ਆਹ ਦੇਖਲੋ 26 ਜਨਵਰੀ ਨੂੰ ਕੀ ਹੋਇਆ ਸੀ ਪੜ੍ਹੇ ਲਿਖੇ ਕੁੜੀਆ ਮੁੰਡਿਆ ਦੇ ਜਵਾਬ ਸੁਣ ਹਸ ਹਸ ਢਿੱਡ ਦੁਖਣ ਲਗੇਗਾ
ฝัง
- เผยแพร่เมื่อ 7 ก.พ. 2025
- ਆਹ ਦੇਖਲੋ 26 ਜਨਵਰੀ ਨੂੰ ਕੀ ਹੋਇਆ ਸੀ ਪੜ੍ਹੇ ਲਿਖੇ ਕੁੜੀਆ ਮੁੰਡਿਆ ਦੇ ਜਵਾਬ ਸੁਣ ਹਸ ਹਸ ਢਿੱਡ ਦੁਖਣ ਲਗੇਗਾ
Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
Email Us Unlimitedgyanug@gmail.com Instagram id Unlimited_Gyan
Facebook Page Unlimited Gyan Media Link ➡️ / unlimitedgyanmedia
Swag Punjab Tv / @swagpunjabtv
ਵਿਰਾਸਤ ਟੀਵੀ ਲਾਈਵ Virasat Tv Live
/ @virasattvlive7
Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. - บันเทิง
ਵੀਰ ਜੀ ਤੁਸੀਂ ਵੀਡੀਓ ਬਹੁਤ ਵਧੀਆ ਬਣਾਈ ਅੱਜ ਦੇ ਨੌਜਵਾਨਾਂ ਨੂੰ ਤੁਸੀਂ 26 ਜਨਵਰੀ ਦੇ ਇਤਿਹਾਸ ਬਾਰੇ ਤੁਸੀਂ ਪੁੱਛਿਆ ਤੇ ਸਾਡੇ ਦੇਸ਼ ਦਾ ਕੀ ਬਣੇਗਾ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਉਹ ਕਿਥੋਂ ਗੁਜਰ ਕਿੱਥੇ ਖੜੇ ਨੇ ਸਾਡੇ ਦੇਸ਼ ਚ ਕੀ ਚੱਲ ਰਿਹਾ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੈ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਨੇ ਜਿੱਥੇ ਤੱਕ ਮੈਂ ਨੋਟਿਸ ਕੀਤਾ ਤੁਸੀਂ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਵੀ ਪੁੱਛਿਆ ਕਿਸੇ ਨੂੰ ਆਪਣੇ ਗੁਰੂਆਂ ਪੀਰਾਂ ਬਾਰੇ ਕੁਝ ਨਹੀਂ ਪਤਾ ਹੁਣ 26 ਜਨਵਰੀ ਨੂੰ ਕੀ ਹੋਇਆ ਤੇ 15 ਅਗਸਤ ਨੂੰ ਕੀ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਤੇ ਫਿਰ ਇਨਾ ਪੈਸਾ ਐਜੂਕੇਸ਼ਨ ਤੇ ਲਗਾ ਕੇ ਫਾਇਦਾ ਕੀ ਹੈ ਜੇ ਕਿਸੇ ਨੂੰ ਆਪਣੇ ਇਤਿਹਾਸ ਬਾਰੇ ਹੀ ਨਾ ਪਤਾ ਹੋਏ
🙏
26 ਜਨਵਰੀ 1950 ਨੂੰ ਸਾਡੇ ਭਾਰਤ ਦੇਸ਼ ਦਾ ਸਵੀਧਾਨ ਲਾਗੂ ਹੋਇਆ ਸੀ ਇਹ ਸਵੀਧਾਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਲਿਖਿਆ ਸੀ ਪਰ ਅੱਜ ਦੀ ਪੀੜੀ ਨੂੰ ਜੇਕਰ ਪੁਛੀਏ ਤਾਂ ਕਹਿਣਗੇ ਉਦੋਂ ਅਸੀਂ ਜਨਮੇ ਹੀ ਨਹੀ ਸੀ
