ਮੈਂ ਕਿਹਾ ਸੀ ਕਾਲੇ ਕਾਨੂੰਨ ਗੁਰਪੁਰਬ ਨੂੰ ਵਾਪਸ ਹੋਣਗੇ ਉਹੀ ਹੋਇਆ | Captain ਦੀ ਪਾਰਟੀ ਨੂੰ ਲੈ ਕੀਤੀ ਭਵਿੱਖ ਬਾਣੀ !!

แชร์
ฝัง
  • เผยแพร่เมื่อ 4 พ.ย. 2024

ความคิดเห็น • 319

  • @bwoodsmash9289
    @bwoodsmash9289 2 ปีที่แล้ว +25

    ਬੰਦਾ ਦਿਲ ਦਾ ਸੱਚਾ ਜੋਂ ਵੀ ਕਰਦਾ ਆਪਣੇ ਸਿਰ ਤੇ ਕਰਦਾ ਸਮਾਜ ਨੂੰ ਗੁੰਮਰਾਹ ਨੀ ਕਰਦਾ

  • @harjitsekhon5528
    @harjitsekhon5528 2 ปีที่แล้ว +6

    ਬਾਬਾ ਗੁਰਬਿੰਦਰ ਸਿੰਘ ਜੀ ਖਸਖਸ ਖੇਤੀ ਬਾਰੇ ਵੀ ਸੰਗਰਸ਼ ਵਿਡੋ 👍👍👍👍🙏🏻🙏🏻🙏🏻🙏🏻

  • @charanjeetgill1708
    @charanjeetgill1708 2 ปีที่แล้ว +61

    ਖ਼ਸਖ਼ਸ ਦੀ ਖੇਤੀ ਤਾਂ ਹੋਣੀ ਚਾਹੀਦੀ ਹੈ ਬਾਬਾ ਜੀ

    • @lowrecords1840
      @lowrecords1840 2 ปีที่แล้ว

      Hhhhhhhhhhhhhhhhhhhhhhhhhhhhhhhhhhhhhhhaaaaaaaaaaaaaaaaaaaaaaiiiiiiiiiiiiiiiiiiiahhhhhhhhahhhg

  • @rbrar3859
    @rbrar3859 2 ปีที่แล้ว +66

    ਵਾਹਿਗੁਰੂ ਜੀ ਮੇਹਰ ਕਰੇ, ਬਾਬਾ ਜੀ ਨੇਂ ਬਿਲਕੁਲ ਸਹੀ ਕਿਹਾ ਹੈ

    • @punjabikalam7549
      @punjabikalam7549 2 ปีที่แล้ว +7

      ਹੁਣ ਇਹਨੂੰ ਰੱਬ ਮੰਨਣ ਲੱਗ ਪਉ ਪਖੰਡੀ ਨੂੰ ਜੋਰ ਕਿਸਾਨਾ ਮਜਦੂਰਾਂ ਦਾ ਲੱਗ ਗਿਆ ਕਰੈਡਟ ਬਾਬੇ ਨੂੰ

    • @ajaypal7485
      @ajaypal7485 2 ปีที่แล้ว

      @@punjabikalam7549 sahi A jiii

    • @rajdeepsingh4211
      @rajdeepsingh4211 2 ปีที่แล้ว +1

      ਕੀ ਟੱਟੂ ਸਹੀ ਕਿਹਾ ਸਾਲਾ ਘੋਸਾ

    • @ajaypal7485
      @ajaypal7485 2 ปีที่แล้ว

      @@rajdeepsingh4211 kihnu kehnna

    • @mahavirbhullar5525
      @mahavirbhullar5525 2 ปีที่แล้ว

      Waheguru ji sab par mehar Karo ji Mera Sacha patchaa waheguru ❤️ waheguru ji dhan guru nanak Dev ji Maharaj mehar Karo ji

  • @j.skundi7791
    @j.skundi7791 2 ปีที่แล้ว +40

    ਲੋਕਾਂ ਨੇ ਹੁਣ ਇਸਨੂੰ ਰੱਬ ਮੰਨਣ ਲੱਗ ਪੈਣਾ ਹੈ ਹਾਲੇ ਤਾਂ ਕਾਨੂੰਨ ਵਾਪਿਸ ਕਰਨ ਲਈ ਕਈ ਕੁੱਛ ਕਰਨਾ ਪੈਣਾ ਹੈ ਐਂਵੇ ਖੁਸ਼ੀਆਂ ਨਾ ਮਨਾਓ

    • @bakhshishsingh3951
      @bakhshishsingh3951 2 ปีที่แล้ว

      👍

    • @GSSS-l8l
      @GSSS-l8l 2 ปีที่แล้ว +3

      ਬਾਬਾ ਜੀ ਇੱਕ ਵੱਚਨ ਹੋਰ ਕੱਰ ਦਿਓ, ਐਮ ਐਸਪੀ ਫੱਸਲ ਤੇ ਕਦੋ ਮਿਲੇਗੀ

    • @gurveersingh1675
      @gurveersingh1675 2 ปีที่แล้ว +1

      ਅੱਜ ਹੋ ਗਏ ਪੁੱਤ ਕਾਨੂੰਨ ਰੱਦ ਅੱਜ ਵੀ ਖੁਸ਼ੀਆਂ ਨਾ ਮਨਾਈਏ ਜਾਂ ਹਜੇ ਵੀ ਕਾਨੂੰਨ ਰੱਦ ਕਰਵਾਉਣ ਲਈ ਕੲੀ ਕੁਛ ਕਰਨਾ ਪੈਣਾ 😀

