10 ਸਾਲ ਦੀ ਬੱਚੀ ਦੀ ਜ਼ਿੰਦਗੀ ਚਾਚੇ ਤਾਏ ਦੇ ਮੁੰਡਿਆਂ ਨੇ ਕੀਤੀ ਬਰਬਾਦ, ਮਾਂ ਨੇ ਕਰਤਾ ਪੰਜਾਬ ਰੋਡਵੇਜ਼ ਜਾਮ!

แชร์
ฝัง
  • เผยแพร่เมื่อ 1 พ.ย. 2024

ความคิดเห็น • 136

  • @psj5576
    @psj5576 2 ปีที่แล้ว +26

    ਪੰਜਾਬ ਦਾ ਹਾਲ। ਚਾਚੇ ਤਾਏ ਦੇ ਮੁੰਡੇ........ ਵਾੜ ਹੀ ਖੇਤ ਨੂੰ ਖਾਣ ਲੱਗ ਗਈ।

  • @n.r.d.h3944
    @n.r.d.h3944 2 ปีที่แล้ว +26

    ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

  • @sukhagill8614
    @sukhagill8614 2 ปีที่แล้ว +18

    ਇਨ੍ਹਾਂ ਦਰਿੰਦਿਆਂ ਨੂੰ ਵੱਧ ਤੋਂ ਵੱਧ ਸੱਜਾ ਹੋਣੀ ਚਾਹੀਦੀ ਹੈ

  • @MahiMahi-yu1fv
    @MahiMahi-yu1fv 2 ปีที่แล้ว +7

    😭😭 ਬਹੁਤ ਜ਼ਿਆਦਾ ਬੁਰੀ ਖਬਰ ਹੈਂ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @jaspalsingh1379
    @jaspalsingh1379 2 ปีที่แล้ว +51

    ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਘਟਨਾ ਸ਼ਰਮਨਾਕ ਹੈ

  • @j.skundi7791
    @j.skundi7791 2 ปีที่แล้ว +101

    ਇਹਨਾਂ ਬਲਾਤਕਾਰੀਆਂ ਦੀਆਂ ਇੰਦਰੀਆਂ ਵੱਢ ਦਿਓ,ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ ਪੁਲਿਸ ਬੱਸ ਪੈਸੇ ਬਣਾਉਣ ਤੇ ਲੱਗੀ ਹੈ

    • @kindajawandajawanda1068
      @kindajawandajawanda1068 2 ปีที่แล้ว +3

      ਉਨਾ ਦਾ ਗੁਪਤ ਅੰਗ ਵੱਡ ਦੈਣਾ ਚਾਹੀਦਾ ਜੋ ਉਨ੍ਹਾਂ ਨੂੰ ਸਵਾਦ ਲੈਣ ਦਾ ਪਤਾ ਲੱਗ ਜੇ ਚੰਗੀ ਤਰ੍ਹਾਂ

    • @dhainchand1643
      @dhainchand1643 2 ปีที่แล้ว

      ਬਿਲਕੁਲ ਸਹੀ ।

    • @balwinderbains2896
      @balwinderbains2896 ปีที่แล้ว

      Bilkul shi ha ina nu goli mardevo.

  • @Sukhmaniboutique7
    @Sukhmaniboutique7 2 ปีที่แล้ว +21

    ਔਰਤਾਂ ਦੀ ਇੱਜ਼ਤ ਕਰਨ ਵਾਲਾ ਹੁਣ ਚਰਨਜੀਤ ਚੰਨੀ ਕਿੱਥੇ ਆ

  • @RajwinderKaur-ft5yp
    @RajwinderKaur-ft5yp 2 ปีที่แล้ว +20

    ਗਰਕਿਆ ਕਨੂੰਨ ਤੇ ਗਰਕਿਆਂ ਸਰਕਾਰਾਂ ਧੀਆਂ ਭੈਣਾਂ ਦੀ ਇੱਜਤ ਨਹੀ ਦੇਖੀ ਜਾਦੀ ਬਸ ਪੈਸਾ ਦੇਖਿਆਂ ਜਾਦਾ ਧਰਨੇ ਲਾ ਕੇ ਇੰਨਸਾਫ ਲਿਆ ਤੇ ਕੀ ਲਿਆ ਕਨੂੰਨ ਸਖਤ ਹੋਵੇ ਤਾ ਕਿਉ ਧਰਨੇ ਲੱਗਣ

