Rajveer and sachin ahuja weldone ......ba kamal lyrics and music ...writer ba kamal....lagda hadwarti aaa ..thanks 2024 ch 2001 ik di yaad dawa diti...ajjj kal da pyar sirf 5 din da ..os ton baad oyo..
Bahut hi badhiya song 20 24 ka best song❤ this is my son 7 year old the favourite song Brown 👁️👁️👌👌 God bless u Rajveer aap isase bhi jyada tarkki Karen Bhagwan ki kripa hamesha per Bani rahegi
Thank you so much for giving so much love to Brown Akhiyan & Rajveer. Keep Sharing.. ਬ੍ਰਾਊਨ ਅੱਖੀਆਂ ਔਰ ਰਾਜਵੀਰ ਨੂੰ ਢੇਰ ਸਾਰਾ ਪਿਆਰ ਦੇਣ ਲੀ ਦਿਲੋਂ ਧੰਨਵਾਦ 🙏 ਗੀਤ ਨੂੰ ਸੁਣੋ ਔਰ ਸ਼ੇਅਰ ਕਰਦੇ ਰਹੋ ♥️🙏
Baar baar sunan vale like karo
❤❤❤
❤❤
ਮੈਂ ਜੀ 😊
❤❤
❤ nice song 💯
ਸੁਕੂਨ ਆ ਗਿਆ... ਬਹੁਤ ਹੀ ਸੋਹਣਾ ਗਾਣਾ । ਰਾਜਵੀਰ ਵੀਰੇ ਬਹੁਤ ਮੁਬਾਰਕਾਂ । ਸਚਿਨ ਅਹੂਜਾ ਸਾਹਬ ਵੀ ਵਧਾਈ ਦੇ ਪਾਤਰ ਹਨ।
ਇਹ ਮੁੰਡਾ ਸੰਗੀਤਕ ਖੇਤਰ ਚ ਬਹੁਤ ਅੱਗੇ ਤੱਕ ਜਾਏਗਾ, ਇਹ ਗੱਲ ਸਪੱਸ਼ਟ ਆ
Keep it up Puttra👍👍👍👍
th-cam.com/video/c9pNWSGHR-g/w-d-xo.htmlsi=rqxuMKUZJme2-YiZ
th-cam.com/video/FApanNWXDLU/w-d-xo.htmlsi=SiOUo6PJgnG0ptMf
th-cam.com/video/3uLC71jHYhw/w-d-xo.htmlsi=zVNrwO56DdI1cTSM
th-cam.com/video/6MRhCE032E0/w-d-xo.htmlsi=qqfvzGZoryr2lH1C
th-cam.com/video/bZlK1XnQy3E/w-d-xo.htmlsi=0kP4qEkihnV72ryc
th-cam.com/video/OGCN09qxIBU/w-d-xo.htmlsi=zdrcyjyKCFc8dwfo
th-cam.com/video/i_YwHMqDXMY/w-d-xo.htmlsi=uPY7l3Udcv-TagvJ
Good bro
Ok@@Karan-hu8gh
ਬਹੁਤ ਵਧੀਆ ਗਾਇਆ ਮੇਰੇ ਛੋਟੇ ਭਰਾ ਰਾਜਵੀਰ ਨੇ ❤❤ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ ਅਤੇ ਹੋਰ ਤਰੱਕੀਆਂ ਬਖਸ਼ਣ ਬਹੁਤ ਬਹੁਤ ਧੰਨਵਾਦ ਜਨਾਬ ਸਚਿਨ ਅਹੂਜਾ ਜੀ ਨੂੰ ਐਨਾ ਖੂਬਸੂਰਤ ਗੀਤ ਬਣਾਉਣ ਲਈ ❤❤❤👍👍
ਜਿੰਨਾ ਸੋਹਣਾ ਗਾਇਆ ਓਹਨਾ ਹੀ ਸੋਹਣਾ ਲਿਖਿਆ ਔਰ ਓੰਨੀ ਹੀ ਸੋਹਣੀ composition
Rajveer and sachin ahuja weldone ......ba kamal lyrics and music ...writer ba kamal....lagda hadwarti aaa ..thanks 2024 ch 2001 ik di yaad dawa diti...ajjj kal da pyar sirf 5 din da ..os ton baad oyo..