    • @GurpreetSingh-ff3re
      @GurpreetSingh-ff3re 2 ปีที่แล้ว

      Veer baba ji ne kadho keha saanu rab manno. Bina gal to gal Naa kareaa karo

    • @j.skundi7791
      @j.skundi7791 2 ปีที่แล้ว

      @@GurpreetSingh-ff3re ਮੈਂ ਲੋਕਾਂ ਦੀ ਗਲ ਕੀਤੀ ਹੈ ਨਾਂ ਕਿ ਬਾਬੇ ਦੀ🙏

  • @dapinderhira9942
    @dapinderhira9942 2 ปีที่แล้ว +1

    ਦਸ਼ਵੰਦ ਅਸੀ ਵੀ ਭੇਜਿਆ ਪਰ ਕਿਸਾਨਾਂ ਨਾਲ ਆਗੂਆਂ ਦਾ ਯੋਗਦਾਨ ਵੀ ਹੈ, ਕਿਸਾਨਾਂ ਨੇ ਇੱਕ ਪੜ੍ਹੇ ਲਿਖੇ ਮੁੰਡੇ ਨੂੰ ਆਪਣਾ ਆਗੂ ਬਣਾ ਦਿੱਤਾ ਤੇ ਸਾਰੀ ਉਮਰ ਸੇਵਾ ਕੀਤੀ ਜਥੇਬੰਦੀ ਬਣ ਗਈ ਓਹ ਅੱਜ ਆਗੂ ਨੇ ਬਜੁਰਗ ਹੋ ਗਏ ਹੋਰ ਕਿਹੜਾ ਓਹਨਾਂ ਨੂੰ ਬਾਪੂ ਬਣਾਕੇ ਗਿਆ ਯਾ ਲਾਟਰੀ ਵਿੱਚ ਮਿਲੀ ਐ ਤੇ ਜੇ ਤੇਲ ਫੂਕਿਆ ਤਾਹੀ ਰੱਦ ਹੋਏ ਨੇ, ਹੋਰ ਘਰੇ ਬਹਿ ਜਾਂਦੇ? ਫੇਰ ਬਣਾਏ ਕਿਉ ਸੀ ਜੇ ਆਪੇ ਰੱਦ ਕਰ ਦਿੰਦੇ ਬਿੰਨਾਂ ਸੰਘਰਸ਼, ਯੂਪੀ ਦਿਖਦੀ ਸੀ ਸਰਵੇ ਵਿੱਚ ਹਾਰਦੇ ਸੀ ਤਾਂ ਕੀਤਾ ਯੋਗੀ ਹਾਰਦਾ ਸੀ ਓਹ ਅਗਲਾ ਪੀਐਮ ਹੋ ਸਕਦਾ ਆਰਐਸਐਸ ਓਸ ਨੂੰ ਹਾਰਨ ਦੇ ਦਊ? ਓਹਨਾਂ ਕਿਹਾ ਹੋਣਾ ਮੋਦੀ ਸਰਕਾਰ ਦੀ ਭਾਵੇ ਹਾਰ ਹੋਜੇ ਪਰ ਯੋਗੀ ਦੀ ਨਾ ਹੋਵੇ ਓਸ ਨੇ ਕੀ ਪਤਾ ਹਿੰਦੂ ਰਾਸ਼ਟਰ ਹੀ ਬਣਾ ਦੇਣਾ ਇਹ ਵੀ ਭਵਿੱਖਬਾਣੀ ਆ

  • @daljitsingh8832
    @daljitsingh8832 2 ปีที่แล้ว

    ਗੁਰਵਿੰਦਰ ਸਿੰਘ।ਅੱਜਗੱਲਾਂ ਕੁਝ ਵਧੀਆ ਕੀਤੀਆਂ ਥੈਂਕ ਯੂ

  • @GurpreetSingh-kp8sj
    @GurpreetSingh-kp8sj 2 ปีที่แล้ว +52

    ਕਿਉਂ ਪੱਤਰਕਾਰ ਭਰਾਵਾਂ ਅੰਧ ਵਿਸ਼ਵਾਸ ਫੈਲਾਅ ਰਿਹਾ ਹੈ ਮਸਾਂ ਲੋਕ ਅੰਧ ਵਿਸ਼ਵਾਸ ਵਿੱਚੋਂ ਨਿਕਲ ਰਹੇ ਹਨ

    • @gavykahlon9015
      @gavykahlon9015 2 ปีที่แล้ว

      And viswash ki lageaa tuhanu

  • @lakhasandhu04231
    @lakhasandhu04231 2 ปีที่แล้ว +11

    ਜੈ ਬਾਬਿਆਂ ਦੀ

  • @bobbybhamri9019
    @bobbybhamri9019 2 ปีที่แล้ว +1

    ਬਾਬਾ ਗੁਰਵਿੰਦਰ ਸਿੰਘ ਜੀ very good

  • @lakhvirsingh952
    @lakhvirsingh952 2 ปีที่แล้ว +18

    ਭਵਿੱਖਵਾਣੀ ਵਾਲੀ ਉਹ ਪੁਰਾਣੀ ਵੀਡੀਓ ਵੀ ਦਿਖਾਓ

  • @punjabikalam7549
    @punjabikalam7549 2 ปีที่แล้ว +4

    ਹੁਣ ਪੰਜਾਬ ਦੇ ਲੋਕਾਂ ਏ ਸਾਧ ਨੂੰ ਰੱਬ ਮੰਨ ਲੈਣਾਂ 700 ਕਿਸਾਨ ਸਹੀਦ ਹੋ ਗਏ l 1 ਸਾਲ ਗਰੀਬ ਕਿਸਾਨ ਮਜਦੂਰ ਸੜਕਾਂ ਤੇ ਰੁੱਲਦੇ ਰਹੇ ਕਰੈਡਟ ਬਾਬਾ ਲਈ ਜਾਂਦਾ

