Kaka ਦਾ ਗਲੀਆਂ ਵਿੱਚ ਰੁਲਣ ਤੋਂ ਸਟਾਰ ਬਣਨ ਦਾ ਸਫਰ Bittu Chak wala ll Daily Awaz

แชร์
ฝัง
  • เผยแพร่เมื่อ 4 ต.ค. 2024
  • Kaka ਦਾ ਗਲੀਆਂ ਵਿੱਚ ਰੁਲਣ ਤੋਂ ਸਟਾਰ ਬਣਨ ਦਾ ਸਫਰ |
    #DailyAwaz #BittuChakWala #Kaka #PunjabiSingers #Songs #SingleTrackStudio
  • บันเทิง

ความคิดเห็น • 262

  • @ravidasiaroyal7406
    @ravidasiaroyal7406 2 ปีที่แล้ว +22

    ਮਿਹਨਤ ਨਾਲ ਸਭ ਕੁੱਝ ਬਦਲਿਆ ਜਾ ਸਕਦਾ ਹੈ ਜੀ, ਅਮੀਰੀ ਗ਼ਰੀਬੀ ਕਿਸੇ ਦੇ ਪਿਓ ਦੀ ਨਹੀਂ ਹੈ।
    ਇਮਾਨਦਾਰੀ ਸੂਝ ਬੁੱਝ ਨਾਲ਼ ਸਾਂਭੇ ਹੋਏ ਘਰਾਂ ਵਿੱਚ ਮਾਲਕ ਜ਼ਰੂਰ ਬਰਕਤਾਂ ਪਾਉਂਦੇ ਨੇ ਜੀ।
    ਗ਼ਰੀਬੀ ਵਿੱਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰਦੇ ਪਰਿਵਾਰਾਂ ਲਈ ਵਧੀਆ ਸੁਨੇਹਾ।
    THANXS to ALL TEEM MEMBERS ❤️❤️

  • @gurpartapsinghrai3292
    @gurpartapsinghrai3292 3 ปีที่แล้ว +131

    ਬਿੱਟੂ ਵੀਰ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਤੇਰਾ,🙏

    • @gurmeetofficial6920
      @gurmeetofficial6920 3 ปีที่แล้ว

      th-cam.com/users/shortsGdkkf7KQZKM?feature=share

  • @8058884720
    @8058884720 3 ปีที่แล้ว +42

    ਬਹੁਤ ਹੀ ਨਿਮਰਤਾ ਭਰੇ ਨੇ ਕਾਕੇ ਦੇ ਮਾਪੇ 💐💐, ਇੰਟਰਵਿਊ ਬਹੁਤ ਸਾਦੇ ਵਧੀਆ ਤਰੀਕੇ ਨਾਲ ਬਿਨਾ ਕਿਸੇ ਦਿਖਾਵੇ ਦੇ ਕੀਤੀ 💐💐

  • @Defaulter_Munda
    @Defaulter_Munda 3 ปีที่แล้ว +79

    ਫੱਕਰ ਸੁਭਾਅ ਸਾਰੇ ਪਰਿਵਾਰ ਦਾ।
    0%ਵੀ ਆਕੜ ਨਹੀਂ।
    ❤️❤️

  • @sukhchainsinghkang1313
    @sukhchainsinghkang1313 3 ปีที่แล้ว +85

    ਬਹੁਤ ਵਧੀਆ ਜੀ।
    ਮੇਹਨਤ ਜਦ ਦਿਲੋਂ ਕਰੀਏ ਤਾਂ
    ਰੰਗ ਵੀ ਜਰੂਰ ਲੱਗਦੇ ਆ
    ਦੇਰ ਨਾਲ ਹੀ ਸਹੀ ਪਰ
    ਲੱਗਦੇ ਜਰੂਰ ਆ।
    ✍ ਸੁੱਖਚੈਨ ਕੰਗ

