ਬੱਲੀਆਂ ਵਾਲੇ ਟਿਲਰ ਵਧਾਓ Increase reproductive tillers in rice crop

แชร์
ฝัง
  • เผยแพร่เมื่อ 21 ต.ค. 2024

ความคิดเห็น • 128

  • @ਚੱਠਾ-ਯ8ਣ
    @ਚੱਠਾ-ਯ8ਣ 2 หลายเดือนก่อน +1

    ਜਾਣਕਾਰੀ ਬਹੁਤ ਵਧੀਆ ਪਰਗਟ ਵੀਰ ਥੋੜਾ ਜਿਹਾ ਨਾ ਸਵਾਰ ਕੇ ਦੱਸ ਦਿਆ ਕਰੋ ਜੇ ਇੱਕ ਕਿੰਨੀ ਪਾਉਣੀ ਆ ਪੋਟਾਸ਼ ਕਿਨੀ ਪਾਉਣੀ ਆ ਜੂਰੀਆ 0:10 ਕਿੰਨੀ ਪਾਉਣੀ ਤਿੰਨਾਂ ਨੂੰ ਰਲਾ ਕੇ ਕਰਨਾ ਨਹੀਂ ਕਰਨਾ ਕਿਵੇਂ ਘੋਲ ਕਿਵੇਂ ਬਣਨਾ ਵੀਰੇ ਸਵਾਰ ਕੇ ਦੱਸ ਦਿਆ ਕਰੋ

  • @ramanmeet7949
    @ramanmeet7949 2 หลายเดือนก่อน +1

    Kini kini krni aa zinc te chaleted zinc veer g dseya kro jaroor doze kini krni aa ik kile nu

  • @endingofsadness8704
    @endingofsadness8704 2 หลายเดือนก่อน +1

    13.0.45+boron+Zink chelated ki spray kr skte h kya sir...plz reply

  • @parvindersra2928
    @parvindersra2928 2 หลายเดือนก่อน

    Brother pr131 41din da hogeya zinc, boron, potash mila ke kr skde aa

  • @SidhuSaab-rb9ze
    @SidhuSaab-rb9ze 2 หลายเดือนก่อน +1

    05234 nal hor kon c spray kar skde aa

  • @SidhuSaab-rb9ze
    @SidhuSaab-rb9ze 2 หลายเดือนก่อน +1

    Ik potash de spray krni aa ta chitta dena dso y pehli baar jhona laya zankari haine

  • @amanindersingh5273
    @amanindersingh5273 2 หลายเดือนก่อน

    Veer jekar jhone ch zinc 33% 7 kg +mop 20 kg chite rahi pai hove fer v sprey di lod a zinc potash di??

  • @SurinderKumar-gk5si
    @SurinderKumar-gk5si 2 หลายเดือนก่อน +1

    Dhnvad pargat sir g

  • @baljindersandhu7094
    @baljindersandhu7094 2 หลายเดือนก่อน

    Veer g NPK 13045,zinc 21% te born ਇਕਠੇ ਕੀਤੇ ਜਾ ਸਕਦੇ ਆ?

  • @jarnailsandhu1838
    @jarnailsandhu1838 หลายเดือนก่อน

    ❤❤

  • @ਹਰਿੰਦਰਸਿੰਘਢਿੱਲੋਂ
    @ਹਰਿੰਦਰਸਿੰਘਢਿੱਲੋਂ 2 หลายเดือนก่อน

    ਮੁੱਛਲ 1886 ਚ ਸ਼ੀਤ ਬਲਾਸਟ ਦੀ ਸਮੱਸਿਆ ਦਿਖ ਰਹੀ ਹੈ ਜੀ 70 ਦਿਨ ਦਾ ਹੋਗਿਆ ਝੋਨਾ ਤਾਂ ਕਿਹੜਾ ਫੰਗੀਸਾਈਡ ਕਰ ਸਕਦੇ ਹਾਂ ਤੇ ਕੀ ਮਾਤਰਾ ਹੋਵੇਗੀ?