    • @rajdeepsingh4211
      @rajdeepsingh4211 2 ปีที่แล้ว +1

      ਸਹੀ ਕਿਹਾ ਬਾਈ ਜੀ ਬਿਲਕੁਲ ਸਹੀ ਆ

    • @punjabikalam7549
      @punjabikalam7549 2 ปีที่แล้ว

      @@rajdeepsingh4211 ਵੀਰ ਜੀ ਇਹ ਹਕੀਕਤ ਆ ਆਪਣੇ ਲੋਕਾਂ ਦੀ

    • @rajdeepsingh4211
      @rajdeepsingh4211 2 ปีที่แล้ว

      Hnji bhi ji

    • @BaljitSingh-tg9vu
      @BaljitSingh-tg9vu 2 ปีที่แล้ว

      🙏

  • @jagroopgillgill443
    @jagroopgillgill443 2 ปีที่แล้ว

    ਸੇਵਾ ਬਹੁਤ ਹੀ

  • @ajmerdhillon3013
    @ajmerdhillon3013 2 ปีที่แล้ว +9

    ਲਗਦਾ ਬਾਬੇ ਦੀਆ ਤਾਰਾ ਸੈਂਟਰ ਨਾਲ ਜੁੜਦੀਆਂ ਹਨ

  • @mandeepsinghbuttar2194
    @mandeepsinghbuttar2194 2 ปีที่แล้ว +2

    ਸਹੀ ਗੱਲ ਕਹੀ ਬਾਬਾ ਜੀ ਕਿ ਅਸੀਂ ਕਿਸਾਨ ਬਿੱਲ ਰੱਦ ਹੋ ਗ‌ਏ ਅਸੀ ਨਚੀ ਜਾਣੇ ਕਿਡੀ ਕ ਗੱਲ ਆ ਪਹਿਲਾਂ ਅਸੀ ਗਰੀਬ ਸੀ ਅਮੀਰ ਹੋ ਗ‌ਏ ਪਹਿਲਾਂ ਵੀ ਉਵੇਂ ਸੀ ਹੁਣ ਵੀ ਉਵੇ ਹਜੇ ਬਹੁਤ ਕੁਸ ਪਿਆ ਅਸੀ ਨਚੀ ਜਾਣੇ ਆ ਸਹੀ ਗੱਲ ਹੈ

  • @pritamsingh3273
    @pritamsingh3273 2 ปีที่แล้ว +7

    ਕੈਪਟਨ ਅਕਾਲੀ ਹੈ

  • @gurnamsingh9813
    @gurnamsingh9813 2 ปีที่แล้ว

    Bilkul sahi.
    Gal baat ta sahi hai

  • @gurveersingh1675
    @gurveersingh1675 2 ปีที่แล้ว +34

    ਪਾਲ ਖਰੋਡ ਤੇ ਗੁਰਪ੍ਰੀਤ ਸਿੰਘ ਵੀਰ ਵਰਗਾ ਇਹ ਬੰਦਾ ਕਦੇ ਨਹੀ ਬਣ ਸਕਦਾ ਜ਼ਮੀਨ ਅਸਮਾਨ ਦਾ ਫਰਕ ਆ ਆਸ਼ਰਮ ਖੋਲੇ ਜੋ ਮਰਜ਼ੀ ਕਰੇ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲਿਆਂ ਵਰਗਾ ਸੱਤ ਜਨਮ ਨੀ ਬਣ ਸਕਦਾ

    • @GurpreetSingh-ff3re
      @GurpreetSingh-ff3re 2 ปีที่แล้ว +2

      Tu ohna kol vagjeaa kar baba ji video te comment keo karda. Gurpreet ne sarkar to dar k Nishan Saab nu fook ditta. Fer pal kharod te gurpreet dhily to pessa ikatha kar k bhaj aae. Gurpreet veer and pal kharod and baba ji di C B I to janch karba lo. Patta laghju kon Galt he kon thik he.
      Pal kharod and gurpreet dono chitta peende c chae puch Lavo Jaa k. Baba ji ne chitta kade dekhyaa tak ni

