Mewa Singh Palia ji de sare songs is link te click karke suno ji :- th-cam.com/video/904D43fvahw/w-d-xo.html Eh Song tuhanu kive lagya comment karke jarur daseo dosto, te channel nu SUBSCRIBE jarur kar leo,,, dhanwaad ji :) -team Black Bee Music
Sorry I don't know how to write Punjabi. But I love listening to Punjabi music, it keep me attached to my Punjabi Heritage. I want to say thanks to the Writer, Singer, and Dollar D. for the beautiful songs. You guys promote Beautiful wordings, not gund mund like many other punjabi singers. I hope you guys keep it up with the excellent work you guys are provinding. I wish I could write all this out in Punjabi to express my feelings. THANK YOU! From Canada
Exceptionally Excellent # Salute I would like to thank you for showing the reality( what we are and where we stand even after couple of decades of independence) which is rare nowadays rather than fantasy. Great work.
Good Nice Song veer ji Sirra Love you Veer ji JINDABAD KHALSA Fathe ji wAheguru satnam ji sab te mehar karo wAheguru ji ka khalsa wAheguru ji ki fathe wAheguru ji Satnam ji WAheguru ji Satnam ji WAheguru ji
Mewa Singh Palia ji de sare songs is link te click karke suno ji :-
th-cam.com/video/904D43fvahw/w-d-xo.html
Eh Song tuhanu kive lagya comment karke jarur daseo dosto, te channel nu SUBSCRIBE jarur kar leo,,, dhanwaad ji :)
-team Black Bee Music
ਰੱਬ ਤੁਹਾਨੂੰ ਦੋਵਾਂ ਨੂੰ ਤੇ ਸ਼ਾਮਲਾ ਬਾਈ ਨੂੰ ਤਰੱਕੀਆਂ ਬਕਸ਼ੇ।
ਗ਼ੀਤਕਾਰ ਹਰਪਾਲ ਸਿੰਘ ਜੀ ਸਮਲਾ
ਰਿਟਾਇਰ S.d.o ਬਿਜਲੀ ਭਿਗਾਗ ਭਾਦਸੌ
ਜਿੰਦਗੀ ਚ, ਇੱਕ ਰੁਪਏ ਨੀ ਲ਼ਿਆ
ਬਹੁਤ ਇਮਾਨਦਾਰ ਅਫਸਰ ਸਨ
ਵੀਰ ਜੀ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਆਪਣਾ ਐਡਰੈਸ ਦਿਓ ਜੀਂ
Salute to Harpal Singh ji SDO saab
Bahut ghat hi imaandar officer ajj kal kisae vi mehkame vich milde hun
Salute to lyrics harpal ji
🙏🙏
ਵਾਹ ਜੀ ਵਾਹ।। ਜਿਉਂਦੇ ਰਹੋ ਜੀ। ਸਲਾਮ ਤੁਹਾਡੀ ਗਾਇਕੀ ਨੂੰ।
ਬਹੁਤ ਸੋਹਣਾ ਗਾਇਆ ਵੀਰੋ, ਜਿਉਂਦੇ ਰਹੋ ਅੱਜ ਸਮਾਜ ਨੂੰ ਏਦਾਂ ਦੀ ਗਾਇਕੀ ਦੀ ਲੋੜ ਹੈ
ਵਾਹ ਵਜਨਦਾਰ ਲੇਖਨੀ ਅਤੇ ਰਸਭਰੀ ਗਾਇਕੀ
ਹੱਕ ਸੱਚ ਦੀ ਅਵਾਜ਼ ਹਮੇਸ਼ਾ ਬੁਲੰਦ ਕਰਦੇ ਰਹਿਣ ਵਾਹਿਗੁਰੂ ਇਹਨਾਂ ਵੀਰਾਂ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖਣ।
ਮਿੱਤਰੋ ਇਸ ਗੀਤ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡੀ ਟੀਮ ਦੇ ਮਨ ਵਿੱਚ ਇੱਕ ਤੌਖਲਾ ਸੀ ਕਿ ਇਸ ਗੀਤ ਨੂੰ ਕੀਹਨੇ ਪਸੰਦ ਕਰਨਾ ਏ ਪਰ ਜਾਗਦੀ ਜ਼ਮੀਰ ਵਾਲੇ ਵੀਰਾਂ ਦੀ ਵੀ ਘਾਟ ਨਹੀਂ।ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
very nice song ..
