Prime Discussion (2504)|| ਕਾਂਗਰਸ ਨੇ ਚੋਣ ਵਿੱਚ ਉਤਾਰੇ ਵੱਡੇ ਲੀਡਰ, ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਕਾਰਨ ਹੰਗਾਮੇ

แชร์
ฝัง
  • เผยแพร่เมื่อ 28 เม.ย. 2024
  • #PrimeAsiaTv #PrimeDiscussion #JatinderPannu #bhagwantmaan #election2024news #loksabhaelection2024 #election2024news #punjab #punjabnewstoday #bjp #congress #punjabcongress #rajawarring #vijayindersingla
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 128

  • @vishwakailey4720
    @vishwakailey4720 28 วันที่ผ่านมา

    Bsp ਨੇਛਲ ਪਾਲਟੀ ਦਾ ਨਾਮ ਕਿਉ ਨਹੀਂ ਲਿਆ ਦੋਗਲੇ ਪਤਰ ਕਾਰ

  • @palasinghsandhujatsikh9929
    @palasinghsandhujatsikh9929 หลายเดือนก่อน +4

    ਪ੍ਰਤਾਪ ਸਿੰਘ ਬਾਜਵਾ ਬਹੁਤ ਹੀ ਜਿਆਦਾ ਚਲਾਕ ਨਿਕਲਿਆ, ਤੇ ਆਪਣੀਆਂ ਲੂੰਬੜ ਚਾਲਾਂ ਚੱਲਣ ਵਿੱਚ ਕਾਮਯਾਬ ਹੋ ਗਿਆ

  • @RanjeetSingh-ik1ol
    @RanjeetSingh-ik1ol หลายเดือนก่อน +6

    H D ਦੇਵੇਗੌੜਾ ਦੇ ਪੋਤੇ ਦੇ ਮਾਮਲੇ ਚ ਪੰਨੂੰ ਸਾਹਬ ਤੁਹਾਡੀ ਪੱਤਰਕਾਰੀ ਬਹੁਤ ਹਲਕੀ ਸੀ,ਮਾਮਲਾ ਕਰਨਾਟਕ ਦਾ ਤੇ ਤੁਸੀ ਪੰਜਾਬ ਦੇ ਪੋਤੜੇ ਫਰੋਲ ਕੇ ਉਸ ਬੰਦੇ ਦਾ ਬਚਾਅ ਕਰਦੇ ਨਜਰ ਆਏ।

    • @Palp192
      @Palp192 หลายเดือนก่อน +1

      ਮੈਨੂੰ ਆਪ ਇਹ ਆਸ ਨਹੀਂ ਸੀ ਪੰਨੂੰ ਸਾਬ ਤੋਂ

    • @mandeepsandhu7811
      @mandeepsandhu7811 หลายเดือนก่อน +1

      ਰੋਜ ਦਾ ਕੰਮ a ehna ਦਾ

    • @rajdevsingh2736
      @rajdevsingh2736 หลายเดือนก่อน

      Punjab de example dene v zaroori san. Navi generation nu v ehna leaders diaan kartootaan da pata laggna chahida a !

  • @GurcharanSandhu-gf4yc
    @GurcharanSandhu-gf4yc หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @deepbrar.
    @deepbrar. หลายเดือนก่อน +26

    ਉਸ ਇਨਸਾਨ ਤੋਂ ਹਮੇਸ਼ਾਂ ਦੂਰੀ ਬਣਾਈ ਰੱਖਣਾ ਜਿਸ ‬
    ‪ *ਇਨਸਾਨ ਨੂੰ ਖੁਦ ਦੀ ਗਲਤੀ ਨਜ਼ਰ ਨਹੀਂ ਆਉਂਦੀ*

