ਕਿਉਂ ਉੱਬਲਦਾ ਪੰਜਾਬ ਹਰ 25 ਸਾਲ ਬਾਅਦ? ਅੰਮ੍ਰਿਤਪਾਲ ਤੋਂ ਬਾਅਦ ਹੁਣ ਸੰਦੀਪ ਸਿੰਘ…Punjab Television

แชร์
ฝัง
  • เผยแพร่เมื่อ 4 พ.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 414

  • @BaljeetSingh-lu2jz
    @BaljeetSingh-lu2jz หลายเดือนก่อน +25

    ਸ ਸੰਦੀਪ ਸਿੰਘ ਜੀ ਦੀ ਕੁਰਬਾਨੀ ਸੱਚ ਮੁੱਚ ਬਹੁਤ ਵੱਡੀ ਆ

  • @avtarsingh2531
    @avtarsingh2531 หลายเดือนก่อน +67

    ਪੰਜਾਬ ਉਬਲਣ ਦਾ ਕਾਰਨ ਏਹੋ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਹੀ ਧੱਕਾ ਹੋਇਆ ਹੈ ਕਿਸੇ ਵੀ ਸਰਕਾਰ ਨੇ ਪੰਜਾਬ ਨਾਲ ਇਨਸਾਫ਼ ਨਹੀਂ ਕੀਤਾ ਐਥੋਂ ਤੱਕ ਕਿ ਇਥੋਂ ਦੇ ਜੰਮਪਲ ਲੀਡਰਾਂ ਨੇ ਵੀ ਇਸ ਧਰਤੀ ਦੇ ਨਾਲ ਗਦਾਰੀਆਂ ਹੀ ਕੀਤੀਆਂ ਹਨ।

    • @kulveergagan3761
      @kulveergagan3761 หลายเดือนก่อน +5

      ਦਿੱਲੀ ਕਦੀ ਵੀ ਪੰਜਾਬ ਨਾਲ ਇਨਸਾਫ਼ ਨਹੀਂ ਕਰ ਸਕਦੀ, ਪੰਜਾਬ ਨੂੰ ਆਪਣੀ ਸਿਆਸਤ ਸਿਰਜਣੀ ਪਵੇਗੀ

    • @GurujitGill
      @GurujitGill 29 วันที่ผ่านมา +1

      Q
      ❤❤

    • @MandeepSingh-gn4cw
      @MandeepSingh-gn4cw 29 วันที่ผ่านมา

      ਜਦੋਂ ਅੰਗਰੇਜ਼ਾਂ ਦੀ ਸ਼ਹਿ ਦੇ ਉੱਤੇ 1915- 20 ਵਿੱਚ ਐਸਜੀਪੀਸੀ ਬਣਾਈ ਗਈ ਸੀ ਉਦੋਂ ਹੀ ਪੰਜਾਬ ਦੀ ਇੱਕ ਅਲਗਾਵਵਾਦੀ ਸੋਚ ਦੀ ਸ਼ੁਰੂਆਤ ਹੋ ਚੁੱਕੀ ਸੀ। ਦੇਸ਼ ਵਿਰੋਧੀ ਤਾਕਤਾਂ ਜਿਵੇਂ ਪਾਕਿਸਤਾਨ ਕਮਿਊਨਿਸਟ ਅਤੇ ਹੋਰ ਤਾਕਤਾਂ ਦੀ ਹੱਲਾਸ਼ੇਰੀ ਲੈ ਕੇ ਭਾਰਤ ਦੀ ਸੈਂਟਰ ਸਰਕਾਰ ਨਾਲ ਲੜਨ ਦਾ ਇੱਕ ਦੌਰ ਜਿਹੜਾ ਚਲਿਆ ਸੀ ਉਹ ਐਸਜੀਪੀਸੀ ਦੁਆਰਾ ਇੱਕ ਵੱਖਰੀ ਕੌਮ ਮੂਵਮੈਂਟ ਦਾ ਹੀ ਇੱਕ ਅੰਗ ਸੀ ।ਐਸਜੀਪੀਸੀ ਬਿਨਾਂ ਗੱਲੋਂ ਧੱਕੇ ਨਾਲ ਹੀ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਅਲੱਗ ਦਿਖਾਉਣਾ ਚਾਹੁੰਦੀ ਹੈ ਜੋ ਸੰਭਵ ਨਹੀਂ ਹੈ। ਇਸ ਅਲਗਾਵਵਾਦੀ ਸੋਚ ਕਰਕੇ ਉਲਟਾ ਸਿੱਖ ਧਰਮ ਦਾ ਹੀ ਬੜਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਅੱਗੇ ਹੋ ਸਕਦਾ ਹੈ। ਸਾਰੇ ਫਸਾਦ ਦੀ ਜੜ ਐਸਜੀਪੀਸੀ ਦੁਅਆਰਾ ਗੁਰਬਾਣੀ ਦਾ ਗਲਤ ਅਰਥ ਕਰਨਾ ਹੀ ਹੈ। ਇਹਨਾਂ ਨੇ ਸਿੱਖ ਧਰਮ ਦੇ ਇਤਿਹਾਸ ਉੱਤੇ ਵੀ ਪੜਦਾ ਪਾਇਆ ਹੋਇਆ ਹੈ। ਐਸਜੀਪੀਸੀ ਦੀ ਇਸ ਅਲਗਾਵਵਾਦੀ ਸੋਚ ਦੀ ਕਮਜ਼ੋਰੀ ਦਾ ਫਾਇਦਾ ਪਾਕਿਸਤਾਨ ਅਮਰੀਕਾ ਅਤੇ ਇੰਟਰਨੈਸ਼ਨਲ ਤਾਕਤਾਂ ਉਠਾਉਂਦੀਆਂ ਨੇ।

    • @Gill_94
      @Gill_94 26 วันที่ผ่านมา

      ..b
      .​@@GurujitGill

    • @luciferrapzone8371
      @luciferrapzone8371 26 วันที่ผ่านมา

      What dhakka sir

  • @kamaljitsingh843
    @kamaljitsingh843 หลายเดือนก่อน +16

    ਸ਼ਾਬਾਸ਼ ਸ੍ਰ ਹਮੀਰ ਸਿੰਘ ਜੀ ਤੁਸੀਂ ਅੱਜ ਅਸਲੀਅਤ ਨੂੰ ਛੋਹਿਆ ਹੈ। ਗੁਰੂ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ।

  • @JaideepSingh-xy8di
    @JaideepSingh-xy8di หลายเดือนก่อน +34

    ਇਸ ਪ੍ਰੋਗਰਾਮ ਨੂੰ ਇੱਕ ਹਿਸਟੋਰੀਕਲ ਸਪੀਚ ਮੰਨਿਆ ਜਾਵੇਗਾ 👍👍🙏🙏

    • @Punjab_forever_2024
      @Punjab_forever_2024 หลายเดือนก่อน +2

      Bilkul i save this video for future that they were right people

  • @appsingh1872
    @appsingh1872 หลายเดือนก่อน +23

    ਹਮੀਰ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਦਿਮਾਗ ਖੁਲਦਾ ਮੈ ਤਾਂ ਫੈਨ ਹੋ ਗਿਆਂ ਹਮੀਰ ਜੀ ਦਾ ਸ਼ੁਕਰੀਆ ਇਹੋ ਜਿਹੇ ਇਨਸਾਨਾ ਦੀ ਲੋੜ ਹੈ ਪੰਜਾਬ ਨੂੰ

  • @sahibsingh4988
    @sahibsingh4988 หลายเดือนก่อน +28

    ਕੌਮ ਨੂੰ ਸਮਰਪਿਤ ਲੀਡਰ ਆਪਣੀਆਂ ਜਾਨਾਂ ਵਾਰ ਗਏ ਅਤੇ ਬੇਵਫਾ ਅਤੇ ਅਕ੍ਰਿਤਘਣ ਲੀਡਰ ਸਿਰਫ਼ ਕੁਰਸੀ ਨਾਲ ਚਿੰਬੜੇ ਰਹੇ।

  • @balvirsingh1344
    @balvirsingh1344 หลายเดือนก่อน +26

    ਪੰਜਾਬ ਦਾ ਸ਼ਾਤਰ ਸਿਆਸਤਦਾਨ ੲਿਸ ਸਭ ਕੁਝ ਲਈ ਜੁਮੇਵਾਰ ਹੈ🙏 ਪੰਜਾਬ ਦੇ ਸਿਆਸਤਦਾਨਾਂ ਨੇ ਹਮੇਸ਼ਾ ਨੌਜਵਾਨਾਂ ਨੂੰ ਵਰਤਿਆ। ਪਾ੍ਪਤੀ ਕੋਈ ਨਹੀਂ, ਹੁਣ ਫ਼ੇਰ ਨੌਜਵਾਨਾਂ ਨੂੰ ਵਰਤਣ ਦੀਤਿਆਰੀ ਹੈ🙏

    • @jasbersingh4991
      @jasbersingh4991 หลายเดือนก่อน

      Right ji

    • @MandeepSingh-gn4cw
      @MandeepSingh-gn4cw 29 วันที่ผ่านมา

      ਜਦੋਂ ਅੰਗਰੇਜ਼ਾਂ ਦੀ ਸ਼ਹਿ ਦੇ ਉੱਤੇ 1915- 20 ਵਿੱਚ ਐਸਜੀਪੀਸੀ ਬਣਾਈ ਗਈ ਸੀ ਉਦੋਂ ਹੀ ਪੰਜਾਬ ਦੀ ਇੱਕ ਅਲਗਾਵਵਾਦੀ ਸੋਚ ਦੀ ਸ਼ੁਰੂਆਤ ਹੋ ਚੁੱਕੀ ਸੀ। ਦੇਸ਼ ਵਿਰੋਧੀ ਤਾਕਤਾਂ ਜਿਵੇਂ ਪਾਕਿਸਤਾਨ ਕਮਿਊਨਿਸਟ ਅਤੇ ਹੋਰ ਤਾਕਤਾਂ ਦੀ ਹੱਲਾਸ਼ੇਰੀ ਲੈ ਕੇ ਭਾਰਤ ਦੀ ਸੈਂਟਰ ਸਰਕਾਰ ਨਾਲ ਲੜਨ ਦਾ ਇੱਕ ਦੌਰ ਜਿਹੜਾ ਚਲਿਆ ਸੀ ਉਹ ਐਸਜੀਪੀਸੀ ਦੁਆਰਾ ਇੱਕ ਵੱਖਰੀ ਕੌਮ ਮੂਵਮੈਂਟ ਦਾ ਹੀ ਇੱਕ ਅੰਗ ਸੀ ।ਐਸਜੀਪੀਸੀ ਬਿਨਾਂ ਗੱਲੋਂ ਧੱਕੇ ਨਾਲ ਹੀ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਅਲੱਗ ਦਿਖਾਉਣਾ ਚਾਹੁੰਦੀ ਹੈ ਜੋ ਸੰਭਵ ਨਹੀਂ ਹੈ। ਇਸ ਅਲਗਾਵਵਾਦੀ ਸੋਚ ਕਰਕੇ ਉਲਟਾ ਸਿੱਖ ਧਰਮ ਦਾ ਹੀ ਬੜਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਅੱਗੇ ਹੋ ਸਕਦਾ ਹੈ। ਸਾਰੇ ਫਸਾਦ ਦੀ ਜੜ ਐਸਜੀਪੀਸੀ ਦੁਅਆਰਾ ਗੁਰਬਾਣੀ ਦਾ ਗਲਤ ਅਰਥ ਕਰਨਾ ਹੀ ਹੈ। ਇਹਨਾਂ ਨੇ ਸਿੱਖ ਧਰਮ ਦੇ ਇਤਿਹਾਸ ਉੱਤੇ ਵੀ ਪੜਦਾ ਪਾਇਆ ਹੋਇਆ ਹੈ। ਐਸਜੀਪੀਸੀ ਦੀ ਇਸ ਅਲਗਾਵਵਾਦੀ ਸੋਚ ਦੀ ਕਮਜ਼ੋਰੀ ਦਾ ਫਾਇਦਾ ਪਾਕਿਸਤਾਨ ਅਮਰੀਕਾ ਅਤੇ ਇੰਟਰਨੈਸ਼ਨਲ ਤਾਕਤਾਂ ਉਠਾਉਂਦੀਆਂ ਨੇ।

