Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Sahi gal aa ji lok india ch paise ghat hon krke sari umar gaddi da supna lyuge pr je kise kol choti gaddi ya nano hoyugi usda mzaak udayuge jina kol cycle b ni hunda oh b mzak karde bhot maadi gal aa nano gaddi bhot ghat income walya lyi ek gaddi da sapna poora kr skdi c
Thank you kids again I went to a hiking trip to Sikhism about 40 years ago from Canada Things seem to be so different I am convinced that India needs Sikhs to to defend itself and Sikhs need India to fulfill it’s promises Stay United and stay strong in love of this holy land
I want to take a moment to express my deep appreciation for the wonderful vlog that features my dad. It is truly heartwarming to see him generously offering his help and sharing valuable information with the visitors at his place. The warmth and kindness that my dad exuded in the video are truly infectious, and it is a joy to watch him connect with people and make their experience at his place all the more memorable. His willingness to go above and beyond to help others is a true testament to his character and the values he holds. I am also impressed by the way the vlog is recorded. The camera work is excellent, and the editing is seamless, which made it a pleasure to watch from start to finish.
Paji boln da trika bhut vdia tuhada. bhut vdia trike nl guide krde o. vidio shuru v bhut vdia trike nl krde o . Nice ghaint att 👌 vdia lgda vidio de naal tuhanu sunna
Bhut bhut Dhanvaad aap ji da mera supna c north east ghumn da tuc pura kita rehndi life ch v mai jrur ghumn jauge 🙏 Bhut sara pyar Avi Dhillon from Bahrain GCC ghumn v jrur aayeo
