Sher-e-Punjab Maharaja Ranjit Singh Ji |Fauja Singh Sagar|- Full Video | Ekbaaz Motion Pictures

แชร์
ฝัง
  • เผยแพร่เมื่อ 3 ต.ค. 2024
  • Ekbaaz Motion Pictures Presentation -:
    💐 ( ਫ਼ਖ਼ਰੇ ਜਹਾਂ )ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 💐
    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਾਰਾ ਜੱਗ ਉੱਤਮ ਬਾਦਸ਼ਾਹ ਮੰਨ ਚੁੱਕਿਆ ਏ।ਇਸੇ ਲਈ ਸਾਡੀ ਏਕ ਬਾਜ ਦੀ ਪੂਰੀ ਟੀਮ ਨੇ ਸ਼ੇਰੇ ਪੰਜਾਬ ਜੀ ਦੇ ਰਾਜ ਦੀ ਸੋਭਾ ਤੇ ਉਸਤੱਤ ਚ ਇੱਕ ਪ੍ਰਸੰਗ ਪੇਸ਼ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ।ਜੋ 25 ਜੂਨ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡੇ ਸਨਮੁੱਖ ਪੇਸ਼ ਕਰਾਂਗੇ।ਆਪ ਸੱਭ ਨੇ ਵੇਖਣਾ ਸੁਨਣਾ ਸ਼ੇਅਰ ਕਰਨਾ ਤੇ ਅਸੀਸਾਂ ਬਖ਼ਸ਼ਣੀਆਂ ਜੀ।ਤੁਹਾਡੇ ਸਾਥ ਤੇ ਪਿਆਰ ਦੀ ਉਮੀਦ ਵਿੱਚ।
    ਇੰਟਰਨੈਸਨਲ ਅਨਮੋਲ ਢਾਡੀ ਜਥਾ,ਭਾਈ ਫੌਜਾ ਸਿੰਘ ਜੀ ਸਾਗਰ ਤੇ ਸਾਥੀ।ਲੇਖਕ ਰੋਮੀ ਬੈਂਸ
    Music-Harpreet Singh
    Producer- Talwinder Panesar
    Lyricist-Romi Bains
    Video- Gr9 Production
    Label - Ekbaaz Motion Pictures
    Digital Partner - Bull18
    Listen / Download Audio-:
    Wynk - wynk.in/music/...
    Amazon - music.amazon.i...
    Gaana - gaana.com/song...
    Painting Artist-Painter K.Chauhan
    Harpreet Singh Naz
    Inderjit Chitarkar Mansa
    Monica Bains
    Special Thanks
    Bhai Sahib kuljit Singh ji
    Sipa Behalpuria
    Rajiv Thakur Family
    Davinderjeet Singh
    Gurwinder kaur
    Sri Dashmesh Public School Mitha pur

ความคิดเห็น • 255

  • @alsanandpuri9585
    @alsanandpuri9585 3 ปีที่แล้ว +22

    ਰਾਜ ਖਾਲਸੇ ਦਾ ਅਵੇਗਾ ਦੋਬਾਰਾ, ਹੋੰਸਲੇ ਬੁਲੰਦ ਰਖਿੳੁ ...

  • @pargatsingh6277
    @pargatsingh6277 3 ปีที่แล้ว +8

    ਅੱਜ ਫਿਰ ਲੋੜ ਐ ਗੁਲਾਮੀ ਦੇ ਸੰਗਲ ਤੋੜਨ ਦੀ ।
    ਲਾਜਵਾਬ ਪੇਸ਼ਕਸ਼

  • @JaspreetSingh-oq7ob
    @JaspreetSingh-oq7ob 3 ปีที่แล้ว +2

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🙏🏻

  • @JATINDERSINGHNOORPURI
    @JATINDERSINGHNOORPURI 3 ปีที่แล้ว +3

    ਲਿਖਤ, ਗਾਇਕੀ ਤੇ ਵੀਡੀਓ ਬਾ-ਕਮਾਲ

  • @pbxgaming839
    @pbxgaming839 3 ปีที่แล้ว +5

    Kya batta waheguru ji❤️🙏

  • @happydhaliwal1200
    @happydhaliwal1200 3 ปีที่แล้ว +8

    ਢਾਡੀ ਫੌਜਾਂ ਸਿੰਘ ਸਾਗਰ ਜੀ ਆਪ ਜੀ ਤੇ ਆਪ ਜੀ ਦੇ ਸਾਥੀਆਂ ਦਾਂ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੀ ਵਾਰ ਆ
    ਲਿਖਾਰੀ ਵੀਰ ਦਾਂ ਬਹੁਤ ਬਹੁਤ ਧੰਨਵਾਦ
    ਬਹੁਤ ਜਲਦ ਮਿਲਗੇ