  • @spmann1349
    @spmann1349 2 ปีที่แล้ว +7

    ਦਰਿੰਦਿਆਂ ਨੂੰ ਫਾਂਸੀ । ਉਂਨਾਂ ਦੇ ਪਰਾਈਵੇਟ ਪਾਰਟ ਵੱਢਣੇ ਚਾਹੀਦੇ ਤਾਂ ਕੀ ਕੋਈ ਵੀ ਨਿੱਕੀਆਂ ਬੱਤੀਆਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾ ਹੀ ਬਰਵਾਦ ਨਾ ਹੋਵੇ । ਨਿੱਕੀ ਬੱਚੀਆਂ ਨੂੰ ਵੀ ਨਹੀਂ ਬਖ਼ਸ਼ਦੇ । ਫਾਂਸੀ

  • @jagatgururavidassji7
    @jagatgururavidassji7 2 ปีที่แล้ว +8

    ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੇ ਕਿ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਏ

  • @kulwinderkaur8815
    @kulwinderkaur8815 2 ปีที่แล้ว +47

    Ki sadi sarkar ਏਨੀ ਕਮਜੋਰੀ ਹੈ ਇਕ ਬਲਤਕਾਰI to ਡਰਦੀ ਹੈ ਕਿੱਥੇ ਹੈ ਜੌ ਸਰਕਾਰ ਬੇਟੀ ਬਚਾਓ ਦੇ ਨਾਅਰੇ ਲਾਂਦੇ

  • @JatinderSingh-gz5kj
    @JatinderSingh-gz5kj 2 ปีที่แล้ว +46

    ਪੁਲਸ ਦੀ ਡਿਊਟੀ ਰਿਸ਼ਵਤ ਖਾਣ ਲਈ ਹੁੰਦੀ ਭੈਣ ਇਹਨਾਂ ਪਸ਼ੂਆਂ ਵਾਂਗ ਟਿੱਢ ਕੱਡੇ ਐਨਾ ਆਉਖਾ ਕੰਮ ਨਹੀਂ ਹੋਣਾ ਇਹਨਾਂ ਕੋਲੋਂ ਇਹ ਬਸ ਚਲਾਨ ਚਲੂਨ ਕਰਨ ਜੋਗੇ ਆ

  • @RajwinderKaur-ft5yp
    @RajwinderKaur-ft5yp 2 ปีที่แล้ว +12

    ਪਲੀਸ ਵਾਲਿਆਂ ਦੀਗੰਦੀ ਜਬਾਨ ਹੁੰਦੀ ਆ ਸਾਰੇ ਤਾ ਨਹੀ ਕੁਝ ਕੋ ਜੇ ਜਨਾਨੀ ਕਹਿੰਦੀ ਥਾਣੇਦਾਰ ਗਲਤ ਬੋਲਦਾ ਤਾ ਜਰੂਰ ਗਲਤ ਬੋਲਦਾ ਹੋਵੇਗਾ

  • @deepchand6605
    @deepchand6605 2 ปีที่แล้ว +41

    ਵੀਰੋ ਕੀ ਹੋ ਰਿਹਾ ਪੰਜਾਬ ਵਿਚ। ਇਸ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਨੂੰ ਮੱਦਦ ਕਰਨੀ ਚਾਹੀਦੀ ਹੈ।

  • @lovejotlovi5171
    @lovejotlovi5171 2 ปีที่แล้ว +15

    Waheguru ji tuci he kuj kro hun ta 🙏🏻

  • @GurtejSingh-hw5cd
    @GurtejSingh-hw5cd 2 ปีที่แล้ว

    ਸਾਡੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਪੰਜਾਬ ਤੇ ਸਾਨੂੰ ਫਿਰ ਲੋੜ ਪੈ ਗਈ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਦੀ ਇੱਕ ਵਾਰ ਫਿਰ ਮੋਜੋ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਨੂੰ ਵਾਹਿਗੁਰੂ ਜੀ

