New holland 3630 ਵਾਲਾ ਵੀਰ ਕੁਝ ਜਾਦਾ ਈ ਦੁਖੀ ਆ

แชร์
ฝัง
  • เผยแพร่เมื่อ 24 พ.ค. 2024

ความคิดเห็น • 64

  • @perrysarpanch4500
    @perrysarpanch4500 หลายเดือนก่อน +3

    Veere holland or johndeer tracter wrga koi tracter ni, sade doabe ch sidhe gaate wali trali koi ni rakhda, 15 foot to le k 26 foot tralian a tractora nalo b mehngia a, kiuki je assi tracter vadhia rakhde a ta trali b update model long gaate wali bnoni chahidi a, te long gaate wali trali te tracter sokha rehnda, baaki je holland rakhna ta fer sand v vadhia rakhne pende a, tracter ch nukas na kadho, holland ghaint tracter a.

  • @user-wl4wx1os7k
    @user-wl4wx1os7k หลายเดือนก่อน +8

    Veerr g lenka lamiaaa hon de nal cultivator kraaha chlaan ch bhut fayda hundaaa tusi apniaa traaaliaa de gaaattee lmmee krayi sade jalandhar valya vaang

  • @bharane-wala-sandhu
    @bharane-wala-sandhu หลายเดือนก่อน +14

    ਬਾਈ ਜੀ ਲੰਮੀਆਂ ਲਿੰਕਾਂ ਦਾ ਫਾਇਦਾ ਏ ਜਦੋਂ ਲਿੰਕਾਂ ਕੋਲ ਖੜ ਕੇ ਮਗਰ ਕੋਈ ਸੰਦ ਰੋਟਾਵੇਟਰ ਜਾਂ ਹਲ ਵਗੈਰਾ ਪਾਉਣੇ ਹੋਣ ਤਾਂ ਉਦੋਂ ਲੰਮੀਆਂ ਲਿੰਕਾਂ ਦਾ ਸੁਖ ਪਤਾ ਲਗਦਾ ਏ।

  • @gurbajmander7987
    @gurbajmander7987 26 วันที่ผ่านมา +1

    ਕੰਪਿਉਟਰ ਕਰਾਹਾ ਤੇ ਸ਼ਭ ਤੋ ਜਿਆਦਾ ਹੌਲੈਂਡ ਚੱਲਦਾ ਹੈ ❤, ਸਾਡੇ ਮੈਂ 1000 ਰੁਪਏ ਲੈਂਦਾ ਹਾਂ

  • @user-cb1jg6uk2g
    @user-cb1jg6uk2g หลายเดือนก่อน +7

    ਸਾਡੇ ਕੋਲ 10 ਸਾਲ ਦਾ ਇਹ ਟਰੈਕਟਰ ਹੁਣ ਫੇਰ ਅਸੀ ਨਵਾ ਲਿਆ ਸੀ 2021 ਚ ਇਹਦੇ ਵਰਗਾ ਕੋਈ ਟਰੈਕਟਰ ਹੋਈ ਨੀ ਹੇਗਾ ਇਹਨਾ ਨੂੰ ਪਤਾ ਨੀ ਫਿਰ ਚਲਾਉਣਾ ਨੀ ਆਉਦਾ ਹੋਣਾ

  • @ranbirsingh9171
    @ranbirsingh9171 หลายเดือนก่อน +4

    ਹੱਵਾ ਕੱਢਣ ਵਾਲਾ ਤਰੀਕਾ ਵੀਰ ਗੱਲਤ ਦੱਸ ਰਿਹਾ ਐ ਕੁੱਝ ਵੀ ਕਰਨ ਦੀ ਲੋੜ ਨਹੀਂ ਸਤਾਰਾਂ ਨੰਬਰ ਦੀ ਚਾਬੀ ਨਾਲ ਨੋਜਲ ਪਾਇਪ ਢਿੱਲੇ ਕਰੋ ਸਲਫ ਮਾਰਕੇ ਤੇਲ ਚੁਕਾ ਲਵੋ ਪਾਇਪਾਂ ਕਸਕੇ ਟਰੈਕਟਰ ਸਟਾਰਟ ਕਰ ਲਵੋ

  • @visionmusic5247
    @visionmusic5247 หลายเดือนก่อน +4

    ਬਾਈ ਜੇ ਕੰਪਨੀ ਵੱਡੀਆਂ ਲਿੰਕਾ ਨਾ ਪਾਉਂਦੀ ਤਾ ਤਵੀਆ ਟੈਰਾ ਨੰ ਹੀ ਵੱਡੀ ਜਿਦੀਆ

  • @onkartractorworkshopnawans9479
    @onkartractorworkshopnawans9479 หลายเดือนก่อน

