Blood Relation Registry|| ਖੂਨ ਦੇ ਰਿਸਤੇ ਵਿਚ ਰਜਿਸਟਰੀ ਕਰਵਾਉਣ ਤੇ ਕਿੰਨਾ ਖਰਚਾ ਆਉਂਦਾ ਹੈ ? Monty cyber Cafe

แชร์
ฝัง
  • เผยแพร่เมื่อ 23 พ.ย. 2024

ความคิดเห็น • 143

  • @sadhusinghbhullar7339
    @sadhusinghbhullar7339 ปีที่แล้ว +1

    ਬਹੁਤ ਵਧੀਆ ਧੰਨਵਾਦ ਅਗਲੀ ਵੀਡੀਓ ਬਣਾਓ ਜੋਂ ਜ਼ਮੀਨ ਖਰੀਦ ਕੀਤੀ ਗਈ ਉਸ ਟਾਈਮ ਜਾਇਜ਼ ਖਰਚਾ ਰਜਿਸਟ੍ਰੇਸ਼ਨ ਕਰਨ ਦਾ

  • @BalwantSingh-jf2hx
    @BalwantSingh-jf2hx ปีที่แล้ว +5

    ਬਹੁਤ ਵਧੀਆ। ਸ਼ਾਬਾਸ਼ ਸ਼ਾਬਾਸ਼।

    • @MontyCyberCafe
      @MontyCyberCafe  ปีที่แล้ว

      Thanku

    • @GurpreetSinghDhillon-v2u
      @GurpreetSinghDhillon-v2u ปีที่แล้ว

      @@MontyCyberCafe ਭੇਜੋ ਨਵੇਂ ਹਿੱਸੇ ਬਂਟੇ ਵਾਲੀ ਵੀਡੀਓ ਬਣਾ ਵੀਰ ਜੀ

  • @GurpreetSinghDhillon-v2u
    @GurpreetSinghDhillon-v2u ปีที่แล้ว +2

    ਵੀਰ ਜੀ ਮੈਂ ਆਖਿਆ ਜੀ 6 ਤਰੀਕ ਦਿਨ ਐਤਵਾਰ ਨੂੰ ਵੀਡੀਓ ਬਣਾ ਕੇ ਭੇਜੋ ਜੀ

  • @InderjitSingh-vv3tk
    @InderjitSingh-vv3tk ปีที่แล้ว +1

    ਬਹੁਤ ਲੁੱਟ ਕੀਤੀ ਜਾ ਰਹੀ ਹੈ ਤਹਿਸੀਲਾਂ ਵਿੱਚ

  • @kulvirsingh2599
    @kulvirsingh2599 4 หลายเดือนก่อน

    Good ਜਣਕਾਰੀ ਸਤਿ ਸ਼੍ਰੀ ਅਕਾਲ

  • @barishSingh-p8b
    @barishSingh-p8b ปีที่แล้ว +2

    Bahut Vadiya Kam Kar Rahe Ho, Saano Saath Den De Lod Hai. Vadd Tu VadD Share kro Good Info

  • @navdeepkamboj2833
    @navdeepkamboj2833 ปีที่แล้ว +9

    ਵੀਰ ਮੇਰਿਆ ਜਿਉਂਦਾ ਰਹਿ, ਮੇਰੇ ਤੋਂ ਪਟਵਾਰੀ 15000 ਮੰਗ ਰਿਹਾ c, ਕਹਿੰਦਾ ਸੀ 4500 ਸਰਕਾਰੀ ਫੀਸ ,ਬਾਕੀ yeh voh

    • @MontyCyberCafe
      @MontyCyberCafe  11 หลายเดือนก่อน

      Thanks

    • @MukhtairKaur-wg9dj
      @MukhtairKaur-wg9dj 2 หลายเดือนก่อน

      ​@@MontyCyberCafe😊😊😊😊😊😊😊😊

  • @KalaSingh-v2z
    @KalaSingh-v2z ปีที่แล้ว +3

    Good Pahli Vaar Jaankri Ditti Sahi Kise ne

  • @manjugupta5953
    @manjugupta5953 ปีที่แล้ว +3

    Very nice 👍 brother good bless you

  • @baljitratol2981
    @baljitratol2981 ปีที่แล้ว +2

    ਇੱਕ ਤਰਫਾ ਤਕਸੀਮ ਹੋ ਗਈ ਸਾਡੀ ਜ਼ਮੀਨ 😢 ਜ਼ਮੀਨ ਦੀ ਵਸੀਅਤ ਹੋਈ ਸੀ ਜ਼ਮੀਨ 17 ਸਾਲ ਦੇ ਬੱਚੇ ਦੇ ਨਾਮ ਹੈ ਦਾਦੇ ਨੇ ਕੀਤੀ ਸੀ
    ਤੁਹਾਡਾ ਨੰਬਰ ਦਿਉਂ ਜੀ 🙏 ਬਹੁਤ ਜ਼ਰੂਰੀ ਹੈ 🥺

