ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਰੋਆਂ ਪੁੱਤ ਨਾਸਿਰ ਪੁੱਤ ਵੀ ਕਮਾਲ ਕਰੀ ਜਾਂਦੇ ਬਲੋਗ ਦੇਖਣ ਦਾ ਮਜ਼ਾ ਆ ਜਾਂਦਾ ਤਲਵਣ ਜਲੰਧਰ
ਚੜ੍ਹਦੇ ਪੰਜਾਬ ਵੱਲੋਂ ਨਾਸਿਰ ਬੇਟਾ ਅੰਜੁਮ ਬੇਟਾ ਭਿੰਡਰ ਬੇਟਾ ਤੇ ਸਮੂੰਹ ਟੀਮ ਨੂੰ ਅਤੇ ਲਹਿੰਦੇ ਪੰਜਾਬ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ 🙏🙏🙏 ਬਹੁਤ ਬਹੁਤ ਪਿਆਰ ❤❤❤ ਸ਼ਾਲਾ ਕਦੀ ਮੈਨੂੰ ਵੀ ਮੇਰੇ ਮਾਂ ਬਾਪ ਦੀ ਜੰਮਣ ਭੌਂ ਸ਼ਤਾਬਗੜ੍ਹ ਦੇ ਵੀ ਦਰਸ਼ਨ ਹੋਣਗੇ !! ਇਹੀ ਅਰਦਾਸ ਕਰਦਾ ਹਾਂ ਜੀ
I am very near to shatabgarh. Old distric multan. Now distric vehari tehsil mailsi
ਸ਼ਹਿਰਾਂ ਦੀ ਭੀੜ ਭਾੜ ਤੋਂ ਦੂਰ ਇੱਕ ਹੋਰ ਖੂਬਸੂਰਤ ਬਲੌਗ l ਸਰੋਇਆ ਬਾਈ ਨੇ ਤਾਂ ਸਿਰਾ ਲਾਤਾ 😂😊❤️🇮🇳
Aj tan anjum Saroya sahib ne balle balle krati
ਸਾਰੇ ਵਲੌਗਾਂ ਦੀ ਸ਼ਾਨ ਸਰੋਆ ਵੀਰ ਹੈ ❤
ਨਾਸਿਰ ਬਾਈਁ ਜੀ ਅੰਜੁਮ ਵੀਰ ਇਹਨਾਂ ਨੂੰ ਵੀ ਪੰਜਾਬੀ ਸਿਖਾਕੇ ਜਾਉ । ਬਹੁਤ ਵਧੀਆ ਲਗਦਾ ਵੀਡੀਓ ਵੇਖਕੇ ਹੱਸਦੇ ਰਹੋ ਵਸਦੇ ਰਹੋ love you ❤
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆਾਂ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਤੇ ਆਬਾਦ ਰਹੋ ਤੇ ਹਮੇਸ਼ਾ🙏🌹😍🙏🙏🙏🙏🙏🙏🌹
ਵੀਰੇ ਸਰੋਇਆ ਵੀਰ ਨੇ ਤਾਂ ਢਿੱਡ ਦੁਖਣ ਲਾ ਤਾ ਹਸਾ ਹਸਾ ਕੇ ਵੈਰੀ ਨਾਈਸ ਬਹੁਤ ਵਧੀਆ ਬਲੋਗ ਜਿਉਂਦੇ ਵੱਸਦੇ ਰਹੋ sangrur tu
ਅਜੁੰਮ ਸਰੋਆ ਦਾ ਭੰਗੜਾ ਬਹੁਤ ਵਧੀਆ ਲਗਾ ਹਮੇਸ਼ਾ ਖੁਸ਼ ਰਖੇ ਵਾਹਿਗੁਰੂ ਜੀ ਆਪ ਜੀ ਨੂੰ ❤❤
Balle y Ballieooa …..ess nu Bolda PUNJABI LAHER ….Good luck to all
ਵਾਹ ਜੀ ਵਾਹ ਸਰੋਇਆ ਸਾਬ ਮਜਾ ਈ ਆ ਗਿਆ
Ehna di ini aokhi life aa,main sukar krda us akalpurakh da,, waheguru g mehar krna sab te.🙏🙏
ਅੰਜ਼ਮ ਕੋਲ ਚੰਗਾ ਸੁਭਾਅ ਤੇ ਲਹਿਜੇ ਗੱਲ ਕਰਨ ਦਾ,ਮਜ਼ਾਕੀਆ ਤੇ ਮਿਲਾਪੜਾ ਸੁਭਾਅ,ਹੱਸਮੁੱਖ ਵੱਧ,ਗੁੱਸਾ ਤੇ ਹੰਕਾਰ ਘੱਟ,ਰੌਣਕੀਬੰਦਾ,ਹਰ ਪੱਖ ਚੰਗੀਦਲੀਲਦਿਲਦਾਰ ਦਿਲ ਦਾ ਸਾਫ਼,ਅੰਜ਼ਮ ਚਾਹੇ ਪੜਿਆ ਘੱਟਵੱਧ ਚਾਹੇ ਜਾਣ ਪਹਿਚਾਣ ਵੱਧ ਘੱਟ,ਅਮੀਰ ਜਾਂ ਗਰੀਬ,ਗੱਡੀ ਕੋਲ ਹੈ ਕੇ ਨਹੀ,,ਸਾਨੂੰ ਤੇ ਕਿਸੇ ਨੂੰ ਏਸ ਗੱਲ ਨਾਲ ਕੋਈ ਮਤਲਬ ਨੀ,ਮਤਲਬ ਥੱਲੇ ਵਾਲੇ ਕੁਮੈਂਟ ਚ ਅ
بہت اعلٰی..