    • @gurpreetsingh-dc4ec
      @gurpreetsingh-dc4ec 2 ปีที่แล้ว

      ਪਾਲ ਖਰੋਡ ਤਾ ਚਿੱਟਾ ਵੀ ਵੈਚ ਦਾ ਰਿਹਾ 🤣 ਪੁੱਛਲੀ ਚਾਹੇ

    • @gurveersingh1675
      @gurveersingh1675 2 ปีที่แล้ว

      @@GurpreetSingh-ff3re ਜੇ ਸਾਲਿਆਂ ਆਪ ਨੀ ਕੁਛ ਕਰਨਾ ਦੂਜੇ ਨੂੰ ਤਾਂ ਕਰ ਲੈਣ ਦੋ ਜ਼ਿੰਦਗੀ ਵਿੱਚ ਗਲਤੀ ਹਰ ਇਨਸਾਨ ਤੋਂ ਹੁੰਦੀ ਆ ਜੋ ਕੰਮ ਉਹ ਕਰਦੇ ਨੇ ਤੇਰਾ ਪਿਉ ਦਾਦਾ ਵੀ ਨਹੀ ਕਰ ਸਕਿਆਂ ਹੋਣਾ ਨਾ ਤੂੰ ਕਰ ਸਕਦਾ ਜਿਸਦਾ ਤੂੰ ਭਗਤ ਆ ਮੈਨੂੰ ਪਤਾ

    • @gurveersingh1675
      @gurveersingh1675 2 ปีที่แล้ว

      @@gurpreetsingh-dc4ec ਤੇਰੀ ਭੈਣ ਵੀ ਨਾਲ ਜਾਂਦੀ ਸੀ ਪੁੱਛਲੀ ਚਾਹੇ

    • @gurpreetsingh-dc4ec
      @gurpreetsingh-dc4ec 2 ปีที่แล้ว

      @@gurveersingh1675 ਤੇਰੀ ਭੈਣ ਦੇ ਮੋਮਿਆ ਤੇ ਕੱਚ ਦੀ ਗਲਾਸੀ ਰੱਖ ਕੇ ਰੂੜੀ ਮਾਰਕਾ ਸ਼ਰਾਬ ਪੀਵਾਂ😂😂🤣🤣🤣🤣

  • @ravishekhe3172
    @ravishekhe3172 2 ปีที่แล้ว +1

    ਬਿਲਕੁਲ ਬਾਬਾ ਜੀ

  • @dapinderhira9942
    @dapinderhira9942 2 ปีที่แล้ว +1

    16:18 ਤੇ ਇਹੀ ਗੱਲ ਕਿਸਾਨ ਆਗੂਆਂ ਦੀ ਆ ਉਗਰਾਹਾਂ ਵਾਲਿਆ ਦੀ ਇੰਟਰਵਿਊ ਦੇਖੀ ਅੱਜ ਰੂਹ ਖੁਸ ਕਰਤੀ ਹੀਰਾ ਬੰਦਾ ਏ

  • @Sa-qm6jh
    @Sa-qm6jh 2 ปีที่แล้ว +4

    wmk🚩🙏baba ji te ida hi wdia soch rakhke loka da bhla krde rehn🙏💗

  • @online5905
    @online5905 2 ปีที่แล้ว +15

    ਪਤਰਕਾਰ ਅੱਧ ਵਿਚਾਲੇ ਗੱਲ ਕਟਦਾ ਪਤਰਕਾਰੀ ਪੂਰੀ ਤਰ੍ਹਾਂ ਨਹੀਂ ਆਉਂਦੀ

  • @amarjitduggal9684
    @amarjitduggal9684 2 ปีที่แล้ว +12

    2020 ਵਿੱਚ ਵੀ ਤਾਂ ਗੁਰਪੁਰਬ ਆਇਆ ਸੀ ।

    • @j.skundi7791
      @j.skundi7791 2 ปีที่แล้ว

      ਬਿਲਕੁਲ 2020 ਵਿਚ ਵੀ ਕਈ ਗੁਰਪੁਰਬ ਆਏ ਉਦੋਂ ਕਿਉਂ ਨਹੀਂ ਬਾਬਾ ਬੋਲਿਆ ਗਲ ਇਹ ਹੈ ਹੁਣ ਦੇ ਗੁਰਪੁਰਬ ਲਾਗੇ ਪੰਜਾਬ ਦੇ ਇਲੈਕਸ਼ਨ ਆ ਗਏ ਇਸ ਕਰਕੇ ਬਾਬੇ ਨੇ ਅੰਦਾਜਾ ਲਾ ਲਿਆ ਐਂਵੇ ਲੋਕ ਮੰਨਣ ਲੱਗ ਪੈਂਦੇ ਹਨ 🙏🙏

    • @maandhillon5286
      @maandhillon5286 2 ปีที่แล้ว

      Veer 2020vch kisani dharne da ena pka ni c bt sarkar nu hn pta lg gya k punjabi ni jande dili to

  • @RajpalSingh-lx9et
    @RajpalSingh-lx9et 2 ปีที่แล้ว +21

    Waheguru Waheguru Waheguru Waheguru Waheguru Ji

    • @sahilkumar7586
      @sahilkumar7586 2 ปีที่แล้ว

      Nice 👍 baba Ji🙏🙏🙏❤️❤️❤️❤️
      Gurdaspur

  • @Harpreetmadhra
    @Harpreetmadhra 2 ปีที่แล้ว

    ਬੋਹਤ vdiya km krde tuc ਖਿੱਚ k ਰੱਖੋ ਬਾਕੀ ਲੋਕਾਂ da km ਹੁੰਦਾ bhokna bhoki jan ਦੋ

  • @pardeeppassi8385
    @pardeeppassi8385 2 ปีที่แล้ว +11

    ਮੈ ਤਾ ਪਹਿਲਾ ਈ ਕਿਹਾ ਸੀ ਬਾਬਾ ਸੱਚ ਬੋਲਦਾ ਹੈ ੍ਇਹਦੀਆ ਗੱਲਾਂ ਸੱਚੀਆਂ ਹਨ ਪਰ ਲੋਕ ਸੱਚ ਦੀ ਕਦਰ ਨਹੀ ਕਰਦੇ