ਸਲਾਮ ਆ ਜੀ ਸੋਨੂੰ
ਸੱਚ ਗਾਉਣ ਲਈ ਵੀ ਜਿਗਰੇ ਦੀ ਲੋੜ ਹੁੰਦੀ ਐ
ਬਾਬਾ ਤੇਰੀ ਜਿੰਨੀ ਸਿਫ਼ਤ ਕੀਤੀ ਜਾਏ ਓਨੀ ਥੋੜੀ ਹੈ 🧡🧡🧡🧡👌👌👌👌👌🙏🙏🙏🙏
ਵਸਦੇ ਰਹੋ ਜਾਗਦੀਆਂ ਕਲਮਾਂ ਵਾਲਿਓ 🙏❤️😍
Sorry I don't know how to write Punjabi.
But I love listening to Punjabi music, it keep me attached to my Punjabi Heritage. I want to say thanks to the Writer, Singer, and Dollar D. for the beautiful songs.
You guys promote Beautiful wordings, not gund mund like many other punjabi singers.
I hope you guys keep it up with the excellent work you guys are provinding. I wish I could write all this out in Punjabi to express my feelings.
THANK YOU!
From Canada
Waheguru ji kirpa kro ehna te jo hor ਕੌੜਾ ਸੱਚ ਗਾਉਣ
ਸਤਿ ਸ੍ਰੀ ਆਕਾਲ ਜੀ ਸਮਲਾ ਸਾਹਿਬ ਕਲਮ ਮੁਜਿਕ+ਆਵਾਜ਼ ਏ ਅੰਦਾਜ਼ ਬਹੁਤ ਹੀ ਵਧੀਆ ਚੜ੍ਹਦੀਆਂ ਕਲਾਂ ਵਿਚ ਰੱਖੇ ਪ੍ਰਮਾਤਮਾ ਆਪ ਜੀਆਂ ਨੂੰ 👌💗🧡💚🌹👌♥️🌹🤲 ਤੁਹਾਡਾ ਧੰਨਵਾਦੀ 🙏ਪੱਪੀ ਮਹੋਲੀ 🙏
ਇਸ ਤਰਾ ਦੀ ਗਇਕੀ ਹੋਣੀ ਚਾਹੀਦੀ ਹੇ ਜੀ ਨਾਕੇ ਲੱਚਰ ਗਇਕੀ ਨਹੀ ਹੋਣੀ ਚਾਹਿਦੀ ਹੇ ਜੀ ਤਾ ਹੀ ਪੰਜਾਬ ਬਚੇ ਗਾ ਸਹੀ ਸੋਚ ਹੇ ਜੀ ਚੜਦੀ ਕਲਾ ਹੋਵੇ ਜੀ ਤੁਹਾਡੀ ਜੀ 🙏🙏🙏🙏🙏