  • @ManishSingh-fb4ls
    @ManishSingh-fb4ls 2 หลายเดือนก่อน

    Thank u ji good information

  • @gursevaksingh3924
    @gursevaksingh3924 2 หลายเดือนก่อน

    Vir , basmati nu pi stage te 13 0 45 kine kg karni aa,

  • @vishumawlia3015
    @vishumawlia3015 2 หลายเดือนก่อน

    Kya nim oil ke sath npk mix ker sak te h kya

  • @navdeepsinghshergill9819
    @navdeepsinghshergill9819 2 หลายเดือนก่อน

    22 ਜੀ ਪਿਛਲੇ ਸਾਲ ਸੁਪਰ 212 ਝੋਨਾ ਸੀ ਉਸ ਵਿਚ ਇਕੱਲੀ ਯੂਰੀਆ ਪਾਈ ਸੀ ਨਾ ਜਿੰਕ ਨਾ ਲੋਹਾ ਪੋਟਾਸ਼ ਡੀ ਏ ਪੀ ਕੁਝ ਵੀ ਨੀ ਤਾ ਵੀ ਝੋਨਾ 83 ਮਣ ਨਿਕਲਿਆ ਸੀ ਇਹਦਾ ਕੀ ਕਾਰਨ ਹੈ

  • @RiazHussain-tv9mx
    @RiazHussain-tv9mx 2 หลายเดือนก่อน +1

    Brother sop potash powder ya Granuler achi kon c ha??, please answer ❤❤

  • @manpreetsinghmanpreetsingh5322
    @manpreetsinghmanpreetsingh5322 2 หลายเดือนก่อน

    Potash de spray kon c kriya 22

  • @deep6442
    @deep6442 2 หลายเดือนก่อน

    Veer 110 beej 50 din da ho gyaaa khera npk kryeaa 13 0 45 ya 0 52 34 te kinae din te karyeaa dose v dss dyeo

  • @AliRaza-dy5gq
    @AliRaza-dy5gq 2 หลายเดือนก่อน +5

    Asslam o Alaikum
    Punjab pakistan city okara
    Brother you are doing very well
    For farmers

  • @kuldeepnain7362
    @kuldeepnain7362 2 หลายเดือนก่อน +1

    Good information

  • @HARSIMRANVLOGS
    @HARSIMRANVLOGS 2 หลายเดือนก่อน

    Bai ji 13.0.45 kar sakde aa?

  • @GurlalSingh-jg3sv
    @GurlalSingh-jg3sv 2 หลายเดือนก่อน

    Potash 60 % mop 40 , 45 days di paddy crop te pa skde Ji ? Result milega?
    Dhanvaad Ji 🙏🏻

  • @kulveersingh4533
    @kulveersingh4533 2 หลายเดือนก่อน

    Veer g syngenta de cultar da ke kaam aa oh basmati te use kr sakde aa k nhi

  • @aman3360
    @aman3360 2 หลายเดือนก่อน +16

    ਏਸ ਵਾਰ yara ਦੇ product procote ਜਿੰਕ ਨੇ ਕਿਸਾਨਾ ਦਾ ਕਾਫੀ ਨੁਕਸਾਨ ਕੀਤਾ । ਹੋਰ ਖਾਦ ਨਾਲ ਮਿਲਾਕੇ ਤਾਂ ਉਹਨੇ ਕੰਮ ਈ ਨਾ ਕੀਤਾ oil based ਕਰਕੇ ਉਹਨੂੰ as Foliar ਵੀ ਵਰਤ ਨਾ ਸਕੇ , as comparatively tata ਦੀ naya ਜਿੰਕ ਨੇ ਰਿਜ਼ਲਤ 100 % ਦਿੱਤਾ even as accordingly towards harsh weather conditions .