Saroya sab tadi kya e bat a❤️
Sami is a good dancer ,a better singer above all a best human being 😊
Very nice 👍🏽👍🏽 Saab ji swad aa gya bhai jaan tuhanu eny kush dekh k love you ❤❤ all bro
Bahut hi Wadhia Jankari. Thank you
ਬਾਈ ਜੀ ਸਵਾਦ ਆ ਗਿਆ ਪਾਕਿਸਤਾਨ ਵੇਖਣ ਦਾ ਤੇ ਅੰਜਿਮ ਸਰੋਆ ਜੀ ਦਾ ਅੰਦਾਜ਼ ਵੇਖਣ ਦਾ ਨਾਸਿਰ ਢਿਲੋਂ ਦਾ ਵੀ ਦਿਲੋਂ ਸਤਿਕਾਰ
ਨਾਸਿਰ ਸਾਹਿਬ ਤੁਹਾਡੀ ਗੱਲ ਠੀਕ ਐ। ਜਿੰਨੇ ਸਿਆਣੇ ਨੇ ਉਹ ਸਾਰੇ ਅੰਜੁਮ ਸਰੋਏ ਨੂੰ ਹੀ ਮਿਲਦੇ ਨੇ। ਇਹ ਗੱਲ ਠੀਕ ਹੈ ਸਰੋਏ ਸਾਹਿਬ ਦੀ, ਕਿ ਬੱਕਰੀ ਨੂੰ ਸੁੱਕੇ ਮੇਵੇ ਖੁਆ ਕੇ ਉਸਦਾ ਦੁੱਧ ਪੀਂਦਾ ਸੀ। ਸਾਡੇ ਸਰਸੇ ਵਾਲਾ ਸਾਧ ਵੀ ਜਿਹੜੀਆਂ ਮੱਝਾਂ ਗਾਵਾਂ ਦਾ ਦੁੱਧ ਪੀਂਦਾ ਸੀ (ਹੁਣ ਤਾਂ ਉਹ ਉਮਰ ਕੈਦ ਭੁਗਤ ਰਿਹਾ ਹੈ) ਉਹਨਾਂ ਮੱਝਾਂ ਗਾਵਾਂ ਦੀ ਖੁਰਾਕ ਤੂੜੀ ਜਾਂ ਹਰਾ ਚਾਰਾ ਨਹੀਂ ਸੁੱਕੇ ਮੇਵੇ,ਕੁਸਤੇ ਭਸਮਾਂ ਪਾਕੇ ਬਣਾਈ ਜਾਂਦੀ ਸੀ।
Anjum sir ji you are to much. Love you brother and all team
Sroya saab ne bhut rang baneya aj de vlog ch, att krati aj e.. love u #sroya _sab
بہترین 😊
Stunning place 🎉🎉🎉
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਨਾਸਿਰ ਵੀਰ 💖 ਤੁਹਾਡਾ ਸਰੋਆ ਸਾਹਿਬ , ਸੈਮੀ ਜੱਟ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਸਾਨੂੰ ਕੁਦਰਤੀ ਸਾਧਨਾਂ ਰਾਹੀਂ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਵਸਰ ਕਰਨ ਤਰੀਕੇ ਦੇਖਿਆ ਰੱਬ ਰਾਖਾ ਜੀ 🙏
Bht behtreen....ap na to kya kmal ki ser krwai....bhai nasir zindabad❤😊💯or anjum bhai ne shi enjoy kiya bhai😅😅😅😅
Boht vdia Dhillon sahib
Buhot khob kmal a
ਅੰਜਿਮ ਸਰੋਆ ਗੱਲਾਂ ਖੇਤਾਂ ਚ ਵੀਜਦਾ ਖੇਤ ਚ ਗੱਲਾਂ ਪੈਦਾ ਹੁੰਦੀਆਂ
ਕਾਦਰ ਦੀ ਕੁਦਰਤ! ਰੰਗ,ਖੁਸ਼ੀਆਂ,ਇਸ ਧਰਤੀ ਦੇ ਨਜ਼ਾਰੇ
ਢਿੱਲੋਂ ਸਾਹਿਬ ਸਰੋਆ ਤੁਹਾਡੇ ਗਰੁੱਪ ਦੀ ਵਾਕਿਆ ਹੀ ਸ਼ਾਨ ਏ ਤੇ ਜਾਨ ਏ
😂😂🎉🎉bahut sona vlog..
