Nihang singh angry reply to Social media Influencer | Amritpal singh mehron | punjab news

แชร์
ฝัง
  • เผยแพร่เมื่อ 21 ธ.ค. 2024
  • Be Sure to SUBSCRIBE to our channel to see the current true news & Information videos.
    Punjab news
    #amritpalsinghmehron #paramjitsinghakali #amritpalsingh #socialmediainfluencer #sgpc #akaltakhatsahib #rss #deepsidhu #simranjitsinghmann #santjarnailsinghbhindranwale #khalistan #bandisingh #punjabnews #sikhnews #warispunjabde
    Subscribe our TH-cam Channel: / @warismediaupdate
    Like Our Facebook Page : www.facebook.c....
    breaking news
    todaynews
    suggested video

ความคิดเห็น • 834

  • @sukhmandersingh890
    @sukhmandersingh890 2 หลายเดือนก่อน +189

    ਬਾਬਾ ਜੀ ਇਹ ਸੇਵਾ ਬਹੁਤ ਵਧੀਆ ਸੇਵਾ ਐ

  • @tarsemmannp5499
    @tarsemmannp5499 2 หลายเดือนก่อน +160

    ਬਹੁਤ ਹੀ ਵਧੀਆ ਕੰਮ ਕਰ ਰਹੇ ਹੌ ਬਹੁਤ ਹੀ ਗੰਦ ਪਾਇਆ ਇੰਨਾ ਨੇ ਤੂਸੀ ਞਧਾਈ ਦੇ ਪਾਤਰ ਹੌ ਜੀ ❤❤❤❤❤❤❤❤❤❤

  • @jaskaranbrar1697
    @jaskaranbrar1697 2 หลายเดือนก่อน +116

    ਬਾਬਾ ਜੀ ਇਹੋ ਜਿਹੇ ਜਗਲ ਦਾ ਸੋਧਾ ਲਾਉ ਜੀ ਬਾਕੀ ਇਹਨੂੰ ਵੇਖ ਕੇ ਆਪੇ ਦੂਜਿਆਂ ਦੀ ਅਕਲ ਟਿਕਾਣੇ ਆਜੂਗੀ ਜੀ। ਬਹੁਤ ਵਧੀਆ ਕੰਮ ਕਰ ਰਹੇ ਹੋ ਬਾਬਾ ਜੀ।

  • @RajinderKaur-bq1fm
    @RajinderKaur-bq1fm 2 หลายเดือนก่อน +195

    ਸਹੀ ਏ ਛਿੱਤਰ ਫੇਰੋ👍🏻

  • @rupinderkaur4326
    @rupinderkaur4326 2 หลายเดือนก่อน +104

    ਬਾਬਾ ਜੀ ਬਹੁਤ ਬਹੁਤ ਧੰਨਵਾਦ
    ਸਲੂਟ ਹੈ ਤੁਹਾਨੂੰ

  • @SukhdevSingh-pz9ll
    @SukhdevSingh-pz9ll 2 หลายเดือนก่อน +18

    ਖਾਲਸਾ ਜੀ ਇਹ ਗੰਦਗੀ ਖਤਮ ਕਰਨ ਦਾ ਐਲਾਨ ਕੀਤਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂ ਸਦਾ ਸਲਾਮਤ ਰਖੇ

    • @HardeepBal-z5w
      @HardeepBal-z5w 2 หลายเดือนก่อน

      ਗੰਦਗੀ apne dimag cho khtm kro bro

    • @HardeepBal-z5w
      @HardeepBal-z5w 2 หลายเดือนก่อน

      Gussa lage bro maff krdo

  • @goodjosh3871
    @goodjosh3871 2 หลายเดือนก่อน +35

    ਬਿਲਕੁੱਲ ਇਹਨਾਂ ਨੂੰ ਖਤਮ ਕਰਨਾ ਵੀ ਇਕ ਜਿਵੇਂ ਨਸ਼ੇ ਬੰਦ ਕਰਨੇ ਜ਼ਰੂਰੀ ਨੇ ਓਹਦਾਂ ਹੀ ਏਹਨਾ ਨੂੰ ਰੋਕਣਾ ਨਸ਼ੇ ਤੋਂ ਵੀ ਵੱਧ ਜਰੂਰੀ ਹੈ।

  • @GurmeetKaur-xt4wp
    @GurmeetKaur-xt4wp 2 หลายเดือนก่อน +21

    Bahut vdiya ਕੰਮ,ਅੰਮ੍ਰਿਤਪਾਲ ਸਿੰਘ ਮੇਹਰੋ ਵੀਰਜੀ ਨੇ ਬਹੁਤ ਵਡੀ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਦਿੱਤਾ ਆ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @kulwindersinghrai6996
    @kulwindersinghrai6996 2 หลายเดือนก่อน +48

    ਬਈ ਜੀ ਬਿਲਕੁਲ ਸਹੀ ਸ਼ੁਰੂਆਤ ਕੀਤੀ ਹੈਂ

    • @gurmeetdhaliwal287
      @gurmeetdhaliwal287 2 หลายเดือนก่อน +2

      @@kulwindersinghrai6996 ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦੀ ਕਿਰਪਾ ਸਦਕਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @nagindersinghwaheguruji9722
    @nagindersinghwaheguruji9722 2 หลายเดือนก่อน +31

