ਕਨੇਡਾ ਛੱਡ ਪੰਜਾਬ ਚ 70 ਸਾਲਾਂ ਬਾਬੇ ਨੇ ਖੋਲਤਾ ਜੱਟ ਸੌਦਾ | Amazing Lahori Sag Parantha | Pinda Vale Vlogger

แชร์
ฝัง
  • เผยแพร่เมื่อ 3 ธ.ค. 2024

ความคิดเห็น • 54

  • @sukhvindersingh7877
    @sukhvindersingh7877 7 วันที่ผ่านมา +14

    ਬਹੁਤ ਹੀ ਜਿਆਦਾ ਸਵਾਦ ਆਇਆ ਇਹ ਪਰੌਂਠਾ ਖਾ ਕੇ । ਇਸ ਤੋਂ ਜਿਆਦਾ ਖੁਸ਼ੀ ਇਹ ਹੋਈ ਕਿ ਇਕ ਡਾਕਟਰ ਹੋਣ ਦੇ ਨਾਤੇ ਇਸ ਸਵਾਦਲੀ ਥਾਲੀ ਤੇ ਗੁਣਾਂ ਦੀ ਚਰਚਾ ਕੀਤੀ। ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਬਾਬਾ ਜੀ। ਕੈਨੇਡਾ ਤੋਂ ਆ ਕੇ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਨਾਲ ਜੁੜਨਾ ਅਤੇ ਪੰਜਾਬੀ ਖਾਣੇ ਨੂੰ ਪ੍ਰਚਾਰਨਾ ਬਹਤ ਹੀ ਸੋਹਣੀ ਗੱਲ ਲੱਗੀ।

  • @BaljitSingh-fo3df
    @BaljitSingh-fo3df 7 วันที่ผ่านมา +7

    ਸਾਡੇ ਪੰਜਾਬੀ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵਿਦੇਸ਼ ਛੱਡ ਕੇ ਇੱਕ ਬੜੀ ਹੀ ਆਸ ਨਾਲ ਅਪਣਾ ਕੰਮ ਸ਼ੁਰੂ ਕਰਦੇ ਨੇ

  • @SalmanKhalid-k4m
    @SalmanKhalid-k4m 7 วันที่ผ่านมา +3

    All food totally yummy yummy delicious 🤤🤤🤤🤤😊😊😊😊👍👍👍👍👍👍

  • @SukhwinderSingh-wq5ip
    @SukhwinderSingh-wq5ip 5 วันที่ผ่านมา +2

    ਬਹੁਤ ਵਧੀਆ ਬਾਈ ਜੀ ❤

  • @anushpreetkaur4344
    @anushpreetkaur4344 6 วันที่ผ่านมา +2

    Sirra com nice ji ❤❤🎉🎉

  • @User.YouTube_creaters
    @User.YouTube_creaters 2 วันที่ผ่านมา

    Love you Bapu ji ❤❤❤
    Southall London

  • @karamjits1614
    @karamjits1614 6 วันที่ผ่านมา +1

    ਬਹੁਤ ਵਧੀਆ ਕੰਮ ਹੈ

  • @gurideolvlogs209
    @gurideolvlogs209 7 วันที่ผ่านมา +2

    Wahh kya baat

  • @SalmanKhalid-k4m
    @SalmanKhalid-k4m 7 วันที่ผ่านมา +2

    Best Punjabi khana khaan aye ❤❤❤❤😂😂😂😂😂

  • @BaljitSingh-fo3df
    @BaljitSingh-fo3df 7 วันที่ผ่านมา +7

    ਇਹਨਾਂ ਦਾ ਸਾਥ ਦਿਉ

  • @puneetjaswal6110
    @puneetjaswal6110 วันที่ผ่านมา

    Bahut vadhiya hai ji, par cooks nu head net and mask lagvaoji, video vich hi cooking nal nose wipe kar rahe hai ji 🙏

