ਸ੍ਰੀ ਦਰਬਾਰ ਸਾਹਿਬ ਪਹੁੰਚੇ ਹਰਸਿਮਰਤ ਬਾਦਲ | ZeePHH

แชร์
ฝัง
  • เผยแพร่เมื่อ 3 ธ.ค. 2024

ความคิดเห็น • 152

  • @SukhwinderSingh-jg1je
    @SukhwinderSingh-jg1je 12 ชั่วโมงที่ผ่านมา +60

    ਹਰਸਿਮਰਤ ਕੌਰ ਬਾਦਲ ਦੀ ਅਰਦਾਸ ਪੂਰੀ ਹੋ ਰਹੀ ਹੈ। ਬਾਦਲਾਂ ਨੂੰ ਸਜ਼ਾ ਮਿਲ ਰਹੀ ਹੈ

    • @TaranBakshi
      @TaranBakshi 8 ชั่วโมงที่ผ่านมา

      Ene boliya c ,beadbi karan vale di nasal khatam hove

  • @NAIBSINGH-rb5jj
    @NAIBSINGH-rb5jj 11 ชั่วโมงที่ผ่านมา +41

    ਫ਼ਿਲਮ ਦੀ ਹੀਰੋਇਨ ਆ ਗਈ। ਹੀਰੋ ਦੀ ਸਪੋਰਟ ਕਰਨ ਸੀਨ ਵਧੀਆ ਢੰਗ ਤਰੀਕੇ ਨਾਲ ਸੂਟ ਹੋਈਆਂ। 😅😅😅

    • @Manpreetjattii
      @Manpreetjattii 11 ชั่วโมงที่ผ่านมา +2

      😅😅

  • @jaswiderjassaljaswiderjass8219
    @jaswiderjassaljaswiderjass8219 12 ชั่วโมงที่ผ่านมา +38

    ਇਹ ਹਮਲਾ ਆਪਦੇ ਆਪ ਤੇ ਆਪ ਹੀ ਕਰਾਇਆ ਗਿਆ ਹੈ ਸਿਆਸੀ ਸਟੰਟ ਹੈ। ਸਿਆਸਤ ਦਾ ਲਾਹਾ ਲੈਣ ਲਈ, ਓਕੇ ਲੋਕਾਂ ਤੇ ਪਬਲਿਕ ਦੀ ਸਿੰਪਤੀ ਵਾਸਤੇ

  • @rajkirankaurrajkirankaur4440
    @rajkirankaurrajkirankaur4440 12 ชั่วโมงที่ผ่านมา +60

    ਡ੍ਰਾਮਾ ਡਰਾਮੇ ਮੁਤਾਬਿਕ ਗੋਲੀ ਤਾਂ ਕਿ ਤਨਖਾਹ ਜੋ ਲੱਗੀ ਆ ਇਹ ਤੋਂ ਬਚਣ ਲਈ ਸੰਗਤ ਸਾਹਮਣੇ ਜਿਲਤ ਨਾ ਝੱਲਣੀ ਪਵੇ ਸੱਪ ਵੀ ਮਰਜੇ ਤੇ ਸੋਟੀ ਵੀ ਨਾ ਟੁੱਟੇ ਸਭ ਡਰਾਮਾ

