John Deere 5310 4x4 crdi ਜਿੰਨਾ time ਮਰਜੀ ਚਲਾਓ ਗਰਮ ਨਹੀ ਹੂੰਦਾ

แชร์
ฝัง
  • เผยแพร่เมื่อ 1 ก.ค. 2024

ความคิดเห็น • 38

  • @charanjeetsingh1934
    @charanjeetsingh1934 4 วันที่ผ่านมา +3

    ਜੌਨਡੀਅਰ ਦੁਨੀਆਂ ਵਿੱਚ 1 ਨੰਬਰ ਤੇ ਮੈਸੀ 2 ਨੰਬਰ ਤੇ ਹੈ ਵਰਡ ਰੈਂਕਿੰਗ ਦੇ ਹਿਸਾਬ ਨਾਲ ਸਾਡੇ ਲੋਕ ਸਵਰਾਜ ਦੇਸੀ ਟਰੈਕਟਰ ਨੂੰ ਹੀ ਅੱਗੇ ਲਾਈ ਫਿਰਦੇ ਹਨ

    • @JagbirSingh-jp5uj
      @JagbirSingh-jp5uj วันที่ผ่านมา

      Bro thodi research kar lainda yaar eho ji haaso heeni gal karn nalo. Mannea tera favourite brand houga par factually M&M pichle 14 years to yani k 2010 to world da no 1 selling tractor brand a. 2nd te JD a te 3rd te MF. Main 2011 ch mahindra 4550 Scotland vich glasgow city to bahar 1 farm house ch dekhea c khada. Os time to mahindra di information kaddi hoi c. 4550 crdi FIP nal a par os ch engine MDI2500T (575 DI) wala c jis da 220nm da torque c oh v os time jado india ch ta 55-60hp inline FI Pump da torque 210-216 nm hunda c. Rahi gal swaraj di ta swaraj 1 proper under square engine a. Swaraj ptaa kyu lainde a log, 1400-1600 rpm te rakh k swaraj nu bhave PTO te load pa k chala lao oh dum ni todh da kyu ki long stroke engine a. JD nu pto te chalaon lai ghatto ghatt 1850 rpm chahide ne. J lodh hove ta 2100 te chaluga kyu ki os ne 1700-1800 te digna aa k. Har tractor di ik apni khubi hundi a maada koi v ni hunda. JD te NH 3630,5620,5630 ena nu modified keeta ja sakda. JD ch 3029D engine hunda har 1 model ch 5036 to 5075 tak. Os to badh odi power 7 to 10 hp increase keeti ja sakdi a. Haan fuel kharch v vadhuga. Tractor koi ni mada hunda appo apni choice hundi a sab di.

  • @vishalsamana9920
    @vishalsamana9920 6 วันที่ผ่านมา +8

    ਬਾਈ ਜੀ ਤੁਸੀਂ ਵੀ ਮੇਲ ਕੰਪਲੇਟ ਏ ਪਾ ਕੇ ਸਾਰ ਦਿੰਦੇ ਓ
    ਮੈ crdi 5405 ਲਿਆ ਸੀ 2023 ਮਾਡਲ
    ਓ ਸ਼ੁਰੂ ਤੋਂ ਇੰਜਣ ਕੋਲੋਂ ਅਵਾਜ ਕਰਦਾ ਕੰਪਨੀ ਵਾਲੇ ਕਹੇਂਦੇ ਲਿਫਟ ਪੰਪ ਦੀ ਆਵਾਜ਼ ਆ ਪੰਪ ਬਦਲ ਕੇ ਲਗਾ ਤਾ ਫਿਰ ਵੀ ਆਵਾਜ਼ ਨੀ ਸੈਟ ਹੋਈ ਹੁਣ ਕਹੇਂਦੇ ਅਸੀਂ ਮੇਲ ਪਾਈ ਆ 10ਦਿਨ੍ ਹੋ ਗਏ ਕੁਛ ਨਿ ਕੀਤਾ ਬਾਈ ਪ੍ਰੋਬਲਾਮ ਤਾ ਆ ਜਾਂਦੀ ਆ ਪਰ ਗੱਲ ਸੁਣਨੀ ਚਾਹੀਦਿਆ ਯਾਰ 12 ਲੱਖ ਲਿਆ ਯਾਰ
    ਪੱਤਰਾਂ ਸਮਾਣਾ ਅਜਾਂਸੀ