ਸਕੂਲਾਂ ਵਿੱਚ ਪੜ੍ਹਾਇਆ ਤਾਂ ਸਭ ਕੁੱਝ ਜਾਂਦਾ ਹੈ ਪਰ ਅੱਜ ਕੱਲ੍ਹ ਦੇ ਪਾੜਿਆਂ ਨੂੰ ਸਿਰਫ ਖਾਣ ਪੀਣ, ਖੇਡਣ, ਖੁਸ਼ੀਆਂ ਮਨਾਉਣ, ਘੁੰਮਣ, ਮੋਬਾਈਲ ਤੇ ਸੋਸ਼ਲ ਮੀਡੀਆ ਦੀ ਵਰਤੋਂ, ਗਾਣੇ ਸੁਣਨ ਅਤੇ ਆਸ਼ਕੀ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ। ਇਹ ਪਾੜੇ ਨਾ ਆਪਣੇ ਮਾਪਿਆਂ ਅਤੇ ਨਾ ਹੀ ਆਪਣੇ ਅਧਿਆਪਕਾਂ ਦੀ ਗੱਲ ਸੁਣਦੇ ਹਨ।
ਇਸ ਦੇ ਵਿੱਚ ਗਲਤੀ ਮਾਂ ਬਾਪ ਦੀ ਵੀ ਹੈ ਗਲਤੀ ਸਕੂਲ ਵਾਲਿਆਂ ਦੀ ਵੀ ਹੈ ਤੇ ਗਲਤੀ ਸਰਕਾਰ ਦੀ ਵੀ ਹੈਮਾਂ ਬਾਪ ਸੋਚਦੇ ਨੇ ਕਿ ਸਾਡਾ ਬੱਚਾ ਮਹਿੰਗੇ ਤੋਂ ਮਹਿੰਗੇ ਸਕੂਲ ਚ ਪੜੇਬੱਚਾ ਪੰਜਾਬੀ ਪੜ੍ਹ ਕੇ ਰਾਜ਼ੀ ਨਹੀਂ ਸਕੂਲਾਂ ਚ ਪ ਪੰਜਾਬੀ ਪੜ੍ਹਾਈ ਕੋਈ ਨਹੀਂ ਜਾਂਦੀ ਤੇ ਬੱਚਿਆਂ ਨੂੰ ਪੰਜਾਬੀ ਦਾ ਇਤਿਹਾਸ ਕਿਥੋਂ ਪਤਾ ਲੱਗੇਗਾ ਕਿੱਥੋਂ ਆਪਣੇ ਗੁਰੂਆਂ ਪੀਰਾਂ ਦਾ ਪਤਾ ਲੱਗੇਗਾ ਉਹਨਾਂ ਨੂੰ ਸਾਰਾ ਦਾ ਕਿਤਾਬਾਂ ਦੇ ਵਿੱਚ ਲਿਖਿਆ ਜਿਹੜੇ ਤੁਸੀਂ ਸਵਾਲ ਪੁੱਛ ਰਹੇ ਹੋ ਇਹ ਤਾਂ ਪੰਜਵੀਂ ਛੇਵੀਂ ਦੇ ਬੱਚਿਆਂ ਨੂੰ ਵੀ ਪਤਾ ਹੋਣਗੇ ਇਹਨਾਂ ਨੂੰ ਤਾਂ ਡਿਗਰੀਆਂ ਲੈ ਕੇ ਨਹੀਂ ਪਤਾ
ਲਾਹਨਤ ਹੈ ਇਹੋਜਹੀ ਪੜ੍ਹਾਈ ਦੇ
Waheguru ji waheguru ji waheguru ji waheguru
ਅੱਜ ਕੱਲ ਦੇ ਬੱਚੇ ਪੜੇ ਲਿਖੇ ਨੂੰ ਕੁਝ ਨਹੀਂ ਪਤਾ ਇਹ ਨੌਕਰੀਆਂ ਮੰਗਦੇ ਹਨ
ਫਿਰ ਕਹਿੰਦੇ ਸਰਕਾਰ ਸਾਨੂੰ ਨੌਕਰੀਆਂ ਨਹੀਂ ਦਿੰਦੀ😂😂
Sahi gall veer
Sahi gall veer
Waheguru Ji 🙏 🙏
Veer ji tuhadi aa vdo bahot vadiya lagdiya nd knowledge v mildi ha ji gud great work ji
Thanks Ji 🙏
ਬੇੜਾ ਗਰਕ ਹੋ ਰਿਹਾ ਸਾਡੀ ਜਨਤਾ ਦਾ
26ਜਨਵਰੀ1950 ਸੰਵਿਧਾਨ ਲਾਗੂ ਹੋਇਆ ਸੀ
Waheguru waheguru ji
ਵੀਰੇ ਬਹਾਲਾ ਕੱਚਾ ਕਰ ਦੇਨਾ😂😂😂😂😂😂😊
26 January 1950 nu constitution laggu kita gya hi 🙏
ਪੰਜਾਬ ਦਾ ਬੇੜਾ ਗਰਕ ਹੋਇਆ ਸੀ ਫੇਰ ਇੰਡੀਆ ਦੀ ਗਲਾੰਮੀ ਦੋਰ ਸੂਰੂ ਹੋਇਆ ਸੀ
Sat Shri Akal Bai ji
🥰
26 jnvri nu sade desh da svidhan lagu hoia si jisde nirmata dr. Bhim rao amedker ji sn
