ਯਾਦ ਕਰੋ ਕਿਸੇ ਨੂੰ ਵੇਖ ਕੇ ਪਹਿਲਾ ਕਿਹੜਾ ਵੀਚਾਰ ਅਉਂਦਾ ਹੈ | Dhadrianwale

แชร์
ฝัง
  • เผยแพร่เมื่อ 23 ก.พ. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Remember what is the first thought that comes to you when you see someone | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #thoughts
    #mind
  • บันเทิง

ความคิดเห็น • 143

  • @sukhwindersingh997
    @sukhwindersingh997 3 หลายเดือนก่อน +11

    ਭਾਈ ਸਾਹਿਬ ਜੀ ਦੇ ਵਿਚਾਰਾਂ ਨੂੰ ਸਿਰਫ ਸੁਣਨ ਨਾਲ ਜਿੰਦਗੀ ਵਿੱਚ ਸੁਧਾਰ ਨਹੀ ਆਉਣਾ , ਉਨਾਂ ਦੇ ਵਿਚਾਰਾਂ ਤੇ ਚੱਲਣ ਨਾਲ ਜਿੰਦਗੀ ਸਫਲ ਹੋ ਸਕਦੀ ਹੈ। ਚੰਗੇ ਵਿਚਾਰ ਸਵਰਗ ਦਾ ਰਸਤਾ ਹੈ।

  • @hoteldivine2506
    @hoteldivine2506 3 หลายเดือนก่อน +11

    ਜੀ ਵਾਹਿਗੁਰੂ ਜੀ।
    ਹਮ ਨਹੀਂ ਚੰਗੇ ਬੁਰਾ ਨਾ ਕੋਇ। ਜੀ।

  • @harbhajankhalsa4037
    @harbhajankhalsa4037 3 หลายเดือนก่อน +11

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਉਪਰਾਲਾ ਹੈ ਜੀ। ਧੰਨਵਾਦ ਜੀਓ ❤

  • @ManjitKaur-lu7oy
    @ManjitKaur-lu7oy 3 หลายเดือนก่อน +13

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਹੋਰਦਸੋ ਸਾਰੇ ਠੀਕ ਓ ਜੀ ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਬਹੂਤ ਸੋਣਾ ਮੈਸਜ ਐ ਜੀ ਧਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਜੀ ਕਲ ਨੂੰ ਨਵੇ ਮੈਸਜ ਨਾਲ ਜੀ ❤❤❤❤❤❤❤❤❤

  • @BalwinderKaur-mh9gd
    @BalwinderKaur-mh9gd 3 หลายเดือนก่อน +5

    🙏💯 ਸੱਚਾਈ ਹੈ ਹਰ ਇੱਕ ਨੂੰ ਆਪਣੇ ਵਿੱਚ ਕਮੀਆਂ ਲੱਭਣ ਨਾਲ ਸਾਰਾ ਪਰਿਵਾਰ ਸਵਰਗ ਬਣ ਜਾਵੇਗਾ

  • @harjinderkhosa3907
    @harjinderkhosa3907 3 หลายเดือนก่อน +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @hoteldivine2506
    @hoteldivine2506 3 หลายเดือนก่อน +9

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ। ਸਿੱਖ ਪਿਆਰੀ ਸਾਧ ਸੰਗਤ ਜੀ। ਪਿਆਰ ਭਰੀ । ਫ਼ਤੇ। ਪਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।।

  • @VipanjeetKaur-uc2hr
    @VipanjeetKaur-uc2hr 3 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🙏

  • @HarjinderSingh-cc2yu
    @HarjinderSingh-cc2yu 3 หลายเดือนก่อน +8

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ ਭਾਈ ਸਾਹਿਬ ਜੀ ਮੈ ਹਰ ਰੋਜ਼ ਤੁਹਾਡਾ ਨਵੀ ਸਵੇਰ ਦਾ ਸੁਨੇਹਾ ਸੁਣਦੀ ਹਾਂ ਕੳ ਕੇ ਤੁਹਾਡੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਹਨ

  • @hoteldivine2506
    @hoteldivine2506 3 หลายเดือนก่อน +6

    ਜੀ ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ ਦਾ ਜੀ।।

  • @Prameshardeep
    @Prameshardeep 3 หลายเดือนก่อน +7

    ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ🙏

  • @KamaljitKaur-fy3uu
    @KamaljitKaur-fy3uu 3 หลายเดือนก่อน +14

    ਬਿਲਕੁਲ ਸੱਚ ਕਿਹਾ ਜੀ 🙏 ਕਿਸੇ ਨੂੰ ਜੱਜ ਕਰਨ ਤੋਂ ਪਹਿਲਾਂ ਅਗਲੇ ਦੇ ਹਾਲਾਤਾਂ ਤੇ ਆਪਣੇ ਮਨ ਨੂੰ ਜੱਜ ਕਰਨਾ ਸਿੱਖੀਏ 🙏 ਕੋਟਨਿ ਕੋਟਿ ਧੰਨਵਾਦ ਸਾਨੂੰ ਸ਼ੀਸ਼ਾ ਦਿਖਾਉਂਦੇ ਰਹਿਣ ਲਈ ਜੀ 🙏

    • @jaspreetbhullar8398
      @jaspreetbhullar8398 3 หลายเดือนก่อน +1

      ਬਿਲਕੁੱਲ ਸਹੀ ਕਿਹਾ ਭੈਣ ਜੀ 🙏 ਭਾਈ ਸਾਹਿਬ ਜੀ ਸਾਨੂੰ ਸਦਾ ਸਮੁੱਚਤਾ ਵਿੱਚ ਵਿਚਰਨ ਤੇ ਪਰਖਣ ਦਾ ਸੁਨੇਹਾ ਦਿੰਦੇ ਹਨ 🙏🙏 ਅੱਜ ਦੀਆਂ ਵਿਚਾਰਾਂ ਸੱਚਮੁੱਚ ਅੰਦਰ ਘਰ ਕਰ ਗਈਆਂ ਜੀ 😢🙏 ਕਿਤੇ ਨਾ ਕਿਤੇ ਅਸੀਂ ਬਹੁਤ ਜਲਦੀ ਕਿਸੇ ਨੂੰ ਜੱਜ ਕਰ ਲੈਂਦੇ ਹਾਂ ਜੀ ਕਿਉਂਕਿ ਉਹ ਸਾਡੇ ਮੁਤਾਬਿਕ ਸਹੀ ਨਹੀਂ ਹੁੰਦਾ ਪਰ ਭਾਈ ਸਾਹਿਬ ਜੀ ਨੇ ਸਾਡੇ ਮਨ ਨੂੰ ਹੀ ਅੱਜ ਗਿਆਨ ਦੀ ਕਚਹਿਰੀ ਵਿੱਚ ਗੁਨਾਹਗਾਰ ਵਜੋਂ ਖੜ੍ਹਾ ਕਰ ਦਿੱਤਾ, ਸੱਚਮੁਚ ਸਾਡਾ ਮਨ ਹਾਲੇ ਵੀ ਬਹੁਤ ਮੈਲ ਨਾਲ਼ ਭਰਿਆ ਹੋਇਆ ਹੈ ਜੀ 😢 ਤੇ ਇਸ ਨੂੰ ਸਿਰਫ਼ ਤੇ ਸਿਰਫ਼ ਗੁਰਬਾਣੀ ਦੇ ਗਿਆਨ ਤੇ ਭਾਈ ਸਾਹਿਬ ਜੀ ਦੀਆਂ ਵਿਚਾਰਾਂ ਨਾਲ਼ ਹੀ ਸਾਫ਼ ਕਰਦੇ ਜਾ ਰਹੇ ਹਾਂ ਜੀ 🥺🙏🙏