    • @Majhail022
      @Majhail022 5 วันที่ผ่านมา +1

      ਬੰਦੇ ਇਕੱਠੇ ਕਰਕੇ ਖੜੋ ਬਾਈ ਜੀ,ਹੋ ਸਕਦਾ ਤਾਂ ਕੈਮਰਾ ਨਾਲ ਲੈਕੇ ਜਾਇਉ

    • @user-ez3nf8zs4e
      @user-ez3nf8zs4e 5 วันที่ผ่านมา +1

      ਸੁਣਵਾਈ ਨੀ ਜੌਹਨ ਡੀਰ ਚ ਕੋਈ ਸੈਲ ਘੱਟ ਰਹੀ ਆ ਇਹਨਾਂ ਦੀ ਹੋਲਲੈਂਡ ਨਾਲੋਂ

    • @Majhail022
      @Majhail022 5 วันที่ผ่านมา +1

      @@user-ez3nf8zs4e eh gll tn hai veere

    • @funnymoments6904
      @funnymoments6904 5 วันที่ผ่านมา +1

      ਜਰੂਰਤ ਪਵੇ ਤਾ ਦਸਿਓ social media ਰਾਹੀ ਇਹਨਾਂ ਨੂੰ ਏਨਾ ਪੁਰਾ ਲੂਣ ਦਵਾਂਗੇ ਇਹ ਆਪ ਕਹਿਣਗੇ ਕੁ tractor ਲੈ ਕੁ ਆਜਾ ਮੇਲ ਵਾਪਿਸ ਆਗੀ........

    • @vishalsamana9920
      @vishalsamana9920 5 วันที่ผ่านมา

      @@funnymoments6904 ok y g
      Kitho appa

  • @KalaSaini-wv7vz
    @KalaSaini-wv7vz 6 วันที่ผ่านมา +11

    Tractor len toh phele dia galla

  • @rudrapolist2667
    @rudrapolist2667 5 วันที่ผ่านมา +1

    pto power gt h eski main disadvantage yhi h eska PTO power 50.5 hp h others tractor ki es sagment m 54 hoti h sonalika 60 crdi ki 56 hp h Mahindra ki 54hp

  • @ManinderButtar-rr5xo
    @ManinderButtar-rr5xo 6 วันที่ผ่านมา +4

    Jagga tractor Boss 😂😂 exposed 😂😂

  • @bhinda1993-cy5mj
    @bhinda1993-cy5mj 4 วันที่ผ่านมา

    bai ji dutz fahar te 5310 cho kehda vadia

  • @dharmpalgill83
    @dharmpalgill83 6 วันที่ผ่านมา +1

    Bai 5210 lift pro kdon aauna

  • @amannahal4052
    @amannahal4052 5 วันที่ผ่านมา

    Sir 5204 hai apne kol 2010 model but hun Tak 3 vari cluch palate pa lai.only kehti use koi touri wali machine nahi koi hor kuj only agriculture use.

