Desert Life | Vlog 3 | Amazing Rohi Cholistan | Bijnot Fort

แชร์
ฝัง
  • เผยแพร่เมื่อ 28 ม.ค. 2024
  • Desert Life | Vlog 3 | Amazing Rohi Cholistan Pakistan
    #rohi #cholistanpakistan #desertlife

ความคิดเห็น • 172

  • @harmanbgaming8016
    @harmanbgaming8016 4 หลายเดือนก่อน +7

    ਦਰਿਆ ਆਪਣੀ ਜਗ੍ਹਾ ਛੱਡ ਕੇ ਕੋਹਾਂ ਅੱਗੇ ਪਿੱਛੇ ਹਟ ਜਾਂਦਾ ਕੁਦਰਤ ਦੇ ਰੰਗ ਨੇਂ ਨਾਸਰ ਭਰਾ

  • @GurdeepSingh-su5ev
    @GurdeepSingh-su5ev 4 หลายเดือนก่อน +4

    ਨਾਸਿਰ ਢਿੱਲੋ ਜਿਉਦਾ ਵਸਦਾ ਰਹਿ ਜਵਾਨਾ ਚੜਦੇ ਪੰਜਾਬ ਤੋ ਢੇਰ ਸਾਰਾ ਪਿਆਰ ਸਾਡੇ ਲਹਿੰਦੇ ਵਾਲੇ ਵੀਰਾ ਨੂੰ ਸਰੋਆ ਸਾਹਿਬ ਗਰੀਬਾ ਕੋਲ ਸਕੂਨ ਤਾ ਈ ਹੋਰ ਇੰਨਾ ਬੇਚਾਰਿਆ ਕੋਲ ਕੀ ਹੋਣਾ ਇੰਨਾ ਮਿਲ਼ ਕੇ ਆਪਣੇ ਵਰਗਿਆ ਨੂੰ ਵੀ ਦੋ ਘੜੀ ਦਾ ਸਕੂਨ ਮਿਲ ਜਾਵੇਗਾ

  • @Cheema-pd5ky7rb2e
    @Cheema-pd5ky7rb2e 4 หลายเดือนก่อน +5

    Love you bro India punjab❤

  • @jagvirsinghbenipal5182
    @jagvirsinghbenipal5182 4 หลายเดือนก่อน +5

    ਸਤਿ ਸ਼੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲਿਓ 🙏🙏

  • @chahal-pbmte
    @chahal-pbmte 4 หลายเดือนก่อน

    ਢਿੱਲੋਂ ਸਾਹਿਬ ਇਹ ਲੋਕ ਅੱਜ ਦੇ ਪਿੰਡਾਂ ਸ਼ਹਿਰਾਂ ਦੀ ਚਕਾਚੌਂਧ ਤੋਂ ਨਿਰਲੇਪ ਹਨ। ਜਿਸ ਕਰਕੇ ਇਹਨਾਂ ਦੀ ਜ਼ਿੰਦਗੀ ਵਿੱਚ ਸਕੂਨ ਐ। ਟੈਂਸ਼ਨ ਫਰੀ ਲਾਈਫ।

  • @rajandeepkaur3412
    @rajandeepkaur3412 4 หลายเดือนก่อน +8

    ਤੁਹਾਡੇ ਵਲੋਗ ਦੇਖ ਕੇ ਬਹੁਤ ਸਕੂਨ ਮਿਲਦਾ

  • @chamkaur_sher_gill
    @chamkaur_sher_gill 4 หลายเดือนก่อน +2

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @manjindersinghbhullar8221
    @manjindersinghbhullar8221 4 หลายเดือนก่อน +4

    ਨਾਸਿਰ ਢਿੱਲੋਂ ਜੀ ਅੰਜੁਮ ਸਰੋਯਾ ਤੇ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਚੜਦੇ ਪੰਜਾਬ ਤੋਂ ਤੁਹਾਡੇ ਹਰ ਬਲੌਗ ਵੇਖ ਦੇ ਰਹਿੰਦੇ ਹਾਂ ਬਹੁਤ ਬਹੁਤ ਧੰਨਵਾਦ ਜੀ

    • @user-ov8xf7sm8o
      @user-ov8xf7sm8o 4 หลายเดือนก่อน

      ਬਹੁਤ ਹੀ ਵਧੀਆ ਹੈ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਨਾਸਿਰ ਤੇ ਅੰਜਮ ਨੂੰ