    • @TaranBakshi
      @TaranBakshi 8 ชั่วโมงที่ผ่านมา

      😂😂

    • @jaswinder278
      @jaswinder278 4 ชั่วโมงที่ผ่านมา +1

      ਰੱਬ ਦੇ ਘਰ ਵੀ ਚਲਾਕੀ ਕਰਨ ਤੋਂ ਨੀ ਟਲਦੇ

  • @SurjitSingh-iw5ek
    @SurjitSingh-iw5ek 12 ชั่วโมงที่ผ่านมา +57

    ਨੰਨ੍ਹੀ ਛਾਂ ਆ ਗਈ ਹੁਣ ਕੋਈ ਡਰ ਨਹੀਂ ਸੁੱਖੇ ਨੂੰ

    • @GurdevSingh-vd5ie
      @GurdevSingh-vd5ie 6 ชั่วโมงที่ผ่านมา +1

      ਡੋਗਰਿਆਂ ਨੇ ਗਲਤੀ ਮੰਨ ਲਈ ਪਰ ਸਾਜਿਸ਼ ਘਾੜਿਆ ਛਕੂਨੀ ਨੂੰ ਕਦੋਂ ਨਥ ਪੈਣੀ ਹੈ ਨਹੀਂ ਪੈ ਸਕਦੀ 😢

  • @SandeepSinghSonu-eh1yz
    @SandeepSinghSonu-eh1yz 10 ชั่วโมงที่ผ่านมา +25

    ਕਿਉ ਰੌਲਾ ਪਾਇਆ ਹੈ ਸਭ ਡਰਾਮਾ ਹੈ

  • @jagmeetrai4103
    @jagmeetrai4103 11 ชั่วโมงที่ผ่านมา +38

    ਹਰਸਿਮਰਤ ਦੀ ਅਰਦਾਸ ਪੂਰੀ ਹੋਈ ਮੱਥਾ ਟੇਕਣ ਗਈ

    • @GurdevSingh-vd5ie
      @GurdevSingh-vd5ie 6 ชั่วโมงที่ผ่านมา

      ਇਹ ਤਾਂ ਡੋਗਰੇ ਨੇ।। ਪਿੱਛੇ ਛੁਪੀ ਛਕੂਨੀ ਦਾ ਪਰਦਾ ਫਾਸ਼ ਕਦੇ ਨਹੀਂ ਹੋਣਾ 😢 ਕਯੋਂ ਕਿ ਅਸਲ ਖੇਡ ਤਾਂ ਔਨਾ ਦੀ ਹੀ ਹੈ 😢

  • @sukhrajsingh9787
    @sukhrajsingh9787 12 ชั่วโมงที่ผ่านมา +58

    ਡਰਾਮੇ ਦੀ ਕਵੀਨ ਆ ਗਈ ਹਰਸਿਮਰਤ ਕੌਰ ਬਾਦਲ

    • @BikramjitSingh-q3i
      @BikramjitSingh-q3i 6 ชั่วโมงที่ผ่านมา

      ਜੇ ਕੋਈ ਹੋਰ ਮਰ ਜਾਂਦਾ ਫੇਰ ਖੁਸ ਸੀ ਜਾ ਤੂੰ ਮਾਰ ਲਾ ਜਾਕੇ ਫੇਰ ਜੇ ਏ ਡਰਾਮੇ ਆ

  • @RandhirSingh-h7o
    @RandhirSingh-h7o 10 ชั่วโมงที่ผ่านมา +12

    ਸਜ਼ਾ ਮਾਫ ਕਰਾਉਣ ਲਈ ਡਰਾਮੇ ਕਰਵਾ ਰਹੇ ਹਨ ਸੂਰੀ ਕੋਲ 25 ਗੈਨਮੈਨ ਖੜੇ ਸਨ ਉਹ ਤਾਂ ਬਚਿਆ ਨਹੀਂ

  • @simarjeetkaur2546
    @simarjeetkaur2546 11 ชั่วโมงที่ผ่านมา +37

    ਪਰਮਾਤਮਾ ਵੱਡੇ ਵੱਡਿਆ ਨੂੰ ਨੀਵਾਂ ਕਰ ਦਿੰਦਾ

    • @jsranajsrana5263
      @jsranajsrana5263 11 ชั่วโมงที่ผ่านมา

      ਹਰ ਗੱਲ ਵਿੱਚ ਪਰਮਾਤਮਾ ਨਾ ਲਿਆਇਆ ਕਰੋ ਸਾਨੂੰ ਤੇ ਤੁਹਾਨੂੰ ਆਪਣਾ ਦਿਮਾਗ ਵੀ ਦਿੱਤਾ ਹੈ ਪਰਮਾਤਮਾ ਨੇ.
      ਜੇ ਇਹਨਾਂ ਨੂੰ ਜੀਂਦਿਆਂ ਨੂੰ ਅੱਗ ਵੀ ਲਾ ਦਿੱਤੀ ਜਾਵੇ ,ਤਾਂ ਵੀ ਇਹਨਾਂ ਦੇ ਕੀਤੇ ਬਜਰ ਗੁਨਾਹ ਦੀ 10% ਸਜ਼ਾ ਹੋਵੇਗੀ