  • @kuldeepsidhu2184
    @kuldeepsidhu2184 6 วันที่ผ่านมา

    Sirra👌

  • @jattmakhma8501
    @jattmakhma8501 5 วันที่ผ่านมา

    Mare kol ha g 5310 pehla plate 3000 par gai duji hun 5000 par hi kha gia

  • @tractorsknowledge5308
    @tractorsknowledge5308 5 วันที่ผ่านมา

    ver Technology ta vdiea par ik da nahi koyi bahar vala machine esnu thik kr skda te nhi hi sman milna baki saman bhot hi jeada Cost pendeya Buna Laptop lye esdi Jadka marn di problem thik nhi hunde wh loder lyi ta bhot vdiea baki Agriculture lyi manu nhi lgda ki ik jimidar nu lena chiye da kyo ki ik kisaan bnda jdo passw lyunda oh sochda vi ikho jeha tractor lama sman di dikat na hove te repair vi asani nal hojye

  • @daljeetsidhwan
    @daljeetsidhwan 6 วันที่ผ่านมา

    Crdi best tractor

  • @nawabsingh6879
    @nawabsingh6879 5 วันที่ผ่านมา

    Price kya hai

  • @charanpreetsingh3885
    @charanpreetsingh3885 3 วันที่ผ่านมา

    9-9 di tavia 4 hour ch garm karta si 5310 crdi 24 model

  • @sandhuagriculturefarmvaltoha
    @sandhuagriculturefarmvaltoha 6 วันที่ผ่านมา +1

    ਬਿਲਕੁਲ ਸਹੀ ਕਹਿਆ ਵੀਰ ਨੇ ਗੱਰੰਟੀ ਬਾਰੇ

  • @jassisidhu9516
    @jassisidhu9516 5 วันที่ผ่านมา

    weight heni a

  • @tractorsknowledge5308
    @tractorsknowledge5308 5 วันที่ผ่านมา

    tusi Perma clutch da saman pata kro kina ku costly a Reper te yeh es vich problem agyi eh bhot tang kro