  • @bachittarhakumatpuria2863
    @bachittarhakumatpuria2863 4 หลายเดือนก่อน +3

    ਬਹੁਤ ਹੀ ਵਧੀਆ ਬਲੌਗ ਹੈ ਜੀ ਨਾਸਿਰ ਵੀਰ ਜੀ, ਤੁਹਾਡੇ ਬੋਲਣ ਦਾ ਤਰੀਕਾ ਵੀ ਸਾਡੇ ਦੁਆਬੇ ਵਾਲਿਆਂ ਵਾਂਗ ਹੀ ਹੈ ਧੰਨਵਾਦ ਜੀ 👍👍👍👍👍🥰🥰🥰🥰🥰

  • @harbhajansingh8872
    @harbhajansingh8872 4 หลายเดือนก่อน +2

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @Sandhu-bs6kv
    @Sandhu-bs6kv 4 หลายเดือนก่อน +4

    ਨਾਸਿਰ ਵੀਰ ਸਰੋਇਆ ਵੀਰ ਵਕਾਰ ਵੀਰ ਜ਼ਮੀਂ ਕਲਾਕਾਰ ਪੰਜਾਬੀ ਬੋਲੀ ਦੀ ਸੇਵਾ ਏਦਾੰ ਹੀ ਕਰਦੇ ਰਹੋ ਰੱਬ ਤੋਂਹਾਡੀ ੳਮਰ ਇਕ ਸੋ ਵੀਹ ਸਾਲ ਕਰੇ ਅਤੇ ਤੰਦਰੂਸਤ ਰੱਖੇ ਗੁਰਪ੍ਰੀਤ ਸੰਧੂ ਚੜਦਾ ਪੰਜਾਬ

  • @rinkukamboj8213
    @rinkukamboj8213 4 หลายเดือนก่อน +2

    ਮੈ ਤਾਂ ਚਹੁੰਦਾ ਬਾਈ ਇਕ ਹੀ ਪੰਜਾਬ ਹੋਵੇ, ਆਪਾ ਸਾਰੇ ਮਿੱਲ ਕੇ ਰਹੀਏ love you you bai Nasir Dillon 6:42

  • @HarpreetSingh-ux1ex
    @HarpreetSingh-ux1ex 4 หลายเดือนก่อน +1

    ਨਾਸਿਰ ਵੀਰਾਂ ਬਹੁਤ ਵਧੀਆ ਉਪਰਾਲਾ ਤੁਹਾਡੀ ਪੂਰੀ ਟੀਮ ਦਾ ਪੁਰਾਤਨ ਤਰੀਕੇ ਨਾਲ ਜ਼ਿੰਦਗੀ ਜਿਊਣ ਦਾ ਜ਼ਰੀਆ ਦਖਾਉਣ ਲਈ ਸਤਿ ਸ੍ਰੀ ਆਕਾਲ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਵਾਲਿਆਂ ਨੂੰ ਰੱਬ ਰਾਖਾ ਜੀ 🙏

  • @indarjitsingh4195
    @indarjitsingh4195 4 หลายเดือนก่อน +5

    Very nice.Thanks to Mr.Nasir Dhillon and Mr Anjum ji. My birth place is Nankana Sahib (1940 )

    • @muhammadzubair2048
      @muhammadzubair2048 4 หลายเดือนก่อน

      Respected Indarjitsingh , Love & Respect from Shahkot, Dsitrict Nanakana Sahib, Punjab , Pakistan.
      Mera district Nanakana Sahib hay. Allaah Pak ap ko khush rukhey

  • @user-ny7op3zd3d
    @user-ny7op3zd3d 4 หลายเดือนก่อน +5

    ਗੋਪੇ ਬਹੁਤ ਵਧੀਆ ਤੇ ਇਹਨਾਂ ਦੀ ਬੋਲੀ ਬੜੀ ਵਧੀਆ ❤

  • @NarinderKaur-fi1fi
    @NarinderKaur-fi1fi 4 หลายเดือนก่อน +4

    This is a part of Punjab. Unbelievable

  • @bpeo9578
    @bpeo9578 4 หลายเดือนก่อน +14

    ਕਮਾਲ ਕਰ ਦਿੱਤੀ ਨਾਸਿਰ ਬੇਟਾ❤❤ ਅੰਜੁਮ ਦੀ ਊਠ ਦੀ ਸਵਾਰੀ ਬੱਲੇ ਬੱਲੇ ਕਰਵਾ ਦਿੱਤੀ ਪੁੱਤਰੋ। ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ 🙏🙏🙏 ਮੇਰੇ ਪੁਰਖਿਆਂ ਦੀ ਧਰਤੀ ਸਿਆਲਕੋਟ ❤️