  • @SurjitSingh-zt1kl
    @SurjitSingh-zt1kl ปีที่แล้ว +5

    ਬਹੁਤ ਸਾਧਾਰਨ ਲੋਕ। ਵਾਹਿਗੁਰੂ ਭਲਾ ਕਰੇ।

  • @guri5037
    @guri5037 2 ปีที่แล้ว +15

    Dehadidar da put jado duniya jitda sachi zindgi jeen da sawad ahh janda

  • @gurbhejsingh9720
    @gurbhejsingh9720 3 ปีที่แล้ว +79

    ਮਿਹਨਤ, ਕਿਰਤ ਤੇ ਕਿਸਮਤ ਸਾਫ ਸਾਫ ਦਿਖਦੀ ਆ।

    • @roshangamer8797
      @roshangamer8797 3 ปีที่แล้ว +4

      ਮਿਹਨਤ , ਕਿਰਤ ਤੇ ਕਿਸਮਤ ਸਾਫ ਦਿਖਾਈ

    • @rakrajpunjabi9470
      @rakrajpunjabi9470 2 ปีที่แล้ว

      X

  • @TheLadla1
    @TheLadla1 2 ปีที่แล้ว +10

    banda jadd neeche tou utte awnda te boht khushi hondi
    boht saara pyar kaka nu Pakistan tou 🇵🇰

  • @idhub6263
    @idhub6263 3 ปีที่แล้ว +53

    ਫੱਕਰ ਜਾ ਸਿੰਗਰ ਆ ਕਾਕਾ 🔥🔥🔥

  • @gura7995
    @gura7995 3 ปีที่แล้ว +37

    ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

  • @jindaginama9322
    @jindaginama9322 3 ปีที่แล้ว +34

    ਬਿੱਟੂ ਜੀ ਜਿਊਂਦੇ ਰਹੋ ਜੀ,ਪ੍ਰਮਾਤਮਾ ਆਪ ਜੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆ ਬਖਸਿਸ ਕਰਨ ਜੀ,ਧੰਨਵਾਦ ਸਹਿਤ ਜੀ

  • @gursimranbhatti8943
    @gursimranbhatti8943 3 ปีที่แล้ว +157

    ਮਾਵਾਂ ਕਿੰਨੀਆਂ ਭੋਲੀਆ ਹੁੰਦੀਆ ❤️❤️

    • @sonusharma1312
      @sonusharma1312 3 ปีที่แล้ว +2

      Ma tan ma hi hundi h sab ton jada piyar krn valiyan

  • @MaaDesanJasvirSingh
    @MaaDesanJasvirSingh ปีที่แล้ว +4

    Jug jug jive Dil da Raja 🌹 Kaka🌹👍❤️😊

  • @kulwantsingh6076
    @kulwantsingh6076 3 ปีที่แล้ว +51

    ਬਿੱਟੂ ਵੀਰ ਜੀ ਸਤਿ ਸ੍ਰੀ ਆਕਾਲ। ਬਹੁਤ ਸੁਚੇ ਤੇ ਬਹੁਤ ਹੀ ਸਾਦਾ ਕਾਕੇ ਦੇ ਮਾਂ ਬਾਪ ਹਨ। ਤੁਸੀਂ ਬਹੁਤ ਹੀ ਵਧੀਆ ਤੇ ਸੁਲਝੇ ਹੋਏ ਢੰਗ ਨਾਲ ਇੰਟਰਵਿਊ ਕੀਤੀ ਹੈ। ਵਧਾਈ ਦੇ ਪਾਤਰ ਹੋ। ਕਾਕੇ ਦਾ ਨਾਂਅ ਇਕ ਦਿਨ ਧਰੂ ਤਾਰੇ ਵਾਂਗ ਚਮਕੇ ਗਾ ।with love and respect from Helsinki Finland.

  • @deepd9213
    @deepd9213 3 ปีที่แล้ว +26

    🙏 ਬਹੁਤ ਹੀ ਵਧੀਅਾ ਭਾਜੀ ਰॅਬ ਦੇ ਭਲੇ ਬੰਦੇ ਨੇ ਭਾਜੀ 🙏

  • @AmandeepSingh-lc6jl
    @AmandeepSingh-lc6jl 3 ปีที่แล้ว +25

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @pb13kabootarbaj37
    @pb13kabootarbaj37 2 ปีที่แล้ว +5

