Prime Report (780) || ਕੈਨੇਡਾ ‘ਚ ਪੰਜਾਬੀਆਂ ਦੇ ਟਰੱਕਾਂ ਦੀ ਚਰਚਾ ਤਜ਼ਰਬੇਕਾਰ ਨਵਿਆਂ ਨੂੰ ਆਹ ਦਿੰਦੇ ਨੇ ਸਲਾਹ
ฝัง
- เผยแพร่เมื่อ 5 ก.ย. 2022
- #PrimeAsiaTV #PrimeReport #CanadianTrucking
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਵੀਰ ਜੀ ਸਲੂਟ ਆ ਵਸਦੀ ਰਹੇ ਕਨੇਡਾ ਸਾਡੇ ਪੁਤ ਪਰਦੇਸੀਆ ਨੂੰ ਆਸਟ੍ਰੇਲੀਆ ਨੂੰ ਸਲਾਮ
ਬਾਠ ਸਾਹਿਬ ਬਹੁਤ ਵਧੀਆ ਪਰ ਪੰਜਾਬ ਵਿਚ ਵੀ ਲੰਮਾ ਚੱਲਣ ਵਾਲੇ ਟਰੱਕਾਂ ਬਾਰੇ ਵੀ ਜਾਣਕਾਰੀ ਦਿਉ ਅਤੇ ਦੁੱਖ਼ ਤਕਲੀਫਾਂ ਦਾ ਪਤਾ ਲਗਾਉਣਾ ਧੰਨਵਾਦ
ਵਾਹਿਗੁਰੂ ਮੇਹਰ ਕਰੇ ਮੇਰੇ ਪੰਜਾਬੀ ਭਰਾਵਾਂ ਤੇ। ਲੱਖਾਂ ਕਰੋੜ ਪਤੀ ਨੇ ਦੁਨੀਆ ਚ ਪਰ ਦੇਸੀ ਕੋਲ ਖੜਕੇ ਬਰਾਬਰ ਫੀਲ ਹੁੰਦਾ
ਵਾਹਿਗੁਰੂ ਜੀ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਲਈ
ਪਰਮਾਤਮਾ ਸਾਰੇ ਡਰਾਈਵਰਾਂ ਤੇ ਮੇਹਰ ਭਰਿਆ ਹੱਥ ਰੱਖੇ 🙏
WAHEGURU JI
@@kabelsingh713 ^
ਸੁਰਿੰਦਰ ਸਿੰਘ ਮੰਡੇਰ ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਪਰਮਵੀਰ ਬਾਠ ਵੀਰ ਜੀ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਜੀ। ।
ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਭਨਾਂ ਤੇ
ਬਹੁਤ ਵਧੀਆ ਜੀ ਪ੍ਰੋਗਰਾਮ ਹੱਸਦੇ ਵਸਦੇ ਰਹਿਣ ਟਰੱਕ ਵੀਰ ਜੀ 🙏🙏
ਗੁਰਜਿੰਦਰ ਜੀ ਤੁਸੀਂ ਨਾਮ ਦੇ ਨਾਲ ਸਿੰਘ ਕਿਉਂ ਨਹੀਂ ਲਗਾਉਂਦੇ ਇਹ ਮਾੜੀ ਗੱਲ ਹੈ
👏♥️ ਸਾਂਤਿ ਸ੍ਰੀ ਅਕਾਲ ਬਾਠ ਵੀਰ ਜੀ ਦੇਖ ਕੇ ਵਧੀਆ ਲੱਗਿਆ ਜੀ। ਸਫ਼ਾਈ ਬਹੁਤ ਹੈ ਜੀ ਆਪਣੇ ਟਰੱਕ ਬੱਸਾਂ ਤਾਂ ਟੇਢੀਆਂ ਜੀਆਂ ਹੁੰਦੀਆਂ ਜੀ।ਇਹ ਤਾਂ ਚਮਕਾਂ ਮਾਰਦੇ ਹਨ ਜੀ।
Very nice job, hard work, waheguru chardi kla rkhe
Trucks ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ।
Js=Aujla-Sahaipur/Wahegurug
ਜਦ ਝੂਟੇ ਆਉਦੇ ਨੇ ਨੀਦ ਵਦੀਆ ਆਉਦੀ ਹੈ ਜੀ
Veey very nice ਸਤਿ ਸ਼੍ਰੀ ਅਕਾਲ ਜੀ ਸਾਰੇ ਟਰੱਕ ਵੀਰਾ ਨੂੰ 🙏🙏 Kuwait ਤੋ
ਬਾਠ ਸਾਹਿਬ ਜੀ ਭਾਈ ਸਾਹਿਬ 100% ਸਹੀ ਦਸਿਆ ਤੀਜੇ ਦਿਨ ਨੀਂਦ ਆ ਹੀ ਜਾਂਦੀ ਆ ।