  • @pritpalsingh8317
    @pritpalsingh8317 หลายเดือนก่อน +7

    ਬਹੁਤ ਵਧੀਆ 👍🙏 ਜੋ ਪੰਜਾਬ ਨਾਲ ਪਿੱਛੋਂ ਤੋਂ, ਮੁਢ ਤੋਂ ਜੋ ਵਾਕਿਆ ਧੱਕੇ ਹੋਏ ਦਾ ਖੁਲਾਸਾ ਸ ਹਮੀਰ ਸਿੰਘ ਜੀ ਨੇ ਕੀਤਾ ਇਹ ਸੱਚ ਪੇਸ਼ ਕੀਤਾ ਗਿਆ ਹੈ! ਧੰਨਵਾਦ ਜੀ 🙏

  • @gurpiarsingh3713
    @gurpiarsingh3713 หลายเดือนก่อน +16

    ਕਿਸੇ ਅਨੁਸਾਰ ਨਾਂ ਸਹੀ ਘੱਟੋ ਘੱਟ ਮੇਰੇ ਅਨੁਸਾਰ ਪੰਜਾਬ ਟੈਲੀਵਿਜ਼ਨ ਦਾ ਅੱਜ ਤੱਕ ਦਾ ਬਹੁਤ ਵਧੀਆ ਪ੍ਰੋਗਰਾਮਾਂ ਵਿੱਚੋਂ ਇੱਕ।

    • @kulveergagan3761
      @kulveergagan3761 หลายเดือนก่อน +1

      ਸਹਿਮਤ ਜੀ👍👍
      ਸ. ਹਮੀਰ ਸਿੰਘ ਨੇ ਪੰਜਾਬ ਸੰਕਟ ਨੂੰ ਸੰਖੇਪ ਵਿੱਚ ਬੜਾ ਵਧੀਆ ਬਿਆਨ ਕੀਤਾ

  • @bakhtawarsinghdhaliwal5011
    @bakhtawarsinghdhaliwal5011 หลายเดือนก่อน +30

    ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ। ਰੰਧਾਵਾ ਸਾਹਿਬ ਤੁਸੀਂ ਕਿਹਾ ਪੰਜਾਬ ਪੰਜੀਂ ਤੀਹ ਸਾਲ ਬਾਅਦ ਬਲਹ ਉਠਦਾ ਹੈ ਕਿਉਂ। ਰੰਧਾਵਾ ਬਲਹ ਉਠਦਾ ਨਹੀਂ ਬਾਲਿਆ ਜਾਂਦਾ ਹੈ ਇਹ ਹਿੰਦੁਸਤਾਨ ਦਾ ਚਾਰ ਪਰਸੈਂਟ ਬ੍ਰਹਾਮਣ ਸਿੱਖ ਕੌਮ ਤੋਂ ਡਰਦਾ ਹੈ ਤੇ ਆਪਣੀ ਚਲਾਕੀ ਨਾਲ ਪੰਜਾਬ ਦੀ ਸਿੱਖ ਕੌਮ ਤੇ ਅਤਿਆਚਾਰ ਕਰਦਾ ਹੈ ਜਿਸਦਾ ਖਮਿਆਜ਼ਾ ਆਪਸ ਵਿੱਚ ਵੰਡੇ ਹੋਏ ਹੋਣ ਕਰਕੇ ਸਿੱਖ ਭੁਗਤਦੇ ਹਨ।

  • @RanjitSingh-kf3tl
    @RanjitSingh-kf3tl หลายเดือนก่อน +22

    ਸਲੂਟ ਸ ਹਮੀਰ ਸਿੰਘ

  • @user-ci6zp6ud9
    @user-ci6zp6ud9 หลายเดือนก่อน +34

    ਭਰੋਸਾ ਕਰਦੇ ਵਕਤ ਹੋਸ਼ਿਆਰ ਰਹੋ ਕਿਓਂਕਿ ‬
    ‪ *ਫਟਕੜੀ ਅਤੇ ਮਿਸ਼ਰੀ ਇੱਕੋ ਜਿਹੀ ਨਜ਼ਰ ਆਉਂਦੀ ਹੈ*

    • @RavinderSingh-sn1ku
      @RavinderSingh-sn1ku หลายเดือนก่อน +2

      ਅਮ੍ਤਪਾਲ ਸਿੰਘ ਬਹੁਤ ਵਦਿਆ ਵਕਤਾ ਹੈ ਉਹਨੇ ਵਦਿਆ ਤਰੀਕੇ ਨਾਲ ਪਤਰਕਾਰਾਂ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਜੇਲ ਵਿੱਚ ਰਹਿੰਦੇ ਹੋਰ ਤਿਖਾ ਹੋਇਆ ਹੋਨਾ।

  • @baljitsingh6957
    @baljitsingh6957 หลายเดือนก่อน +7

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @baldevsinghgill6557
    @baldevsinghgill6557 หลายเดือนก่อน +23

    ਅਹਿਸਾਸ ਫਰਾਮੋਸ਼ੀ ਦਾ ਦਾਗ਼ਦਾਰ ਇਤਿਹਾਸ ਹੈ ਸਾਡੇ ਰਾਜਨੀਤਕ ਰਹਿਬਰਾਂ ਦਾ
    ਇਸੇ ਕਰਕੇ ਪੰਜਾਬ ਉਬਲਦਾ ਰਹੇਗਾ ਮੇਰੇ ਵੀਰ

  • @gurpiarsingh3713
    @gurpiarsingh3713 หลายเดือนก่อน +7

    ਤੁਹਾਡੇ ਅਂਜ ਦੇ ਪ੍ਰੋਗਰਾਮ ਦੇ ਪਹਿਲੇ ਸਵਾਲ ਵਿੱਚ ਪੰਜਾਬ ਦੀ ਅੱਤਵਾਦੀ ਫਿਤਰਤ ਦੀ ਸਾਰੀ ਹਿਸਟਰੀ ਅਤੇ ਮਾਨਸਿਕ ਅਵਸਥਾ ਛੁਪੀ ਹੋਈ ਅਤੇ ਬਿਆਨ ਕੀਤੀ ਗਈ ਹੈ ਜੋ ਕਿ ਸੋ ਫੀ ਸਦੀ ਸਚਾਈ ਹੈ। ਗੱਲ ਦਾ ਮੁਕਾਤੁਹਾਡਾ ਪ੍ਰੋਗਰਾਮ ਹੱਦੋਂ ਵੱਧ ਵਧੀਆ ਪ੍ਰੋਗਰਾਮ ਹੈ।

  • @MandeepSingh-dj2ni
    @MandeepSingh-dj2ni หลายเดือนก่อน +8

    ਰੰਧਾਵਾ ਸਾਹਬ ਪੰਜਾਬ ਦੇ ਨੌਜਵਾਨ ਬਹੁਤ ਭਾਵੁਕ ਨੇ ਜੋ ਜਲਦਬਾਜੀ ਵਿੱਚ ਗੱਲਾਂ ਵਿੱਚ ਆ ਜਾਂਦੇ ਨੇ ਅਮ੍ਰਿਤਪਾਲ ਜੀ ਨੇ ਪੰਜਾਬ ਵਿੱਚ ਆ ਕੇ ਨਸ਼ਿਆ ਖਿਲਾਫ ਮੁਹਿੰਮ ਚਲਾਈ ਸ਼ਲਾਘਾਯੋਗ ਸੀ ਸਰਕਾਰ ਨੇ ਉਹਨਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਪਰ ਸੋਚਣ ਤੇ ਕਈ ਵਾਰ ਲੱਗਦਾ ਹੈ ਇਹ ਸੋਚਿਆ ਸਮਝਿਆ ਪਲੈਨ ਕੀਤਾ ਹੋਇਆ ਵਰਤਾਰਾ ਹੈ ਅਚਾਨਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੂ ਬੂਹੂ ਕਾਪੀ ਪੰਜਾਬ ਵਿੱਚ ਅਮ੍ਰਿਤ ਪਾਲ ਜੀ ਦਿਖਾਈ ਦਿੰਦੇ ਨੇ ਬੀ ਜੇ ਪੀ ਜਾਂ ਸੈਂਟਰ ਦੀਆ ਇਜੈਸੀਆ ਪੰਜਾਬ ਵਿੱਚ ਸਿੱਖ ਕੌਮ ਦੀ ਹੋਂਦ ਖਤਮ ਕਰਨਾ ਚਾਹੁੰਦੀ ਹੈ ਜੋ ਪੰਜਾਬ ਲਈ ਬਹੁਤ ਘਾਤਕ ਹੈ ਤੇ ਕੁੱਝ ਲੋਕ ਸਿੱਖੀ ਸਰੂਪ ਵਿੱਚ ਇਜੈਸੀਆ ਲਈ ਕੰਮ ਕਰਦੇ ਨੇ ਇਸ ਲਈ ਵੋਟ ਸੋਚ ਵਿਚਾਰ ਕੇ ਪਾਉਣੀ ਚਾਹੀਦੀ ਹੈ ਰੰਧਾਵਾ ਸਾਹਬ ਬਹੁਤ ਲੋਕ ਹੋਣ ਗੇ ਜੋ ਜੇਲ੍ਹ ਵਿੱਚ ਇੱਕ ਸਾਲ ਲਈ ਜਾ ਕੇ ਵੱਡੇ ਲੀਡਰ ਬਣ ਜਾਣ ਐਥੇ ਗੈਂਗ ਸਟਰ ਪੰਜਾਬ ਦੇ ਭਲੇ ਦੀ ਗੱਲ ਕਰਦੇ ਦਿਖਦੇ ਨੇ ਪੰਜਾਬੀਆ ਤੋ ਵੋਟ ਲੈਣ ਲਈ ਕੁੱਝ ਵੀ ਕਰ ਸਕਦੇ ਨੇ ਤੇ ਲੋਕ ਇਹਨਾ ਦੀਆ ਗੱਲਾਂ ਵਿੱਚ ਵੋਟ ਪਾ ਦਿੰਦੇ ਨੇ ਫਿਰ ਇਹ ਲੋਕ ਪਾਵਰ ਵਿੱਚ ਆ ਕੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਦਾ ਕੰਮ ਕਰਦੇ ਹਨ

  • @sobhasingh8776
    @sobhasingh8776 หลายเดือนก่อน +10

    ਹਮੀਰ। ਸਿੰਘ।ਜੀ। ਤੁਹਾਨੂੰ।ਸਲਾਮ ਹੈ।ਜੀ

  • @user-ci6zp6ud9
    @user-ci6zp6ud9 หลายเดือนก่อน +48

    ‪ਆਪਣਿਆਂ ਤੋਂ ਹਮੇਸ਼ਾਂ ਸਾਵਧਾਨ ਰਹਿਣਾ ਕਿਓਂਕਿ ‬
    ‪ *ਰਾਵਣ ਰਾਮ ਕੋਲ਼ੋਂ ਨਹੀਂ ਭਬੀਖਣ ਕੋਲ਼ੋਂ ਹਾਰਿਆ ਸੀ*‬

    • @panjpaninews7422
      @panjpaninews7422 หลายเดือนก่อน +3

      🙏🏻

    • @sukhdeepsahota5602
      @sukhdeepsahota5602 หลายเดือนก่อน

      PANAVA DA RAJ DURUEDN NE DAAB LYEA C. SIKHA nu ghuru be ghar kis ne kit.Ravan ne vi hankaar ch apne hi brother nu ghuru kadyeac....