Very nyc bhaji ❤So beautiful sare Veera nu Charrde Punjab dee Sat Shri AkaL Bhaji 😊
Bhoot RONKI BANDA ANJUM Y …..BLESS YOU AND DHILLON SAAB AND TEAM
Kaka Nasar ji.kamal ji.very good ji kake. Sat sri akal ji to all ji.
Hasa thatha vi bahut Vadhia
ਸਿਆਣੇ ਕਹਿੰਦੇ ਆ ਅੰਜਿਮ ਸਰੋਆ ਬਹੁਤ ਵਧੀਆ ਇਨਸਾਨ ਐ
Good vedio nasar shaib god bless sawarn Singh from UK
Bhut hard life aa eh lokan di
Anjum ne aj poori mehfal layi aa dance ta jma sirra rabb shona tuhanu chardikalah ch rakhe
Please do more travel vlogs, that was very good
واہ جی واہ سرویا نچ نچ کملا ہو گیا ،سلامت رہو سارے ویر
ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਵੀਰ ਜੀ ਆਸੀ ਚੜਦੇ ਪੰਜਾਬ ਤੋਂ 🎉🎉
ਰੰਗੀਲਾ ਅੰਜੂਮ ਸਰੋਇਆ🎉❤
Anjum veer sachi great bnda yr heera sidha dil da saaf love you anjum te sare veera nu❤❤
بہت سوہنا ولوگ Very nice 👍
Very good Jatta 👍👍
Jeondey vasday rho lehndye walio chotte bhravo🎉🎉🎉
Khush raho dhillon saab
Saroya Sab you are a comedian
ਸਰੋਆ ਸਾਬ ਨਾਲ ਹੀ ਬਲੋਕ ਵਧੀਆ ਲੱਗਦਾ
❤ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਵੱਲੋਂ❤
ਨਾਸਿਰ ਵੀਰ ਸੋਇਆ ਵੀਰ ਵਕਾਰ ਵੀਰ ਜ਼ਮੀਂ ਕਲਾਕਾਰ ਤੁਹਾਡੇ ਨਾਲ ਬੈਠ ਕੇ ਰੋਟੀ ਖਾਈਏ ਦੂਆ ਕਰੇੳ ਗੂਰਪ੍ਰੀਤ ਸੰਧੂ ਤਰਨ ਤਾਰਨ
Wakiya hi bhai bahut majedar blog san sare hi bhai saroiya sahib ji so funny 🤣🤣❤️🇮🇳
ਸਰੋਏ ਸਾਬ ਦਿਲ ਖੁਸ਼ ਕਰ ਦਿੰਦੇ ਨੇ
Sada Sara Punjab❤ ta odar he reh gya.❤❤❤
Very nice Nasir Dhillon Love for all of you specially Anjum Saroya. ❤❤❤❤❤from Hyderabad sindh
