ਖਰੀਆਂ ਨਸੀਹਤਾਂ ਕੌਮ ਦੇ ਪ੍ਰਚਾਰਕਾਂ ਨੂੰ - Bhai Gurdev Singh Ji Koharka

แชร์
ฝัง
  • เผยแพร่เมื่อ 7 พ.ย. 2024

ความคิดเห็น • 142

  • @RameshSingh-lv1ho
    @RameshSingh-lv1ho หลายเดือนก่อน +1

    ਵਹਿਗੁਰੂ ਚੜਦੀ ਕਲਾ ਬਖਸੇ ਧੰਨ ਬਾਬਾ ਨਾਨਕ

  • @RameshSingh-lv1ho
    @RameshSingh-lv1ho หลายเดือนก่อน +1

    ਬਹੂਤ ਬਧੀਆ ਕਿਹਾ ਜੀ

  • @gurnamsinghmutti5802
    @gurnamsinghmutti5802 2 หลายเดือนก่อน +4

    ਵਾਹਿਗੂਰੂ ਜੀ ਕਾ ਖਾਲਸਾ!
    ਵਾਹਿਗੁਰੂ ਜੀ ਕੀ ਫਤਿਹ ॥
    ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਜੀ ਵੱਲੋਂ ਬਹੁਤ ਵਧੀਆ ਆਖਿਆ ਹੈ ਅਤੇ ਸੁਲਝੇ ਜਵਾਬ ਦਿੱਤੇ ਹਨ ਮਾਸਟਰ ਨੂੰ ਬੱਚੇ ਨੂੰ ਪੜਾਈ ਕਿਵੇਂ ਕਰਾਉਣੀ ਕੀ ਅਨਪੜ੍ਹ ਨੂੰ ਪਤਾ । ਕੋਹਾੜਾਕਾ ਸਾਹਿਬ ਵੱਲੋਂ ਦਿੱਤੇ ਸਵਾਲਾਂ ਦੇ ਜਵਾਬ ਬਹੁਤ ਠੀਕ ਹਨ

  • @sukhjitsingh6668
    @sukhjitsingh6668 2 หลายเดือนก่อน +7

    ਭਾਈ ਗੁਰਦੇਵ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @rajpoottravels7084
      @rajpoottravels7084 2 หลายเดือนก่อน

      Waheguru ji dhan guru ramdaas sahib ji Maharaj ji ,mehar kro aapne guru ghr de pyaare kirtaniye te , waheguru ji 🌹❤️🙏

  • @jarnailsigh8643
    @jarnailsigh8643 2 หลายเดือนก่อน +4

    ਬਹੁਤ ਵਧੀਆ ਕੀਰਤਨ ਵਾਲਾ ਪ੍ਰਸਿੱਧ ਰਾਗੀ ਭਾਈ ਗੁਰਦੇਵ ਸਿੰਘ ਜੀ ਬਹੁਤ ਸੁਲਝੇ ਹੋਏ ਹਨ। ਧੰਨਵਾਦ ਜੀ ਸੇਧ ਦੇਣ ਲਈ ਵਾਹਿਗੁਰੂ ਜੀ।

  • @SukhbirSingh-lt1dr
    @SukhbirSingh-lt1dr 2 หลายเดือนก่อน +3

    ਪ੍ਰਮਾਤਮਾ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਸੁਝਾਅ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਤ ਉਣਤਾਈਆਂ ਆ ਗਈਆਂ ਨੇ ਸੁਲਝਾਉਣ ਦੀ ਜ਼ਰੂਰਤ ਹੈ ਜੀ ਧੰਨਵਾਦ ਜੀ 🙏🙏

  • @jagdevbrar6100
    @jagdevbrar6100 2 หลายเดือนก่อน +3

    ਗਿਆਨੀ ਜੀ ਬਹੁਤ ਹੀ ਵਧੀਆ ਗੱਲ਼ਾਂ ਕੀਤੀਆਂ ਹਨ ਬਿੱਲਕੁਲ ਸੱਚੀਆਂ ਅਤੇ ਜਾਣਕਾਰੀ ਭਰਪੂਰ ਹਨ

  • @kashmirsingh9175
    @kashmirsingh9175 2 หลายเดือนก่อน +15

    ਬਹੁਤ ਹੀ ਵੱਧੀਆ ਵਿਚਾਰ ਹਨ ਸਾਰਿਆਂ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @parkashsingh122
    @parkashsingh122 2 หลายเดือนก่อน +11

    ਬਿਲਕੁੱਲ ਸਹੀ ਜੀ ਬਹੁਤ ਬੁਰਾ ਹਾਲ ਕਰਦੇ ਨੇ ਜੀ ਅਸੀਂ sgpc ਗੁਰਦੁਆਰਾ ਸਾਹਿਬ ਡਿਊਟੀ ਕਰਦੇ ਹਾਂ ਅੰਮ੍ਰਿਤ ਵੇਲੇ asa ki vaar ਬਾਧ ਮਜ਼ਦੂਰੀ ਕਰਵਾਉਂਦੇ ਨੇ ਬਹੁਤ ਬੁਰਾ ਹਾਲ ਕਿਰਪਾ ਕਰ ਕੇ ਕੋਈ ਵੀਰ ਕਿਰਪਾ ਕਰੋ waheuru ਜੀ

  • @DSRKSp
    @DSRKSp หลายเดือนก่อน

    Waheguru tuhanoo ਚੜ੍ਹਦੀ ਕਲਾ ਵਿੱਚ ਰੱਖੇ veerji 🎉🎉🎉🎉🎉🎉🎉❤❤❤❤❤❤❤❤❤❤❤

  • @sarbjitsran5914
    @sarbjitsran5914 2 หลายเดือนก่อน +27

    ਵਾਹ ਭਾਈ ਸਾਹਿਬ ਆਪ ਬਿਲਕੁਲ ਸਚ ਕਹਿ ਰਹੇ ਹੋ ਬਹੁਤ ਸਾਰੇ ਪ੍ਰਧਾਨ ਵੀ ਕਮੇਟੀ ਵੀ ਸ਼ਰਾਬੀ ਤੇ ਸਾਰੀ ਪਾਰਟੀ ਵੀ। ਪਰ ਉਹ ਸਾਡੇ ਗੁਰਧਾਮ ਚਲਾ ਰਹੇ ਹਨ।

    • @Kiranpal-Singh
      @Kiranpal-Singh 2 หลายเดือนก่อน

      ਅੰਮ੍ਰਿਤਧਾਰੀ ਹੀ ਪ੍ਰਬੰਧਕ ਹੋਣੇ ਚਾਹੀਦੇ ਹਨ !