  • @dilbagsinghsarwara205
    @dilbagsinghsarwara205 6 วันที่ผ่านมา +5

    ਬਾਈ 5105 4wd ਦਾ ਰੀਵਿਊ ਵੀ ਕਰੀ

    • @Majhail022
      @Majhail022 5 วันที่ผ่านมา +1

      ਝੋਟਾ ਈ ਆ❤

    • @surjeetsandhu700
      @surjeetsandhu700 5 วันที่ผ่านมา +1

      ਬੇਫਿਕਰ ਹੋ ਕੇ ਲੈਲਾ ਬਾਈ ਸਾਡੇ ਮਲੋਟ ਏਰੀਆ ਚ ਬਹੁਤ । ਜੌਹਡੀਅਰ ਤਾ ਇਕ ਗੈਣਾ।

    • @pawanbajwa6501
      @pawanbajwa6501 3 วันที่ผ่านมา +1

      Veer g sade kol donu ne par 5405 nalo 5105 jyada tekha va

    • @dilbagsinghsarwara205
      @dilbagsinghsarwara205 3 วันที่ผ่านมา

      @@pawanbajwa6501 number daso ji

  • @jaidhaliwal13
    @jaidhaliwal13 5 วันที่ผ่านมา

    harek ch ni milda

  • @narindersingh3140
    @narindersingh3140 6 วันที่ผ่านมา +4

    ਲੋਕ ਅੱਜ ਕੱਲ ਸਮਝਦਾਰ ਨੇ ਤੁਸੀਂ ਤੁਲਣਾ ਕਿਹੜੇ ਟਰੈਕਟਰ ਨਾਲ ਇਹਦੀ ਕਰ ਰਹੇ ਸੀ ਤੁਸੀਂ ਖੁਦ ਸਾਬਤ ਕੀਤਾ ਕਿ ਮਹਿੰਦਰਾ ਟਰੈਕਟਰ ਭਾਰਤ ਦਾ ਨੰਬਰ ਇਕ ਟਰੈਕਟਰ ਉਹਦੇ ਨਾਲ ਤੁਲਣਾ ਕਰਕੇ ਤੁਸੀਂ ਆਪਦੇ ਟਰੈਕਟਰ ਨੂੰ ਲੋਕਾਂ ਦੇ ਵਿੱਚ ਸਾਬਤ ਕਰਨਾ ਚਾਹੁੰਦੇ ਜੇ ਕਿ ਇਹ ਟਰੈਕਟਰ ਬਿਹਤਰ ਹੈ ਜੇ ਮਹਿੰਦਰਾ ਦੇ ਵਿੱਚ ਕਮੀਆਂ ਆਉਂਦੀਆਂ ਤੇ ਤੁਸੀਂ ਉਹਦੀ ਤੁਲਣਾ ਇਹਦੇ ਨਾਲ ਕਰਨੀ ਨਹੀਂ ਸੀ ਐਡੋ ਫਾਰਮ ਨਾਲ ਵੀ ਤਾਂ ਕਰ ਸਕਦੇ ਸੀ ਤੁਹਾਨੂੰ ਪਤਾ ਹੈ ਕਿ ਮਿੰਦਰਾ ਟੋਪ ਤੇ ਚੱਲ ਰਿਹਾ ਇਸ ਕਰਕੇ ਤੁਸੀਂ ਉਹਨੂੰ ਮਾੜਾ ਕਹਿ ਕੇ ਇਹਦੀ ਸਲੋਤਾ ਕਰ ਰਹੇ ਜੀ ਕਿਉਂਕਿ ਜਿਹੜਾ ਟੋਪ ਤੇ ਹੁੰਦਾ ਤੁਲਣਾ ਹਮੇਸ਼ਾ ਉਹਦੇ ਨਾਲ ਹੁੰਦੀ ਹੈ ਤੁਸੀਂ ਸਿਆਣੇ ਜੇ ਤੁਲਣਾ ਬਿਲਕੁਲ ਤੁਸੀਂ ਸਹੀ ਮਹਿੰਦਰਾ ਨਾਲ ਕੀਤੀ ਇਸ ਕਰਕੇ ਤੁਹਾਨੂੰ ਇਸ ਗੱਲ ਦਾ ਫਾਇਦਾ ਜਰੂਰ ਹੋਵੇਗਾ

    • @BadalSingh-wn6mw
      @BadalSingh-wn6mw 5 วันที่ผ่านมา +1

      ਇਹਨਾ ਦਾ ਕੱਲਾ 5210 ਵਿਕਦਾ, ਮਹਿੰਦਰਾ ਦੇ ਕਿੰਨੇ ਮਾਡਲ ਵਿਕਦੇ ਆ

  • @jassisidhu9516
    @jassisidhu9516 5 วันที่ผ่านมา

    lift nhi vedia

  • @baljotbrar9229
    @baljotbrar9229 2 ชั่วโมงที่ผ่านมา

    5000 ਘੰਟਾ ਛੱਡੋ ਤੇ 5 ਸਾਲ ਵੀ ਛੱਡੋ ਟਰੈਕਟਰ ਨਵਾ ਜਿਹੜਾ ਮਰਜੀ ਹੋਵੇ 8 ਸਾਲ ਕਲੱਚ ਪਲੇਟ ਨਹੀ ਮੰਗਦਾ

  • @SukhdeepbrarSukhdeep-ge1cg
    @SukhdeepbrarSukhdeep-ge1cg 5 วันที่ผ่านมา

    855 nu akhya bro onde hun ohna ne 6 year kta ohna ne a khda bla chnga trocter tel da khao a taa 855 nlo vdu tel khnda a taa bekar kr trocter jhondear trocter taa

  • @biotechnologistmicrobiolog1961
    @biotechnologistmicrobiolog1961 6 วันที่ผ่านมา

    Swaraj 969 best aa crdi ch

    • @inderjit8617
      @inderjit8617 5 วันที่ผ่านมา

      Nhi jhondeere jiyda best aa crdi ch ja 2nd holland koiki ehna da crdi to jihra uper aa jis ch uria penda oh vi bhut time da àa riha