ਬਹੁਤ ਵਧੀਆ ਲਗਾ ਆਪ ਜੀ ਦਾ ਬਲੋਗ ਆਪ ਹਮੇਸ਼ਾ ਚੜਦੀ ਕਲਾ ਚ ਰਹੋ ਸਾਰਿਆ ਨੂੰ ਬਹੁਤ ਬਹੁਤ ਪਿਆਰ ❤❤
ਸਾਡੇ ਲਹਿੰਦੇ ਪੰਜਾਬ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਅਨੰਦ ਆਇਆ ਜੀ।
❤❤❤
ਅੰਜਮ ਵੀਰ ਪੂਰੀ ਅੱਤ ਕਰਾਉਦਾ
Bahut Vadhia Veer 👍
Repan Khushi da shukriya,jihna de badaolat tuhade tk pahuche Sohany vdo bnan waste shukriya ❤
Dhillon Sahab najara aa geya mai v Dhillon hi ha❤❤❤❤
زبردست جناب
Anjum 22 Diya glla bhout zada vadiya
Jeonde vasde raho puttar ji God bless you all
ਸਾਰੇ ਵੀਰਾਂ ਨੂੰ ਸਲਾਮ ਬਹੁਤ ਵਧੀਆ ਵੀਡੀਓ ਬਣਾ ਰਹੇ ਹੋ। ਹਮੇਸ਼ਾਂ ਖ਼ੁਸ਼ ਰਹੋ
❤❤ from Amritsar Punjab
Sroya saab da dans 😅 bhot sira c
Anjum saroya veer ji ❤❤❤❤😊🤲🤲🤲🤲🤲👌👌👌👌👌👌👌👌👌👌👌👌👌👌👌💕🙏🙏🙏🙏🙏
Tooooo good
Dhillon Sahab sat shri akaal Chad de Punjabi dher pyar jayam jivan de vaste raho❤❤
❤❤❤ Mashallah pura velog enjoy kis❤❤❤
ਸਾਨੂੰ ਅੰਜ਼ਮ ਦਾ ਸਹਿਜ,ਮਹਿਮਾਨ ਨਿਵਾਜ਼ੀ, ਮਿਲਾਪੜਾ ਸੁਭਾਅ,ਰੌਣਕੀ,ਹਰ ਮਹਫ਼ਿਲ ਦਾ ਸ਼ਿੰਗਾਰ,ਤੇ ਹਰ ਗੱਲ ਦਾ ਅੰਦਾਜ਼ ਇਹ ਸਾਰੀਆਂ ਗੱਲਾਂ ਮੁੱਲ ਦੀਆਂ ਤੇ ਏਹਨਾ ਗੱਲਾਂ ਦਾ ਹੀ ਅਸੀਂ ਮੁੱਲ ਪਾਉਂਦੇ ਤੇ ਅੰਜਾਮ ਦੀ ਕਦਰ ਕਰਦੇ ਆ।ਤੁਹਾਡੇ ਸਾਰਿਆਂ ਚੋ ਤੇ ਹਜ਼ਾਰਾ ਚੋ ਇੱਕ ਇਹੀ ਘੈਂਟ ਇਨਸਾਨ ਅ ਦਿਲ ਲਵਾਓ।ਇਹਦੇ ਕਰਕੇ ਸਿਰਫ ਇਹਦੇ ਕਰਕੇ ਹੀ ਬਲੋਂਗ ਵੇਖੀਦਾ।ਸੋ ਅੰਜਾਮ ਨਾ ਕੋਈ ਵੀ ਬਦਸਲੂਕੀ ਜਾਂ ਇਹਦੇ ਤੇ ਹੱਸਣ ਦੀ ਕੋਸ਼ਿਸ ਨੀ ਕਰਨੀ ।
Bhut wadhia blog, cholistan very good location 👌👍
ਬੱਲੇ ਓ ਪੰਜਾਬੀਓ ਨਹੀਂ ਰੀਸਾਂ ਤੁਹਾਡੀਆ ❤❤❤❤❤
Charde Punjab vallo saari teem nu bahut bahut pyar ,,jeeonde rho God bless you.