    ਜਦੋ,ਕੋਈ,ਗਰੀਬੀ,ਚੋ,ਉਠਕੇ,ਸਟਾਰ,ਬਣਦਾ,ਸੋ,ਰਬ,ਦੀ,ਦਿਲ,ਬਹੁਤ,ਹੀ,ਜਾਦੇ,ਖੂਸ,ਹੁਦਾਗਾ,ਪਰਮਤਾ,ਹੋਰ,ਤਰਕੀਆ,ਵਕਸੇ,ਜੀ

  • @RamanKumar-tl5lw
    @RamanKumar-tl5lw 2 ปีที่แล้ว +12

    ਰੱਬ ਮਿਹਰ ਕਰੇ ਇਸ ਮਿਹਨਤੀ ਪਰਿਵਾਰ ਤੇ, ਤਰੱਕੀਆਂ ਹਾਲੇ ਆਉਣੀਆਂ ਨੇ wait for it👍🙏

  • @BigBangLovers
    @BigBangLovers 2 ปีที่แล้ว +29

    Kaka has extraordinary voice ❤️....love from England 🙏

    • @punjabimoda742
      @punjabimoda742 2 ปีที่แล้ว +4

      ਬਹੁਤ ਵਧੀਆ ਉਪਰਾਲਾ ਕੀਤਾ ਬਾਈ ਨੇ ❤️❤️

    • @SandeepKaur-qn3uy
      @SandeepKaur-qn3uy ปีที่แล้ว

      @@punjabimoda742 . m k k m m

  • @RavinderSingh-pq8lo
    @RavinderSingh-pq8lo 3 ปีที่แล้ว +13

    Kaka sirraaaa banda awaz bahut sohni a kiya song c libas ti kahi lain di tejji seet ti sirraaa kake di song aaj sun di a babbu maan di fan v bahut sun di a kake di

  • @babydollgurnaaz3054
    @babydollgurnaaz3054 3 ปีที่แล้ว +15

    Such a pure interview ... Real
    No formality

  • @arshpreetkaur2857
    @arshpreetkaur2857 3 ปีที่แล้ว +15

    Kaake di awaaj kmaal a hunner a bnde ch jisde base te agge ayeA

  • @simranmann115
    @simranmann115 2 ปีที่แล้ว +7

    Very deep singer he is touch every one heart he is a king of voice

  • @gurpreetmand2161
    @gurpreetmand2161 3 ปีที่แล้ว +31

    Mummy Papa very nice
    Bahut wadhia family aa

  • @BalwinderSingh-zj1ky
    @BalwinderSingh-zj1ky ปีที่แล้ว +6

    ਜੇ ਰੱਬ ਨੇ ਸੁਣ ਲਈ ਹੈ ਤੇ ਫਿਰ ਹੁਣ ਕਾਕੇ ਨੂੰ ਲੁੱਕਣਾ ਨਹੀਂ ਚਾਹੀਦਾ ਸਗੋਂ ਕੰਪਨੀਆਂ ਨਾਲ ਮੇਲ ਮਿਲਾਪ ਵਧਾਉਣਾ ਚਾਹੀਦਾ ਹੈ।

  • @bikarsraa8591
    @bikarsraa8591 3 ปีที่แล้ว +17

    Thanks bittu paji....
    Daily Awaz da v thanks...

  • @amandeepsingh7321
    @amandeepsingh7321 3 ปีที่แล้ว +18

    ਗੱਲ-ਬਾਤ ਪੂਰੀ ਆ ਕਾਕੇ ਚ ਗੀਤਕਾਰ ਤੇ ਸਿੰਗਰ ਪੂਰਾ ਵਧੀਆ ਬਾਕੀ ਕਹਿੰਦੇ ਨੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਰਿਆਜ਼ ਕਰਨਾ ਵੀ ਮੁਸਕਿਲ ਸੀ ਲੇਕਿਨ ਕਾਮਯਾਬ ਹੋ ਹੀ ਗਿਆ