  • @varindersingh6181
    @varindersingh6181 3 ปีที่แล้ว +2

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ

  • @Smartmoney.bskamal
    @Smartmoney.bskamal 3 ปีที่แล้ว +2

    wah ji wah wah wah wah wah wah wah wah ...kya baat sagar sahb ji ....sirrraaaaaaa

  • @punjabsingh8637
    @punjabsingh8637 3 ปีที่แล้ว +2

    ਬਹੁਤ ਵਧੀਆ ਬਾਬਾ ਜੀ ਬਹੁਤ ਵਧੀਆ ਚੜਦੀਕਲਾ ਵਾਲੀ ਵਾਰ ਸੀ ਵਾਹਿਗੁਰੂ ਮੇਹਰ ਕਰੇ ਉਹ ਖਾਲਸਾ ਰਾਜ ਫੇਰ ਕਿਤੇ ਆ ਜਾਵੇ ❤️🙏

  • @ramanred4814
    @ramanred4814 3 ปีที่แล้ว +11

    ਜੇ ਸ਼ੇਰੇ ਪੰਜਾਬ ਜੀ ਦਾ ਨਗ਼ਮਾ ਵੀ ਪੰਜਾਬੀਆਂ ਨਹੀਂ ਸੁਨਣਾ ਵੇਖਣਾ ਤੇ ਸ਼ੇਅਰ ਕਰਨਾ ਫਿਰ ਰੱਬ ਰਾਖਾ ਪੰਜਾਬ ਦਾ।ਇਤਿਹਾਸ ਸਦਾ ਯਾਦ ਰੱਖੋ ਜੇ ਅੱਗੋਂ ਇਤਿਹਾਸ ਲਿੱਖਣਾ।

  • @bajsingh3798
    @bajsingh3798 3 ปีที่แล้ว +1

    ਬਹੁਤ ਵਧੀਆ ਬਾਬਾ ਜੀ 👌👌👌👌👌🙏🙏🙏💪🏼💪🏼💪🏼⚔️

  • @saroopsinghkadiana8124
    @saroopsinghkadiana8124 3 ปีที่แล้ว +3

    ਚੜ੍ਹਦੀ ਕਲਾ

  • @RajivKumar12343
    @RajivKumar12343 3 ปีที่แล้ว +3

    Both sona paji boota Singh ji

  • @B1Livetv
    @B1Livetv 3 ปีที่แล้ว +2

    ਫੁੱਲ ਸਪੋਟ ਜੀ

  • @Navneet_18
    @Navneet_18 3 ปีที่แล้ว +13

    I wish maharaja Ranjit Singh would return and make Khalsa raj again 🙏

  • @notea1
    @notea1 3 ปีที่แล้ว +7

    WAHEGURU 🙏

  • @DrGursewakLambi
    @DrGursewakLambi 3 ปีที่แล้ว +2

    ਬਹੁਤ ਖੂਬਸੂਰਤ ਜੀ

  • @DrGursewakLambi
    @DrGursewakLambi 3 ปีที่แล้ว +2

    ਜਿਉਂਦੇ ਰਹੋ

  • @punjabpunjab1973
    @punjabpunjab1973 3 ปีที่แล้ว +2

    raj krega khalsa aaki rahe n koe 💪👳‍♂️🦁

  • @cheemapb08wala78
    @cheemapb08wala78 3 ปีที่แล้ว +2

    ਬਹੁਤ ਵਧੀਅਾ ਲੱਗਾ

  • @kuljitsinghsekhon2014
    @kuljitsinghsekhon2014 3 ปีที่แล้ว +2

    ਖ਼ੂਬਸੂਰਤ ਰੰਗ

  • @sunnerlive1684
    @sunnerlive1684 3 ปีที่แล้ว +4

    ਬਹੁਤ ਵਧੀਆ ਲਿਖਿਆ ਰੋਮੀ ਭਾਜੀ

  • @satnamji.3078
    @satnamji.3078 3 ปีที่แล้ว +1

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @lakhwindersinghlakha8161
    @lakhwindersinghlakha8161 2 ปีที่แล้ว