    • @daljitsingh7980
      @daljitsingh7980 หลายเดือนก่อน +3

      ਦੀਪ ਬਰਾੜ ❤🙏👍👍👍

    • @deepbrar.
      @deepbrar. หลายเดือนก่อน +2

      ​@@daljitsingh7980😍🙏 ਸੰਧੂ ਵੀਰੇ

    • @rajsran6437
      @rajsran6437 หลายเดือนก่อน

      13:34 14:43

  • @vantrans515
    @vantrans515 หลายเดือนก่อน

    ਕਹਿੜੇ ਸਾਬਕਾ ਮੁੱਖ ਮੰਤਰੀ ਦਾ ਸਿਨੇਮਾ ਵਾਲਾ ਚੱਕਰ ਆ

  • @kewalkamboj7339
    @kewalkamboj7339 หลายเดือนก่อน +5

    ਪੁੰਨੂ ਸਾਹਿਬ। ਬਠਿੰਡਾ ਸੀਟ ਰਾਜਾਂ ਵੜਿੰਗ ਨੂੰ ਦੇਣੀ ਚਾਹੀਦੀ ਸੀ ਕਿਉਂਕਿ ਪਿੱਛਲੀ ਵਾਰ ਰਾਜਾਂ ਵੜਿੰਗ 20 ਹਜ਼ਾਰ ਵੋਟਾਂ ਤੇ ਹਾਰਿਆ ਸੀ ਉਸ ਵਕਤ ਅਕਾਲੀ ਦਲ ਦੇ ਨਾਲ ਬੀਜੇਪੀ ਵੀ ਸੀ । 2) ਫਰੀਦਕੋਟ ਤੋਂ ਡੈਨੀ ਨੂੰ ਟਿਕਟ ਦੇਣੀ ਚਾਹੀਦੀ ਸੀ।3) ਲੁਧਿਆਣਾ ਤੋਂ ਪ੍ਰਗਟ ਸਿੰਘ। ਜਾਂ ਗੁਰਕੀਰਤ ਸਿੰਘ ਕੋਟਲੀ ਨੂੰ ਮਿਲਣੀ ਚਾਹੀਦੀ ਸੀ 4) ਖੰਡੂਰ ਸਾਹਿਬ ਤੋਂ ਰਾਣਾਂ ਗੁਰਜੀਤ ਦੇ ਬੇਟੇ ਨੂੰ ਟਿਕਟ ਦੇਣੀ ਚਾਹੀਦੀ ਸੀ 5) ਹੁਸ਼ਿਆਰਪੁਰ ਤੋਂ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦੇਣੀ ਚਾਹੀਦੀ ਸੀ 6) ਅਨੰਦਪੁਰ ਸਾਹਿਬ ਤੋਂ ਸਪੀਕਰ ਕੇਪੀ ਨੂੰ ਦੇਣੀ ਚਾਹੀਦੀ ਸੀ 7)

  • @palasinghsandhujatsikh9929
    @palasinghsandhujatsikh9929 หลายเดือนก่อน +1

    ਤੇ ਸਾਰੇ ਵੱਡੇ ਲੀਡਰਾਂ ਨੂੰ ਚੋਣਾਂ ਵਿੱਚ ਉਲਝਾਅ ਦਿੱਤਾ। ਹੁਣ ਇਹ ਨਾਂ ਸਾਰਿਆਂ ਦੀ ਹਾਰ ਪੱਕੀ ਹੈ।

  • @sharmatenthouse1848
    @sharmatenthouse1848 หลายเดือนก่อน

    Jatinder Pannu g sat shri akal

  • @user-nq5or5fx4q
    @user-nq5or5fx4q หลายเดือนก่อน

    Thank you Pannu Sahib je 🙏 I'm Bint Rai JODHPUR PAKHAR ( Maur Mandi ) Bathinda

  • @balwindersinghpawar5024
    @balwindersinghpawar5024 หลายเดือนก่อน

    ਸਤਿ ਸ੍ਰੀ ਆਕਾਲ ਜੀ

  • @avtarsingh4870
    @avtarsingh4870 หลายเดือนก่อน +4

    ਅੱਜ ਦੇ ਜ਼ਮਾਨੇ ਚ ਸ਼ੁੱਭਚਿੰਤਕ ਵੀ ਇਹੋ ਜਹੇ
    ਹੁੰਦੇ ਜਾ ਰਹੇ ਹਨ..
    ਜੋ ਤੁਹਾਡਾ ਸ਼ੁਭ ਹੁੰਦਾ ਦੇਖ ਕੇ ਚਿੰਤਤ ਹੋ
    ਜਾਂਦੇ ਹਨ।

  • @harvinderpal9699
    @harvinderpal9699 หลายเดือนก่อน

    Pannu sahib aap ji da tipnni karn da andaaz aap di awaaz or sacchai da mai kayal ha ji.Allaha kare zore awaaz or ziada.....ameen.

  • @avtarsingh4870
    @avtarsingh4870 หลายเดือนก่อน +5

    ਸ਼ਿਕਾਇਤਾਂ ਵੀ ਤਦ ਖ਼ਾਮੋਸ ਹੋ ਜਾਂਦੀਆਂ ਹਨ..
    ਜਦ ਕੋਈ ਆਪਣਾ ਹੋਕੇ ਵੀ ਅਪਣਾ ਨਹੀਂ ਰਹਿੰਦਾ..