  • @user-vu9is6wh7i
    @user-vu9is6wh7i 3 หลายเดือนก่อน +10

    ਆਉ ਜੀ ਆਇਆ ਨੂੰ❤❤

  • @pardeepkaur3099
    @pardeepkaur3099 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ

  • @gureksinghgill8279
    @gureksinghgill8279 3 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,🙏🙏🙏🙏🙏🙏🙏ਧੰਨਵਾਦ ਭਾਈ ਸਾਹਿਬ ਜੀ🙏🙏🙏🙏🙏🙏

  • @harjitkaur3753
    @harjitkaur3753 3 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏

  • @jaspreetbhullar8398
    @jaspreetbhullar8398 3 หลายเดือนก่อน +6

    ਮਨ ਦੇ ਵਿਚਾਰਾਂ ਦੀ ਕੁਆਲਿਟੀ ਨੂੰ ਐਨੀ ਬਾਰੀਕੀ ਨਾਲ ਪਰਖਣ ਲਈ ਸਾਨੂੰ ਖ਼ੁਦ ਹੀ ਆਪਣੇ ਆਪ ਪ੍ਰਤੀ ਜਾਗਰੂਕ ਕਰਵਾਉਂਦੇ ਰਹਿਣ ਲਈ ਬਹੁਤ ਸਿੱਖਿਆਦਾਇਕ ਕੈਂਪ ਵਿਚਾਰਾਂ ਭਾਈ ਸਾਹਿਬ ਜੀ🙏🙏 ਜ਼ਰੂਰ ਲਾਗੂ ਕਰਾਂਗੇ ਜੀ 🙏🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋਂ ਕੈਂਪ ਦੀਆਂ ਵਿਚਾਰਾਂ ਰਾਹੀਂ ਸਾਨੂੰ ਹਰ ਰੋਜ਼ ਆਪਣੇ ਆਪ ਦੀ ਪਹਿਚਾਣ ਕਰਨ ਲਈ ਸਿੱਖਿਆ ਮਿਲ਼ਦੀ ਹੈ ਜੀ 🙏🙏

    • @KamaljitKaur-fy3uu
      @KamaljitKaur-fy3uu 3 หลายเดือนก่อน +1

      ਬਿਲਕੁਲ ਜਸਪ੍ਰੀਤ ਜੀ 👍

  • @BootaLalllyan-no6bu
    @BootaLalllyan-no6bu 3 หลายเดือนก่อน +5

    ਭਾਈ ਸਾਹਿਬ ਜੀ ਸੱਚ ਦੀ ਵਿਚਾਰ ਕਰਦੇ ਨੇ ਸਾਨੂ ਤਾਂ ਬਹੁਤ ਵਧੀਆ ਵਿਚਾਰ ਲਗਦੇ ਨੇ ਆਪਾ ਸੁਆਰਨ ਤੇ ਕੰਮ ਕਰੋ ਜੀ 🙏🙏🙏🙏♥️♥️♥️

  • @vijaysinghsran1185
    @vijaysinghsran1185 3 หลายเดือนก่อน +3

    ਧੰਨਵਾਦ ਭਾਈ ਸਾਹਿਬ ਜੀ 🙏 ਬਹੁਤ ਛੋਟੀਆਂ ਛੋਟੀਆਂ ਗੱਲਾਂ, ਪਰ ਬਹੁਤ ਡੂੰਘਾ ਅਸਰ ਪਾਉਂਦੀਆਂ ਜ਼ਿੰਦਗੀ ਤੇ

  • @GurpreetSingh-zi1hx
    @GurpreetSingh-zi1hx 3 หลายเดือนก่อน +4

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @harpreetsinghmehra4783
    @harpreetsinghmehra4783 3 หลายเดือนก่อน +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏❤️❤️

  • @parmjeetdha3681
    @parmjeetdha3681 3 หลายเดือนก่อน +25

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @sukhwindersingh997
    @sukhwindersingh997 3 หลายเดือนก่อน +3