    ਬਾਬਾ ਜੀ ਬਹੁਤ ਵਧੀਆ ਮੁਹਿੰਮ ਸ਼ੁਰੂ ਕੀਤੀ ਹੈ ਵਾਹਿਗੁਰੂ ਜੀ ਭਲਾ ਕਰੇ ਤੁਹਾਡਾ ਜੀ ਬਹੁਤ ਗੰਦ ਪਾਇਆ ਬਾਬਾ ਇਨ੍ਹਾਂ ਲੋਕਾਂ ਨੇ ਬੰਦ ਹੋਣਾ ਬਹੁਤ ਜ਼ਰੂਰੀ ਹੈ

  • @balvirsingh5810
    @balvirsingh5810 2 หลายเดือนก่อน +66

    ਬਿਲਕੁਲ ਸਹੀ

  • @boparaisaab4432
    @boparaisaab4432 2 หลายเดือนก่อน +14

    🙏🙏ਬਹੁਤ ਹੀ ਵਧੀਆ ਕਮ ਕੀਤਾ ਵੀਰ ਮਹਿਰੋ ਜੀ ਨੇ

  • @harcharansingh1737
    @harcharansingh1737 2 หลายเดือนก่อน +87

    ਛਿੱਤਰ ਪਰੇਡ ਹੀ ਪੂਰਾ ਹਲ ਹੈ

  • @davindersingh-zl2cp
    @davindersingh-zl2cp หลายเดือนก่อน +7

    ਅਸੀਂ ਤੁਹਾਡੇ ਨਾਲ ਹਾ ਮਹਿਰੋ ਵੀਰ 👍👍

  • @tarsemmannp5499
    @tarsemmannp5499 2 หลายเดือนก่อน +60

    ਇੰਨੇ ਤਾ ਸਰਮ ਹੀ ਲਾਤੀ ❤

  • @Balbirsinghusa
    @Balbirsinghusa 2 หลายเดือนก่อน +97

    ਇਹ ਲੋਕ ਡਾਂਗ ਦੇ ਯਾਰ ਆ।

  • @GagandeepSingh-yi8kq
    @GagandeepSingh-yi8kq 2 หลายเดือนก่อน +27

    ਬਹੁਤ ਵਧੀਆ ਕੰਮ ਕਰ ਰਹੇ ਨੇ ਸਿੰਘ ਸਾਹਿਬ ਛਿੱਤਰ ਪਰੇਡ ਕਰੋ ਇਹਨਾਂ ਦੀ

  • @HardevSingh-d1l
    @HardevSingh-d1l 2 หลายเดือนก่อน +76

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਯੂਟਬ ਵੀ ਬੰਦ ਕਰਵਾ ਦਿੱਤਾ ਜਾਵੇ ਇਸਟਾਗਰਾਮ ਬੰਦ ਕਰਵਾ ਦਿੱਤੀ ਜਾਵੇ ਟਿਕਟਾਕ ਬੰਦ ਕਰਵਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @badboys785
      @badboys785 2 หลายเดือนก่อน +2

      Paji tusi youtube facebook delete kr deo tuhadi insta ch vi id bni hoyi aa facebook ch vi bni Aa😂😂

    • @kamalkaru996
      @kamalkaru996 2 หลายเดือนก่อน

      💯ryt veer g..bht bura hal ho geya punjab da…bht dukh hunda ki c punjab ki bn geya😢

    • @HogwartsVlogger
      @HogwartsVlogger 2 หลายเดือนก่อน

      🙂ਵੀਰ ਜੀ ਯੂ ਟਿਊਬ ਇੱਕ ਚੰਗਾ ਮੰਚ ਆ ਕੁੱਝ ਗੰਦੇ ਲੋਕਾਂ ਕਰਕੇ ਇਸ ਨੂੰ ਬੰਦ ਕਰਾਉਣ ਦੀ ਬੇਨਤੀ ਨਾ ਕਰੋ

  • @SunpreetPreet-bx4cq
    @SunpreetPreet-bx4cq 2 หลายเดือนก่อน +10

    ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਦਿਲੋਂ ਸਤਿਕਾਰ ਹੈ ਜੀ,

  • @BaljinderSingh-di5hp
    @BaljinderSingh-di5hp 2 หลายเดือนก่อน +15

    ਬਹੁਤ ਬਹੁਤ ਵਧੀਆ ਕੰਮ ਕੀਤਾ ਤੁਸੀਂ ਏਡਾ ਹੀ ਦੁਨੀਆਂ ਨੇ ਸੁਧਰਨਾ ਬਾਬਾ ਜੀ

  • @abtarsingh2282
    @abtarsingh2282 2 หลายเดือนก่อน +22

    ਵਾਹਿਗੁਰੂ ਜੀ ਸਹੀ ਗੱਲ ਆ ਇਹੋ ਜਿਹੇ ਬੰਦਿਆਂ ਦੇ ਛਿੱਤਰ ਫੇਰਨਾ ਜਰੂਰੀ ਆ ਕਿਉਂਕਿ ਗੁਰੂ ਸਾਹਿਬ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਆ ਤੇ ਜੇ ਆਪਾਂ ਵੀ ਇਹੀ ਕਰਨ ਲੱਗ ਗਏ ਫਿਰ ਆਪਣੇ ਚ ਤੇ ਦੂਜਿਆਂ ਚ ਫਰਕ ਨਹੀ ਰਹੂਗਾ