ਬਿਲਕੁੱਲ ਸਹੀ ਕਿਹਾ ਤੁਸੀ ਪਰ ਅਫਸੋਸ ਅੱਜ ਕੱਲ ਇਹ ਕੁਝ ਸੁਨਣ ਨੂੰ ਨਹੀ ਮਿਲ ਰਿਹਾ
ਬਹੁਤ ਜ਼ਿਆਦਾ ਪਿਆਰੀ ਆਵਾਜ਼ ਬੁਲੰਦ ਸੀ, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ , ਜਿਨ੍ਹਾਂ ਨੇ ਇਹ ਪੰਜਾਬੀ ਗਾਇਕੀ ਪੇਸ਼ ਕੀਤੀ ਔਰ ਮੀਊਜਿਕ ਦਿੱਤਾ ਹੈ
ਬਹੁਤ ਸੋਹਣਾ ਗੀਤ very very nice God bless you bro and papu ji
ਪ੍ਰਮਾਤਮਾ ਇਹਨਾਂ ਵੀਰਾਂ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ । ਚੜ੍ਹਦੀ ਕਲਾ ਚ ਰੱਖੇ
ਬਾਹੁਤ ਵਜ਼ਨ ਭਰਿਆ ਗੀਤ ਹੈ ਵੀਰ ਜੀ
Salute guru g
ਜੁਗ ਜੁਗ ਜੀਅ ਕੁਲਦੀਪ ਸਿੰਆ।ਬਾਪੂ ਦਾ ਤਾ ਕੋਈ ਸਾਂਨੀ ਹੀ ਨਹੀ।ਪਰਮਾਤਮਾ ਕਰਕੇ ਏਸੇ ਤਰਾ ਕਲਮ ਵਾਲੇ ਹਥਿਆਰ ਨਾਲ ਗਦਾਰਾ ਦੀ ਛਾਤੀ ਬਿੰਨਦੇ ਰਹੋ।
ਦੱਬ ਕੇ share ਕਰ ਦਿਓ ਇਸ ਗੀਤ ਨੂੰ ਕੋਈ ਹੀ ਗਾਉਂਦਾ ਇਸ ਤਰ੍ਹਾਂ ਦੀ ਗੀਤ
ਬਿਲਕੁਲ ਸੱਚ ਆ ਜੀ।
I like your song tusi ha songs nal aj da boys nu good path ta la rayha o thanks
वीर जी सत श्री अकाल यह सॉन्ग सुनकर मन भर आया लव यू तनु Veer
ਸਭ ਕੁਝ ਕਰਨ ਦੀ ਕਾਬਲੀਅਤ ਹੈ ਕੇਜਰੀਵਾਲ ਜੀ ਵਿੱਚ ਉਨ੍ਹਾਂ ਨੇ ਇਹ ਸਭ ਸਾਬਤ ਵੀ ਕਰ ਦਿੱਤਾ ਹੈ। ਸਾਨੂੰ ਇਸ ਤਰ੍ਹਾਂ ਦੇ ਇਨਸਾਨਾਂ ਦੀ ਅੱਜ ਬਹੁਤ ਜ਼ਰੂਰਤ ਹੈ।
ਬਹੁਤ ਹੀ ਸੋਹਣਾ ਗਾਣਾ ਜੀ🙏🙏
You are the only Khalsa ji who think about us Dalit also. Thank you....
