Election : ਹੋਇਆ ਉਲਟਫੇਰ ਹਰਿਆਣਾ 'ਚ..ਦਿੱਲ਼ੀ ਹੋਈ ਤਾਕਤਵਾਰ,ਹਾਸ਼ੀਏ 'ਤੇ ਭਗਵੰਤ ਮਾਨ ? PULAANGH TV | LATEST |

แชร์
ฝัง
  • เผยแพร่เมื่อ 12 ต.ค. 2024
  • #haryanaelectionresult #electionnews #update
    #modi #rahulgandhi #comgress #bjp #jammukashmir #election2024 #farmerissue #punjabnews
    ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
    ----
    ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
    • EXCLUSIVE: ਤਿੰਨ ਕਾਨੂੰਨ...
    • DELHI ਦੇ ਪ੍ਰਦੂਸ਼ਣ ਲਈ PU...
    • Episode3: ਗ੍ਰਾਮ ਸਭਾ ਦੇ...
    • DELHI ਦੇ ਪ੍ਰਦੂਸ਼ਣ ਲਈ PU...
    • Episode5:ਪੰਚਾਇਤਾਂ ਦੀ ਬ...
    • Episode2: ਗ੍ਰਾਮ ਸਭਾ ਦੀ...
    ਸਾਡੀਆਂ ਕੁਆਰੀਜ਼ ਹਨ :
    #PUNJABNEWS
    #PUNJABSTORIES
    #farmersuicide
    #manrega
    #grampanchayat
    #middaymealscheme
    #womenissues
    #waterissues
    ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
    ‪@Pulaanghtv‬ #PUNJAB #update #sarpanch #election ‪@Pulaanghtv‬
    PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG
    ਹੋਰ ਵੀਡਿਓ ਦੇਖਣ ਲਈ:
    ‪@Pulaanghtv‬update news
    #pulaangh #pulaanghtv
    #pulaanghlatest
    #pulaanghinterviews
    #pulaanghnews
    #pulaanghtvupdate
    #hamirsingh
    ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
    #moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
    #Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananews
    haryana election 2024,jammu kashmir election,haryana assembly election 2024,jammu kashmir election 2024,jammu kashmir elections,jammu kashmir exit poll live 2024,haryana election,haryana election exit poll,haryana election 2024 live,jammu kashmir exit poll,haryana elections 2024,haryana assembly elections 2024,election results 2024 live,jammu kashmir election results,exit polls 2024 haryana,exit poll 2024,haryana exit poll 2024 live panchayat elections 2024,panchayat election punjab 2024,panchayat elections punjab,punjab panchayat election 2024,punjab panchayat elections,punjab news,panchayat elections,haryana,panchayat elections in punjab,punjab government,punjab govt,panchayat election punjab,punjab panchayat election 2024 date,panchayat elections punjab 2024,panchayat elections date,punjab cm,punjab panchayat election date,punjabi news

ความคิดเห็น • 67

  • @narindersingh3140
    @narindersingh3140 4 วันที่ผ่านมา +3

    ਭਾਈ ਬੀਜੇਪੀ ਨੇ ਤੀਸਰੀ ਵਾਰ ਹਰਿਆਣੇ ਚ ਸਰਕਾਰ ਬਣਾਈ ਵਿਕਾਸ ਕੀਤਾ ਪੰਜਾਬ ਦਾ ਕੁਛ ਮੀਡੀਆ ਉਹਨੂੰ ਜਰੂਰ ਭੰਡਦਾ ਹੈ ਔਰ ਕੁਛ ਕਿਸਾਨਾਂ ਦੇ ਜਿਹੜੇ ਆਗੂ ਬਣੇ ਨੇ ਉਹਨਾਂ ਨੇ ਵੀ ਭੰਡਿਆ ਜਿਵੇਂ ਡੱਲੇਵਾਲ ਨੇ ਬਿਆਨ ਦਿੱਤਾ ਸੀ ਕਿ ਅਸੀਂ ਬੀਜੇਪੀ ਦਾ ਗਰਾਫ ਨੀਵਾਂ ਕਰਨ ਵਾਸਤੇ ਇਹ ਤਮਾਸ਼ਾ ਕਰ ਰਹੇ ਹਾਂ ਔਰ ਇਸ ਤਮਾਸ਼ੇ ਦੀ ਵਜਾ ਨਾਲ ਬੀਜੇਪੀ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਗਈ

  • @kuldipsinghdhesi7018
    @kuldipsinghdhesi7018 4 วันที่ผ่านมา +7

    ਸ ਹਮੀਰ ਸਿੰਘ ਜੀ ਠੀਕ ਹੈ ਪਰ ਪਰ ਭਗਵੰਤ ਵੀ ਹਦੋਂ ਵੱਧ ਹੰਕਾਰ ਗਿਆ ਸੀ ਇਸ ਨਾਲ ਹੋਣਾ ਹੀ ਸੀ।

  • @ramanrana83
    @ramanrana83 5 วันที่ผ่านมา +9

    ਪੰਜਾਬੀਆਂ ਨੂੰ ਹਰਿਆਣੇ ਤੋਂ ਸਿੱਖਣਾ ਚਾਹੀਦਾ ਕਿ ਕੇਂਦਰ ਨਾਲ ਮਿਲਣ ਦਾ ਕੀ ਫਾਇਦਾ ਹੈ

  • @rajinderkaur-lx2io
    @rajinderkaur-lx2io 4 วันที่ผ่านมา +4

    ਅੱਜ ਇੱਕ ਗੱਲ ਬਾਰ ਬਾਰ ਯਾਦ ਆਉਂਦੀ ਹੈ ਭਗਤ ਸਿੰਘ ਜੀ ਨੇ ਕਿਹਾ ਸੀ ਕਿ ਸਿਉੰਕ ਦੇ ਕੀੜੇ ਕੁਰਸੀ ਖਾ ਗਏ ਤੇ ਕੁਰਸੀ ਦੇ ਕੀੜੇ ਦੇਸ਼ ਖਾ ਗਏ।

    • @JaswantSingh-ow9lw
      @JaswantSingh-ow9lw 4 วันที่ผ่านมา +2

      ਬਿਲਕੁਲ ਸਹੀ ਕਿਹਾ ਤੁਸਾਂ

  • @harjeetsra320
    @harjeetsra320 5 วันที่ผ่านมา +8

    ਹਮੀਰ ਸਿੰਘ ਵੀਰ ਜੀ ਹਰਿਆਣੇ ਚ ਹੇਰਾ ਫੇਰੀ ਹੋਈ ਹੈ

  • @JarnailSingh-ud5kg
    @JarnailSingh-ud5kg 5 วันที่ผ่านมา +9

    ਹਮੀਰ ਸਿੰਘ ਜੀ ਹਰਿਆਣੇ ਚ ਹੇਰਾ-ਫੇਰੀ ਹੋਈ ਹੈ ।

  • @ksdhaliwal3670
    @ksdhaliwal3670 5 วันที่ผ่านมา +6

    ਜਿਦੀ ਕਿਸਾਨ ਆਗੂ ਹੁਣ ਕੀ ਕਰਨਗੇ ਪੰਜਾਬ ਦਾ ਨੁਕਸਾਨ ਤਾ ਪਹਿਲਾਂ ਵਾਲੀਆਂ ਪਾਰਟੀਆਂ ਤੇ ਮੌਕੇ ਤੇ ਰਾਜ ਕਰਨ ਵਾਲੀ ਪਾਰਟੀ ਨੇ ਪੰਜਾਬ ਖੁਡੇ ਲਾ ਦਿੱਤਾ।ਰਹਿੰਦੀ ਕਸਰ ਜਿਦੀ ਕਿਸਾਨ ਆਗੂ ਲਾ ਦੇਣਗੇ।