    • @MandeepSingh-gn4cw
      @MandeepSingh-gn4cw 29 วันที่ผ่านมา

      ਜਦੋਂ ਅੰਗਰੇਜ਼ਾਂ ਦੀ ਸ਼ਹਿ ਦੇ ਉੱਤੇ 1915- 20 ਵਿੱਚ ਐਸਜੀਪੀਸੀ ਬਣਾਈ ਗਈ ਸੀ ਉਦੋਂ ਹੀ ਪੰਜਾਬ ਦੀ ਇੱਕ ਅਲਗਾਵਵਾਦੀ ਸੋਚ ਦੀ ਸ਼ੁਰੂਆਤ ਹੋ ਚੁੱਕੀ ਸੀ। ਦੇਸ਼ ਵਿਰੋਧੀ ਤਾਕਤਾਂ ਜਿਵੇਂ ਪਾਕਿਸਤਾਨ ਕਮਿਊਨਿਸਟ ਅਤੇ ਹੋਰ ਤਾਕਤਾਂ ਦੀ ਹੱਲਾਸ਼ੇਰੀ ਲੈ ਕੇ ਭਾਰਤ ਦੀ ਸੈਂਟਰ ਸਰਕਾਰ ਨਾਲ ਲੜਨ ਦਾ ਇੱਕ ਦੌਰ ਜਿਹੜਾ ਚਲਿਆ ਸੀ ਉਹ ਐਸਜੀਪੀਸੀ ਦੁਆਰਾ ਇੱਕ ਵੱਖਰੀ ਕੌਮ ਮੂਵਮੈਂਟ ਦਾ ਹੀ ਇੱਕ ਅੰਗ ਸੀ ।ਐਸਜੀਪੀਸੀ ਬਿਨਾਂ ਗੱਲੋਂ ਧੱਕੇ ਨਾਲ ਹੀ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਅਲੱਗ ਦਿਖਾਉਣਾ ਚਾਹੁੰਦੀ ਹੈ ਜੋ ਸੰਭਵ ਨਹੀਂ ਹੈ। ਇਸ ਅਲਗਾਵਵਾਦੀ ਸੋਚ ਕਰਕੇ ਉਲਟਾ ਸਿੱਖ ਧਰਮ ਦਾ ਹੀ ਬੜਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਅੱਗੇ ਹੋ ਸਕਦਾ ਹੈ। ਸਾਰੇ ਫਸਾਦ ਦੀ ਜੜ ਐਸਜੀਪੀਸੀ ਦੁਅਆਰਾ ਗੁਰਬਾਣੀ ਦਾ ਗਲਤ ਅਰਥ ਕਰਨਾ ਹੀ ਹੈ। ਇਹਨਾਂ ਨੇ ਸਿੱਖ ਧਰਮ ਦੇ ਇਤਿਹਾਸ ਉੱਤੇ ਵੀ ਪੜਦਾ ਪਾਇਆ ਹੋਇਆ ਹੈ। ਐਸਜੀਪੀਸੀ ਦੀ ਇਸ ਅਲਗਾਵਵਾਦੀ ਸੋਚ ਦੀ ਕਮਜ਼ੋਰੀ ਦਾ ਫਾਇਦਾ ਪਾਕਿਸਤਾਨ ਅਮਰੀਕਾ ਅਤੇ ਇੰਟਰਨੈਸ਼ਨਲ ਤਾਕਤਾਂ ਉਠਾਉਂਦੀਆਂ ਨੇ।

    • @sukhdeepsahota5602
      @sukhdeepsahota5602 29 วันที่ผ่านมา +1

      @@MandeepSingh-gn4cw Chalu man lende hai ki sgpc wrong hai Fir hindu. apna bna len sikha nu .Sikh ena ta nahi pagal ke nahi samajde .Rahi gaL nuksaan di o bha duna tarfa da hunda hai je sikha ne khush nahi khattana ta eh khera khatt ke jaange.Kisi na kisi nu ta samajana hi penna.

    • @MandeepSingh-gn4cw
      @MandeepSingh-gn4cw 29 วันที่ผ่านมา

      @@sukhdeepsahota5602 ਹਿੰਦੂ ਸਿੱਖ ਦੀ ਲੜਾਈ ਵਿੱਚ ਸਾਡੇ ਭਾਰਤੀ ਲੋਕਾਂ ਦਾ ਨੁਕਸਾਨ ਹੈ ਅਤੇ ਮੁਸਲਮਾਨ ਤੇ ਈਸਾਈ ਫਾਇਦਾ ਚੱਕੀ ਜਾਂਦੇ ਨੇ।

  • @balbirkalia1697
    @balbirkalia1697 หลายเดือนก่อน +7

    ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਸਰਕਾਰਾਂ ਭਾਵੇਂ ਕਿਸੇ ਵੀ ਪਾਰਟੀ ਦੀਆਂ ਹੋਣ ਮਾਨਸਿਕ ਸੰਵੇਦਨਸ਼ੀਲਤਾ ਸਭ ਦੀ ਇੱਕੋ ਹੀ ਸੀ।

  • @HSMaan-hy5yt
    @HSMaan-hy5yt หลายเดือนก่อน +7

    ਹਮੀਰ ਸਿੰਘ ਜੀ ਅੱਜ ਦੇ ਵਿਚਾਰ ਸੁਣ ਕੇ ਕਾਸ ਚੁਣ ਕੇ ਆਉਣ ਵਾਲੇ ਮੈਂਬਰਾਂ ਨੂੰ ਕੁੱਝ ਸਮਝ ਆ ਜਾਵੇ ਜੀ 🙏🌹

  • @palwindersingh1252
    @palwindersingh1252 หลายเดือนก่อน +3

    ਪੰਜਾਬ ਦੀ ਅੰਦਰੂਨੀ ਸਥਿਤੀ ਸੁਣ ਕੇ ਡਰ ਜਿਹਾ ਮਹਿਸੂਸ ਹੋਇਆ ਕਿ ਪੰਜਾਬ ਜਿਉਂਦਾ ਰਹੇਗਾ

  • @MandeepSingh-dj2ni
    @MandeepSingh-dj2ni หลายเดือนก่อน +7

    ਰੰਧਾਵਾ ਸਾਹਬ ਇਹ ਪੰਜਾਬ ਲਈ ਬਹੁਤ ਗਲਤ ਹੈ ਨੌਜਵਾਨ ਭਰਾਵਾਂ ਨੂੰ ਸਮਝਾਉਣ ਲਈ ਤੁਹਾਡੇ ਤੋ ਬਹੁਤ ਉਮੀਦ ਹੈ ਸਚਾਈ ਦਸ ਕੇ ਪੰਜਾਬ ਨੂੰ ਬਰਬਾਦ ਹੋਣ ਤੋ ਬਚਾਉਣ ਲਈ ਕੋਈ ਹੀਲਾ ਕਰੋ

  • @LovePNJAAB
    @LovePNJAAB หลายเดือนก่อน +2

    ਪੰਜਾਬ ਦੀ ਹਿਸਟਰੀ ਬਹੂਤ ਥੋੜੇ ਸ਼ਬਦਾਂ ਵਿੱਚ ਆਪ ਨੇ ਦੱਸ ਦਿੱਤੀ ਧੰਨਵਾਦ ਜੀ। ਮੁੱਕਦੀ ਗੱਲ ਕੀ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਹੋਵੇਗਾ। ਮੇਰੇ ਖਿਆਲ ਵਿੱਚ ਇਹ ਸਬ ਪੰਜਾਬ ਵਲੋ ਅੰਗਰੇਜ਼ ਦਾ ਡਟਕੇ ਵਿਰੋਧ ਕਰਨ ਦਾ ਨਾਤੀਜਾ ਏ। ਗੋਰੇ ਸਾਨੂੰ ਇਸ ਤਰਾਂ ਬਰਬਾਦ ਕਰਕੇ ਗਏ ਕੀ ਅਸੀਂ ਅੱਜ ਤਕ ਭੁਗਤ ਰਹੇ ਹਾਂ। ਗੋਰੇ ਅੱਜ ਵੀ ਇੰਡੀਆ ਦੇ ਕਾਲੇ ਨੇਤਾ ਤੇ ਕਾਲੇ ਅਫਸਰਾਂ ਨੂੰ ਵਰਤਕੇ ਸਾਨੂੰ ਮਾਰਨ ਦਾ ਹਰ ਤਰਿਕਾ ਵਰਤ ਰਹੇ ਹੰਣ ।ਤੇ ਅਸੀਂ ਹਰ ਵਾਰ ਆਪਣੇ ਹੱਕ ਮੰਗਦੇ ਮਾਰੇ ਜਾਂਵਾਗੇ। ਇਹੋ ਹਮਾਰਾ ਜਿਵਨਾਂ।

  • @nagindersingh776
    @nagindersingh776 หลายเดือนก่อน +13

    ਸ ਹਮੀਰ ਸਿੰਘ ਜੀ ਗਿਆਨ ਦਾ ਸਾਗਰ ਨੇ । ਇਹਨਾਂ ਨਾਲ ਕਿਸੇ ਪਹਿਲੂ ਤੇ ਗੱਲ ਕਰ ਲਓ । ਤੱਥਾਂ ਤੇ ਅਧਾਰਤ ਜਵਾਬ ਮਿਲ ਜਾਏਗਾ । ਜੇ ਇਹਨਾਂ ਨੂੰ ਆਪਣੇ ਆਪ ਵਿੱਚ ਇੱਕ ਸੰਸਥਾ ਆਖੀਏ ਤਾਂ ਸ਼ਾਇਦ ਕੋਈ ਅਤਕੱਥਨੀ ਨਹੀ ਹੋਵੇਗੀ ।

  • @user-dp2eh4pv3d
    @user-dp2eh4pv3d หลายเดือนก่อน +5

    ਇੱਕ ਸਾਲ ਪਹਿਲਾਂ ਵੀ ਇਸ ਟੌਪਕ ਤੇ ਗਲਬਾਤ ਕੀਤੀ ਸੀ ਤੁਸੀਂ। ਧੰਨਵਾਦ ਰੰਧਾਵਾ ਸਾਹਿਬ

  • @sukhjindersingh3605
    @sukhjindersingh3605 หลายเดือนก่อน +26

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @surinderkaurnihal8347
    @surinderkaurnihal8347 หลายเดือนก่อน +8

    ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ 🙏
    ਮੇਰੀ ਸਮਝ ਅਨੁਸਾਰ ਤੁਸੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਪੰਜਾਬ ਵਿੱਚ ਜਿਹੜੀ ਹੋਰ ਗ੍ਰੰਥਾਂ ਦੀ ਰਚਨਾ ਅਤੇ ਵਿਦੇਸ਼ਾਂ ਵਿੱਚ ਸੈਟਲ ਹੋਏ ਬੈਠੇ ਵੱਢੇ ਰੁਤਬੇਦਾਰ ਲੋਕਾਂ ਦੀ ਗੱਲ ਕੀਤੀ ਹੈ, ਉਸ ਨਾਲ ਸਹਿਮਤੀ ਜਤਾਏ ਬਗੈਰ, ਮੈਂ ਤੁਹਾਡੇ ਵੱਲੋਂ ਇਸ ਵੀਡੀਓ ਵਿੱਚ ਪ੍ਰਗਟਾਏ ਹੋਰ ਸਮੂੰਹ ਵਿਚਾਰਾਂ ਤੋਂ ਬਹੁਤ ਖੁਸ਼ ਹਾਂ।
    ਬੱਸ ਮੈਂ ਤੁਹਾਡੇ ਤੋਂ ਇਹ ਹੀ ਆਸ ਲਗਾਈ ਹੋਈ ਸੀ ਜਿਸ ਲਈ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਸੀ ਪਰ ਅੱਜ ਸਣੇ ਅਤੇ ਪਿਛਲੇ ਕੁਝ ਸਮੇਂ ਤੋਂ ਤੁਸੀਂ ਸਿੱਖ ਧਰਮ ਦੀ ਵਿਲੱਖਣ ਰੰਗਤ ਨਾਲ ਗੜੁੱਚ ਜੋ ਵਿਚਾਰ ਪ੍ਰਗਟ ਕਰ ਰਹੇ ਹੋ ਇਸਤੋਂ ਬਾਅਦ ਮੈਂਨੂੰ ਉਹ ਘਾਟ ਪੂਰੀ ਹੋਈ ਮਹਿਸੂਸ ਹੋ ਰਹੀ ਹੈ ਜਿਹੜੀ ਘਾਟ ਸਮੂੰਹ ਸਿਆਸੀ ਸਿੱਖ ਬੁਲਾਰਿਆ ਵਿੱਚ ਲੰਮੇ ਸਮੇਂ ਤੋਂ ਵੇਖੀ ਜਾਂਦੀ ਹੈ।
    ਹੁਣ ਮੈਂ ਇਹ ਹੀ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ ਅਤੇ ਤੁਸੀਂ ਪੰਜਾਬ ਤੇ ਸਿੱਖ ਸਿਆਸਤ ਨੂੰ ਇਵੇਂ ਹੀ ਸੇਧ ਦਿੰਦੇ ਰਹੋਂ।
    🙏👌🎉💐

  • @Mandeepsingh1023
    @Mandeepsingh1023 หลายเดือนก่อน +4

    ਅੱਜ ਬਹੁੱਤ ਵਧੀਆ ਮੁੱਦਿਆਂ ਨੂੰ ਚੁੱਕਿਆ ਤੁਸੀ ਸਾਬਾਸ਼ ਸਰਦਾਰ ਹਮੀਰ ਸਿੰਘ ਜੀ ਤੇ ਰੰਧਾਵਾ ਸਾਹਿਬ

  • @Shamsher-qv1mv
    @Shamsher-qv1mv หลายเดือนก่อน +39

    ਜਿੱਤੇਗਾ B ਜਿੱਤੇਗਾ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @user-pe1gn9pc4m
      @user-pe1gn9pc4m หลายเดือนก่อน +1

      Only 2000 vota

    • @ikodapasara8143
      @ikodapasara8143 หลายเดือนก่อน

      ਜਿਸ ਤਰਾਂ 1921 ( ਚਾਬੀਆਂ ਵਾਲਾ ਮੋਰਚਾ ) , 1946 ( ਤਾਰਾ ਸਿੰਘ ? ) ਤੇ 1978 ( ਭਿੰਡਰਾਂਵਾਲਾ ? ) ਚ ਸ਼੍ਰੀ ਚੰਦ ਜਿੱਤਿਆ ?

    • @RanjitSingh-1984
      @RanjitSingh-1984 หลายเดือนก่อน

      @@user-pe1gn9pc4mਤੂ ਵੇਖੀਂ ਚੱਲ

    • @OkOfficial400
      @OkOfficial400 25 วันที่ผ่านมา

      ​@@user-pe1gn9pc4m4 ਤਰੀਕ ਨੂੰ ਵੇਖੀ😂

  • @jasrajgaming3972
    @jasrajgaming3972 หลายเดือนก่อน +12

    ਪਤਾ ਨਹੀਂ ਸਹੀ ਜਾ ਗਲਤ ਸੰਦੀਪ ਸਿੰਘ ਨੇ ਵੋਟਾਂ ਵਿਚ ਜਿੱਤ ਕੇ ਬਾਹਰ ਆਉਣਾ ਜਾ ਨਹੀਂ ਪਰ ਅਸੀਂ ਉਸ ਦੇ ਪਰਿਵਾਰ ਦੀ ਮਦਦ ਜਰੂਰ ਕਰ ਸਕਦੇ ਉਸ ਨੌਜਵਾਨ ਨੇ ਆਪਣੇ ਸਾਰਿਆਂ ਦੀਆ ਧੀਆਂ ਭੈਣਾਂ ਨੂੰ ਆਪਣਾ ਸਮਜ ਕੇ ਆਪਣਾ ਪਰਿਵਾਰ ਭੁਲਾ ਕੇ ਗਲਤ ਬੋਲਣ ਵਾਲੇ ਦਾ ਸੋਧਾ ਲਾਇਆ ਤੇ ਸਾਡਾ ਫਰਜ ਹੈ ਜੇ ਅਸੀਂ ਸਿੱਧੇ ਤਰੀਕੇ ਨਾਲ ਨਾਂ ਸਹੀ ਪਰ ਵੋਟਾਂ ਨਾਲ ਉਸਦੇ ਪਰਿਵਾਰ ਦੀ ਮਦਦ ਕਰ ਸਕਦੇ ਉਸਦੇ ਬਚਿਆ ਨੂੰ ਚੰਗਾ ਜੀਵਨ ਦੇ ਸਕਦੇ

    • @user-dp2eh4pv3d
      @user-dp2eh4pv3d หลายเดือนก่อน +3

      ਸਹੀ ਕਿਹਾ ਤੁਸੀਂ, ਸੰਦੀਪ ਸਿੰਘ ਨੇ ਜੋ ਸੋਚਿਆ ਉਹ ਕਰਕੇ ਵਿਖਾਇਆ

    • @MandeepSingh-gn4cw
      @MandeepSingh-gn4cw 29 วันที่ผ่านมา

      ਜਦੋਂ ਅੰਗਰੇਜ਼ਾਂ ਦੀ ਸ਼ਹਿ ਦੇ ਉੱਤੇ 1915- 20 ਵਿੱਚ ਐਸਜੀਪੀਸੀ ਬਣਾਈ ਗਈ ਸੀ ਉਦੋਂ ਹੀ ਪੰਜਾਬ ਦੀ ਇੱਕ ਅਲਗਾਵਵਾਦੀ ਸੋਚ ਦੀ ਸ਼ੁਰੂਆਤ ਹੋ ਚੁੱਕੀ ਸੀ। ਦੇਸ਼ ਵਿਰੋਧੀ ਤਾਕਤਾਂ ਜਿਵੇਂ ਪਾਕਿਸਤਾਨ ਕਮਿਊਨਿਸਟ ਅਤੇ ਹੋਰ ਤਾਕਤਾਂ ਦੀ ਹੱਲਾਸ਼ੇਰੀ ਲੈ ਕੇ ਭਾਰਤ ਦੀ ਸੈਂਟਰ ਸਰਕਾਰ ਨਾਲ ਲੜਨ ਦਾ ਇੱਕ ਦੌਰ ਜਿਹੜਾ ਚਲਿਆ ਸੀ ਉਹ ਐਸਜੀਪੀਸੀ ਦੁਆਰਾ ਇੱਕ ਵੱਖਰੀ ਕੌਮ ਮੂਵਮੈਂਟ ਦਾ ਹੀ ਇੱਕ ਅੰਗ ਸੀ ।ਐਸਜੀਪੀਸੀ ਬਿਨਾਂ ਗੱਲੋਂ ਧੱਕੇ ਨਾਲ ਹੀ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਅਲੱਗ ਦਿਖਾਉਣਾ ਚਾਹੁੰਦੀ ਹੈ ਜੋ ਸੰਭਵ ਨਹੀਂ ਹੈ। ਇਸ ਅਲਗਾਵਵਾਦੀ ਸੋਚ ਕਰਕੇ ਉਲਟਾ ਸਿੱਖ ਧਰਮ ਦਾ ਹੀ ਬੜਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਅੱਗੇ ਹੋ ਸਕਦਾ ਹੈ। ਸਾਰੇ ਫਸਾਦ ਦੀ ਜੜ ਐਸਜੀਪੀਸੀ ਦੁਅਆਰਾ ਗੁਰਬਾਣੀ ਦਾ ਗਲਤ ਅਰਥ ਕਰਨਾ ਹੀ ਹੈ। ਇਹਨਾਂ ਨੇ ਸਿੱਖ ਧਰਮ ਦੇ ਇਤਿਹਾਸ ਉੱਤੇ ਵੀ ਪੜਦਾ ਪਾਇਆ ਹੋਇਆ ਹੈ। ਐਸਜੀਪੀਸੀ ਦੀ ਇਸ ਅਲਗਾਵਵਾਦੀ ਸੋਚ ਦੀ ਕਮਜ਼ੋਰੀ ਦਾ ਫਾਇਦਾ ਪਾਕਿਸਤਾਨ ਅਮਰੀਕਾ ਅਤੇ ਇੰਟਰਨੈਸ਼ਨਲ ਤਾਕਤਾਂ ਉਠਾਉਂਦੀਆਂ ਨੇ।

  • @GurwinderSingh-ki3dx
    @GurwinderSingh-ki3dx หลายเดือนก่อน +5

    ਧੰਨਵਾਦ ਸਰਦਾਰ ਹਮੀਰ ਸਿੰਘ ਜੀ ਵਿਸਥਾਰ ਪੂਰਵਕ ਜਾਣਕਾਰੀ ਲਈ

  • @harwindersingh3834
    @harwindersingh3834 หลายเดือนก่อน +4

    ਵਧੀਆ ਵਿਚਾਰ ਚਰਚਾ ਹੈ ਪਰਮਾਤਮਾ ਪੰਜਾਬ ਵਿੱਚ ਸ਼ਾਂਤੀ ਬਖ਼ਸ਼ੇ

  • @Panjabtepanjabiat84
    @Panjabtepanjabiat84 หลายเดือนก่อน +3

    ਤੁਸੀਂ ਸਹੀ ਕਿਹਾ ਜਦੋਂ ਤੱਕ ਪੁਰਾਣੀਆਂ ਘਟਨਾਂਵਾਂ ਤੇ ਫੈਸਲਿਆਂ ਤੇ ਵਿਚਾਰ ਕਰਨ ਤੋਂ ਬਿਨਾਂ ਅੱਗੇ ਵਧਣਾ ਬਹੁਤ ਮੁਸ਼ਕਿਲ ਹੈ।
    ਦੁਸ਼ਮਣ ਨੇ ਦੁਸ਼ਮਣੀ ਕੀਤੀ ਪਰ ਸਾਡੇ ਲੀਡਰਾਂ ਦੀਆਂ ਕਮਜੋਰੀਆਂ ਵੀ ਨੇ। ਦੋਂਵਾਂ ਗੱਲਾਂ ਤੇ ਵਿਚਾਰ ਹੋਣਾ ਜਰੂਰੀ ਹੈ।