  • @harbansbadesha
    @harbansbadesha 2 ปีที่แล้ว +10

    Kaka,is gem, but his mother and father so humble, marvelous

  • @abhisheksinghshekhu
    @abhisheksinghshekhu 2 ปีที่แล้ว +13

    Father Mother is so Simple and lovely. ♥️

  • @shayyanraza8809
    @shayyanraza8809 2 ปีที่แล้ว +6

    Humble family Maja AA gaya Pakistan 🇵🇰 love

  • @Gurvinderromana007
    @Gurvinderromana007 ปีที่แล้ว +5

    ਵਾਹਿਗੁਰੂ ਮੇਹਰ ਰੱਖੇ ਸਾਰਾ ਪਰਿਵਾਰ ਕਿੰਨਾ ਸਾਦਾ 🙏

  • @bains68
    @bains68 2 ปีที่แล้ว +5

    🙏Sat Shri Akaal Ji🙏Sareya nu. Daily Awaz channel di reporting team nu bahut bahut Dil ton Dhan vaad 🙏🙏🙏🙏🙏 Soo much Respect to kaka family and Kake di voice bahut vidya. Kake veere best of luck for future🤝

  • @MeraJija-fc1sg
    @MeraJija-fc1sg ปีที่แล้ว +1

    Har oh greeb Jo traki karke age aunda ohnu dekh k khusi Hundi aa.
    Parmatma hor trakia bakhshn.

  • @amitbhatt9516
    @amitbhatt9516 3 ปีที่แล้ว +9

    Kaka I love your voice waheguru ji Maher kar aaor

  • @AbhirajSinghAdmission--D
    @AbhirajSinghAdmission--D 3 ปีที่แล้ว +13

    Kake di aawaj te alfaj bahut sundar hai

  • @SukhwinderSingh-mv7rd
    @SukhwinderSingh-mv7rd 3 ปีที่แล้ว +26

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhwinderkaursidhubrar2374
    @sukhwinderkaursidhubrar2374 2 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੀ 👍🙏🙏

  • @sandeepmasih5143
    @sandeepmasih5143 2 ปีที่แล้ว +3

    Great job thanks bro for the update.🇺🇸🇺🇸🇺🇸🇺🇸🦁🦁🙏🙏

  • @guri5037
    @guri5037 2 ปีที่แล้ว +9

    Maa kini pyari a kehdi mai ni mistti launa.sawaad ahh gya interview dekh k

  • @nalinanand800
    @nalinanand800 2 ปีที่แล้ว +2

    Bhagwan itni taraki hr us insaan ko de jo apni mehnat or lagan se kam karte h,bahut insaan aise bh hote h Jo apne baap dada ki kamai PR uchalte h,insaan ki asli pechan uske karmo se hoti h,bade aise bacche h jo apna sab kuch miti mein mila dete h,sada bado ki izat karo hr insaan ka maan samman karo paisa to aani jani chij h apke maa baap ki izat se jayda kuch bh nahi,aise admi ko bhagwan ek din jarur safal banata h,Kaka bhai hr us mehnat karne wale insaan ke liye role model h or itna kuch milne ke baad bh bilkul down to earth h✌✌

  • @rosegrewal7622
    @rosegrewal7622 3 ปีที่แล้ว +6

    Kaka song v sohney likhdey sohney gounda desi style ch bohat simple a koi v ehna Di gal da mind nA kreyo jo v milan jandey hongey ehna de ghare kyu k glla to pta lgda bohat simple a dil de pr bchey bohat nice nikley waheguru sareyan de bcheya nu eve he bnave Chitta chado 22 maa peo nu hmesha yaad rkho chitta maa peo sahmney kuj v nhi Es li likheya ke koi read kre ta ho skda gal dil ch vas je waheguru chitta khtam krde sansaar cho sare mundey sohni life jee ke jaan sariyA dheeya rangi basan

  • @JaswinderSingh-dq1ki
    @JaswinderSingh-dq1ki 2 ปีที่แล้ว +2

    Bittu chak wala veer ji 🙏🏿 tusi wadiya wisha chunde ho bhut wadiya lga 👍

  • @sandhuz2610
    @sandhuz2610 2 ปีที่แล้ว +3

    Rabb sun ee lenda sache dila waleya di ❤❤

  • @choudryali5097
    @choudryali5097 2 ปีที่แล้ว +3

    Thanks to show people and kaka fane how kaka be come famous I like his parents very simpl people God bless them God bels kaka...

  • @gursharansandhu3072
    @gursharansandhu3072 2 ปีที่แล้ว +2

    Aey hai apna sacha suchaa punjab...