❤save travell
Very nice volug🎉🎉
Veri nice video
Nasir ate anjum bhai bakmal bemisaal ji❤
Very nice good 💯💯❤🎉
Anjam saroya and Sami great man
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Waheguru ji 🙏🙏🙏🇮🇳💯🇮🇳🙏🙏🙏
ਸਾਰੇ ਵੀਰਾਂ ਨੂੰ ❤ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਬਲੌਗ ਜੀ ਨਜ਼ਾਰਾ ਨਜ਼ਰਾ ਦਾ❤
ਸਿਰਾ ਕਰੀ ਜਾਂਦਾ ਹੋ ਤੁਸੀ ਬਹੁਤ ਸੋਹਣਾ ਲਗਦਾ ❤❤❤❤❤❤❤❤
Anjm full comedy I enjoy😂😂😂
Gaint vloge hai veere 🎉🎉🎉
Bahut sohni jagah bai ji
Nasir sahab bahut wadiya
Love u veer g
So nice vilug ❤god bless you 🙏
Looks like the life is very hard for these poor people of cholistan
Very nice and beautiful Rab AP ko kamyab kara Rab salamat Rakhy Ameen Nasir Veer ji
ਹੱਸਣਾ ਖੇਡਣਾ ਮੰਨ ਕਾ ਚਲਾ ਖੁਸ਼ ਰਹੋ 😊
Bhot pyar charda Punjab Amritsar to😊❤❤❤❤😊
Geo surya sab ❤❤
Mashallah beautiful ❤❤❤
ਸਰੋਆਂ ਪੁੱਤ ਨਾਸਿਰ ਪੁੱਤ ਵੀ ਕਮਾਲ ਕਰੀ ਜਾਂਦੇ ਬਲੋਗ ਦੇਖਣ ਦਾ ਮਜ਼ਾ ਆ ਜਾਂਦਾ ਤਲਵਣ ਜਲੰਧਰ
ਚੜ੍ਹਦੇ ਪੰਜਾਬ ਵੱਲੋਂ ਨਾਸਿਰ ਬੇਟਾ ਅੰਜੁਮ ਬੇਟਾ ਭਿੰਡਰ ਬੇਟਾ ਤੇ ਸਮੂੰਹ ਟੀਮ ਨੂੰ ਅਤੇ ਲਹਿੰਦੇ ਪੰਜਾਬ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ 🙏🙏🙏 ਬਹੁਤ ਬਹੁਤ ਪਿਆਰ ❤❤❤ ਸ਼ਾਲਾ ਕਦੀ ਮੈਨੂੰ ਵੀ ਮੇਰੇ ਮਾਂ ਬਾਪ ਦੀ ਜੰਮਣ ਭੌਂ ਸ਼ਤਾਬਗੜ੍ਹ ਦੇ ਵੀ ਦਰਸ਼ਨ ਹੋਣਗੇ !! ਇਹੀ ਅਰਦਾਸ ਕਰਦਾ ਹਾਂ ਜੀ
I am very near to shatabgarh. Old distric multan. Now distric vehari tehsil mailsi
ਸ਼ਹਿਰਾਂ ਦੀ ਭੀੜ ਭਾੜ ਤੋਂ ਦੂਰ ਇੱਕ ਹੋਰ ਖੂਬਸੂਰਤ ਬਲੌਗ l ਸਰੋਇਆ ਬਾਈ ਨੇ ਤਾਂ ਸਿਰਾ ਲਾਤਾ 😂😊❤️🇮🇳
Aj tan anjum Saroya sahib ne balle balle krati
ਸਾਰੇ ਵਲੌਗਾਂ ਦੀ ਸ਼ਾਨ ਸਰੋਆ ਵੀਰ ਹੈ ❤
ਨਾਸਿਰ ਬਾਈਁ ਜੀ ਅੰਜੁਮ ਵੀਰ ਇਹਨਾਂ ਨੂੰ ਵੀ ਪੰਜਾਬੀ ਸਿਖਾਕੇ ਜਾਉ । ਬਹੁਤ ਵਧੀਆ ਲਗਦਾ ਵੀਡੀਓ ਵੇਖਕੇ ਹੱਸਦੇ ਰਹੋ ਵਸਦੇ ਰਹੋ love you ❤
