Amritsar Firing News : NRI ਦੇ ਗੋਲੀਆਂ ਮਾਰਨ ਵਾਲੇ ਮਾਮਲੇ 'ਚ ਵੱਡੇ ਖੁਲਾਸੇ |

แชร์
ฝัง
  • เผยแพร่เมื่อ 14 พ.ย. 2024

ความคิดเห็น • 63

  • @Mehar-warya
    @Mehar-warya 2 หลายเดือนก่อน +16

    ਵੇਖੋ ਪੱਤਰਕਾਰ ਸਾਹਿਬ ਜੀ ਭਗਵੰਤ ਮਾਨ ਕਹਿੰਦਾ ਸੀ ਕਿ ਬਾਰ ਦੇ ਦੇਸ਼ਾਂ ਤੋਂ ਲੋਕ ਵਾਪਸ ਇਥੇ ਆ ਕੇ ਕਾਰੋਬਾਰ ਕਰਨਗੇ ਇਥੇ ਕਾਰੋਬਾਰੀਆਂ ਨੂੰ ਤਾਂ ਮੌਤ ਮਿਲ ਰਹੀ ਹੈ ਸਾਡੇ ਬੱਚੇ ਜਵਾਨ ਹੋ ਰਹੇ ਹਨ ਸਾਨੂੰ ਆਪਣਾ ਆਉਣ ਵਾਲਾ ਭਵਿੱਖ ਨਹੀਂ ਦਿਖ ਰਿਹਾ ਅਸੀਂ ਕੀ ਕਰਾਂਗੇ ਜੇ ਕੋਈ ਬੈਂਕ ਵਿੱਚੋਂ ਪੈਸੇ ਕੱਢਵਾ ਕੇ ਆਉਂਦਾ ਤਾਂ ਉਸ ਨੂੰ ਰਸਤੇ ਵਿੱਚ ਲੁੱਟ ਲਿਆ ਜਾਂਦਾ ਹੈ ਤਾਂ ਕੀ ਕਰੀਏ ਅਸੀਂ ਸਾਡਾ ਕਸੂਰ ਕੀ ਹੈ

  • @BaljeetSingh-k2p2l
    @BaljeetSingh-k2p2l 2 หลายเดือนก่อน +3

    Gagal.. RAJ

  • @amrindersandhu-nb8pu
    @amrindersandhu-nb8pu 2 หลายเดือนก่อน +3

    Waheguru ji a ki Ho riha

  • @ParamjitSingh-zd5mu
    @ParamjitSingh-zd5mu 2 หลายเดือนก่อน +5

    ਕਮੇਡੀ ਨੂੰ ਕੇਜਰੀਵਾਲ ਨੇ ਗ੍ਰਹਿ ਮੰਤਰੀ ਬਣਾ ਦਿੱਤਾ ਗਲਤ ਕੰਮ ਕੀਤਾ ਇਸ ਨੂੰ ਸਭਿਆਚਾਰਕ ਮਹਿਕਮਾ ਦੇਣਾ ਚਾਹੀਦਾ ਸੀ,,,,ਸ੍ਰੀ ਕੁੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਬਨਾਉਣਾ ਚਾਹੀਦਾ ਹੈ ਪੁਲੀਸ ਕੋਈ ਕੰਮ ਨਹੀਂ ਕਰ ਰਹੀ asr ਦੀ ਪੁਲੀਸ ਸੱਭ ਤੋਂ ਵਿਗੜੀ ਪੁਲੀਸ ਹੈ ਲੋਕ ਸੇਵਕ ਨਹੀਂ ਸਮਝਦੇ

  • @kavisharhardeepsinghvairon5841
    @kavisharhardeepsinghvairon5841 2 หลายเดือนก่อน