    • @delgado_lucid
      @delgado_lucid 4 หลายเดือนก่อน

      ਤੁਸੀਂ ਇਥੋਂ ਕਿਵੇਂ ਆ ਗਏ? ਦਫ਼ਾ ਹੋ ਭਾਰਤ ਤੋਂ।

    • @deepRai121
      @deepRai121 4 หลายเดือนก่อน

      Ene nafrat kyo veer.​@@delgado_lucid

    • @deepbrar.
      @deepbrar. 4 หลายเดือนก่อน +2

      ​@@delgado_lucidOae salia mereya shrm kae 😮

  • @baljindersingh7802
    @baljindersingh7802 4 หลายเดือนก่อน +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-ov8xf7sm8o
    @user-ov8xf7sm8o 4 หลายเดือนก่อน +1

    ਨਾਸਿਰ ਢਿੱਲੋਂ ਅੰਜੁਮ ਸਰੋਯਾ ਬਹੁਤ ਹੀ ਵਧੀਆ ਹੈ ਪੰਜਾਬ ਚੱਲਦੇ ਵੱਲੋ ਸਤਿ ਸ੍ਰੀ ਅਕਾਲ

  • @jassi03purewal40
    @jassi03purewal40 4 หลายเดือนก่อน +1

    Veer eh sab sambh k rakhea Pak government ne purana time es ton vadhia hoega jionde vasde kush raho putro

  • @user-gu1zq2jp1t
    @user-gu1zq2jp1t 4 หลายเดือนก่อน +2

    Raju love u Nasir bhai love u bhai,❤️❤️👌👌👌👍👍🙏🙏🙏

  • @kulwindersandhila2457
    @kulwindersandhila2457 4 หลายเดือนก่อน +3

    India punjab bhut hi pichhe aa ..bt apna culture Shambhal k rakhya hoya...God bless you Nasir ji..khuda tuhanu hor trakki deve

  • @parmkhalsa99
    @parmkhalsa99 4 หลายเดือนก่อน +1

    ਨਾਸਿਰ ਵੀਰ ਜੀ ਬੋਹਤ ਵਦੀਆ ❤

  • @sawarnsingh9989
    @sawarnsingh9989 4 หลายเดือนก่อน +1

    Good vedio nasar shaib god bless sawarn Singh from UK

  • @kashmirkaur6827
    @kashmirkaur6827 4 หลายเดือนก่อน +3

    Very nice ji ❤

  • @user-vf9hi6ud2n
    @user-vf9hi6ud2n 4 หลายเดือนก่อน +4

    ਬਾਈ ਜੀ ਸਹੀ ਪਤਾ ਲੱਗਾ ਹੁਣ ਇਧਰਲੇ ਪੰਜਾਬ ਬਾਰੇ ਸਾਨੂੰ ਪਹਿਲਾਂ ਤਾਂ ਬਾਈ ਸਾਨੂੰ ਡਰਾਈ ਜਾਂਦੇ ਸੀ ਬਹੁਤ ਸੋਹਣਾ ਕੰਮ ਕਰਦੇ ਆਂ ਬਾਈ ਜੀ ਤੁਸੀਂ ਸਾਰੇ ਜਾਣੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਤਰੱਕੀ ਬਖਸ਼ੇ ਛੇਤੀ ਤੋਂ ਛੇਤੀ ਸਾਰੇ ਜਾਣੇ ਇੰਡੀਆ ਆਇਓ❤❤❤❤