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆਾਂ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਤੇ ਆਬਾਦ ਰਹੋ ਤੇ ਹਮੇਸ਼ਾ🙏🌹😍🙏🙏🙏🙏🙏🙏🌹
ਵੀਰੇ ਸਰੋਇਆ ਵੀਰ ਨੇ ਤਾਂ ਢਿੱਡ ਦੁਖਣ ਲਾ ਤਾ ਹਸਾ ਹਸਾ ਕੇ ਵੈਰੀ ਨਾਈਸ ਬਹੁਤ ਵਧੀਆ ਬਲੋਗ ਜਿਉਂਦੇ ਵੱਸਦੇ ਰਹੋ sangrur tu
ਅਜੁੰਮ ਸਰੋਆ ਦਾ ਭੰਗੜਾ ਬਹੁਤ ਵਧੀਆ ਲਗਾ ਹਮੇਸ਼ਾ ਖੁਸ਼ ਰਖੇ ਵਾਹਿਗੁਰੂ ਜੀ ਆਪ ਜੀ ਨੂੰ ❤❤
Balle y Ballieooa …..ess nu Bolda PUNJABI LAHER ….Good luck to all
ਵਾਹ ਜੀ ਵਾਹ ਸਰੋਇਆ ਸਾਬ ਮਜਾ ਈ ਆ ਗਿਆ
Ehna di ini aokhi life aa,main sukar krda us akalpurakh da,, waheguru g mehar krna sab te.🙏🙏
ਅੰਜ਼ਮ ਕੋਲ ਚੰਗਾ ਸੁਭਾਅ ਤੇ ਲਹਿਜੇ ਗੱਲ ਕਰਨ ਦਾ,ਮਜ਼ਾਕੀਆ ਤੇ ਮਿਲਾਪੜਾ ਸੁਭਾਅ,ਹੱਸਮੁੱਖ ਵੱਧ,ਗੁੱਸਾ ਤੇ ਹੰਕਾਰ ਘੱਟ,ਰੌਣਕੀਬੰਦਾ,ਹਰ ਪੱਖ ਚੰਗੀਦਲੀਲ
ਦਿਲਦਾਰ ਦਿਲ ਦਾ ਸਾਫ਼,ਅੰਜ਼ਮ ਚਾਹੇ ਪੜਿਆ ਘੱਟਵੱਧ ਚਾਹੇ ਜਾਣ ਪਹਿਚਾਣ ਵੱਧ ਘੱਟ,ਅਮੀਰ ਜਾਂ ਗਰੀਬ,ਗੱਡੀ ਕੋਲ ਹੈ ਕੇ ਨਹੀ,,ਸਾਨੂੰ ਤੇ ਕਿਸੇ ਨੂੰ ਏਸ ਗੱਲ ਨਾਲ ਕੋਈ ਮਤਲਬ ਨੀ,ਮਤਲਬ ਥੱਲੇ ਵਾਲੇ ਕੁਮੈਂਟ ਚ ਅ
بہت اعلٰی..
Saroya sab tadi kya e bat a❤️
Sami is a good dancer ,a better singer above all a best human being 😊
Very nice 👍🏽👍🏽 Saab ji swad aa gya bhai jaan tuhanu eny kush dekh k love you ❤❤ all bro
Bahut hi Wadhia Jankari. Thank you
ਬਾਈ ਜੀ ਸਵਾਦ ਆ ਗਿਆ ਪਾਕਿਸਤਾਨ ਵੇਖਣ ਦਾ ਤੇ ਅੰਜਿਮ ਸਰੋਆ ਜੀ ਦਾ ਅੰਦਾਜ਼ ਵੇਖਣ ਦਾ ਨਾਸਿਰ ਢਿਲੋਂ ਦਾ ਵੀ ਦਿਲੋਂ ਸਤਿਕਾਰ
ਨਾਸਿਰ ਸਾਹਿਬ ਤੁਹਾਡੀ ਗੱਲ ਠੀਕ ਐ। ਜਿੰਨੇ ਸਿਆਣੇ ਨੇ ਉਹ ਸਾਰੇ ਅੰਜੁਮ ਸਰੋਏ ਨੂੰ ਹੀ ਮਿਲਦੇ ਨੇ।
ਇਹ ਗੱਲ ਠੀਕ ਹੈ ਸਰੋਏ ਸਾਹਿਬ ਦੀ, ਕਿ ਬੱਕਰੀ ਨੂੰ ਸੁੱਕੇ ਮੇਵੇ ਖੁਆ ਕੇ ਉਸਦਾ ਦੁੱਧ ਪੀਂਦਾ ਸੀ। ਸਾਡੇ ਸਰਸੇ ਵਾਲਾ ਸਾਧ ਵੀ ਜਿਹੜੀਆਂ ਮੱਝਾਂ ਗਾਵਾਂ ਦਾ ਦੁੱਧ ਪੀਂਦਾ ਸੀ (ਹੁਣ ਤਾਂ ਉਹ ਉਮਰ ਕੈਦ ਭੁਗਤ ਰਿਹਾ ਹੈ) ਉਹਨਾਂ ਮੱਝਾਂ ਗਾਵਾਂ ਦੀ ਖੁਰਾਕ ਤੂੜੀ ਜਾਂ ਹਰਾ ਚਾਰਾ ਨਹੀਂ ਸੁੱਕੇ ਮੇਵੇ,ਕੁਸਤੇ ਭਸਮਾਂ ਪਾਕੇ ਬਣਾਈ ਜਾਂਦੀ ਸੀ।
Anjum sir ji you are to much.