  • @pindtoplanet2024
    @pindtoplanet2024 5 วันที่ผ่านมา +4

    ਭਗਵੰਤ ਮਾਨ ਛੱਡ ਦੇਣਾ ਚਾਹੀਦਾ ਹੈ ।

  • @ajaibsinghsran8984
    @ajaibsinghsran8984 4 วันที่ผ่านมา +5

    ਇੱਕ ਗੱਲ ਬਿੱਲਕੁਲ ਸਾਫ ਹੈ ਜੀ ਕਿ ਐਗਜਟ ਪੋਲ ਬਿੱਲਕੁੱਲ ਫੇਲ ਹਨ

  • @Kiranpal-Singh
    @Kiranpal-Singh 5 วันที่ผ่านมา +4

    ਜੇਜੇਪੀ ਨਾਲ ਇਸ ਤਰਾਂ ਹੋਣਾ ਸਹੀ ਹੈ, ਪਿਛਲੀ ਵਾਰ ਲੋਕਾਂ ਨੂੰ ਧੋਖਾ ਦਿੱਤਾ !

  • @JasvirSingh-ye6vn
    @JasvirSingh-ye6vn 5 วันที่ผ่านมา +2

    ਬਹੁਤ ਵਧੀਆ

  • @rajwantkaur5031
    @rajwantkaur5031 5 วันที่ผ่านมา +4

    ਸੌਦਾ ਸਾਧ ਦੇ ਬਾਹਰ ਆਉਣ ਕਰਕੇ ਬਹੁਤ ਫਾਇਦਾ ਹੋਇਆ ਬੀਜੇਪੀ ਨੂੰ

  • @gur9213
    @gur9213 5 วันที่ผ่านมา +1

    V good job s Hamir Singh ji

  • @appsingh1872
    @appsingh1872 5 วันที่ผ่านมา +4

    ਐਨਾ ਕੁਝ ਹੋਣ ਦੇ ਬਾਵਜੂਦ ਵੀ ਸਾਡਾ ਮੁੱਖ ਮੰਤਰੀ ਕੇਜਰੀਵਾਲ ਦੀਆਂ ਤਾਰੀਫਾਂ ਕਰੀ ਜਾਂਦਾ ਹੈ

  • @shallysingh829
    @shallysingh829 5 วันที่ผ่านมา +4

    ਸਰਦਾਰ ਹਮੀਰ ਸਿੰਘ ਜੀ,,, ਇਸੇ ਕਰਕੇ ਕਿਸਾਨ ਆਗੂਆਂ ਨੂੰ ਵਾਰ ਵਾਰ ਬੇਨਤੀ ਕਰਦੇ ਸੀ ਇੱਕ ਹੋ ਜਾਵੋ ਇਕੱਲੇ ਇਕੱਲੇ ਦਾ ਕੁੱਝ ਨਹੀ ਵੱਟੀ ਦਾ 🔥

  • @JAGJITSINGH-s3f
    @JAGJITSINGH-s3f 5 วันที่ผ่านมา +2

    ਵਾਹਿਗੁਰੂ ਜੀ

  • @harpreetsinghthind2816
    @harpreetsinghthind2816 5 วันที่ผ่านมา +2

    🙏🌹🚩ਵਾਹਿਗੁਰੂ

  • @rishldharan622
    @rishldharan622 5 วันที่ผ่านมา +1

    Hmeer singh ta ajj pinko pinki hoye pye ne jach rhe o patarkar ji good jankari ji

  • @shallysingh829
    @shallysingh829 5 วันที่ผ่านมา +5

    ਸ. ਹਮੀਰ ਸਿੰਘ ਜੀ,, ਹਰਿਆਣੇ ਦੇ ਮੁੱਖ ਮੰਤਰੀ ਸੈਣੀ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ,ਨਤੀਜੇ ਦੇਖਦੇ ਜਾਇਉ????