ਵਾਹ ਵਾਹ ਰਾਜਵੀਰ ਕਮਾਲ ਕਰਤੀ ਮਨ ਖ਼ੁਸ਼ ਹੋ ਗਿਆ ਬਾਰ ਬਾਰ ਕਰ ਰਿਹਾ ਸੁਣਨ ਨੂੰ ਸਚਿਨ ਜੀ ਦੀ ਟੀਮ ਨੂੰ ਲੱਖ ਲੱਖ ਮੁਬਾਰਕਾਂ 👍
ਅਹੂਜਾ ਸਾਬ ਦਾ ਕੋਈ ਤੋੜ ਨਹੀਂ । ਇੱਕ ਵਾਰ ਫੇਰ ਅੱਗ ਕਢਵਾ ਦਿੱਤੀ । ਬਹੁਤ ਬਹੁਤ ਮੁਬਾਰਕਾਂ ਬਰੋ @sachin ahuja saab
Hnji hni veer ji tusi kethao bolda hoo
Hanji ji ❤
ਜਿਉਂਦਾ ਰਹਿ ਛੋਟੇ ਵੀਰੇ... ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ। ❤❤❤❤❤ Super Hit ho gya eh Gaana bhai
❤❤❤😊😊😊🎉🎉🎉🎉🎉❤❤❤
❤❤❤❤❤❤❤❤🎉🎉🎉
ਬਹੁਤ ਸੋਹਣਾ song
.
.
ਤੇਰੀ ਬਰਾਊਨ ਅੱਖੀਆਂ.....!
ਅੱਜ ਕਲ ਸੁਣੀਆਂ ਮੈਂ , ਕਿਸੇ ਹੋਰ ਲਈ ਢੁਲਦੀਆਂ ਨੇ....!!
Bahut hi badhiya song 20 24 ka best song❤ this is my son 7 year old the favourite song Brown 👁️👁️👌👌
God bless u Rajveer aap isase bhi jyada tarkki Karen Bhagwan ki kripa hamesha per Bani rahegi
ਵਾਹ 22ਜੀ ਕਿਆ ਬਾਤ ਹੈ ਬਹੁਤ ਹੀ ਵਧੀਆ ਗਾਇਆ ਵਾਹਿਗੁਰੂ ਜੀ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ❤
ਅੱਜ ਦੇ ਦੋਰ ਦਾ ਧਰਮਪ੍ਰੀਤ❤
❤❤
Baa kamal .. congratulations sachin Ahuja & Rajveer
ਇੰਨੀ ਛੋਟੀ ਉਮਰ ਵਿਚ ਇੰਨੀ ਵੱਡੀ ਤਰੱਕੀ ਵਾਹ ❤❤❤❤❤❤❤❤❤❤❤❤❤❤❤❤❤❤❤❤❤
ਆਣ ਵਾਲਾ ਸਮੇਂ ਦਾ ਸੁਪਰ ਸਟਾਰ ਹੈ ਇਹ ਬੱਚਾ❤ਬਹੁਤ ਸੁਰੀਲਾ ਗਾਉਦਾਂ ਬੱਚਾ
L😢
Jis nu eh song vdia lggya oh like kro ❤
60-70 ਸਾਲਾਂ ਤੀਕ ਚੱਲੂ ਗੀਤ ਇਹ
ਦੂਸਰੇ ਦੀ ਲੋੜ ਹੀ ਨਹੀਂ
ਸਾਰੀ ਦੁਨੀਆਂ ਨੂੰ ਮੋਹ ਲਿਆ ਕਾਕਾ ਤੇਨੇ
Ur ਗ੍ਰੇt lv u 👌
ਬਹੁਤ ਗਾਇਕਾਂ ਤੋ vadhya ਗਾਉਂਦਾ... ਰੱਬ ਤਰੱਕੀ ਬਕਸ਼ੇ ❤❤❤❤❤❤❤❤❤
Sachin Ahuja Ji Tuhanu Bhulaya Nahi Ja Sakda. Ek Salute Ta Tuhanu Bhi Banda Jo Eh Talent Samne Le K Aaye Ho
Pta nhe kine k bar sun lya eh song
Jado b play hunda purane sajjna de yaad aa jade aa😢
Bahut sona gya choote vir ❤❤❤
ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ਣ ਪੁੱਤਰ ਜੀ 🥰❤️❤️🥰🥰
Haji❤❤❤
Best song ji ❤❤❤
ਗੀਤ ਤਾਂ ਵਧੀਆ ਹੈ ਈ ਉਪਰੋਂ ਐਕਟਿੰਗ ਵੀ ਬਾਕਮਾਲ ਹੈ 100/100❤❤❤
Very nice
ਬਹੁਤ ਸੋਹਣਾ ਗਾਇਆ ਰਾਜਵੀਰ,ਖੁਸ਼ ਰਹੋ ਹਮੇਸ਼ਾ
ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਜੀ💞😇 ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ 🙏🙏
❤❤❤❤
ਬਾਈ ਯਾਰ ਸੱਚੀ ਏਹ ਮੁੰਡਾ ਦਿਨੋਂ ਦਿਨ ਐਂਡ ਹੀ ਲਗਾਈਂ ਜਾ ਰਿਹਾ ਏ God blees you puttar ji
ਬਹੁਤ ਅੱਗੇ ਤੱਕ ਜਾਊ ਵੀਰ, moosewala, babbu maan ਵਾਗ
😮,veer ❤ good
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ❤🎉
Thank you so much for giving so much love to Brown Akhiyan & Rajveer. Keep Sharing..