  • @bajsingh3798
    @bajsingh3798 2 หลายเดือนก่อน +14

    ਬਹੁਤ ਵਧੀਆ ਬਾਬਾ ਜੀ ਹਰ ਇੱਕ ਨੂੰ ਸਾਥ ਦੇਣਾ ਚਾਹੀਦਾ ਤੁਹਾਡਾ ਅਸੀਂ ਤੁਹਾਡੇ ਨਾਲ ਹਾਂ ਸ਼ੁਰੂ ਤੋਂ ਹੀ

    • @HarjeetSingh-sr9cf
      @HarjeetSingh-sr9cf 2 หลายเดือนก่อน

      ਬਿਲਕੁਲ 💯👌 ਸਹੀ ਗੱਲ ਹੈ ਜੀ ਸਾਰੇ ਪੰਜਾਬ ਵਾਸੀਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਸੱਚ ਮੁੱਚ ਬਹੁਤ ਹੀ ਜ਼ਿਆਦਾ ਗੰਦ ਪਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਇਹਨਾਂ ਗੰਦ ਪਾਉਣ ਵਾਲਿਆਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਜੀ ਇਸ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏👍

  • @Ultragamer20066
    @Ultragamer20066 2 หลายเดือนก่อน +8

    ਬਾਬਾ ਜੀ ਬੇਨਤੀ ਆ ਬਿਲਕੁਲ ਇਨਾਂ ਨੂੰ ਸੁਧਾਰ ਕੇ ਸ਼ਾਹ ਲੈਣਾ ਜੀ🙏

  • @jaswantsingh1967.
    @jaswantsingh1967. 2 หลายเดือนก่อน +65

    ਇਹ ਊਤ ਲਾਣਾ ਡਾਂਗ ਨਾਲ ਸੂਤ ਆਉਣਾ ਗੱਲ ਬਾਤ ਨਾਲ ਨਹੀਂ

    • @tajwrsingh5990
      @tajwrsingh5990 2 หลายเดือนก่อน

      ਸਹੀ ਗੱਲ ਹੈ ਤੁਹਾਡੀ ਇਹ ਜੁੱਤੀਆਂ ਮੰਗਦੇ ਨੇ ਗੰਦ

  • @SarbjitSingh-z8v
    @SarbjitSingh-z8v 15 วันที่ผ่านมา +1

    ਬਾਬਾ ਜੀ ਬਿਲਕੁਲ ਸਹੀ ਆ ਤੁਸੀਂ ਬਿਲਕੁਲ ਸਹੀ ਹੋ

  • @knowledgegrow4500
    @knowledgegrow4500 2 หลายเดือนก่อน +6

    ਜਿਉਂਦੇ ਰਹੋ ਸਿੰਘੋ ਵਹਿਗੁਰੂ ਤਾਕਤ ਤੇ ਹਿੰਮਤ ਬਖਸ਼ੇ , ਇਹਨਾਂ ਕੰਜ਼ਰ , ਹਾਰਾਮ ਦੀ paydyash ਨੂੰ ਨੱਥ ਪਾਇਆ ਜਾਵੇ

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 2 หลายเดือนก่อน +12

    ਬਿਲਕੁੱਲ ਸਹੀ ਕਿਹਾ ਜੀ

  • @knowledgegrow4500
    @knowledgegrow4500 2 หลายเดือนก่อน +8

    ਹਿੰਦੂ ਸੰਗਠਨ ਨੂੰ ਵੀ ਸਾਥ ਦੇਣਾ ਚਾਹੀਦਾ ਵੀਰਾਂ ਦਾ ,

  • @ਸੱਗੂ-ਧ1ਚ
    @ਸੱਗੂ-ਧ1ਚ 2 หลายเดือนก่อน +22

    ਮਹਿਰੋਂ ਜੀ ਦਾ ਸਹੀ ਫੈਸਲਾ

  • @deepsharma850
    @deepsharma850 2 หลายเดือนก่อน +51

    ਬਹੁਤ ਵਧੀਆ ਬਾਬਾ ਜੀ ਥੌਡੇ ਨਾਲ ਆ ਜੀ 🙏

  • @agamdeol5074
    @agamdeol5074 2 หลายเดือนก่อน +5

    ਬਹੁਤ ਵਧੀਆ ੳਪਰਾਲਾ ਸਾਨੂੰ ਸਾਥ ਦੇਣਾ ਚਾਹੀਦਾ ਹੈ

  • @trending-here-430
    @trending-here-430 2 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੋ ਤੁਸੀਂ ਯੂਟਿਬ ਨੂੰ ਹਲਕਾ ਮਹਿਸੂਸ ਕਰਵਾ ਰਹੇ ਹੋ ਲੋਕਾਂ ਨੇ ਤਾਂ ਅੱਗ ਹੀ ਲਾਈ ਪਈ ਹੈ ਜਮਾਂ ਸ਼ਰਮ ਵੇਚ ਕੇ ਲੋਕ ਖਾ ਗਏ ਨੇ ਚੜਦੀ ਕਲਾ ਚ ਰਹੋ ਤੇ ਜੇ ਕਿਸੇ ਨੂੰ ਸੋਧਾ ਲਵਾਉਣ ਦਾ ਬਾਲਾ ਚਾਹ ਤੇ ਫਿਰ ਲਾ ਵੀਦਿਆ