    • @preetpandher2883
      @preetpandher2883 2 หลายเดือนก่อน +1

      Bahut kam keta 500 ml per acer

    • @cropsinformation
      @cropsinformation  2 หลายเดือนก่อน +2

      Promote spray ਲਈ ਨਹੀਂ,

    • @manrajsingh2326
      @manrajsingh2326 2 หลายเดือนก่อน

      Bahut vadia result aa 1litre 3 killed doze

    • @navchahal6233
      @navchahal6233 2 หลายเดือนก่อน

      Procote zinc zero result aa

    • @gurpreetmanesh6706
      @gurpreetmanesh6706 2 หลายเดือนก่อน +1

      @@cropsinformationprocote ne sde vi zero result dita y rey ch rila ke sita dita c

  • @vivekbishnoi402
    @vivekbishnoi402 2 หลายเดือนก่อน

    Sir g zink ate brown di sapre ikthi kar sakte aa g please reply

  • @hardeepbaba7036
    @hardeepbaba7036 2 หลายเดือนก่อน

    Vir ji npk nal boran kr sk di ha zink vi nal hi ya vkhri karni hii

  • @gurjeetsingh-ki9bg
    @gurjeetsingh-ki9bg 2 หลายเดือนก่อน

    Sir ji npk da nal zinc kar sakda ha

  • @Farming_knowledge.89
    @Farming_knowledge.89 2 หลายเดือนก่อน

    Paji mai zinc 6 kg t super payi c 2 bag jide ch 4 kg zinc 16% phosphorus t calcium t boron vi c thoda o result dvega?

  • @SukhMander-u1h
    @SukhMander-u1h 2 หลายเดือนก่อน

    Veere 40 din di 126 nu potash liquid+zinc liquid+boron di spry kr skde piz jror dseyo

  • @harvindertoor
    @harvindertoor 2 หลายเดือนก่อน +1

    Paji PB 1847 ch ehh spre kine din to honi chahidi aa

  • @satwantsingh3760
    @satwantsingh3760 2 หลายเดือนก่อน

    ਬਾਈ ਜੀ 126 ਤੇ ਹਲਦੀ ਰੋਗ ਦਾ ਇਲਾਜ ਦਸੋ 29ਜੁਲਾਈ ਨੂੰ ਝੋਨਾ ਲਾਇਆ

  • @jagjitjand8358
    @jagjitjand8358 2 หลายเดือนก่อน

    Sab toh pehla dekhi video❤

  • @RamanjeetSingh-lx5bj
    @RamanjeetSingh-lx5bj 2 หลายเดือนก่อน +2

    50day da ho chuke ya potash da spray kr dea

  • @sukhmindersingh7565
    @sukhmindersingh7565 2 หลายเดือนก่อน

    Good sound 🙏👍

  • @harshpinderpunia5513
    @harshpinderpunia5513 2 หลายเดือนก่อน

    Thanks ji

  • @kuldeepmasitan4896
    @kuldeepmasitan4896 2 หลายเดือนก่อน +1

    Kehdi zink di sapre karni a ji

  • @Ssfh1234
    @Ssfh1234 2 หลายเดือนก่อน +2

    Virre icl de kehre product da spray kriye hun 55_60din te. Fhir nisare te kehra kriye dsyo plz reply

    • @cropsinformation
      @cropsinformation  2 หลายเดือนก่อน

      04932

    • @Ssfh1234
      @Ssfh1234 2 หลายเดือนก่อน

      @@cropsinformation virre company hun 8_16_39keh rhi aa nisare tym 12_5_27 keh rhi aa nisare toyo bd kehnde 49_32kro kehnde dsyo confusion ch aa mai plz reply

