16 ਹਜ਼ਾਰ ਸਕੇਅਰ ਫੁੱਟ ਦੀ ਕੋਠੀ,, ਸਾਰੀ ਦੇ ਹੇਠਾਂ ਬਾਹਦ ਚ ਬਣਾਇਆ ਬੇਸਮਿੰਟ,ਕੰਮ ਖਤਰੇ ਵਾਲਾ ਏ

แชร์
ฝัง
  • เผยแพร่เมื่อ 15 ม.ค. 2025

ความคิดเห็น • 43

  • @Yaadsandhuvlogs
    @Yaadsandhuvlogs ปีที่แล้ว +12

    ਲੋਕ ਹਿਲ ਗਏ ਬਾਈ 🙏

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @arashdeepsingh516
    @arashdeepsingh516 ปีที่แล้ว +1

    ਬਾਈ ਇਹ ਕੋਈ ਨਵੀਂ ਗੱਲ ਨੀ ਹੈ ਪਿੱਲਰ ਪਾਉਣੇ ਅੱਜ ਕੱਲ ਪੰਜਾਬ ਦੇ ਵਿਚ ਇੱਟ ਜਿਆਦਾ ਮਹਿੰਗੀ ਪੈਂਦੀ ਹੈ ਸੀਮਿੰਟ ਨਾਲੋਂ ਅੱਜ ਦੇ ਟਾਈਮ ਕੋਈ ਜੋ ਸਿਆਣਾ ਮਿਸਤਰੀ ਹੈ ਉਹ ਕਦੇ ਵੀ ਥੱਲੇ ਇੰਨੀ ਇੱਟ ਨੀਹਾਂ ਭਰਨ ਦੇ ਵਿੱਚ ਖਰਾਬ ਨੀ ਕਰਦਾ ਨਾਲੇ ਲੇਬਰ ਦੀਆਂ ਦਿਹਾੜੀਆਂ ਕਿੰਨੀਆਂ ਖਰਾਬ ਸਾਰੇ ਸਿਆਣੇ ਮਿਸਤਰੀ ਅੱਜ ਕੱਲ ਪਿੱਲਰ ਹੀ ਪਾਉਂਦੇ ਹਨ । ਨਾਲੇ ਲੇਬਰ ਦੀਆਂ ਦਿਹਾੜੀਆਂ ਘੱਟ ਪੈਣਗੀਆਂ ਮਕਾਨ ਮਾਲਕ ਨੂੰ ਨਾਲੇ ਇੱਟ ਕਿੰਨੀ ਬਚ ਗੀ ਤੇ ਮਜਬੂਤੀ ਨੀਹਾਂ ਤੋਂ ਕਿਤੇ ਜਿਆਦਾ ਪਿੱਲਰ ਦੀ ਸਾਰੀ ਉਮਰ ਦੀ ਮਿਆਦ ਹੈ ਇੱਕ ਗੱਲ ਹੋਰ ਨਾ ਇਸ ਚੀਜ਼ ਨਾਲ ਆਪਣੇ ਘਰ ਦੇ ਅੰਦਰ ਸਿਉਂਕ ਘਟ ਆਉਂਦੀ ਹੈ ਅਤੇ ਥੱਲੋ ਸਲਾਬ ਆਲਾ ਤਾ ਮਤਲਬ ਹੀ ਨੀ ਪੈਦਾ ਹੁੰਦਾ

  • @truthseeker1765
    @truthseeker1765 ปีที่แล้ว +1

    Ehdah bolan da tareeka e ehna ajjebb a , ehve boldahh jiven ehne zindagi ch kush dekhyahh e nai hunda

  • @babandeepsinghrandhawa9779
    @babandeepsinghrandhawa9779 ปีที่แล้ว +3

    Jidee khol pessa vaadu hoi.. Oo esse kaam ke kerda... Edda risk aam banda nahi chak sakta

  • @dfgFfgg-kj5rf
    @dfgFfgg-kj5rf ปีที่แล้ว

    ਭਰਾ ਗੱਲ ਪੈਸੇ ਦੀ ਸਾਡੇ ਗਰੀਬਾਂ ਕੋਲੋ ਇਕ ਕਮਰਾ ਨਹੀਂ ਪੈਂਦਾ ਬਾਕੀ ਪਰਮਾਤਮਾ ਮੇਹਰ ਕਰੇ ਸੱਭ ਤੇ

  • @ASMRwithkml
    @ASMRwithkml ปีที่แล้ว +10

    ਖੇਤ ਵਿਚ 25/30 ਹਜਾਰ ਵਿਸ਼ਵੇ ਦਾ ਰੇਟ ਆ 6ਕ ਵਿਸ਼ਵੇ ਵੇਸਮਿਟ 15/20 ਲਖ ਚ ਪੈਜੂ ੲੈ ਕਿ ਛਿਅਣਪ ਆਲੀ ਗਲ ਆ

  • @amangrewal47
    @amangrewal47 ปีที่แล้ว +6

    Basement da karwana ki aa phela hi kothi batheri c

    • @jatincad
      @jatincad ปีที่แล้ว

      😂😂😂

    • @pek1240
      @pek1240 ปีที่แล้ว

      gufa banauni aa ohde ch baba ji mafian dia karn ge ji🤣🤣🤣🤣🤣🤣

  • @nareshthakur-kn5by
    @nareshthakur-kn5by ปีที่แล้ว

    Bahut vadiya vichar deta end ch Bai ne bhra to bhra kde alag nahi hona chahida wife's kuj v boln apna khoon apna hi hunda 🙏🙏🙏🙏

  • @thebottleowhangaparaoa346
    @thebottleowhangaparaoa346 ปีที่แล้ว +2

    Vir aini jada jagah pai ae nal othe same size di new basement bana k kothi nu jack nal ohde uppar move kar dinde kharcha vi ghat jana c te risk vi. Aina complicated kyu karna system. Jina marji jor lagalo vire risk bhot jada ae.