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਫੌਜੀ ਵੀਰ ਜਵਾਨਾਂ ਦਾ ਜ਼ੋ ਏਨਾ ਪਿਆਰ ਕਰਦੇ ਹਨ ਤੁਹਾਡੀ ਮੱਦਤ ਕਰਕੇ ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੋਹਣੇ ਦੇਖ ਸਥਾਨ ਰਹੇ ਹਾਂ ਅੱਗੇ ਵੀ ਦੇਖਣ ਨੂੰ ਮਿਲੇ ਮਿਲਣਗੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਜੀ 🙏
ਪੁਤਰੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ। ਤੁਸੀਂ ਬੜੀ ਹਿੰਮਤ ਨਾਲ ਇਹ ਕੁਦਰਤ ਦੇ ਨਜ਼ਾਰੇ ਦਿਖਾ ਰਹੇ ਹੋ। ਰੱਬ ਸਦਾ ਚੜ੍ਹਦੀ ਕਲਾ ਵਿਚ ਰੱਖਣ।ਇਹੀ ਅਰਦਾਸ ਹੈ।
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹੋ ਵਾਹਿਗੁਰੂ ਤੂਹਾੰਨੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ👍🌹🌹
ਬਹੁਤ ਸੋਹਣੀਆਂ ਥਾਵਾਂ ਸਿੱਕਿਮ ਦੀਆਂ ਵਿਖਾਉਣ ਲਈ ਤਹਿ ਦਿਲੋਂ ਧੰਨਵਾਦ। ਧੰਨ ਧੰਨ ਗੁਰੂ ਨਾਨਕ ਦੇਵ ਜੀ ਇਹਨਾਂ ਥਾਵਾਂ ਉੱਤੇ ਪੈਦਲ ਚੱਲ ਕੇ ਕਿਵੇਂ ਪਹੁੰਚੇ ਹੋਣਗੇ। ਸਮਝ ਤੋਂ ਬਾਹਰ ਦੀ ਗੱਲ ਐ। ਉਸ ਸਮੇਂ ਸਿਰਫ਼ ਪੱਗਡੰਡੀਆਂ ਹੀ ਹੋਣਗੀਆਂ, ਜੰਗਲੀ ਜਾਨਵਰਾਂ ਵੀ ਬਹੁਤ ਜਿਆਦਾ ਹੋਣਗੇ, ਖਾਣ ਪੀਣ ਦਾ ਸਮਾਨ, ਗਰਮ ਕੱਪੜੇ, ਅਣਕਿਆਸੇ ਮੌਸਮ ਦਾ ਟਾਕਰਾ ਗੱਲ ਕੀ ਸੋਚ ਕੇ ਮਨ ਚਕਰਾਅ ਜਾਂਦੈ। ਉਹ ਤਾਂ ਖੁਦ ਪ੍ਰਮਾਤਮਾ ਹੀ ਸਨ।
ਸਿਕਮ ਵੀ ਬਿਲਕੁਲ ਯੋਰਪ ਹੀ ਲਗਦਾ ਬਹੁਤ ਸਾਨਦਾਰ ਵਿਉ ਹੱਨ ਤੁਹਾਡੀ ਫਿਲਮਾਈ ਵੀਡੀਓ ਵਿੱਚ।।
ਮੇਰੇ ਵੀਰ ਨੂੰ ਦਿਲੋਂ ਪਿਆਰ ਬਹੁਤ ਸਾਰਾਂ ਤੁਸੀਂ ਵੀਰ ਜੀ ਇੰਨੇ ਵਧੀਆ ਜਗਾਵਾਂ ਦੀ ਸਾਨੂੰ ਘਰ ਬੇਠਿਆ ਨੂੰ ਸੈਰ ਕਰਵਾਉਣੇ ਓ😊
U r right mam bilkul but mera dream a bai nall ghuman jaan fa
ਰਿਪਨ ਵੀਰੇ ਖੁਸ਼ੀ ਦੀ ਤੁਸੀਂ ਦੋਵਾਂ ਬਹੁਤ ਮਿਹਨਤ ਕਰਦੇ ਹੋ ਤਾਂ ਸਾਡੇ 🙂🙂🙂🙂🙂ਸਾਨੂੰ ਘਰ ਬੈਠੇ ਹੀ ਇਨ੍ਹਾਂ ਸੋਹਣਾ ਤੇ ਕੁਦਰਤ ਦੇ ਵਖਰੇ ਵਖਰੇ ਰੰਗ ਦੇਖਣ ਨੂੰ ਮਿਲਦੇ ਰਹਿੰਦੇ ਹਨ 😍😍😍😍😍😍❤❤❤❤❤ ਰਿਪਨ ਵੀਰੇ ਤੁਸੀ ਆਪਣੇ vlogs 20 ਜਾ 25 ਮਿੰਟ ਦੇ ਨਹੀਂ 1ਘੰਟੇ ਦੇ ਬਣਿਆ ਕਰੋ ❤❤❤❤ ਸਾਨੂੰ ਤੁਹਾਡੇ ਵੀਡੀਓਜ਼ ਦਾ ਬਹੁਤ ਹੀ ਇੰਤਜਾਰ ਰਹਿੰਦਾ ਹੈ plz ਵੀਰੇ 🥰🥰🥰🥰🥰 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ ਆਪਣੇ ਧਿਆਨ ਰੱਖਿਆ ❤❤❤❤ love you punjabi Travel couple ❤❤❤❤
Wah yaar bache ne jo boleya osne dil toon boleya . Eh sabb dhan guru Nanak sahib ji de vichara uper chalde sikha di mehnat da fall hai
