First prize 🏆 | Team Demo | Hargobind Ajit Gatka Akhara | Budha Dal Delhi

แชร์
ฝัง
  • เผยแพร่เมื่อ 29 พ.ย. 2023
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
    ਬਾਣੇ ਅਤੇ ਬਾਣੀ ਦੇ ਪ੍ਰਚਾਰ ਨੂੰ ਮੁੱਖ ਰਖਦਿਆਂ ਗੁਰਦੁਆਰਾ ਰਾਜ ਕਰੇਗਾ ਖਾਲਸਾ, ਪਿੰਡ ਡਾਚਰ ਕਰਨਾਲ ਵਿਖੇ 4 ਨਵੰਬਰ 2023 ਨੂੰ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਕਰਵਾਇਆ ਗਿਆ ਅਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਹਰਗੋਬਿੰਦ ਅਜੀਤ ਗਤਕਾ ਅਖਾੜਾ ਇੰਟਰਨੈਸ਼ਨਲ ਬੁੱਢਾ ਦਲ ਦੀ ਟੀਮ ਨੇ ਵੀ ਗੱਤਕੇ ਦੇ ਜੌਹਰ ਵਿਖਾਏ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਪ ਜੀ ਨੂੰ ਬੇਨਤੀ ਹੈ ਕਿ ਪ੍ਰੇਰਣਾ ਲਵੋ ਅਤੇ ਆਪਣੇ ਸਿੱਖ ਧਰਮ ਨਾਲ ਜੁੜੋ। ਬਾਣੇ ਬਾਣੀ ਦੇ ਧਾਰਨੀ ਹੋਵੋ ਅਤੇ ਸ਼ਸਤਰ ਵਿੱਦਿਆ ਨਾਲ ਜੁੜੋ।
    Coach - Jathedar Ravinderpal Singh, Jathedar Sarabjeet Singh
    Join us-
    Facebook - / budhadaldelhi
    Instagram - budhadaldelhi?u...
    Email ID - hargobindajitakhara@gmail.com
    Like | Share | Subscribe | Comment

ความคิดเห็น • 2

  • @gagandeepsingh1497
    @gagandeepsingh1497 2 หลายเดือนก่อน

    Waheguru ji ❤❤❤❤❤❤❤❤❤❤❤❤❤❤❤❤❤❤❤❤❤

  • @threeunknowngamer7006
    @threeunknowngamer7006 7 หลายเดือนก่อน

    ❤❤