  • @tersamelal5253
    @tersamelal5253 ปีที่แล้ว +2

    Nice pa je

  • @kulbirgill6627
    @kulbirgill6627 3 หลายเดือนก่อน

    Ehdi hun wali video v lai k aao g

  • @sparkleinscrubs8184
    @sparkleinscrubs8184 ปีที่แล้ว +8

    such a waste of money .....why you want underground floor ....

  • @VinodKumar-nk6qv
    @VinodKumar-nk6qv ปีที่แล้ว +2

    Total risk

  • @SatnamsinghMann-zx7qf
    @SatnamsinghMann-zx7qf ปีที่แล้ว +1

    Shonki sardar sirra gal bat a bai

  • @GURJITSINGH-me9sz
    @GURJITSINGH-me9sz ปีที่แล้ว +1

    Good job ji

  • @user-ume0
    @user-ume0 ปีที่แล้ว +1

    Bech k dubara bnwa lende bhai ji..2 majboot kothia ta ban jandia..menu nhi lgda k eh jinna paisa laya hai ta os mutabik safe hai..

  • @kesarballoh
    @kesarballoh ปีที่แล้ว +17

    ਏਨੂੰ ਕਹਿੰਦੇ ਆ ਚੋਜ

  • @Preetpalsinghaulakh
    @Preetpalsinghaulakh ปีที่แล้ว +3

    Ucha ckna ta theek h besmaint da ki faida o v Punjab ch

  • @vikramjitsingh7615
    @vikramjitsingh7615 ปีที่แล้ว

    ❤❤❤❤

  • @hoshiarsingh6474
    @hoshiarsingh6474 ปีที่แล้ว +1

    Rishky kamm

  • @freethinker3131
    @freethinker3131 ปีที่แล้ว

    They probably need basement to help the payment of the kothi.

  • @lovepreet00
    @lovepreet00 ปีที่แล้ว +3

    😂 ਸਾਡੇ ਪਿੰਡ ਵਿਚ ਆ ਸਾਰੀ ਜ਼ਮੀਨ ਵੇਚ k ਬਣਾਈ ਆ 😂

    • @mander.vikramjeet
      @mander.vikramjeet ปีที่แล้ว

      😂

    • @jatincad
      @jatincad ปีที่แล้ว

      ਏਹਤੋਂ ਵੱਧ ਬੇਵਕੂਫ ਬੰਦਾ ਹੋਰ ਕੌਣ ਹੋ ਸਕਦਾ ਫੇਰ ਤਾਂ। ਬਾਕੀ ਪਾਜੀ ਪੈਸੇ ਦੀ ਗੱਲ ਆ

    • @PANJABG4MING
      @PANJABG4MING ปีที่แล้ว

      Pind keda veer

    • @gurpindersingh5700
      @gurpindersingh5700 ปีที่แล้ว

      Bai eh gal sachi aa ke jhooth hi maarta e

    • @PANJABG4MING
      @PANJABG4MING 11 หลายเดือนก่อน +1

      Veer apna ghr a pind sirsari faridkot mainu es ghr wich reh k nhi pta lga v kedi jmeen vechti 😂

  • @Mani6126
    @Mani6126 ปีที่แล้ว

    England wala model aa eh ta

  • @thatwasyesterday
    @thatwasyesterday ปีที่แล้ว

    paisa kraab Karn wala Kam.
    Buta Cho Marzi Boley, structural strength nu farq penda

  • @pek1240
    @pek1240 ปีที่แล้ว

    buta bai bahrlian nu kahi ta janda eh vi dekho ehnu kam vi bahrle de rahe ne kinne ku ne jhede ethe ale edan de kam karvaunde ne doji gal jine bute bai nal kam te lagge ne 200 bandha mehnat ta oh vi bahut kar rahe ne dikhayio ta ohna dian kothian caran kithe ne ave na ik doje pichhe lag ke nave hee hokke deyi jao 3 crore di abadi aa panjab di kinne ku chale gaye 25 30 lakh toh zyada ni hone matlab dhayi crore hale vi ethe he reh reha kite ni khali hon laga je eh vi vapis aa gaye na jhede bahar baithe ne adhian ne vichon suicide kar laini aa jadon pichhlian ne jhagga chuk ta vi ethe hai ni tera kuj mud ja vapis

  • @rajwinderpunia9905
    @rajwinderpunia9905 ปีที่แล้ว +1

    ਪੈਸੇ ਦੀਆਂ ਖੇਡਾਂ

  • @rajbirsingh3641
    @rajbirsingh3641 ปีที่แล้ว +2

    Risky kam pagal bande