    ਪੰਜਾਬ ਦੀ ਧਰਤੀ ਤੇ ਜੰਗਲ ਦਾ ਰਾਜ ਹੈ।

  • @shaansingh4667
    @shaansingh4667 2 หลายเดือนก่อน +1

    Omg so sad

  • @HarbajhanSingh-r7r
    @HarbajhanSingh-r7r 2 หลายเดือนก่อน +6

    ਮਾਹੌਲ ਖ਼ਰਾਬ ਆ ਕੋਈ ਕਿਸੀ ਨੂੰ ਕਦੀ ਵੀ ਮਾਰ ਸਕਦਾ ਲੁੱਟ ਸਕਦਾ

  • @jai-hind82
    @jai-hind82 2 หลายเดือนก่อน

    ਇਹ ਬੱਚਾ ਲਵੇਗਾ ਭਗਵੰਤ ਮਾਨ ਦੀ ਸਰਕਾਰੀ ਨੌਕਰੀ,,ਤੇ ਖੁਦ 😢😊😊ਸਿਸਟਮ ਦਾ ਹਿੱਸਾ ਬਣਕੇ ਸਭ ਠੀਕ ਕਰ ਦੇਵੇਗਾ।।
    ।।ਬੇਸ਼ਰਮ ਸਿਸਟਮ😢।।
    ਇਥੇ ਰੌਅਲੇ ਤੇ ਗੈਂਗਸਟਰ ਜਵਾਨ ਕੀਤੇ ਜਾਂਦੇ ਹਨ,,ਤੇ ਜਵਾਨ ਹੋ ਕੇ ਸਿਸਟਮ ਚ ਕੰਮ ਕਰਦੇ ਲੋਕਾਂ ਨੂੰ ਸਨਮਾਨਚਿੰਨ,ਰੂਤਬੇ ਦਵਾਓਣ ਦਾ ਕੰਮ ਕਰਦੇ ਹਨ।

  • @baliharsingh7535
    @baliharsingh7535 2 หลายเดือนก่อน

    , ਬਹੁਤ ਗਲਤ ਹੋ ਰਿਹਾ ਹੈ ਬਗਬੰਤ ਮਾਨ ਫੇਲ੍ਹ ਹੋ ਗਿਆ

  • @harshdhir6395
    @harshdhir6395 2 หลายเดือนก่อน

    ਦੇਖ ਲਓ ਸੋਨੇ ਦੀ ਚਿੜੀ ਦਾ law in oder

  • @manvi-786
    @manvi-786 2 หลายเดือนก่อน +2

    Punjab. No. Seff hi

  • @harshdhir6395
    @harshdhir6395 2 หลายเดือนก่อน

    ਜੰਗਲ ਰਾਜ ਆ ਪੰਜਾਬ ਵਿਚ

  • @DaljeetSingh-c8d
    @DaljeetSingh-c8d 2 หลายเดือนก่อน +1

    Jangle rajj

  • @pammamaan1143
    @pammamaan1143 2 หลายเดือนก่อน

    ਪੰਜਾਬ ਦਾ ਬੁਰਾ ਹਾਲ ਹੋ ਗਿਆ ਕੋਈ ਆਪਣੇ ਘਰ ਸੇਫ ਨਹੀ ਮਾਨ ਸਾਹਿਬ ਜੀ ਪੰਜਾਬ ਦਾ ਕੁਸ ਕਰੋ ਇਹ ਕੰਮ ਕਿੰਨਾ ਚਿਰ ਚੱਲਦਾ ਰਹੂਗਾ

  • @ManjitSingh-hf7xd
    @ManjitSingh-hf7xd 2 หลายเดือนก่อน +4

    जंगल राज

  • @jagdeepsinghtoronto4119
    @jagdeepsinghtoronto4119 2 หลายเดือนก่อน +1

    ਇਹ ਕੋਈ ਲੁੱਟ ਦਾ ਮਾਮਲਾ ਨਹੀ ਆ ਜਦੋ ਕਿਸੇ ਦੀ ਧੀ ਮਾਰ ਕੇ ਟੰਗਣੀ ਆ ਫੇਰ ਆਪਣਾ ਵੀ ਬੰਦੋਬਸ ਕਰ ਲੈਣਾ ਚਾਹੀਦਾ ।ਇਹ ਲੋਕ ਬਦਲਾ ਲੈਣ ਆਏ ਸੀ

    • @kisantv7230
      @kisantv7230 2 หลายเดือนก่อน

      ਇਹ ਤੁਸੀਂ ਕਿਵੇਂ ਜਾਣਦੇ ਓ ? ਕੀ ਤੁਸੀਂ ਦੋਵੇਂ ਧਿਰਾਂ ਵਿੱਚੋਂ ਕਿਸੇ ਇੱਕ ਧਿਰ ਦੇ ਰਿਸ਼ਤੇਦਾਰ ਜਾਂ ਨਜ਼ਦੀਕੀ ਓ ?