  • @robinsandhu1013
    @robinsandhu1013 3 ปีที่แล้ว +3

    Bai bahut ghaint interviewer aa sirra banda bittu bhra

  • @jaspalsingh4941
    @jaspalsingh4941 3 ปีที่แล้ว +10

    🙏🙏
    Very nice job Bittu Bai g

  • @jasspreet4142
    @jasspreet4142 2 ปีที่แล้ว +2

    Wahaguru ji 🙏 meher karan kaka veer ta

  • @kismatchannel1365
    @kismatchannel1365 3 ปีที่แล้ว +1

    ਬਿੱਟੂ ਵੀਰਾਂ ਦਿਲੋਂ ਇੰਟਰਵਿਊ ਕਰਦਾ ਬਹੁਤ ਵਧੀਆ ਗੱਲਬਾਤ ਕੀਤੀ ਆ

  • @surinderjohal7258
    @surinderjohal7258 3 ปีที่แล้ว +7

    Chote veer nu waheguru ji taraki den

  • @jamnaofficialgurveer5301
    @jamnaofficialgurveer5301 3 ปีที่แล้ว +1

    ਵਾਹ ਜੀ ਬਹੁਤ ਖ਼ੂਬ ਜਾਣਕਾਰੀ ਤੇ ਗੱਲ ਬਾਤ ਦਾ ਤਰੀਕਾ ਸਲੂਟ ਵਰਗਾ

  • @GREENVIEW-gm6wv
    @GREENVIEW-gm6wv 2 ปีที่แล้ว +1

    Bittu chakk wala always putting philosophical question… good job sir

  • @GurjantSingh-sb9nz
    @GurjantSingh-sb9nz 3 ปีที่แล้ว +5

    Jamaa sachee te fakar ne kake de parents ❤❤❤wmk

  • @oyehoye6775
    @oyehoye6775 3 ปีที่แล้ว +2

    ਬਹੁਤ ਵਧੀਆ ਗੱਲਬਾਤ ਕੀਤੀ ਆ ਜੀ ਬਿੱਟੂ ਵੀਰ ਨੇ

  • @Princehatwalmusic
    @Princehatwalmusic 2 ปีที่แล้ว +1

    Kaka paaji boh Kaint banda aa je aawaz.da bohot vadda kalakar aa 👌

  • @labhsinghladhar2171
    @labhsinghladhar2171 3 ปีที่แล้ว +3

    Very good family dia galla bhut vdia lagia bai bittu. Kaka vi sirra krouda

  • @rsingh3453
    @rsingh3453 3 ปีที่แล้ว +37

    Musewale nalo wadia singer

    • @dharmindersarpanch4184
      @dharmindersarpanch4184 2 ปีที่แล้ว

      ਵੀਰ ਮੈਂ ਕਦੇ ਵੈਸੇ ਮੂਸੇ ਵਾਲੇ ਨੂੰ ਸੁਣ ਦਾ ਨਹੀਂ ਆਪਾ ਨੂੰ ਨੀ ਪਤਾ ਕਿ ਉਹ ਵਧੀਆ ਗਾਇਕ ਹੈ ਜਾਂ ਨਹੀਂ ਪਰ ਬੰਦਾ ਉ ਜਿੱਡਾ ਬਦ ਦਿਮਾਗ ਤੇ ਚਵਲ ਐ ਏਡਾ ਕੋਈ ਵੀ ਨਹੀਂ। ਕਿਉਂ ਕਿ ਮੇਰੀ ਉਸ ਦੇ ਡੈਡੀ ਨਾਲ ਬਹੁਤ ਪਿਆਰ ਐ। ਤੇ ਮੰਮੀ ਉਹ ਦੀ ਵੀ ਏਨਾ ਪਿਆਰ ਸਤਿਕਾਰ ਕਰਦੇ ਨੇ ਕਿ ਪੁੱਛੋ ਨਾ , ਸੁਭਾਅ ਪਖੋਂ ਦੋਵੇਂ ਦੇਵੀ ਦੇਵਤਿਆਂ ਵਾਂਗ। ਉਹ ਦੇ ਮੰਮੀ ਸਰਪੰਚ ਸਨ। ਤੇ ਮੈਨੂੰ ਆਪਣੇ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਉਹਨਾਂ ਨਾਲ ਪੰਚਾਇਤਾਂ ਵਿੱਚ ਜਾਂਣ ਦਾ ਮੋਕਾ ਮਿਲਦਾ ਰਹਿੰਦਾ। ਇੱਕ ਦਿਨ ਅਸੀਂ ਉਹ ਦੇ ਘਰ ਬੈਠੇ ਰੋਟੀ ਖਾ ਰਹੇ ਸੀ ਬਾਹਰ ਖਾਸੇ ਮੁੰਡੇ ਕੁੜੀਆਂ ਉਹਨੂੰ ਮਿਲਣ ਆਏ ਗੇ ਉਹਦੇ ਡੈਡੀ ਨੇ ਵੀ ਮੰਮੀ ਨੇ ਵੀ ਕਿਹਾ ਕਿ ਇਨ੍ਹਾਂ ਨੂੰ ਮਿਲ ਲਾ ਤੇ ਫੋਟੋ ਕਰਵਾ। ਪਰ ਨਾ ਤਾਂ ਸਾਲੇ ਨੇ ਫ਼ੋਟੋ ਕਾਰਵਾਈ ਸਗੋਂ ਮਾਂ ਪਿਓ ਨੂੰ ਵੀ ਗਾਲਾਂ ਕੱਢੀਆਂ ਤੇ ਮੁੰਡੇ ਕੁੜੀਆਂ ਨੂੰ ਵੀ ਬੁਰਾ ਬੋਲਿਆ। ਵੀਰ ਇਹ ਮੇਰੇ ਕੋਲ ਖਲੋਤੇ ਦੀ ਗੱਲ ਐ ਸਾਡੀ ਸ਼ਰਮ ਵੀ ਨਹੀਂ ਸੀ ਕੀਤੀ ਮਾਂ ਪਿਓ ਨੂੰ ਮਾੜਾ ਬੋਲਣ ਲੱਗੇ

    • @preetdeol8066
      @preetdeol8066 2 ปีที่แล้ว +3

      @@dharmindersarpanch4184 ਲੋਕਾਂ ਦੀ ਚੁਗਲੀ ਵੀ ਕਰਦਾ ਤੂੰ ਨਾਲੇ ਰੋਟੀ ਵੀ ਓਹਨਾ ਘਰ ਖ਼ਾ ਕੇ ਆਉਂਦਾ ਹੈ ਤੂੰ ਸਰਪੰਚ ਨਹੀ ਲਨ ਫੜਨ ਵਾਲਾ ਆ ਤੂੰ

    • @jasssingh4605
      @jasssingh4605 2 ปีที่แล้ว +2

      Fudu sala moosewala warga ni jamna down to earth

    • @jasssingh4605
      @jasssingh4605 2 ปีที่แล้ว

      @@dharmindersarpanch4184 ki keh reha tu jhooth ni Bolida da hunnda

    • @jasssingh4605
      @jasssingh4605 2 ปีที่แล้ว

      @@dharmindersarpanch4184 miss you sidu moosewala😥😧😭

  • @madanlal2746
    @madanlal2746 3 ปีที่แล้ว +3

    Baji sss akal ji baji aap ji di interview sunkey bahut hi vadia laga ji aap ji hamesa hi kush rho ji Kala ji and sari family nu parmatma ji hamesa hi tarkiya bakshey ji

  • @bindersharma2848
    @bindersharma2848 3 ปีที่แล้ว +18

    ਫਲ ਲੱਗਦੇ ਨੀਵੀਂ ਆ ਰੁੱਖਾਂ ਨੂ ਉੱਚਾ ਹੋ ਕੇ ਮਾਨ ਨਾ ਕਰੀ

  • @sandhuz2610
    @sandhuz2610 2 ปีที่แล้ว +5

    Mata g kine innocent aa ❤❤

  • @MAJHAIL733
    @MAJHAIL733 3 ปีที่แล้ว +8

    WAHEGURU JI HOR MAHER KRN JI ❤️🙏🏻😊

  • @user-4090rabbi
    @user-4090rabbi 3 ปีที่แล้ว +12

    ਦੇਸੀ ਬੰਦੇ ❤

  • @kaursharnjit6917
    @kaursharnjit6917 3 ปีที่แล้ว +6

    He is superrrrr....👌👍👌👍👌👍🤙🤙🤙🤙🤙🤙🤙

  • @sarpanchpatto7586
    @sarpanchpatto7586 3 ปีที่แล้ว +13

    ਲੋਕਾਂ ਵਿੱਚ ਹੀ ਰੱਬ ਵੱਸਦਾ ਹੁੰਦਾ ਤੂੰ ਕਹੀ ਜਾਨੇ ਆ ਮਸਾ ਹਟਾਏ ਆ

    • @lemonsinghjatt2490
      @lemonsinghjatt2490 3 ปีที่แล้ว

      Isiliye lok dokha dinde ne par jine rabb Da tijarva dekhya nhi ohde liyi ta lok hi rabb ne