    • @NimarNoorSingh
      @NimarNoorSingh 5 วันที่ผ่านมา +4

      Congress de ne vi keha c asi 60 leke jaawange

  • @shallysingh829
    @shallysingh829 5 วันที่ผ่านมา +6

    ਮੇਰਾ ਸਵਾਲ ਹੈ ਸਾਰਿਆਂ ਨੂੰ ਜੁਆਬ ਕੋਈ ਵੀ ਦੇ ਸਕਦਾ ਹੈ,,, ਹਰਿਆਣੇ ਚੋਂ ਬੀਜੇਪੀ ਦਾ ਜਿੱਤਣਾ? ਕੀ ਹੁਣ ਪੰਜਾਬ ਨੂੰ ਬੀਜੇਪੀ ਦੇ ਅੱਗੇ ਗੋਡੇ ਟੇਕ ਦੇਣੇ ਚਾਹੀਦੇ ਨੇ?????

  • @shivdevsingh4287
    @shivdevsingh4287 5 วันที่ผ่านมา +1

    ਹਮੀਰ ਸਿੰਘ ਜੀ, ਲੋਕ ਸਭਾ ਚੋਣਾਂ ਵੇਲੇ ਵੀ ਸਮੇਤ ਮੋਦੀ ਦੀ ਸੀਟ ਅੰਤ ਤੱਕ ਹਾਰਦੇ ਹਾਰਦੇ ਅਖੀਰ ਤੱਕ ਅਜਿਹੇ ਬਹੁਮਤ ਨਾਲ ਜਿੱਤੇ ਕਿ ਓਨੀਆਂ ਵੋਟਾਂ ਦੀ ਗਿਣਤੀ ਹੀ ਨਹੀਂ ਸੀ ਜਿੰਨੀਆਂ ਪੋਲ ਹੋਈਆਂ ਦਿਖਾਈਆਂ ਗਈਆਂ। ਇਹੋ ਕੁਝ ਹੁਣ ਹਰਿਆਣੇ ਵਿੱਚ ਹੋਇਆ ਲੱਗਦਾ ਹੈ।

  • @narindersingh2387
    @narindersingh2387 5 วันที่ผ่านมา +1

    ਇਹ ਕਿਸਾਨ ਲੀਡਰ ਮਨਿਸਟਰਾਂ ਨਾਲ ਮੀਟਿੰਗਾਂ ਬਾਅਦ ਡਿਨਰ ਕਰਦੇ ਰਹੇ ਬਾਅਦ ਵਿੱਚ ਅਗਲੇ ਡਿਨਰ ਦਾ ਮੀਨੂ ਤੈਅ ਕਰ ਆਉਂਦੇ ਸਨ ਪੰਜਾਬ ਵਿੱਚ ਸਿੱਖਾਂ ਵਾਰੇ ਤੇ NSA ਵਾਰੇ ਬਿਲਕੁਲ ਵੀ ਨਹੀਂ ਬੋਲਦੇ ਇਲੈਕਸ਼ਨ ਨੇੜੇ ਐਜੀਟੇਸ਼ਨ ਵਾਪਸ ਲੈ ਲੈਂਦੇ ਹਨ ਜਿਸ ਦਾ ਫਾਇਦਾ ਬੀਜੇਪੀ ਨੂ ਹੁੰਦਾ ਹੈ

  • @sukhpalsingh9688
    @sukhpalsingh9688 5 วันที่ผ่านมา +4

    ਕਿਉਂ ਦਿਮਾਗ਼ ਖਰਚ ਕੀਤੇ BJP ਨਹੀਂ ਜਿੱਤੀ EVM ਜਿੱਤੀ ਹੈ ਜਿੰਨਾ ਚਿਰ ਬੈਲਟ ਪੇਪਰਾਂ ਨਾਲ ਚੋਣਾਂ ਨਹੀਂ ਹੁੰਦੀਆਂ ਓਨਾਂ ਚਿਰ ਲੋਕਤੰਤਰ ਇੱਕ ਡਰਾਮਾ ਹੈ