    • @malkitsingh-id5uz
      @malkitsingh-id5uz 9 หลายเดือนก่อน

      ਜੇ ਬੰਦੇ ਨੂੰ ਸੁੰਮਣ ਨਹੀਂ ਆਏ ਫਿਰ ਤਕਸੀਮ ਗਲਤ ਹੋਈ ਹੈ ਉਹਦਾ ਕੇਸ ਆ ਜਿਹੜਾ ਉਹ ਮਾਣਯੋਗ ਜੱਜ ਸਾਹਿਬ ਦੇ ਭਾਓਜੇ ਬੰਦੇ ਨੂੰ ਸੰਮਣ ਨਹੀਂ ਆਏ ਫਿਰ ਤਕਸੀਮ ਗਲਤ ਹੋਈ ਹੈ ਉਹਦਾ ਕੇਸ ਆ ਜਿਹੜਾ ਉਹ ਮਾਣਯੋਗ ਜੱਜ ਸਾਹਿਬ ਦੇ ਭਾਓ

  • @kamalpreetsingh295
    @kamalpreetsingh295 11 หลายเดือนก่อน +2

    Vre soh lge yaar teri video toh bhot help hoyi ❤ keep doing it 🙌

  • @harjindersinghbamrah4130
    @harjindersinghbamrah4130 2 หลายเดือนก่อน

    Very good sir ji jankare bare

  • @jaskaranbenipal9932
    @jaskaranbenipal9932 ปีที่แล้ว +2

    Good y ji 11:50

  • @parshotamdass3722
    @parshotamdass3722 7 หลายเดือนก่อน

    Very good knowledge about blood relation registery&fee’s

  • @bantdeol6835
    @bantdeol6835 ปีที่แล้ว

    ਨਾਨਕਿਆਂ ਦੇ ਰਿਸ਼ਤੇ ਬਾਰੇ ਵੀ ਜਾਣਕਾਰੀ ਦਿਉ

  • @punjabijattt7746
    @punjabijattt7746 4 วันที่ผ่านมา

    ਇਹ ਰਜਿਸਟਰੀ ਟੁੱਟ ਸਕਦੀ ਹੈ 13 ਸਾਲ ਹੋਗਏ ਕਰਾਈ ਨੂੰ , ਕੀ ਕੀਤਾ ਜਾਵੇ ਵੀ ਇਹ ਨਾ ਟੁੱਟ ਸਕੇ 🙏🙏

  • @Punjabpolice382
    @Punjabpolice382 ปีที่แล้ว +1

    ਵੀਰ ਜੀ। ਜਿਸ ਜਗ੍ਹਾ ਤੇ ਘਰ ਹੋਵੇ ਤਾਂ ਉਸ ਦਾ ਵਰਾਸਤ ਦਾ ਇੰਤਕਾਲ ਕਿਵੇਂ ਕਰਵਾ ਜਾਂ ਸਕਦਾ ਹੈ । ਇਹ ਜਗ੍ਹਾ ਸ਼ਹਿਰੀ ਏਰੀਆ ਵਿਚ ਹੈ ਇਸ ਦਾ ਖਸਰਾ ਖਤੋਨੀ ਨੂੰ ਨਹੀਂ ਹੈ ਤਾਂ ਇਸ ਦਾ ਕਿਵੇਂ ਇੰਤਕਾਲ ਕਰਵਾਇਆ । ਨਗਰ ਕੌਂਸਲ ਦਾ ਕਿਤੋਂ ਹੋਰ