  • @gurmeetsingh2870
    @gurmeetsingh2870 2 หลายเดือนก่อน

    ਬਹੁਤ ਸਪੱਸ਼ਟ ਗੱਲ ਬਾਤ ਲਈ ਧੰਨਵਾਦ ! ਸੁਧਾਰ ਦੀ ਲੋੜ ਰਾਗੀ, ਪ੍ਰਚਾਰਕ ਅਤੇ ਪ੍ਰਬੰਧਕ ਸਾਰਿਆਂ ਨੂੰ ਹੈ ! ਖੁੱਲ੍ਹੇ ਦਿਲ ਨਾਲ ਵਿਚਾਰ ਵਟਾਂਦਰੇ, ਗੁਰਮਤਿ ਦੀ ਰੌਸ਼ਨੀ ਵਿੱਚ ਹੋਣ ਨਾਲ ਹੀ, ਸਿੱਖੀ ਪ੍ਰਫੁੱਲਿਤ ਹੋਵੇਗੀ ! 🌺🙏

  • @sukhwantsingh1549
    @sukhwantsingh1549 2 หลายเดือนก่อน +2

    ਇਸੇ ਤਰ੍ਹਾਂ ਤਵਾ ਰੱਖੋਂ ਆਪੇ ਹੱਲ ਹੋ ਜਾਵੇਗਾ ਬਾਬਾ ਜੀ

  • @sukhwantsingh1549
    @sukhwantsingh1549 2 หลายเดือนก่อน +1

    ਭਾਈ ਸਾਹਿਬ ਜੀ ਆਪ ਜੀ ਨੂੰ ਵਾਪਸ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਦੀ ਸੇਵਾ ਕਰਨ ਦੀ ਸੇਵਾ ਜਥੇਦਾਰ ਸਾਬ ਨੂੰ ਦਖ਼ਲ ਦੇ ਕੇ ਡਿਊਟੀ ਸ਼ੁਰੂ ਕਰਵਾਉਣੀ ਚਾਹੀਦੀ ਹੈ ਜੀ

  • @jasvirsingh3670
    @jasvirsingh3670 2 หลายเดือนก่อน +6

    ਭਾਈ ਗੁਰਦੇਵ ਸਿੰਘ ਜੀ ਨੇ ਬਹੁਤ ਸੋਹਣੀ ਗੱਲ ਆਖੀ ਏ ਕਿ ਏਡਾ ਮਸਲਾ ਵੀ ਨਹੀਂ ਕਿ ਤਮਾਸ਼ਾ ਬਣਾਇਆ ਜਾ ਰਿਹਾ ਇਹ ਮਿਲ ਬੈਠਕੇ ਹੱਲ ਹੋ ਸਕਦਾ ਤੇ ਸਹਿਜੇ ਹੀ ਹੋ ਸਕਦਾ ਹੈ

  • @BaldevSingh-lc6wk
    @BaldevSingh-lc6wk หลายเดือนก่อน

    ਭਾਈ, ਗੁਰਦੇਵ। ਸਿੰਘ ਕੁਹਾੜਕਾ, ਬਹੁਤ, ਹੀ, ਚੜਦੀਕਲਾ ਵਾਲੇ ਸਿੰਘ ਨੂੰ, ਹਮੇਸ਼ਾਂ ਚੜਦੀਕਲਾ, ਰੱਖਣ। ਬਹੁਤ। ਸੋਹਣੇ, ਵਿਚਾਰ। ਨੇ ਭਾਈ ਸਾਹਿਬ, ਦੇ,

  • @gurlalbatth4381
    @gurlalbatth4381 2 หลายเดือนก่อน +8

    ਸੁਣ ਕੇ ਅਨੰਦ ਹੀ ਆ ਗਿਆ

  • @sukhdevsinghwalia-gm8uv
    @sukhdevsinghwalia-gm8uv 2 หลายเดือนก่อน +3

    Very very very nice vicar bhai sahib ji de

  • @rajindersingh8703
    @rajindersingh8703 2 หลายเดือนก่อน +14

    ਬਹੁਤ ਸੂੰਦਰ ਵੀਚਰ ਭਾਈ ਸਾਹਿਬ ਜੀ

    • @Kiranpal-Singh
      @Kiranpal-Singh 2 หลายเดือนก่อน

      ਪਰ ਜਿਦ ਬਾਜੀ ਵਾਲੇ ਹਨ

  • @kuldeepsinghchawla4196
    @kuldeepsinghchawla4196 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @satwantkaurpandha1046
    @satwantkaurpandha1046 2 หลายเดือนก่อน

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਆਪ ਸਭ ਨੂੰ ਵਾਹਿਗੁਰੂ ਜੀ 🙏🙏🙏

  • @Kiranpal-Singh
    @Kiranpal-Singh 2 หลายเดือนก่อน +10

    *ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵਿੱਚ ਅੰਮ੍ਰਿਤਧਾਰੀ ਸਿੰਘ ਹੀ ਹੋਣਾ ਚਾਹੀਦਾ ਹੈ* ਜਿਵੇਂ ਰਾਗੀਆਂ-ਗ੍ਰੰਥੀਆਂ ਲਈ ਨਾਮ-ਬਾਣੀ ਅਭਿਆਸ ਜਰੂਰੀ ਹੈ, ਉਸੇ ਤਰਾਂ ਪ੍ਰਬੰਧਕਾਂ ਲਈ ਵੀ ਜਰੂਰੀ ਹੈ !

  • @InderjeetSingh-si4ed
    @InderjeetSingh-si4ed 2 หลายเดือนก่อน +7

    ਕੀਰਤਨ ਭੀ ਰਾਗਾ ਵਿਚ ਤੰਤੀ ਸਾਜ਼ਾ ਨਾਲ ਹੋਏ, ਤੇ ਆਪਾ ਸਾਰੇ ਅੰਗਰੇਜਾਂ ਦਾ ਲਿਬਾਸ ਤਿਆਗੀਏ ,ਸਿੱਖੀ ਬਾਨਾ ਪਾਈਏ

  • @BalwinderSingh-i2f7p
    @BalwinderSingh-i2f7p 2 หลายเดือนก่อน +4

    Bhai sahib bhai Gurdev singh ji bahut hee vadhia vichaar tuci ditte...❤se very thx

  • @rupinderpalsingh7808
    @rupinderpalsingh7808 2 หลายเดือนก่อน +4

    Buht koobsurat vichar . Bhai sahib ji de.

  • @JagroopSingh-n7x
    @JagroopSingh-n7x 2 หลายเดือนก่อน

    Bahut badhiya bhai Gurdev Singh Ji bahut Hoti hai bechara waheguru chadhadi Kala vich rakhe WaheGuru Ji ka Khalsa WaheGuru Ji ki Fateh

  • @harmeetkaur5199
    @harmeetkaur5199 2 หลายเดือนก่อน

    ਵਾਹਿਗੁਰੂ ਜੀ ਕੌਮ ਨੂੰ ਸੁਮੱਤ ਬਖਸ਼ੋ ਜੀ ਏਹੀ ਅਰਦਾਸ ਹੈ

  • @nonehalsingh9783
    @nonehalsingh9783 หลายเดือนก่อน

    ਬਹੁਤ ਉਚੇ ਸੁਚੇ ਚੜ੍ਹਦੀ ਕਲਾ ਦੇ ਵਿਚਾਰ ❤

  • @khalsachardikala
    @khalsachardikala 2 หลายเดือนก่อน +2

    ਵਾਹਿਗੁਰੂ ਜੀ

  • @sahilkamboj8929
    @sahilkamboj8929 2 หลายเดือนก่อน

    Waheguru ji ka khalsa
    Waheguru ji ki fateh

  • @rockybrarrockybrar6337
    @rockybrarrockybrar6337 2 หลายเดือนก่อน

    ਵਾਹਿਗੁਰੂ ਜੀ ਹੁਣ ਸਾਹਮਣੇ ਵਾਲੇ ਨੂੰ ਕਹੋ ਦਾੜੀ ਖੋਲਣ ਵਾਲੀ ਗੱਲ ਵਾਹਿਗੁਰੂ ਜੀ ਵਾਹਿਗੁਰੂ

  • @harmeetkaur5199
    @harmeetkaur5199 2 หลายเดือนก่อน

    ਤੁਹਾਡੇ ਵਾਦ ਵਿਵਾਦ ਦੇ ਨਾਲ ਸੰਗਤਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ ਔਰ ਬਾਹਰਮੁਖੀ ਫ਼ਾਇਦਾ ਉਠਉਂਦੇ ਨੇ। ਅੱਸੀ ਬਹੁਤ ਸਤਿਕਾਰ ਕਰਦੇ ਹਾਂ ਰਾਗੀਆਂ ਅਤੇ ਢਾਡੀਆਂ ਪ੍ਰਚਾਰਕਾਂ ਕਥਾਵਾਚਕਾਂ ਦਾ