  • @parkashkaur4086
    @parkashkaur4086 2 ปีที่แล้ว +3

    Bilkul ryt insaff milna chaida

  • @tarsemsinghdhanoa5519
    @tarsemsinghdhanoa5519 2 ปีที่แล้ว

    ਸ਼ਰਮ ਵਾਲੀ ਗੱਲ ਆ

  • @arshsandhu6002
    @arshsandhu6002 2 ปีที่แล้ว +2

    ਬਲਾਤਕਾਰੀਆਂ ਨੂੰ ਨੰਗੇ ਕਰ ਕੇ ਚੋਕ ਚ ਟੰਗ ਦਿੱਤਾ ਜਾਵੇ😡

  • @balwinderbains2896
    @balwinderbains2896 ปีที่แล้ว

    OMG 😱, Whaguru g 🙏

  • @kisankaur4459
    @kisankaur4459 2 ปีที่แล้ว +6

    this is a real Punjab.... poor people

  • @harpritkaur7395
    @harpritkaur7395 2 ปีที่แล้ว +1

    Wehgueo ji 🙏🙏🙏🙏🙏🙏

  • @sonyfoujigurdaspur
    @sonyfoujigurdaspur 2 ปีที่แล้ว +2

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮੁਜਰਮ ਤੇ

  • @kabelsingh713
    @kabelsingh713 2 ปีที่แล้ว +2

    Waheguru ji🙏🙏

  • @navinavi9253
    @navinavi9253 2 ปีที่แล้ว +2

    So said 😭😭🙏

  • @jogidersingh9915
    @jogidersingh9915 2 ปีที่แล้ว +1

    ਬੇੜਾ ਗ਼ਰਕ ਹੋ ਗਿਆ ਲੋਕਾਂ ਦਾ

  • @rishitvloger8690
    @rishitvloger8690 2 ปีที่แล้ว +1

    Insaaf hona chahida bchi nal

  • @armyloverarshdeepsinghwarwal..
    @armyloverarshdeepsinghwarwal.. 2 ปีที่แล้ว +6

    Hi Rabba ke ho rahea ah dunia vich

  • @gursharankaur9125
    @gursharankaur9125 2 ปีที่แล้ว +5

    V shame on our state govt nd india govt,😢😢😢

  • @DeepakSingh-ew5up
    @DeepakSingh-ew5up 2 ปีที่แล้ว +14

    ਯਾਰ ਗਲਤ ਵੀ ਖਬਰ ਹੋ ਸਕਦੀ ਪਲੀਜ ਪੂਰੀ ਤਰ੍ਹਾਂ ਇਨਕਵਾਰੀ ਕਰੋ ਜੋ ਦੋਨਾਂ ਚੋ ਗਲਤ ਹੈ ਸਜਾ ਦੋ ਕੋਈ ਇੰਨੇ ਛੋਟੇ ਬੱਚੇ ਨਾਲ ਨਹੀ ਕਰ ਸਕਦਾ ਆਪਣਾ ਤਾਇਆ ਚਾਚਾ ਪਰ ਫਿਰ ਵੀ ਪੂਰੀ ਖਬਰ ਦੀ ਜਾਣਕਾਰੀ ਲਵੋ

    • @kakakumar3145
      @kakakumar3145 2 ปีที่แล้ว +2

      Koi apni dhi. Beti di ijat ni rolda koi ma apni beti bare is tra kive kha sakdi

  • @BalrajSingh-nh1wk
    @BalrajSingh-nh1wk 2 ปีที่แล้ว +6

    Chache taye de putt bhra hunde aur uh v malikdu 10 sal di bchi de nal uhna vlo blatkar hona bdi madhbhagi khabar ghor kalyug insaff milna chahida waheguru ji bhla kro ji