  • @KuldeepSingh-qq9ds
    @KuldeepSingh-qq9ds หลายเดือนก่อน

    पन्नू साब 👍👍🌹🌹🙏

  • @Karmjitkaur-gk1xq
    @Karmjitkaur-gk1xq หลายเดือนก่อน +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏻🙏🏻🙏🏻🙏🏻🎉🎉🎉🎉❤❤👌

  • @narinderjeetsingh3994
    @narinderjeetsingh3994 หลายเดือนก่อน

    Sat Sri akaal to all 🙏❤️

  • @deepbrar.
    @deepbrar. หลายเดือนก่อน +14

    ਕਿਸੇ ਦਾ ਸਨਮਾਨ ਕਰਨਾ, ਨਾਂ ਕਰਨਾ ਏ ਤੇਰੀ ਮਰਜੀ ,ਪਰ ਅਪਮਾਨ ਸੋਚ ਕੇ ਕਰੀਂ ਕਿਉਕਿ ਜਦੋਂ
    *ਉਪਰਵਾਲੇ ਵਲੋ ਅਪਮਾਨ ਵਾਪਿਸ ਮਿਲਦਾ ਤਾਂ ਉਸਦਾ ਵਿਆਜ਼ ਬੜਾ ਭਾਰਾ ਹੁੰਦਾ*

  • @SwarnjeetSingh-cu3bn
    @SwarnjeetSingh-cu3bn หลายเดือนก่อน

    Pannu ji navjeet ji sat Shri akal ji ❤❤❤❤❤

  • @daljitsingh7980
    @daljitsingh7980 หลายเดือนก่อน +4

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. หลายเดือนก่อน +1

      😍🙏 ਸੰਧੂ ਵੀਰੇ

  • @kuldeepsingh-xh6jv
    @kuldeepsingh-xh6jv หลายเดือนก่อน +1

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @user-ir5rj8fk1w
    @user-ir5rj8fk1w หลายเดือนก่อน

    ਵੈਰੀ ਗੁਡ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਪਟਿਆਲਾ ❤ਪੰਜਾਬ ❤❤❤❤❤ 3:59

  • @HariSingh-sx3vq
    @HariSingh-sx3vq หลายเดือนก่อน +1

    HARI SINGH JUC 🙏🙏

  • @kewalkamboj7339
    @kewalkamboj7339 หลายเดือนก่อน +2

    ਪੁੰਨੂ ਸਾਹਿਬ। ਤੁਹਾਡੇ ਭਾਈਚਾਰਾ ਪੱਤਰਕਾਰ ਨਵਦੀਪ ਸਿਵੀਆ ਨੇ ਇੰਟਰਵਿਊ ਦੌਰਾਨ ਚੈਨਲ ਤੇ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਬਠਿੰਡਾ ਸੀਟ ਤੋਂ ਲੈਕੇ ਹੋਰ ਪੰਜ ਸੀਟਾਂ ਤੇ ਇੱਕਲੇ ਇੱਕਲੇ ਉਮੀਦਵਾਰ ਕੋਲੋਂ ਕਰੋੜਾਂ ਰੁਪਏ ਲੈਕੇ ਟਿਕਟਾਂ ਵੇਚੀਆਂ ਗਈਆਂ।ਇਸ ਚੋਂ ਦਿੱਲੀ ਤੋਂ ਪੰਜਾਬ ਦਾ ਇੰਚਾਰਜ। ਰਾਜਾਂ ਵੜਿੰਗ। ਮਿਲਕੇ ਟਿਕਟਾਂ ਵੇਚੀਆਂ ਗਈਆਂ। ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾਂ ਵੜਿੰਗ ਦੋਂਨੇਂ 2027 ਚੋਂ ਮੁੱਖ ਮੰਤਰੀ ਦੇ ਸੁਪਨੇ ਦੇਖ ਰਹੇ।

  • @sarbjotsinghsarbjotsingh9330
    @sarbjotsinghsarbjotsingh9330 หลายเดือนก่อน +1

    ਰਾਜਾ ਵੜਿੰਗ ਬਠਿੰਡਾ ਸੀਟ ਜਿੱਤ ਸਕਦਾ ਸੀ ਪ੍ਰਤਾਪ ਨਾਲ ਗੁਰਦਾਸਪੁਰ ਦੇ ਕਿਸੇ ਵੀ ਕਾਂਗਰਸ ਲੀਡਰ de ਬਣਦੇ ਨਹੀ