  • @AjitSingh-ct7cy
    @AjitSingh-ct7cy 2 หลายเดือนก่อน +1

    ਸਿੰਘ ਸਾਹਿਬ ਜੀ ਤੁਹਾਡੀ ਗੱਲ ਸਹੀ ਹੈ ਜੀ ਚੰਗਾ ਗਰੰਥੀ ਨਹੀ ਮਿਲ ਰਿਹਾ ਜੀ

  • @babagoldysingh4502
    @babagoldysingh4502 2 หลายเดือนก่อน +8

    ਬਿਲਕੁਲ ਸਹੀ ਵਿਚਾਰ ਭਾਈ ਸਾਹਿਬ ਜੀ ਦੇ ਰਾਗੀਆਂ ਪਾਠੀਆ ਨੂੰ ਬਹੁਤੇ ਲੋਕਾਂ ਵੱਲੋਂ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਸਤਿਕਾਰ ਬਹੁਤ ਘੱਟਦਾ ਜਾਂਦਾ ਹੈ

    • @Kiranpal-Singh
      @Kiranpal-Singh 2 หลายเดือนก่อน

      ਜਿਆਦਾਤਰ ਸੰਗਤ ਪੂਰਾ ਸਤਿਕਾਰ ਕਰਦੀ ਹੈ, ਕਈ ਵਾਰ ਪ੍ਰਬੰਧਕ-ਧਾਰਮਿਕ ਸੇਵਾ ਨਿਭਾਉਣ ਵਾਲਿਆਂ ਵਿੱਚ ਵੀ ਕਮੀਆਂ ਹੁੰਦੀਆਂ ਹਨ, ਨਾਮ-ਬਾਣੀ ਅਭਿਆਸ ਤੋਂ ਅਸੀਂ ਦੂਰ ਹਾਂ !

  • @narindersingh2387
    @narindersingh2387 2 หลายเดือนก่อน +14

    ਆਪਣੀ TRP ਵਧਿਓਣ ਵਾਸਤੇ ਜਾਣ ਬੁੱਝ ਕੇ ਤਮਾਸ਼ਾ ਦਿਖਾਇਆ ਜਾਂਦਾ ਹੈ ਦਿੱਲੀ ਕਮੇਟੀ ਦੇ ਪ੍ਰਧਾਨ ਟਾਈ ਲਾ ਕੇ ਦਾੜੀ ਬੱਨ ਕੇ ਪੈਂਟਾਂ ਪਾ ਕੇ ਬਸਮਾ ਲਾ ਕੇ ਆਮ ਕਰਕੇ ਬੰਗਲਾ ਸਾਹਿਬ ਤੋਂ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਅਤੇ ਆਪਣੇ ਸਿਆਸੀ ਲੀਡਰਾਂ ਦੀਆਂ ਸਿਫਤਾਂ ਕਰਦੇ ਰਹਿੰਦੇ ਹਨ ਇਹਨਾਂ ਵਾਰੇ ਪ੍ਰਚਾਰਕ ਬੋਲ ਨਹੀਂ ਸਕਦੇ ਕਿਉਂਕਿ ਫੇਰ ਅਗਲੀ ਵਾਰ ਇਹਨਾ ਨੂ ਪ੍ਰਧਾਨ ਵਲੋਂ ਅਗਲੀ ਵਾਰ ਸਟੇਜ ਤੇ ਨਹੀਂ ਬੁਲਾਇਆ ਜਾਣਾ

  • @dhannasinghdeol1122
    @dhannasinghdeol1122 2 หลายเดือนก่อน +3

    ਭਾਈ ਗੁਰਦੇਵ ਸਿੰਘ ਜੀ, ਬਹੁਤ ਸਿਆਣੇ ਤੇ ਸੁਲਝੇ ਹੋਏ ਰਾਗੀ ਸਿੰਘ ਹਨ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਸਵਾਲ ਪੁੱਛਣ ਵਾਲੇ ਬੰਦੇ ਪਸੰਦ ਨਹੀਂ ਹਨ

    • @Kiranpal-Singh
      @Kiranpal-Singh 2 หลายเดือนก่อน

      ਜਿਦਣ ਵਾਲਾ ਸੁਭਾ ਹੈ

  • @AmrikSingh-yc1yx
    @AmrikSingh-yc1yx 2 หลายเดือนก่อน +6

    ਬਹੁਤ ਵਧੀਆ ਭਾਈ ਸਾਹਿਬ ਜੀ।

  • @Fun836
    @Fun836 2 หลายเดือนก่อน +4

    ਗੁਰਬਾਣੀ ਚ ਆਏ ਰਾਗਾਂ ਅਨੁਸਾਰ ਹੀ ਸ਼ਬਦ ਉਚਾਰਣ ਹੋਣਾ ਚਾਹੀਦਾ॥

  • @sukhwantsingh1549
    @sukhwantsingh1549 2 หลายเดือนก่อน

    ੳਮਰ ਦੇ ਹਿਸਾਬ ਨਾਲ ਯਾਦਾਸ਼ਤ ਦਾ ਬਹੁਤ ਫਰਕ ਪੈਂਦਾ ਹੈ ਜੀ

  • @Fun836
    @Fun836 2 หลายเดือนก่อน +2

    ਕਦੀ ਕਦੀ ਐਸਾ ਵੀ ਹੋਇਆ ,ਦਰਬਾਰ ਸਾਹਿਬ ਦੀਆਂ ਪੁਰਾਤਨ ਰਾਗਾਂ ਦੀਆਂ ਧੁਨਾਂ ਤੇ ,ਫਿਲਮਾਂ ਧੁਨਾਂ ਬੰਨ ਰਹੀਆਂ ਹਨ॥ਸਾਵਧਾਨ॥ਗਿਆਨੀ ਤਾਰਾਸਿਘੰ ਨਿਰੋਤਮ ॥slough Uk

  • @rachpalsingh6181
    @rachpalsingh6181 2 หลายเดือนก่อน +2

    Very good ❤❤❤❤very nice beautiful ji waheguru ji chardi kalan bakshan ji ap ji da

  • @JDrSinGh
    @JDrSinGh 2 หลายเดือนก่อน +1

    Kya khooob gavta hai
    Kya khoob gawta hai
    Har ka naam mere mann bhaavta hai
    Gr8 shabad composition