    Veer ji 5620 de pistons da koi frk hai k nhi jii

  • @amansekhon5492
    @amansekhon5492 หลายเดือนก่อน +1

    Veer turbo company fitted a j bahro lgwaea

  • @D_maniPB09
    @D_maniPB09 หลายเดือนก่อน

    Bhaji tyre nu jldi lgdi trali ya tyre tralli di badi nu lg janda. Ehnu lme ghate di tralli poni pendi
    Tuc kea deck nu trali lgdi oh kehra comany ne dita nale chatri to 7,8 inch bahr lga a company ne ni laeya

  • @gurbajmander7987
    @gurbajmander7987 26 วันที่ผ่านมา +2

    ਰਖਣਾ ਘੋੜਾ ਅਤੇ ਗਲਾਂ ਕਰਨੀਆਂ ਟਟੁਆਂ ਵਾਲਿਆਂ,ਜੇ ਟਰਾਲੀ ਹੀ 47 ਵੇਲੇ ਦੀ ਹੋਉ

  • @SatnamSingh-yb8tx
    @SatnamSingh-yb8tx หลายเดือนก่อน +3

    5620 te 3630 same engine hai same came pandi aa pump ch fark aa

  • @GurkaranGhumaan-jd4os
    @GurkaranGhumaan-jd4os หลายเดือนก่อน +1

    Y kehda model a eh

  • @RaghbirsinghDhaliwal
    @RaghbirsinghDhaliwal หลายเดือนก่อน +3

    ਬਾਈ ਜੀ ਮੇਰੇ ਟਰੈਕਟਰ ਦੇ ਬੰਪਰ ਉਤੇ ਪੁਰਾਣੇ ਪੰਜਾਬ ਦਾ ਪੂਰਾ ਨਕਸ਼ਾ ਹੈ ਵੀਰ

  • @JasmeetSingh-bh8xk
    @JasmeetSingh-bh8xk หลายเดือนก่อน +4

    Asi vi super seeder da kam krde aa Loki ande 1600 Lela 1800 Lela par asi nah kr dinde par kam nhi mada kri da

  • @kharia_farms
    @kharia_farms หลายเดือนก่อน

    Tusi aap gearbox change karaya va UG ton creeper kraya boht jugaad laya

  • @user-jf7wx2nm1m
    @user-jf7wx2nm1m หลายเดือนก่อน +1

    Veer g holland 3630 special edition te 3630 plus turbo 5620 vich came 3630 super de pande va ja 3630plus 2003 to 2011 plus 55 hp non turbo wale de ve pa jande v a ja ford 3630 Italy model1
    1998 to 2002 wale ve pande va

    • @amanrai1910
      @amanrai1910 หลายเดือนก่อน

      Plus wali pandi a

  • @seratsandhuseratsandhu5783
    @seratsandhuseratsandhu5783 หลายเดือนก่อน +3

    Bhut vdea tractor

  • @charanjeetsandhu1669
    @charanjeetsandhu1669 หลายเดือนก่อน +1

    Bilkul sahi gall aa

  • @gurbajmander7987
    @gurbajmander7987 26 วันที่ผ่านมา +1

    ਓ ਭਰਾਵਾ ਕਿਉਂ ਛੱਡੀ ਜਾਂਦਾ ਹੈ ,ਇਕ ਮਿੰਟ ਦਾ ਸਮਾਂ ਲਗਦਾ ਹੈ ਹਵਾ ਕੱਢਣ ਲਈ

  • @user-wl4wx1os7k
    @user-wl4wx1os7k หลายเดือนก่อน +5

    Bai g sade kol ta holland ghaint chldaaa apa ta holland te new farmtrack psnd a hun baki 3630 5620 5630 farm 60 nd farm6055 siree de bomb tracter a

  • @jeetucheema61
    @jeetucheema61 หลายเดือนก่อน +1

    ਜਦੋ ਤੁਸੀਂ ਮਨ ਹਿ ਲਿਆ ਪੰਜਾਬ ਛੋਟਾ ਰਹਿ ਗਿਆ

  • @seratsandhuseratsandhu5783
    @seratsandhuseratsandhu5783 หลายเดือนก่อน +1

    🎉🎉

  • @sarbjeetsingh4415
    @sarbjeetsingh4415 หลายเดือนก่อน +1

    Nice 👌

  • @seratsandhuseratsandhu5783
    @seratsandhuseratsandhu5783 หลายเดือนก่อน +1

    Very nice

  • @ManinderButtar-rr5xo
    @ManinderButtar-rr5xo หลายเดือนก่อน

    Good information 👍

  • @ranbirsingh9171
    @ranbirsingh9171 หลายเดือนก่อน +1

    ਨਿਊ ਹੌਲੈਂਡ ਦੇ ਰਡੈਕਸਨ ਕਰਕੇ ਹੁੱਕ ਅੰਦਰ ਆ ਜਾਂਦੀ ਹੈ ਤੇ ਟਾਇਰ ਪਿਛੇ ਆ ਜਾਂਦੇ ਹਨ ਇਸੇ ਕਰਕੇ ਇਸ ਦੀਆਂ ਲਿੰਕਾਂ ਲੰਬੀਆਂ ਹਨ