  • @kuldeepsinghsardarji8892
    @kuldeepsinghsardarji8892 2 หลายเดือนก่อน +26

    ਬਹੁਤ ਵਧੀਆ ਬਾਬਾ ਜੀ

  • @jaswinderjassa2637
    @jaswinderjassa2637 2 หลายเดือนก่อน +35

    ਸੋਸਲ ਮਿਡਿਆ ਅਤੇ ਫਿਲਮਾ ਤੇ ਪਰਚਾ ਕਰੋ ਜੋ ਗਲਤ ਵਿਚਾਰ ਪੇਸ਼ ਕਰਦੇ ਅਤੇ ਨਵੀ ਪੀੜੀ ਨੂੰ ਗਲਤ ਜਾਣਕਾਰੀ ਦਿੰਦੇ

  • @lakhwindergrewal4999
    @lakhwindergrewal4999 2 หลายเดือนก่อน +20

    ਕੰਜਰਾਂ ਦਾ ਟੱਬਰ ਲੱਗਦਾ ਇਸ ਖੱਚ ਦਾ ਸਾਰਾ ਹੀ💯💯

  • @sikanderjitdhaliwal2078
    @sikanderjitdhaliwal2078 2 หลายเดือนก่อน +23

    ਕਿਨਾਂ ਗਿਰਿਆ ਬੰਦਾਂ ਕਿਸੇ ਗੱਲ ਤੇ ਨਹੀ ਆਉਦਾਂ।ਕਾਮੈਟ ਕੋਈ ਕਰੇ ਜਾਂ ਨਾਂ। ਲੋਕਾਂ ਦਾ ਕਾਮੈਟ ਕਰਨ ਦਾ ਠੇਕਾ ਕੀਤਾ।

  • @GurcharnsinghGuri
    @GurcharnsinghGuri 2 หลายเดือนก่อน +11

    ਬਾਬਾ ਜੀ ਬਹੁਤ ਵਧੀਆ ਕੀਤਾ ਤੁਸੀਂ

  • @shamshadkhanmalerkotlaPB28
    @shamshadkhanmalerkotlaPB28 2 หลายเดือนก่อน +23

    Massha Allah Dil tu Salam sardar g❤❤

  • @Baljinder-l6k
    @Baljinder-l6k 2 หลายเดือนก่อน +9

    ਵਾਹੇ ਗੁਰੂ ਮੇਹਰ ਕਰੇ
    ਸਹੀ ਉਪਰਾਲਾ ਹੈ ਬਾਬਾ ਜੀ 🎉🎉🎉❤❤❤

  • @balwinderkaursandhila3057
    @balwinderkaursandhila3057 หลายเดือนก่อน +2

    ਬਿਲਕੁਲ ਸਹੀ ਕਰ ਰਹੇ ਬਾਬਾ ਜੀ

  • @upkarsingh8553
    @upkarsingh8553 15 วันที่ผ่านมา

    ਬਾਬਾ ਜੀ ਇਹ ਸੇਵਾ ਬਹੁਤ ਵਧੀਆ ਹੈ ਸਮਾਜ ਵਿੱਚੋਂ ਗੰਦ ਬੰਦ ਹੋਣਾ ਚਾਹੀਦਾ ਹੈ।

  • @gurmeetdhaliwal287
    @gurmeetdhaliwal287 2 หลายเดือนก่อน +9

    🙏🙏🏼🙏🙏🏼 ਹੁੱਣ ਫੈਰ ਗੁਰੂ ਦੇ ਸੱਚੇ ਸਿੱਖਾਂ ਦਾ ਖ਼ੂਨ ਖੌਲਣ ਲੱਗ ਪਿਆ ਮਾਲਕ ਮੇਹਰ ਕਰਤੀ ਗੁਰੂਆਂ ਪੀਰਾਂ ਫ਼ਕੀਰਾਂ ਦੀ ਕਰਮਭੂਮੀ ਤੇ ਬੜਾਂ ਬੋਜ ਹੈ ਨਰਕ ਧਾਰਾਓ ਸਿੰਘ ਖਾਲਸਾ ਜਵਾਨ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @singhhappy7600
    @singhhappy7600 2 หลายเดือนก่อน +20