❤️❤️❤️❤️ Dhan Dhan Sri Guru Ram Dass Ji ❤️❤️❤️❤️🇨🇦🇨🇦🇨🇦🇨🇦 My Dream Canada ❤️❤️❤️❤️🇨🇦🇨🇦🇨🇦🇨🇦 Dhan Guru Ram Dass Ji Mehar Karo ❤️❤️❤️❤️🇨🇦🇨🇦🇨🇦🇨🇦✈️✈️✈️✈️🙏🙏🙏🙏
Satnam waheguru ji
ਬਹੁਤ ਵਧੀਆ ਪ੍ਰੋਗਰਾਮ 👍🏼👍🏼👍🏼
wah ji wah buhat hi vadia laga eh program
ਬਾਠ ਸਾਹਿਬ, ਤੁਹਾਡੇ ਪਿੱਛੇ ਅਕਾਸ ਤੇ ਬੱਦਲਾਂ ਦਾ ਕੰਬੀਨੇਸਨ ਬਹੁਤ ਸੋਹਣਾ ਹੈ।
ਮਿਹਨਤ ਕਰਦੇ ਰਹੇ ਇੱਕ ਦਿਨ ਸਵਲਫਤ ਮਿਲੇ ਹੈ 🙏🙏
Sade kol Bahrain 🇧🇭3 lance sanu moka meluga paji je Canada 🇨🇦ajiye tain
Jagmel Bathinda sat shri akal ji prime Asia family.
ਬਾਠ ਸਾਹਿਬ ਜੀ ਸਤਿ ਸ੍ਰੀ ਅਕਾਲ । ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ । ਬਾਠ ਵੀਹ ਜੀ
J drivers nu pay he ghatt karna tan ehnna da hardwork tan new drivers nu luttan chh aw
ਰੋਡ ਲੋੜ ਤੇ ਮੋਸਮ ਤਿੰਨ ਚੀਜ਼ਾਂ ਵੇਖ ਕੇ ਚੱਲੋ ਫੇਰ ਨਹੀ ਮਾਰ ਖਾਂਦੇ
10 saal hoe Canada aya nu te 300 truck bana lai, bahut taraki kiti. Kai taan 40 saal taun Canada vich truck chalonde te ohna kol 2-3 hi truck ne.
haan ehi sochde si appan vi
Hajam jahi ni hoyee gal
Kayi frr india ch jameen ya pilot vech k sara paise odar hi invest kr dinde a
ਸ਼ਹਿਣ ਸੀਲਤਾ ਜਰੂਰੀ ਵੀਰ ਜੀ
ਬਹੁਤ ਵਧੀਆ ਪਰੋਗਰਾਮ ਜੀ
Under pay krke drivera di majboori da faida chk k jine mrji payi jawo truck
ਬਹੁਤ ਵਧੀਆ ਮੁਲਾਕਾਤ
Driving veeron te mehar bhagya hath rakhe waheguru ji
ਸੋਹਣਾ ਪ੍ਰੋਗਰਾਮ, ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ
Mk
8
o
8I
o
8I'm o
I8
Iœ
P
Monopoly8
8
8
o
I
8
i
o
88
8
8
i
O
Mom
8
8
8
8
78
Very good Conversation and cooperation by 4 tracks Ltd company employers and employees with Prime Asia. God may bless them all out success. Very Nice Program.