    • @MontyCyberCafe
      @MontyCyberCafe  ปีที่แล้ว +1

      ਇਸ ਦੀ ਰਜਿਸਟਰੀ ਹੁੰਦੀ ਹੈ ਜੀ ਸਿਰਫ ਜੇਕਰ ਪਹਿਲਾਂ ਰਜਿਸਟਰੀ ਹੋਵੇ, ਰਜਿਸਟਰੀ ਤੋਂ ਰਜਿਸਟਰੀ ਹੁੰਦੀ ਸਿਰਫ । ਰਜਿਸਟਰੀ ਹੋਣ ਤੋਂ ਬਾਅਦ ਨਗਰ ਕੌਂਸਲ ਦੇ ਰਿਕਾਰਡ ਵਿੱਚ ਮਾਲਕ ਦਾ ਨਾਮ ਚੇਂਜ ਹੁੰਦਾ ਹੈ। ਇਸ ਇੰਤਕਾਲ ਨਹੀਂ ਹੁੰਦਾ

  • @gaganss8459
    @gaganss8459 3 หลายเดือนก่อน

    ਵੀਰੇ ਅਸੀ ਚਾਰ ਕਨਾਲਾਂ ਦੀ ਰਜ਼ਿਸ਼ਟਰੀ ਕਰਾੲੀ ਹੈ ਹੁਣ 38 ਹਜਾਰ ਰੁਃ ਲਿਅਾ ਹੈ ਵੀਰੇ ਤੁਸ਼ੀ ਨਿਅਾਣੇ ਵਾਲੀ ਗਲ ਕਰਦੇ ਹੋ ਤੁਸ਼ੀ ਿੲਹ ਦਸੋ ਪਃਜ਼ਾਬ ਵਿਁਚ ਿੲਕ ਕਿਲੇ ਦਾ ਟੋਟਲ ਕਿੰਨਾਂ ਖਰਚਾ ਓਦਾਂ ਹੈ

  • @RajKumar-wn5po
    @RajKumar-wn5po 6 หลายเดือนก่อน

    ਵੀਰ ਤਬਦੀਲ ਮਲਕੀਅਤ ਵਿੱਚ PLRS ਦੀ ਫੀਸ 500/- ਰੁਪਏ ਹੈ

  • @SarabjeetSingh-y5g
    @SarabjeetSingh-y5g หลายเดือนก่อน

    ਲਾਈਸਿੰਸ ਬਾਰੇ ਪਾਓ ਹਥਿਆਰ ਦਾ

  • @kashmirsinghsingh4139
    @kashmirsinghsingh4139 ปีที่แล้ว +2

    Bhai ji bahut dhanyvad

  • @GURPREETSINGH-ro8zf
    @GURPREETSINGH-ro8zf 2 หลายเดือนก่อน

    Bro Help me My Father die 2017 on in family' now mom die 23 Dec 23 ok in bitween these mom give half half house in also video ok,then mom die in hospital And then after death me and sister' not meet, but very difficult time But now Jmabndee in hand in written Mustfee Mom ਵਿਧਵਾ dad name then ਬਾਹੱਕ me and sister ਬਰਾ ਬਰਾ ਦਾ ਬਾ ਹੱਕ ਬਰਾ ਬਰਾ ਦਾ ਇੰਨਤਕਾਲ ਪੜਤਾਲ ਮਨਜੂਰ ਹੈ। ਬੱਸ ਬਾਈ ਖਰਾਬ ਕੀਤਾ ਜਾਂ ਰਿਹਾ, ਰਜੀਸ ਕਿਸ online, And also on ਸਿਸਟਰ in CM office DGP Case registered, ਲਕੋ ਕੇ Feb 24 ਤੋ ਹੁਨ ਤਕ sep 24 ਰਜਿਸਟਰੀ ਇਸ ਕੋਲ਼ ਜਮਾਂਬੰਦੀ ਮੋਮ ਤੋਂ ਜਿਉਦੇ ਜੀ ਕਰਾ ਵਾਈ ਹੈ ਤਾਂ ਜਮਾਂਬੰਦੀ ਨਿਕਲਦੀ ਹੈ। Because after mother death we are I mean to say you me and sister' not in touch no go for registry, whatsup no bro please help me।🎉 please

  • @manjitkaur359
    @manjitkaur359 ปีที่แล้ว +1

    Sir ji lal lakir registry kab hogi.