  • @user-ir5rj8fk1w
    @user-ir5rj8fk1w หลายเดือนก่อน

    ਵੈਰੀ ਗੁਡ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ 1:22

  • @kewalkamboj7339
    @kewalkamboj7339 หลายเดือนก่อน +5

    ਪੁੰਨੂ ਸਾਹਿਬ। ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸਾਥ ਦਿਉਂ

    • @jassbir1363
      @jassbir1363 หลายเดือนก่อน

      ਬਾਈਂ ਜੀ ਸਾਰੀ ਟੀਮ ਹੀ ਇਮਾਨਦਾਰ ਹੋਣੀ ਚਾਹੀਦੀ ਹੈ , ਇਕੱਲੇ ਲੀਡਰ ਦੀ ਇਮਾਨਦਾਰੀ ਬਹੁਤੀ ਕਾਰਗਰ ਸਿੱਧ ਨਹੀ ਹੁੰਦੀ ਹੈ ਜੀ ।

    • @kesarkuner7277
      @kesarkuner7277 หลายเดือนก่อน +1

      ਸਿਰੇ ਦਾ ਚਵਲ ਏ ਸਿੱਧੂ ਭੌਂਕਾ

    • @jassbir1363
      @jassbir1363 หลายเดือนก่อน +1

      ਸਿੱਧੂ ਸਾਹਿਬ ਜੀ ਨੇ ਕਈ ਵਿਵਾਦਤ ਲੀਡਰਾਂ ਦੀ ਪਿੱਠ ਥਾਪੜੀ ਸੀ , ਪਿਛਲੀਆਂ ਵਿਧਾਨ ਸਭਾਂ ਚੋਣਾ ਦੋਰਾਨ । ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਜੀ ?

  • @satnamjudge6874
    @satnamjudge6874 หลายเดือนก่อน +1

    ਸੁੱਖਜਿੰਦਰ ਰੰਧਾਵਾ ਦੇ ਸਹਿਕਾਰੀ ਮੰਤਰੀ ਰਹਿੰਦੇਆ ਕਾਫ਼ੀ ਸੁਸਾਇਟੀਆ ਡੁੱਬ ਗਈਆਂ

  • @BhupinderSingh-yg8cg
    @BhupinderSingh-yg8cg หลายเดือนก่อน +1

    ਪੰਨੂੰ ਸਾਹਿਬ ਜੀ,,, ਨਵਜੀਤ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @jpsbajwa
    @jpsbajwa หลายเดือนก่อน +1

    Pannu is like a handbook of Punjab politics....nothing escapes his attention.

  • @Sonni47
    @Sonni47 หลายเดือนก่อน

    Paanu saab sukhi randhawa gurdaspur to jitt skda hai je pratap singh bajwa ohdi dilo himayat kre ta

  • @amarjitdhillon4636
    @amarjitdhillon4636 หลายเดือนก่อน +1

    ਪੱਤਰਕਾਰ ਤੱਗੜ ਦੇ ਮਾਮਲੇ ਬਾਰੇ ਵੀ ਕੁਝ ਬੋਲੋ!

  • @jagjitsinghgrewal6375
    @jagjitsinghgrewal6375 หลายเดือนก่อน +2

    ਪੰਨੂ ਸਾਹਿਬ, ਬੰਗਾਲ ਦੀ ਰਾਜਨੀਤੀ ਬਾਰੇ ਥੋਡੀ ਪਕੜ ਕਮਜ਼ੋਰ ਲੱਗ ਰਹੀ ਹੈ।

  • @deepbrar.
    @deepbrar. หลายเดือนก่อน +22

    ਪਹਿਲਾਂ ਜਿਸਮ, ਜ਼ਮੀਰ ਸਭ ਮਿੱਟੀ ਚ ਦਫਨ ਸਨ ‬
    ‪ *ਹੁਣ ਜਿਸਮ ਮਿੱਟੀ ਚ ਜ਼ਮੀਰ ਦੌਲਤ ਚ ਦਫਨ ਹੈ*

  • @Naseemahmed619
    @Naseemahmed619 หลายเดือนก่อน

    Ap ka swagt he me likhne wala he tha ke deve goda ke pote ke bare bhe bolna ap ne hk ada kr dya ise lye apko sunte he program ka wqt bdhao ❤❤❤❤❤

  • @BalveerSingh-bq2vh
    @BalveerSingh-bq2vh หลายเดือนก่อน

    ਪੁੰਨੂ ਸਾਹਿਬ ਅਤੇ ਨਵਦੀਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @kewalkamboj7339
    @kewalkamboj7339 หลายเดือนก่อน +1