  • @jagdipsingh303
    @jagdipsingh303 2 ปีที่แล้ว +2

    101%shi 👍🏻

  • @jasveersharma6917
    @jasveersharma6917 2 ปีที่แล้ว +1

    बाबा जी की सादगी और सच्चाई मन को भा गई ।

  • @Kulwindersingh-fs8wm
    @Kulwindersingh-fs8wm 2 ปีที่แล้ว +1

    ਡੇਰੇ ਆਲਿਆ ਨਾਲੋ ਤਾਂ ਚੰਗਾ ਬਾਬਾ , ਕੰਮ ਦੀਆਂ ਗੱਲਾਂ ਕਰਦਾ

  • @bajiraostudfarm
    @bajiraostudfarm 2 ปีที่แล้ว +11

    Saaare hi aagu glt nhi mnnea v kai hge ne baaki ਬਾਬੇ ਦੇ ਸ਼ੌਂਕਾਂ ਦਾ ਸਤਿਕਾਰ

  • @armansingh7126
    @armansingh7126 2 ปีที่แล้ว +1

    Good Panjab

  • @AmandeepSingh-ze9cb
    @AmandeepSingh-ze9cb 2 ปีที่แล้ว +1

    ਸਿੱਧੂ ਅੱਗੇ ਕੈਪਟਨ ਅਮਰਿੰਦਰ ਜ਼ੀਰੋ ਆ

  • @balvirbainsbains4384
    @balvirbainsbains4384 2 ปีที่แล้ว +34

    ਵਾਹਿਗੁਰੂ ਜੀ ਸਭ ਦਾ ਭਲਾ ਕਰਿ ਜੀ

  • @Godisone8157
    @Godisone8157 2 ปีที่แล้ว +25

    ਬਾਬਾ ਗ਼ਲਤ ਨਹੀਂ

  • @sidhuxpb3264
    @sidhuxpb3264 2 ปีที่แล้ว +4

    ਭੁਵਿਖਵਾਣੀ ਵਾਲੀ ਕੋਈ ਗੱਲ ਨਈ ਹੋਈ ਲੋਗ ਬੇਗਫੂਫ ਨੇ ਜੇਹਿੜੇ ਮਗਰ ਲਗ ਕੇ ਇਦਾ ਦੀਆ ਵਹਿਮ ਭਰਮ ਮੰਨ ਕੇ ਬੈਠੇ ਨੇ ਵੇਸੈ ਇਕ ਗੱਲ ਏ ਬਾਬੇ ਦੀਆ ਗੱਲਾ ਚ ਦੱਮ ਤਾ ਪਰ ਕੋਈ ਭਵਿਖਵਾਣੀ ਕੋਈ ਗੱਲ ਨੀ ਐਮੇ ਨਾ ਇਹਨੂੰ ਦੁਸਰਾ ਰਾਮ ਰਹੀਮ ਬਨਾ ਦਿਓ

  • @YuvrajSingh-cx3en
    @YuvrajSingh-cx3en 2 ปีที่แล้ว +1

    Tanu milana c baba ji Mae fan aaa thada mae

  • @sandeepadiwal9914
    @sandeepadiwal9914 ปีที่แล้ว

    ❤❤❤❤❤❤❤

  • @tarsemmannp5499
    @tarsemmannp5499 2 ปีที่แล้ว +16

    Waheguru ji 🙏

  • @Hey__guys_
    @Hey__guys_ 2 ปีที่แล้ว

    Kejriwal jindabad

  • @dapinderhira9942
    @dapinderhira9942 2 ปีที่แล้ว +1

    ਬਾਬਾ ਕੀ ਕਹੀ ਜਾਦਾ ਕਦੇ ਕਹਿੰਦਾ ਬਿਨਾ ਗੱਲੋ ਸਹੀਦ ਕਰਵਾ ਲਏ ਤੇ ਜੇ ਅਲਟੀਮੇਟਮ ਦੇ ਦਿੰਦੇ ਸਰਕਾਰ ਨੇ ਰੱਦ ਵੀ ਨਹੀ ਸੀ ਕਰਨੇ ਤਾਕਿ ਕਿਸਾਨਾਂ ਦੀ ਜਿੱਤ ਹੋਰ ਵੱਡੀ ਹ ਜਾਣੀ ਸੀ ਜਿਵੇ ਤੁਸੀ ਕਿਹਾ ਕਰੈਡਿਟ ਮਿਲੂਗਾ, ਓਹੀ ਓਹਨਾ ਦੇਣਾ ਨਹੀ ਸੀ, ਫੇਰ ਦਿੱਲੀ ਜਾਣਾ ਪੈਣਾ ਸੀ ਤੇ ਪੁਲਿਸ ਨਾਲ ਟਾਕਰਾ ਹੁੰਦਾ ਫੇਰ ਏਸੇ ਬਾਬੇ ਨੇ ਕਹਿਣਾ ਸੀ ਪੁੱਤ ਮਰਵਾ ਦਿੱਤੇ ਲੋਕਾ ਦੇ, ਪੱਤਰਕਾਰ ਵੀ ਲੱਗਦਾ ਗੋਲੀ ਲੈਕੇ ਆ ਜਾਦੇ ਆ ਸਵਾਲ ਤਾ ਕਰਲਾ ਕਈ ਅਗਲਾ ਮੁੱਦਾ ਮਿੰਟ ਵਿੱਚ ਬਦਲ ਦਿੰਦਾ