  • @mahadeepsingh7713
    @mahadeepsingh7713 2 หลายเดือนก่อน +1

    Sahi bol rehe ho bhai saab ji ap ke kirtan ko darsab ji baout miss kr raha hu

  • @inderpalsingh7799
    @inderpalsingh7799 2 หลายเดือนก่อน +2

    ਬਿਲਕੁਲ ਸਹੀ 🙏

  • @majorsingh4297
    @majorsingh4297 2 หลายเดือนก่อน +4

    ਮੈਨੂੰ ਭਾਈ ਚੰਨਣ ਸਿੰਘ ਜੀ ਜੇ ਮੈਂ ਨਾਮ ਨ ਭੁੱਲਦਾ ਹੋਵਾ,ਓ ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ ਸੰਗੀਤ ਵਿਦਿਆਲਾ ਚ ਬੱਚਿਆਂ ਨੂੰ ਕੀਰਤਨ ਦੀ ਸਿਖਿਆ ਵੀ ਦਿੰਦੇ ਸਨ,ਪਰ ਓ ਪੂਰਨ ਤੌਰ ਤੇ ਸੂਰਮੇ ਸਨ,ਭਾਵ ਬਿਲਕੁਲ ਓਹਨਾਂ ਨੂੰ ਨਜ਼ਰ ਨਹੀਂ ਆਉਂਦਾ ਸੀ,ਬਰਮੀਗੰਮ ਯੂ ਕੇ ਇੱਕ ਗੁਰੂ ਘਰ ਮਿਲੇ ਸਨ,ਮੈ ਕਥਾ ਦੀ ਸੇਵਾ ਨਿਭਾ ਰਿਹਾ ਸੀ,ਓ ਦੋ ਵੀਕ ਮੇਰੇ ਸਾਹਮਣੇ ਰਹੇ ,ਕਿਆ ਕਮਾਲ ਕੀਰਤਨ ਕਰਦੇ ਸਨ , ਮੁਬਾਇਲ ਤਾਂ ਕੀ ਓਹਨਾਂ ਨੂੰ ਤਾਂ ਸਾਥੀ ਬਾਥਰੂਮ ਤੱਕ ਲੈਕੇ ਜਾਂਦੇ ਸੀ , ਦੂਸਰੀ ਗੱਲ ਕਦੇ ਦੂਜੀ ਵਾਰ ਸ਼ਬਦ ਵੀ ਨਹੀਂ ਸੀ ਗਾਉਂਦੇ,ਜੇ ਓ ਸ਼ਬਦ ਯਾਦ ਕਰਕੇ ਸੇਵਾ ਨਿਭਾਅ ਗੇ , ਫਿਰ ਅਸੀਂ ਕਿਉਂ ਗੁਰਬਾਣੀ ਕੰਠ ਨਹੀਂ ਕਰ ਸਕਦੇ,ਹੋਰ ਵੀ ਕਈ ਸੂਰਮੇ ਸਿੰਘ ਰਾਗੀ ਹੋਏ ਨੇ,

  • @harjapsingh9458
    @harjapsingh9458 2 หลายเดือนก่อน +1

    ਭਾਈ ਸਾਹਿਬ ਜੀ ਬਹੁਤ ਵਧੀਆ ਆਪ ਦੇ ਵਿਚਾਰ ਹਨ।। ਬਿਲਕੁਲ ਸਹੀ ਗਲ ਰਾਗੀ ਸਿੰਘਾਂ ਨੂੰ ਹੀ ਰਾਗਾਂ ਦੇ ਦਾਇਰੇ ਅੰਦਰ ਰਹਿਕੇ ਚਲਣਾ ਚਾਹੀਦਾ ਹੈ ਜੀ । ਦੂਜੀ ਗਲ ਹੈ ਕਿ ਕਥਾ ਵਾਚਕਾਂ ਨੂੰ ਆਪਣੇ ਦਾਇਰੇ ਵਿਚ ਰਹਿ ਕੇ ਸ਼ਬਦ ਦੀ ਵਿਆਖਿਆ ਕਰਦਿਆਂ ਕਰਨ ਇਹ ਨਹੀਂ ਕਿ ਦਸ ਮਿੰਟ ਸ਼ਬਦ ਦੀ ਵਿਆਖਿਆ ਕਰਦੇ ਹਨ ਬਾਕੀ ਇਧਰ ਉਧਰ ਦੀਆਂ ਗੱਲਾਂ ਸੁਣਾ ਕੇ ਟਾਇਮ ਖਰਾਬ ਕਰਦੇ ਹਨ ਸੰਗਤ ਨੂੰ ਸੇਧ ਕਿਆ ਦੇਣੀ ਸੰਗਤ ਨੂੰ ਸਿਆਸਤ ਦਾਨਾਂ ਦੇ ਮਗਰ ਲੱਗਕੇ ਸੰਗਤ ਨੂੰ ਗੁੰਮਰਾਹ ਕੁਨ ਗਲਾਂ ਵਿੱਚ ਲਾਕੇ ਧਰਮ ਦੇ ਰਾਸਤੇ ਤੇ ਚਲਣ ਵਾਲਿਆਂ ਨੂੰ ਗੁੰਮਰਾਹ ਕਰਦੇ ਹਨ । ਰਾਗੀਆਂ ਤੇ ਕਥਾ ਵਾਚਕਾਂ ਨੂੰ ਧਰਮ ਦਾ ਹੀ ਪ੍ਰਚਾਰ ਕਰਨਾ ਚਾਹੀਦਾ ।। ਕੋਈ ਗਲਤ ਇਨਫਰਮੇਸ਼ਨਾਂ ਨਾ ਦਿਉ ਜੀ ।।

  • @prithvipalsingh6011
    @prithvipalsingh6011 2 หลายเดือนก่อน

    Wahaguru ji well spoken ji Wahaguru ji keep you in chardi Kala ji

  • @ranjitsinghnagpal8843
    @ranjitsinghnagpal8843 2 หลายเดือนก่อน +2

    ਨਿਰ ਧੜਕ ਰਾਗੀ ਸਿੰਘ, ਭਾਈ ਗੁਰਦੇਵ ਸਿੰਘ

  • @AdarshKumar-j4i
    @AdarshKumar-j4i 2 หลายเดือนก่อน +1

    Bhai Gurdev Singh ji is very knowledgeable person …

  • @gurbani637
    @gurbani637 2 หลายเดือนก่อน +2

    Buhat vadiya bhai Gurdev Singh ji

  • @harjapsingh9458
    @harjapsingh9458 2 หลายเดือนก่อน +1

    ਸਾਡੇ ਪ੍ਰਬੰਧਕੀ ਢਾਂਚੇ ਵਿੱਚ ਸਾਰੇ ਦੋਸ਼ ਹਨ ਜੀ।
    ਇਸੇ ਕਰਕੇ ਸਾਰਾ ਸਿਖ ਜਗਤ ਭੰਡਿਆ ਜਾ ਰਿਹਾ ਹੈ ਜੀ ।। ਸੋ ਬੇਨਤੀ ਹੈ ਕਿ ਪਹਿਲਾਂ ਪ੍ਰਬੰਧਕਾਂ ਨੂੰ ਸਵਾਰੀਏ ਤਾਂ ਹੀ ਸਿੱਖੀ ਸਿਧਾਂਤਾਂ ਨੂੰ ਢਾਹ ਲੱਗ ਗਈ ਰਹੀ ਹੈ ਜੀ । ਇਹ ਸਾਡੇ ਤਖਤ ਸਾਹਿਬ ਦੇ ਜਥੇਦਾਰਾਂ ਸਿੰਘ ਸਾਹਿਬ ਜੀ ਨੂੰ ਆਦੇਸ਼ ਲਾਗੂ ਕਰਨਾ ਚਾਹੀਦਾ ਹੈ ਜੀ।। ਪਹਿਲਾਂ ਸ਼੍ਰੋਮਣੀ ਕਮੇਟੀ ਦਾ ਸੁਧਾਰ ਕਰੋ ਫਿਰ ਜਨਰਲ ਦਾਇਰਿਆ ਤੇ ਲਾਗੂ ਕੀਤਾ ਜਾਵੇ ।।
    ਜਿਸ ਬੂਟਿਆਂ ਦੀ ਜੜ ਮਜ਼ਬੂਤ ਨਹੀਂ ਹੁੰਦੀ ਉਹ ਕਦੇ ਸਹੀ ਮੰਜ਼ਲ ਤੇ ਨਹੀਂ ਪਹੁੰਚ ਦੇ ।।

  • @mukhtiarsinghbrar9006
    @mukhtiarsinghbrar9006 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੱਚ ਕਿਨਾਰੇ ਰਹਿ ਗਿਆ kheh ਮਰਦੇ ਬਾਹਮਣ maolane !!