    ਪੁੰਨੂ ਸਾਹਿਬ। ਨਵਦੀਪ ਜੀ ਸਤਿ ਸ੍ਰੀ ਆਕਾਲ। ਬਠਿੰਡਾ ਸੀਟ ਤੇ ਪ੍ਰਤਾਪ ਸਿੰਘ ਬਾਜਵਾ ਕਰੋੜਾਂ ਰੁਪਏ ਲੈਕੇ ਟਿਕਟ ਵੇਚੀ ਗਈ। ਹੋਰ ਕੁਝ ਟਿਕਟਾਂ ਕਰੋੜਾਂ ਰੁਪਏ ਚੋਂ ਵੇਚੀਆਂ ਗਈਆਂ।

  • @ravinderkaur2640
    @ravinderkaur2640 หลายเดือนก่อน

    Sat Shri akal Pannu Saab ji nd Navjit ji Waheguru ji chardi Kala vich Rakhan 🙏

  • @ammysidhu47
    @ammysidhu47 หลายเดือนก่อน

    ਕੁਲਬੀਰ ਸਿੰਘ ਜ਼ੀਰਾ ਜੇਤੂ 👍

  • @karamsingh144
    @karamsingh144 หลายเดือนก่อน +1

    ਮੋਦੀ ਦੇ ਯਾਰ ਕਰੋ ਪੁੱਠੇ ਕੰਮ ਤੇ ਹੋ ਜੋ ਦੇਸ਼ੋਂ ਬਾਹਰ

  • @kewalkamboj7339
    @kewalkamboj7339 หลายเดือนก่อน +1

    ਪੁੰਨੂ ਸਾਹਿਬ।ਪਿੱਛਲੀ ਵਾਰ ਬਠਿੰਡਾ ਤੋਂ ਰਾਜਾਂ ਵੜਿੰਗ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਇਹ ਅੰਦਰੋਂ ਬਾਦਲਾਂ ਨਾਲ ਮਿਲ ਗੲਏ ਸੀ ਇਸ ਕਰਕੇ ਬਠਿੰਡਾ ਤੋਂ ਕਾਂਗਰਸ ਹਾਰੀ ਸੀ।ਇਸ ਵਾਰੀ ਕਾਂਗਰਸ ਨੇ 7 ਹਲਕਿਆਂ ਚੋਂ ਸੀਟਾਂ ਗੱਲ਼ਤ ਦਿੱਤੀਆਂ ਗਈਆਂ

  • @tejpalpannu2293
    @tejpalpannu2293 หลายเดือนก่อน

    Waheguru ji 🙏🙏🙏🇮🇳🇨🇦🇮🇳🙏🙏🙏

  • @deepbrar.
    @deepbrar. หลายเดือนก่อน +10

    ਅਕਸਰ ਮਜ਼ਾਕ ਦਾ ਸਹਾਰਾ ਲੈ ਕੇ ਮੈਂ ਲੋਕਾਂ ਨੂੰ ਸੱਚ ਬੋਲਦਿਆਂ ਦੇਖਿਆ ਹੈ ‬
    ‪ *ਲਬਾਂ ਤੇ ਮੁਸਕਾਨ ਲੈ ਕੇ ਅੱਖਾਂ ਵਿੱਚ ਹੈਸੀਅਤ ਤੋਲਦੇ ਦੇਖਿਆ ਹੈ*

  • @sarbjitpahra5025
    @sarbjitpahra5025 หลายเดือนก่อน

    🙏🙏

  • @ManjitSingh-ey5gv
    @ManjitSingh-ey5gv หลายเดือนก่อน

    🙏🙏🙏🙏🙏

  • @ParamjeetKaur-wd4qc
    @ParamjeetKaur-wd4qc หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:43

  • @SukhdevSingh-bp6yf
    @SukhdevSingh-bp6yf หลายเดือนก่อน

    Pannu ji 🙏

  • @amarjitdhillon4636
    @amarjitdhillon4636 หลายเดือนก่อน

    75-25 ਦੀ ਗੱਲ ਤਾਂ ਠੀਕ ਸੀ ਫਿਰ ਪਾਰਟੀ ਦਾ ਭੱਠਾ ਕਿਵੇਂ ਬੈਠ ਗਿਆ , ਕੀ ਝੂਠ ਬੋਲਣ ਨਾਲ ਹੀ ਪਾਰਟੀਆਂ ਚੱਲਦੀਆਂ ਨੇ?

  • @BalwantSingh-uz2tq
    @BalwantSingh-uz2tq หลายเดือนก่อน

    Ramanna de Mamle vich Mainstream media chup kyun?