  • @kashmirsingh7687
    @kashmirsingh7687 ปีที่แล้ว +1

    ਵੀਰ ਜੀ ਤਬਾਦਲੇ ਬਾਰੇ ਵੀ ਚਾਨਣਾ ਪਾਉ

  • @Harjinderbrar-j2e
    @Harjinderbrar-j2e 7 หลายเดือนก่อน

    ਬਾਈ ਜੀ।ਆਪ ਜੀ ਹਰੇਕ ਪ੍ਰੋਗਰਾਮ ਵਿੱਚ ਖੁਦ ਦੇ ਫੋਨ ਨੰਬਰ ਵੀ ਜਰੂਰ ਦੱਸਿਆ ਕਰਿਉ।
    ਧੰਨਵਾਦ ਜੀਉ।

  • @HarjinderSingh-ii7ix
    @HarjinderSingh-ii7ix ปีที่แล้ว +1

    ਦੋਹਤੀ ਆਪਣੀ ਨਾਨੀ ਦੇ ਨਾਮ ਕਰਵਾ ਸਕਦੀ ਹੈ ਤੇ ਕੀ
    ਕੀ ਡਾਕੂਮੈਟ ਚਾਹੀਦੇ ਨੇ

  • @shamshersingh6730
    @shamshersingh6730 3 หลายเดือนก่อน +1

    ਸਰ ਸਾਡੀ ਤਹਿ ਖਡੂਰ ਸਾ ਹਿਬ ਹੈ ਮੈ ਰਜਿਸਟਰੀ ਕਰਸੀ ਝਥ14000 ਲੈ ਸੀ

  • @mmenuarora
    @mmenuarora 8 หลายเดือนก่อน

    Mata g do betia hon te ik ohna nal rihndi hove care dekhbal kardi hove ,je mata g chahun tei ki us beti nam kara sakde ne apni marji nal

  • @AvtarSingh-bn6nf
    @AvtarSingh-bn6nf ปีที่แล้ว

    Please mention the circle rates of land as per area since it is necessary for registration of land or property.Further please give information of compensation which is given when the land the land is acquired by the government for public purpose. Means for construction of road or some building etc Purposes are public welfare only. Mention the compensation rates area wise for public information at large. We will definitely wait for ur quick response.Thanks for other information.

  • @malkeetdhaliwal6821
    @malkeetdhaliwal6821 4 หลายเดือนก่อน

    Society ch apna koi account nahi te bijli meter grandfather de name aa jinna di death ho gyi , hun noc da process smjaayo

  • @HarbhajanSingh-f6g
    @HarbhajanSingh-f6g 2 หลายเดือนก่อน

    ਆਮ ਆਦਮੀ ਪਾਰਟੀ ਦੇ tehilader NOC ਨਾਮ ਪਰ ਰਿਸ਼ਵਤ ਇੱਕ ਰਜਿਸਟਰੀ RS 40000 ਹੈ cm ਸਭ ਪਤਾ ਹੈ

  • @mypr7893
    @mypr7893 ปีที่แล้ว

    Document writer through fees as core.... of Tehsildar /Naib Tehsildar amt please

  • @joginderlal8441
    @joginderlal8441 7 หลายเดือนก่อน +1

    Very good vedio

  • @kuljitsinghmalhi9045
    @kuljitsinghmalhi9045 ปีที่แล้ว +1

    Good job

  • @bhagtabnbxnx3294
    @bhagtabnbxnx3294 ปีที่แล้ว +1

    Sir asi rajistri krvani h uhna kol noc nhi or bijli noc or pani da nikas nhi asi 2Lakh viana dita h 31.07.23 tak rajistri di det h sir sanu jankari deo ji. ( Thanks so much sir ji