  • @akashmadara01
    @akashmadara01 หลายเดือนก่อน

    Ghaint kamm 👌👌👌👌

  • @seratsandhuseratsandhu5783
    @seratsandhuseratsandhu5783 หลายเดือนก่อน +1

    ❤❤

  • @user-xp7jb7zr9y
    @user-xp7jb7zr9y หลายเดือนก่อน +1

    Eh ta bai trctr da nuks nhi j thudi traali deck vich lgdi ja ta deck laah do ja fr traalia da gaata lmba kra lo

  • @jatindersekhon5519
    @jatindersekhon5519 หลายเดือนก่อน

    👍

  • @narindersingh3140
    @narindersingh3140 หลายเดือนก่อน

  • @shamshergill1290
    @shamshergill1290 หลายเดือนก่อน +1

    O ta bai trolly di kami aa tractor di ni

  • @GauravYadav-ps2xp
    @GauravYadav-ps2xp หลายเดือนก่อน

    Gooddddddd

  • @GauravYadav-ps2xp
    @GauravYadav-ps2xp หลายเดือนก่อน

    Nic

  • @KulwinderKaur-sx7ze
    @KulwinderKaur-sx7ze หลายเดือนก่อน

    Veer fr 6010 Le Lena c

  • @gurbajmander7987
    @gurbajmander7987 26 วันที่ผ่านมา

    ਲੰਬੀ ਰੇਸ ਦਾ ਘੋੜਾ ਹੈ ਹੌਲੈਂਡ, ਮਤਲਬ ਜੇ ਜ਼ਿਆਦਾ ਤੋਂ ਜ਼ਿਆਦਾ ਚਲਦਾ ਹੈ ਤਾਂ ਫ਼ਰਕ ਦਾ ਪਤਾ ਲੱਗਦਾ ਹੈ ਚਲਾਈ ਦਾ ਆਮ ਟਰੈਕਟਰ ਮੁਕਾਬਲੇ

  • @rohitgodara7828
    @rohitgodara7828 20 วันที่ผ่านมา

    Bai kamiya hi h sariya es ch..mere kol h special edition 2021 model.... do baar pump change krva lya.nojla nviya pva liya.hje 1400 chlya h clich Bering todte..

  • @Echoes_of_Earth_with_Gill
    @Echoes_of_Earth_with_Gill หลายเดือนก่อน

    Gubgulat

  • @jassdosanjh3630
    @jassdosanjh3630 หลายเดือนก่อน

    Donna wich same came hi aa 5620 te 3630 ch je badlni hovve ta v 3630 super d binna toe walli pendi aa donna wich

  • @GurpreetSingh-ci7hi
    @GurpreetSingh-ci7hi หลายเดือนก่อน

    3630

  • @ManpreetSingh-vt9pq
    @ManpreetSingh-vt9pq หลายเดือนก่อน +1

    ਕਰੀਪਰ ਗੇਅਰ ਦਾ ਬਾਕੀ ਸੰਦਾਂ ਤੇ ਫਾਇਦਾ ਹੋਵੇਗਾ ਪਰ ਲੇਜ਼ਰ ਲੈਵਲਰ ਤੇ ਫੇਲ ਆ ਕਿਉਂਕਿ ਜੇ ਪਹਿਲੇ ਹਾਈ ਵਿੱਚ ਤੋਰਾ ਘੱਟ ਹੋਣ ਕਰਕੇ ਇੰਜਣ rpm ਜ਼ਿਆਦਾ ਰੱਖਣੇ ਪੈਂਦੇ ਆ ਤੇ ਜੇ ਦੂਜੇ ਹਾਈ ਵਿੱਚ ਤੋਰਦੇ ਆ ਤਾਂ ਤੋਰਾ ਜ਼ਿਆਦਾ ਹੋਣ ਕਾਰਨ ਟਰੈਕਟਰ ਲੋਡ ਮੰਨਦਾ, ਜਿਸ ਕਾਰਨ ਕਰੀਪਰ ਗੇਅਰ ਵਾਲੇ ਦਾ ug ਗੇਅਰ ਵਾਲੇ ਨਾਲੋ ਵੱਧ ਤੇਲ ਖਰਚਾ ਲੇਜ਼ਰ ਕਰਾਹੇ ਤੇ