  • @balwindersingh-nz2hm
    @balwindersingh-nz2hm หลายเดือนก่อน

    ਬਹੁਤ ਵਧੀਆ ਜੀ

  • @gurmailsingh994
    @gurmailsingh994 หลายเดือนก่อน

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @BachittarSinghGrewal
    @BachittarSinghGrewal หลายเดือนก่อน

    ਪੰਨੂ ਸਾਹਿਬ ਲੁਧਿਆਣੇ ਵਾਲੀ ਸੀਟ ਫਸੀ ਹੀ ਪ੍ਰਵਾਸੀ ਵੋਟਾਂ ਕਰਕੇ ਹੈ ਜੀ ਨਹੀਂ ਤਾਂ ਵੜਿੰਗ ਸਾਹਿਬ ਦਾ ਹੱਥ ਉੱਪਰ ਸੀ ਜੀ

  • @mvl1982
    @mvl1982 หลายเดือนก่อน

    Sat shri akal Jatinder Pannu Sir ji te Navjeet Veer ji

  • @jaswindersingh-wb1tc
    @jaswindersingh-wb1tc หลายเดือนก่อน

    ਨਵਾਂ ਸੈੱਟ ਕੁਝ ਜਚਿਆ ਨਹੀਂ। ਸਾਰਾ ਸੈਟੱਪ ਹੀ ਕਾਲਾ ਕਾਲਾ ਜਿਹਾ।

  • @Akbansal-sw8bn
    @Akbansal-sw8bn หลายเดือนก่อน

    ki boli janda, ki virodhi party hai tan loot da license milna chahida. opposition da chmacha

  • @simranjeetsingh7482
    @simranjeetsingh7482 หลายเดือนก่อน

    Thanks prime aisa team news

  • @JPSINGH-ef8vz
    @JPSINGH-ef8vz หลายเดือนก่อน

    BJP is gaining strength day by day all over India and is likely to cross its fixed target . Thanks .

  • @user-bo7de1ou1n
    @user-bo7de1ou1n หลายเดือนก่อน

    ਪੰਨੂ ਸਹਿਬ ਜੀ ਗੁਰ ਫਤਿਹ ਪ੍ਰਵਾਨ ਕਰ ਨੀ ਜੀ' ਹਰਜਿੰਦਰ ਸਿੰਘ ਹਰਿਅਉ ਖੁਰਦ ਪਾਤੜਾਂ ਪਟਿਆਲਾ

  • @makhansingh2877
    @makhansingh2877 หลายเดือนก่อน +1

    Ashu will help bittu.

  • @DavinderKumar-kn9jw
    @DavinderKumar-kn9jw หลายเดือนก่อน

    J Pannu Sab and nav neet j Sat s Akal❤❤❤❤❤❤❤

  • @singhsukhwinderbajwa9684
    @singhsukhwinderbajwa9684 หลายเดือนก่อน

    Mony Bajwa

  • @kewalkamboj7339
    @kewalkamboj7339 หลายเดือนก่อน +3

    ਪੁੰਨੂ ਸਾਹਿਬ। ਜ਼ੀਰਾ ਦੇ ਹਲਕੇ ਚੋਂ ਆ ਕੇ ਪਤਾ ਕਰੋ ਇਸ ਬਾਰੇ ਇਹ ਰੇਤ ਮਾਫੀਆ ਦਾ ਕਿੰਗ ਸੀ ਇਸ ਨੇ ਪੰਜ ਸਾਲ ਅਰਬਾਂ ਰੁਪਏ ਕਮਾਏ। ਬਹੁਤ ਭ੍ਰਿਸ਼ਟਾਚਾਰ ਕੀਤਾ।

    • @vantrans515
      @vantrans515 หลายเดือนก่อน

      ਸਹੀ ਗੱਲ ਆ ਬਾਬੇ … ਸਾਰਾ ਰੇਤਾ ਦਾ ਪੈਸਾ ਆਵਦੇ ਚਾਚੇ ਬਖਸੀਸ ਜੀਰੇ ਦੀ ਬਸੰਤ ਫੌਰਨ ਅਕਸਚੇਜ ਰਾਹੀਂ ਕਨੇਡਾ ਲਿਆਇਆ … ਚਾਚਾ ਇਹਦਾ ਹੁਣ ਭਗੌੜਾ ਇਥੋ …. ਡਰੱਗ ਕਾਰਟਲ ਦੇ ਨਾਲ ਨਾਮ ਜੁੜਿਆ ਓਹਦਾ