  • @kuldeepsinghchatha
    @kuldeepsinghchatha 10 ชั่วโมงที่ผ่านมา +13

    ਬਰਗਾੜੀ ਤਾਂ ਕੋਈ ਨਹੀਂ ਪਹੁੰਚਿਆ ਸੀ ਐਨੀ ਕਾਹਲੀ ਨਾਲ।

  • @RandhirMann-i1u
    @RandhirMann-i1u 9 ชั่วโมงที่ผ่านมา +9

    ਸਭ ਡਰਾਮੇਬਾਜ਼ੀ ਕਰਾਈ ਗਈ ਹੈ🎉😢😢😢😢😢😢😢

  • @sukhrajsingh9787
    @sukhrajsingh9787 12 ชั่วโมงที่ผ่านมา +21

    ਮਹਾਰਾਜ ਸਭ ਜਾਣੀ ਜਾਨੇ ਜੇ ਤਾਂ ਡਰਾਮਾ ਹੋਇਆ ਤਾਂ ਫਿਰ ਭਰਪਾਈ ਵੀ ਹੋਏਗੀ ਜੇ ਸੱਚ ਹੋਇਆ ਤਾਂ ਕਰਮਾਂ ਦਾ ਇਹਨਾਂ ਦਾ

    • @jsranajsrana5263
      @jsranajsrana5263 11 ชั่วโมงที่ผ่านมา

      ਸੁਖਰਾਜ ਸਿੰਘ ਜੀ,ਹਰ ਕੰਮ ਤੇ ਪਰਮਾਤਮਾ ਨੂੰ ਨਾ ਲਗਾ ਦਿਆ ਕਰੋ ਕੁਝ ਆਪਣੇ ਆਪ ਵੀ ਸੋਚਣਾ ਸ਼ੁਰੂ ਕਰੋ,
      ਫਿਰ ਤਾਂ ਬਾਦਲ ਪਰਿਵਾਰ ਵੀ ਕਹਿ ਦੇਵੇਗਾ ਕਿ ਅਸੀਂ ਜੋ ਪੰਜਾਬ ਦਾ ਘਾਣ ਕੀਤਾ ਹੈ ਸਾਡੇ ਤੋਂ ਪਰਮਾਤਮਾ ਨੇ ਹੀ ਕਰਵਾਇਆ ਹੈ, ਇਸ ਵਿੱਚ ਸਾਡਾ ਕੀ ਦੋਸ਼,।

  • @jindersinghjindersingh8402
    @jindersinghjindersingh8402 11 ชั่วโมงที่ผ่านมา +11

    ਹਰਸਿਮਰਤ ਕੌਰ ਬਾਦਲ ਦਾ ਕਿਹਾ ਸੱਚ ਹੋਣ ਲੱਗਾ ਸੀ ਥੋੜ੍ਹੀ ਜਿਹੀ ਤੇਰੀ ਅਰਦਾਸ ਪਰਮਾਤਮਾ ਨੇ ਨੇੜੇ ਹੋ ਕੇ ਨੀ ਸੁਣੀ ਦੁਵਾਰਾ ਚੰਗੀ ਤਰ੍ਹਾਂ ਨਾਲ ਮਨ ਲਾ ਕੇ ਅਰਦਾਸ ਕਰ ਜਿਸ ਤਰ੍ਹਾਂ ਪਹਿਲਾਂ ਕੀਤੀ ਸੀ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਰੱਬ ਨੇ ਨੇੜੇ ਹੋ ਕੇ ਅਰਦਾਸ ਸੁਣ ਲੀ ਤੀ ਤੈ ਬੜੀ ਜਲਦੀ ਰੰਡੀ ਹੋਣਾ ਇਹ ਗੱਲ ਸੱਚ ਏ ਤੈ ਅਰਦਾਸ ਏ ਏਹੋ ਕਿਤੀ ਆ