Wah bhot vadia veeerrr ji tusi great hoo
INQUILAAB ZINDABAAD....Bhagat singh Zindabaad....Plz jo bhagat singh nu pyar krde ne comment krke dso...♥️♥️♥️♥️♥️💪💪💪💪💪💪
ਲ਼ਵ ਯੂ ਵੀਰ ਭਗਤ ਸਿੰਘ ਜੀ ਸੰਧੂ ਮੀਸ ਯੂ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏👍👍👍👍👍👍👍👍👍👍👍👍👍
Likhya te gaaya done bahut sohne ne aini Umar kithe c baba g
Bahut wadia ji
KITAE MAAR BHAGAT SIHA GERI VE LUTT LEYA DESH GADARA NE (Leaders te Bharisht Officershahi ne)
ਵਾਹਿਗੁਰੂ ਜੀ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਐ ਬਹੁਤ ਵਧੀਆ ਗਾਇਕੀ ਹੈ
Bahut vdiya veer ji
ਮੇਵਾ ਸਿੰਘ ਪਾਲੀਆ ਤੇ ਬਾਈ ਜੀ ਸ਼ਮਲਾ ਜੀ ਲਈ ਲਾਇਕ ਤਾਂ ਬਣਦਾ ਹਰ ਵਾਰ ਕੁਝ ਵੱਖਰਾ ਤੇ ਚੰਗਾ ਲੈ ਕੇ ਆਂਓਂਦੇ ਆ ਅੱਜ ਦੇ ਕਲਾਕਾਰ ਕਹਿੰਦੇ ਲੱਚਰਤਾ ਤੁਸੀ ਚਾਂਹੁੰਦੇ ਹੋ ਅਸੀਂ ਤਾਂ ਗਾਓਂਦੇ ਆਂ ਪਰ ਓਹਨਾਂ ਨੂੰ ਬੂਬਨਿਆਂ ਨੂੰ ਪੁੱਛਣ ਆਲਾ ਹੋਵੇ ਇਹਨਾਂ ਨੂੰ ਲੋਕ ਵੱਧ ਕਿਓਂ ਸਲਾਹੀ ਜਾਂਦੇ ਫਿਰ ਜੂਠਾਂ ਨੇ ਗੰਦ ਪਾਇਆ ਚਾਰ ਪੈਸਿਆਂ ਖਾਤਰ ਮੇਵਾ ਸਿੰਘ ਵਰਗੇ ਗਾਇਕਾਂ ਨੂੰ ਵੱਧ ਤੋਂ ਵੱਧ ਸਪੋਟ ਕਰੋ।
23march 1931 kinnu kinnu yaad h
pardeep singh
Bahut badhiya
19 अप्रैल 1919 सब याद है
ਕਮਾਲ ਕਰਤੀ। Good job 👍
ਵਾਹ ਜੀ ਵਾਹ ਬਿਲਕੁੱਲ ਸੱਚ ਕਿਹਾ
ਵਾਹ ਜੀ ਬਹੁਤ ਸੋਹਣਾ। ਤੁਹਾਨੂੰ ਇਸ ਤਰ੍ਹਾਂ ਗੀਤ ਗਾ ਉਣੇ।ਠੀਕ। ਰਹਿਣਗੇ। ਵਾਹਿਗੁਰੂ ਜੀ ਤਰੱਕੀ ਬਖਸ਼ਣ ਧੰਨਵਾਦ
ਵਾਹ ਕਮਾਲ ਂ ਕਲਮ ਅਤੇ ਗਾਇਕੀ ।
ਇਹ ਹੁੰਦੀ ਹੈ ਗਾਇਕੀ ਰੱਬ ਲੰਮੀਆਂ ਉਮਰਾਂ ਬਖਸ਼ੇ । ਸੱਚ ਸੁਣੋ
Repeat te chal rha song 👌👌👌✌✌
Sirraa gall batt veere
Lyrics sirraaa ne ji❤️❤️❤️🙏🙏
ਬਿਲਕੁਲ ਕੁਲ ਸੱਚ ਜੀ ਪਰ ਤੁਹਾਡਾ ਗੀਤ ਬਹੁਤ ਸੋਹਣਾ ਤੇ ਬਹੁਤ ਸੱਚਾ ਹੈ
I deeply appreciated this video clip
ਜਾਗਦੀ ਜ਼ਮੀਰ ਦੀ ਆ ਵਾਜ ਹੈ
ਅੱਤ ਆ ਬਾਬਾ ਜੀ 🙏
Kya baat hai ਬਿਲਕੁਲ ਸੱਚ ਹੈ ਵੀਰ...
ਵਾਹ ਜੀ ਵਾਹ 101% ਸੱਚ ਗਾਇਆ।
Rab thonu himat bal bakshe ji wah ji wah koi tod ni thoda veer and baba ji
ਬਹੁਤ ਵਧੀਆ ਜੀ ਵਾਹ
ਸ਼ਿਮਲਾ। ਜੀ।ਤੇਰੀ।ਕਾਲਮ।ਨੂੰ।ਦਿੱਲੋ। ਸਲੂਟ ਹੈ।
Exceptionally Excellent # Salute
I would like to thank you for showing the reality( what we are and where we stand even after couple of decades of independence) which is rare nowadays rather than fantasy.