  • @jassamander
    @jassamander 2 ปีที่แล้ว +1

    Salute Baba ji

  • @PargatSingh-rf6pz
    @PargatSingh-rf6pz 2 ปีที่แล้ว

    Sahi gal aa baba ji sare press chanle wale interview lan ta aa janda
    O ptrkaro baba ji de mreejaan lyi v kuj seva de dya kro

  • @harrysidhu6924
    @harrysidhu6924 2 ปีที่แล้ว +1

    Wmk 🙏

  • @anoopsingh5522
    @anoopsingh5522 2 ปีที่แล้ว +2

    kisan leader will make alliance with AAP...will make future of Punjab...a best punjab.....cm maan saab...Dy CM rajewal saab

  • @ranjodhsingh7687
    @ranjodhsingh7687 2 ปีที่แล้ว +9

    ਬਾਬਾਂ ਕਾਨੂੰਨ ਰੱਦ ਵੀ ਤਾਹੀ ਹੋਏ ਨੇ ਦਿੱਲੀ ਬੈਠੇ ਸੀ

    • @r15rider98
      @r15rider98 2 ปีที่แล้ว +1

      Oh veere agla kithe khnda k kisana to bina hoya agla kisana nu rab manda keo ewien yr faltu ch ohnu badnam kri jane o agle ne ta eh keha c k gurpurb de lage bill rad honge ohne ta keha k oh sadia gandia sarkara nu changi tra janda aa k sarkar kida krdi aa n keo krdi aa

    • @Busbodybuilder
      @Busbodybuilder 2 ปีที่แล้ว

      @@r15rider98 right bro👍👍

  • @YuvrajSingh-cx3en
    @YuvrajSingh-cx3en 2 ปีที่แล้ว

    Bot vadiya baba ji okkk repot sach aaaa baba ji

  • @karamjitsingh7471
    @karamjitsingh7471 2 ปีที่แล้ว +1

    GOOD NEWS

  • @gurditkhehra9664
    @gurditkhehra9664 2 ปีที่แล้ว +10

    Baba ji jindabad

  • @GAVY_PB_23
    @GAVY_PB_23 2 ปีที่แล้ว +4

    Koi jo marji kahe par eh bai diyaa galla 101% khariya ne te sahi v

  • @HARJEETSINGH-yv1np
    @HARJEETSINGH-yv1np 2 ปีที่แล้ว +13

    Waheguru

  • @navtejkhosa7210
    @navtejkhosa7210 2 ปีที่แล้ว +10

    Waheguru Ji

  • @petasohi5896
    @petasohi5896 2 ปีที่แล้ว +2

    ਸਹੀ ਗੱਲ ਆ ਬਾਬਾ

  • @amarsingh9657
    @amarsingh9657 2 ปีที่แล้ว +1

    ਸ਼ੰਘਰਸ ਵਾਲੀ ਗੱਲ ਸਮਝ ਨਹੀਂ ਆਈ

  • @sunilgujjargujjar6209
    @sunilgujjargujjar6209 2 ปีที่แล้ว +2

    ਬਾਬਾ ਟਾਈਮ ਪਾਸ

  • @sarabjeetsingh1762
    @sarabjeetsingh1762 2 ปีที่แล้ว

    ਤੁੱਕਾ 😀

  • @r15rider98
    @r15rider98 2 ปีที่แล้ว +6

    Baba gurwinder ji sira n 100% sacha bnda full sport kro

    • @f96official
      @f96official 2 ปีที่แล้ว

      bss krr oye

    • @r15rider98
      @r15rider98 2 ปีที่แล้ว +1

      Keo tainu koi problme aa gurwinder veer to

    • @r15rider98
      @r15rider98 2 ปีที่แล้ว +1

      Tera koi nuksan kita ohne

    • @gavykahlon9015
      @gavykahlon9015 2 ปีที่แล้ว +1

      @@r15rider98 gal taa koi ni veer bass es bande di gaand machati veer te.

  • @Greendayh
    @Greendayh 2 ปีที่แล้ว +1

    Good one 22 ✌✌✌✌

  • @jassa4708
    @jassa4708 2 ปีที่แล้ว +1

    Chalo khair aa !! Sabb nu shonk hunda

  • @sukhsonysonyansh5661
    @sukhsonysonyansh5661 2 ปีที่แล้ว +7

    Waheguru jika khalsa waheguru jiki fateh

  • @inderjotsingh6852
    @inderjotsingh6852 2 ปีที่แล้ว

    🙏🧿💖 WAHEGURU JI 💖🧿🙏

  • @AmandeepSingh-je5yq
    @AmandeepSingh-je5yq 2 ปีที่แล้ว +1

    ਪਁਤਰਕਾਰਾ ਖ਼ਁਬੇ ਹਁਥ ਦੀ ਪੂਰੈ ਜ਼ੋਰ ਨਾਲ਼ ੲਸਦੇ
    ਚਪੇੜ ਙਁਡ ਸਾਲ਼ਿਅਾ ਸ਼ਾਡਾ 700 ਕਿਸ਼ਾਨ ਸਹੀਦ
    ਹੋ ਗ਼ਿਅਾ ੲਹ ਵਿਹਲੜ ਗ਼ਁਲ਼ਾ ਮਾਰਦਾ