ਬ੍ਰਾਊਨ ਅੱਖੀਆਂ ਔਰ ਰਾਜਵੀਰ ਨੂੰ ਢੇਰ ਸਾਰਾ ਪਿਆਰ ਦੇਣ ਲੀ ਦਿਲੋਂ ਧੰਨਵਾਦ 🙏 ਗੀਤ ਨੂੰ ਸੁਣੋ ਔਰ ਸ਼ੇਅਰ ਕਰਦੇ ਰਹੋ ♥️🙏
@@SachinAhujaOfficial bhrawa same pattern ch music dhaki aauna change v kr leda kuch
Master Saleem ❤
Master rajveer ❤
Sachin paji ਮੈਂ ਵੀ ਗਾਣਾ ਕਰਨਾ chunda ਹਾਂ
Apa v music krona ji thoda to kardo ga plz ❤
ਆਉਣ ਵਾਲੇ ਟਾਇਮ ਦਾ ਨੰਬਰ ਵੰਨ ਸਿੰਗਰ 🥇🏆👑🔥🔥🔥🔥🤗🥰 ਅਸੀਂ ਕੋਈ ਪੁੰਨ ਕੀਤਾ ਹੋਊ ਜ਼ੋ ਏਨੀ ਵਧੀਆ ਸੁਰੀਲੀ ਅਵਾਜ ਸੁਣਨ ਨੂੰ ਮਿਲੀ
Bohut Sohni ਆਵਾਜ਼ ਆ ਰੱਬ tandrustiya ਬਖਸ਼ੇ ਇਸ ਵੀਰ ਨੂੰ 🎉🎉
ਬਹੁਤ ਸੋਹਣਾ ਗਾਇਆ ਹੈ ਵੀਰ ਨੇ ਤੇ ਲਿਖਿਆ ਵੀ ਬਹੁਤ ਸੋਹਣਾ ਹੈ। 100ਤੋਂ ਵੀ ਜਿਆਦਾ ਵਾਰ ਸੁਣ ਲਿਆ ਹੈ ਪਰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ
ਲਵ ਯੂ ਟਰੱਕ ਭਰ ਕੇ ਬੇਟਾ ਜੀ
Very nice ਬਹੁਤ ਹੀ ਸੋਹਣਾ ਗਾਉਣ ਹੈ ਛੋਟੇ ਵੀਰ ਰਾਜਵੀਰ ਦਾ ❤❤❤
God bless you bro 🙏😍 ਰਾਜਵੀਰ bro❤️ ਰੱਬ ਤੁਹਾਨੂੰ ਹਮੇਸ਼ ਖ਼ੁਸ਼ ਰੱਖੇ ਰੱਬ ਤੁਹਾਡੀ ਲੰਬੀ ਉਮਰ ਕਰੇ 🙏💞
Bahut badiya gana aa bai ❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Love You putt Bhut Pyaara Song ❤❤❤ Tape Sehar da Name Roshan krenga tu 🎉 I proud off you
ਗੋਂਦਾ ਤਾ ਏਹ ਵੀ ਛੋਟਾ ਵੀਰ ਬਹੁਤ ਸੋਨਾ ਪਰ ਸ਼ਾਨ ਦਿਲਰਾਜ ਕਿਉਂ ਨੀ ਅੱਗੇ ਆਉਣ ਦਿਤਾ... ਉਹ ਵੀ ਤਾ ਸੋਨਾ ਗੋਂਦਾ 😊😊😊ਮੋਹਾਲੀ ਸ਼ਹਿਰ ਨਾਲ ਫੇਮਜ਼ ਹੋਏ 🙏
ਵੀਰ ਕਿਸੇ ਨੂੰ ਪਿੱਛੇ ਨੀ ਕੀਤਾ ਏ ਮਰਜ਼ੀ ਕੰਪਨੀ ਦੀ ਆ
Bhot Sona Gaya bcche waheguru meher krre hor vi agge jave ❤
ਕੌਣ ਕੌਣ ਇਸ ਮੁੰਡੇ ਦੀ ਫ਼ੋਟੋ ਦੇਖ ਕ ਗਾਣਾ ਸੁਣਨ ਆਇਆ ਦੱਸੋ ❤
ਮੈਂ
th-cam.com/video/c9pNWSGHR-g/w-d-xo.htmlsi=rqxuMKUZJme2-YiZ
th-cam.com/video/FApanNWXDLU/w-d-xo.htmlsi=SiOUo6PJgnG0ptMf