    ਸਹੀ ਆ ਬਾਬਾ ਜੀ

  • @kulwindersinghsaini3686
    @kulwindersinghsaini3686 2 หลายเดือนก่อน +25

    ਵਧੀਆ ਉਪਰਾਲਾ 😢😢

  • @NarinderSingh-d3s
    @NarinderSingh-d3s 2 หลายเดือนก่อน +241

    🛜 ਇੰਟਰਨੈੱਟ ਪੱਕਾ ਬੰਦ ਹੋ ਜਾਵੇ ਤਾਂ ਦੁਨੀਆ ਦਾ ਸੁਧਾਰ ਹੋ ਸਕਦਾ

    • @Bal_jinder_Sehgal
      @Bal_jinder_Sehgal 2 หลายเดือนก่อน

      Shi gl bai ji ਬਹੁਤ ਗੰਦ ਪੈ ਗਿਆ ਬਾਈ ਜੀ ਪੰਜਾਬ ਚ ਹੁਣ ਤਾਂ ਸਰੇਆਮ ਨੰਗੇ ਹੋਣ ਲੱਗ ਗਏ ਨੈਟ ਤੇ

    • @narinnderkaur
      @narinnderkaur 2 หลายเดือนก่อน

      Sahi gal buht loka ne gand paya hoya e🙏

    • @MandeepKaur-u9y
      @MandeepKaur-u9y 2 หลายเดือนก่อน +14

      Right bro 👍

    • @Aag-Comment-wo1je
      @Aag-Comment-wo1je 2 หลายเดือนก่อน +18

      ਇੰਟਰਨੈੱਟ ਸਿਰਫ ਰੀਲਾ ਦੇਖਣ ਅਤਾ ਰੀਲਾ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਵੀਰ ਜੀ। 😂😂😂😂😂😂

    • @BaldevSingh-xx5zn
      @BaldevSingh-xx5zn 2 หลายเดือนก่อน +4

      Bahut vadia uprala babe da❤

  • @GurjeetSingh-r8q
    @GurjeetSingh-r8q หลายเดือนก่อน +2

    ਬਿਲਕੁਲ . ਸਹੀ ਇਸਟੀਚਿਊਟ ਬੇਨ ਕਰੋ

  • @vickysonkar5834
    @vickysonkar5834 2 หลายเดือนก่อน +6

    Bhut vadiya kam kare ਖਾਲਸਾ ਜੀ ❤❤❤❤

  • @sewakbrar8169
    @sewakbrar8169 2 หลายเดือนก่อน +11

    ਬਾਬਾ ਪਰਮਜੀਤ ਸਿੰਘ ਅਕਾਲੀ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਬਾ ਜੀ ਇਹਨਾਂ ਦੇ ਛਿੱਤਰ ਪਰੇਡ ਕਰੋ ਬਾਬਾ ਜੀ ਇਹਨੇ ਛਿੱਤਰ ਬਿਨਾ ਨਹੀ ਸੁਧਰਨਾ

  • @kabalsinghbhojiankabalsing2470
    @kabalsinghbhojiankabalsing2470 2 หลายเดือนก่อน +4

    ਬਾਬਾ ਬਿਲਕੁਲ ਸਹੀ ਗੱਲ ਵਾ

  • @salinderwarval6300
    @salinderwarval6300 2 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @sarupsingh5316
    @sarupsingh5316 2 หลายเดือนก่อน +2

    ❤❤❤❤🎉🎉🎉🎉 ਗੁੱਡ ਬਹੁਤ ਵਧੀਆ ਜੀ

  • @kulwindersingh8253
    @kulwindersingh8253 2 หลายเดือนก่อน +2

    ਚੜ੍ਹਦੀਕਲਾ ਖਾਲਸਾ ਜੀ 🙏🙏

  • @HarjeetSingh-sr9cf
    @HarjeetSingh-sr9cf 2 หลายเดือนก่อน

    ਵਾਹਿਗੁਰੂ ਜੀ 🙏 ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੱਲ ਬਖਸ਼ਿਸ਼ ਕਰਨ ਬਹੁਤ ਹੀ ਜ਼ਿਆਦਾ ਗੰਦ ਪਾਇਆ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਕਲਾ ਵਿੱਚ ਰੱਖਣ ਜੀ 🙏👏👏👏🙏👍

  • @thalwinderkaur9622
    @thalwinderkaur9622 2 หลายเดือนก่อน +4

    ਵਾਹਿਗੁਰੂ ਜੀ

  • @HarwinderSingh-yy3co
    @HarwinderSingh-yy3co 2 หลายเดือนก่อน +14

    ਬਾਬਾ ਜੀ ਇਹਨੂੰ ਦੱਸਿਆ ਜਰੂਰ ਜੇ ਕੀ ਕਰ ਸਕਦੇ ਸਿੰਘ

  • @aman.....6135
    @aman.....6135 2 หลายเดือนก่อน +42

    ਇਹਦੇ ਡਾਂਗ ਫੇਰੋ ਬਾਬਾ ਜੀ

    • @HarjeetSingh-sr9cf
      @HarjeetSingh-sr9cf 2 หลายเดือนก่อน

      ਬਿਲਕੁਲ ਸਹੀ ਗੱਲ ਹੈ ਵੀਰ ਜੀ ਇਹ ਹੋਣਾ ਚਾਹੀਦਾ ਜਿਹੜੇ ਗੰਦ ਪਾਉਣ ਲੱਗ ਪਏ ਉਨ੍ਹਾਂ ਦਾ ਕੁਟਾਪਾ ਚਾੜ੍ਹਿਆ ਜਾਣਾ ਚਾਹੀਦਾ ਹੈ ਜੀ 🙏👍