  • @everydayfood6693
    @everydayfood6693 2 ปีที่แล้ว

    Waheguru ji

  • @paramjitmaan8899
    @paramjitmaan8899 2 ปีที่แล้ว +1

    Waheguru.ji

  • @jassiwahegurujisidhu3493
    @jassiwahegurujisidhu3493 2 ปีที่แล้ว +2

    waheguru ji

    • @preetpreet6793
      @preetpreet6793 2 ปีที่แล้ว

      Sharm kro Loko ki kri jande oh

  • @tarsemsinghdhanoa5519
    @tarsemsinghdhanoa5519 2 ปีที่แล้ว

    ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਫਾਂਸੀ ਦਿਓ ਇਹਨਾਂ ਨੂੰ

  • @ilmummypapa3061
    @ilmummypapa3061 2 ปีที่แล้ว

    MNISHA GULATI MAM NAL SAMPARK KARO

  • @abijotdhaliwal6595
    @abijotdhaliwal6595 2 ปีที่แล้ว

    Oo hoo

  • @JagtarSingh-jp6si
    @JagtarSingh-jp6si 2 ปีที่แล้ว +3

    Please help karo sab mill ka .aa time kesa ta v aa sakda

  • @preetibala9171
    @preetibala9171 2 ปีที่แล้ว

    Haye Rabba ki bnuu dunia da 🙏🙏rabba loka de soch nu ki ho gya

  • @ilmummypapa3061
    @ilmummypapa3061 2 ปีที่แล้ว

    INSAF HONA CAHIDA

  • @sukhveergill2242
    @sukhveergill2242 2 ปีที่แล้ว +3

    ਫਾਸੀ ਹੋਣੀ ਚਾਹੀਦੀ ਇਹਨਾ ਨੰ

  • @senndfjcgguofficehcto7949
    @senndfjcgguofficehcto7949 2 ปีที่แล้ว

    😭😭😭🙏🙏

  • @HarpreetKaur-zi4ib
    @HarpreetKaur-zi4ib 2 ปีที่แล้ว +1

    ਬੱਚੀ ਵੀ ਨਹੀ ਬਖਸ਼ੀ ਦਰਿੰਦਿਆ ਨੇ

  • @mrajmraj6133
    @mrajmraj6133 2 ปีที่แล้ว +3

    POLICE TE BHAROSA KARNA AAPNI JAAN NU KHATERE VICH PONA ? ESHE LOKA NU FANSHI HONI CHAHIDI HEI 🙏🏿🙏🏿🙏🏿🙏🏿🙏🏿

  • @singhparkash8136
    @singhparkash8136 2 ปีที่แล้ว

    Punjab police nu sachi te imandaar hon di kaafi jarurat hai fir eho jihe Galt kam ho hi nhi sakde kise di himat nhi koi dhi bhain nu galat nazar nal v dekh jave

  • @sapnaarora2295
    @sapnaarora2295 2 ปีที่แล้ว +2

    😢

  • @prits4157
    @prits4157 2 ปีที่แล้ว +1

    CM captain sahib da time which police theek kam karda ha...captain sahib nu vota pa k kamjab karro..I police ta bachna ha.

  • @preetkaur7715
    @preetkaur7715 2 ปีที่แล้ว +2

    Bhra ta bhehna de rakhe hunde jai oh hi izta nu hath paun lg gye ta bhehna veera te kida vishwash krngia

  • @darshansinghsran8309
    @darshansinghsran8309 2 ปีที่แล้ว +4

    ਇਹ ਬੀਬੀ ਜੋ ਕਿਹ ਰਹੀ ਹੈ ਉਹ ਸੱਚ ਹੈ ਪੁਲਿਸ ਸਿਰਫ ਟਿਮ ਪਾਸ ਕਰ ਰਹੀ ਹੈ ਡਿਊਟੀ ਨਹੀਂ ਨਿਭਾਅ ਰਹੀ ਹੈ ਪਰ ਕੰਮ ਨਹੀਂ ਕਰ ਰਹੀ

  • @janviharmanmangrha2692
    @janviharmanmangrha2692 2 ปีที่แล้ว

    Plz help her.