th-cam.com/video/3uLC71jHYhw/w-d-xo.htmlsi=zVNrwO56DdI1cTSM
th-cam.com/video/6MRhCE032E0/w-d-xo.htmlsi=qqfvzGZoryr2lH1C
th-cam.com/video/bZlK1XnQy3E/w-d-xo.htmlsi=0kP4qEkihnV72ryc
th-cam.com/video/OGCN09qxIBU/w-d-xo.htmlsi=zdrcyjyKCFc8dwfo
th-cam.com/video/i_YwHMqDXMY/w-d-xo.htmlsi=uPY7l3Udcv-TagvJ
th-cam.com/video/c9pNWSGHR-g/w-d-xo.htmlsi=rqxuMKUZJme2-YiZ
th-cam.com/video/FApanNWXDLU/w-d-xo.htmlsi=SiOUo6PJgnG0ptMf
th-cam.com/video/3uLC71jHYhw/w-d-xo.htmlsi=zVNrwO56DdI1cTSM
th-cam.com/video/6MRhCE032E0/w-d-xo.htmlsi=qqfvzGZoryr2lH1C
th-cam.com/video/bZlK1XnQy3E/w-d-xo.htmlsi=0kP4qEkihnV72ryc
th-cam.com/video/OGCN09qxIBU/w-d-xo.htmlsi=zdrcyjyKCFc8dwfo
th-cam.com/video/i_YwHMqDXMY/w-d-xo.htmlsi=uPY7l3Udcv-TagvJ
@@gurwindersinghkhalsa6615

Me
Sirrraaaa Atttt krvayiiiiii payyyiiii esss songggg nee❤❤❤❤❣️❣️❣️❣️👌👌👌💤💤💤🦅🦅🦅🔥🔥🔥🔥👍👍👍👍👍
ਰੱਬ ਤਰੱਕੀਆਂ ਬਖਸ਼ੇ ਮੇਰੇ ਵੀਰ ਨੂੰ
Hi
ਮਿਊਜਿਕ ਘੈਂਟ ਆ ਗਾਇਆ ਵੀ ਬਹੁਤ ਵਧੀਆ ਆ ਜੀਓ💐💐🌺
Very nice 👏.... Wmk... Tarakki bakhshe 🙏
ਬਹੁਤ ਵਧੀਆ ਆਵਾਜ਼ ਦਾ ਮਾਲਕ ਵਹਿਗੁਰੂ ਮੇਹਰ ਭਰਿਆ ਹੱਥ ਰੱਖੇ ❤❤❤❤
Jine marzi var sun lviye song boor nhi hunde bhtt sohna lagya teri awaj vch song veer 🙏
Boht sohni awaz a siraa song yrr dil jitt lya ❤❤❤❤❤❤❤
Bhut vaddiya veer
ਆਉਣ ਵਾਲੇ ਟਾਇਮ ਦਾ ਨੰਬਰ ਵੰਨ ਸਿੰਗਰ 🥇🏆👑🔥🔥🔥🔥🤗🥰 ਅਸੀਂ ਕੋਈ ਪੁੰਨ ਕੀਤਾ ਹੋਊ ਜ਼ੋ ਏਨੀ ਵਧੀਆ ਸੁਰੀਲੀ ਅਵਾਜ ਸੁਣਨ ਨੂੰ ਮਿਲੀ
ਬਹੁਤ ਪਿਆਰਾ ਗਾਇਆ ਛੋਟੇ ਵੀਰ,ਪਰਮਾਤਮਾ ਚੜਦੀਕਲਾ ਵਿੱਚ ਰੱਖੇ
Main photo📷❤ dekh ke geet sira ji❤
Wahh rajveer🎉❤❤❤❤❤