    • @Ssfh1234
      @Ssfh1234 2 หลายเดือนก่อน

      Reply kr do virre

  • @ratanveersingh3529
    @ratanveersingh3529 2 หลายเดือนก่อน +1

    Right y

  • @pargat-Randhawa
    @pargat-Randhawa 2 หลายเดือนก่อน

    Very nice information

  • @sukhwindergill2323
    @sukhwindergill2323 2 หลายเดือนก่อน

  • @GurpreetSingh-ny1wn
    @GurpreetSingh-ny1wn 2 หลายเดือนก่อน

    ਵੀਰ ਜੀ ਇਸ ਵਾਰ ਹਾੜ੍ਹੀ ਦੀਆਂ ਫ਼ਸਲਾਂ ਲਈ ਹਿਸਾਰ ਕਿਸਾਨ ਮੇਲਾ ਕਦੋਂ ਹੈ ਜੀ

  • @simransaini2133
    @simransaini2133 2 หลายเดือนก่อน

    Bai 35 din de jhone te npk 191919 kr skde a

  • @chaniaualkh6559
    @chaniaualkh6559 2 หลายเดือนก่อน

    Bhai ji Usha chitali laundi galti vich 126 Laga dijiye 15.6.24

  • @sidhu093
    @sidhu093 2 หลายเดือนก่อน +2

    ਬਾਈ ਜਿੰਕ ਨਾਲ ਯੂਰੀਆ ਪਾਂ ਸਕਦੇ ਹਾਂ।ਮੇਰਾ ਜ਼ੋਨਾ 34 ਦਿਨ ਦਾ ਹੋ 131 ਹੈ। ਬੈਸੈ ਯੂਰੀਆ ਪੂਰਾ ਕਰ ਤਾਂ

    • @amanaman3324
      @amanaman3324 2 หลายเดือนก่อน +1

      10,15 ਕਿਲੋ ਯੂਰੀਆ ਚ ਮਿਲਾ k ਪਾ ਸਕਦੇ ਆ ਜ਼ਿੰਕ

  • @jeetgill3362
    @jeetgill3362 2 หลายเดือนก่อน

    ਪਤਾ ਨੀ ਕੀ ਪਰ ਇਸ ਵਾਰ ਸੁਪਰੀਮ 110 ਝੋਨੇ ਵਿਚ ਸਟਾਰਟ ਤੋਂ ਹੁਣ ਤਕ ਜ਼ਿੰਕ ਦੀ ਘਾਟ ਦੀ ਲੱਛਣ ਜਾ ਹੀ ਨਹੀਂ ਰਹੇ ਲਾਗੇ ਬੰਨੇ ਸਾਰੇ ਖੇਤਾਂ ਦਾ ਇਹੋ ਹਾਲ ਪਰ 131 ਤੇ 122 ਚ ਨਹੀਂ ਏਡਾ ਹੋਇਆ ਹੋਇਆ ਹਾਈਬ੍ਰਿਡ ਤੇ 110 ਚ ਏਡਾ ਹੋ ਰਿਹਾ

  • @amanbrar4368
    @amanbrar4368 2 หลายเดือนก่อน +1

    ਵੀਰ ਅਵਾਜ਼ ਘੱਟ ਆ

  • @manpreetsinghmanpreetsingh5322
    @manpreetsinghmanpreetsingh5322 2 หลายเดือนก่อน

    18 ta 20 ਟਿਲਰ ਬਣਯੇ 28p 67 na

  • @HarpalSingh-ex1dx
    @HarpalSingh-ex1dx 2 หลายเดือนก่อน +1

    Pargar pussa 44 te boron 13045 di spray kine din te kriye

  • @JasrajSingh-lx8uk
    @JasrajSingh-lx8uk 2 หลายเดือนก่อน +1

    ਵੀਰ ਜੀ 110 ਝੋਨਾ 45 ਦਿਨ ਦਾ ਹੋ ਗਿਆ ਹੁਣ ਜ਼ਿੰਕ 33%ਵਾਲੀ ਤੇ005234 ਮਗਨਿਸ਼ੀਆਮ salphate ਤੇ ਕਲੀ ਦਾ ਪਾਣੀ ਯੂਰੀਆ 2kg di ਸਪਰੇਅ kar ਸਕਦੇ ha ਜਾ ਕੋਈ hor ਕਰੀਏ jroor ਦਸਿਓ ਧੰਨਵਾਦ ਹੋਵੇਗਾ

