Gatka/Talent /ਅੱਖਾਂ ਬੰਨ ਕੇ ਨਿਸ਼ਾਨੇ /Ustad_chattar singh ji/Jazzy_production

แชร์
ฝัง
  • เผยแพร่เมื่อ 15 ก.ย. 2024
  • #Gatka #Gatkatutorials #jagjeet_singh_Barnala #Sikh_Martial_Art
    Whatsap num- Jagjeet singh:97819-72809, chattar singh ji:98782-05355
    ਬਾਪੂ ਚਤਰ ਸਿੰਘ ਜੀ
    ਗੱਤਕਾ ਕੋਚ -ਜਗਜੀਤ ਸਿੰਘ
    ਇਹ ਵੀਡੀਉ ਵਿੱਚ ਉਸਤਾਦ ਬਾਪੂ ਚਤਰ ਸਿੰਘ ਜੀ ਵੱਲੋੰ ਅੱਖਾਂ ਬੰਨ ਕੇ ਕਲਾ ਪ੍ਰਦਰਸ਼ਨ ਦੇ ਜੌਹਰ ਦਿਖਾਏ ਗਏ🙏🏻🙏🏻
    Video by- Iphone 7+📷
    Editing- JazzyPhotography
    Special Thanks ਉਸਤਾਦ ਜਥੇਦਾਰ ਚਤਰ ਸਿੰਘ ਜੀ ਜਿੰਨ੍ਹਾ ਨੇ ਸ਼ਸਤਰ ਵਿੱਦਿਆ ਦਾ ਗੁਰ ਦਿੱਤਾ ਤੇ ਸੇਵਾ ਕਰਨ ਦਾ ਮੌਕਾ ਦਿੱਤਾ
    ਸਾਡਾ ਮਕਸਦ ਘਰ-ਘਰ ਵਿੱਚ ਸਿੱਖੀ ਤੇ ਗੱਤਕੇ ਦਾ ਪ੍ਰਚਾਰ ਕਰਨਾ ਹੈ | ਤੁਹਾਡਾ ਇੱਕ ਸੇਅਰ ਹੀ ਕਿਸੇ ਦੀ ਜਿੰਦਗੀ ਬਣਾ ਸਕਦਾ ਹੈ ਕਿਉਂਕਿ ਇਨਸਾਨ ਗੱਤਕਾ ਸਿੱਖ ਕੇ ਆਪਣੀ ਆਤਮ ਰੱਖਿਆ ਕਰਨ ਲਈ ਪਰਪੱਕ ਹੋ ਜਾਂਦਾ ਹੈ |
    ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡਿਓ ਚੰਗੀ ਲੱਗੇ ਤਾਂ ਕੁਮੈਂਟ ਕਰਕੇ ਦੱਸੋ ਤੇ ਸ਼ੇਅਰ ਕਰਨਾ ਨਾ ਭੁੱਲਿਉ ...
    Our aim is to spread Sikhism and Gatka from house to house Only one share of yours can make someone's life because a person becomes mature to protect himself by learning Gatka.
    Subscribe to our youtube channel and if you like the video then comment and don't forget to share ...
    Like/share/comments /subscribe
    ਵਾਹਿਗੁਰੂ ਜੀ ਕਾ ਖਾਲਸਾ 🙏🙏
    ਵਾਹਿਗੁਰੂ ਜੀ ਫਤਹਿ🙏🙏
    Facebook link -www.facebook.c...
    Instagram I'd follow me -
    I'I'm on Instagram as jazzy_sardar. Install the app to follow my photos and videos. www.instagram....
    Thanks for Watch

ความคิดเห็น • 6