Love you brother and all team
Sroya saab ne bhut rang baneya aj de vlog ch, att krati aj e.. love u #sroya _sab
بہترین 😊
Stunning place 🎉🎉🎉
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਨਾਸਿਰ ਵੀਰ 💖 ਤੁਹਾਡਾ ਸਰੋਆ ਸਾਹਿਬ , ਸੈਮੀ ਜੱਟ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਸਾਨੂੰ ਕੁਦਰਤੀ ਸਾਧਨਾਂ ਰਾਹੀਂ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਵਸਰ ਕਰਨ ਤਰੀਕੇ ਦੇਖਿਆ ਰੱਬ ਰਾਖਾ ਜੀ 🙏
Bht behtreen....ap na to kya kmal ki ser krwai....bhai nasir zindabad❤😊💯or anjum bhai ne shi enjoy kiya bhai😅😅😅😅
Boht vdia Dhillon sahib
Buhot khob kmal a
ਅੰਜਿਮ ਸਰੋਆ ਗੱਲਾਂ ਖੇਤਾਂ ਚ ਵੀਜਦਾ ਖੇਤ ਚ ਗੱਲਾਂ ਪੈਦਾ ਹੁੰਦੀਆਂ
ਕਾਦਰ ਦੀ ਕੁਦਰਤ! ਰੰਗ,ਖੁਸ਼ੀਆਂ,ਇਸ ਧਰਤੀ ਦੇ ਨਜ਼ਾਰੇ
ਢਿੱਲੋਂ ਸਾਹਿਬ ਸਰੋਆ ਤੁਹਾਡੇ ਗਰੁੱਪ ਦੀ ਵਾਕਿਆ ਹੀ ਸ਼ਾਨ ਏ ਤੇ ਜਾਨ ਏ
😂😂🎉🎉bahut sona vlog..
Very nyc bhaji ❤So beautiful sare Veera nu Charrde Punjab dee Sat Shri AkaL Bhaji 😊
Bhoot RONKI BANDA ANJUM Y …..BLESS YOU AND DHILLON SAAB AND TEAM
Kaka Nasar ji.kamal ji.very good ji kake. Sat sri akal ji to all ji.
Hasa thatha vi bahut Vadhia
ਸਿਆਣੇ ਕਹਿੰਦੇ ਆ ਅੰਜਿਮ ਸਰੋਆ ਬਹੁਤ ਵਧੀਆ ਇਨਸਾਨ ਐ
Good vedio nasar shaib god bless sawarn Singh from UK
Bhut hard life aa eh lokan di
Anjum ne aj poori mehfal layi aa dance ta jma sirra rabb shona tuhanu chardikalah ch rakhe
Please do more travel vlogs, that was very good
واہ جی واہ سرویا نچ نچ کملا ہو گیا ،سلامت رہو سارے ویر
ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਵੀਰ ਜੀ ਆਸੀ ਚੜਦੇ ਪੰਜਾਬ ਤੋਂ 🎉🎉
ਰੰਗੀਲਾ ਅੰਜੂਮ ਸਰੋਇਆ🎉❤
Anjum veer sachi great bnda yr heera sidha dil da saaf love you anjum te sare veera nu❤❤
بہت سوہنا ولوگ
Very nice 👍
Very good Jatta 👍👍
Jeondey vasday rho lehndye walio chotte bhravo🎉🎉🎉