  • @user-og4in5yx2i
    @user-og4in5yx2i 2 ปีที่แล้ว +3

    ਰਾਤੋ ਰਾਤ ਕੋਈ ਸਟਾਰ ਨਹੀਂ ਬਣਦਾ ਬਸ ਸਾਨੂ ਹੀ ਪਤਾ ਨਹੀਂ ਹੁੰਦਾ ਕਿ ਅਗਲੇ ਨੇ ਕਿਸ ਕਿਸ ਅੱਗ ਨੂੰ ਪਾਰ ਕੀਤਾ

  • @meenukamboj7583
    @meenukamboj7583 3 ปีที่แล้ว +4

    God bless. You kaka Bai th mom dad. Nu

  • @singhpreetsingh981
    @singhpreetsingh981 2 ปีที่แล้ว +2

    God bless you kaka
    I am respect singer
    1 babbu maan
    2 sippy gill
    3 kaka
    4 pali Detwalya
    5 kaler kanth

  • @royalpunjabi4170
    @royalpunjabi4170 2 ปีที่แล้ว

    Bittu ਵੀਰ ਦਾ ਸੁਭਾਅ ਵਧੀਆ

  • @harpreetsinghharpreetsingh24
    @harpreetsinghharpreetsingh24 3 ปีที่แล้ว +6

    Far from showoff very nyc and simple family 👌

  • @harpreetkaurharpreetkaur1986
    @harpreetkaurharpreetkaur1986 2 ปีที่แล้ว +3

    Very nice kaka

  • @dalersingh1060
    @dalersingh1060 2 ปีที่แล้ว +2

    Same. Meri life
    Mai. Vadea rehnda c. Computer ch
    1 sal ch. hi
    Menu mehnt da fall milea
    Immigration de work ch
    Tufan lity c
    Odu koi study visa ni hunda c
    2003 ch
    Aj tak guru ny hath rkhya

    • @MrKhaira9
      @MrKhaira9 ปีที่แล้ว

      Puri khani dasso bai

  • @LovePreet-qp9xx
    @LovePreet-qp9xx 3 ปีที่แล้ว +6

    Nice bittu bro👍🏻👍🏻👍🏻

  • @ramangrewal6053
    @ramangrewal6053 2 ปีที่แล้ว +6

    Very nice god bless you all🙏🙏❤️

  • @jasvirmore1540
    @jasvirmore1540 3 ปีที่แล้ว +8

    Desi galbaat sira lata

  • @simranjeet9650
    @simranjeet9650 3 ปีที่แล้ว +6

    Kaka veere i love you😘😘😘❤❤❤❤

  • @SohanSingh-um6xf
    @SohanSingh-um6xf ปีที่แล้ว +1

    Very nice interview

  • @KaurSandy951
    @KaurSandy951 2 ปีที่แล้ว +1

    ਗੱਲ ਵੀ ਸਹੀ ਆ, ਨੌਕਰੀ ਸੱਚੀਂ ਨੀ ਮਿਲਦੀ, ਕੋਈ ਫਾਇਦਾ ਨੀ ਪੜ੍ਹਨ-ਲਿਖਣ ਦਾ. ਚੁੱਪ ਕਰ ਕੇ 12 ਕਰੋ ਤੇ ielts ਕਰ ਕੇ ਬਾਹਰ ਜਾਣ ਚ ਹੀ ਫਾਇਦਾ