  • @BalwinderKaur-nx4kv
    @BalwinderKaur-nx4kv 2 หลายเดือนก่อน +13

    ਲੋਕਾਂ ਦੀਆਂ ਬੇਸ਼ਰਮੀਆਂ ਦੀਆਂ ਹਧਾ ਈ ਨੀ ਰਿਹਾ ।

  • @ManPreet-kk8rw
    @ManPreet-kk8rw 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਹਿਨੇ ਆਂ ਵੀ ਪੰਜਾਬ ਨੂੰ ਬਚਾ ਲਈਏ ਜਦੋਂ ਅਸੀਂ ਆਪ ਹੀ ਗੱਲ ਤਾਂ ਹਾਂ ਤੇ ਸਾਡੇ ਪੰਜਾਬੀ ਭੈਣ ਭਰਾ ਇਸ ਤਰ੍ਹਾਂ ਕਰਦੇ ਨੇ ਅਸੀਂ ਫਿਰ ਪੰਜਾਬ ਨੂੰ ਵੀ ਕਿੱਦਾਂ ਬਚਾ ਲਵਾਂਗੇ ਦੂਸਰੇ ਪਾਸੇ ਅਸੀਂ ਆਪ ਹੀ ਗਲਤ ਹਾਂ

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 2 หลายเดือนก่อน +27

    ਖਾਲਸਾ ਪੰਥ ਅਮਰ ਰਹੇ

  • @AmanpreetGill-s7r
    @AmanpreetGill-s7r 2 หลายเดือนก่อน +4

    ਬਹੁਤ ਵਧੀਆ ਬਾਬ ਜੀ ਛਿੱਤਰ ਫਰੋ ਫਿਰ ਲੋਟ ਹੋਣਾ ਇਨ੍ਹਾਂ ਕਿੱਜਰਾ ਨੇ

  • @SukhpreetSingh-jb6um
    @SukhpreetSingh-jb6um 2 หลายเดือนก่อน +4

    Parmjeet singh sukriya Zee🙏🏻🙏🏻🙏🏻🙏🏻🙏🏻🙏🏻

  • @AngrejsinghSahota-b2z
    @AngrejsinghSahota-b2z หลายเดือนก่อน

    ਬਹੁਤ ਵਧੀਆ ਗੱਲ ਹੈ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੁਸੀਂ ਕਰ ਰਹੇ ਜ਼ਰੂਰ ਰੋਕਣਾ ਚਾਹੀਦਾ ਹੈ

  • @Horse_Rider00315
    @Horse_Rider00315 2 หลายเดือนก่อน

    ਇਹ ਬਹੁਤ ਵੱਡੀ ਸੇਵਾ ਜ਼ਰੂਰ ਹੋਣੀ ਚਾਹੀਦੀ ਹੈ 🙏🙏🙏🙏🙏

  • @Daily_shyari
    @Daily_shyari 22 วันที่ผ่านมา

    ਬਹੁਤ ਵਧੀਆ ਜੀ ਜਿੰਨਾ ਲੋਕਾ ਨੇ ਗੰਦ ਪਾਇਆ ਸਫਾਈ ਹੋਣੀ ਚਾਹੀਦੀ

  • @PreetsandhuSandhu-y6r
    @PreetsandhuSandhu-y6r 2 หลายเดือนก่อน +7

    ਸ਼ੁਕਰ ਆ 👍👍🙏🙏🙏

  • @satgursingh3061
    @satgursingh3061 2 หลายเดือนก่อน +5

    ਬਹੁਤ ਹੀ ਵਧੀਆ ਬਾਬਾ ਜੀ ਚੰਗੀ ਡਾਂਗ ਫੇਰੋ ❤❤❤

  • @sandeepsingh3779
    @sandeepsingh3779 2 หลายเดือนก่อน +25

    ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ❤

  • @sukhjitkaurmaan-v8w
    @sukhjitkaurmaan-v8w 2 หลายเดือนก่อน +2

    ਧੰਨਵਾਦ ਖਾਲਸਾ ਵੀਰ ਜੀ ।

  • @gurnamsingh4605
    @gurnamsingh4605 2 หลายเดือนก่อน

    ਏ ਨਿਹੰਗ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਰ ਰਹੇ ਹਨ
    ਨਿਹੰਗ ਸਿੰਘਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaspal_singh666
    @jaspal_singh666 2 หลายเดือนก่อน +5

    ਮੈ ਵੀ ਕੀਰਤਨ ਦੀਆਂ ਵੀਡਿਓ ਪੋਣਾ,,, ਮੈਨੂੰ ਵੀ ਵਿਊ ਜਾਂ ਸਬਸਕ੍ਰਾਈਬ ਨੀ ਓਂਦੇ 😢😢😢 ਪਰ ਮੈਂ ਗੰਦ ਨੀ ਪੋਣਾ 🙏🙏🙏