    • @lovedeepmaan4603
      @lovedeepmaan4603 2 หลายเดือนก่อน

      Veer keo panjeri bni jana ooo bakki combination galt lag rha may be

    • @harrapacivilization2779
      @harrapacivilization2779 2 หลายเดือนก่อน

      ਮੈਗਨੀਸ਼ੀਅਮ ਸਲਫੇਟ ਨਹੀ ਚਲਣਾ 52 34 ਨਾਲ । ਜਿੰਕ ਵੀ ਚਿਲੇਟਡ ਚੱਲੂ

  • @HarpalSingh-ex1dx
    @HarpalSingh-ex1dx 2 หลายเดือนก่อน

    Y g insecticide to 7din bad ch 13045 kar sakde aa

  • @JasrajSingh-lx8uk
    @JasrajSingh-lx8uk 2 หลายเดือนก่อน

    45ਦਿਨ ਦੇ ਝੋਨੇ ਤੇ khda npk ਪਾਈਏ

  • @VlllGREENMANRAJSINGH
    @VlllGREENMANRAJSINGH 2 หลายเดือนก่อน

    Paji please clearly dassia karo ki pauna , te kis time pauna

  • @jeetgill3362
    @jeetgill3362 2 หลายเดือนก่อน

    Ki 35-40 din ਤੇ 1718 ਬਾਸਮਤੀ ਚ ਪੋਟਾਸ਼ ਤੇ 90% ਵਾਲਾ ਸਲਫ਼ਰ ਪਾਈਏ ਤਾਂ ਇਹ ਥੋੜ੍ਹਾ ਬਹੁਤ ਬੂਟਾ ਖਿੱਚ ਸਕਦਾ ਦੋਵੇਂ panicle initiation stage ਤੱਕ ਵੀਰ ਜੀ

  • @unseenfarmerlife
    @unseenfarmerlife 2 หลายเดือนก่อน +1

    Humic Acid di ki dose hai 98% wale di ?

    • @cropsinformation
      @cropsinformation  2 หลายเดือนก่อน

      1kg per acre soil mix ਕਰਕੇ shitta lao

  • @gurtejkhokher4680
    @gurtejkhokher4680 2 หลายเดือนก่อน

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਕੇਲੇ ਦਾ ਬੂਟਾ ਲਵਾਂ ਸੀ ਹੁਣ ਉਸ ਨੂੰ ਕੇਲੇ ਦੀਆਂ ਛਿਲੀਆ ਲੱਗਿਆ ਹੈ ਕੱਚੇ ਕੇਲੇ ਨੂੰ ਪਕਾਉਣ ਲਈ ਤਰੀਕਾ ਦੱਸੋ ਵੀਡੀਓ ਬਣਾ ਕੇ ਪੇਸ਼ ਕਰਨ

  • @vijayrana6524
    @vijayrana6524 2 หลายเดือนก่อน

    45 din ka jhona ho gaya hai kon se potash dale

  • @aseeldeshounke814
    @aseeldeshounke814 2 หลายเดือนก่อน +2

    55 dina de 28p67 jhone te 13045npk +zinc +boron kar sakde aa

  • @sandhuajaypal499
    @sandhuajaypal499 2 หลายเดือนก่อน

    Veer ji jhone nu zinc te bio mixx kr k pai c 45 ghante tak pani vich reha fr meeh paa gyaa te pani haje tak vicho lag rea zinc bio kro asar koi k nai