  • @parshotamsingh5039
    @parshotamsingh5039 5 วันที่ผ่านมา +5

    Evm ch ਗੜਬੜ ਕੀਤੀ ਹੈ ਜੀ , ਇਨਾ ਲੋਕਾ ਤੇ ਤਸਦਾਤ ਕਰਕੇ ਫਿਰ ਵੀ ਬੀਜੇਪੀ ਆ ਗਈ ਜਿਨਾ ਚਿਰ ਬੈਲਟ ਪੇਪਰ ਨਾਲ ਵੋਟ ਨਹੀਂ ਹੁੰਦੀ , ਓਨਾ ਟਾਈਮ ਬੀਜੇਪੀ ਜਿੱਤਦੀ ਰਹੇਗੀ ਜੀ

  • @VikramSingh-vf2ut
    @VikramSingh-vf2ut 5 วันที่ผ่านมา +4

    ਕਿਸਾਨ ਯੂਨੀਅਨਾਂ ਦੇ ਧਰਨਿਆਂ ਤੇ ਕਾਂਗਰਸ ਦੇ ਅਵੇਸਲੇ ਪਣ ਤੇ ਕੇਜਰੀਵਾਲ ਦਾ ਕਮਾਲ ਹੈ

  • @ਹਰਦੀਪਸਿੰਘBrar
    @ਹਰਦੀਪਸਿੰਘBrar 5 วันที่ผ่านมา +3

    🙏😎👍👌

  • @kuldeepdhaliwal4145
    @kuldeepdhaliwal4145 5 วันที่ผ่านมา +1

    Ssa ji

  • @avtarsinghdhillon6963
    @avtarsinghdhillon6963 5 วันที่ผ่านมา +1

    Very nice

  • @SukhdevSidhu-xg9gy
    @SukhdevSidhu-xg9gy 5 วันที่ผ่านมา +2

    Good analysis

  • @satinderpalsingh4151
    @satinderpalsingh4151 5 วันที่ผ่านมา +2

    Very nice analysis

  • @ArvinderRandhawa-q9t
    @ArvinderRandhawa-q9t 4 วันที่ผ่านมา

    🙏🏻🙏🏻

  • @ArvinderSingh-n8s
    @ArvinderSingh-n8s 4 วันที่ผ่านมา +2

    Bhagwant ram zero CM hi riha

  • @NarinderSingh-q2w
    @NarinderSingh-q2w 5 วันที่ผ่านมา +1

    Good.vies

  • @SatnamSingh-gj7mb
    @SatnamSingh-gj7mb 5 วันที่ผ่านมา +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Singh-ih7cl
    @Singh-ih7cl 5 วันที่ผ่านมา +1

    ਸੀ ਐਮ ਹੁਣ ਭਾਜਪਾ ਨੂੰ ਦੇਣ ਦੀ ਤਿਆਰੀ ਆ

  • @gurdevram6447
    @gurdevram6447 5 วันที่ผ่านมา +1

    Very nice Analysis about Punjab politics today , Sir Hamir Singh ji

  • @manjitsinghmatharu
    @manjitsinghmatharu 5 วันที่ผ่านมา +1

    🙏

  • @HarchandDhillon
    @HarchandDhillon 5 วันที่ผ่านมา +1

    Good speech ❤

  • @harjeetsra320
    @harjeetsra320 5 วันที่ผ่านมา +1

    159ਵਾ ਲਾਈਕ 👍

  • @DarshanSingh-l2d
    @DarshanSingh-l2d 5 วันที่ผ่านมา +3

    Kissan. Leader. Murakh

  • @canada7230
    @canada7230 5 วันที่ผ่านมา +4

    ਕੁਲ ਮਿਲਾ ਕਿ ਪਤਾ ਚੱਲਦਾ ਹਰਿਆਣੇ ਦੇ ਲੋਕਾ ਤੋ ਜੰਮੂ ਕਸਮੀਰ ਦੇ ਲੋਕ ਬਹੁਤ ਸਮਝਦਾਰ ਸਿਆਣੇ ਨੇ

  • @baghelsinghsohi9606
    @baghelsinghsohi9606 5 วันที่ผ่านมา +2

    Good program

  • @Kiranpal-Singh
    @Kiranpal-Singh 5 วันที่ผ่านมา

    ਅਗਰ ਹਰਿਆਣਾ ਵਿੱਚ ਭਾਜਪਾ ਜਿੱਤ ਗਈ ਤਾਂ ਹੈਰਾਨੀ ਦੀ ਗੱਲ ਹੈ …..
    *ਕਾਰਣ ਵੀ ਬਾਹਰ ਆ ਜਾਣਗੇ* !