  • @RajinderSingh-xm3tz
    @RajinderSingh-xm3tz 2 หลายเดือนก่อน

    Army raj hona chahida

  • @samyaad8493
    @samyaad8493 2 หลายเดือนก่อน

    ਇਹਨੇ ਵੀ ਕੋਈ ਪੰਗਾ ਲਿਆ ਹੋਊ ਏਦਾਂ ਨੀ ਕੋਈ ਕਿਸੇ ਨੂੰ ਮਾਰਨ ਆ ਜਾਂਦਾ ਬੀਬਾ ਜੀ

  • @simranpreetsingh9854
    @simranpreetsingh9854 2 หลายเดือนก่อน

    Nahi

  • @AmarjitSingh-fd7jc
    @AmarjitSingh-fd7jc 2 หลายเดือนก่อน

    Nhi

  • @GurinderGrewal-g9b
    @GurinderGrewal-g9b 2 หลายเดือนก่อน +3

    Aap attacked gurdwara in 2023. Congress in 1984. Bjp killed over 800 people. Shame on people of punjab who vote for these party's.

  • @SinghjasmailJamarai
    @SinghjasmailJamarai 2 หลายเดือนก่อน

    ਪੀ ਟੀ ਸੀ ਨੇ ਬਾਦਲ ਲਈ ਝੂਠ ਬੋਲਿਆ ਹੈ 💯

  • @SukhvirSingh-kf6lw
    @SukhvirSingh-kf6lw 2 หลายเดือนก่อน

    Sarkar hi jimevar

  • @Jaspreetkour5431
    @Jaspreetkour5431 2 หลายเดือนก่อน +1

    Jdo kise di kudi mari c ohdo kithe c sare eh bnda kera bht vdia kise karn hi vajiya golia eve thora edi pehli wife' suicide kyo kita c sochn wali gall

  • @kurneshbedi5992
    @kurneshbedi5992 2 หลายเดือนก่อน

    No

  • @amarjitsaroya5398
    @amarjitsaroya5398 2 หลายเดือนก่อน

    No seff

  • @sukhwant690
    @sukhwant690 2 หลายเดือนก่อน

    100./. Surakheat.

  • @gavisahota9932
    @gavisahota9932 2 หลายเดือนก่อน +2

    Gundaraj

  • @AmarjitSingh-fd7jc
    @AmarjitSingh-fd7jc 2 หลายเดือนก่อน +2

    Lok apne grha vich surkhat nhi a

  • @lovedeepsandhu7508
    @lovedeepsandhu7508 2 หลายเดือนก่อน +3

    sala. gunda raaz chl reha a.. rabb rakha hi a punjab da

  • @singsing9946
    @singsing9946 2 หลายเดือนก่อน +1

    Aam admi di sarkaar😂😂😂

  • @ManjitSingh-wz7hr
    @ManjitSingh-wz7hr 2 หลายเดือนก่อน +3

    Jaida tar lokan de apsi jhagde bahut vadhe hoye ne.ehna lokan diyan galtiyan ne punjab nu badnam karke rakh dita.eh lok hi jiven vaar ne.

  • @sarbcreations5787
    @sarbcreations5787 2 หลายเดือนก่อน +1

    Dukh di gl e bai asi vakke e safe mehsus nai krde na ghr na shehar v😢

  • @AmritpalSingh-w6k
    @AmritpalSingh-w6k 2 หลายเดือนก่อน

    BIHAR CHALE JA.

  • @PardeepSingh-zn3gp
    @PardeepSingh-zn3gp 2 หลายเดือนก่อน +1

    Punjab is not safe for us. Police also fail to maintain law and order. Kush ni huna bass aahi kush huna aa aaun vale time ch.

  • @manvi-786
    @manvi-786 2 หลายเดือนก่อน +2

    Hall. Kharab Punjab di

  • @Bali-qm4pd
    @Bali-qm4pd 2 หลายเดือนก่อน +2

    Afghanistan tu be mada Hal karta Punjab da

  • @shorimunish6691
    @shorimunish6691 2 หลายเดือนก่อน

    @ CM MAAN SAAB THODE TO UMIDHA HAAN
    KIRPA KRKE EH ANSARA NU NATH PAU
    NI TA NRI KIVE SURIKHAT HONGE
    ATHE AAM JANTA DA KI HAAL HAI
    PLEASE MAAN SAAB KUJH KRO

  • @SinghjasmailJamarai
    @SinghjasmailJamarai 2 หลายเดือนก่อน

    ਬਾਦਲ ਸਰਕਾਰ ਨੇ ਕੰਡੇ ਬੀਜੇ ਨੇ 💯

  • @sonudeol4555
    @sonudeol4555 2 หลายเดือนก่อน

    Bacha vachra daar gya c 😢😢 sharm auni chidi aa ana nu wadde badmash bnde na kise da Ghr khrab krn lge souchda nai lok

  • @shawnsahotagaming1123
    @shawnsahotagaming1123 2 หลายเดือนก่อน

    ਸਾਰੇ ਦੋਸੀ ਫਾਂਸੀ ਚਾੜੋ

  • @vimalverma6165
    @vimalverma6165 2 หลายเดือนก่อน

    A police security public li nahi ha.a sirf leaders li hi kaam krda system.