  • @simranjeetsingh7482
    @simranjeetsingh7482 หลายเดือนก่อน

    Hard work prime asia team

  • @KulwinderSingh-zv1tx
    @KulwinderSingh-zv1tx หลายเดือนก่อน

    Sat.shri.akal.g.🙏🌹🌹😊

  • @kushalveersingh200
    @kushalveersingh200 หลายเดือนก่อน

    Excellent talk

  • @PremPal-rg7jx
    @PremPal-rg7jx หลายเดือนก่อน

    Panuu ji and navjeet ji sat shri akal ji

  • @simranjeetsingh7482
    @simranjeetsingh7482 หลายเดือนก่อน

    Very good program

  • @risingriders9675
    @risingriders9675 หลายเดือนก่อน +3

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ Prime ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @JasveerSingh-xf1cj
    @JasveerSingh-xf1cj หลายเดือนก่อน

    Good Sir ji

  • @sagarsareen4573
    @sagarsareen4573 หลายเดือนก่อน

    Sat Shri Akal sir Indore is most cleanest city of India not most beautiful

  • @AmarjeetSingh-dm4mj
    @AmarjeetSingh-dm4mj หลายเดือนก่อน +5

    ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਦੀ ਗਰਲ ਫਰੈਡ ਦੇ ਘਰੋ ਮਿਲਿਆ ਪੈਸਾ ਉਹ ਪੈਸਾ ਜਬਤ ਕਰਕੇ ਖਜਾਨੇ ਵਿੱਚ ਲੈ ਲਿਆ ਜਾਵੇ ਤੇ ਬੇਕਸੂਰ ਟੀਚਰਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਤੇ ਪੜਾਈ ਕਰਵਾਈ ਡਿਊਟੀ ਨਿਭਾਈ ਆਪਣੀ
    ਧੰਨਵਾਦ ਜੀ।

  • @suchasingh2663
    @suchasingh2663 หลายเดือนก่อน

    Sat Shri Akal Pannu Saab g and Navneet g

  • @simranjeetsingh7482
    @simranjeetsingh7482 หลายเดือนก่อน

    Prime aisa team good work

  • @user-xr7bn3zq5i
    @user-xr7bn3zq5i หลายเดือนก่อน +7

    ਇਸ ਪ੍ਰੋਗਰਾਮ ਦਾ ਨਾਂ ਜਤਿੰਦਰ ਪਨੂੰ ਸੋ਼ਅ ਰੱਖ ਦਿਓ ਜਾਂ ਜਤਿੰਦਰ ਪਨੂੰ ਵਿਊ ਰੱਖ ਦਿਓ। ਪ੍ਰਾਈਮ ਡਿਸਕਸ਼ਨ ਤਾਂ ਇੱਥੇ ਕਦੇ ਹੋਈ ਹੀ ਨਹੀਂ ਸਿਰਫ ਪਨੂੰ ਦੇ ਵਿਊ ਦੇ ਜਾਂਦੇ ਹਨ।

    • @amarjitdhillon4636
      @amarjitdhillon4636 หลายเดือนก่อน

      ਬਿਲਕੁਲ ਸਹੀ ਕਿਹਾ ਜੀ

  • @sukhpalsinghsandhu9963
    @sukhpalsinghsandhu9963 หลายเดือนก่อน +1

    848 is my like

  • @MalkitSinghPoonam
    @MalkitSinghPoonam หลายเดือนก่อน

    Pannu ji Partap Bajwe da pase hona eh dasda ke o panjab deia chona ladd ke cm da supna le rehia bhout handia Banda Bajawa.

  • @banarsidass3604
    @banarsidass3604 หลายเดือนก่อน

    ਪ੍ਰਤਾਪ ਬਾਜਵੇ ਨੂੰ ਵੀ ਕਿਸੇਸੀਟ ਤੋ ਖਲਾਰਨਾ ਚਾਹੀਦਾ ਸੀ ਕਿਓਕਿ ਓਹ ਵੀ ਵੜਿੰਗ ਵਾਗਂ ਬੜੀਆਂ ਫੜਾਂ ਮਾਰਦਾ ਹੈ ਕਿ ਅਸੀਂ ਇਕੱਲੇ ਚੋਣ ਲੜਨੀ ਹੈ ਤੇ ਸਾਰੀਆਂ ਸੀਟਾਂ ਜਿਤਾਂਗੇ।ਫਸਾਤਾ ਵੜਿੰਗ ਤੇ ਰੰਧਾਵਾ ਝਾਕ ਰੱਖੀ ਫਿਰਦੈ ਮੁੱਖ ਮੰਤਰੀ ਬਣ ਨ ਦੀ

  • @chamanlal4263
    @chamanlal4263 หลายเดือนก่อน

    very good work done by CM maan like free electricity, purchase thermal plant, 43000+Govt jobs, Mohalla clinic, upgrade Punjab police SSF, good work in Hospital, education, canel water supply to tail end👌👌👌👌

  • @rajdevsingh2736
    @rajdevsingh2736 หลายเดือนก่อน

    Koi dassrga k kehde CM ne kehda cinema kaand keeta c ?