  • @panjabishayri
    @panjabishayri 22 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ। ਸਾਰੇ ਪੰਜਾਬੀਆਂ ਨੂੰ ਇਹ ਵੀਡੀਓ ਦੇਖਣੀ ਚਾਹੀਦੀ ਹੈ।

  • @rcklair
    @rcklair หลายเดือนก่อน +4

    ਹਮੀਰ ਸਿੰਘ ਜੀ ਹੋਰਾ ਦੀ ਸੋਚ ਨੂੰ salute

  • @gillsaudagar6750
    @gillsaudagar6750 หลายเดือนก่อน +5

    ਬਹੁਤ ਵਧੀਆਂ ਵਿਚਾਰ ਚਰਚਾ

  • @prabhjitsinghbal1090
    @prabhjitsinghbal1090 หลายเดือนก่อน +14

    ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨੂੰ ਛੋਹਿਆ ਤੁਸੀਂ 👍🏻 ਧੰਨਵਾਦ

    • @user-nw6bq5hv4f
      @user-nw6bq5hv4f หลายเดือนก่อน

      Sarian partianda panjab no kivan bachona ha koi parti Pani damasla vad Adkara tha masla chadigar damasla koi nahi utha Rahi ji rachhpal singh kamalwala

  • @JaideepSingh-xy8di
    @JaideepSingh-xy8di หลายเดือนก่อน +5

    ਰੰਧਾਵਾ ਜੀ 🙏🙏👍👍

  • @kamaljitsingh843
    @kamaljitsingh843 หลายเดือนก่อน +6

    ਕਾਸ਼ ਜੇਕਰ ਪੰਜਾਬ ਦੀ ਖੇਤਰੀ ਪਾਰਟੀ ਸ੍ਰ ਹਮੀਰ ਸਿੰਘ ਵਰਗੇ ਬੁਧੀਜੀਵੀਆਂ ਦੀ ਰਾਏ ਲੈਕੇ ਚਲਦੀਆਂ ਤਾਂ ਅੱਜ ਦੇ ਦਿਨ ਇਸ ਪਾਰਟੀ ਦਾ ਹਾਲ ਇਹ ਨਾ ਹੁੰਦਾ।

    • @navjotsandhu2537
      @navjotsandhu2537 หลายเดือนก่อน

      Hameer comrade ha or comrade party da ki hall ha

  • @amrindersingh1965
    @amrindersingh1965 หลายเดือนก่อน +9

    ਪੰਜਾਬ ਨੂੰ ਇੰਨਸਾਫ ਕਦੇ ਨਹੀਂ ਮਿਲਣਾ ਏਸ ਮੁਲਕ ਨਾਲ ਰਹਿ ਕੇ ।ਇਸ ਜਮਨਾਪਾਰ ਦੀ ਸੋਚ ਕਦੇ ਸਾਨੂੰ ਇੰਨਸਾਫ ਨੀ ਦੇਵੇਗੀ ।ਦੋ ਹੱਲ ਨੇ ਪੰਜਾਬ ਦੇ ਪਹਿਲਾ ਪੰਜਾਬ ਦੀ ਪੂਰਨ ਅਜਾਦੀ ਭਾਰਤ ਤੋਂ ਤੇ ਦੂਜਾ ਪੰਜਾਬ ਦਾ ਭਾਰਤ ਤੇ ਰਾਜ ।

    • @najarsingh3234
      @najarsingh3234 หลายเดือนก่อน

      Very good bilkulsach 100persent zindabad ਬਾਈ

    • @kulveergagan3761
      @kulveergagan3761 หลายเดือนก่อน

      ਸਹਿਮਤ ਜੀ👍👍👍👍

    • @MandeepSingh-gn4cw
      @MandeepSingh-gn4cw 29 วันที่ผ่านมา

      ਜਦੋਂ ਅੰਗਰੇਜ਼ਾਂ ਦੀ ਸ਼ਹਿ ਦੇ ਉੱਤੇ 1915- 20 ਵਿੱਚ ਐਸਜੀਪੀਸੀ ਬਣਾਈ ਗਈ ਸੀ ਉਦੋਂ ਹੀ ਪੰਜਾਬ ਦੀ ਇੱਕ ਅਲਗਾਵਵਾਦੀ ਸੋਚ ਦੀ ਸ਼ੁਰੂਆਤ ਹੋ ਚੁੱਕੀ ਸੀ। ਦੇਸ਼ ਵਿਰੋਧੀ ਤਾਕਤਾਂ ਜਿਵੇਂ ਪਾਕਿਸਤਾਨ ਕਮਿਊਨਿਸਟ ਅਤੇ ਹੋਰ ਤਾਕਤਾਂ ਦੀ ਹੱਲਾਸ਼ੇਰੀ ਲੈ ਕੇ ਭਾਰਤ ਦੀ ਸੈਂਟਰ ਸਰਕਾਰ ਨਾਲ ਲੜਨ ਦਾ ਇੱਕ ਦੌਰ ਜਿਹੜਾ ਚਲਿਆ ਸੀ ਉਹ ਐਸਜੀਪੀਸੀ ਦੁਆਰਾ ਇੱਕ ਵੱਖਰੀ ਕੌਮ ਮੂਵਮੈਂਟ ਦਾ ਹੀ ਇੱਕ ਅੰਗ ਸੀ ।ਐਸਜੀਪੀਸੀ ਬਿਨਾਂ ਗੱਲੋਂ ਧੱਕੇ ਨਾਲ ਹੀ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਅਲੱਗ ਦਿਖਾਉਣਾ ਚਾਹੁੰਦੀ ਹੈ ਜੋ ਸੰਭਵ ਨਹੀਂ ਹੈ। ਇਸ ਅਲਗਾਵਵਾਦੀ ਸੋਚ ਕਰਕੇ ਉਲਟਾ ਸਿੱਖ ਧਰਮ ਦਾ ਹੀ ਬੜਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਅੱਗੇ ਹੋ ਸਕਦਾ ਹੈ। ਸਾਰੇ ਫਸਾਦ ਦੀ ਜੜ ਐਸਜੀਪੀਸੀ ਦੁਅਆਰਾ ਗੁਰਬਾਣੀ ਦਾ ਗਲਤ ਅਰਥ ਕਰਨਾ ਹੀ ਹੈ। ਇਹਨਾਂ ਨੇ ਸਿੱਖ ਧਰਮ ਦੇ ਇਤਿਹਾਸ ਉੱਤੇ ਵੀ ਪੜਦਾ ਪਾਇਆ ਹੋਇਆ ਹੈ। ਐਸਜੀਪੀਸੀ ਦੀ ਇਸ ਅਲਗਾਵਵਾਦੀ ਸੋਚ ਦੀ ਕਮਜ਼ੋਰੀ ਦਾ ਫਾਇਦਾ ਪਾਕਿਸਤਾਨ ਅਮਰੀਕਾ ਅਤੇ ਇੰਟਰਨੈਸ਼ਨਲ ਤਾਕਤਾਂ ਉਠਾਉਂਦੀਆਂ ਨੇ।

    • @vijayraajz
      @vijayraajz 29 วันที่ผ่านมา

      True ​@@MandeepSingh-gn4cw

  • @JaideepSingh-xy8di
    @JaideepSingh-xy8di หลายเดือนก่อน +24

    ਸਿਰ ਝੁਕਦਾ ਸਰਦਾਰ ਹਮੀਰ ਸਿੰਘ ਜੀ ਦੀ ਜਾਣਕਾਰੀ ਭਰਪੂਰ ਗੱਲਾਂ ਅੱਗੇ 🙏🙏🙏🙏

  • @DilbagSingh-pw7mh
    @DilbagSingh-pw7mh หลายเดือนก่อน +2

    ਪੰਜਾਬ ਇੰਸਾਫ ਚਾਹੁੰਦਾ ਹੈ ਵਰਨਾਂ ਬਗਾਵਤ ਹੁੰਦੀ ਰਹੇ ਗਈ

  • @kapoorsingh7273
    @kapoorsingh7273 หลายเดือนก่อน +2

    ਰੰਧਾਵਾ ਜੀ ! ਪੰਜਾਬ ਨੂੰ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਬਰਬਾਦ ਕੀਤਾ ਜਾ ਰਿਹਾ ਲਗਦਾ।

  • @MANJITSINGH-md1np
    @MANJITSINGH-md1np หลายเดือนก่อน +2

    ਜੇਕਰ ਅਸੀਂ ਸਿੱਖ ਹਾਂ ਤਾਂ ਗੁਰੂ ਨਾਨਕ ਸਾਹਿਬ ਵੱਲੋਂ ਦਸੇ ਹੋਏ ਸਿਧਾਂਤ*ਸੰਵਾਦ* ਵਲ ਮੁੜੀਏ ਜੀ ਅਤੇ ਆਪਣੀਆਂ ਸਮਸਿਆਵਾਂ ਦਾ ਹੱਲ ਕਢੀਏ ਜੀ।

  • @pritampalsingh4340
    @pritampalsingh4340 หลายเดือนก่อน +2

    ਬਹੁਤ ਵਧੀਆ ਜਾਣਕਾਰੀ👍

  • @GURDEEPSINGH-ov1ps
    @GURDEEPSINGH-ov1ps หลายเดือนก่อน +1

    ਰੰਧਾਵਾ ਜੀ ਅਤੇ ਸ. ਹਮੀਰ ਸਿੰਘਜੀ। ਬਹੁਤ ਵਧੀਆ ਅਤੇ ਪ੍ਰਸ਼ੰਸਾ ਯੋਗ ਖ਼ਿੱਤੇ ਦੀਆਂ ਸਮਾਸਿਆਵਾਂ ਦੀ ਪੇਸ਼ਕਾਰੀ ਦੀ ਵਧਾਈ।

  • @singhsurjit6369
    @singhsurjit6369 หลายเดือนก่อน +5

    S Hamir Singh great well wisher of Punjab. Good luck

  • @SukhrajKaur-pq5zb
    @SukhrajKaur-pq5zb 29 วันที่ผ่านมา

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਹਮੀਰ ਸਿੰਘ ਜੀ ਪੰਜਾਬੀ ਨੂੰ ਜਗਾਉਣ ਦਾ ਉਪਰਾਲਾ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ,🙏🙏🙏👏👏👏🙏🙏🙏