26 January nu Sanu holiday hundi hai
🙏🙏🙏🙏🙏
hahaseyan khedeyan de nazare leyande paye ne ckakk ke rakho 😅😅😅😅😂😂😂😂🎉
ਉਹ ਵੀਰ ਜੀ 26 ਜਨਵਰੀ ਨੂੰ ਛੁੱਟੀ ਮਨਾਈ ਜਾਂਦੀ ਆ ਜੀ ਇਹ ਤਾਂ ਛੁੱਟੀ ਦਾ ਦਿਨ ਹੁੰਦਾ ਆ ਜੀ ਸਾਡੇ ਕੋਲੋ ਪੁਛ ਲਵੋ ਜੀ ਕਿਓੰ ਪੂਛ ਰਹੇ ਹੋ ਜੀ ਇਨਾ ਵਿਚਾਰਿਆ ਤੋ , ਛੁੱਟੀ ਖਰਾਬ ਕਰ ਰਹੇ ਹੋਂ ਜੀ ਇਨਾ ਦੀ
TuhanuxKime Lge Ehna Jwana De Jwaqb 😂 26 January Te Kal Waliya Videos Jrur Dekhna Ji
Sarkari Naukri kithu milu gi😂😂😂 eh hall hai locka da
ਸੰਵਿਧਾਨ 26 jan 1950 ਨੂੰ ਲਾਗੂ ਹੋਇਆ ਸੀ
Vai ji A maa baap di bhi jimebaari hai 23 march ko 15.8.1947, ko 26.1 1950 kokya hua tha kisi kisi ko pata hai
ਅੱਜ ਕੱਲ ਮੋਬਾਲ ਚਲਾ ਲਓ ਗੇਮਾਂ ਖੇਡ ਲਓ ਬਸ ਘੁੰਮ ਲੋ
26 January nu sade desh da savdhan lagu hoea c jis which sadiea duties and rights bare mentioned kita giya hai ih savdhan B R Ambedkar duwara ready kita giya c
mobile de kramatt a sari duneya sabhh kujh bhull ge
PER VEERJI MOBILE VICH SAARI JAANKARI HUNDI AA JI BUS TYPE KARN DII DERI AA JII
Sawidhan lagu hoya se 1950 ko
Ena fukriyan nu kudiya to vehal mile taan hi
Republic day....constitution lagu hoyaa india da
Vire ah smj ni lga ki keha kudi ne ki keha pink dupatte ali ne, c te kuj bol rhi c jada fast boldi krke pta ni lga dseo repeat krke tuc
26 January Vare Hi Ds Rhi C Ji
7:52 te kuj keh rhi pta ni lg reha
Ethe Eh Keh rhi c k Es Din Sada constitution implement hoya c
Ha ji ehi thnku tej krke pta ni lga c
Hnji