    ਵਾਹ ਜੀ ਵਾਹ ਵਾਹਿਗੁਰੂ ਚੜਦੀ ਕਲਾ ਬਖਸ਼ੇ ਯੋਧਿਆਂ ਨੂੰ ਬਹੁਤ ਵਧੀਆ ਨਗਮਾ

  • @DetectiveSidhu007
    @DetectiveSidhu007 3 ปีที่แล้ว +2

    ਬਹੁਤ ਹੀ ਜਜ਼ਬੇ ਨਾਲ ਭਰੀ ਹੋੲੀ ਹੈ ਸਾਰੀ ਪੈਸ਼ਕਸ 💪💪👌👌💖💖💐💐🙏🙏 ਵਾਹਿਗੁਰੂ ਵਾਹਿਗੁਰੂ ਜੀ 💖💖🙏🙏

  • @Kakehorivlogs
    @Kakehorivlogs 3 ปีที่แล้ว +2

    Sirrraaaaa

  • @saritatewari450
    @saritatewari450 3 ปีที่แล้ว +2

    ਮੇਰੇ ਪਿਆਰੇ ਵਿਦਿਆਰਥੀ ਰਮਨ ਪ੍ਰੀਤ ਬੈਂਸ ਉਰਫ ਰੋਮੀ ਬੈਂਸ ਨੂੰ ਬਹੁਤ ਸਾਰੀ ਸ਼ਾਬਾਸ਼ ਤੇ ਅਸ਼ੀਰਵਾਦ।ਇਸ ਵੀਡਿਉ ਦਾ ਹਿੱਸਾ ਬਣਕੇ ਮੈ ਮਾਣ ਮਹਿਸੂਸ ਕਰਦੀ ਹਾਂ।ਵੀਡਿਉ ਵਿੱਚ ਸਭ ਕੁਝ ਲਾਜਵਾਬ ਹੈ।

    • @ramanred4814
      @ramanred4814 3 ปีที่แล้ว +1

      ਅਧਿਆਪਕਾਂ ਦੀ ਆਪਣੀ ਸ਼ਖ਼ਸੀਅਤ ਦੀ ਛਾਪ,ਵਿਦਿਆਰਥੀਆਂ ਦੇ ਜੀਵਨ ਦੇ ਉੱਤੇ ਜਾਣੇ ਅਨਜਾਣੇ ਦੇ ਵਿੱਚ.ਐਨੀ ਕੁ ਡੂੰਘੀ ਪੈ ਜਾਂਦੀ ਹੈ।ਕਿ ਵਿਦਿਆਰਥੀਆਂ ਦੇ ਆਪਣੇ ਆਉਣ ਵਾਲੇ ਜੀਵਨ ਵਿੱਚ ਸਦਾ ਨਾਲ ਰਹਿੰਦੀ ਹੈ ਕਦੇ ਮਿੱਟਦੀ ਨਹੀਂ।ਸ਼ਾਇਦ ਉਹੀ ਇੱਕ ਛਾਪ ਹੈ ਤੁਹਾਡੇ ਪਰਛਾਵੇਂ ਦੀ,ਜੋ ਤੁਹਾਨੂੰ ਮੇਰੀ ਰਚਨਾ ਵਿੱਚ ਉਹੀ ਅਕਸ਼ ਨਜ਼ਰ ਆਉਂਦਾ ਹੋਵੇਗਾ ਜੀ। ਵਾਹਿਗੁਰੂ ਸਦਾ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ।🙏🏽👏