  • @ajeetkaur453
    @ajeetkaur453 หลายเดือนก่อน +1

    ਵਾਹਿਗੁਰੂ ਵਾਹਿਗੁਰੂ। ਪਰਮਾਤਮਾ ਤੁਹਾਨੂੰ ਚੜਦੀਕਲਾ ਬਖ਼ਸ਼ੇ

  • @RajinderSingh-bp4br
    @RajinderSingh-bp4br หลายเดือนก่อน +27

    ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਗਲਤ ਬਣਾਇਆ

    • @JasPinder-gx3xs
      @JasPinder-gx3xs หลายเดือนก่อน +1

      DOBARA,DHA,KE,BNADE, RSDHALIWALL FDK ❤

    • @Gurpreetsingh-lg3mt
      @Gurpreetsingh-lg3mt หลายเดือนก่อน

      😊😊😊😊😊😊😊😊😊😊😊😊😊😊😊😊😊 by CR CT no no no​@@JasPinder-gx3xs

    • @bhupinderchhokar8969
      @bhupinderchhokar8969 หลายเดือนก่อน +1

      HUM NACSALBADI C 1967..69 ..BUJHA SINGH NU LANGAR DI SEVA KARDA C

  • @karnailsingh4418
    @karnailsingh4418 หลายเดือนก่อน +1

    ਰੰਧਾਵਾ ਜੀ ਇਹ ਮਸਲਾ ਪੰਜਾਬ ਦਾ ਬਹੁਤ ਡੁੰਗਾਈ ਨਾਲ ਸੋਚਣ ਦੀ ਲੋੜ ਹੈ ਕਿ ਪੰਜਾਬ ਦਾ ਸੈਂਟਰ ਦੇ ਵਿੱਚ ਕੀ ਕੀ ਪ੍ਰਭਾਵ ਪੈ ਸਕਦਾ ਕੇਵਲ ਸਾਡੇ ਪਾਸ 13 ਸੀਟਾਂ ਲੋਕ ਸਭਾ ਦੀਆਂ ਉਹ ਕਿੰਨੀਆਂ ਕੁ ਦੇਸ਼ ਦੇ ਉੱਤੇ ਪ੍ਰਭਾਵੀ ਹੋ ਸਕਦੀਆਂ ਇਸ ਦੇ ਨਾਲ ਨਾਲ ਇਹ ਵੀ ਦੇਖਣ ਦੀ ਲੋੜ ਹੈ ਪੰਜਾਬ ਦੀ ਹਿਸਟਰੀ ਕੀ ਕੀ ਪ੍ਰਭਾਵ ਪਾ ਚੁੱਕੀ ਹ ਹਰ ਵਾਰੀ ਸੈਂਟਰ ਵਿੱਚ ਇਹ ਦੇਖਿਆ ਜਾਂਦਾ ਕਿ ਪਿੰਡ ਵਿੱਚ ਇੱਕ ਉਦਾਹਰਣ ਪੇਸ਼ ਕਰ ਦਿਓ ਉਸ ਤੋਂ ਬਾਅਦ ਸਾਰਾ ਪਿੰਡ ਸਾਡੇ ਮੁਤਾਬਿਕ ਚਲੂ ਇਹੀ ਹਾਲ ਸਾਡੇ ਨਾਲ ਸੈਂਟਰ ਕਰ ਰਿਹਾ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਆਪਣੇ ਖਿੱਤੇ ਨੂੰ ਕਿਸ ਤਰ੍ਹਾਂ ਬਚਾਉਣਾ ਕਿਰਪਾ ਕਰਕੇ ਸਾਨੂੰ ਦੂਸਰੇ ਪ੍ਰਾਂਤਾਂ ਨੂੰ ਨਾਲ ਲੈ ਕੇ ਸਾਂਝੇ ਤੌਰ ਮਿਸ਼ਨ ਬਣਾ ਕੇ ਸਰਬੱਤ ਦੇ ਭਲੇ ਲਈ ਕੰਮ ਕਰਨ ਦੀ ਲੋੜ ਹੈ

  • @deenodunia9948
    @deenodunia9948 หลายเดือนก่อน

    ਹਰ ਸੂਝਵਾਨ ਵਿਅਕਤੀ ਇਸ ਵੀਡੀਉ ਨੂੰ ਆਪਣੇ ਗੰਭੀਰ ਦੋਸਤਾਂ ਤੱਕ ਪਹੁੰਚਾਉ। ਬਹੁਤ ਕੀਮਤੀ ਗਲਬਾਤ ਹੈ। ਦਾਨਾ ਬੰਦਿਆਂ ਸਦਕਾ ਹੀ ਅਸੀ ਇਕ ਠੀਕ ਧਾਰਾ ਚ ਤੁਰ ਸਕਦੇ ਹਾਂ। ਧੰਨਵਾਦ ਇਸ ਚੈਨਲ ਦਾ । ਧੰਨਵਾਦ ਹਮੀਰ ਸਿੰਘ ਜੀ ਦਾ । ਸਵਾਲ ਪੁੱਛਣ ਦਾ ਤਰੀਕਾ ਬਹੁਤ ਹੀ ਵਿਧੀਵਤ ਹੈ।

  • @RajinderSingh-bp4br
    @RajinderSingh-bp4br หลายเดือนก่อน +6

    My father Late Jathedar Ajaib Singh Badheri arrested on 24th June 1960 he and his supporters raised slogans Punjabi Suba at Chandigarh and sent to Jail and he spent 6 months in Ambala jail

  • @harjinderkaur3978
    @harjinderkaur3978 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

    • @HarbhajansinghBal-pc8fs
      @HarbhajansinghBal-pc8fs หลายเดือนก่อน

      ਸਤਿ ਸ੍ਰੀ ਅਕਾਲ ਭੈਣ ਹਰਜਿੰਦਰ ਕੌਰ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

    • @harjinderkaur3978
      @harjinderkaur3978 หลายเดือนก่อน

      @@HarbhajansinghBal-pc8fs
      🙏🙏

  • @JaideepSingh-xy8di
    @JaideepSingh-xy8di หลายเดือนก่อน +5

    ਸਰਦਾਰ ਹਮੀਰ ਸਿੰਘ ਜੀ 🙏🙏🙏🙏🙏

  • @jasvirkaurgill5316
    @jasvirkaurgill5316 หลายเดือนก่อน +1

    Punjab teSikha nal vadde dukhant dee jankari ditti. Harjinder te Hameer veerji tusi sirre de galbat Thanks thanks very much. Long live

  • @BalwantSingh-to7nu
    @BalwantSingh-to7nu หลายเดือนก่อน +1

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰ ਜੀ।
    ਰੰਧਾਵਾ ਸਾਬ ਮੈਂ ਹਰ ਰੋਜ਼ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ ਤੁਹਾਡੀ ਅਵਾਜ਼ ਹਰ ਰੋਜ਼ ਹੀ ਘੱਟ ਹੁੰਦੀ ਹੈ ਜਦੋਂ ਦੂਸਰੇ ਬੁਲਾਰੇ ਤਾਂ ਅਵਾਜ਼ ਸਹੀ ਹੁੰਦੀ ਹੈ ਧਿਆਨ ਦੇਣਾ ਜੀ

  • @surinderkaurnihal8347
    @surinderkaurnihal8347 หลายเดือนก่อน +6

    ਤੁਸੀਂ ਧਰਮ ਯੁੱਧ ਮੋਰਚੇ ਦੀ ਬਹੁਤ ਸਹੀ ਵਿਆਖਿਆ ਕਰ ਰਹੇ ਹੋ। ਹਮੀਰ ਸਿੰਘ ਜੀ ਧੰਨਵਾਦ 👌🙏

  • @user-ci6zp6ud9
    @user-ci6zp6ud9 หลายเดือนก่อน +21

    ਕੌਮੀ ਘਰ ਲਈ ਅਸੀਂ ਸ਼ਹੀਦ ਹੋਏ,
    ਤੁਰਨ ਲੱਗੇ ਨਾ ਕੰਡਿਆਂ ਤੇ ਰੋਏ,
    ਸਾਡੇ ਜਾਣ ਪਿਛੋਂ ਘਬਰਾਏਉ ਨਾ,
    *ਸ਼ਮਾ ਬਲਦੀ ਰਖਿਉ, ਬੁਝਾਏਓ ਨਾ*

    • @MohanSingh-tf9od
      @MohanSingh-tf9od หลายเดือนก่อน

      Iy1uub
      😊😊😊😊😊😊😊😊0

    • @MohanSingh-tf9od
      @MohanSingh-tf9od หลายเดือนก่อน

      😊😊😊😊😊😊😊😊😊😊0😊😊😊😊😊😊😊😊😊😊😊😊😊😊😊😊😊😊😊😊😊😊

    • @user-ci6zp6ud9
      @user-ci6zp6ud9 หลายเดือนก่อน +1

      @@MohanSingh-tf9od ਪੰਜਾਬੀ ਹੋ ਤਾਂ ਆਪਣੀ ਭਾਸ਼ਾ ਤੇ ਮਾਣ ਕਰੀਦਾ ਹੈ ਜੀ 🙏

    • @user-rc2wn6my3q
      @user-rc2wn6my3q หลายเดือนก่อน +2

      ਵਾਹਿਗੁਰੂ ਜੀ

  • @Nanak-rc1go
    @Nanak-rc1go หลายเดือนก่อน

    ਲੋਕਾ ਦੇ ਮਨਪਸੰਦ ਚੈਨਲ ਦੇ ਦੋਵੇ ਵੀਰਾਂ ਨੇ ਪਹਿਲ ਕੀਤੀ ਹੈ, ਪੰਜਾਬ ਚ ਸੁਲਘਦੀ ਅੱਗ ਨੂੰ ਬੁਝਾਉਣ ਲਈ । ਸਲਿਉਟ ਹੈ। ਬਹੁਤ ਵੱਡਾ ਉਪਰਾਲਾ ਕੀਤਾ ਹੈ, ਅੱਜ।

  • @rajeshsidana8277
    @rajeshsidana8277 หลายเดือนก่อน +4

    ਲੋਕ ਸ਼ਾਂਤੀਪੂਰਨ ਅਮਨ ਆਮਾਨ ਨਾਲ ਜਿਉਣਾ ਚਾਹੁੰਦੇ ਹਨ

  • @Balwindersingh-dq7fe
    @Balwindersingh-dq7fe หลายเดือนก่อน

    V v ਗੁਡ ਹਮੀਰ sir ਜੀ ਬਹੁਤ ਨੌਲੇਜ ਹੈ ਜੀ ਜੇਕਰ ਆਪ ਜੀ ਕਿਸੇ ਵੀ ਸਰਕਾਰ ਦੇ ਅਡਵਾਈਜ਼ਰ ਹੁੰਦੇ ਤੇ ਪੰਜਾਬ ਦਾ ਇਤਿਹਾਸ ਕੁਸ਼ ਹੋਰ ਹੁੰਦਾ ਜੀ