  • @ragipartapsinghji
    @ragipartapsinghji 2 หลายเดือนก่อน +3

    ਦਿੱਲੀ ਕਮੇਟੀ ਵਾਲੇ ਦਾੜੀਆਂ ਬੰਨਕੇ ਅਤੇ ਰੰਗ ਕੇ ਸਟੇਜਾਂ ਤੇ ਬੋਲਦੇ ਹਨ! ਕਮੇਟੀ ਪਰਧਾਨ ਵੀ ਬਾਣੇ ਵਿੱਚ ਹੋਣੇ ਚਾਹੀਦੇ ਹਨ

  • @Never_Forget84
    @Never_Forget84 2 หลายเดือนก่อน +3

    Real courage..
    ਸਚ

  • @mahadeepsingh7713
    @mahadeepsingh7713 2 หลายเดือนก่อน +1

    Waheguru ap ko chardi kla bakshe ji

  • @Gursharanpreet133
    @Gursharanpreet133 2 หลายเดือนก่อน +1

    Bahut vadia Singh Sahab

  • @amarjitkaur3694
    @amarjitkaur3694 2 หลายเดือนก่อน +5

    ੳਥੇ ਤਾਂ ਹੁਣ ਸੁਖਬੀਰ ਦੀ ਕੁਰਸੀ ਦਾ ਫਿਕਰ ਹੈ

  • @gagankaur4209
    @gagankaur4209 2 หลายเดือนก่อน +3

    Sgpc ਆਪਣੇ ਹੀ ਧਰਮ ਖ਼ਿਲਾਫ਼ hai

  • @Kiranpal-Singh
    @Kiranpal-Singh 2 หลายเดือนก่อน +1

    *ਬਹੁਤਾਤ ਰਾਗੀਆਂ ਨੂੰ, ਗੁਰੂ ਸਾਹਿਬ ਵੱਲੋਂ ਬਖਸ਼ੇ ਰਾਗ ਚੰਗੇ ਨਹੀਂ ਲੱਗਦੇ* ਪੈਸਾ-ਸ਼ੁਹਰਤ ਨੂੰ ਮੁੱਖ ਰੱਖਿਆ ਹੈ, ਇਸ ਲਈ ਕਵਿਤਾਵਾਂ ਵੀ ਗਾਈ ਜਾਂਦੇ ਹਨ !
    ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਜਿਆਦਾ ਫਿਲਮੀ ਗਾਣਿਆਂ ਤੇ ਹੀ ਗਾਇਆ, ਬਾਦਲ ਪਰਿਵਾਰ ਨੇ ਸ਼੍ਰੋਮਣੀ ਰਾਗੀ ਬਣਾ ਦਿੱਤਾ ?????
    ਹੋਰ ਵੀ ਬਹੁਤ ਰਾਗੀ ਫਿਲਮੀ ਧੁਨਾਂ ਨੂੰ ਹੀ ਤਰਜੀਹ ਦਿੰਦੇ ਹਨ, ਗੁਰਬਾਣੀ ਅਨੁਸਾਰ *ਰਾਗਾਂ ਦੇ ਨਾਲ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ-ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ* 🙏

  • @MonuSingh-o7c
    @MonuSingh-o7c 2 หลายเดือนก่อน +1

    ਮੇਰੇ ਪਿੰਡ ਵਿੱਚ ਪ੍ਰੇਮੀ ਅਤੇ ਬਿਆਸ ਵਾਲੇ ਪਾਠ ਕਰਦੇ ਹਨ ਅਤੇ ਪ੍ਰਧਾਨ ਉਹ ਹੈ ਜਿਸ ਦੇ ਘਰ ਵਿੱਚ ਤਿੰਨ ਮੁੰਡੇ ਅਤੇ ਤਿੰਨ ਹੀਂ ਦਾਰੂ ਪੀਂਦੇ ਹਨ ਸਿਰਾਂ ਤੋਂ ਮੋਨੇ ਨੇਂ ਨੁਹਾਂ ਪਰੇਮਣਾ ਨੇਂ ਸਾਡੇ ਪ੍ਰਦਾਨ ਜੀ ਅਰਦਾਸ ਵਿੱਚ ਬੋਲਦੇ ਨੇ ਅਤੇ ਜਦੋਂ ਗਿਆਨੀ ਜੀ ਹੁਕਮ ਨਾਮਾ ਲੇਂਦੇ ਨੇ ਉਸ ਟੇਮ ਵੀ ਰੋਲਾ ਪਾਈਂ ਰਖਦੇ ਨੇ ਕੋਈ ਗਿਆਨ ਨਹੀਂ ਜ਼ੇ ਤੁਹਾਡੇ ਵਰਗੇ ਸਾਡੇ ਪਿੰਡ ਚੱਠੇ ਵਿਚ ਇਕ ਦਿਨ ਆ ਗਏ ਤੁਸੀਂ ਸਮੇਤ ਪਾਠੀ ਸਿੰਘ ਨੂੰ ਆਪਣੇ ਘਰ ਭੇਜ ਦੇਵੋਗੇ ਇਹ ਸੱਚ ਹੈ ਅੱਨੀ ਪੀ ਰਹੀ ਹੈ ਕੁੱਤੇ ਚੱਟ ਰਹੇ ਹਨ ਹਰ ਚੀਜ਼ ਤੇ ਜੋਂ ਲੋਕ ਗੁਰੂ ਘਰ ਦਿੰਦੇ ਹਨ ਉਹਨਾਂ ਤੇ ਨਾਂਮ ਲੀਖਣ ਲਈ ਸਾਡੇ ਪ੍ਰਧਾਨ ਆਖਦੇ ਨੇ ਜੋਂ ਬੰਦਾ ਮਰ ਗਿਆ ਉਸ ਦਾਂ ਨਾਂਮ ਲੀਖਵਾ ਕੇ ਦੇਵੋਂ ਪਰ ਗਿਆਂਨ ਤੋਂ ਬਿਨਾਂ ਗਿਆਨੀ ਨਹੀਂ ਬਣ ਸਕਦਾ

  • @shahdevsingh7951
    @shahdevsingh7951 2 หลายเดือนก่อน +3

    ਬਹੁਤੇ ਗਾਇਕਾਂ ਨੇ ਗੁਰਬਾਣੀਂ ਦੇ ਆਧਾਰ ਤੇ ਗਾਣੇ ਲਿਖੇ ਹਨ ਇਥੇ ਰਾਗੀ ਸਿੰਘ ਕੀ ਕਰਨ ਜੀ ਵਾਹਿਗੁਰੂ ਜੀ

  • @RanjitSingh-xp2oi
    @RanjitSingh-xp2oi 2 หลายเดือนก่อน +28

    ਮੇਰੀ ਉਮਰ 1ਅਗਸਤ ਨੂੰ 41ਸਾਲ ਦੀ ਹੋਈ ਆ 2024 ਚੇ ਮੈ ਗਵਾਹ ਹਾਂ ਕੇ ਅਗਰ ਮੈ ਭੁੱਲਦਾ ਨਾ ਹੋਵਾਂ 25 ਕੂ ਸਾਲ ਪਹਿਲਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਥੜੇ ਤੇ ਇੱਕ ਪਲੇਟ ਲੱਗੀ ਹੁੰਦੀ ਸੀ ਜਿਸਤੇ ਲਿਖਿਆ ਹੁੰਦਾ ਸੀ ਇੰਨ ਬਿੰਨ ਉਵੇਂ ਹੀ ਲਿੱਖ ਰਿਹਾ ਹਾਂ ਲਿਖਿਆ ਸੀ ਕੀ ਇਥੇ ਮੁੰਨੀ ਤੁਨੀ ਤੇ ਰੰਗੀ ਵਾਲੇ ਦਾ ਬੋਲਣਾ ਮਨਾ ਹੈ

    • @sanjeetsingh9832
      @sanjeetsingh9832 2 หลายเดือนก่อน +1

      Singh.sahab.g.bhut.changi.gal.kahi.samjhana.chahida.hai.vidio.nahi.bana.ke.utub.tenahi.