ਬਹੁਤ ਵਧੀਆ ਗਾਣਾ ਯਾਰ ਅਵਾਜ਼ ਹੀ ਬਹੁਤ ਵਧੀਆ ਬਾਈ ਦੀ
ਤੇਰੀਆ ਬਰੋਨ ਅਖਿਆ👀👸, ਅੱਜ ਕੱਲ੍ ਸੁਣੇਆ ਮੈ🕵♀️🕵 ਕਿਸੇ ਹੋਰ ਲਈ ਡੁਲ ਦੀਆ ਨੇ👨⚕👩🌾
राजवीर भाई क्या बात है... Beautiful voice Beautiful song beautifully sung beautiful lyrics beautifully composed...❤❤❤❤❤
Vry nice 👍🏻👍🏻 baar baar sunan nu Dil krda❤
Sira 🎉❤
ਮੁਹਾਲੀ ਸ਼ਹਿਰ ਵਾਲਾ ਮਿਉਜਕ ਕੈਮਿਉ ਕੀਹਨੂੰ ਕੀਹਨੂੰ ਚੰਗਾ ਲੱਗਾ ?
ਅੱਤ ਕੋਕਾ ਸਿਰਾ❤❤❤❤❤
😂😂
Thanks rajveer....Sachin ji
ਆਉਣ ਵਾਲੇ ਟਾਇਮ ਦਾ ਨੰਬਰ ਵੰਨ ਸਿੰਗਰ 🥇🏆👑🔥🔥🔥🔥🤗🥰 ਅਸੀਂ ਕੋਈ ਪੁੰਨ ਕੀਤਾ ਹੋਊ ਜ਼ੋ ਏਨੀ ਵਧੀਆ ਸੁਰੀਲੀ ਅਵਾਜ ਸੁਣਨ ਨੂੰ ਮਿਲੀ
Bhot ghat songs se oh ve bai🎉🎉🎉🎉🎉❤❤❤❤❤
ਆਉਣ ਵਾਲਾ ਕਮਲ ਖ਼ਾਨ ❤❤❤ਲਵ ਯੂ ਪੁੱਤ ਜੀ❤❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
🎉🎉🎉ਪਿਆਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ🎉🎉🎉❤
Chhotte veeer tenu meri umar lag jaaave . Yaar goosebumps khde ho gae🎉🎉🎉
ਆਉਣ ਵਾਲਾ ਟਾਇਮ ਰਾਜਵੀਰ ❤❤❤❤❤❤
Instagram se aaya hu bro song 🎵 sunne 😊❤
Same hi
😊😊😊@@ManpreetKaur-y1o8y
5
Bhut Ghaint Gaana siraaa gall bata bure Bai ❤
Hye kina sohna song darling skoon ta ethe hi a bar bar sunna ma repeat chlu darling love you 🎉❤
Vah kya baat aa bhai ji bhut hi vadiya likhiya Bhai ne❤❤❤
Wha chote vir ❤ kya baat hai
ਸੱਚੀ ਆ ਗੱਲਾਂ ਕਹਿ ਗਿਆ ਮੁੰਡਾ ਯਰ ❤❤❤
V v nice shote bro God bless you thodi awaj sun ke sakoon milda bro sachi❤❤
❤ ਬਹੁਤ ਵਧੀਆ ਹੈ ❤️🙏❤️❤
ਤੱਰਕੀਆ❤❤❤❤very nice 👌👌✌️✌️♥️♥️ congratulations 🎊
Veer khick ke rakh kam nu
👌❤👌❤✌️❤✌️@@laddisidhu6257
Wah bhai bhot shona song h ❤🙌
Bohat vadiya....