  • @priyadadradadra510
    @priyadadradadra510 2 ปีที่แล้ว +2

    Kiii hogya sade Punjab nu hun ta bche b nahi safe apni family vich reh k hii nhi safe

  • @JAINEX_SHORTS
    @JAINEX_SHORTS 2 ปีที่แล้ว

    Sab de ghar bachyia ne is tara de halat dakh k lagda ha koi v bachi safe nai ha ki kar rahi ha Sarkar doshyia nu saja dayo 🙏

  • @parabhjotkaur132
    @parabhjotkaur132 2 ปีที่แล้ว +1

    sorry eda kehna pe reha public vich maff karna..ehna da nichla hisaa vadh do

  • @chamkaursingh6528
    @chamkaursingh6528 2 ปีที่แล้ว

    ਜੇ ਪੁਲਿਸ ਵਾਲੇ ਦੀ ਕੁੜੀ ਹੁੰਦੀ ਦੋਸੀ ਚੰਕ ਲੈਣੇ ਸੀ

  • @harvinderpappu3687
    @harvinderpappu3687 2 ปีที่แล้ว

    O,god

  • @bobbyfdk8586
    @bobbyfdk8586 2 ปีที่แล้ว +8

    Dawo sazza ohna nu

  • @shamasharma9813
    @shamasharma9813 2 ปีที่แล้ว

    Insaf oh v gariban nu

  • @preetkaur7715
    @preetkaur7715 2 ปีที่แล้ว +2

    Maapea nu farho ape munde aunge sahmne

  • @ujjalsing2293
    @ujjalsing2293 2 ปีที่แล้ว

    Punjab police not doing good job,
    Bachi nu insaf milan chaidha

  • @BalwinderSingh-cw8ep
    @BalwinderSingh-cw8ep 2 ปีที่แล้ว

    criminal should be punished strictly

  • @amarjitchaggar3281
    @amarjitchaggar3281 2 ปีที่แล้ว

    It's true they need to protest, if they are not giving justice to her need to arrest criminal on the point because they did crime with a child. Everyone need to come together to stop crimes . It's shameful for police because they are not taking their own responsibilities.

  • @kirnakirna9638
    @kirnakirna9638 2 ปีที่แล้ว +2

    Ikali maa hii turi. Nal koi lady nhi. Vichari ikali hii

  • @subashsharma9356
    @subashsharma9356 2 ปีที่แล้ว

    Police should do the girl medical.

  • @akshdeepganesh2503
    @akshdeepganesh2503 2 ปีที่แล้ว

    Thanaydar.the.family.nal.hovay.feer.pataa.lagaygah

  • @parthamsingh8547
    @parthamsingh8547 2 ปีที่แล้ว

    Mam mnisha gulati kol jao ji

  • @cyprusvlogs3630
    @cyprusvlogs3630 2 ปีที่แล้ว

    Insaaf milna chida

  • @surinderkhera1768
    @surinderkhera1768 2 ปีที่แล้ว

    AgEr. A. KiSE. Pulise. Afser. De. Bate. Hundi. Ta. Use. Time. KARWAYE. Ho. Jani. Se

  • @preetkaur7715
    @preetkaur7715 2 ปีที่แล้ว +1

    Taya wadhe papa di tha hunde sharm nhi ayi ik shoti bachi nal eda krn jai jyada agg lgi si apni dhee farh lenda 😡😡😡😡dhee apne ghar hi safe nhi hun kithe luko k rakhan maawan dheeya nu

  • @sktfilmsstatus6339
    @sktfilmsstatus6339 2 ปีที่แล้ว +4

    dharne Te beh nal ki hona Jihne loki dharne te bethe ne sare ikthe hoke ladki de taye te danda paret kardo nhi ta address dvo menu insaf dvana

  • @gopiraj2573
    @gopiraj2573 2 ปีที่แล้ว +1

    shame on punjab police

  • @jorasinghcheeda1720
    @jorasinghcheeda1720 2 ปีที่แล้ว +2

    O LOKO AJKAL KISE SAALE TE VISHWASH NA KRO
    KOI BHRAA NHI BANDA

  • @parmjudge4057
    @parmjudge4057 2 ปีที่แล้ว

    Rape Karn wale di ajy takk giraftari ni hoi badi sharam di gal h 😡

  • @JaspalSingh-qi9co
    @JaspalSingh-qi9co 2 ปีที่แล้ว

    Bare.garak.ho.giae.Panjab.de

  • @surinderkhera1768
    @surinderkhera1768 2 ปีที่แล้ว +2

    Blatkariro. NU. Arest. KRo. Pulise. UnA. Gundyea. NU. Arest. KyU. NAhE. kARDE. ,,,. Pulise. NU. SHRAm. ANNYE. CHYEDE. He