  • @pargatsosan9873
    @pargatsosan9873 2 หลายเดือนก่อน +3

    ਬਹੁਤ ਵਧੀਆ ਕੰਮ ਕਰ ਰਹੇ ਹਾਂ ਬਾਬਾ ਜੀ

  • @gurnamsingh3111
    @gurnamsingh3111 2 หลายเดือนก่อน +2

    ਬਾਬਾ ਜੀ ਬਹੁਤ ਵਧੀਆ ਉਪਰਾਲਾ

  • @DeeepSingh-z1t
    @DeeepSingh-z1t 2 หลายเดือนก่อน +6

    ਠੀਕ ਬਾਬਾ ਜੀ

  • @HappySharmq
    @HappySharmq 2 หลายเดือนก่อน +3

    ਖਾਲਸਾ ਚ ਛਿੱਤਰ ਭਾਲਦਾ ਤੁਸੀਂ ਬਹੁਤ ਪਿਆਰ ਨਾਲ ਗੱਲ ਕੀਤੀ ਏ ਇਹ ਖੱਚ ਛਿੱਤਰ ਭਾਲਦਾ ਖਾਲਸਾ ਜੀ,

  • @harsimaransingh3059
    @harsimaransingh3059 2 หลายเดือนก่อน +8

    ਸਤਿਨਾਮ ਵਾਹਿਗੁਰੂ

  • @bhattiekam9192
    @bhattiekam9192 2 หลายเดือนก่อน +12

    ਇਸ ਤਰ੍ਹਾਂ ਤਾਂ ਬਹੁਤ ਦੁਨੀਆ ਨੂੰ ਲਾਈਕ ਵਿਊ ਨਹੀਂ ਆਉਂਦੇ ਫਿਰ ਇਹਦਾ ਮਤਲਬ ਸਾਰੇ ਹੀ ਆਪਦੀਆਂ ਤੀਵੀਆਂ ਦੇ ਨਾਲੇ ਖੋਲਣਗੇ ਤੇ ਫੋਨ

    • @HarjeetSingh-sr9cf
      @HarjeetSingh-sr9cf 2 หลายเดือนก่อน +1

      ਸਹੀ ਗੱਲ ਹੈ ਵੀਰ ਜੀ ਪਰ ਪਤਾਂ ਨਹੀ ਕਿਉਂ ਇਹ ਸਭ ਕੁਝ ਹੋ ਰਿਹਾ ਹੈ ਇਹ ਤਾਂ ਸਾਲਾਂ ਮੂਤ ਦੀ ਗੱਲ ਕਰਦਾ ਪਰ ਥੋੜੇ ਸਮੇਂ ਵਿੱਚ ਲੱਗਦਾ ਇਹ ਇਹ ਵੀ ਆਖਿਆ ਕਰਨਗੇ ਕਿ ਮੈਂ ਨਾਲਾ ਖੋਲ ਦਿੱਤਾ ਤੇ ਢਾਹ ਦਿਓ ਆ ਕੇ

  • @vanshikamehra2413
    @vanshikamehra2413 2 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbhajankaur3281
    @gurbhajankaur3281 2 หลายเดือนก่อน +4