  • @ramandeepsingh4310
    @ramandeepsingh4310 หลายเดือนก่อน

    Good

  • @simranjeetsingh7482
    @simranjeetsingh7482 หลายเดือนก่อน

    Jatinder pannu g good sir

  • @harpreetbrar4808
    @harpreetbrar4808 หลายเดือนก่อน

    SSA ji

  • @jagtargill-rc4gy
    @jagtargill-rc4gy หลายเดือนก่อน

    Very good pannu shiab and navjeet ji thanks

  • @simranjeetsingh7482
    @simranjeetsingh7482 หลายเดือนก่อน

    Navneet g good 👍

  • @simranjeetsingh7482
    @simranjeetsingh7482 หลายเดือนก่อน

    Would news

  • @Hardeepsingh-ow3ix
    @Hardeepsingh-ow3ix หลายเดือนก่อน

    🙏🙏 22 ji

  • @mohinderjhajj3315
    @mohinderjhajj3315 หลายเดือนก่อน

  • @PRITAMSINGH-vn2gh
    @PRITAMSINGH-vn2gh หลายเดือนก่อน

    🙏🙏🌹🌹

  • @Surindersingh-xz4sm
    @Surindersingh-xz4sm หลายเดือนก่อน

    Kindly say Shri Jatinder Pannu Sahib Jee

  • @avtarsingh4870
    @avtarsingh4870 หลายเดือนก่อน

    ਲੋਕੀ ਵਿਰੋਧ ਨਹੀਂ ਕਰਦੇ ,ਕਿੜ੍ਹ
    ਕੱਢਦੇ ਹਨ।

  • @jaskaurgrewal4764
    @jaskaurgrewal4764 หลายเดือนก่อน

    Ludhiana has become hottest seat amongst all the seats

  • @simranjeetsingh7482
    @simranjeetsingh7482 หลายเดือนก่อน

    Prime aisa team hlo g

  • @BoharDhillon-hw3uc
    @BoharDhillon-hw3uc หลายเดือนก่อน

    💯🙏🙏🙏🙏🙏

  • @boharsingh7725
    @boharsingh7725 หลายเดือนก่อน

    ✅✅✅ 🙏🙏🙏🙏🙏

  • @goldydadar371
    @goldydadar371 หลายเดือนก่อน

    Pannu sir....... Bharavan Bharavan ch ....😊

  • @manjitbedi5836
    @manjitbedi5836 หลายเดือนก่อน

    Transmission Room is Very disappointing.

  • @arshvirk2110
    @arshvirk2110 หลายเดือนก่อน

    Set ni vadia sara kala kala karta g

  • @mandeepsandhu7811
    @mandeepsandhu7811 หลายเดือนก่อน

    Pannu saab punjab ch ke hunda pia a os bare v bolo
    1. ਪੱਤਰਕਾਰ ਤੱਗੜ ਬਾਰੇ ਵੀ ਜਾਣਕਾਰੀ ਦੇਣੀ ਸੀ
    2. Aaj ਗੁਰਦੇਵ ਸਿੰਘ ਰੰਧਾਵਾ ਕੀ ਕੁੱਝ ਬੋਲਿਆ os ਬਾਰੇ ਵੀ ਗੱਲ ਕਰੋ
    3. Cm ਮਾਨ ਦਾ ਵਿਰੋਧ ਕਰਨ ਵਾਲੇ ਨਾਲ ਪੁਲਸ ਨੇ ke ਕੁੱਝ ਕੀਤਾ
    4. ਗੁਰਦੁਆਰਾ ਸਾਹਿਬ ਚ ਸੰਗਤ ਨੂੰ ਗਿਰਫਤਾਰ ਕੀਤਾ ਉਹ ਵੀ ਦੱਸਣਾ ਸੀ

  • @mvl1982
    @mvl1982 หลายเดือนก่อน

    Es war Pannu Sir ji Aap Party nu 5 seat menu te congress nu 7 akali dal 1 seat oh ve bathinda de milni a ji

  • @satnamaulakh3367
    @satnamaulakh3367 หลายเดือนก่อน

    0