  • @lakhwindersinghlakha8161
    @lakhwindersinghlakha8161 3 ปีที่แล้ว

    ਵਾਹ ਜੀ ਵਾਹ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @varindersingh6181
    @varindersingh6181 3 ปีที่แล้ว +1

    ਬਾਬਾ ਜੀ ਬਹੁਤ ਸੋਹਣਾ ਏਦਾ ਦੇ ਹੋਰ ਵੀ ਢਾਡੀ ਵਾਰਾਂ ਆਉਣੀਆਂ ਚਾਹੀਦੀਆਂ ਨੇ ਤਾਂ ਜੌ ਆਪਣੇ ਮੁੰਡੇ ਕਲਾਕਾਰਾਂ ਪਿੱਛੇ ਲੱਗੇ ਨੇ ਓਹ ਵੀ ਸਿੱਖ ਕੌਮ ਨਾਲ ਜੁੜਨ

  • @PriyaNijher
    @PriyaNijher 3 ปีที่แล้ว +2

    Bohut vadhiya ji.

  • @balwindersinghgill1239
    @balwindersinghgill1239 3 ปีที่แล้ว +2

    Bahut vdia bhai sahib ji

  • @amardeepsinghragi5852
    @amardeepsinghragi5852 3 ปีที่แล้ว +1

    ਬਹੁਤ ਸ਼ਾਨਦਾਰ ਪੇਸ਼ਕਾਰੀ ਗਿਆਨੀ ਫੌਜਾ ਸਿੰਘ ਸਾਗਰ ਜੀਉ।
    ਸਮੁੱਚੇ ਜਥੇ ਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਜੀ।
    ਇਸ ਸੁੰਦਰ ਟਰੈਕ ਲਈ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ।
    "ਏਕਬਾਜ ਮੋਸ਼ਨ ਪਿਕਚਰਸ" ਦੀ ਸਾਰੀ ਟੀਮ ਧੰਨਵਾਦ ਜੀ।
    ਗੁਰੂ ਸਾਹਿਬ bless you

  • @simranmaan8664
    @simranmaan8664 3 ปีที่แล้ว +2

    Wah ji wah

  • @veersingh2730
    @veersingh2730 2 ปีที่แล้ว

    Wahiguru wahiguru wahiguru wahiguru wahiguru wahiguru wahiguru wahiguru wahiguru wahiguru wahiguru ji Dhan Dhan ho Gurugranthsahibji Jobolesoniha satsriAkal from Mauritius Sanyasi veer singhji

  • @rajvinderkaur5498
    @rajvinderkaur5498 3 ปีที่แล้ว +2

    ਵਾਹ

  • @jaswantsinghturna
    @jaswantsinghturna 3 ปีที่แล้ว +1

    ਬਹੁਤ ਖੂਬ ਭਾਈ ਸਾਹਿਬ ਜੀ

  • @Navneet_18
    @Navneet_18 3 ปีที่แล้ว +1

    Wah ji wah 👌👌👌👌👌👌

  • @gurjantsingh4626
    @gurjantsingh4626 3 ปีที่แล้ว +2

    Bahut jyada shandar likhat to us to v sohni gaiki

  • @saroopsinghkadiana8124
    @saroopsinghkadiana8124 3 ปีที่แล้ว +6

    ਉੱਤਮ ਸ਼ਾਹਕਾਰ ਰਚਨਾ।
    ਕਮਾਲ ਦੀ ਪੇਸ਼ਕਾਰੀ।

    • @SurjitSingh-wo2tb
      @SurjitSingh-wo2tb 2 ปีที่แล้ว

    • @SurjitSingh-wo2tb
      @SurjitSingh-wo2tb 2 ปีที่แล้ว

      ਔਡਢ

    • @SurjitSingh-wo2tb
      @SurjitSingh-wo2tb 2 ปีที่แล้ว

      ਔੰਢਢਢੌੌਢੌਔਔਔਢੌਔਢਢੰਔਓਔਔਔਔਔਢੌਔਔੰੰਢਢਣੌਣੌਬੌਔਢੌੰਔਣਢੌਭੌਭੌਭੌਭਢੌਢੇਔਭੰੰਣੌਔਔਔਣੌਭਣੌਣੌਬਭਭੌਔਣੌਔਣਭਭਬੰਭੌਭੰਔਔਔਓਓਓਓਓਔਓਓਓਓਓਓੰਔਓਓੰਔਔਔੰਓਓੰਓਓਔਓਓਓਓਓਓ