ਬਹੁਤ ਵਧੀਆ ਲੱਗਿਆ ਬਾਠ ਸਹਿਬ 👍
🌹❤️ Great God bless Everyone ❤️🌹
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ
👏🏻👏🏻👏🏻👏🏻paji bhut hi wadiya information dasi 🙏
bahut vadia post veer ji
ਦਿੱਲ ਖਸਹੋਗਿਆਵੀਰੇ
Malik bhla kre ji jo new students ja k after study perra te khde hon di try krde ne ta sunan vich aunda rehnda purane gaye uhna nu coprate nhi krde jo apne bche samj k uhna da v sath dena chahida Jo students truck driving di training lai k with license kum suru krna chahunde driving da ta pehli gl uhna nu truck milda nhi k ih nva uh purana tajarbekar ta hi bnu je uhnu kum krn da maukka dioge ta so bhaji kirpa krke lkha la k aye students nu v truck diya kro fir uh v samjan k Sade apne ne uhna de dila vich begangi da ahsas na hove waheguru ji
Student kol working hours ni hunde bro ohnu kehda dewe truck bhraaa
ਜੇੜ੍ਹੇ ਨਮੇਂ ਬੱਚੇ ਡਰਾਈਵਰੀ ਸਿਖਦੇ ਨੇ ਉਥੇ ਜੇੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਸਕੂਲ ਵਿਚ ਦਿੱਤੀ ਜਾਂਦੀ ਹੈ ਜਦੋਂ ਤੱਕ ਰੋਡ ਦੀ ਟ੍ਰੇਨਿੰਗ ਨਹੀਂ ਹੋਂਦੀ ਉਦੋਂ ਤੱਕ ਡਰਾਈਵਰੀ ਦੀ ਸਮਝ ਨਹੀਂ ਆਉਂਦੀ ਨਮੇਂ ਬੱਚੇ ਕਾਲ਼ੀ ਜਾਂਦਾ ਕਰਦੇ ਹਨ ਸਕੂਲ ਟ੍ਰੇਨਿੰਗ ਤੋਂ ਬਾਅਦ ਥੋੜੀ ਟ੍ਰੇਨਿੰਗ ਟਰਾਂਸਪੋਰਟ ਵਿੱਚ ਦਿਆ ਕਰੋ
Road te test ni lainde ethe bro uk waang ???
Wahe guru mehar kareo Ena driver versa te
Trucking line for hard worker and responsibal person🇮🇳🇨🇦
.22 / cents te driver hire krke parmatma di kirpa hi honi a
Shi a
Very nice baath sab
Mai dubai drivery krda more then 4years hoge hun apply krna canada da waheguru mehar kre vdia company mil jave jo Lmia de deve
Veer sareee driver we porus brothers very proud sariyaaa veera tw
ਬਾਠ ਸਾਹਿਬ ਕਦੇ ਪੰਜਾਬ ਦੇ ਟਰੱਕਾ ਵਾਲਿਆ ਦਾ ਵੀ ਹਾਲ ਚਾਲ ਪੁੱਛ ਲਵੋ ਬਹੁਤ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਦਾ
Ohna ne bhra preshani thoda hal krni yr ,sirf lokan nu reality dikhoni a
je paisa nahi banda bath sahib tusi canda ke karde sukriya ada karo veer aman khatkar sahib ji da jena tuhanu canda sad laya
Bath Sahib you have given very interesting program of transportation enterprises of hard working Punjabis in Canada.The style of management and the co-ordination with workers is looking better.We earnestly wish honest brotherhood flourish in Canada.
ਪਪ
Waheguru ji guru maharaj ji mehr bharia hath rakhan
Shandaar
WAHEGURU JI SARBAT DA BHALA KAREO WAHEGURU JI
ਬਹੁਤ ਵਧੀਆ ਬਾਠ ਸਾਹਿਬ .....
New.students.drivers.nal.v.interweio.kro.bat.veer.ji.
Sawaad AA gya bhaji satsriakal ji thanks
Vadhia knowlage bath vire..
Vahe guru sari darivar veera te mehar bhra hath rakhna
Sir ,, "sorry" word best invention aa, world di
True a veer if we work as family and team keep hand to hand then waheguru ji helps every one am d blesssing every one veer jii
Jionde vasde rho mere Canada wale veero waheguru ji lamian umara hon ludhiana mundian
WAHEGURU JI SARBAT DRIVER VEERAN NU TANDRUSTI BAKHSO WAHEGURU JI
Wahegru chrde kala rakhe 4tracks ltd NOO LOVE ❤️ FROM SINDH PAKISTAN
Please do some program on Study Visa and for the colleges where the youth of PUNJAB goes and faces problems when they reached first time in CANADA Airport platform.