  • @baldishkaur9953
    @baldishkaur9953 3 ปีที่แล้ว +3

    Kaka ta God gifted bacha maa pio da 😍😍😍😍😍😍😍

  • @tamoghnasharma1859
    @tamoghnasharma1859 ปีที่แล้ว +3

    Very nice family 💕💕😊😊😊😊😊

  • @Mafiafear
    @Mafiafear 3 ปีที่แล้ว +5

    Kaka

  • @jassihappy9140
    @jassihappy9140 2 ปีที่แล้ว +1

    ਮਾਮਾ ਤਾਂ ਮਾਮਾ ਹੁੰਦੀਆ ਨੇ🥰🥰🥰

  • @parwindersingh4793
    @parwindersingh4793 3 ปีที่แล้ว +4

    Bittu 22 baut nice ji

  • @mahindersinghbajwa5244
    @mahindersinghbajwa5244 3 ปีที่แล้ว +1

    Vadia interview kiti a veer ji ne svad as gya dekhn da

  • @atulchaudhary1790
    @atulchaudhary1790 3 ปีที่แล้ว +3

    bhot kaint singer as kaka bro ❤️❤️

  • @rockon7437
    @rockon7437 ปีที่แล้ว +1

    Kaka the legend

  • @jaspalsinghladi1535
    @jaspalsinghladi1535 2 ปีที่แล้ว +2

    good job bittu bai ji

  • @premsingh3955
    @premsingh3955 3 ปีที่แล้ว +2

    Rabb kake nu trakkiyan bakse hasda vasda rehve te kamyabi da silsila continue rakkhe rabb thodi
    Tusi family de te sari dunia de real Hero bange pra 💵💯✅🎊🎊🎊🎊🎊💵🎊🎊🎊💵🎊💵🎊😎🙏🙏🙏🌈🌈🌈🌈⭐️⭐️⭐️⭐️⭐️ you have five star man 💫🏏🏏🏏🏏🏏🏏🏏

  • @ghost._ridergamerz274
    @ghost._ridergamerz274 2 ปีที่แล้ว +2

    Hale ta ਸੁਰੂਬਾਤ ha

  • @sukhpreetsinghartist6080
    @sukhpreetsinghartist6080 9 หลายเดือนก่อน

    We love you kakaji,
    ,,real hard work

  • @chamkorsingh158
    @chamkorsingh158 2 ปีที่แล้ว +2

    ਕਾਕਾ ਮਾਜਂਬੀ ਸਿੱਖਾਂ ਦਾ ਮੁੰਡਾ ਲੱਗਦਾ

  • @sukhpalvideo802
    @sukhpalvideo802 ปีที่แล้ว

    Y kake di mummy bahut nice hai bagat banda h

  • @shankardiyal7071
    @shankardiyal7071 10 หลายเดือนก่อน

    Maharaj hor jada trraki te charrdikala deve kake veer nu te usde arivaar nu

  • @168ramandeepkaur8
    @168ramandeepkaur8 3 ปีที่แล้ว +5

    Innocence ❤️

  • @sukhvirsidhu5895
    @sukhvirsidhu5895 2 ปีที่แล้ว +2

    ਪੁੱਛਣ ਦੀ ਕਿ ਲੋੜ ਆ ਕਿ ਕਾਕੇ ਦਾ ਘਰ ਹੈ ਕੈਮਰੇ ਵਾਲਾ ਤਾਂ ਪਹਿਲਾਂ ਹੀ ਅੰਦਰ ਫਿਰਦਾ ਸੀ 🤣🤣

  • @ravindergujjar2167
    @ravindergujjar2167 3 ปีที่แล้ว +2

    Kaka bai sira ❤️👌

  • @NIRMALSINGH-yb8hn
    @NIRMALSINGH-yb8hn ปีที่แล้ว +1

    ਬਿੱਟੂ ਆਪਣੇ ਜੀਜੇ ਕਾਕੇ ਦੀ ਫੋਟੋ ਵੀ ਵਿਖਾ ਦੇਣੀ ਸੀ

  • @ghost._ridergamerz274
    @ghost._ridergamerz274 2 ปีที่แล้ว +3

    God bless you kaka ji

  • @rosegrewal7622
    @rosegrewal7622 3 ปีที่แล้ว +3

    22 rang ta do he a pr Tu ghaint putt a maa peo Di izat bnaati jionda wasda reh

  • @SandeepKumar-hz9ie
    @SandeepKumar-hz9ie 3 ปีที่แล้ว +5

    ❤👌