  • @jasdeepgill8550
    @jasdeepgill8550 3 วันที่ผ่านมา

    Looks so tasty 😋 ❤❤❤❤❤🇨🇦🇨🇦

  • @middleclass66
    @middleclass66 6 วันที่ผ่านมา

    Ha ji 💖😋

  • @gurnammultani2200
    @gurnammultani2200 6 วันที่ผ่านมา

    Punjabi aa gye oe ❤❤ very good

  • @SukhiDhillon-pb9pw
    @SukhiDhillon-pb9pw 6 วันที่ผ่านมา +1

    Mera big brother kabadi kedda se us nu dasi ghe inam ch milda se Pepa 20 kg

  • @dhaliwalvlogs2181
    @dhaliwalvlogs2181 6 วันที่ผ่านมา

    Very nyc ji👌🎉

  • @JassalSaabVlogs
    @JassalSaabVlogs 6 วันที่ผ่านมา +1

    Keep it up bhaji

  • @SalmanKhalid-k4m
    @SalmanKhalid-k4m 7 วันที่ผ่านมา +1

    Best talk Gurpreet randhawa 💯👍👍👍🥰

    • @Pindavalevlogger
      @Pindavalevlogger  7 วันที่ผ่านมา +1

      Thanks Lehnda Punjab Valeo Jeonde Wasde Rvo

    • @SalmanKhalid-k4m
      @SalmanKhalid-k4m 7 วันที่ผ่านมา +1

      @@Pindavalevlogger God bless you 😇🙏

  • @johaljandiala7882
    @johaljandiala7882 7 วันที่ผ่านมา

    ❤ Wahe Guru Ji Ka Khalsa Wahe Guru Ji Ki Fatih Mubarak Hai Ji 🙏 ❤ !!

  • @kulwinderjassar963
    @kulwinderjassar963 6 วันที่ผ่านมา +1

    12:15 😂😮

  • @gurnammultani2200
    @gurnammultani2200 6 วันที่ผ่านมา

    Kithe o

  • @SatnamSingh-xs5rf
    @SatnamSingh-xs5rf 4 วันที่ผ่านมา

    Boht hi wadiaa kam hh
    Punjabi veero hrek city vich apni car teh ghro bna k liaao paise kmao bcheaa nu kam lao

  • @jaswinderkaur8558
    @jaswinderkaur8558 6 วันที่ผ่านมา

    👌👌

  • @AbcDef-m8h
    @AbcDef-m8h วันที่ผ่านมา

    Bae mene bahut ghee khada hai

  • @singh2singh561
    @singh2singh561 3 วันที่ผ่านมา

    ਡਾਕਟਰ ਸਾਹਿਬ ਮੈਂ ਚਾਇ ਨਾਲ ਸ਼ਾਮ ਨੂੰ 100grm ਦੇਸੀ ਘੇ ਨਮਕ ਪਾ k ਨੌਰਮਲ ਖਾ ਜਾਨਾ ਬਿਨਾਂ ਲੱਸੀ ਮੈਂ ਕਦੇ ਰੋਟੀ ਨੀਂ ਖਾਦੀ ਉਹ ਵੀ ਘਰ ਦੀ

  • @gobindsingh5590
    @gobindsingh5590 4 วันที่ผ่านมา

    🙏🙏🙏

  • @ParvinderKaur-ul4yk
    @ParvinderKaur-ul4yk 6 วันที่ผ่านมา

    Me v ja k aau

  • @sukhpalsingh-fv1bq
    @sukhpalsingh-fv1bq 4 วันที่ผ่านมา +1

    Canada walla Es tra da com nhe karda

    • @sukhvindersingh7877
      @sukhvindersingh7877 4 วันที่ผ่านมา

      ਕਿਉੰ ਨਹੀ ਕਰਦੇ ਇਸ ਤਰ੍ਹਾਂ ਦਾ ਕੰਮ। ਇਸ ਤਰ੍ਹਾਂ ਦੇ ਕੰਮ ਤੋਂ ਤੁਹਾਡਾ ਕੀ ਭਾਵ ਹੈ।

  • @sakatarsingh1434
    @sakatarsingh1434 7 วันที่ผ่านมา +1

    ਯਾਰ ਕਨੇਡਾ ਛੱਡ ਕੇ ਰੋਟੀਆਂ ਜਰੂਰ ਵੇਚਣੀਆਂ 😅😅 ਜੇਕਰ canada ਵਰਗਾ country ਛੱਡਣ ਦੀ Himmat aa ਉਹ ਪੰਜਾਬ ਚ ਕੋਈ ਹੋਰ ਸੇਵਾ ਕਰਨੀ ਚਾਹੀਦੀ