  • @SurinderSingh-t8m
    @SurinderSingh-t8m 12 ชั่วโมงที่ผ่านมา +29

    ਬਾਦਲ ਪਰਿਵਾਰ ਮੂੰਹ ਦਿਖਾਣ ਯੋਗਾ ਨਹੀਂ ਰਹਿ ਗਿਆ

  • @davindersinghcheema6377
    @davindersinghcheema6377 12 ชั่วโมงที่ผ่านมา +16

    Drama kardi hai

  • @jagdevsingh3687
    @jagdevsingh3687 5 ชั่วโมงที่ผ่านมา +3

    ਪਰਮਾਤਮਾ ਤੋ ਡਰੋ ਗਲਤ ਮੇਸਜ ਨਾ ਕਰੋ ਸੁਖਵੀਰ ਸਿੰਘ ਬਾਦਲ ‌ਵੀ ਕਿਸੇ ਦਾ ਪੁੱਤ ਹੈ ਜਰ ਗਲਤ ਬੋਲਣਾ ਮੇਨੂ ਤਾ ਠੀਕ ਨਹੀਂ ਲਗਦਾ

  • @harmeetbrar6859
    @harmeetbrar6859 13 ชั่วโมงที่ผ่านมา +14

    Beda Gark kar dita ehne party da.. she is the main culprit ... 😂

  • @kuldipbajwa8385
    @kuldipbajwa8385 3 ชั่วโมงที่ผ่านมา

    ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

  • @Navjotbajw
    @Navjotbajw 12 ชั่วโมงที่ผ่านมา +12

    Waheguru ji he akal dan is tra da ਲੀਡਰਾਂ ਨੂੰ,,ਸ਼ਰਮ ਦੀ ਘਾਟ ਆ,,,ਇਸ ਦਾ ਆਪਣਾ ਹੀ ਕੋਈ ਬੰਦਾ ਹੋਣਾ ,, ਜੇਕਰ ਮਰਨਾ ਹੀ ਸੀ ਤਾਂ ਚੰਗੀ ਤਿਆਰੀ ਕਰਨੀ ਸੀ ਇਸ ਨੇ,,ਆ ਫਿਲਮੀ ਸੀਨ ਨੀ ਸੀ ਕਰਨਾ ,,,,,,,ਡਰਾਮੇ ਬਾਜ,ਸਿਰੇ ਦਾ ਨਸ਼ੇੜੀ ਲੀਡਰ

    • @jajbirsinghboparai5952
      @jajbirsinghboparai5952 11 ชั่วโมงที่ผ่านมา +1

      ਕੈਮਰਾਮੈਨ ਨੇ ਕੈਮਰਾ ਪਹਿਲਾ ਹੀ ਗੌਲੀ ਚਲਾਉਣ ਵਾਲੇ ਵੱਲ ਕੀਤਾ ਹੌਇਆਂ ਸੀ,ਏਹ ਤਾਂ ਫਿਲਮੀ ਸੀ਼ਨ ਵਾਗ ਲੱਗਿਆ!

  • @BalwantSingh-qw3xl
    @BalwantSingh-qw3xl 10 ชั่วโมงที่ผ่านมา +2

    Satnam waheguru ji

  • @SikanderSingh-rj2wg
    @SikanderSingh-rj2wg 11 ชั่วโมงที่ผ่านมา +6

    ਸਿਮਰੋ‌‌ ਭਾਬੀ ਅੱਜ ਰੰਡੀ ਹੋਣ ਤੋਂ ਬਾਲ ਬਾਲ ਬਚੀ

  • @AmitSingh-sb8ti
    @AmitSingh-sb8ti 11 ชั่วโมงที่ผ่านมา +24

    ਇਨ੍ਹਾਂ ਨਾਲ ਏ ਕੁਝ ਵੀ ਨਹੀ ਹੋਇਆ। ਏਨਾ ਗੁਰੂ ਘਰਾਂ ਤੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਏ

    • @GurdevSingh-vd5ie
      @GurdevSingh-vd5ie 6 ชั่วโมงที่ผ่านมา

      ਇਹ ਡੋਗਰਿਆਂ ਨੂੰ ਫੜਿਆ ਪਰ ਪਿੱਛੇ ਲੁਕੇ ਛਕੂਨੀਆਂ ਦਾ ਪਰਦਾਫਾਸ਼ ਕਦੈ ਨਹੀਂ ਹੋਣਾ 😢 ਜਿੰਨਾਂ ਨੇ ਸਬ ਕੁੱਝ ਕਰਾਇਆ ਹੈ 😢😢😢😢