  • @daljitsingh-xb6bg
    @daljitsingh-xb6bg 5 วันที่ผ่านมา +2

    ਕੀ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿੱਚ ਹਰਿਆਣਾ ਵਾਲਿਆ ਨੇ ਛੁਰਾ ਮਾਰਿਆ।

  • @kuldipsingh5186
    @kuldipsingh5186 4 วันที่ผ่านมา +1

    Jekar Punjab ch hun election ho jave, AAP da Punjab ch vi khaata ni khulega.

  • @dilrajdhion
    @dilrajdhion 5 วันที่ผ่านมา +1

    App end in panjab fueture

  • @sarabjitdhaliwal4388
    @sarabjitdhaliwal4388 4 วันที่ผ่านมา +1

    Its EVM win not Bjp'S win

  • @LallySandhu-n4i
    @LallySandhu-n4i 5 วันที่ผ่านมา +1

    CONGRESS NU CLEAR CUT MAJORITY HI MIL RHI SI .ELECTION COMMISSION NE TE OFFICIALS NE EVM NAL GADBAD KITI.VOTING HON TE VI EVM MACHINES 99PERCENT CHARGED KIVE SI ? KI VOTING CH SIRF IK PERCENT HI BATTERY KHARCH HOYI?

  • @jagdishpuri5366
    @jagdishpuri5366 5 วันที่ผ่านมา +1

    Alliance vich 2-2 hamesha 4 nai hunde

  • @dpsingh7689
    @dpsingh7689 4 วันที่ผ่านมา

    Harmeet ji , your analysis on current topics is very good & reality shows

  • @DarshanSingh-l2d
    @DarshanSingh-l2d 5 วันที่ผ่านมา +2

    Drama. Of. Cong

  • @jagdishpuri5366
    @jagdishpuri5366 5 วันที่ผ่านมา +1

    J&K pehli vaar 60% to jayada vote hoi. Muslim mansikta ek jut vote pana. Kini vote pendi c pehla pendi c 10-15% hun 60% farak nai?

  • @KewalSingh-e9u
    @KewalSingh-e9u 5 วันที่ผ่านมา +2

    Exception commission ne EVM vich vote de ankde vich her fer kiti hai EVM band honi chahi di hai

  • @harnekmalhans7783
    @harnekmalhans7783 5 วันที่ผ่านมา +1

    Kisans are never united Long fight of kisans Yes behaviour of Kejriwal towards B S Mann not appreciable SSA S Hamir Singhji Now think of Panjab Niw think of Panjab

  • @jagdishpuri5366
    @jagdishpuri5366 5 วันที่ผ่านมา +1

    Loka nu pata lag gaya kissan te pehalwan politics kar rahe ne. Jera constitution nu le k galatfehmi khatam ho gai

  • @DarshanSingh-l2d
    @DarshanSingh-l2d 5 วันที่ผ่านมา +1

    No

  • @satnammalhi4980
    @satnammalhi4980 5 วันที่ผ่านมา +6

    EVM ki jeet

  • @pargatsingh8653
    @pargatsingh8653 5 วันที่ผ่านมา +2

    Evm ka khel

  • @KewalSingh-e9u
    @KewalSingh-e9u 5 วันที่ผ่านมา +1

    Hun BJP J&k nu satet da darja deve

  • @dpsingh7689
    @dpsingh7689 4 วันที่ผ่านมา

    punjab di history ch gadars nai hamesha apni gaddi lai punjab da nuksaan kita

  • @gurkiratbhinder5005
    @gurkiratbhinder5005 4 วันที่ผ่านมา

    tucha hamir