  • @GuriSingh-rv1js
    @GuriSingh-rv1js หลายเดือนก่อน +3

    ਧੰਨਵਾਦ ਹਮੀਰ ਸਿੰਘ ਜੀ ਤੁਸੀਂ ਆਪਣੇ ਦੀਆਂ ਲੱਤਾਂ ਖਿੱਚਣ ਵਿੱਚ ਅੱਜ ਕੋਈ ਕਸਰ ਨਹੀਂ ਛੱਡੀ

  • @KewalKrishan-le5us
    @KewalKrishan-le5us หลายเดือนก่อน +6

    SSA Hamir Singh ji

  • @kulveergagan3761
    @kulveergagan3761 หลายเดือนก่อน +1

    ਸ. ਹਮੀਰ ਸਿੰਘ ਜੀ ਨੇ ਅੱਜ ਪੰਜਾਬ ਸੰਕਟ ਨੂੰ 47 ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸਕ ਪਰਿਪੇਖ ਵਿੱਚ ਬੜਾ ਵਧੀਆ ਬਿਆਨ ਕੀਤਾ ਹੈ, ਮੋਟੇ ਜਿਹੇ ਰੂਪ ਵਿੱਚ ਇਹ ਪੰਜਾਬ ਸੰਕਟ ਦਾ ਇਤਿਹਾਸ ਹਰ ਪੰਜਾਬੀ ਨੂੰ ਪਤਾ ਹੋਣਾ ਬੜਾ ਜ਼ਰੂਰੀ ਆ,
    ਪੰਜਾਬ ਸੰਕਟ ਨੂੰ ਦਿੱਲੀ ਕਦੇ ਵੀ ਨਹੀਂ ਸਮਝ ਸਕਦੀ, ਵੈਸੇ ਤਾਂ ਇਹ ਕਹਿਣਾ ਵੀ ਗ਼ਲਤ ਆ ਕਿ ਦਿੱਲੀ ਪੰਜਾਬ ਸੰਕਟ ਨੂੰ ਸਮਝ ਨਹੀਂ ਸਕਦੀ, ਅਸਲ ਵਿੱਚ ਦਿੱਲੀ ਵਾਲੇ ਪੰਜਾਬ ਨੂੰ ਸਮਝਣਾ ਹੀ ਨਹੀਂ ਚਾਹੁੰਦੇ, ਜਾਣ ਬੁੱਝ ਕੇ, ਪੁਰਾਣੇ ਜ਼ਖਮਾਂ ਨੂੰ ਮਰ੍ਹਮ ਲਗਾਉਣ ਦੀ ਜਗਾਹ ਨਿੱਤ ਨਵੇਂ ਜ਼ਖ਼ਮ ਦਿੱਤੇ ਜਾ ਰਹੇ ਨੇ

  • @user-wo7pu9th7n
    @user-wo7pu9th7n หลายเดือนก่อน +4

    ਪੰਜਾਬ ਫਿਰ ਅੱਗ ਦੇ ਢੇਰ ਤੇ

  • @HarbhajansinghBal-pc8fs
    @HarbhajansinghBal-pc8fs หลายเดือนก่อน +5

    ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਅਤੇ ਹਮੀਰ s ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @RajinderSingh-bp4br
    @RajinderSingh-bp4br หลายเดือนก่อน +8

    ਕੈਪਟਨ ਨੇ ਵੀ ਆਪਣਾ ਪਰਵਾਰ ਸਥਾਪਿਤ ਕਰਨ ਲਈ ਪੰਜਾਬ ਨੂੰ ਅੱਖੋਂ ਪਰੋਖੇ ਕੀਤਾ ।

  • @inderjitsingh6122
    @inderjitsingh6122 หลายเดือนก่อน +11

    ਜੌ 47,66,84 ਵੇਲੇ ਪੰਜਾਬ ਦਾ ਹਾਲ ਕੀਤਾ ਉਸ ਦੇ ਪ੍ਰੋਗਰਾਮ ਅੱਜ ਚਲ ਰਹੇ ਜੌ ਅੱਜ ਹਰ ਪਾਸੇ ਪੰਜਾਬ ਦੇ ਹਾਲਾਤ ਇਹ ਅੱਜ ਤੋਂ 30 40 ਸਾਲ ਮਗਰੋਂ ਲਕੀਰ ਕੁਟਾਗੇ। ਅਗਲੀ ਪੀੜ੍ਹੀ ਸੁਣੇ ਗਿ ਨਸ਼ਾ ਆਇਆ, ਰੇਤਾ ਬੱਜਰੀ ਗਈ, ਆਪ ਆਈ ਸੀ, ਕਤਲ ਹੋਏ, ਬੇਅਦਬੀ ਹੋਈ ਸੀ,ਪੰਜਾਬ😢 ਖ਼ਾਲੀ ਹੋ ਗਿਆ ਸੀ, ਲੀਡਰਾਂ ਲੁੱਟਿਆ ਸੀ, ਕਿਸਾਨੀ ਮਰੀ, ਮੰਡੀਆ ਗਈਆ, ਹੋਰ ਕੀ ਕਿ

    • @user-dp2eh4pv3d
      @user-dp2eh4pv3d หลายเดือนก่อน +1

      ਸਹੀ ਗੱਲ ਕੀਤੀ ਬਾਈ ਜੀ। 84 ਵਿਚ ਹੋਸ਼ ਸੰਭਾਲੀ ਸੀ ਤਾਂ ਟੀਵੀ ਵਿਚ ਲਹੂ ਭਰੀਆਂ ਖਬਰਾਂ ਸੁਣਦੇ ਸੀ । ਪਹਿਲਾਂ ਤਾਂ ਸਮਝ ਨਾ ਲੱਗਣੀ ਕਿ ਦਰਬਾਰ ਸਾਹਿਬ ਅਟੈਕ,syl, ਲੌਂਗੋਵਾਲ ਸਮਝੌਤਾ ਆਦਿ ਕੀ ਹੁੰਦਾ। 91-92 ਵਿੱਚ ਸਮਝ ਲੱਗੀ ਕਿ ਪੰਜਾਬ ਕਿਹੜੇ ਦੌਰ ਵਿੱਚੋਂ ਲੰਘ ਰਿਹਾ। ਬਚਪਨ ਵਿਚ ਇਹੋ ਸੁਣਨਾ ਪੁਲਿਸ ਮੁਕਾਬਲਾ ,ਬੰਬ ਧਮਾਕੇ,ਫਲਾਣੇ ਨੂੰ ਪੁਲਿਸ ਲੈਗੀ , ਇਹੋ ਕੁਝ ਈ ਰਹਿ ਗਈਆਂ ਬਚਪਨ ਦੀਆਂ ਯਾਦਾਂ।

  • @surinderkaurnihal8347
    @surinderkaurnihal8347 หลายเดือนก่อน +4

    ਜੰਨਤਾ ਪਾਰਟੀ ਵੀ ਅਤੇ ਕਾਂਗਰਸ ਵੀ ਸੂਬਾਈ ਸਰਕਾਰਾਂ ਨੂੰ ਭੰਗ ਕਰਦੀਆਂ ਹਨ।👌👌👌🙏

  • @farmfizzkauloke2333
    @farmfizzkauloke2333 หลายเดือนก่อน +5

    ਆਪਣਿਆਂ ਤੋਂ ਹਮੇਸ਼ਾਂ ਸਾਵਧਾਨ ਰਹਿਣਾ ਕਿਓਂਕਿ ‬
    ‪ *ਰਾਵਣ ਰਾਮ ਕੋਲ਼ੋਂ ਨਹੀਂ ਭਬੀਖਣ ਕੋਲ਼ੋਂ ਹਾਰਿਆ ਸੀ

  • @DeepakKumar-nl1ik
    @DeepakKumar-nl1ik หลายเดือนก่อน +14

    ਨਿਁਜ ਭਾਰੂ ਹੋ ਗਿਆ ਕੁਰਬਾਨੀ ਦਾ ਜਜ਼ਬਾ ਘੱਟ ਗਿਆ ਹੈ

  • @kushalveersingh200
    @kushalveersingh200 29 วันที่ผ่านมา +1

    ਬਹੁਤ ਗਹਿਰਾ ਵਿਸ਼ਲੇਸ਼ਣ

  • @bishanjitmanshahia5416
    @bishanjitmanshahia5416 หลายเดือนก่อน +1

    ਸ੍ਰ ਹਮੀਰ ਸਿੰਘ ਜੀ , ਪੰਜਾਬ ਨਾਲ ਸੁਰੂ ਤੋ ਵਿਤਕਰਾ ਹੁੰਦਾ ਰਿਹਾ ਹੈ। 47 ਵਿੱਚ ਹੀ ਪੰਜਾਬ ਅਤੇ ਬੰਗਾਲ ਦਾ ਨੁਕਸਾਨ ਹੋਇਆ ਜਿੰਨਾ ਨੇ ਅਜਾਦੀ ਲਈ ਸਭ ਤੋ ਵੱਧ ਕੁਰਬਾਨੀਆ ਕੀਤੀਆ। ਸਿੱਖ ਲੀਡਰਸ਼ਿਪ ਹਮੇਸ਼ਾ ਗਧੀ ਰਹੀ । 47 ਵੇਲੇ ਸਿੱਖ ਤੀਜੀ ਧਿਰ ਹੀ ਨਹੀ ਬਣੇ। ਮਾਸਟਰ ਤਾਰਾ ਸਿੰਘ ਦਰਵੇਸ਼ ਸਿਆਸਤਦਾਨ ਸਨ ਉਹ ਡਿਪਲੋਮੇਟ ਨਹੀ ਸਨ ਅਤੇ ਬਲਦੇਵ ਸਿੰਘ ਨੇ ਆਪਣੇ ਨਿੱਜੀ ਲਾਭਾ ਨੂੰ ਤਰਜੀਹ ਦਿੱਤੀ। ਠੀਕ ਹੈ ਟੌਹੜਾ ਸਾਹਿਬ ਡਿਪਲੋਮੇਟ ਸਨ ਪਰ ਬਾਦਲ ਸਾਹਿਬ ਨੇ ਉਹਨਾ ਨੂੰ ਉਭਰਨ ਨਹੀ ਦਿੱਤਾ, ਸਿਰਫ਼ ਸ੍ਰੋਮਣੀ ਕਮੇਟੀ ਵਿੱਚ ਹੀ ਉਲਝ ਕੇ ਰਹਿ ਗਏ। ਪੰਜਾਬੀ ਹਿੰਦੂ ਵੀਰਾ ਨੂੰ ਉਸ ਸਮੇ ਦੀ ਸਟੇਟ ਨੇ ਬਾਇਆ ਗੁਲਜਾਰੀ ਨੰਦਾ ਨਾਲ ਗੁਮਰਾਹ ਕਰ ਲਿਆ ਜਿੰਨਾ ਨੂੰ ਨਾ ਹਿੰਦੀ ਲਿੱਖਣੀ ਆਉਦੀ ਅਤੇ ਨਾ ਹੀ ਬੋਲਣੀ ਆਉਦੀ ਸੀ ਅਤੇ ਜਲੰਧਰ ਵਾਲੇ ਹਿੰਦ ਸਮਾਚਾਰ ਦਾ ਵੀ ਕਾਫੀ ਰੋਲ ਸੀ।
    ਵਿਤਕਰਾ ਤਾ ਹੁਣ ਵੀ ਹੋ ਰਿਹਾ ਹੈ। ਪੰਜਾਬ ਕੋਲ ਸਿਰਫ 13 ਸੀਟਾ ਹਨ ਇਹਨਾ 13 ਸੀਟਾ ਨੂੰ ਕਦੇ ਤਰਜੀਹ ਨਹੀ ਮਿਲੀ ਨਾ ਮਿਲੇਗੀ ਪਰ ਧਰੁਵੀਕਰਨ ਹੋ ਜਾਦਾ ਹੈ ਜਿਵੇ ਰਾਜੀਵ ਗਾਂਧੀ 400+ ਲੈ ਗਿਆ ਸੀ। ਹੁਣ ਵੀ ਘੁਸ ਕੇ ਮਾਰਾਗੇ .......
    ਭਾਈ ਅੰਮ੍ਰਿਤ ਪਾਲ ਸਿੰਘ ਦੀ ਇੱਕ ਵੀਡੀਓ ਸੋਸਲ ਮੀਡੀਆ ਤੇ ਘੁੰਮ ਰਹੀ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਸਾਡੀ ਕੌਮ ਗੁਲਾਮ ਹੈ , ਨਾ ਹੀ ਸਾਡਾ ਦੇਸ਼ ਹੈ , ਨਾ ਹੀ ਸਾਡਾ ਆਵਦਾ ਸੰਵਿਧਾਨ ਹੈ, ਠੀਕ ਹੈ ਅਗਰ ਆਪਣਾ ਫਾਇਦਾ ਲੈਣ ਲਈ ਇਸ ਸੰਵਿਧਾਨ ਦੀ ਮੱਦਦ ਲੈ ਲਵੋ ਤਾ ਕੋਈ ਗੁਨਾਹ ਨਹੀ।