    • @sukhpreet6871
      @sukhpreet6871 4 หลายเดือนก่อน +1

      Veer oh Panjab hi oun ge na hi india da lena bs sara ithas tn duje panjab ch a

  • @Diljitkourjosan6170
    @Diljitkourjosan6170 4 หลายเดือนก่อน +4

    ਬਹੁਤ ਵਧੀਆ ਨਾਸਿਰ ਵੀਰੇ ❤

  • @purepunjab5564
    @purepunjab5564 4 หลายเดือนก่อน +1

    ਬਹੁਤ ਮੁਬਾਰਕਾਂ ਜੀ ਵਲੋਗ ਵਾਸਤੇ

  • @surindersran432
    @surindersran432 4 หลายเดือนก่อน +2

    ਬਹੁਤ ਵਧੀਆ ਨਾਸਿਰ ਢਿੱਲੋ ਜੀ ,ਕੀ ਨਾਸ਼ਤਾ ਵੀ ਨਾਨ-ਵੈਜ ਨਾਲ ਕੀਤਾ ਜਾਦਾ ਜਾਂ ਇਹ ਮਹਿਮਾਨ ਨਵਾਜੀ ਦਾ ਹੀ ਹਿੱਸਾ ਹੈ

  • @SunderSingh-zu9fc
    @SunderSingh-zu9fc 4 หลายเดือนก่อน

    Bahut badhiya hai

  • @muhammadasif-ly3st
    @muhammadasif-ly3st 4 หลายเดือนก่อน

    Excellent velog

  • @user-wf5gi1od6s
    @user-wf5gi1od6s 3 หลายเดือนก่อน

    Very cool project 🎉

  • @mursaleenrajpoot6122
    @mursaleenrajpoot6122 3 หลายเดือนก่อน

    Nasir sab Allah pk apko humesha khush rakhy abad rakhy

  • @shawindersingh6931
    @shawindersingh6931 4 หลายเดือนก่อน

    Very nice vlog

  • @ahmadraza-wz5jv
    @ahmadraza-wz5jv 4 หลายเดือนก่อน

    Nice information

  • @tajindartajindar4025
    @tajindartajindar4025 4 หลายเดือนก่อน +1

    Bhot pyar charda Punjab amritsar to

  • @sarabjitkaur7225
    @sarabjitkaur7225 4 หลายเดือนก่อน

    Very nice video

  • @chahal-pbmte
    @chahal-pbmte 4 หลายเดือนก่อน

    ਜੋ ਘਾਘਰਾ ਦਰਿਆ ਕਹਿ ਰਹੇ ਹੋ ਉਸ ਨੂੰ ਸਾਡੇ ਚੜਦੇ ਪੰਜਾਬ ਵਿੱਚ ਘੱਗਰ ਕਿਹਾ ਜਾਂਦਾ ਹੈ। ਪਰ ਉਹ ਬਹੁਤ ਪਿੱਛੇ ਹੀ ਰਹਿ ਜਾਂਦਾ ਹੈ।