    💯 ਸੱਚ । ਬਾਬਾ ਜੀ ਜਦੋਂ ਦਾ ਮੈਂ ਤੁਹਾਨੂੰ ਸਮਝਣ ਲੱਗ ਗਿਆ। ਕੁਝ-ਕੁਝ ਬਦਲਣ ਲੱਗ ਗਿਆ ਹਾਂ। ਬਾਬਾ ਜੀ ਮੇਰੇ ਕੋਲ ਤੁਹਾਡੀ ਸਿਫਤ ਕਰਨ ਲਈ ਲਫਜ਼ਾਂ ਦੀ ਘਾਟ ਹੈ। ਤੁਹਾਡੇ ਵਿਚਾਰ ਵੀ ਅਤੇ ਦਿਲ ਵੀ 💯 ਸਹੀ ਹੈ।ਏਨੀ ਡੂੰਘਾਈ ਤੱਕ ਸੰਗਤ ਨੂੰ ਸਮਝਾਉਣਾ ਹਰੇਕ ਬਾਬੇ ਜੀ ਦੇ ਵੱਸ ਦੀ ਗੱਲ ਨਹੀ ਹੈ। ਬਹੁਤ ਲੋਕ ਤੁਹਾਡੇ ਵਿਚਾਰ ਸੁਣਕੇ ਆਪਣੀ ਜਿੰਦਗੀ ਸੰਵਾਰ ਰਹੇ ਹਨ। ਵਾਹਿਗੁਰੂ ਸਰਬੱਤ ਦਾ ਭਲਾ ਕਰੇ।

  • @satnamji.3078
    @satnamji.3078 3 หลายเดือนก่อน +3

    ਬਹੁਤ ਵਧੀਆ ਜੀ

  • @user-hl2oo4gm3f
    @user-hl2oo4gm3f 3 หลายเดือนก่อน +2

    ਧਨ ਧਨ ਰਣਜੀਤ ਸਿੰਘ ਢਡਿਰਿਅ ਵਾਲੇ

  • @HarvinderSingh-or1kf
    @HarvinderSingh-or1kf 3 หลายเดือนก่อน +4

    वाहेगुरु जी का खालसा वाहेगुरु जी की फतेह जी ❤❤❤❤❤

  • @amitsandhu_
    @amitsandhu_ 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurbakhshishsharma486
    @gurbakhshishsharma486 3 หลายเดือนก่อน +3

    ਸਤਿ ਸ੍ਰੀ ਅਕਾਲ ਜੀ

  • @harryromana383
    @harryromana383 3 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rattansingh4351
    @rattansingh4351 3 หลายเดือนก่อน +3

    Wah ji wah Bhai Sahib ji 🙏🙏🙏🙏🙏

  • @ManpreetSingh-kf8ii
    @ManpreetSingh-kf8ii 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @AmrikSingh-we3up
    @AmrikSingh-we3up 3 หลายเดือนก่อน +4

    🙏 waheguru ji ka Khalsa waheguru ji ki Fateh ji sab noo .

  • @MSingh-ue5wf
    @MSingh-ue5wf 2 หลายเดือนก่อน

    ਬਿਲਕੁਲ ਸੱਚ ਭਾਈ ਸਾਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ 💎🙏🏻🙏🏻🙏🏻🙏🏻🙏🏻🙏🏻💯💯✅️❤️🌹

  • @SukhwinderSingh-wq5ip
    @SukhwinderSingh-wq5ip 3 หลายเดือนก่อน +2

    ਵਾਹਿਗੁਰੂ ਜੀ

  • @SurjeetSingh-uk2gx
    @SurjeetSingh-uk2gx 3 หลายเดือนก่อน +2

    Waheguru ji ka khalsa waheguru ji ki fathe🙏🙏🙏🙏🙏🙏🙏

  • @user-ed3ue4be3t
    @user-ed3ue4be3t 3 หลายเดือนก่อน +2

    🙏🙏🙏waheguru ji ka khalsa waheguru ji ki fateh 🙏

  • @RajuSingh-dw6px
    @RajuSingh-dw6px 3 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @user-or4sw9ow1p
    @user-or4sw9ow1p 3 หลายเดือนก่อน +1

    ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @manjitkaursandhu4785
    @manjitkaursandhu4785 3 หลายเดือนก่อน +3

    Waheguru ji ka Khalsa Waheguru ji ki fateh ji 🙏🙏Thanks ji🙏🙏❤🙏🙏

    • @balwantmann1774
      @balwantmann1774 3 หลายเดือนก่อน

      Waheguru ji ka khalsa waheguruji ki fateh g 🙏

  • @bittubansa3810
    @bittubansa3810 3 หลายเดือนก่อน +2

    🙏❤️🌹 Waheguru ji ka khalsa waheguru ji ki Fateh ji 🙏❤️🌹

  • @SukhwinderKaur-lv8gm
    @SukhwinderKaur-lv8gm 3 หลายเดือนก่อน +1

    ਵਾਹਿਗੁਰੁ ਜੀ 🙏

  • @preetikaur-zw5wm
    @preetikaur-zw5wm 3 หลายเดือนก่อน +3

    Waheguru ji 🙏

  • @harjitkaur3753
    @harjitkaur3753 3 หลายเดือนก่อน +3

    Waheguru Ji 🙏🙏🙏🙏

  • @Kushivirk
    @Kushivirk 3 หลายเดือนก่อน +2

    ਸਹੀ ਗੱਲ ਹੈ

  • @sarabjitsingh2293
    @sarabjitsingh2293 3 หลายเดือนก่อน +2

    Waheguru ji waheguru ji

  • @gurpindersingh5700
    @gurpindersingh5700 3 หลายเดือนก่อน +1

    ਅੰਦਰਲੀ ਵਿਚਾਰਧਾਰਾ ਤਕਰੀਬਨ ਸਾਰਿਆ ਦੀ ਇੱਕ ਹੁੰਦੀ ਆ ਜੇ baba ji ਨੂ ਸ਼ੁੱਭ ਵਿਚਾਰ ਆਉਂਦੇ ਹੁੰਦੇ ਫਿਰ baba ji ਨੇ ਏਹ ਗੱਲਾਂ ਨਹੀਂ ਸੀ ਕਰਨੀਆਂ

  • @kamleshabrol8630
    @kamleshabrol8630 3 หลายเดือนก่อน +2

    Shree waheguru ji satnam ji 🙏🙏❤️❤️🌷🌷

  • @medicalofficersingh_drmand3590
    @medicalofficersingh_drmand3590 3 หลายเดือนก่อน +1

    ਆਪਣੇ ਮਨ ਨੂੰ ਜੱਜ ਕਰਨਾ ਸਿੱਖੀਏ ਭਾਈ ਸਾਹਿਬ ਜੀ ਕੈੰਪ ਕਦੋਂ ਹੈ?? 🙏🏻

  • @user-ec2pd4kh7t
    @user-ec2pd4kh7t 3 หลายเดือนก่อน +1

    Waheguru waheguru waheguru waheguru waheguru g wmk Baba g ❤❤❤❤❤❤❤❤❤❤❤❤❤❤❤❤❤❤❤

  • @bhagwantkaur674
    @bhagwantkaur674 3 หลายเดือนก่อน +2

    WAHEGURU JI KA KHALSA WAHEGURU JI KI FATEH JI

  • @bhagwantkaur674
    @bhagwantkaur674 3 หลายเดือนก่อน +2

    Very nic message bhai shibe ji Thank YOU ji❤❤❤❤❤

  • @ParamjitKaur-kp6yq
    @ParamjitKaur-kp6yq 3 หลายเดือนก่อน +3

    Waheguru ji

  • @nehakaushal4307
    @nehakaushal4307 3 หลายเดือนก่อน +1

    waheguru g ka khalsa waheguru g ke fetha baba g ❤❤❤

  • @SimranjeetKaur-vi2uj
    @SimranjeetKaur-vi2uj 3 หลายเดือนก่อน +1

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼💐💐💐💐💐💐💐💐💐💐🌸🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷

  • @manjusehgal7163
    @manjusehgal7163 3 หลายเดือนก่อน +1

    Waheguru ji ka khalsa Waheguru ji ki Fateh

  • @Sonu_Sharma0001
    @Sonu_Sharma0001 3 หลายเดือนก่อน

    ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਮੈਂਨੂੰ ਇਸ ਗੱਲ ਦਾ ਏਹਸਾਸ ਹੋਇਆ ਕਿ ਮੇਰੇ ਵਿਚ ਵੀ ਏਹੋ ਜਿਹੇ ਬਹੁਤ ਵਿਚਾਰ ਆਉਂਦੇ ਨੇ ਮੈਂਨੂੰ ਇਹਨਾਂ ਵਿਚਾਰਾਂ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ

  • @diljotsingh1189
    @diljotsingh1189 3 หลายเดือนก่อน +1

    Waheguru ji waheguru ji 🙏🙏🙏🙏

  • @harbanskhattra584
    @harbanskhattra584 3 หลายเดือนก่อน +1

    Waheguru ji mehar kre

  • @user-xl9yo3wi3k
    @user-xl9yo3wi3k 3 หลายเดือนก่อน

    ਞਾਹੀਗੂਰੁ। 🎉ਜੀ। ਕਾ ਖਾਲਸਾ। ਞਾਹੀਗੂਰੁ। ਜੀ ਕੀ ਫਤਹੀ

  • @kulwantsinghgill3031
    @kulwantsinghgill3031 3 หลายเดือนก่อน +1

    Guru Fateh ji ❤❤❤

  • @sudeshrani8825
    @sudeshrani8825 3 หลายเดือนก่อน +1

    Wahe guru ji 🙏🙏

  • @Mandeep-ji2rf
    @Mandeep-ji2rf 3 หลายเดือนก่อน +1

    Waheguru ji ❤

  • @SukhdevSingh-px9pk
    @SukhdevSingh-px9pk 3 หลายเดือนก่อน +1

    Waheguru ji🙏🙏🙏

  • @HarpreetKaur-dx2ve
    @HarpreetKaur-dx2ve 3 หลายเดือนก่อน +1

    Satnam SRI waheguru

  • @LaiLoPRNAWABGANJD
    @LaiLoPRNAWABGANJD 3 หลายเดือนก่อน +1

    Waheguru Ji

  • @parmjeetkaur26
    @parmjeetkaur26 3 หลายเดือนก่อน

    Waheguru ji ka khalsa waheguru ji ke fatah

  • @rkheer8067
    @rkheer8067 3 หลายเดือนก่อน +1

    🎉wa🎉he🎉gu🎉ru🎉ji🎉sat🎉shri🎉akaal🎉baba🎉ji🎉

  • @vpvp4130
    @vpvp4130 3 หลายเดือนก่อน +1

    वाहेगुरु जी

  • @rajinderkaur2151
    @rajinderkaur2151 3 หลายเดือนก่อน +1

    Hngi Waheguru g

  • @karnalkaur4402
    @karnalkaur4402 3 หลายเดือนก่อน +1

    Ji 💯💯 sahi hai

  • @user-fi3ye4hq5s
    @user-fi3ye4hq5s 3 หลายเดือนก่อน +2

    Very nice g

  • @surinderjhaj8172
    @surinderjhaj8172 3 หลายเดือนก่อน +3

    🙏🙏🙏🙏🙏

  • @user-jm2ml3hh7r
    @user-jm2ml3hh7r 3 หลายเดือนก่อน +1

    Very great veer ji

  • @mangurbrar8475
    @mangurbrar8475 3 หลายเดือนก่อน

    waheguru ji

  • @goldypritpal945
    @goldypritpal945 3 หลายเดือนก่อน +1