    Waheguru ji mehar karan Amritpal Singh ji ਮਹਿਰੋ ਹੋਰ ਸਾਥੀਆ ਤੇ ❤

    • @SatnamSingh-zm1gu
      @SatnamSingh-zm1gu 2 หลายเดือนก่อน

      ਮੇਹਨਤ।ਕਰ।ਕੇ।ਖਾੳਓ।ਲੋਕੋ

  • @amriksinghdeepumomi3933
    @amriksinghdeepumomi3933 2 หลายเดือนก่อน +1

    ਬਾਬਾ। ਜੀ। ਇਨ੍ਹਾਂ। ਕੰਜਰਾਂ। ਦੀ। ਸਰਵਿਸ। ਕਰਨ। ਦਾ। ਸਾਨੂੰ। ਵੀ। ਮੋਕਾ। ਦਿਤਾ। ਜਾਵੇ

  • @varindersingh6181
    @varindersingh6181 2 หลายเดือนก่อน +1

    ਬਾਬਾ ਜੀ ਬਹੁਤ ਸੋਹਣਾ ਕਾਰਜ ਕਰਨ ਚਲੇ ਆ
    ਕਰਦੇ ਰਹੋ ਚੜ੍ਹਦੀ ਕਲਾ ਨਿਹੰਗ ਸਿੰਘੋਂ 🙏🙏🙏

  • @rajindercheema4985
    @rajindercheema4985 2 หลายเดือนก่อน +19

    ਇੱਕ ਦੇਸੀ ਮਸਤੀ ਪਿੰਡਾਂ ਵਾਲਾ ਹੈ ਉਹ ਵੀ ਬਹੁਤ ਚਵਲ ਮਾਰਦਾ ਬਾਬਾ ਜੀ

    • @AmandeepSingh-zj7bd
      @AmandeepSingh-zj7bd 2 หลายเดือนก่อน

      Perla vadiya videos bnaunde si oh hun ਗੰਦ paun lgg gye oh vi

  • @BHAGWANSINGH-x3q
    @BHAGWANSINGH-x3q 2 หลายเดือนก่อน +11

    ਪਰਮਜੀਤ ਸਿੰਘ ਖਾਲਸਾ ਜੀ ਸਾਨੂੰ ਵੀ ਆਪ ਜੀ ਨਾਲ ਸਾਮਲ ਕਰੋ

  • @HarwinderSingh-wq1st
    @HarwinderSingh-wq1st 2 หลายเดือนก่อน +4

    😊ਬਾਬਾ ਜੀ ਸੋਡਾ ਬਹੁਤ ਧੰਨਵਾਦ ਜੀ

  • @sherepunjabsandhu5656
    @sherepunjabsandhu5656 2 หลายเดือนก่อน +4

    ਏਹੋ ਜੈ ਬੰਦੈ ਪਿਆਰ ਦੀ ਭਾਸ਼ਾ ਨਹੀ ਸਮਜਦੈ ਖਾਲਸਾ ਜੀ ਏਨਾ ਦੈ ਪਿੰਡ ਵਿੱਚ ਕੋਈ ਆਨੰਖ ਵਾਲੈ ਬੰਦੈ ਨਹੀ ਜੈੜਾ ਏਨਾ ਨੂੰ ਰੋਕੈ

  • @ARTMASTER1313
    @ARTMASTER1313 2 หลายเดือนก่อน +11

    ਡਾਂਗ ਖਿਚਲੋ ਹੁਣ ਬੱਸ ਬਹੁਤ ਹੋ ਗਿਆ

  • @gurpreetkaur-zl2ie
    @gurpreetkaur-zl2ie 2 หลายเดือนก่อน +7

    Bilkul agree bahut vadia kam baba g

  • @GobindSingh-u4f
    @GobindSingh-u4f 2 หลายเดือนก่อน +9

    Sahi gall aa baba ji

  • @GurcharanSingh-dl9yr
    @GurcharanSingh-dl9yr 2 หลายเดือนก่อน +1

    ਬਹੁਤ ਵਧੀਆ ਸੋਚ ਹੈ ਧੰਨਵਾਦ ਆਪ ਜੀ ਦਾ

  • @Ultragamer20066
    @Ultragamer20066 2 หลายเดือนก่อน +1

    ਛਿੱਤਰ ਫੇਰਨੇ ਚਾਹੀਦੇ ਹਨ ਜੇ ਨਹੀਂ ਸੁਧਰਦੇ🙏

  • @Libra50325
    @Libra50325 2 หลายเดือนก่อน +9

    ਸਿੰਘ ਸਾਬ ਬੌਹਤ ਵਧੀਆ ਕਾਰਜ ਕੀਤਾ ਜੀ ਬੌਹਤ ਗੰਦ ਪੈ ਗਿਆ

  • @KulwinderSingh-us8vl
    @KulwinderSingh-us8vl 2 หลายเดือนก่อน +4

    ਬਹੁਤ ਵਧੀਆ ਜੀ।

  • @baljitkaur4281
    @baljitkaur4281 หลายเดือนก่อน

    ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ‌। ਜੇ ਇਹਨਾਂ ਲੋਕਾਂ ਨੂੰ ਨੱਥ ਨਾ ਪਾਈ ਤਾਂ । ਆਉਣ ਵਾਲੀ ਪੀੜ੍ਹੀ ਦਾ ਬੇੜਾ ਗ਼ਰਕ ਹੋ ਜਾਣਾ ਆ

  • @rakeshraswanta1312
    @rakeshraswanta1312 2 หลายเดือนก่อน +3

    ਵੈਰੀ good 👍👍👍👍

    • @Harjot-sh5xb
      @Harjot-sh5xb 2 หลายเดือนก่อน

      Very bad a jiii. Sab nu azaadi a jo mrzi kro jiiiii

  • @gurdeepsidhu4301
    @gurdeepsidhu4301 2 หลายเดือนก่อน +10

    Good job baba ji

  • @palvindersingh3955
    @palvindersingh3955 2 หลายเดือนก่อน +10

    Both vadiya ji

  • @Jatt-PB02
    @Jatt-PB02 2 หลายเดือนก่อน +7

    ਛਿੱਤਰ ਪਰੇਡ ਕਰੋ ਏਨਾ ਕੰਜਰਾਂ ਦੀ ਚੰਗੀ ਤਰ੍ਹਾਂ

  • @fatehfoto6303
    @fatehfoto6303 2 หลายเดือนก่อน

    ਸਿੰਘ ਸਾਬ ਗੱਡ ਕੇ ਰੱਖੋ. ਅਸੀਂ ਤੁਹਾਡੇ ਨਾਲ ਹਾਂ.

  • @PBX78_
    @PBX78_ 2 หลายเดือนก่อน

    ਚੰਗੇ ਤਰੀਕੇ ਨਾਲ ਸਮਜਾ ਰਹੇ ਨੇ ਵੀਰ ਜੀ

  • @nirbhaisingh7584
    @nirbhaisingh7584 2 หลายเดือนก่อน +30

    ਛਿੱਤਰ ਪਰੇਡ ਕਰੋਂ ਇਹਨਾਂ ਦੀ

  • @jaspalsingh7830
    @jaspalsingh7830 2 หลายเดือนก่อน +4

    💯💯💯💯 ਜਰੂਰ ਕਰੋ