baki kaam shi aa aa naal aale t-shirts ch te coat aale nu thand jyda lagi jandi lagda
ਬਹੁਤ ਵਧੀਆ ਹੈ ਜੀ
Veer muskil hai par waheguru ji te trust Rahkan pedaaaa a veere ji
ਵੀਰ ਜੀ ਟ੍ਰਕ ਦੇ ਲਾਇਸੈਂਸ ਤੇ ਇਕ ਵੀਡੀਓ ਹੋਰ ਬਨਾਓ
ਸਤਿ ਸ੍ਰੀ ਆਕਾਲ ਜੀ
Bath sab very informative 👌
Nice job
good luck
Good and happy information ❤️🌹❤️
True a hard work promises to work hard so every one same a hard work
Great job well done sir
bath sahib truck vaste free aon layi daso me india school bus driver si kuwait vich wharhose forklift and rt opratior haa apply karn da daso ja sponser wale da daso menu 7 year ho gaye
Gd job bai ji
Good interview 62 saab ji
Nice interview
🙏🙏
True a veer I’m taking taring of class 1 hard very hard now I’m doing calss 2 not class 1
Suokha ni kam trucka da jindgi mout da sawal ah har times bahut hi hard job ah na khan da na souan da scales da panga address labne back laona snow rain raat den ch Kam karna penda hazara miles jaana painda 3 hours times da fariq pai jaanda eni eni dour jaana hunda rabb mehar rakhe drivers te
From Toronto
Good morning g🙏❤🥀🌷🇮🇳🌷🥀❤🙏
Goodji
Good job bath Saab ji 🙏🙏
Veer ji sab liye hard honda cahye mailk hovee ja driver hove ja super visser hoveeesab hard work kardeee a
very nice sir g
Good job
🙏🙏🙏🙏🙏👍👍👍👍👍
Love u all
Very good👍
Great job bro
Nice veer je hard wrok
Nice to see our people working very hard ; that too with so much of love & affection amongst themselves .Also thank u Mr Parmvir & Prime Asia TV for the realistic presentation.
L lap put lp p
Loll pol ppllp
Pppppppppppppppppppppppppp0ppppppppp0pppppppppppppp0pp0ppppppppp000ppppppppp0PPP0pppppppppppppppppppppp
Hoshiarpur per me va meglio se lo faccio
Stay in punjab and do something here 🙏❤
ਬਹੁਤ ਵਧੀਆ ਜੀ ਬਾਠ ਸਾਬ
Good job ji
Sadee Guwandi he aa .. mai haripur tuh near Adampur
ਗੁਰਜਿੰਦਰ ਗਿੱਲ de ਲੱਗਦਿਆ! Sir pagg banni naal, 'Singh' kaun lauga ਬੋਲਦਿਆਂ?
ਵਾਰ ਜੀ ਟਰਾਂਸਪੋਰਟ ਦਾ ਮਨੋਰੰਜਨ ਕਿਸੇ ਨੂੰ ਵੀ ਬਣਾਇਆ ਜਾਵੇ 100 ਵਿਚੋ 95 ਪਰਸ਼ੈਟ ਮੈਂਨਜਾਰ ਡਰਾਈਵਰਾਂ ਦੀ ਮਜਬੂਰੀਆਂ ਨੂੰ ਜਾਣਦੇ ਨਹੀਂ ਮੇਰੀ...1982ਜਾਣਕਾਰੀ ਹੈ 12 ਸਾਲ ਤੋ ਸੋਓਦੀ ਅਰਬ ਵਿੱਚ ਹਾ ਅਫਗਾਸਤਾਨ 2003ਤੋ2005ਤੱਕ 1982ਤੋ2010ਤੱਕ ਸ਼ੀ ਨਗਰ ਤੋ ਦਿੱਲੀ ਤੋ ਗੋਹਾਟੀ ਚੱਲਦੇ ਸੀ ਕੰਮ ਸਾਰੇ ਬਲਕਾਰ ਠੀਕ ਕਰਦੇ ਹਨ ਪਰ ਕੰਪਨੀ ਦੇ ਮੈਨੰਜਿਰ ਬੋਲਦੇ ਹਨ ਉਹ ਜਾਣਕਾਰੀ ਡਰਾਇਵਰਂ ਤੋ ਲਵੋ ਜੀ
I m also from Bhogpur