Khush raho dhillon saab
Saroya Sab you are a comedian
ਸਰੋਆ ਸਾਬ ਨਾਲ ਹੀ ਬਲੋਕ ਵਧੀਆ ਲੱਗਦਾ
❤ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਵੱਲੋਂ❤
ਨਾਸਿਰ ਵੀਰ ਸੋਇਆ ਵੀਰ ਵਕਾਰ ਵੀਰ ਜ਼ਮੀਂ ਕਲਾਕਾਰ ਤੁਹਾਡੇ ਨਾਲ ਬੈਠ ਕੇ ਰੋਟੀ ਖਾਈਏ ਦੂਆ ਕਰੇੳ ਗੂਰਪ੍ਰੀਤ ਸੰਧੂ ਤਰਨ ਤਾਰਨ
Wakiya hi bhai bahut majedar blog san sare hi bhai saroiya sahib ji so funny 🤣🤣❤️🇮🇳
ਸਰੋਏ ਸਾਬ ਦਿਲ ਖੁਸ਼ ਕਰ ਦਿੰਦੇ ਨੇ
Sada Sara Punjab❤ ta odar he reh gya.❤❤❤
Very nice Nasir Dhillon Love for all of you specially Anjum Saroya. ❤❤❤❤❤from Hyderabad sindh
ਬਹੁਤ ਵਧੀਆ ਲਗਾ ਆਪ ਜੀ ਦਾ ਬਲੋਗ ਆਪ ਹਮੇਸ਼ਾ ਚੜਦੀ ਕਲਾ ਚ ਰਹੋ ਸਾਰਿਆ ਨੂੰ ਬਹੁਤ ਬਹੁਤ ਪਿਆਰ ❤❤
ਸਾਡੇ ਲਹਿੰਦੇ ਪੰਜਾਬ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਅਨੰਦ ਆਇਆ ਜੀ।
❤❤❤
ਅੰਜਮ ਵੀਰ ਪੂਰੀ ਅੱਤ ਕਰਾਉਦਾ
Bahut Vadhia Veer 👍
Repan Khushi da shukriya,jihna de badaolat tuhade tk pahuche
Sohany vdo bnan waste shukriya ❤
Dhillon Sahab najara aa geya mai v Dhillon hi ha❤❤❤❤
زبردست جناب
Anjum 22 Diya glla bhout zada vadiya
Jeonde vasde raho puttar ji God bless you all
ਸਾਰੇ ਵੀਰਾਂ ਨੂੰ ਸਲਾਮ ਬਹੁਤ ਵਧੀਆ ਵੀਡੀਓ ਬਣਾ ਰਹੇ ਹੋ। ਹਮੇਸ਼ਾਂ ਖ਼ੁਸ਼ ਰਹੋ
❤❤ from Amritsar Punjab
Sroya saab da dans 😅 bhot sira c
Anjum saroya veer ji ❤❤❤❤😊🤲🤲🤲🤲🤲👌👌👌👌👌👌👌👌👌👌👌👌👌👌👌💕🙏🙏🙏🙏🙏
Tooooo good
Dhillon Sahab sat shri akaal Chad de Punjabi dher pyar jayam jivan de vaste raho❤❤
❤❤❤ Mashallah pura velog enjoy kis❤❤❤
ਸਾਨੂੰ ਅੰਜ਼ਮ ਦਾ ਸਹਿਜ,ਮਹਿਮਾਨ ਨਿਵਾਜ਼ੀ, ਮਿਲਾਪੜਾ ਸੁਭਾਅ,ਰੌਣਕੀ,ਹਰ ਮਹਫ਼ਿਲ ਦਾ ਸ਼ਿੰਗਾਰ,ਤੇ ਹਰ ਗੱਲ ਦਾ ਅੰਦਾਜ਼ ਇਹ ਸਾਰੀਆਂ ਗੱਲਾਂ ਮੁੱਲ ਦੀਆਂ ਤੇ ਏਹਨਾ ਗੱਲਾਂ ਦਾ ਹੀ ਅਸੀਂ ਮੁੱਲ ਪਾਉਂਦੇ ਤੇ ਅੰਜਾਮ ਦੀ ਕਦਰ ਕਰਦੇ ਆ।ਤੁਹਾਡੇ ਸਾਰਿਆਂ ਚੋ ਤੇ ਹਜ਼ਾਰਾ ਚੋ ਇੱਕ
ਇਹੀ ਘੈਂਟ ਇਨਸਾਨ ਅ ਦਿਲ ਲਵਾਓ।ਇਹਦੇ ਕਰਕੇ ਸਿਰਫ ਇਹਦੇ ਕਰਕੇ ਹੀ ਬਲੋਂਗ ਵੇਖੀਦਾ।ਸੋ ਅੰਜਾਮ ਨਾ ਕੋਈ ਵੀ ਬਦਸਲੂਕੀ ਜਾਂ ਇਹਦੇ ਤੇ ਹੱਸਣ ਦੀ ਕੋਸ਼ਿਸ ਨੀ ਕਰਨੀ ।