Great work.
ਸਹੀ ਗੱਲ ਬਾਈ ਜੀ ਜੋ ਦੇਸ਼ ਸਰਦਾਰ ਭਗਤ ਸਿੰਘ ਜੀ ਹੁਰਾਂ ਨੇ ਸੋਚਿਆ ਸੀ ਉਹ ਤਾਂ ਬਣਿਆ ਹੀ ਨਹੀਂ ਬਨਣਾ ਆ
🙏Very nice song ji Bali records 🙏
ਜਿਉਂਦੇ ਵੱਸਦੇ ਰਹੋ ਜੀ ।
Nice song waheguru mehar kare
ਬਹੁਤ ਵਧੀਆ ਗਾਇਆ
Bhot hi sohna geet👌👌
Jeo bappu ji and veer ji thanks samla sahib ji
it is tottly right🙏🙏
ਧੰਨਵਾਦ ਜੀ
🙏💚🙏💚🙏
ਜਿਉਂਦੀ ਰਹੇ ਤਿ੍ਵੈਣੀ ,
🌿💥ਕਿਸਾਨ ਮੋਰਚਾ ਜ਼ਿੰਦਾਬਾਦ💥🌿
🚜🌾🌾🚜🌾🌾🚜🌾🌾🚜🌾🌾
Nice song Bro
You are ringht baba ji
Very NYC song and motivational song
Kuldeep singh chatha and mewa singh g bhot hi vadia awaz 👌👌👌
ਬਿਲਕੁਲ ਸਹੀ ਕਿਹਾ ਜੀ
Very nice song I am proud
Wah g wah sachi gal aaa
ਥਹੁਤ ਵਧੀਆਂ ਜੀ
I have no word👌
Bahut hi vadiya
Bilkul sacchiyan gallan dasiyan
ਬਹੁਤ ਵਧੀਆ ਜੀ
Bhhttt vadiaa song tye lyrics
Music ennddd👌👌👌👌👌👌👌👌👌👌
100ਫ਼ੀਸਦ ਸੱਚ ਕਿਹਾ ਜੀ
Very nice ji tuc apa virsa bcha rhe o very good
Veer ji nic
Bapu di aawaaz badi sohni aa ji🙏🙏🙏
Nice ji
Wah ji wah bhut Vida nice
Sach veer ji Waheguru ji kirpa karn waheguru 🙏
Waheguru mehr krn sb te
100% ਸੱਚੀਆਂ ਗੱਲਾਂ
Dil to satkar bapu ji💗💗👏👏
Beautiful wording
Bahut khoob 👍🙏
Jenda vasda rahio you doing very good people will wakeup thanks
ਬਹੁਤ ਵਧੀਆ ਵੀਰ ਜੀ
Wow so nice virji CONGRATULATION
End gal baat 💪💪
Good. 22. G👌👌👌👌👌🌹🌹
Good Nice Song veer ji Sirra Love you Veer ji JINDABAD KHALSA Fathe ji wAheguru satnam ji sab te mehar karo wAheguru ji ka khalsa wAheguru ji ki fathe wAheguru ji Satnam ji WAheguru ji Satnam ji WAheguru ji
Great sir .
boht vdia ji ਬਿਲਕੁਲ ਸਹੀ ਜੀ
Bappu ji very nice song
ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮੁਰਦਾਬਾਦ
Parnaam Shahida nu. Jeode raho veero. God bless you.
ਬਿਲਕੁਲ ਸਹੀ ਏ ਜੀ ਇਥੇ ਅੰਨ੍ਹੀ ਪਸੀਦੀ ਏ ਤੇ ।
Very nice Good job..🙏🏻🙏🏻