    • @MontyCyberCafe
      @MontyCyberCafe  ปีที่แล้ว

      Noc ਜਰੂਰੀ ਆ ਜੇ ਜੇਕਰ ਮਾਲਕ ਦੇ ਨਾਮ ਬਿਜਲੀ ਮੀਟਰ ਨਹੀਂ ਤਾਂ ਵੀ ਦਫਤਰ ਵਿਚੋਂ ਐਨ ਓ ਸੀ ਮਿਲ ਜਾਂਦੀ ਹੈ ਜਿਸ ਵਿਚ ਲਿਖ ਦਿੱਤਾ ਜਾਂਦਾ ਹੈ ਮਾਲਕ ਦੇ ਮੀਟਰ ਨਹੀਂ ਹੈ ਉਸ ਦੇ ਪਰਿਵਾਰ ਵਿੱਚੋਂ ਇਸ ਵਿਆਕਤੀ ਨਾਮ ਮੀਟਰ ਜਿਸ ਦੀ ਕੋਈ ਬਕਾਇਆ ਰਕਮ ਬਾਕੀ ਨਹੀ। ਇਸ ਤਰਾ ਸੋਸਾਇਟੀ ਵਿੱਚ ਖਾਤਾ ਹੈ ਜਾਂ ਨਹੀਂ ਐਨ ਓ ਸੀ ਮਿਲ ਜਾਂਦੀ ਹੈ ਉਹ ਲਿਖ ਦਿੰਦੇ ਨੇ ਖਾਤਾ ਹੈ ਜਾੰ ਨਹੀਂ ਜੇਕਰ ਹੈ ਤਾ ਕੋਈ ਬਕਾਇਆ ਰਕਮ ਨਾ ਹੋਵੇ। ਪੁੱਡਾ ਦਫਤਰ ਵਾਲੀ ਐਨ ਓ ਸੀ ਜਰੂਰਤ ਇੱਕ ਕਨਾਲ ਤੋਂ ਉਪਰ ਵਾਲੀਆਂ ਰਜਿਸਟਰੀ ਵਿਚ ਹੁੰਦੀ ਹੈ ਪਰੰਤੂ ਖੂਨ ਦੇ ਰਿਸਤੇ ਵਾਲੀ ਰਜਿਸਟਰੀ ਵਿੱਚ ਇਸ ਦੀ ਜਰੂਰਤ ਨਹੀਂ ਪੈਂਦੀ। ਬੈ ਦੀ ਰਜਿਸਟਰੀ ਵਿੱਚ ਲੱਗਦੀ ਸਿਰਫ। ਬੈ ਦੀ ਰਜਿਸਟਰੀ ਵਿੱਚ ਸਾਰੀਆਂ ਐਨ ਓ ਸੀ ਸਿਰਫ ਵੇਚਦਾਰ ਵੱਲੋਂ ਲੱਗਦੀ ਹੈ ਉਸ ਦਾ ਖਰਚ ਹੁੰਦਾ ਹੈ। ਤੁਸੀਂ ਜੋ ਬਿਆਨਾ ਦਿੱਤਾ ਹੈ ਉਸ ਦੀ ਉਹ ਐਨ ਓ ਸੀ ਲੈ ਸਕਦੇ ਨੇ। ਜੇਕਰ ਇਸ ਤਰਾਂ ਨਹੀਂ ਕਰਦੇ ਤਾਂ ਜੋ ਰਜਿਸਟਰੀ ਤਾਰੀਖ ਰੱਖੀ ਉਸ ਤਾਰੀਖ ਪਰ ਤੁਸੀਂ ਤਹਿਸੀਲਦਾਰ ਕੋਲ ਬਿਆਨਾ ਲੈਕੇ ਹਾਜਰੀ ਲਵਾ ਸਕਦੇ ਜਿਸ ਨਾਲ ਬਿਆਨੇ ਦੀ ਸਰਤ ਮੁਤਾਬਕ ਵੇਚਦਾਰ ਨੂੰ ਦੁੱਗਣਾ ਬਿਆਨਾ ਮੋੜਨਾ ਪੈਂਦਾ ਹੈ ਜੇਕਰ ਖਰੀਦਦਾਰ ਮੁਕਰਦਾ ਹੈ ਤਾ ਬਿਆਨਾ ਜਬਤ ਸਮਝਿਆ ਜਾਂਦਾ ਹੈ।
      ਜਾਂ ਫੇਰ ਐਨ ਓ ਸੀ ਦੇਰੀ ਨਾਲ ਮਿਲਣ ਦੀ ਸੂਰਤ ਵਿਚ ਆਪਸੀ ਸਹਿਮਤੀ ਨਾਲ ਰਜਿਸਟਰੀ ਦੀ ਮਿਆਦ ਵਿੱਚ ਵਾਧਾ ਕਰ ਸਕਦੀਆਂ ਹਨ