ਬੇਨਤੀ ਵੀਰ ਜੀ 🙏🙏🙏🙏🙏🙏🙏 ਅਪਾ ਸਾਰੇ ਧੀਆ ਭੈਣਾ ਵਾਲੇ, ਦਿਲੀ ਓਲੰਪਿਕ ਦੇਸ ਪੁਰੀ ਦੁਨਿਆਂ ਵਿਚ ਭਾਰਤ ਦਾ ਨਾ ੳਉਚਾ ਚੁਕਣ ਵਾਲੀਆ ਭੈਣਾ ਪਹਿਲਵਾਨਾ ਯੋਨ ਸੋਸਣ ਬੀਜੇਪੀ ਮੰਤਰੀ ਬ੍ਰਿਜ ਬੁਸਨ ਬਾਹੁਬਲੀ ਦੀ ਗਿਰਫਤਾਰੀ ਲੀ ਦਾ ਧਰਨਾ ਚੱਲ ਰਿਹਾ ਸੇਅਰ ਕਰੋ, ਕਿਓਂਕਿ ਗੋਦੀ ਮੀਡੀਆ ਧੀਆ ਭੈਣਾ ਦੀ ਬੇਇਜਤੀ ਕਰਕੇ ਬਦਮਾਸ਼ ਬਲਾਤਕਾਰੀ ਮੰਤਰੀ ਨੂੰ ਬਚਾ ਰਿਹਾ ਜੇ ਅੱਜ ਸਾਡੀਆਂ ਹਰਿਆਣੇ ਦੀਆ ਓਲੰਪਿਕ ਭੈਣਾ ਦੇ ਨਾਲ ਨਾ ਖੜੇ ਤਾ ਬੀ ਜੇ ਪੀ ਦੇ ਗੁੰਡੇ ਘਰ ਵਿੱਚ ਵੜ ਕੇ ਧੀਆਂ ਭੈਣਾਂ ਨੂੰ ਚੁੱਕ ਲੈ ਜਾਣਗੇ,
ਫੋਜੀ ਵੀਰਾ ਨੂੰ ਸਲਾਮ ਬਾਡਰ ਤੇ ਐਨੀ ਸਖ਼ਤ ਡਿਊਟੀ ਕਰਦੇ ਨੇ ❤
ਹੈਰਾਨੀ ਵਾਲੀ ਗੱਲ ਆ, ਗੁਰੂ ਸਾਹਿਬ ਤੁਰ ਕੇ ਜਾਂਦੇੇ ਸੀ🙏🙏🙏
ਗੁਰੂ ਸੀ ਉਹ ਓਹਨਾ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ .
ਵਾਹਿਗੁਰੂ ਸਭਨਾਂ ਨੂੰ ਖੁਸ਼ ਰੱਖੀਂ 🙏
ਰਿਪਨ ਜੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਕਰਕੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਤੁਹਾਡੇ ਤੇ ਬਹੁਤ ਮਿਹਰਬਾਨ ਹੈ ਜੀ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਮੈ 5 ਸਾਲ ਨੈਨੋ ਗੱਡੀ ਰੱਖੀ ਆ ਰਿਪਨ ਵੀਰ ਜੀ । ਬਹੁਤ ਵਧੀਆ ਆ।ਲੋਕਾਂ ਗਰੀਬਾਂ ਦੀ ਕਾਰ ਕਹਿਕੇ ਫੇਲ ਕਰਤੀ ।
Sahi gal aa ji lok india ch paise ghat hon krke sari umar gaddi da supna lyuge pr je kise kol choti gaddi ya nano hoyugi usda mzaak udayuge jina kol cycle b ni hunda oh b mzak karde bhot maadi gal aa nano gaddi bhot ghat income walya lyi ek gaddi da sapna poora kr skdi c
Thank you Ripan Khushi for taking us to Sikkim
Thank you Veer g all the best Chardi Kala Raho WaheGuru Ji ka Khalsa WaheGuru Ji ki Fateh
ਜਾਣਕਾਰੀ ਤਾਂ ਵੱਧ ਹੀ ਰਹੀ ਹੈ ਪਰ ਨਾਲ ਨਾਲ ਤੁਸੀ ਸਵਰਗ ਦੇ ਦਰਸ਼ਨ ਵੀ ਕਰਵਾ ਰਹੇ ਹੋ ਗੁਰੂਦੁਆਰਾ ਸਾਹਿਬ ਦੇ ਰੂਪ ਵਿਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਮਦਦਗਾਰਾਂ ਦਾ ਵੀ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਤੁਹਾਡੇ ਸਫ਼ਰ ਅਸਾਨ ਕਰਨ।
ਪੰਜਾਬੀਆਂ ਕਿਤੇ ਵੀ ਚਲੇ ਜਾਣ ਆਪਣਾ ਵਿਰਸਾ ਨੀ ਭੁਲਦੇ ਲੋੜ ਪੈਣ ਤੇ ਮੱਦਦ ਜਰੂਰ ਕਰਦੇ ਨੇ ਜੀ🙏
Thank you kids again
I went to a hiking trip to Sikhism about 40 years ago from Canada
Things seem to be so different
I am convinced that India needs Sikhs to to defend itself and Sikhs need India to fulfill it’s promises
Stay United and stay strong in love of this holy land
Indian Sikhs brother's nu salute hai !!!!!!!!