  • @parmjitsinghsidhu7700
    @parmjitsinghsidhu7700 หลายเดือนก่อน

    ਹਮੀਰ ਸਿੰਘ ਜੀ ਇੱਕ ਇਤਿਹਾਸਕ ਕਿਤਾਬ ਵਰਗੇ ਹਨ। ਧੰਨਵਾਦ ਜੀ

  • @khosatv7350
    @khosatv7350 หลายเดือนก่อน +2

    ਰੰਧਾਵਾ ਸਾਹਿਬ ਸੁਆਲ ਕੀ ਪੁੱਛਦੇ ਹਨ
    ਹਮੀਰ ਸਿੰਘ ਗੱਲ ਹੋਰ ਹੀ ਪਾਸੇ ਲੈ ਜਾਂਦੇ ਹਨ

  • @Sanghera-pe1wu
    @Sanghera-pe1wu หลายเดือนก่อน +1

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਗਿਆ ਅੱਜ ... ਭੋਲਾ ਸਿੰਘ ਸੰਘੇੜਾ

  • @gillsaudagar6750
    @gillsaudagar6750 หลายเดือนก่อน +2

    ਦੋਨੋ ਵੀਰਾਂ ਨੂੰ ਸਤਿ ਸ੍ਰੀ ਅਕਾਲ

  • @balwantshergill
    @balwantshergill หลายเดือนก่อน +2

    historical speach thanks

  • @JaswinderKaur-rq9uv
    @JaswinderKaur-rq9uv หลายเดือนก่อน +3

    ਸਰਦਾਰ ਹਮੀਰ ਸਿੰਘ ਜੀ ਕਿਉਂ ਨਹੀ ਪਾਰਲੀਮੈਂਟ ਵਿਚ ਜਾਂਦੇ ?

    • @panjabishayri
      @panjabishayri 22 วันที่ผ่านมา

      ਪੰਜਾਬ ਹਿਤੈਸ਼ੀ ਤੇ ਚੰਗੇ ਬੰਦਿਆਂ ਨੂੰ ਸਾਡੇ ਲੋਕ ਸੁਪੋਰਟ ਹੀ ਨਹੀਂ ਕਰਦੇ😢

  • @HARJITSINGH-qo6pl
    @HARJITSINGH-qo6pl หลายเดือนก่อน

    Very impressive explanation by Sh Hamir Singh. All major political parties to understand the mistakes and injustices done against Punjab.

  • @user-gd9pp9hy2r
    @user-gd9pp9hy2r หลายเดือนก่อน

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️✍️✍️💯

  • @HarjinderSingh-ku9bh
    @HarjinderSingh-ku9bh หลายเดือนก่อน

    Good debate regarding sikh issues from 1947 to 2024 We are proud of u Randhawa saab and S Hamir Singh

  • @Nanak-rc1go
    @Nanak-rc1go หลายเดือนก่อน

    ਬਹੁਤ ਹੀ ਵਧੀਆ ਸੋਚ ਨਾਲ ਡਿਬੇਟ ਕੀਤੀ ਹੈ ਜੀ।

  • @indarjitsingh1228
    @indarjitsingh1228 หลายเดือนก่อน +1

    We support amritpal Singh Bhai g in vote Will win 101%in Punjab 🏆🙏🙏🌹❤

  • @kartarsinghsingh6531
    @kartarsinghsingh6531 22 วันที่ผ่านมา

    ਰੰਧਾਵਾ ਸਾਬ ਜਦੋਂ ਲੋਕਤੰਤਰੀ ਢੰਗ ਨਾਲ ਚੁਣੇ ਆਗੂ ਡਿਕਟੇਟਰੀ ਢੰਗ ਨਾਲ ਰਾਜ ਕਰਨ ਲਗ ਜਾਂਦੇ ਹਨ ਤੇ ਲੋਕਾਂ ਦੀਆਂ ਭਾਵਨਾਵਾਂ ਤੇ ਹੱਕਾਂ ਤੇ ਡਾਕਾ ਮਾਰਨ ਲੱਗ ਪੈਂਦੇ ਹਨ ਤਾਂ ਲੋਕਾਂ ਵਿੱਚ ਬੇਚੈਨੀ ਫ਼ੈਲਦੀ ਹੈ । ਜਦੋ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ ਤਾਂ ਫਿਰ ਲਹਿਰਾਂ ਜਨਮ ਲੈਂਦੀਆਂ ਹਨ।ਫਿਰ ਜਦੋਂ ਸਰਕਾਰਾਂ ਨਿਆਂ ਦੇਣ ਦੀ ਬਜਾਏ ਡੰਡੇ ਦੇ ਜ਼ੋਰ ਨਾਲ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਹਥਿਆਰ ਬੰਦ ਘੋਲ ਸ਼ੁਰੂ ਹੋ ਜਾਂਦੇ ਹਨ।

  • @baldevmankoo1049
    @baldevmankoo1049 29 วันที่ผ่านมา +1

    ਇਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਭਾਈ ਅਮ੍ਰਿਤਪਾਲ ਬਾਹਰ ਸਨ ਤੇ ਖੁਲਾ ਸੱਦਾ ਦੇ ਰਹੇ ਸਨ ਕਿ ਭਾਰਤ ਦਾ ਕੋਈ ਵੀ ਨੇਤਾ ਕਿਸੇ ਵੀ ਮੁਦੇ ਤੇ ਜਦੋਂ ਮਰਜ਼ੀ ਬਹਿਸ ਕਰ ਲਵੇ ਤੇ ਅਮਿਤ ਸ਼ਾਹ ਨੂੰ ਤਾਂ ਨਾਮ ਲੈਕੇ ਕਿਹਾ ਸੀ, ਉਸ ਵਕ਼ਤ ਤਾਂ ਸ਼ਾਹ ਵੀ ਹਿਮੰਤ ਨਹੀਂ ਕਰ ਸਕਿਆ ਸਗੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਐਨ ਐਸ ਏ ਲਗਾ ਦਿੱਤੀ,ਇਕ ਤਰਾਂ ਨਾਲ ਇਸ ਨੂੰ ਡਰ ਕੇ ਭਜਣਾ ਹੀ ਕਹਿੰਦੇ ਹਨ।ਆਹ ਆਪਣੇ ਪਿਉਂ ਨੂੰ ਪਿਉਂ ਸਮਾਨ ਕਹਿਣ ਵਾਲੇ ਗਪੀ ਸੁਖਬੀਰ, ਹੱਥ ਖੜ੍ਹੇ ਕਰਨ ਵਾਲੇ ਤੇ ਬੇਗੈਰਤ ਤੇ ਮਰੀ ਜ਼ਮੀਰ ਵਾਲੇ ਵਲਟੋਹਾ,ਤੇ ਨਸ਼ਿਆਂ ਦਾ ਵਿਉਪਾਰੀ ਜੀਉ ਪ੍ਰਮ ਸਤਿਕਾਰ ਯੋਗ ਵਿਕਰਮ ਸਿੰਘ ਚਿਟਾ ਜੀ ਤੇਇਸ ਵੜਿੰਗ ਦੀ ਉਸ ਵੇਲੇ ਹਿਮਤ ਨਹੀ ਪੲਈ ਤੇ ਨਾ ਬਾਹਰ ਆਉਣ ਤੇ ਕਿਸੇ ਦੀ ਪਵੇਗੀ। ਬੱਬਰ ਸ਼ੇਰ ਜਦ ਪਿੰਜਰੇ ਵਿੱਚ ਬੰਦ ਹੋਵੇ ਤੇ ਲੋਕ ਉਹ ਵੀ ਬਹੁਤ ਦੂਰ ਤੋ ਉਸ ਨੂੰ ਚੈਲੰਜ ਕਰਨ ਵਾਹ ਉਏ ਮਿਟੀ ਦੇ ਸ਼ੇਰੋਂ ਕੁੱਝ ਸ਼ਰਮ ਕਰ ਲਵੋ।

  • @user-qf6jd1de6q
    @user-qf6jd1de6q หลายเดือนก่อน +3

    Vgooddiscussion

  • @sahibsinghcheema4151
    @sahibsinghcheema4151 28 วันที่ผ่านมา

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @PremSinghDeol
    @PremSinghDeol หลายเดือนก่อน +1

    Exelent show Randhawa jiThanks very much

  • @dalbirsinghrattan5482
    @dalbirsinghrattan5482 หลายเดือนก่อน

    Thanks!

  • @LakhwinderSingh-tp8oy
    @LakhwinderSingh-tp8oy หลายเดือนก่อน +3

    ਸਤਿ ਸ੍ਰੀ ਆਕਾਲ ਜੀ।
    ❤❤

  • @tarsemrai4439
    @tarsemrai4439 หลายเดือนก่อน

    ਆਪ ਕੀ ਟੀਮ ਨੂੰ ਪ੍ਰੋਗਰਾਮ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ

  • @amritpal4318
    @amritpal4318 หลายเดือนก่อน +3

    1952 ਵਿੱਚ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਲਾਲ ਪਾਰਟੀ ਦੀ ਮਜਾਹਿਰਾ ਲਹਿਰ ਨੂੰ ਵੀ ਪ੍ਰੋਗਰਾਮ ਵਿੱਚ ਥਾਂ ਦਿਓ ਸਰ ।

    • @vijayraajz
      @vijayraajz 29 วันที่ผ่านมา

      ਕਿਉਂ ਦੇਣਗੇ..? ਕਦੇ ਨਹੀਂ?

  • @suminderjeetsingh6767
    @suminderjeetsingh6767 หลายเดือนก่อน

    Salute to your journalism, Randhawa ji & whole team of Punjab Television

  • @user-em9sc8hs7y
    @user-em9sc8hs7y หลายเดือนก่อน +1

    Salute hai hamirji very nice debate on punjab

  • @jugrajsingh567
    @jugrajsingh567 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ

  • @kuldipsinghgrover1306
    @kuldipsinghgrover1306 หลายเดือนก่อน +3

    Sat siri akal ji

  • @sewaksinghshamiria4488
    @sewaksinghshamiria4488 หลายเดือนก่อน

    ਬਹੁਤ ਖੂਬ ਜੀ

  • @JagsirSingh-sn1pe
    @JagsirSingh-sn1pe 27 วันที่ผ่านมา

    ਪੰਜਾਬ ਬੇਚੇਨ ਨਹੀਂ ਬੇਚੇਨੀ ਲਗਦਾ ਤੁਹਾਨੂੰ ਹੈ ਕੋਈ ਨਵੇਂ ਮਸਾਲੇਦਾਰ ਖਬਰਾਂ ਦੀ ਪੰਜਾਬ ਤਾਂ ਡੇਮੋਕ੍ਰੇਸੀ ਵਿਚ ਵਿਸ਼ਵਾਸ ਰੱਖਦਾ