  • @RajwinderKaur-p6h
    @RajwinderKaur-p6h 11 ชั่วโมงที่ผ่านมา +3

    Waheguru.ji Waheguru.ji

  • @satgursohi1630
    @satgursohi1630 11 ชั่วโมงที่ผ่านมา +3

    Waheguru ji ❤

  • @PremKumar-hg3ve
    @PremKumar-hg3ve 12 ชั่วโมงที่ผ่านมา +7

    Badal di sacript

  • @rajinderkaur8867
    @rajinderkaur8867 11 ชั่วโมงที่ผ่านมา +6

    Drama Drama

  • @__radha_ji
    @__radha_ji 12 ชั่วโมงที่ผ่านมา +9

    Hun camra andar aa sakda

  • @lakhvindersingh8990
    @lakhvindersingh8990 12 ชั่วโมงที่ผ่านมา +9

    Sab Drama kr rya ha Guru ghar jake v

  • @kulwantsingh-qe2vd
    @kulwantsingh-qe2vd 11 ชั่วโมงที่ผ่านมา +6

    ਡਰਾਮੇ ਬਾਜੀ

  • @parminderkaurkhaila1437
    @parminderkaurkhaila1437 4 ชั่วโมงที่ผ่านมา

    Waheguru g

  • @HarjitSingh-ew9zy
    @HarjitSingh-ew9zy 5 ชั่วโมงที่ผ่านมา

    ਖੁਦ ਸਜ਼ਾ ਲੁਆਈ। ਖੁਦ ਹਮਲਾ ਕਰਵਾਇਆ। ਹਮਦਰਦੀ ਜਿੱਤਣ ਲਈ।

  • @balsingh4972
    @balsingh4972 10 ชั่วโมงที่ผ่านมา +2

    🙏🙏SAD🙏🙏

  • @kulvirmultani2401
    @kulvirmultani2401 13 ชั่วโมงที่ผ่านมา +10

    Badal dal company drama 🎭 drama

  • @Singh_5149
    @Singh_5149 12 ชั่วโมงที่ผ่านมา +5

    ਇਹੀ ਚਾਹੁੰਦੇ ਸੀ ਇਹ

  • @jassi.tv6860
    @jassi.tv6860 10 ชั่วโมงที่ผ่านมา +6

    ਡਰਾਮਾ

  • @tarsem389
    @tarsem389 11 ชั่วโมงที่ผ่านมา +3

    Simro 😢

  • @jatindersingh4254
    @jatindersingh4254 10 ชั่วโมงที่ผ่านมา +4

    Sab darame

  • @manjeetkaur1146
    @manjeetkaur1146 9 ชั่วโมงที่ผ่านมา

    🙏🙏waheguru ji mher kro

  • @sahibsidhu6800
    @sahibsidhu6800 8 ชั่วโมงที่ผ่านมา +3

    ਸਜਾ ਤਾ ਗੋਲੀ ਪਰ ਇਥੇ ਨਹੀ ਬਰਗਾੜੀ ਵਿਚ ਮਿਲੋ

  • @RajKamal-g2i
    @RajKamal-g2i 11 ชั่วโมงที่ผ่านมา +4

    Chaure Di Ki Dushmani Sukhbir Badal De Naal

  • @SukhjinderSingh-c5c
    @SukhjinderSingh-c5c 11 ชั่วโมงที่ผ่านมา +3

    Beab badal de ardash puri keti guru Ramdas ji app Jani jan va

  • @tarsem389
    @tarsem389 11 ชั่วโมงที่ผ่านมา +4

    Simro Teri ardas Puri hon lag gai hai

  • @JaswinderSingh-w3z
    @JaswinderSingh-w3z 2 ชั่วโมงที่ผ่านมา

    🎉

  • @sahibsidhu6800
    @sahibsidhu6800 8 ชั่วโมงที่ผ่านมา +3

    ਦਰਬਾਰ ਸਾਹਿਬ ਅੰਮ੍ਰਿਤਸਰ ਪਾਪੀ ਖੂਨ ਡੁਲਣੋ ਬਚ ਗਿਆ

  • @icchopra3267
    @icchopra3267 12 ชั่วโมงที่ผ่านมา +4

    राजनीति !