    • @gagankaur4209
      @gagankaur4209 2 หลายเดือนก่อน +2

      ਵੈਸੇ ਤਾ ਸਿੱਖ ਧਰਮ ਚ ਕੀਰਤਨ ਸੇਵਾਦਾਰ ਪ੍ਰਧਾਨ ਸਾਰਿਆਂ ਦਾ ਡਾਹਰਾ ਪ੍ਰਕਾਸ਼ ਸੀਨ ਵਾਲਿਆਂ ਪੱਗ ਨਾ ਪੱਗ ਪੇਨ ਬਾਣੀ ਬਣੇ ਦਾ ਧਾਰਨੀ ਨਸ਼ਿਆਂ ਤੋਂ ਰਹਿਤ ਮੜੀ ਮਸਾਂ ਨਾ ਪੂਜੇ ਕੀ ਪ੍ਰਧਾਨ ਅਕਾਲੀ sgpc ਤੇ ਮੇਂਬਰ ਪੂਰੇ a ਇਹਦੇ ਤੇ

    • @kulwantsingh9415
      @kulwantsingh9415 2 หลายเดือนก่อน

      ਵਾਹਿਗੁਰੂ ਜੀ

    • @kulwantsingh9415
      @kulwantsingh9415 2 หลายเดือนก่อน

      ਸਤਿ ਸ੍ਰੀ ਆਕਾਲ

    • @gurmaizkaur-co6zo
      @gurmaizkaur-co6zo 2 หลายเดือนก่อน

      Interview vala n tuni h

  • @GurmeetSingh-ud1dv
    @GurmeetSingh-ud1dv 2 หลายเดือนก่อน +4

    ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਨੇ ਕਿਹਾ ਸੀ।। ਉਨੀਂ ਮੁਨੀ ਥੁਨੀ।। ਇੱਕੋ ਗੱਲ ਏ ਦਾੜਾ ਸਾਹਿਬ ਪ੍ਰਗਾਸੁ ਰੱਖੋ ਜੀ।। ਰੰਗੀਂ ਵਾਲੇ ਤਨਖਾਹੀਆ ਕਰਾਰ ਏ ਏ ਗੁਰੂ ਤੋਂ ਬੇਮੁਖ ਏ ਸਿੱਖ ਪੰਥ ਨੂੰ ਕੀ ਦੇਣਗੇ

  • @ragipartapsinghji
    @ragipartapsinghji 2 หลายเดือนก่อน +4

    ਤੰਤੀ ਸਾਜਾਂ ਵਾਲਿਆਂ ਦੇ ਸਾਜ ਬਹੁਤ ਮਹਿੰਗੇ ਆਉਦੇ ਹਨ ਤੇ ਤਨਖਾਹ ਛੇ ਸੱਤ ਹਜ਼ਾਰ ਦੇਦੇ ਹਨ ਤੇ ਕਈ ਕਈ ਸਾਲ ਪੱਕੇ ਨਹੀਂ ਕਰਦੇ

    • @Kiranpal-Singh
      @Kiranpal-Singh 2 หลายเดือนก่อน

      ਦਰਬਾਰ ਸਾਹਿਬ ਤਾਂ ਤਨਖਾਹ-ਸਤਿਕਾਰ ਪੂਰਾ ਹੈ, ਕੀ ਉੱਥੇ ਸਾਰੇ ਤੰਤੀ ਸਾਜ ਵਰਤਣ ਜਾਂ ਰਾਗ ਗਾਉਣ ਲੱਗ ਪਏ ਹਨ ?

  • @punjabiflex566
    @punjabiflex566 2 หลายเดือนก่อน +2

    ਪਹਿਲਾਂ ਅੰਮ੍ਰਿਤ ਕੀਰਤਨ ਰੱਖਦੇ ਸੀ,ਹੁਣ ਮੋਬਾਈਲ

  • @sukhwantsingh1549
    @sukhwantsingh1549 2 หลายเดือนก่อน

    ਭਾਈ ਸਾਹਿਬ ਜੀ ਆਪ ਜੀ ਨੂੰ ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ

  • @ASVLOGS145
    @ASVLOGS145 2 หลายเดือนก่อน +2

    ਕਈ ਪਿੰਡਾ ਵਿੱਚ ਕਮੇਟੀ ਵਾਲੇ ਸ਼ਰਾਬਾ ਪੀਦੇ ਨੇ

  • @narindersingh2387
    @narindersingh2387 2 หลายเดือนก่อน +4

    ਇੱਕ ਗੱਲ ਹੋਰ ਵੀ ਠੀਕ ਹੈ ਜਥੇਦਾਰ ਸਾਬ ਨੂੰ ਚੁੱਕ ਦਿਤਾ union ਬਣਾਉਣੀ ਮਾੜੀ ਗੱਲ ਹੈ ਪਰ ਬਾਦਲ ਦਲ ਨੂ ਵੋਟਾਂ ਪਾਉਣੀਆਂ ਪੰਥ ਦੀ ਸੇਵਾ ਹੈ

  • @InderBtw
    @InderBtw 2 หลายเดือนก่อน +1

    🙏🙏🙏🙏🙏🌹🌹🌹🌹🌹❤️❤️❤️❤️❤️

  • @gurjeetkaur4861
    @gurjeetkaur4861 2 หลายเดือนก่อน +1

    ❤❤🎉🎉

  • @BALWINDERSINGH-sb7cv
    @BALWINDERSINGH-sb7cv 2 หลายเดือนก่อน

    ਕੀਰਤਨੀਆ ਭਲਾ ਹੈ । ਉਸਨੂੰ ਸਮਝਾਉਣ ਦਾ ਹੱਕ ਕੇਵਲ ਤਾਂ ਕੇਵਲ ਖਾਸ ਕੀਰਤਨੀਆਂ ਦੀ ਕਮੇਟੀ ਹੀ ਕਰ ਸਕਦੀ ਹੈ । ਸਾਰੀ ਮਰਿਆਦਾ ਕੀਰਤਨੀਆਂ ਤੇ ਹੀ ਕਿਂਉ । ਸੰਗੀਤ ਦੀਆਂ ਧੁਨਾਂ ਜਿਸ ਸਰਗਮ ਨਾਲ ਬਣਦੀਆਂ ਹਨ ਉਹ ਤਾਂ ਸੇਮ ਹੈ । ਗੁਰਬਾਣੀ ਦੇ ਪਹਿਲੇ ਕੀਰਤਨੀਏ ਬਾਬਾ ਮਰਦਾਨਾਂ ਜੀ ਬਾਬਾ ਸੱਤਾ ਜੀ ਅਤੇ ਬਾਬਾ ਬਲਵੰਡ ਜੀ ਹਨ । ਪਹਿਲਾਂ ਗੁਰੂ ਰੀਤੀ ਸਿਖੋ ਸਿੱਖ ਰੀਤੀਆਂ ਲਾਗੂ ਹਨ ਕਿਉਂ ? ਕੀਰਤਨੀਆਂ ਵੀਰਾਂ ਦੀ ਰਜਿਸਟਰੇ਼ਨ ਕਰੋ ਸਰਵਿਸ ਕੋਡ ਲਾਗੂ ਕਰੋ । ਤਨਖਾਹ ਪੈਨਸ਼ਨ ਸਹੂਲਤਾਂ ਦੇਵੋ ।

