EP 92: 35 ਕਿੱਲੇ ਜ਼ਮੀਨ ਖ਼ੂਬਸੂਰਤ ਅਮੀਰ ਕੁੜੀ || ਮਾਮਾ ਬਣ ਗਿਆ ਕੰਸ ਨੌਕਰਾਂ ਨਾਲ ਮਿਲ ਕੇ ਕੀਤਾ ਕਾਂਡ

แชร์
ฝัง
  • เผยแพร่เมื่อ 11 พ.ย. 2024

ความคิดเห็น • 15

  • @jaswinderpal3025
    @jaswinderpal3025 หลายเดือนก่อน +6

    ਅਜ ਕੱਲ ਤਾ ਸਕੇ ਭੈਣ ਭਰਾ ਜਮੀਨ ਨਹੀ ਛੱਡਦੇ ੲਿਹ ਤਾ ਫੇਰ ਵੀ ਮਾਮਾ ਸੀ ਦੁਨੀਆ ਤਾ ਪੈਸੇ ਪਿਛੇ ਬੰਦਾ ਮਾਰਨ ਲੱਗਿਆ ਮਿੰਟ ਨਹੀ ਲਾਉਦੀ ੲਿਨਸਾਨੀਅਤ ਖਤਮ ਹੇ ਗੲੀ ਹੈ

  • @BV16Dec19
    @BV16Dec19 หลายเดือนก่อน +3

    ਕਹਾਣੀ ਪੂਰੀ ਸੁਣੋ ਸੁਨੇਹਾ ਬਹੁਤ ਵੱਡਾ ਦਿੱਤਾ ਹੈ

  • @Mika786moga
    @Mika786moga หลายเดือนก่อน +1

    ਸਾਡੀ ਜ਼ਮੀਨ ਮੇਰੇ ਚਾਚੇ ਨੇ ਦਾਦੇ ਤੋਂ ਆਪਣੇ ਨਾ ਲਵਾ ਲਈ ਅਸੀ ਹੁਣ ਪੂਰੇ ਔਖੇ ਆ ਪਰ ਇੱਕ ਵਾਰ ਵੀ ਚਾਚੇ ਦੇ ਕੁੱਟ ਮਾਰ ਵੀ ਨਹੀਂ ਕੀਤੀ,,, ਉਹ ਫਿਰ ਵੀ ਨਹੀਂ ਸੋਚਦਾ ਨਾਲੇ ਉਸ ਦਾ ਵਿਆਹ ਨਹੀਂ ਹੋਇਆ ਛੜਾ ਹੈ,,

  • @balwinderbains9256
    @balwinderbains9256 26 วันที่ผ่านมา +1

    Very sad 😭 🙏👍

  • @DrCMGupta9605
    @DrCMGupta9605 หลายเดือนก่อน +6

    Very very nice video and awesome criminal story. All relationships are false. God bless you and your family members

  • @PlayStore-zb7rq
    @PlayStore-zb7rq หลายเดือนก่อน +8

    ਕਹਾਣੀ ਵਧੀਆ ਹੈ। ਕੋਈ ਵੀ ਕਿਸੇ ਦਾ ਨਹੀਂ।

    • @jasmeetkaur1622
      @jasmeetkaur1622 หลายเดือนก่อน +1

      ਫਿਰ ਕਿਥੇ ਜਾਵੇ ਬੰਦਾ 😮

  • @onkarsinghpurewal990
    @onkarsinghpurewal990 หลายเดือนก่อน +3

    ਸਾਡੇ ਦੇਸ ਦਾ ਕਾਨੂੰਨ ਗੁਨਾਹਗਾਰ ਦੀ ਹੀ ਰੱਖਿਆ ਕਰਦਾ ॥ ਮਾਮੇ ਨੂੰ ਮੋਤ ਦਾ ਸਜਾ ਹੇਨੀ ਚਾਹੀਦੀ ਸੀ ਆਤੇ ਪੋ੍ਪਟੀ ਜਾਪਤ ਕਰਨੀ ਚਾਹੀਦੀ ਹੈ ॥ਨੋਕਰਾ ਨੂੰ ਉਮਰ ਕੈਦ ਹੋ ਸਕਦੀ ਹੈ ॥

  • @TkProductionUSA
    @TkProductionUSA หลายเดือนก่อน +1

    ਬਹੁਤ ਮਾੜਾ

  • @amarjitpannu9357
    @amarjitpannu9357 หลายเดือนก่อน +1

    Heart wrenching story . Don't trust any relative !

  • @dssidhu7122
    @dssidhu7122 หลายเดือนก่อน

    A very sad story, but real face of worldly realations!

  • @gavvydeol853
    @gavvydeol853 หลายเดือนก่อน +1

    Bahut dukh lagea Story Sun ke

  • @mohinderpurewal9701
    @mohinderpurewal9701 หลายเดือนก่อน

    Vary. Good. Story

  • @ReshamDhillon-uh2uu
    @ReshamDhillon-uh2uu หลายเดือนก่อน +1

    Dood awareness people should be aware

  • @ParamjeetKaur-qw1ne
    @ParamjeetKaur-qw1ne หลายเดือนก่อน +3

    bhain jije nu v esne marea hona