  • @Kuldeep06sraw
    @Kuldeep06sraw 11 ชั่วโมงที่ผ่านมา +6

    ਨਖੱਤਿਆ,ਕੀਤੇ,ਲਗੀ,ਤਾ,ਨਹੀ,ਗੋਲੀ,,,,,ਨਹੀ,ਸਿਮਰਤ,ਬਚ,ਗਿਆ ਵਾ,,,ਸੁਖਬੀਰ

  • @indiabest4851
    @indiabest4851 11 ชั่วโมงที่ผ่านมา +2

    pure punjab main bura hal he

  • @jarmanjitsingh7699
    @jarmanjitsingh7699 10 ชั่วโมงที่ผ่านมา +2

    Loka nu saara pta ena dia notankia da but ki krn

  • @jattvelli25
    @jattvelli25 13 ชั่วโมงที่ผ่านมา +11

    Panth de doshi

  • @parmjeetsharma9934
    @parmjeetsharma9934 11 ชั่วโมงที่ผ่านมา +4

    Sikhon ki darame baji hai es liye hi golden mein sitting already mr badal.this very shameful for badal Parivar. 2:10

  • @AjaibSingh-j1g
    @AjaibSingh-j1g 10 ชั่วโมงที่ผ่านมา +3

    Sb drama keeta Gia.

  • @amarjeetkaur2982
    @amarjeetkaur2982 12 ชั่วโมงที่ผ่านมา +18

    ਇਹ ਗੋਲੀ ਹਰ ਸਿਮਰਤ ਕੋਰ ਬਾਦਲ ਨੇ ਚਲਵਾਈ ਹੈ

  • @shivanisharma5562
    @shivanisharma5562 3 ชั่วโมงที่ผ่านมา +1

    BJP da leader house 🏠 🏠 🏠 house banane nahi dinda gunda goldi sukhwinder singh Chandi Ghar mohali Punjab kharar gull mohar one lac rupees mangda lenda hai cash disst Mohali

  • @chamkurthind7765
    @chamkurthind7765 10 ชั่วโมงที่ผ่านมา +3

    ਵੇ ਸੁਖਿਆ ਗੋਲੀ ਤਾ ਨੀ ਲੱਗੀ ਨੀ ਸਿਮਰੋ ਮੈ ਤਾ ਰਬ ਨੇ ਰਖਿਆ ਨੀ ਤੂੰ ਤਾ ਸਿਰਸੇ ਤੁਰੀ ਫਿਰਦੀ ਆ

  • @BaldevSingh-d6b
    @BaldevSingh-d6b 4 ชั่วโมงที่ผ่านมา

    S s p order kre p govt baldev singhin

  • @BikramjitSingh-q3i
    @BikramjitSingh-q3i 6 ชั่วโมงที่ผ่านมา +1

    ਹਮਲਾ ਬਾਦਲ ਤੇ ਨਹੀਂ ਅਕਾਲ ਤਖਤ ਤੇ ਹੋਇਆ ਹੈ ਬੜੀ ਮਾੜੀ ਗੱਲ ਹੈ ਸੁਖਬੀਰ ਬਾਦਲ ਨੂੰ ਗੁਰੂ ਰਾਮਦਾਸ ਨੇ ਬਚਾ ਲਿਆ ਰੱਬ ਸੱਚੇ ਬੰਦੇ ਦੀ ਰਾਖੀ ਕਰਦਾ ਸੁਖਬੀਰ ਬਾਦਲ ਜਿੰਦਾਬਾਦ

    • @TarlochanSingh-b7s
      @TarlochanSingh-b7s ชั่วโมงที่ผ่านมา +1

      Sukhbir te goli nhi chalauni chahidi c glt gl a

  • @vimmi11
    @vimmi11 5 ชั่วโมงที่ผ่านมา

    Pre plan

  • @KhalidKaur
    @KhalidKaur 4 ชั่วโมงที่ผ่านมา

    0:11

  • @RagbirSingh-yu4zv
    @RagbirSingh-yu4zv 11 ชั่วโมงที่ผ่านมา +1

    OHDE GHAR ANHER NHI SHJA JRUR MILEGI

  • @harjeetkaur6910
    @harjeetkaur6910 8 ชั่วโมงที่ผ่านมา +1

    ਹਰਸਿਮਰਤ ਹੀ ਆਈ ਹੈਤੇ ਕੀ ਹੋ ਗਿਆ

  • @TekSingh-uv7og
    @TekSingh-uv7og 12 ชั่วโมงที่ผ่านมา

    ❤❤❤❤

  • @karandeepsingh3952
    @karandeepsingh3952 12 ชั่วโมงที่ผ่านมา +5

    Drama

  • @amarjitkaur831
    @amarjitkaur831 13 ชั่วโมงที่ผ่านมา

    Jaroor ki hunda ?