Munda sherpur da
Sachin Aujha ji da bhaut Dhanwad ji jina ne Veer da Sath Dita ❤
Mai song a 41 varr sun leya h ajj bohut sohna song he bro🎉🎉🎉❤❤❤🎉🎉🎉🎉
Aye Hye swad aa gya y❤
Wah kiya batt hai teri awaj wich yaar best of luck bro
Love you chote veer raab tenu bhut aage tak le k jave kyuki sade bache v tuhade wargi singing nu sun sake
ਬਹੁਤ ਅੱਗੇ ਤਕ ਜਾਊ ਵੀਰ , mosewale ਵਾਂਗ
Waheguru chrdi kla vich rakhe
But moose wale wrga koi nhi bn skda
@@dhaliwalgurdeep7487 ohde wang taraki kru oh bnu eh ni keha veer me
Very nice song
Right @@PardeepSimmer
@@PardeepSimmer😊ਟਠਡਟਡਡ😊ਡ😊ਡ😊ਟ😂😊😊
Very nice little bro god bless you bohot sohna ❤❤😊😊 super
❤❤ buhat vadia awaj khoob taraki kar puttra❤❤
Bahut badhiya pra ❤️💕💕💕💕
ਬਹੁਤ ਸੋਹਣਾ ਗੀਤ ਆਵਾਜ਼ ਵੀ ਬਹੁਤ ਸੁਰੀਲੀ ਛੋਟੇ ਵੀਰ ਵਾਹਿਗੂਰੂ ਜੀ ਹੋਰ ਤਰੱਕੀਆ ਬਖਸ਼ਣ
Very nice Shote veer ❤
ਬਹੁਤ ਬਹੁਤ ਤਰੱਕੀਆਂ ਕਰੇ ਰਾਜਵੀਰ ❤❤❤❤❤❤🎉🎉🎉🎉🎉🎉,love you from ਗੰਡੇਵਾਲ
Shandaar jaberdast jindabaad 🔥🔥
ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਮੁੰਡੇ ਨੂੰ ਬਹੁਤ ਟੈਲੇੰਟ ਆ..
ਸੋਹਣਾ ਨਿਭਾਇਆ
ਬਾਬਾ ਤਰੱਕੀ ਬਖਸ਼ੇ ❤❤
ਵਾਹ ਕਿਆ ਬਾਤਾਂ ਨੇ end ਗੱਲਬਾਤ ❤❤
Kya batt hai ❤❤ chote veer good 👍👍❤
Var good🎉🎉🎉🎉🎉🎉मजा आ गया विर आवाज दील नू छू के आऊदी है❤❤❤❤❤❤
ਇਹ ਮੁੰਡਾ ਹਰ ਵਾਰ ਕਮਾਲ ਕਰਦਾ ਹੈ.. ਬਹੁਤ ਸੋਹਣੀ ਅਵਾਜ ਤੇ ਕਲਮ.. ਦੁਵਾਵਾਂ 💐💐💐💐💐
ਕਿਥੇ ਸੀ ਤੂੰ ਇਹ ਗਲ ਅੱਜ ਵੀ ਮੈਨੂੰ ਤੰਗ ਕਰਦੀਏ , ਕਿਉਕਿ ਮੈਨੂੰ ਹੁਣ ਕੋਈ ਪੁਛਦਾ ਨੀ ਜਦ ਦਾ ਉਹਨੂੰ ਡਾਲਰਾ ਨਾਲ ਮੋਹ ਹੋਇਆ ਏ 💔
#ਹਰਦੀਪ🌳
Love you Love you so much brother ਬਹੁਤ ਸੋਹਣਾ ਗਾਇਆ ਜਮਾ end
Yr mann khush karta ❤ very nice veer
Eh veere hun agg pau dekhi jao agge agge ❤❤song love u bro
ਇਹ ਗਾਣਾ ਮੈਂ ਰਪੀਟ ਤੇ 5 ਵਾਰ ਸੁਣਿਆ ਇੱਕੋ ਟਾਈਮ
M pta ni kine k war sun liya bina break bhut sohna song aa
M. 20 br sunlya
❤😊
❤❤❤❤
ਨਜ਼ਰ ਨਾਂ ਲੱਗੇ ਕਿਸੇ ਦੀ
Reels sun sun k aj Pura gana TH-cam te sunan lai majboor krta sachi VOICE 🔥❤️
Very nice song bro dil nu lg geya song❤