phulkari di kadhai
ฝัง
- เผยแพร่เมื่อ 19 ม.ค. 2025
- tool di phulkari di kadhai #phulkari #embroidery #handembroidery #needlework #embroiderydesign #needlework #embroidery #embroiderydesign #handembroidery #handembroidey #embroidered #flowers #handembroidry #handembrodery #embroiderydesigns
Really nice 👍
Thanks 😊
Very nice
Bhut bhut sukriya g 💜
Very nice sis ❤️ thanks
Stay connected hor v video bnaugi phulkari de kioki phulkari 5-6 trike nal kdhi jandi h
Ok sis
❤️❤️❤️❤️
😮❤❤
😮😮😮
Didi ah suit Te bnaey
Han ji bna skde ho
Sis ਧਾਗਾ ਕਿਹੜਾ ਇਹ ਦੱਸ ਦਿਓ plz
ਪੱਟ ਦਾ ਧਾਗਾ ਤੇ ਫੁਲਕਾਰੀ ਦੀ ਕਢਾਈ ਲਈ ਹਮੇਸ਼ਾਂ ਪੱਟ ਦਾ ਧਾਗਾ ਹੀ ਇਸਤਿਮਾਲ ਹੁੰਦਾ ਹੈ
Hlo ssa ਭੈਣ
ਭੈਣ ਏ ਏਦਾਂ ਡੱਬੇ ਬਣਾ ਕੇ same ਏਦਾਂ salwar kmej ਜਾ ਕਮੀਜ਼ ਤੇ ਬਣਾ ਸੱਕਦੇ ਆ Plz daseo ਭੈਣ 🙏
Han ji bna skde ho phla ik line border te dabbe bna lwo te fr jo es dbe ch red colour da phull h usnu nu kurti de vich kite kite pa dvo us nu na hor v sona lgu
OK ਭੈਣ ਧੰਨਵਾਦ ਜੀ
ਮਤਲਬ ਤੁਸੀਂ ਜੋ ਡੱਬੇ bnae ਆ oda ਆਪਾਂ kmej ਦੇ ਘੇਰੇ ਤੇ ਬਣਾ ਕੇ ਏਦਾਂ same ਵਿਚ ਫੁਲਕਾਰੀ ਦੇ ਟਾਂਕੇ ਬਣਾ ਲਈ
ਓਸ to ਬਾਅਦ jede ਫੁਲਕਾਰੀ ਦੇ ਟਾਂਕੇ ਵਿਚ ਭਰੇ ਆ ਉਹ ਇਕ ਇਕ ਫੁਲ ਕਮੀਜ਼ ਤੇ ਫੁਲ ਫਰੰਟ ਤੇ ਪਾ laie hnji ਭੈਣ 🙏ਏਦਾਂ ਕਹਿੰਦੇ ਓ ਤੁਸੀਂ
Han ji bilkul ❤ @@BeantButter-e6w
ਠੀਕ ਆ ਭੈਣ ਬਹੁਤ ਬਹੁਤ ਧੰਨਵਾਦ ਭੈਣ ਤੁਹਾਡਾ 🙏😊
Hnji ਭੈਣ ਸਾਰੀ ਫੁਲ vedio ਬਣਿਓ Plz ਕਿੱਦਾਂ ਸੂਟ ਟ੍ਰੇਸ ਕਰਨਾ ਏ ਕਿੱਦਾਂ ਕਮੀਜ਼ salwer, baju, gla ਕਿੱਦਾਂ ਨਾਪ ਲੈ ਕੇ ਕਢਾਈ ਕਰਨੀ a ful vedio ਟ੍ਰੇਸ ਦੀ wark ਕਰਨ ਦੀ
ਤੁਹਾਡਾ ਬਹੁਤ ਬਹੁਤ ਦਿਲ ਤੋ ਧੰਨਵਾਦ ਭੈਣ ਤੁਸੀਂ msg da rpy ਕੀਤਾ 🙏ਜਰੂਰ bnaeo vedio ਫੁਲਕਾਰੀ suit ਦੀ
ਤੁਹਾਡਾ ਕਮ ਬਹੁਤ ਪਸੰਦ ਆਇਆ 🙏🙏
Hlo ਭੈਣ ਮਾਫੀ ਪਹਿਲਾ ਤਾਂ ਤੁਹਾਨੂੰ ਬਾਰ ਬਾਰ msg ਕਰਦੇ ਆ🙏
ਭੈਣ aasi ਜਾਗੋ ਲਈ ਫੁਲਕਾਰੀ ਦਾ ਸੂਟ ਤਿਆਰ ਕਰਨਾ ਏ Plz ਤੁਸੀਂ vedio ਜਰੂਰ ਬਣਾਓ ਫੁਲਕਾਰੀ da suit ਦੀ ਫੁਲਕਾਰੀ ਦੇ jine ਟਾਂਕੇ ਹੁੰਦੇ ਆ ਥੋੜੇ ਥੋੜੇ ਸਾਰੇ ਟਾਂਕੇ paeo Plz ਜਰੂਰ ਭੈਣ request a 🙏Jago ਲਈ ਸੂਟ ਲਈ 🙏
Bhut bhut sukriya tusi Sanu message krn joge smjeya nale sirf tanka hi sikhna h ya fr usnu ਛਾਪਨਾ v sikhna kioki fr te menu usda v video add krna pavega ye nhi ta fr m kalle tanke di video hi pavagi