  • @mandeepsidhu3241
    @mandeepsidhu3241 11 ชั่วโมงที่ผ่านมา

    Kijjjjjjjjrf😮

  • @BaldevSingh-d6b
    @BaldevSingh-d6b 4 ชั่วโมงที่ผ่านมา

    Intero gatekro jode no
    😊

  • @Virkkabaddi08
    @Virkkabaddi08 4 ชั่วโมงที่ผ่านมา +1

    ਸਭ ਡਰਾਮਾ ਕਰਵਾਇਆ ਸੁੱਖੇ ਨੇ,,,, ਗੋਲੀ ਕਦੇ ਮਿਸ ਨਹੀਂ ਹੁੰਦੀ ਬਾਈ ਜੀ, ਸਮਜੋ ਇਸ ਗੱਲ ਨੂੰ 🙏

  • @sarwenjeetsingh5077
    @sarwenjeetsingh5077 12 ชั่วโมงที่ผ่านมา +1

    Kita

  • @SukhwinderSingh-jg1je
    @SukhwinderSingh-jg1je 12 ชั่วโมงที่ผ่านมา +5

    ਅੱਗ ਲਾਓ ਜੀ ਮੀਡੀਆ। ਕੈਮਰੇ ਵਿੱਚ ਤੇ ਗੋਲੀ ਚਲਾਉਣ ਵਾਲਾ ਦਿਖਾਈ ਨਹੀਂ ਦਿੰਦਾ😂😂😂😅

  • @ArunguptaArungupta-rf9nm
    @ArunguptaArungupta-rf9nm 11 ชั่วโมงที่ผ่านมา +1

    Nagni khake eda hi drama racheya hoya C golo kandh te mari 😀

  • @Singh-ti
    @Singh-ti 11 ชั่วโมงที่ผ่านมา +3

    Drame ho rahe ne sab sarkari godi media + panjab wala topi media Sikhan nu badnaam kre ga vekh leyo

  • @harjeetkaur6910
    @harjeetkaur6910 8 ชั่วโมงที่ผ่านมา

    Ki ho gya

  • @Manpreetjattii
    @Manpreetjattii 11 ชั่วโมงที่ผ่านมา +3

    ਸੁੱਖਾ ਅਮਲੀ।। 😂 ਇਹ ਨਾਂ ਕਿਨੇ ਰੱਖਿਆ ਇਹਦਾ 😢 ਮੈਨੂੰ ਤਾਂ ਬਹੁਤ ਹਾਸੀ ਆਉਂਦੀ ਹੈ ਸੁੱਖੇ ਅਮਲੀ ਤੇ😂😆

  • @RajKaur-dw5nm
    @RajKaur-dw5nm 7 ชั่วโมงที่ผ่านมา

    एवं गलत msg ना करो

  • @mrskaur539
    @mrskaur539 7 ชั่วโมงที่ผ่านมา

    ਆਕਾਲੀ ਪਾਰਟੀ ਦੇ ਭਰਦਾਣ ਸਿਮਰੋ ਨੇ ਪਹਿਲਾਂ ਬਿਊਟੀ ਪਾਰਲਰ ਦੇ ਜਾਣ। ਹੁੰਦਾ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਹੁੰਦਾ

  • @sarwansarwan3220
    @sarwansarwan3220 5 ชั่วโมงที่ผ่านมา

    Jana he se

  • @harinderpalsinghsohi1549
    @harinderpalsinghsohi1549 ชั่วโมงที่ผ่านมา

    ਸਾਰਾ ਕੁਜ ਆਪ ਹੀ ਕੀਤਾ ਕਰਾਇਆ ਲੋਕਾਂ ਨੂੰ ਬੇਵਕੂਫ ਨਾ ਬਣਾਓ

  • @baljindersinghchahal477
    @baljindersinghchahal477 4 ชั่วโมงที่ผ่านมา

    Bahut darama hona na.