  • @jassa9864
    @jassa9864 2 ปีที่แล้ว +14

    5 ਹਜ਼ਾਰ ਕਰੋੜ ਰੁਪਏ ਦਾ ਹਸਪਤਾਲ਼, ਪੱਕੀ ਗੋਲ਼ੀ

  • @kanukaku1
    @kanukaku1 2 ปีที่แล้ว

    Good thoughts..... Good man...sahi banda aa baba

  • @rajdeepsingh631
    @rajdeepsingh631 2 ปีที่แล้ว +3

    Waheguru..ji

  • @MSGaminG-cc4dz
    @MSGaminG-cc4dz 2 ปีที่แล้ว +5

    BABA ji Great ne Satnam Wahiguru ji

  • @sarbjitsingh1603
    @sarbjitsingh1603 2 ปีที่แล้ว

    ਬਾਬਾ ਜੀ ਤੁਸੀ ਕੈਨੇ ਓ ਕਿਸਾਨ ਸ਼ਹੀਦ ਹੋਗੇ ਤੁਸੀ ਨਚੀ ਜਾਣੇ ਓ ਮੈਨੂੰ ਇਕ ਗੱਲ ਦਸੋ ਸਾਡੇ ਏਨੇ ਗੁਰੂ ਸ਼ਹੀਦ ਹੋਏ ਅਸੀਂ ਛਾਵਿਲਾਂ ਲਾਨੇ ਆ ਸ਼ਹੀਦੀ ਦਿਹਾੜੇ ਤੇ ਲੰਗਰ ਲਾਨੇ ਆ ਓ ਖੁਸ਼ੀ ਕਉ ਮਨਾਈ ਜਾਂਦੀ ਆ ਦਸੋ

  • @Surajsingh-zo5eg
    @Surajsingh-zo5eg 2 ปีที่แล้ว

    Baba Ji sat shiri AKAL Ji khas khas di khethi hove Punjab ch

  • @mardmardangi3239
    @mardmardangi3239 2 ปีที่แล้ว

    Jai babe de

  • @SandeepKaur-lm9ks
    @SandeepKaur-lm9ks 2 ปีที่แล้ว

    ਇਹ ਬੰਦਾ ਨੂੰ ਸਾਰੇ ਨਾਲ ਜਿਆਦਾ ਅੰਕਲ ਹੈ ਬਾਕੀ ਬਲ 1992ਵਿੱਚ ਆ ਹਨ ਨਸਾ ਵਿੱਚ ਬੋਲਦਾ ਹੈ ਲੋਕ ਨੂੰ ਮੂਰਖ ਨਾ ਬਣੋ ਲੋਕ ਨੂੰ ਸਭਕਝ ਪਤਾ ਹੁੰਦਾ ਹੈ

  • @Gilleditzone
    @Gilleditzone 2 ปีที่แล้ว +2

    good bro

  • @KulwinderSingh-gv8we
    @KulwinderSingh-gv8we 2 ปีที่แล้ว

    ਅੱਗੇ ਚਲ ਕੇ ਇਹੀ ਲੰਡੂ ਬਾਬੇ ਸੰਤਾ ਦਾ ਨਾਮ ਵਰਤ ਕੇ ਪੰਜਾਬੀਅਤ ਦਾ ਕਾਨ ਕਰਨਗੇ ਪਰ ਅਸੀਂ ਕਿੱਥੇ ਸੁਧਰਨਾ

  • @bharmaltoksiya1931
    @bharmaltoksiya1931 2 ปีที่แล้ว +2

    Shi kaha

  • @lakhvirsingh952
    @lakhvirsingh952 2 ปีที่แล้ว +2

    ਫੀਮ ਦਾ ਡਲਾ ਖਾਧਾ ਹੋਇਆ ,ਬਸ ਹੋਰ ਕੁਝ ਨਹੀਂ

  • @manilohakhera
    @manilohakhera 2 ปีที่แล้ว +1

    👍👍👍

  • @BOSS-yz3hj
    @BOSS-yz3hj 2 ปีที่แล้ว +1

    Nice 👍

  • @chaptigamer4249
    @chaptigamer4249 2 ปีที่แล้ว +2

    Waheguru. Ji. Chardiekaal. Bakshe

  • @ksb4382
    @ksb4382 2 ปีที่แล้ว +1

    Baba sab shi bolda, Waheguru sab te mehar karan

  • @bhupindersanghasanghabhupi381
    @bhupindersanghasanghabhupi381 2 ปีที่แล้ว +4

    Maan SAAB JINDABAD

  • @jinduhappo7767
    @jinduhappo7767 2 ปีที่แล้ว +4

    Baba g God bless 🙏

  • @SoniSingh-qm1uo
    @SoniSingh-qm1uo 2 ปีที่แล้ว

    Ok thanks

  • @harjeet_maan_
    @harjeet_maan_ 2 ปีที่แล้ว

    ਬਾਬੇ ਨੇ ਇਹ ਨੀ ਦੱਸਿਆ ਕਿਸਾਨ ਆਦੋਲਣ ਵਿਚ ਕਿਨੇ ਬੰਦੇ ਸ਼ਹੀਦ ਹੋਣਗੇ,ਨਾ ਇਹ ਦੱਸਿਆ ਕਾਲੇ ਕਾਨੂੰਣ ਬਣੀ ਜਾਦੇ ਆ