ਸਿੱਕਮ ਯਾਤਰਾ ਦੌਰਾਨ ਆਪ ਜੀ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਜਰੂਰ ਕਰਵਾਉਦੇ ਰਹੋ ਜੀ, ਗੁਰੂ ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਸਦਾ ਅੰਗ ਸੰਗ ਰਹੇ ਤੁਹਾਡੇ ਰਿਪਨ ਖੁਸੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਸਿੱਕਮ ਯਾਤਰਾ ਦੌਰਾਨ ਆਪ ਜੀ ਦਾ ਸਫਰ ਬਹੁਤ ਹੀ ਸੋਹਣਾ ਹੋਵੇ ਜੀ, ਗੁਰੂ ਨਾਨਕ ਸਾਹਿਬ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji 🙏🙏sat shri Akal khushi and Ripen veer ji beautiful vlog veer ji 🙏🙏
Sat Shri akal Khushi te ripan veer ji bhut he ਬੇਸਬਰੀ nal intjar rhnda hai tude vlog da waheguru ji tuhnu hemsha Khush rakhen 🙏🙏
Waheguru ji ka Khalsa waheguru ji ki Fateh
ਵਾਹਿਗੁਰੂ ਮੇਹਰ ਕਰੇ ❤❤
Thank you Ripon and Khushi for showing such beautiful beautiful places. God bless you friends.
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🙏
Bahut vadia sikam panjabi fauji veer bahut chage ne help karde ne gurunak ji da ashirvad hai god bless
Ripan veere bhut maan feel hoya jido us bai ne punjabiya di Tarif kiti... Waheguru ji mehar krn sab te ji 🙏
Sikam bhut vadhia country laga dhanbad ji Punjabi couple
ਵੀਰ ਸਿੱਕਮ ਅਪਣਾ ਹੀ aa ਲੱਗਦਾ ਤੁਸੀਂ ਭੁੱਲ ਗਏ ਏਹ ਇੰਡੀਆ 🇮🇳 🇮🇳 🇮🇳 🇮🇳 🇮🇳
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਬਹੁਤ ਵਧੀਆ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਬਹੁਤ ਧੰਨਵਾਦ ਬਾਈ ਫੌਜੀ ਵੀਰਾਂ ਦਾ
ਬਹੁਤ ਸੁੰਦਰ ਥਾਵਾਂ ਵਾਹਿਗੁਰੂ ਕਿਰਪਾ ਕਰੇ।
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
Bete eh Turban nu slama hundia aa. God bless you both.
Guru nanak dev ji ne turke duniya gati ❤❤ waheguru bhut sohna india apna thnkeww verer dikahaun lyi
Sikkim and Bhutan both are beautiful place. Lets make our Punjab beautiful place too visit. I am talking about Cities in Punjab.