  • @amritsingh9360
    @amritsingh9360 3 ปีที่แล้ว +1

    Maharaj ji hor trakkiya bakshan ji

  • @jitenderasinghjitenderasin8283
    @jitenderasinghjitenderasin8283 3 ปีที่แล้ว

    Va dil to duya nikle ag geet son ke 🙏🙏🙏🙏🙏💕

  • @SarbjeetSingh-yn9eh
    @SarbjeetSingh-yn9eh 3 ปีที่แล้ว

    ਵਾਹਿਗੁਰੂ ਜੀ
    waheguruji

  • @ramanred4814
    @ramanred4814 3 ปีที่แล้ว +5

    ਜਿਸ ਕੌਮ ਦੇ। ਲੇਖਕਾਂ ਨੂੰ ਆਪਣੀ ਕੌਮ ਦਾ ਇਤਹਾਸ ਲਿਖਣ ਅਤੇ ਗੌਣ ਵਾਲੇਆ ਨੂੰ ਇਤਹਾਸ ਗਾਣ ਦਾ ਜਜ਼ਬਾ ਹੋਵੇ ਉਸ ਕੌਮ ਦਾ ਕੋਈ ਵੀ ਕੁਝ ਨਹੀਂ। ਵਗਾੜ ਸਕਦਾ। ਜੀਊਦੇ ਰਹੋ।
    ਮੰਨਾਂ ਕਾਦੀਆਂ ਵੱਲੋਂ ਅਸ਼ੀਰਵਾਦ

  • @jaswantjaswant1398
    @jaswantjaswant1398 3 ปีที่แล้ว

    Waheguru ji hamesha khush rakhi dhadi singha nu👍👍👍👍👍👍

  • @bhangubrothers3025
    @bhangubrothers3025 3 ปีที่แล้ว +8

    ਬਾਕਮਾਲ ਲਿਖਤ ਭਾਜੀ ਰੋਮੀ ਬੈਂਸ ਜੀ, ਬਾਕਮਾਲ ਗਾਇਆ ਭਾਜੀ ਫੌਜਾ ਸਿੰਘ ਸਾਗਰ ਦੇ ਜਥੇ ਨੇ,,

  • @sagartv4845
    @sagartv4845 3 ปีที่แล้ว +2

    ਰਾਜ ਹੋਵੇ ਮਹਾਂਰਾਜੇ ਰਣਜੀਤ ਵਰਗਾ
    ਵਾਹ ਵਾਹ ਵਾਹ

  • @user-kawalmajha
    @user-kawalmajha 3 ปีที่แล้ว

    ਕਯਾ ਬਾਤ ਮਜ਼ਾ ਆ ਗਿਆ 🙏🙏

  • @gurmeetkular7928
    @gurmeetkular7928 3 ปีที่แล้ว +2

    Waheguru ji Waheguru ji

  • @AmitpalSingh-Bizly
    @AmitpalSingh-Bizly 3 ปีที่แล้ว +3

    ਵਾ ਕਮਾਲ

  • @baldevsingh-jl1ei
    @baldevsingh-jl1ei 3 ปีที่แล้ว +7

    ਬਹੁਤ ਵਧੀਆ ਉਪਰਾਲਾ ਪਿਆਰਿਓ...🙏🙏

  • @manpreetbrar5149
    @manpreetbrar5149 3 ปีที่แล้ว +2

    ਵਾਹ ਜੀ ਵਾਹ!!👌

  • @vikram_singh_dhillon
    @vikram_singh_dhillon 3 ปีที่แล้ว +3

    Bahut shaandaar 👌👌👌👌👌👌👌👌👌👌👌👌👌👌👌👌

  • @LakhwinderSingh-oc3tv
    @LakhwinderSingh-oc3tv 3 ปีที่แล้ว

    Jai Jatt Jai Jatt 👌👌👌 singh is king 👑

  • @vedikasingh3755
    @vedikasingh3755 3 ปีที่แล้ว +14

    Award winning song i m sure this song will take a award for the best song of the year