    • @Pindavalevlogger
      @Pindavalevlogger  7 วันที่ผ่านมา +1

      Bai agla punjab ch aa ke azadi Nal 1lac month kma riha ki mara

    • @sukhvindersingh7877
      @sukhvindersingh7877 7 วันที่ผ่านมา

      ਤੁਸੀਂ ਹੀ ਦੱਸੋ ਹੋਰ ਕਿਹੜੀ ਸੇਵਾ ਕਰਨ ਬਾਬਾ ਜੀ। ਲੋਕਾਂ ਨੂੰ ਬਹੁਤ ਹੀ ਵਾਜਬ ਕੀਮਤ ਤੇ ਪੰਜਾਬ ਦਾ ਸੋਹਣਾ ਖਾਣਾ ਤਾਂ ਪਰੋਸ ਰਹੇ ਹਨ।
      Charity begins at home
      ਇਹ ਘਰ ਦੇ ਹਾਲਾਤ ਸੁਧਾਰਨ ਲਈ ਹੀ ਕੰਮ ਕਰ ਰਹੇ ਹਨ। ਦੋ ਦੋ ਬੰਦਿਆਂ ਨੂੰ ਰੁਜਗਾਰ ਦੇ ਰਹੇ ਹਨ। ਸ਼ਧ ਖਾਲਸ ਖਾਣਾ ਬਣਾ ਰਹੇ ਨੇ।

  • @PRABHJOTSINGHKK
    @PRABHJOTSINGHKK 4 วันที่ผ่านมา

    💓

  • @SandeepKaur-ts8jh
    @SandeepKaur-ts8jh 5 วันที่ผ่านมา

    👍

  • @ParvinderKaur-ul4yk
    @ParvinderKaur-ul4yk 6 วันที่ผ่านมา

    🤤🤤🤤🤤🤤

  • @Ankuraartiwalia
    @Ankuraartiwalia 7 วันที่ผ่านมา

    😊

  • @butasingh1261
    @butasingh1261 6 วันที่ผ่านมา

    Att

  • @nachhatarsidhu7259
    @nachhatarsidhu7259 4 วันที่ผ่านมา

    ਸੱਜਣੋ ਸਾਗ ਵਿੱਚ ਘਿਓ ਦੀ ਬਜਾਏ ਮੱਖਣ ਪਾਓ । ਮੱਖਣ ਪਾਇਆਂ ਸੁਆਦ ਦੁੱਗਣਾ ।।

  • @JaspreetkumarKumar-i6g
    @JaspreetkumarKumar-i6g 4 วันที่ผ่านมา

    Mulli ni hunda mooli hunda g gallan desi cheeza dyan kr rehe o

  • @AmandeepButtar-d3m
    @AmandeepButtar-d3m 6 วันที่ผ่านมา

    ਸੰਗ ਨਾ ਮੰਨੋ ਪੰਜਾਬੀਓ ਆਪਣੀ ਮਿਹਨਤ ਕਰੋ

  • @RajuBansal-be3hk
    @RajuBansal-be3hk 6 วันที่ผ่านมา

    Bhukhe.marde.hun.eh.lok.rotian.bechan.lag.ge.canada.wale.aa.

    • @Pindavalevlogger
      @Pindavalevlogger  6 วันที่ผ่านมา +2

      Bai Tuhade kolo ta ni aae mangan aapni Kirt karde aa kam da koi mehna ni chahe canada hove chahe India

    • @sukhvindersingh7877
      @sukhvindersingh7877 6 วันที่ผ่านมา +1

      ਕਿਉੰ ਕੈਨੇਡਾ ਚ ਲੋਕੀ ਰੋਟੀ ਨਹੀਂ ਖਾਂਦੇ। ਕੀ ਹੋਇਆ ਜੇ ਕਿਸੇ ਨੇ ਆਪਣੇ ਮੁਲਕ ਚ ਆਪਣਾ ਰੁਜਗਾਰ ਚਲਾ ਲਿਆ। ਇਕ ਝੂਠਾ tag ਤਾਂ ਨਹੀ ਲਾਇਆ। ਬਸ ਸਾਰੀ ਗੱਲ ਸਾਫ ਸਾਫ ਸਹੀ ਦੱਸੀਂ ਆ ਬਾਬਾ ਜੀ ਨੇ। ਕੰਮ ਕੋਈ ਛੋਟਾ ਵੱਡਾ ਨਹੀ ਹੁੰਦਾ। ਮਸਲਾ ਸਾਰਾ ਸੋਚ ਦਾ ਹੈ ਜਨਾਬ।

    • @karamjits1614
      @karamjits1614 6 วันที่ผ่านมา +1

      Bhiya hona too

    • @RajuBansal-be3hk
      @RajuBansal-be3hk 6 วันที่ผ่านมา

      @@karamjits1614 tu.rishta.karna.