  • @daljitsingh8044
    @daljitsingh8044 2 ปีที่แล้ว +4

    ਸਰਕਾਰ ਵੀ ਹੁਣ ਚੀਕੂ ਪਾਰਟੀ ਦੀ ਸਰਕਾਰ ਵੀ ਬਣੇਗੀ

  • @jasvindersingh1970
    @jasvindersingh1970 2 ปีที่แล้ว

    मैनु लगदा है ऐ क्रांतिकारी बाबा है जो सच बोलदा है
    ‘’रिश्तों ‘’ के बाज़ार में,
    वह व्यक्ति,हमेशा,अकेला!!
    रहता है,जो ‘’दिल ‘’ और ज़बान,
    से सच्चा होता है!!

  • @mammumanila9419
    @mammumanila9419 2 ปีที่แล้ว

    Ryt

  • @diamond2762
    @diamond2762 2 ปีที่แล้ว

    👌👌👌👌👌👌✌✌✌✌✌✌✌👍👍👍👍👍👍👍

  • @1313Dhaliwal
    @1313Dhaliwal 2 ปีที่แล้ว

    Nachan ali gal sirra 👌🏻👌🏻

  • @f96official
    @f96official 2 ปีที่แล้ว +2

    Sab sikhan ko hukam hai... guru maneyo granth... 🙏🙏

  • @ranjodhsingh1017
    @ranjodhsingh1017 2 ปีที่แล้ว

    BABA JI IS A GOOD MAN

  • @paramjitsinghdaulatpurpunj1435
    @paramjitsinghdaulatpurpunj1435 2 ปีที่แล้ว +1

    ਬਾਬਾ ਜੀ ਥੋਡੇ ਸਹੀ ਗੱਲ ਕਰਦੇ ਹੋਏ ਕਿਸ ਗੱਲ ਦੀ ਖੁਸ਼ੀ 750 ਤੇ ਸੌ ਸੌ ਬੰਦਾ ਮਰ ਗਿਆ ਉਹਦੇ ਖ਼ੁਸ਼ੀ ਮਨਾ ਲੈਥੋੜੀ ਬਹੁਤੀ ਸਾਰਥਕ ਔਰਤ ਦੇ ਲੱਡੂ ਵੰਡਦੇ ਭੰਗੜਾ ਪਾ ਲਿਆ ਕਿਸ ਗੱਲ ਦੀ ਖੋਜ ਕਰਨੀ ਆਸਾਡੀ ਭੈਣ ਨੂੰ ਜਾਂਚ ਪਿੱਛੋਂ ਜਿਹੜਾ ਸ਼ੇਅਰ ਵਿਆਹ ਤੋਂ ਬਾਅਦ ਉਹਦਾ ਘਰ

  • @balbirsingh4565
    @balbirsingh4565 2 ปีที่แล้ว

    Baba good aw vary

  • @sanjeevkaushal9612
    @sanjeevkaushal9612 2 ปีที่แล้ว

    Waheguru ji ,tusi Jaani jaan

  • @Rinkukhurdvlogs
    @Rinkukhurdvlogs 2 ปีที่แล้ว

    ਬਾਬਾ ਜਰਮਨ ਮੈਨੂੰ ਦੇ ਦੇ ਇੱਕ

  • @sandeepsandhu6903
    @sandeepsandhu6903 2 ปีที่แล้ว

    Ok

  • @kavgrewal8799
    @kavgrewal8799 2 ปีที่แล้ว

    ਯਾਰ ਹੱਦ ਆ ਪੱਤਰਕਾਰੀ ਦੀ ਐਨੀ ਕੱਚੀ " ਅਣਬਣ ਦਾ ਮਤਲਬ ਪਤਾ ਕਰੋ ਪੱਤਰਕਾਰ ਜੀ ਅਣਬਣ ਦਾ ਗਲਤ ਇਸਤੇਮਾਲ ਕਰਕੇ ਸਾਰਾ ਸਵਾਲ ਹੀ ਉਲਟਾ ਦਿੱਤਾ

  • @satnamwaheguru5602
    @satnamwaheguru5602 2 ปีที่แล้ว +1

    Punjab da bedda gark Karn vich sab to jayada zogdan eho jihe babea da e a🙏

    • @gavykahlon9015
      @gavykahlon9015 2 ปีที่แล้ว

      Fuduaa ki galt keha aae dass

  • @sunnychoudhary7798
    @sunnychoudhary7798 2 ปีที่แล้ว

    Waheguru ji Meher koro ji

  • @virsasingh6859
    @virsasingh6859 2 ปีที่แล้ว +3

    Wah gurinder baba

  • @patialaboyz25
    @patialaboyz25 2 ปีที่แล้ว

    Kaint banda

  • @makhansinghmameka4722
    @makhansinghmameka4722 2 ปีที่แล้ว +1

    Good baba ji

  • @maantv3947
    @maantv3947 2 ปีที่แล้ว

    ਪੈਸਾ ਆਉਦਾ ਕਿੱਥੋ ਹੈ ਐਨਾ ਇਹ ਗੱਲ ਸੋਚਣ ਵਾਲੀ ਹੈ