  • @x_hardeep_1984
    @x_hardeep_1984 4 หลายเดือนก่อน +4

    Old is gold ❤❤ eh vi nazare vakhre si , wow amazing ❤❤

  • @ajitkaur9054
    @ajitkaur9054 4 หลายเดือนก่อน

    Beautiful vlog

  • @karamjeetkaur8992
    @karamjeetkaur8992 4 หลายเดือนก่อน

    Bhot wait rahndi thude vlog di👍🏻👌

  • @dhirajchauhan8377
    @dhirajchauhan8377 4 หลายเดือนก่อน

    ਅਨੰਦ ਆ ਗਿਆ ❤️

  • @GurpreetSingh-km8do
    @GurpreetSingh-km8do 4 หลายเดือนก่อน +1

    Seltue aa Punjabio ❤

  • @bhanbhrosamovlogs507
    @bhanbhrosamovlogs507 4 หลายเดือนก่อน

    wow great and amazing video beautiful view ❤

  • @mirkabul1477
    @mirkabul1477 2 หลายเดือนก่อน

    I really like your videos

  • @dubaialabajwa786
    @dubaialabajwa786 4 หลายเดือนก่อน +1

    👍🏽👍🏽

  • @Buy_YouTube_Views_a050
    @Buy_YouTube_Views_a050 4 หลายเดือนก่อน

    every video is better and better

  • @user-wq5qw4rm4s
    @user-wq5qw4rm4s 4 หลายเดือนก่อน

    Thanks for showing everything

  • @tejpalpannu2293
    @tejpalpannu2293 4 หลายเดือนก่อน

    Waheguru ji 🙏🙏🙏🇮🇳💯🇮🇳🙏🙏🙏

  • @SarbjitSingh-wq2cy
    @SarbjitSingh-wq2cy 4 หลายเดือนก่อน

    Very good Nasar ji

  • @SurinderSingh-hw2jc
    @SurinderSingh-hw2jc 4 หลายเดือนก่อน

    Vary nice👏👏

  • @ashokpruthi8524
    @ashokpruthi8524 4 หลายเดือนก่อน

    Your vlog vekh najarra a geao

  • @SwaranSingh-uj1ch
    @SwaranSingh-uj1ch 4 หลายเดือนก่อน

    Very Nice

  • @amarjeetsingh1159
    @amarjeetsingh1159 4 หลายเดือนก่อน

    Very nice 👌 ❤

  • @SantokhSingh-tq5ty
    @SantokhSingh-tq5ty 4 หลายเดือนก่อน +1

    فرکی نو بھونهی کہندے ہن پنجابی چ،تے بوکّہ جیہدے وچ پانی اوندا۔❤

  • @harishyadav9256
    @harishyadav9256 4 หลายเดือนก่อน

    Bhut vadiya vlog brother🌼🌼

  • @ravinderkaur3844
    @ravinderkaur3844 4 หลายเดือนก่อน

    Waheguru ji❤❤

  • @rukhsanag9826
    @rukhsanag9826 4 หลายเดือนก่อน

    Awesome 👍

  • @mirkabul1477
    @mirkabul1477 2 หลายเดือนก่อน

    I really likes your lounge. Ways you speak

  • @gurpreetwalia4001
    @gurpreetwalia4001 4 หลายเดือนก่อน

    very very nice information ji,,thanku veere💞💞💞💞💞💞💞💞💞

  • @goravarora6013
    @goravarora6013 4 หลายเดือนก่อน

    God bless you

  • @starbug928
    @starbug928 4 หลายเดือนก่อน +1

    روحی رنگ رنگیلڑی ماشاءاللہ ڈھلوں صاحب سلامت رہیں

  • @user-bu8qq6se2v
    @user-bu8qq6se2v 4 หลายเดือนก่อน

    Sat shri Akal Veer ji Punjab Gurdaspur S S K ❤❤❤❤❤

  • @chahal-pbmte
    @chahal-pbmte 4 หลายเดือนก่อน

    ਢਿੱਲੋਂ ਸਾਹਿਬ ਇਹ ਇੱਕ ਸ਼ਬਦ ਅੰਗਰੇਜ਼ੀ ਦਾ ਵਰਤਦੇ ਹਨ ਯਾਅ ਜਾਨੀ ਹਾਂ। ਜਾਂ ਮੈਨੂੰ ਭੁਲੇਖਾ ਲੱਗ ਗਿਆ।

  • @airpunjab750
    @airpunjab750 4 หลายเดือนก่อน

    Very nice veer g

  • @ameekprakashsinghwaraich3173
    @ameekprakashsinghwaraich3173 4 หลายเดือนก่อน +1