  • @armansingharmansamra7477
    @armansingharmansamra7477 4 ชั่วโมงที่ผ่านมา

    ਇਹਨੇ auj ਵਿਧਵਾ ਹੋ ਜਣਾ c

  • @jaspalsandhu2333
    @jaspalsandhu2333 3 ชั่วโมงที่ผ่านมา

    Drama ho raha

  • @Amarjeetsinghdhiman-z7h
    @Amarjeetsinghdhiman-z7h 7 ชั่วโมงที่ผ่านมา

    ਸਾਰੇ ਡਰਾਮੇ ਬਾਜ ਨੇ

  • @gurkartarsingh8587
    @gurkartarsingh8587 10 ชั่วโมงที่ผ่านมา

    Hamla di ak ting

  • @RajinderNobby
    @RajinderNobby ชั่วโมงที่ผ่านมา

    Sukha bach gaya😅😅

  • @SunitaRani-v6s
    @SunitaRani-v6s 5 ชั่วโมงที่ผ่านมา

    Sara darama

  • @jagdishbadyal2214
    @jagdishbadyal2214 4 ชั่วโมงที่ผ่านมา

    Sangat Sab Kandi drama

  • @ManpreetGrewal-z6u
    @ManpreetGrewal-z6u 9 ชั่วโมงที่ผ่านมา

    Ehnu v koi sewa la deni c eh v bandri vich hi a

  • @HardeepSingh-py6ve
    @HardeepSingh-py6ve 4 ชั่วโมงที่ผ่านมา

    Prmtma da sukar aa badal g bach gye

  • @SURINDERPALSINGH-go3rn
    @SURINDERPALSINGH-go3rn 8 ชั่วโมงที่ผ่านมา

    Big darma party

  • @TaranBakshi
    @TaranBakshi 8 ชั่วโมงที่ผ่านมา

    Eh sara drama hai ,dekh lena baad vich drama hi sabat hona hai

  • @JagjitSingh-um9zw
    @JagjitSingh-um9zw 9 ชั่วโมงที่ผ่านมา

    Drama natak kita

  • @gurpaldhillon2787
    @gurpaldhillon2787 12 ชั่วโมงที่ผ่านมา

    Ene jalde ne ea marda

  • @ReetaRani-s2c
    @ReetaRani-s2c 8 ชั่วโมงที่ผ่านมา

    Sahb. Darama hay

  • @bhindermangat2777
    @bhindermangat2777 5 ชั่วโมงที่ผ่านมา

    This all drama created by sukha and company to get sympathy shame on this traitor and masand family

  • @rupindersodhi6869
    @rupindersodhi6869 9 ชั่วโมงที่ผ่านมา

    Panth da Dokhi

  • @EkamjotSingh-f1q
    @EkamjotSingh-f1q 12 ชั่วโมงที่ผ่านมา +1

    Meinu lagda punjab mohol krab nhi krna chida kise di jan len da hak kise nu nhi

  • @SatnamSingh-ug6uj
    @SatnamSingh-ug6uj 7 ชั่วโมงที่ผ่านมา

    Sukh mang le sukhe di

  • @mohinderkaur8130
    @mohinderkaur8130 10 ชั่วโมงที่ผ่านมา

    Sab drama kar rha j goli chaldi chitti chunni simro sirh t hunddi

  • @Bakhshishsingh-sn6hh
    @Bakhshishsingh-sn6hh 7 ชั่วโมงที่ผ่านมา

    Jeha. Beeje. So. Lune. Karma. Sanders. Khet

  • @Blavindtr
    @Blavindtr 12 ชั่วโมงที่ผ่านมา

    Congress. Te. App. Party. Khalistan. Da. Sarathan. Kar. Rahi. Hai.

  • @gurpaldhillon2787
    @gurpaldhillon2787 12 ชั่วโมงที่ผ่านมา +1

    Cheema ho bokda tu ce kea n Mara tu ce astfa de ce