ਸ਼ਾਨਦਾਰ ਝਾਕੇ
ਕਲਿਗਪੌਗ ਅਸੀਂ ਆਰਮੀ ਵਿੱਚ ਤਿੰਨ ਸਾਲ ਰਹੇ
🕉️🕉️🕉️ ਵੀਰ ਜੀ video ਵਿਚ ਮੰਦਿਰ ਦੇਖਿਆ ਸੀ ਬੋਲ ਲਿਆ ਕਰੋ ਮੰਦਿਰ ਬਾਰੇ
ਬਹੁਤ ਵਧੀਆ ਦਰਸ਼ਨ ਕਰਵਾਏ ਜੀ ।ਚੜ੍ਹਦੀ ਕਲਾ ਰਹੇ। ਬਹੁਤ ਖੂਬਸੂਰਤ ਨਜ਼ਾਰੇ ਦੇਖੇ।
Great Great sikkim
Salute to indian army
❤good job Rippon khushi Salamat rhein.
ਝੇੜੇ ਵੀ ਪੰਜਾਬੀ ਟ੍ਰੇਵਲ couple ਨੂੰ ਪਿਆਰ ਕਰਦੇ ਨੇ ਠੋਕੋ like
Waheguru ji 🥰❤️🙏
Tusi real punjabi ho paji tohada couple da nature bot vadiya naley paag sjanday o
ਬਹੁਤ ਵਧੀਆ ਕੰਮ ਕਰ ਰਹੇ ਔ ਗੁਰੂ ਘਰਾ ਦੇ ਦਰਸ਼ਨ ਕਰਵਾਏ।
ਵਾਹਿਗੁਰੂ ਗੁਰੂ ਜੀ 🙏 ਤੰਦਰੁਸਤੀ ਬਖਸ਼ਣ ਪੁੱਤ 🙏
I want to take a moment to express my deep appreciation for the wonderful vlog that features my dad. It is truly heartwarming to see him generously offering his help and sharing valuable information with the visitors at his place.
The warmth and kindness that my dad exuded in the video are truly infectious, and it is a joy to watch him connect with people and make their experience at his place all the more memorable. His willingness to go above and beyond to help others is a true testament to his character and the values he holds.
I am also impressed by the way the vlog is recorded. The camera work is excellent, and the editing is seamless, which made it a pleasure to watch from start to finish.
we appreciate your dad I think I won't be able to see north Sikkim at home without your dad's help . so generous of him
@@jasleenkhangura1330 ye ❤
ਵਾਕਿਆ ਈ ਸਿੱਕਮ ਬਹੁਤ ਹੀ ਸੋਹਣਾ ਹੈ ਤੇ ਇਸ ਨੂੰ ਵਿਖੌਣ ਵਾਲੀ ਜੋੜੀ ਵੀ ਬੇਹੱਦ ਸੋਹਣੀ ਹੈ ਰੱਬ ਇਸ ਜੋੜੀ ਨੂੰ ਹਮੇਸ਼ਾ ਸਲਾਮਤ ਰੱਖੇ. ਮੇਹਰਬਾਨੀ ਵੀਰੋ.