    • @karanmattutractorsinformat3639
      @karanmattutractorsinformat3639 หลายเดือนก่อน

      17.9.28 tyres pao

    • @BhupinderSingh-ej4qw
      @BhupinderSingh-ej4qw หลายเดือนก่อน +1

      ਜੇ ਆਰ ਪੀ ਐਮ ਜਿਆਦਾ ਤੇ ਤੋਰਾ ਘੱਟ ਹੋਵੇਗਾ ਤਾਂ ਸੈਸਰ ਤਾਂ ਹੀ ਕੰਮ ਕਰੇਗਾ ਟੋਏ ਵਿੱਚ ਮਿੱਟੀ ਪੂਰੀ ਟਾਈਮਿੰਗ ਨਾਲ ਪਵੇਗੀ

    • @gurbajmander7987
      @gurbajmander7987 26 วันที่ผ่านมา

      ਵਾਈ ਇਹ ਸ਼ਭ ਝੂਠ ਹੈ ਗਲ਼ ਤੇਰੀ , ਮੇਰੇ ਕੋਲ ਵੀ ਕਰਿਪਰ ਗਿਅਰ ਵਾਲਾ ਹੀ ਚੱਲਦਾ ਹੈ

    • @ManpreetSingh-vt9pq
      @ManpreetSingh-vt9pq 22 วันที่ผ่านมา

      ​@@gurbajmander7987ਬਾਈ ਫਿਰ ਕਦੇ ug ਗੇਅਰ ਵਾਲ਼ਾ ਵੀ ਚਲਾ ਕੇ ਦੇਖੀਂ,ਤੈਨੂੰ ਖੁਦ ਹੀ ਫਰਕ ਪਤਾ ਲੱਗ ਜਾਊ

  • @seratsandhuseratsandhu5783
    @seratsandhuseratsandhu5783 หลายเดือนก่อน

    Gud

  • @surinderpalsingh485
    @surinderpalsingh485 หลายเดือนก่อน

    800 rs thora bai?

    • @Malwabelt3630
      @Malwabelt3630 หลายเดือนก่อน

      Thoda he aa garmi dekh kini aa nla mera kol hai ni

  • @ARSH_AULAKH855
    @ARSH_AULAKH855 หลายเดือนก่อน +2

    Kubota best

  • @sukhbirdhanju8714
    @sukhbirdhanju8714 หลายเดือนก่อน +2

    Arjun novo no1 tractor and world of the technology

  • @bhupinderbhullar5090
    @bhupinderbhullar5090 หลายเดือนก่อน +2

    3630 ਰੱਖਣੇ ਸੁਖਾਲੀ ਗੱਲ ਨੀ ਆੜੀ ਹਰ ਇੱਕ ਦੇ ਵੱਸ ਦੀ ਗੱਲ ਨੀ 😅

    • @Mallhewale
      @Mallhewale หลายเดือนก่อน

      😂

  • @DSingh099
    @DSingh099 13 วันที่ผ่านมา

    ਘੁਸਾ ਏਕ ਨੰਬਰ ਦਾ ,ਉਹੋ ਜਿਹੇ ਘੁਸੇ ਯੂਟਿਊਬਰ ਆ , ਚਵਾਨੀ ਦੇ ਯੂਟਿਊਬਰ ਕਰੋੜਾਂ ਰੁਪਏ ਦੀਆਂ reserchan ਨੂੰ ਨਿੰਦਣ ਲੱਗ ਜਾਂਦੇ ਆ , ਘਟੀਆ ਲੋਕ , ਹੱਦੋਂ ਲਾਹਨਤ

  • @user-xs3em2mx6v
    @user-xs3em2mx6v หลายเดือนก่อน +3

    ਬੇਕਾਰ ਟਰੈਕਟਰ ਆ ਸਾਰੀਆ ਨਾਲੋ

  • @user-wl4wx1os7k
    @user-wl4wx1os7k หลายเดือนก่อน +2

    Veerr g lenka lamiaaa hon de nal cultivator kraaha chlaan ch bhut fayda hundaaa tusi apniaa traaaliaa de gaaattee lmmee krayi sade jalandhar valya vaang

  • @ajaygill348
    @ajaygill348 หลายเดือนก่อน

  • @GauravYadav-ps2xp
    @GauravYadav-ps2xp หลายเดือนก่อน

    Gooddddddd

  • @GauravYadav-ps2xp
    @GauravYadav-ps2xp หลายเดือนก่อน

    Gooddddddd