  • @SantoshKumari-ro9lt
    @SantoshKumari-ro9lt 2 หลายเดือนก่อน

    Koi safe ni par m ik gal kehndi aa k jihdey v oh putt ya pio ya pati ya bhra ne oh aap ohna nu police de hvaley krna chahida kuj ta shrm karo

  • @jagjitsingh2267
    @jagjitsingh2267 2 หลายเดือนก่อน

    ਮੈਨੂੰ ਪੱਤਰਕਾਰ ਮੂਰਖ਼ ਲੱਗਦਾ ਹੈ ਇਸ ਨੂੰ ਏ ਪਤਾ ਨਹੀਂ ਕਿ ਜਿੰਨੇ ਲੁਟੇਰੇ ਕਾਤਲ ਬੁਰੇ ਲੋਕ ਅਪਰਾਧੀ ਗੈਂਗਸਟਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ, ਹੁਣ ਤਾਂ ਏ ਹੀ ਕੰਮ ਹੋਣਗੇ, ਲੀਡਰ ਸਾਰੇ ਕਾਮੇਡੀ ਨਕਲੀਏ ਭੰਡ ਇਸ ਤਰ੍ਹਾਂ ਦੇ ਹਨ, ਇੰਨਾ ਨੂੰ ਪੰਜਾਬ ਵਾਰੇ ਜਾਂ ਲੋਕਾਂ ਵਾਰੇ ਕੁੱਝ ਪਤਾ ਨਹੀਂ, ਪੰਜ ਸਾਲ ਆਪਣੇ ਘਰ ਭਰਨ ਗੇ,, ਘੱਟੋ ਘੱਟ ਮੁੱਖ ਮੰਤਰੀ ਤਾਂ ਸਿਆਣਾ ਹੁਣਾ ਚਾਹੀਦਾ ਹੈ ਅਕਲ ਵਾਲ਼ਾ,, ਹੋਰ ਪਾਓ ਵੋਟਾਂ ਇਸ ਪਾਪੀ ਨੂੰ,,, ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਹੋਏ ਹਨ ਉਹ ਆਪਣੀ ਕੁਰਸੀ ਖਾਤਰ ਪੰਜਾਬ ਨਾਲ ਹੀ ਧੋਖਾ ਕਰਦੇ ਰਹੇ ਹਨ,

    • @jagroopkaur-y6h
      @jagroopkaur-y6h 2 หลายเดือนก่อน

      ਇਹ ਸਰਕਾਰ ਤਾਂ ਹੁਣ ਆੲੀ ਆ ਭਲਿਉ 1984ਜਾ ਉਸਤੋਂ ਬਾਅਦ 91,92 ਵਿੱਚ ਤਾਂ ਨਹੀਂ ਸੀ ਮਾਨ ਸਰਕਾਰ ਇਸ ਤਰ੍ਹਾਂ ਦੇ ਹਲਾਤਾਂ ਲਈ ਸਰਕਾਰ ਨੂੰ ਦੋਸ਼ ਦੇਣ ਦੀ ਬਜਾਇ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ ਸਰਕਾਰ ਕਿਹੜਾ ਕੈਪ ਲਾਉਂਦੀ ਹੈ ਚੋਰਾਂ ਨਸ਼ੇੜੀ ਨੂੰ ਟਰੇਨਿੰਗ ਦੇਣ ਲਈ