    Bahut Vadhia Veer

  • @sarbjitkaursandhu3468
    @sarbjitkaursandhu3468 4 หลายเดือนก่อน

    Very good beta ji

  • @MintuMonga
    @MintuMonga 4 หลายเดือนก่อน

    Good.veer.g

  • @makhanbrar3660
    @makhanbrar3660 4 หลายเดือนก่อน

    good bai ji ❤❤❤❤❤❤

  • @Harmankingh
    @Harmankingh 4 หลายเดือนก่อน

    Good man Nasir ji❤

  • @amanjudge8795
    @amanjudge8795 4 หลายเดือนก่อน

    ਨਾਸਿਰ ਪੁੱਤ ਗੁੱਡ ਸਕੂਨ ਮਿਲਦਾ ਬਲੋਗ ਦੇਖ ਕੇ

  • @mohansingh3290
    @mohansingh3290 4 หลายเดือนก่อน

    V nice

  • @hansasingh4526
    @hansasingh4526 4 หลายเดือนก่อน

    ❤❤❤❤ Love from Fazilka east Punjab,nice to see your vlog

  • @user-wk3em4pp4f
    @user-wk3em4pp4f 4 หลายเดือนก่อน +2

    Love you Punjabi veer ji ❤❤❤❤❤❤❤❤😊🤲🤲🤲🤲🤲🙏🙏🙏🙏🙏

  • @user-vr3cf8nf3r
    @user-vr3cf8nf3r 4 หลายเดือนก่อน

    ❤❤❤❤❤

  • @pawandeepkaur6752
    @pawandeepkaur6752 4 หลายเดือนก่อน

    Awesome brother❤

  • @parmgiit9417
    @parmgiit9417 4 หลายเดือนก่อน

    Nica

  • @rinkukamboj8213
    @rinkukamboj8213 4 หลายเดือนก่อน

    Love you bai

  • @SONUVIRK60
    @SONUVIRK60 4 หลายเดือนก่อน

    ❤❤❤❤

  • @user-xx7in6xl4j
    @user-xx7in6xl4j 4 หลายเดือนก่อน

    You are very nice person❤❤❤

  • @bittusandhu3747
    @bittusandhu3747 4 หลายเดือนก่อน

    ❤❤

  • @mursaleenrajpoot6122
    @mursaleenrajpoot6122 3 หลายเดือนก่อน

    ❤️

  • @harmanbgaming8016
    @harmanbgaming8016 4 หลายเดือนก่อน

    ਨਜ਼ਾਰੇ ਸਰੋਆ ਸਾਬ

  • @dilpreet7253
    @dilpreet7253 4 หลายเดือนก่อน

    ❤❤❤❤❤❤❤❤

  • @savjitsingh8947
    @savjitsingh8947 4 หลายเดือนก่อน

    ❤❤👍👍

  • @balaji_bat_repair
    @balaji_bat_repair 4 หลายเดือนก่อน

    Sroya saab rang bann dinde ne vlog ch.❤

  • @scenicviewsinunitedkingdom2046
    @scenicviewsinunitedkingdom2046 4 หลายเดือนก่อน

    🎉❤❤

  • @zeeshanmalik868
    @zeeshanmalik868 4 หลายเดือนก่อน

    ماشاءاللہ جی ماشاءاللہ

  • @sukhdevsingh6069
    @sukhdevsingh6069 4 หลายเดือนก่อน

    ਬਹੁਤ ਵਧੀਆ ਆਓ ਭਗਤ ਕੀਤੀ ਹੈ।ਬਹੁਤ ਚੰਗਾ ਲੱਗਿਆ ਜੀ।ਜੀਂਦੇ ਰਹੋ ਜਵਾਨੀਆ ਮਾਣੋ।

  • @mandeepsandhu4487
    @mandeepsandhu4487 4 หลายเดือนก่อน

    Balle veer

  • @masoodahmed3147
    @masoodahmed3147 4 หลายเดือนก่อน +1

    Nice video very informative vloge. ❤❤❤❤❤❤from Hyderabad sindh

  • @RajinderSingh-cw9wu
    @RajinderSingh-cw9wu 4 หลายเดือนก่อน +5

    ਢਿਲੋਂ ਸਾਹਿਬ ਇਹ ਇਲਾਕੇ ਗਰੀਬ ਹਨ ਕੁਦਰਤ ਉੱਤੇ ਨਿਰਭਰ ਕਰਦੇ ਹਨ ਪਰ ਸਕੂਨ ਨਾਲ ਗੁਜਰ ਬਸਰ ਕਰਦੇ ਹਨ। ਸਾਨੂੰ ਵੀਡੀਓ ਦਾ ਹਿੱਸਾ ਬਨਾਉਣ ਲਈ ਧੰਨਵਾਦ

  • @RajinderSingh-yd9ps
    @RajinderSingh-yd9ps 4 หลายเดือนก่อน +1

    ਬਹੁਤ ਵਧੀਆ ਵੀਰ ਜੀ

  • @Hsingh394
    @Hsingh394 4 หลายเดือนก่อน

    بہت اچھا vlog خوبصورت شکریہ پاجی

  • @ahmadaliahmadali9099
    @ahmadaliahmadali9099 4 หลายเดือนก่อน +1

    Well done

  • @user-mb8pj4ic1s
    @user-mb8pj4ic1s 4 หลายเดือนก่อน

    Video jaldi pa dea kro nasir bai ✌

  • @ranjitbrar146
    @ranjitbrar146 4 หลายเดือนก่อน

    🙏

  • @pritpal207
    @pritpal207 4 หลายเดือนก่อน

    MEIN KAL DA WAIT KAR REHA SI

  • @muhammadashrafkhan5533
    @muhammadashrafkhan5533 4 หลายเดือนก่อน

    Very nice and beautiful work Rab kamyab kara Rab salamat Rakhy Ameen Nasir Veer ji

  • @gurmandersinghbrar5123
    @gurmandersinghbrar5123 4 หลายเดือนก่อน

    👍👍🙏🙏🙏❤️❤️❤️❤️