  • @vikram_singh_dhillon
    @vikram_singh_dhillon 3 ปีที่แล้ว +3

    Many many congratulations with best wishes

  • @gurjeetdhillon8517
    @gurjeetdhillon8517 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sandhuvaran891
    @sandhuvaran891 3 ปีที่แล้ว +2

    Wa g wa

  • @pakmadadgrouprajpoot6366
    @pakmadadgrouprajpoot6366 3 ปีที่แล้ว

    Maharaja Ranjit Singh line, of Punjab good leader

  • @gaganbal9405
    @gaganbal9405 3 ปีที่แล้ว +2

    👏👏👏👏👏👏👏👏👏👏💪👍

  • @surjitsinghwaris1280
    @surjitsinghwaris1280 3 ปีที่แล้ว +1

    ਚੱੜਦੀਕਲਾ ਵੀਰਿਓ

  • @arshdeepmahiyamusicstudiop4174
    @arshdeepmahiyamusicstudiop4174 3 ปีที่แล้ว +1

    Bohat sohna ji

  • @ritwikarora4387
    @ritwikarora4387 3 ปีที่แล้ว +1

    Rab ji bhala kare 😊

  • @LakhwinderSingh-oc3tv
    @LakhwinderSingh-oc3tv 3 ปีที่แล้ว

    Maharaja Ranjit Jatt Singh maharaja Suraj Mal ji Jatt maharaja suba singh Cheema Jatt 😘😘😘😘😘👍😘😘👍😘

  • @rakhbirsingh523
    @rakhbirsingh523 3 ปีที่แล้ว +2

    ਵਾਹ ਜੀ ਵਾਹ ਬਹੁਤ ਵਧੀਆ ਲਿਖਤ ਰੋਮੀ ਬੈਂਸ ਅਤੇ ਗਾਇਆ ਵੀ ਬਹੁਤ ਵਧੀਆ ਢਾਢੀ ਸਾਗਰ ਸਾਬ ਦੇ ਜੱਥੇ ਨੇ

  • @gurmindersingh280
    @gurmindersingh280 2 ปีที่แล้ว

    Mannnn kush kar ta sardar sabbbb
    Smaaaaa he ban taaaa
    Bahut sona bahut he sona

  • @daljitsingh-hg4zj
    @daljitsingh-hg4zj 3 ปีที่แล้ว +1

    Wah Bhjii 🥰🥰🥰🥰🙏🏻🙏🏻🙏🏻

  • @dhadiripanjitsinghjhander2415
    @dhadiripanjitsinghjhander2415 3 ปีที่แล้ว

    ਵਾਹ ਜੀ ਵਾਹ ਅਨੰਦ

  • @panjabwale13
    @panjabwale13 3 ปีที่แล้ว +1

    ਮੋਇਆ ਜਦੋੰ ਪੰਜਾਬ ਦਾ ਮਹਾਰਾਜਾ, ਮੋਈ ਬੀਰਤਾ ਬੀਰ ਪੰਜਾਬੀਆਂ ਦੀ
    27 ਜੂਨ ਅੱਜ ਦੇ ਦਿਨ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੌਮ ਨੂੰ ਆਖ਼ਰੀ ਫਤਹਿ ਬੁਲਾ ਗਿਆ ਸੀ।

  • @GurjantSingh-dd2mi
    @GurjantSingh-dd2mi 3 ปีที่แล้ว +2

    Satnam shri waheguru ji dhan shri guru granth sahib ji dhan dhan baba deep singh ji ❤🙏🙏boht sohni gal batt veer ji sardar ji 🖼🌄❤❤🤷‍♂️🙊🙈🙉🌲🌳🌴🌿☘🍀🍁🕊🕊🦅🦅