  • @punjabilife1701
    @punjabilife1701 6 หลายเดือนก่อน

    noc kive leni susaiti and bijli bord ton

  • @gurpinderkaur562
    @gurpinderkaur562 ปีที่แล้ว +2

    Useful information

  • @HarjinderBrar-d5t
    @HarjinderBrar-d5t 5 หลายเดือนก่อน

    Sir blood relation ch koi stamp nhi lagda ...bai plzz dasnaa

  • @naibsinghbrargoodnews8068
    @naibsinghbrargoodnews8068 ปีที่แล้ว +3

    Changi jankari

  • @JAGJITSINGH-tx6xc
    @JAGJITSINGH-tx6xc ปีที่แล้ว +1

    Sade to adhe kile da 50 hjar mangi janda a ji apne name zmeen kraon da

  • @malkitsingh-id5uz
    @malkitsingh-id5uz 9 หลายเดือนก่อน

    ਸਕੀ ਭੂਆ ਨੂੰ ਬਲੱਡ ਰਿਲੇਸ਼ਨ ਵਿਚ ਸਾਮਲ ਕੀਤਾ ਜਾਣਾ ਚਾਹੀਦਾ ਹੈ

  • @PreetDigitalHelp
    @PreetDigitalHelp 11 หลายเดือนก่อน +1

    Mere father ki death ho gaye c 2019 mere te mere brother, 3 sister ne hu regiteri kive hovege,

    • @MontyCyberCafe
      @MontyCyberCafe  11 หลายเดือนก่อน

      Vrasat chadegi registry nhi hovegi j8

  • @freeseva9623
    @freeseva9623 10 หลายเดือนก่อน +2

    ਕੀ ਸਕੀ ਭੂਆ ਤੋ ਕਰਵਾ ਸਕਦੇ ਹਾ ਜੀ

    • @MontyCyberCafe
      @MontyCyberCafe  10 หลายเดือนก่อน

      ਨਹੀਂ ਜੀ

  • @manishtiwari-yo1mz
    @manishtiwari-yo1mz 5 หลายเดือนก่อน

    Paji 4 marle de plot di registry da kinna ku kharch aa janda ... ?

  • @raghwindersingh6834
    @raghwindersingh6834 ปีที่แล้ว +2

    Ki bhua bhatije ਨਾਮ kra sakti ਹੈ

    • @MontyCyberCafe
      @MontyCyberCafe  11 หลายเดือนก่อน

      Nhi ji, apne brother name krwa skde o blood relations ch

  • @jaskaranbenipal9932
    @jaskaranbenipal9932 ปีที่แล้ว +1

    Good y ji

  • @gurshaansingh2014
    @gurshaansingh2014 3 หลายเดือนก่อน

    Can I sell that property after transfer through blood relation plz help

  • @BabaNanakfeedstore
    @BabaNanakfeedstore ปีที่แล้ว

    Bai g Australia p R lai kehra document laga g

  • @Punjabpolice382
    @Punjabpolice382 ปีที่แล้ว

    ਨਗਰ ਕੌਂਸਲ ਦੀ ਕਿਵੇਂ ਪ੍ਰੋਸੈਸਿੰਗ ਹੁੰਦੀ ਹੈ ਮਾਲਕ ਦਾ ਨਾਂ ਬਦਲਣ ਵਾਸਤੇ

  • @balwindersingh1672
    @balwindersingh1672 ปีที่แล้ว +1

    very nice Info thanks

  • @HarbansSingh-yh4zb
    @HarbansSingh-yh4zb 2 หลายเดือนก่อน

    Brother can transfer to Brother

  • @GoluGill-dl2mf
    @GoluGill-dl2mf 7 หลายเดือนก่อน

    Taranataaran plant the registry karni hai

  • @PrabhjotKaur-o8e
    @PrabhjotKaur-o8e ปีที่แล้ว

    Good knowledge

  • @parmjitbagri410
    @parmjitbagri410 ปีที่แล้ว +1

    Very Good bro ❤

  • @RinaKhan-to7mu
    @RinaKhan-to7mu 6 หลายเดือนก่อน

    Marle de hisab nal ni hundi

  • @kaurcharanjeet3167
    @kaurcharanjeet3167 ปีที่แล้ว

    Thank you eh lutan lge ne

  • @jatinderpathania2628
    @jatinderpathania2628 ปีที่แล้ว +1

    ਵੀਰ ਜੀ ਕੀ ਕੋਈ ਆਪ ਵੀ ਫੀਸ ਭਰ ਕੇ ਰਜਿਸਟਰੀ ਕਰਵਾ ਸਕਦਾ ਬਲੱਡ ਰਿਲੇਸ਼ਨ ਦੀ ਜਾਂ ਕਿਸੇ ਹੋਰ ਦੁਆਰਾ ਹੀ ਕਰਵਾਈ ਜਾ ਸਕਦੀ ਹੈ।

    • @MontyCyberCafe
      @MontyCyberCafe  ปีที่แล้ว

      Appointment fees Jo 500 hai usde lyi I'd bnoni pendi advocate de name te and 1320 wali koi v bhar skda hai. Vaise dove hi bhar skde ho

