingh3731 หลายเดือนก่อน

      THANKS VERY MUCH BHENN JI. GOD BLESS U. SO NICE OF U.

  • @manoharsinghindian8677
    @manoharsinghindian8677 หลายเดือนก่อน

    ❤❤❤❤ lal rang ta hunda he beautiful aa baby

    • @gurugangar9035
      @gurugangar9035 หลายเดือนก่อน

      Neela rang vi buhat sohna hunda😊😊

  • @paramjitkaur8227
    @paramjitkaur8227 หลายเดือนก่อน

    Madam ap ne bhut vadhia jañkari diti a ji thanks ji 👍🙏🙏

  • @dhiman.artistshiv
    @dhiman.artistshiv หลายเดือนก่อน

    Nice 👍

  • @devindersingh-ud6tg
    @devindersingh-ud6tg หลายเดือนก่อน

    Thans

  • @nikkigill733
    @nikkigill733 หลายเดือนก่อน

    👍👍👍❤❤❤गुड

  • @avtarkrishan4163
    @avtarkrishan4163 หลายเดือนก่อน

    Madam ji Red vegitable kehri h daso and red vegitable bare jra vishthar nal daso kehri sabji khani h

  • @helloaviation97
    @helloaviation97 หลายเดือนก่อน

    Madam mere feet bahut heavy rehnde han kio ilaj daso body vich heaviness renda hai please tell us