    Bacha lya tuc Sanu

  • @kawaljeet8278
    @kawaljeet8278 3 หลายเดือนก่อน +1

    Waheguru joga❤

  • @taranjitsingh2714
    @taranjitsingh2714 3 หลายเดือนก่อน

    Thank you Bhai Sahib 🙏🇨🇦

  • @loveme6067
    @loveme6067 3 หลายเดือนก่อน +1

    Self healing and self love the best remedy.. humanity vs toxicity mind

  • @jhirmalsingh2697
    @jhirmalsingh2697 3 หลายเดือนก่อน +1

    Waheguru

  • @user-gn3ck2fb4q
    @user-gn3ck2fb4q 3 หลายเดือนก่อน +1

    I have proud of you

  • @sehajpreetsingh5126
    @sehajpreetsingh5126 3 หลายเดือนก่อน +2

    ❤❤🙏

  • @surindergarg-lq9np
    @surindergarg-lq9np 3 หลายเดือนก่อน

    Nice.baba.ji

  • @Kushivirk
    @Kushivirk 3 หลายเดือนก่อน +2

    🙏🙏👍👍

  • @user-sr2qp4mr2n
    @user-sr2qp4mr2n 3 หลายเดือนก่อน +1

    🙏🏻🙏🏻🙏🏻🙏🏻🙏🏻🙏🏻🙏🏻🙏🏻

  • @JaswantSingh-gc7qx
    @JaswantSingh-gc7qx 3 หลายเดือนก่อน +1

    ❤️🙏🙏🙏🙏🙏🙏🙏🙏🙏🙏

  • @hardipsingh7691
    @hardipsingh7691 3 หลายเดือนก่อน +1

    🙏🙏

  • @bikkar57
    @bikkar57 3 หลายเดือนก่อน +1

    ❤❤❤❤❤

  • @ManinderSingh-pb9vo
    @ManinderSingh-pb9vo 3 หลายเดือนก่อน +1

    ❤❤❤❤

  • @Tejbrar10
    @Tejbrar10 3 หลายเดือนก่อน +1

    ❤❤❤

  • @Jashvi-vishvi-reels
    @Jashvi-vishvi-reels 3 หลายเดือนก่อน +1

    🙏🙏🙏🙏🙏🙏🙏🙏🙏🙏🙏

  • @jagtar.singh.abheypur.w
    @jagtar.singh.abheypur.w 3 หลายเดือนก่อน +1

    🙏🏻

  • @user-vr3oo5en8n
    @user-vr3oo5en8n 3 หลายเดือนก่อน +1

    🙏🙏🙏❤

  • @jagtar.singh.abheypur.w
    @jagtar.singh.abheypur.w 3 หลายเดือนก่อน +1

  • @user-uh5xl2mq4y
    @user-uh5xl2mq4y 3 หลายเดือนก่อน +1

    🙏🙏🙏🙏🙏❤️

  • @jaspalsingh1601
    @jaspalsingh1601 3 หลายเดือนก่อน +1

    🎉🎉

  • @HarbhajanSidhu-yq6ph
    @HarbhajanSidhu-yq6ph 3 หลายเดือนก่อน +2

    🙏🏻🙏🏻🌳💐🌲🌻🌹👍👍

  • @jagtar.singh.abheypur.w
    @jagtar.singh.abheypur.w 3 หลายเดือนก่อน +1

    👍🏻

  • @anmolbhullar8740
    @anmolbhullar8740 3 หลายเดือนก่อน

    Nice 👍👍❤

  • @parveenkaur2583
    @parveenkaur2583 3 หลายเดือนก่อน +1

    🙏♥️🌹

  • @harishdua3553
    @harishdua3553 3 หลายเดือนก่อน +1

    🌅🌅🙏🙏🇮🇳