    • @mandeepkaurmandeepkaur4028
      @mandeepkaurmandeepkaur4028 ปีที่แล้ว

      🎉veer je 11:05

  • @JagsirRam-x5u
    @JagsirRam-x5u ปีที่แล้ว +1

    Well Done

  • @HARJINDERSINGH-de1ic
    @HARJINDERSINGH-de1ic 5 หลายเดือนก่อน

    Veer ji stamp paper fees ni lagdi koi

  • @supersingh3652
    @supersingh3652 ปีที่แล้ว

    Helpful.

  • @LovepreetSingh-kn3pf
    @LovepreetSingh-kn3pf ปีที่แล้ว +1

    NYC video

  • @ramsandhu7654
    @ramsandhu7654 ปีที่แล้ว +1

    Very nice 👌👍

  • @gurdipsinghkhosla3924
    @gurdipsinghkhosla3924 ปีที่แล้ว +2

    ਰਜਿਸਟਰੀ ਵਿਚ ਨਾਮ ਗ਼ਲਤ ਹੋਵੇ ਤਾਂ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ

  • @SatinderDhillon-ov5ei
    @SatinderDhillon-ov5ei ปีที่แล้ว

    Jekar banda nri usa oh kese no jameen vach sakda plz Reply

    • @MontyCyberCafe
      @MontyCyberCafe  11 หลายเดือนก่อน

      Power of attorney deke vech skda ji

  • @ranveersingh8709
    @ranveersingh8709 ปีที่แล้ว +1

    Babhi to blood relation ch jandi hai

  • @AmrikSingh-hz6ms
    @AmrikSingh-hz6ms ปีที่แล้ว +1

    Good

  • @aaravayaan03
    @aaravayaan03 ปีที่แล้ว

    blood relation clu ho sakta hai

  • @harbhajansingh1128
    @harbhajansingh1128 ปีที่แล้ว

    How much time will take to for this procss

    • @MontyCyberCafe
      @MontyCyberCafe  11 หลายเดือนก่อน

      Registry one day ch and mutation under 30 days

  • @ranjanadevi3732
    @ranjanadevi3732 ปีที่แล้ว +1

    Bai ji ikk kille da kharcha das rahe ho

    • @MontyCyberCafe
      @MontyCyberCafe  11 หลายเดือนก่อน

      Blood relations ch jinni marji jmeen de registry Hove ehna he khrch hovega

  • @RajinderSingh-kr8cl
    @RajinderSingh-kr8cl 8 หลายเดือนก่อน

    Good but too long....

  • @gauravmarwaha6672
    @gauravmarwaha6672 20 วันที่ผ่านมา

    Intkaal ho janda blood relation

  • @AmandeepBath
    @AmandeepBath ปีที่แล้ว +1

    👍👌

  • @A_6969.1
    @A_6969.1 11 หลายเดือนก่อน

    ਪਿਤਾ ਦੀ ਰਜਿਸਟਰੀ ਬੇਟੇ ਦੇ ਨਾਮ ਕਰਵਾਉਣੀ ਵੀਰ ਜੀ ਆਪਣਾ ਨੰਬਰ ਦੇ ਦਿਉ ਜੀ

    • @MontyCyberCafe
      @MontyCyberCafe  11 หลายเดือนก่อน

      Dsso ji ki help chahidi

  • @mandeeprandhawa8852
    @mandeeprandhawa8852 ปีที่แล้ว

    superb

  • @Testaccount-yw3gq
    @Testaccount-yw3gq ปีที่แล้ว +1

    nice

  • @ManpreetSingh-i8x
    @ManpreetSingh-i8x ปีที่แล้ว +1

    good

  • @devinderpaulnarang9761
    @devinderpaulnarang9761 ปีที่แล้ว

    Unmarried women at the age of 65 years can registered her property her nephew( Bhatija)

  • @ravindersinghdhillon5244
    @ravindersinghdhillon5244 ปีที่แล้ว +1

    ਜੇਕਰ ਇਕ ਬੰਦਾ ੳਸਹਿਰ ਚ ਰਹਿੰਦਾ ਅਤੇ ਜਮੀਨ ਅ ਖਿੰਡ ਚ ਹੈ ਕੀ ਰਜਿਸਟਰਡ ਵਸਿਅਤ ੳ ਸਹਿਰ ਚ ਕਰਵਾਈ ਜਾ ਸਕਦੀ ਏ ਜੀ