  • @InderBtw
    @InderBtw 2 หลายเดือนก่อน +1

    🙏🙏🙏🙏🙏

  • @BhupinderSingh-jt9ln
    @BhupinderSingh-jt9ln 2 หลายเดือนก่อน

    Khalsa Ge

  • @rajendrapalsingh9292
    @rajendrapalsingh9292 2 หลายเดือนก่อน +3

    Wahh bhai sahib ji

  • @Kiranpal-Singh
    @Kiranpal-Singh 2 หลายเดือนก่อน +1

    *ਰਾਗੀ ਭਾਈ ਗੁਰਦੇਵ ਸਿੰਘ ਜੀ ਦਾ ਗੱਲ ਬਾਤ ਦਾ ਵਤੀਰਾ ਜਿਦ ਬਾਜੀ ਵਾਲਾ ਹੁੰਦਾ ਹੈ* ਸ਼੍ਰੋਮਣੀ ਕਮੇਟੀ ਪ੍ਰਬੰਧ ਵਿੱਚ ਵੀ ਬਹੁਤ ਕਮੀਆਂ ਹਨ, ਤੁਸੀਂ ਤਾਂ ਤੰਤੀ ਸਾਜਾਂ ਦੇ ਬਿਆਨ ਵੇਲੇ ਬਹੁਤ ਤੜਫੇ ਸੀ-ਵਿਰੋਧ ਕੀਤਾ ਸੀ, ਸੰਗਤ ਨੂੰ ਅਸ਼ਲੀਲ ਫਿਲਮੀ ਤਰਜਾਂ ਤੇ ਗਾਉਣ ਵਾਲੇ ਰਾਗੀਆਂ ਬਾਰੇ ਜਾਣੂ ਕਰਾਉਣਾ, ਵਧੀਆ ਕਦਮ ਹੈ *ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਰਾਗਾਂ ਦਾ ਜਿਕਰ ਕੀਤਾ ਹੈ* !

  • @Avtarsingh-mw2hc
    @Avtarsingh-mw2hc 2 หลายเดือนก่อน +1

    ਪਾਪੀ ਬੰਦੇ ਹਨ ਇਹੋ ਜਹੇ ਪ੍ਰਬੰਧਕ,,, ਗੁਰੂ ਸਾਹਿਬ ਸਫ਼ਾਈ ਕਰਨ,,

  • @majorsingh4297
    @majorsingh4297 2 หลายเดือนก่อน +5

    ਬਾਕੀ ਭਾਈ ਗੁਰਦੇਵ ਸਿੰਘ ਬਹੁਤ ਸੁਲਝੇ ਰਾਗੀ ਸਿੰਘ ਹਨ, ਕੋਈ ਸ਼ੱਕ ਨਹੀਂ

  • @Chain25
    @Chain25 2 หลายเดือนก่อน +1

    Kindly expert-Ragi Singhs come live-conversation with their long and valuable experience on this topic. Bhai Gurdev Sing Ji is explaining his views technically & very nicely. Attention dirversion is also a main issue. Welcome and thanks a lot.

  • @virpalkaur9872
    @virpalkaur9872 2 หลายเดือนก่อน

    Very well said

  • @mandeepsingh-wv7ny
    @mandeepsingh-wv7ny 2 หลายเดือนก่อน

    ਸਾਰੇ ਅਖੰਡ ਕੀਰਤਨੀ ਜਥੇ ਤੋਂ ਔਖੇ ਹਨ ਜੀ।

  • @kharikhoti3059
    @kharikhoti3059 2 หลายเดือนก่อน +1

    Bhai Sahib excellent in exposing all DSGMC and SGPC and so called jathedaars

  • @jasbirgill9170
    @jasbirgill9170 2 หลายเดือนก่อน

    Bhai.sahib.bilkul.sahi.kiha.ander.varh.ke.samjhauna.chahida.c.pr..saadi.kaum.vich.siyaana.koi.nhi.reh.giya.sabh.agg.launwale.ne

  • @kuldipsingh6448
    @kuldipsingh6448 2 หลายเดือนก่อน

    Help Ragis ,kathavachak.n psthis through out world with financially too.

  • @baljitsingh4800
    @baljitsingh4800 2 หลายเดือนก่อน +1

    Bhai sahib di koai gall sunda hi nahi hee apnian hi mari ja riha hee bahoot syana banda hee

  • @tarlochanghuman8411
    @tarlochanghuman8411 2 หลายเดือนก่อน

    ਭਾਈ ਸਾਹਿਬ ਜੋ ਤੁਹਾਡੇ ਸਾਹਮਣੇ ਬਹਿਠਾ ਇਹਨੂੰ ਕਹੋ ਕਿ ਦਾੜਾ ਪਰਕਾਸ ਕਰੇ ਤੁਹਾਡੇ ਅਗੇ ਇਹ ਚੰਗਾ ਨਹੀ ਲਗਦਾ ਜੀ

  • @sanjeetsingh9832
    @sanjeetsingh9832 2 หลายเดือนก่อน +3

    Shrabiya.di.kmetiya.han.har.pind.vich.

  • @baljitsingh4800
    @baljitsingh4800 2 หลายเดือนก่อน +1

    Jo lok waheguru waheguru karde han woh theek han

  • @hardevsingh6545
    @hardevsingh6545 2 หลายเดือนก่อน +2

    Kiratan Rag is a soul hunger,of a man who does this work automatically he will follow expected Sikh mat maryzada ie.open beard ,simple dress with turban.

  • @ParamjitsinghButtar
    @ParamjitsinghButtar 2 หลายเดือนก่อน

    Gurdev singh ji je katha krn wala kirtan baare gl nhi kr skda .pr ki koi kirtania katha kr skda ?

  • @RandhirSingh-g1i
    @RandhirSingh-g1i 2 หลายเดือนก่อน

    ਭਾਈ ਗੁਰਦੇਵ ਸਿੰਘ ਦੇ ਜਵਾਬ ਬਿਲਕੁਲ ਸਹੀ ਹਨ , ਪਰ ਸਵਾਲ ਕਰਨ ਵਾਲਾ ਇਕ ਪਾਸੜ ਲੱਗਦਾ ਹੈ.

  • @SukhvinderSingh-sl6zv
    @SukhvinderSingh-sl6zv 2 หลายเดือนก่อน

    It is a fact that management personal themselves have no knowledge about Gurumat, and not pure sikhs, but control the Ragies, kathavachaks. They rarely come to Gurudwara and even in the afternoon.

  • @davindersinghbawa3857
    @davindersinghbawa3857 2 หลายเดือนก่อน

    Nice views veerji
    Do not discuss your problems in media rather please solve religious issues in close amicable relations

  • @harbanssingh6037
    @harbanssingh6037 2 หลายเดือนก่อน +1

    Je mobile te pad ke kirtan ya path karn te koi issue nahi hona chahiye

  • @GurcharanSinghKhalsa-tn3ml
    @GurcharanSinghKhalsa-tn3ml 2 หลายเดือนก่อน

    Bhai Gurdev Singh bohut sulghey hoey inshan ne asi ehna nal sehmti pa rhey hanji jo boldey ne eh kisey nu such sunann nu bura samagh rhey ne eh jo such hay ragi sabad ki hay ena bura kioun ho riha such sunno waheguru eho sadey bhai veeran nu charrdi kla bakhse wallon Gurcharan singh khalsa Ayali 🙏🙏

  • @rajpoottravels7084
    @rajpoottravels7084 2 หลายเดือนก่อน

    Waheguru ji 🌹🙏🙏 bhai ji bahut man nu thase lgaa ,ke tusi sgpc ton baahar ho
    Te aam kirtaniye daa ki howega
    Shpc bahut galt ker rhi hai
    Maryaada baadlan ne bhang kiti hoyi ae

  • @JaswinderKaur-wx6xp
    @JaswinderKaur-wx6xp 2 หลายเดือนก่อน

    Kathakaars don't know even the ABC of kirtan but give expert comments on raagis and kirtan.Who has given them the right to criticise the most loved and the best raagis of community ??