  • @VickyKumar-sv1kn
    @VickyKumar-sv1kn 2 ปีที่แล้ว

    Manisha Gulati nal gal karo

  • @ravinderkaur3905
    @ravinderkaur3905 ปีที่แล้ว

    Sare sher de police wale eda hi krde ne kisi jnani di sunde nhi eh police wale

  • @nav1329
    @nav1329 2 ปีที่แล้ว +1

    Police b nekeme ne😡

  • @kunalbobby6192
    @kunalbobby6192 2 ปีที่แล้ว

    Police action li weak aa

  • @funnyvideochannel2330
    @funnyvideochannel2330 2 ปีที่แล้ว

    Punjab sarkar murdabad murdabad

  • @Qchrej
    @Qchrej 2 ปีที่แล้ว

    Insaaf name di koi cheej ni ethe

  • @nareshrai515
    @nareshrai515 2 ปีที่แล้ว

    Sirf police nu ehh pushoo kine vich vikee aa

  • @surinderkhera1768
    @surinderkhera1768 2 ปีที่แล้ว +1

    S,H, o. SAHib. , TUSi. KARWAYE. KyU. NAhE. kARDE. ,,,.

  • @billakaler7592
    @billakaler7592 2 ปีที่แล้ว

    Eda de loka no janta khud saja deve sarkar kuj nahi kardi

  • @sukhjindersingh2613
    @sukhjindersingh2613 2 ปีที่แล้ว

    Fansi devo

  • @Toorfacts4722
    @Toorfacts4722 2 ปีที่แล้ว +1

    Police v gadu ho ghi jahde ropi da sath da rhi a

  • @manindermannan1625
    @manindermannan1625 2 ปีที่แล้ว

    Aapne to vi bacho . Kalljug hai ji

  • @surinderkhera1768
    @surinderkhera1768 2 ปีที่แล้ว +3

    UnA. Gundyeay. NU. Fasi. Hone. CHYEDE. He.

  • @simdhillon2163
    @simdhillon2163 2 ปีที่แล้ว

    Police ne paise khaa lye aa tan hi nhi kuch krdi....gandi Punjab police

  • @ArshpreetSingh-qg4zy
    @ArshpreetSingh-qg4zy 9 วันที่ผ่านมา

    Jekar eljam sache han ta ena balatkarea de leng kat dete jan

  • @sabalubana4643
    @sabalubana4643 2 ปีที่แล้ว +1

    Bahut galtt kita

  • @Sandhu-3MR
    @Sandhu-3MR 2 ปีที่แล้ว

    Punjab sarkar murdabad

  • @rambhajan1219
    @rambhajan1219 2 ปีที่แล้ว

    Haram de taye nu fansi de dio

  • @harrySandhu76
    @harrySandhu76 2 ปีที่แล้ว

    Shame shame .dub k mar jao insaniat nal kheln wàleo

  • @harviderkaur5348
    @harviderkaur5348 2 ปีที่แล้ว

    Knjran da berha garak..

  • @kirandeep3529
    @kirandeep3529 2 ปีที่แล้ว

    Blatkariya nu fancy honi chahidi

  • @pspada5757
    @pspada5757 2 ปีที่แล้ว

    Police Dhaka kardi aa

  • @sukhsandhu5904
    @sukhsandhu5904 2 ปีที่แล้ว

    Baut galt gal a

  • @rinkukainth8560
    @rinkukainth8560 2 ปีที่แล้ว

    Kina kaljug aa gaya beda gark hona eda de bandya da Jo eda da ganda kam karde ne narka vich be tha ne milne dosya nu fado te fansi te ltka do sale dale nu

  • @rajanbrar3546
    @rajanbrar3546 2 ปีที่แล้ว

    Manu lgda ethe v hun sikh koom di saket looad aa jo v edda bachia nal blatkaar krda usnu maar k road de vichkaar latkaya jave

  • @ranjitkaur7553
    @ranjitkaur7553 2 ปีที่แล้ว

    Koi v ess dysh vach syf nyi