    • @MontyCyberCafe
      @MontyCyberCafe  ปีที่แล้ว

      ਹਾਂਜੀ ਬਿਲਕੁਲ ਪੂਰੇ ਭਾਰਤ ਵਰਸ ਵਿੱਚ ਕਿਤੇ ਵੀ ਹੋਵੇ ਜਮੀਨ ਜਾਇਦਾਦ ਕਰਵਾਈ ਜਾ ਸਕਦੀ ਹੈ

  • @yuvrajchopra3490
    @yuvrajchopra3490 6 หลายเดือนก่อน

    ਨਹੀ ਕਰਦੇ ਵੀਰ ਜੀ

  • @brarbrar2066
    @brarbrar2066 ปีที่แล้ว +1

    ਵੀਰ ਜੀ ਚਾਚੇ ਦੇ ਬੇਟੇ ਤੋ ਵੀ ਖੂਨ ਦੇ ਰਿਸ਼ਤੇ ਵਾਲੀ ਰਜਿਸਟਰੀ ਕਰਾ ਸਕਦੇ ਹਾਂ ਜੀ

  • @jacedon
    @jacedon 7 หลายเดือนก่อน

    Bro yr meto bnda 40000 mangda piya

  • @maan.dairy.
    @maan.dairy. ปีที่แล้ว +2

    Brother eh ni ਦਸਿਆ ਟੁੱਟ v ਸਕਦੀ ਆ blod rlaishn wali

    • @MontyCyberCafe
      @MontyCyberCafe  ปีที่แล้ว

      ਹਾਂ ਜੋ ਵਿਆਕਤੀ ਕਰਵਾ ਰਿਹਾ ਉਹ ਜਦ ਮਰਜੀ ਤੜਵਾ ਸਕਦਾ ਹੈ

    • @SardoolsinghKang
      @SardoolsinghKang ปีที่แล้ว

      Good question

  • @BalwinderSingh-te5kk
    @BalwinderSingh-te5kk ปีที่แล้ว

    G c it tomorrow morning t

  • @harmanpreetsingh3339
    @harmanpreetsingh3339 ปีที่แล้ว

    ਤੁਹਾਡਾ ਨੰਬਰ ਕਿੰਨਾ ਹੈ

  • @Paramjisinghji4075
    @Paramjisinghji4075 ปีที่แล้ว

    Asi 10000 Dita c

  • @Punjabpolice382
    @Punjabpolice382 ปีที่แล้ว

    ਅਗਰ ਮਾਲਕ ਦੀ ਮੌਤ ਹੋ ਗਈ ਹੋਵੇ

    • @Punjabpolice382
      @Punjabpolice382 ปีที่แล้ว

      Reply kro g

    • @MontyCyberCafe
      @MontyCyberCafe  ปีที่แล้ว

      ਵਰਾਸਤ ਚੜੇਗੀ ਜੀ ਕੁਦਰਤੀ ਵਾਰਸਾਂ ਦੇ ਨਾਮ ਬਰਾਬਰ ਬਰਾਬਰ ਜੇਕਰ ਕੋਈ ਵਸੀਅਤ ਨਹੀਂ ਕਰਵਾਈ ਹੋਈ

  • @jacedon
    @jacedon 7 หลายเดือนก่อน

    Koi contact number do yr Jo real Banda hove Ludhiana ch Mai property transfer krani blood relation wali

  • @jaskaranbenipal9932
    @jaskaranbenipal9932 ปีที่แล้ว +3

    Good y ji 11:50

  • @jaskaranbenipal9932
    @jaskaranbenipal9932 ปีที่แล้ว +2

    Good y ji

  • @suchasingh1583
    @suchasingh1583 ปีที่แล้ว +1

    Nice vidio

  • @HarjinderBrar-d5t
    @HarjinderBrar-d5t 5 หลายเดือนก่อน

    Sir blood relation ch koi stamp nhi lagda ...bai plzz dasnaa

    • @MontyCyberCafe
      @MontyCyberCafe  5 หลายเดือนก่อน

      Stamp duty maaf hai ji

  • @gurmailsingh3556
    @gurmailsingh3556 ปีที่แล้ว +1

    Good

  • @AvtarSingh-bl5vy
    @AvtarSingh-bl5vy ปีที่แล้ว +1

    Good