    • @jagjitsingh2267
      @jagjitsingh2267 2 หลายเดือนก่อน

      @@jagroopkaur-y6h ਤੁਸੀਂ ਪਹਿਲੇ ਮੁੱਖ ਮੰਤਰੀਆਂ ਦੀ ਗੱਲ ਛੱਡੋ ਓਹ ਸਾਰੇ ਪੰਜਾਬ ਨਾਲ ਦਗਾ ਕਰ ਗਏ , ਪਰ ਹੁਣ ਤਾਂ ਜਨਤਾ ਨੇ ਬਦਲਾਅ ਕੀਤਾ ਦੋ ਢਾਈ ਸਾਲ ਹੋ ਗਏ,, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲ ਦੇਖੋ ਆਉਂਦਿਆਂ ਹੀ ਸੱਭ ਕੁੱਝ ਬਦਲ ਦਿੱਤਾ ਸੀ,, ਕਿੱਧਰ ਗਏ ਬਦਮਾਸ਼,, ਰਾਜ ਹੱਥ ਵਿੱਚ ਹੋਵੇ ਰਾਜਾ ਕੀ ਨਹੀਂ ਕਰ ਸਕਦਾ,, ਏ ਸੱਭ ਦਿਮਾਗ਼ ਦਾ ਖੇਡ ਹੈ,, ਯੂਪੀ ਹਰਿਆਣਾ ਰਾਜਸਥਾਨ ਹਿਮਾਚਲ ਦੇ ਮੁੱਖ ਮੰਤਰੀਆਂ ਦਾ ਰਾਜ ਦੇਖੋ,, ਉੱਥੇ ਵੀ ਅਪਰਾਧ ਹੁੰਦੇ ਹੋਣ ਗੇ ਪਰ ਪੰਜਾਬ ਤੋਂ ਬਹੁਤ ਘੱਟ,,, ਭਗਵੰਤ ਮਾਨ ਤਾਂ ਆਪ ਵੀ ਸ਼ੀਸ਼ੇ ਦੇ ਡੱਬੇ ਵਿੱਚ ਲੁੱਕਦਾ ਫਿਰਦਾ,, ਆਪਣੇ ਨਾਲ ਹਮੇਸ਼ਾਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਚੱਲਦਾ ਹੈ,, ਏ ਕੋਈ ਰਾਜ ਹੈ,, ਏਨਾ ਡਰ ਇਸ ਨੂੰ ਆਪਣੀ ਜਾਨ ਦਾ ਵੀ ਭਰੋਸਾ ਨਹੀਂ, ਦੂਜਿਆਂ ਦੀ ਕੀ ਇਫਾਜ਼ਤ ਕਰੇਗਾ ,, ਗੱਲਾਂ ਨਾਲ ਪੁੱਲ ਬੰਨ ਦਾ ਹੈ,,

  • @amarjitdhillon7116
    @amarjitdhillon7116 2 หลายเดือนก่อน

    No safe in punjab

  • @rameshchander8088
    @rameshchander8088 2 หลายเดือนก่อน

    aje v kuvar Vijay partap singh noo mukhmantri bana

  • @jagseersingh7289
    @jagseersingh7289 2 หลายเดือนก่อน

    Punjab police Hamlawar jije nu surekhey devegi

  • @MandeepSingh-u2g6p
    @MandeepSingh-u2g6p 2 หลายเดือนก่อน

    Kuvar Vijay partab nu de deo mhkama

  • @singhsaab-cg8id
    @singhsaab-cg8id 2 หลายเดือนก่อน

    Sharike baji😢

  • @rajuverma-sj5iv
    @rajuverma-sj5iv 2 หลายเดือนก่อน

    joge joge de sarkar lieo gagstar mok jan ge

  • @KvSandhu
    @KvSandhu 2 หลายเดือนก่อน

    Punjab Sarkar faill a

  • @ozzozz3529
    @ozzozz3529 2 หลายเดือนก่อน

    AMLI RAAJ BABBU MAAN NE PROMOTE KITA SE AMLI BHGWANT NU K EK BAAR VOTE PA K DEKHLO. HUN KETTHE A SAMJDAAR BABBU APMAAN.

  • @dhaliwaldhaliwal7216
    @dhaliwaldhaliwal7216 2 หลายเดือนก่อน

    India vich aa kum Rania gya jud hitha Mar dyo

  • @KalaSingh-v2u
    @KalaSingh-v2u 2 หลายเดือนก่อน

    Ena dona halabara nu arest kar ke sakar gole mare 4loka nu pata lag jave

  • @AmritpalSingh-w6k
    @AmritpalSingh-w6k 2 หลายเดือนก่อน

    bai darr ta kute & sapp to bhi lagda.

  • @tejastejas1015
    @tejastejas1015 2 หลายเดือนก่อน

    Punjab da sistym khatm ho gya Sara

  • @sukhwant690
    @sukhwant690 2 หลายเดือนก่อน

    Gal ankha di a jina di dhi mari ohna ne kuj ta karna c

  • @sukhwant690
    @sukhwant690 2 หลายเดือนก่อน

    Jehre puthe kam karde ohna di maot pakki a