  • @GUR-13
    @GUR-13 2 หลายเดือนก่อน +3

    ਗੁਰਦੇਵ ਸਿੰਘ ਜੀ ਕਾਫੀ ਪੁਆਇੰਟ ਉੱਤੇ ਤੁਸੀ ਵੀ ਲਾਜਵਾਬ ਹੋ, TuAde ਜਵਾਬ upto mark nahi tusi gall nu kise hor pase laike ja rahe ho, jiwe tusi marzada chaddke dress code te lai gaye o pahla apna pakh suno , galti manno fer unna wal ਉੱਗਲ ਕਰੋ

    • @GUR-13
      @GUR-13 2 หลายเดือนก่อน +1

      Tusi apni galti nu sunke chattpata rahe ho, apni galti nu sunke apne andar ਨਾਲ ਵਿਚਾਰ ਕਰੋ ਦੇਖੋ ਤੁਸੀ ਗ਼ਲਤ ਹੋ ya ਨਹੀਂ, ਫੇਰ pahla ਆਪਣੀ ਗਲਤੀ ਮੰਨੋ ਪਹਲੀ ਗੱਲ ਤੁਸੀ ਤਾਂ ਗ਼ਲਤ ਕਰ ਹੀ ਨਹੀਂ ਰਹੇ ਗ਼ਲਤ ਤਾਂ ਅਖੰਡ ਕੀਰਤਨੀ ਜਥਾ ਕਰ ਰਿਹਾ ਤੁਆਨੂੰ ਆਪਣੀ tension payi hoyi aa ke iston bad ਨਾਲੀ ਦਾ ਮੂੰਹ ਸਾਡੇ ਵੱਲ ਨਾ ਹੋ ਜਾਵੇ, ਇਸ ਕਰਕੇ ਤੁਸੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਈ ਕਰ ਰਹੇ

    • @Kiranpal-Singh
      @Kiranpal-Singh 2 หลายเดือนก่อน

      ਭਾਈ ਗੁਰਦੇਵ ਸਿੰਘ ਜੀ ਦਾ ਸੁਭਾ ਜਿਦਣ ਵਾਲਾ ਹੈ, ਮੁੱਦੇ ਤੇ ਗੱਲ ਨਾ ਕਰਕੇ, ਬਚਣ ਲਈ ਹੋਰਾਂ ਦੀਆਂ ਗਲਤੀਆਂ ਦਾ ਖਿਲਾਰਾ ਪਾ ਲੈਂਦੇ ਹਨ, ਸ਼ੈਤਾਨ ਦਿਮਾਗ ਨਾਲ ਮਸਲੇ ਹੱਲ ਨਹੀਂ ਹੁੰਦੇ, ਤੰਤੀ ਸਾਜਾਂ ਦੇ ਬਿਆਨ ਵੇਲੇ ਵੀ ਬੜਾ ਤਿਲ ਮਿਲਾਏ ਸਨ, ਗੁਰੂ ਸਾਹਿਬ ਸਾਨੂੰ ਸਭ ਨੂੰ ਗੁਰਮਤਿ ਬਖਸ਼ਣ !

  • @MandeepSingh-zu8uj
    @MandeepSingh-zu8uj 2 หลายเดือนก่อน

    Mai hu param purkh ko dasa, dekhan ayo, jagat rab ne laya tamasa

  • @nanakshahikirtanvirasat1115
    @nanakshahikirtanvirasat1115 2 หลายเดือนก่อน

    ਰੋਟੀਆਂ ਕਾਰਨ ਪੂਰੇ ਤਾਲ ਹੋਏ ਪਏ ਨੇ, ਕਮੇਟੀਆਂ ਦਾ ਵੀ ਆਵਾ ਊਤਿਆ ਤੇ ਰਾਗੀਆਂ ਦਾ ਵੀ, ਸ਼ਰਾਬਾ ਪੀਵੀ ਜਾਂਦੇ ਜਨਾਨੀਬਾਜ਼ੀ ਕਰੀ ਜਾਂਦੇ, ਤੁਸੀਂ ਏਥੇ ਬੈਠੇ ਨਸੀਹਤਾਂ ਦੇ ਰਹੇ ਜੇ ,
    ਗੰਦੇ ਗਾਣਿਆਂ ਤੇ ਕੀਰਤਨ ਕਰੀ ਜਾਂਦੇ ਦਰਬਾਰ ਸਾਹਿਬ ਓਥੇ ਤੁਹਾਡੀ ਵੀ ਆਵਾਜ਼ ਨਹੀ ਨਿਕਲੀ, ਜੇ ਕਿਸੇ ਨੇ ਗੁਰੂ ਦੇ ਸਾਜ਼ਾਂ ਦੀ ਗੱਲ ਕੀਤੀ ਹੈ ਤਾਂ ਤੁਸੀਂ ਉਸਨੂੰ ਕੱਟਣ ਤੇ ਹੋਏ ਹੋ, ਕੀਰਤਨ ਤੁਹਾਡੇ ਕਰਕੇ ਨਹੀਂ ਤੁਸੀਂ ਕੀਰਤਨ ਕਰਕੇ ਹੋ, ਐਵੇਂ ਤਾਂ ਬਾਬਾ ਨਾਨਕ ਸਾਹਿਬ ਨੂੰ ਵੀ ਕਹਿ ਦਿਉਗੇ ਤੁਹਾਡੇ ਬੱਚੇ ਕਿਹੜਾ ਕੀਰਤਨ ਕਰਦੇ ਸੀ,
    ਸ਼ਰਮ ਅਉਣੀ ਚਾਹੀਦੀ ਹੈ ਤੁਹਾਡੇ ਵਰਗੇ ਸਿਆਣਿਆ ਨੂੰ ਬੋਲਣ ਲੱਗਿਆਂ ਇਹੋ ਜੇਹੀਆਂ ਗੱਲਾਂ, ਤੁਸੀਂ ਵੀ ਓਹਨਾਂ ਕਮੇਟੀਆਂ ਦੇ ਅਧੀਨ ਹੀ ਡਿਊਟੀ ਤੇ ਸਮਾਗਮ ਕਰਦੇ ਰਹੇ ਹੋ, ਬਿੱਟੂ ਉਸਤਾਦ ਦਾ ਜੀਵਨ ਕੀ ਸੀ ਇਹ ਵੀ ਤੁਹਾਨੂੰ ਪਤਾ ਹੋਣਾਂ
    ਪੈਸੈ ਲਈ ਹੀ ਕੀਤਾ ਤੁਸੀਂ ਵੀ ਹੁਣ ਤੱਕ ਤੁਹਾਡੀ ਕੌਮ ਨੂੰ ਕੀ ਦੇਣ ਹੈ??
    ਹੁਣ ਕੋਈ ਏਹ ਵੀ ਸਵਾਲ ਨਾ ਕਰੇ ਤੁਹਾਨੂੰ ਕੇ ਗੁਰੂ ਦਾ ਰਾਗ ਤੋੜ ਗਾਉਣਾ ਗ਼ਲਤ ਹੈ ਕਿਵੇਂ ਉਬਲੇ ਫਿਰਦੇ ਹੋ,
    ਸ਼ਰਮ ਨਹੀਂ ਆਉਂਦੀ

  • @taransingh2278
    @taransingh2278 2 หลายเดือนก่อน

    Veer ji mobile se kirtan Karnal koi galti ki gunjaish nahin rah sakti