  • @jassisingh9812
    @jassisingh9812 3 ปีที่แล้ว +1

    Bouhat khoob veer ji

  • @rameshchaudhuri3233
    @rameshchaudhuri3233 3 ปีที่แล้ว +2

    Jai jai jattwada

  • @gurdeepSingh-ko5er
    @gurdeepSingh-ko5er 2 ปีที่แล้ว

    ਵਾਹਿਗੁਰੂ ਜੀ

  • @garrychahal2692
    @garrychahal2692 3 ปีที่แล้ว

    ਵਾਹਿਗੁਰੂ ਜੀ

  • @user-kawalmajha
    @user-kawalmajha 3 ปีที่แล้ว

    ਵਹਿਗੁਰੂ ਜੀ 🙏🙏

  • @palakdeepkaurlohian9869
    @palakdeepkaurlohian9869 3 ปีที่แล้ว

    Ba kmaal ji veer sagar saab ji

  • @Manpreetsingh-cu7xy
    @Manpreetsingh-cu7xy 3 ปีที่แล้ว +2

    wha ji wha

  • @Faujasinghsagar
    @Faujasinghsagar 3 ปีที่แล้ว +1

    Very nice Ji

  • @shushantrane5116
    @shushantrane5116 3 ปีที่แล้ว +1

    video💕💕💕💕💕

  • @RupinderKaur-rh3sn
    @RupinderKaur-rh3sn 3 ปีที่แล้ว +5

    Well done 👏 ❤️❤️

  • @saruskitchen3407
    @saruskitchen3407 3 ปีที่แล้ว +1

    Great 👍

  • @jatinderbajwa686
    @jatinderbajwa686 3 ปีที่แล้ว +1

    Bahut Vadia veerji...waheguru hamesha chardikala vich rakhen ji....

  • @punjabpunjab1973
    @punjabpunjab1973 3 ปีที่แล้ว +1

    waheguru kirpa kre jldi khalistan ban jaave 🙏🙏

  • @kuljeetsingh6433
    @kuljeetsingh6433 3 ปีที่แล้ว +5

    Waheguru

  • @palakdeepkaurlohian9869
    @palakdeepkaurlohian9869 3 ปีที่แล้ว +1

    Mubaraka jio

  • @belasharma2343
    @belasharma2343 3 ปีที่แล้ว +1

    nice style song be acha aa

  • @malkeetsandhu7791
    @malkeetsandhu7791 2 ปีที่แล้ว +1

    Va

  • @manpreetsingh9018
    @manpreetsingh9018 3 ปีที่แล้ว +1

    Wah ji wah

  • @pranabarora4246
    @pranabarora4246 3 ปีที่แล้ว

    Superb song ultimate hit

  • @doneyrana1207
    @doneyrana1207 3 ปีที่แล้ว +4

    Bahut Bahut khoob ji
    Well sung, lovely music, Great lyrics
    Really hun te chahida Shere Punjab 🙏

  • @mannudutt2667
    @mannudutt2667 3 ปีที่แล้ว +1

    ਵਾਹ ਬਾਬਾ ਜੀ ਬਹੁਤ ਵਧੀਆ 🙏

  • @siyakaur1991
    @siyakaur1991 3 ปีที่แล้ว +1

    very nyc song nd different music

  • @harneetsinghkhalsa4166
    @harneetsinghkhalsa4166 3 ปีที่แล้ว +1

    🙏👌V Nice Song jio khalsa ji jio 👌🙏💪💪💖💖🌹🌹

  • @ramanpreet9783
    @ramanpreet9783 2 ปีที่แล้ว

    V nice uncle ji bht sohna gaiya video v ghanit aa

  • @jsjjsjsj1009
    @jsjjsjsj1009 3 ปีที่แล้ว +1

    Very nyc

  • @amritsingh9360
    @amritsingh9360 3 ปีที่แล้ว +1

    Chardikla ji

  • @amarpreetdhillon7561
    @amarpreetdhillon7561 3 ปีที่แล้ว +1

    kya song hai bhai

  • @uppalsaab6857
    @uppalsaab6857 3 ปีที่แล้ว +2

    Waheguru ji

  • @gulfammedia6192
    @gulfammedia6192 3 ปีที่แล้ว +2

    ਬਾ ਕਮਾਲ

  • @thebirdlife3660
    @thebirdlife3660 3 ปีที่แล้ว +4

    Very well written 👏

  • @amandallewala4845
    @amandallewala4845 3 ปีที่แล้ว +1

    Wah baba ji bohat vadia 🙏