Dhan Dhan shri guru Nanak Dev ji Waheguru ji waheguru jj waheguru ji waheguru ji waheguru ji waheguru ji waheguru ji waheguru ji waheguru ji ☬☫🚩💐💐🌹🌹❤
ਵਾਹਿਗੁਰੂ ਚੜਦੀਕਲਾ ਵਿੱਚ ਰੱਖਣ, ਤੰਦਰੁਸਤੀਆਂ ਵਖਸ਼ਣ ਤੁਹਾਨੂੰ ਜੀ🙏
ਬਹੁਤ ਬਹੁਤ ਧੰਨਵਾਦ ਜੀ ਸਿੱਕਿਮ ਵਿਖਾਉਣ ਲਈ
❤ Most beautiful couple in the world ❤
🌾 Zindagi zindabad 🌾
Waheguru ji ❤️🙏
ਬਹੁਤ ਬਹੁਤ ਧੰਨਵਾਦ ਜੀ, ਸਾਨੂੰ ਘਰ ਬੈਠਿਆਂ ਨੂੰ ਹੀ ਸਾਰੀ ਸੈਰ ਕਰਵਾ ਰਹੇ ਹੋ।
Sikkim bhut hi sohna aw.sanu ghar baithhe sair kraun lyi bhut bhut sukriya ❤
Waheguru thonu chardi kla ch rakhe
ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Shahzad thanks Lahore Pakistan ❤❤❤❤❤❤❤❤❤❤❤❤❤❤❤❤❤❤❤❤❤❤❤❤❤❤boht maza Ahy full thanks
God bless you both 🙏🏻🙏🏻
Good to hear about goodness of punjabi people ❤
Waheguru Ji khushiyan bakhshan waheguru chardikla krn
Fouji Veer salute hai
ਪ੍ਰਮਾਤਮਾਂ ਕਰੇ ਤੁਹਾਨੂੰ ਇਸੇ ਤਰਾਂ ਮਾਣ ਇਜਤ ਮਿਲਦਾ ਰਹੇ🙏
Paji boln da trika bhut vdia tuhada.
bhut vdia trike nl guide krde o.
vidio shuru v bhut vdia trike nl krde o .
Nice ghaint att 👌 vdia lgda vidio de naal tuhanu sunna
Most beautiful places showing us thank you very much waheguru bless you 🎉
ਸੱਤ ਸ੍ਰੀ ਅਕਾਲ ਫੋਜੀ ਵੀਰਾ ਨੂ
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਮਣੀਪੁਰ ਵਿੱਚ ਦੰਗੇ ਹੋਈ ਜਾਂਦੇਆ ਬਾਈ ਪਹਿਲਾਂ ਮਾਹੋਲ ਵੇਖ ਕੇ ਜਾਇਉ
Waheguru ji chardi kala rakhne ji🙏🙏
Rab sukh rakha tanu 🙏
ur vlogs ❤❤😊
Love from Tarntaran Sahib ❤️ (Khemkaran Border)
Waheguru ji mehar karn❤❤
Srk 🙏👍👌.very nice Vlog g Amar jeet Singh Kakru Ambala
Sikh hai ....taan Hindustan hai..
Kadar Karo Sikhan di.....👌👍🙏🙏🙏
Very nice Veer g 👍👍👍👍
Love from gurdaspur ❤❤❤❤
Kash ma v Ripan vir nal ghum sakda
Sat Siri Akal ji please note now a days Manipur is under curfew due to ethical roit
Bot vdiyaa g🙏🙏🙏🙏
Have a good day good luck both of you
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
🙏🙏Waheguru ji 🙏🙏
Very nice dhan ha foji veer
God bless you bor ❤❤❤❤
Very nice best wishes veer ji 🙏 best of luck 👍 🙏 🎉
Nice 👍👍👍🙏🙏❤️❤️🥰
Bhut bhut Dhanvaad aap ji da mera supna c north east ghumn da tuc pura kita rehndi life ch v mai jrur ghumn jauge 🙏 Bhut sara pyar Avi Dhillon from Bahrain GCC ghumn v jrur aayeo
Very nice veer ji & take care babhi ji thnx for army bro 21:35 o❤👍🙏
22 g ma army wich ma 3yer north sikh lachun wuch rea ha best a sikkam🙏🙏👍👍👍
Bhut sohne ❤❤chardikla ch rakhe
ਬਹੁਤ ਵਧੀਆ 👌👌
Sat shri akal ji Jasbirkaur Ambala City wehaguru ji mahar Karan beautiful video ji
God bless🙏 you khushi and ripen
ਹੋਟਲ ਵਾਲੇ ਸਿਆਣੇ ਨਿਕਲੇ ਦੋ ਪਰਣਿਆ ਚ ਮਸ਼ਹੂਰੀ ਕਰ ਵਾਲੀ