  • @gurjeetgill5962
    @gurjeetgill5962 2 หลายเดือนก่อน +1

    *ਵੀਰ ਜੀ ਜਿੰਕ,ਐਨ ਪੀ ਕੇ, ਤੇ ਬੌਰੌਨ ਘੋਲ਼ ਅਲੱਗ-ਅਲੱਗ ਬਣਾਕੇ ਇਕੱਠੇ ਕੀਤੇ ਜਾ ਸਕਦੇ ਹਨ*

  • @harjitgill3877
    @harjitgill3877 2 หลายเดือนก่อน

    N P. K. Nal zink mila k spray kar sakde aa bro

  • @sarbjeetkhosa9015
    @sarbjeetkhosa9015 2 หลายเดือนก่อน +1

    👍👍👌👌

  • @jaipalnahal
    @jaipalnahal 2 หลายเดือนก่อน

    Rab ta prosa rakho veer

  • @kuldeepmasitan4896
    @kuldeepmasitan4896 2 หลายเดือนก่อน

    45 ਦਿਨਾਂ ਦੇ ਝੋਨੇ ਵਿਚ ਪੋਟਾਸ਼ ਪਾ ਸਕਦੇ ਆ,20 kg

  • @mandeepguraya6299
    @mandeepguraya6299 2 หลายเดือนก่อน +1

    ਪੱਤਾ ਲਪੇਟ ਸੁੰਡੀ ਮੀਂਹ ਤੋਂ ਬਾਅਦ ਵੀ ਜੀਵਤ ਦਵਾਈ ਕਿਹੜੀ ਵਰਤੋਂ ਕਰੀਏ

  • @engineerfarmer5848
    @engineerfarmer5848 2 หลายเดือนก่อน

    Pragat ji
    आपने बताया था की यूरिया पानी बैठने के बाद डालें, लेकिन जब जिंक और फेरस को यूरिया के साथ मिलाकर पानी थोड़ा बैठने पर छिड़काव किया , तो ऐसा करने से फेरस के स्पॉट जमीन पर रह गए और उसने बिलकुल भी अच्छे से असर नही दिखाया , कृपया sbko ये बताओ की यूरिया में जिंक फेरस को सिर्फ खड़े पानी में छिड़काव करो ।

    • @superpower5101
      @superpower5101 2 หลายเดือนก่อน

      Ferrous kaam nahi krta zmeen mein mat dalo

  • @maanvlogs5689
    @maanvlogs5689 2 หลายเดือนก่อน +2

    Pr 126 nu kene din te 13045 aur baron di spry krni a ji???? Pilibhit (u.p)

  • @rashpalkahlon6352
    @rashpalkahlon6352 2 หลายเดือนก่อน

    ਬਾਈ ਗੋਬ ਸਮੇਂ 0-52-34 ਚ ਨੈਨੋ ਯੂਰੀਆ ਵਰਤ ਸਕਦੇ ਆ??

    • @onkarsingh6312
      @onkarsingh6312 2 หลายเดือนก่อน

      Don't use any type of urea at fertility stage. If you want to use as your crop requirements then use a very small quantities

  • @RanjeetSingh-yd6cl
    @RanjeetSingh-yd6cl 2 หลายเดือนก่อน

    1401 bare daseo

  • @maangaming4878
    @maangaming4878 2 หลายเดือนก่อน

    22 g khad vairtey aa

  • @JagmeetMaan-h4b
    @JagmeetMaan-h4b 2 หลายเดือนก่อน

    Bai narma kider gaya

  • @nishanbhullar2994
    @nishanbhullar2994 2 หลายเดือนก่อน

    Npk 05234ਵਿੱਚ ਯੂਰੀਆ ਪਾ ਸਕਦੇ ਹਾਂ ਤੇ ਕਿੰਨੀ

  • @KuldeepSingh-el6fk
    @KuldeepSingh-el6fk 2 หลายเดือนก่อน +1

    ❤🙏🙏❤️

  • @sandhuajaypal499
    @sandhuajaypal499 2 หลายเดือนก่อน +1

    1718 te v ahi Kam kriye

  • @kuldeepmasitan4896
    @kuldeepmasitan4896 2 หลายเดือนก่อน +1

    13045 boron ok

  • @mrsingh-kv7co
    @mrsingh-kv7co 2 หลายเดือนก่อน

    ਹਲਦੀ ਰੋਗ ਕਿਵੇਂ ਰੋਕਿਆ ਜਾਵੇ ਉਸ ਬਾਰੇ ਵੀ ਦਸੋ

  • @karanthakur313
    @karanthakur313 2 หลายเดือนก่อน +1

    Npk + boron kine din te kriye ji.. 140 days d varity h.. 50 din d ho gyi h alredy 30+ tiller hege h

  • @savidharti3751
    @savidharti3751 2 หลายเดือนก่อน

    ਸਾਡੇ ਤਾਂ ਸੁੰਡੀ ਬਹੁਤ ਨੁਕਸਾਨ ਕਰ ਕੀ ਵੀਰ। ਬਹੁਤ ਬਲਿਆ ਸੁਕ ਗਿਆ pr 1401 ਵੈਰਾਇਟੀ।
    6 ਜੂਨ ਦੀ ਸਿੱਧੀ ਬਿਜਾਈ ਕਰ ਰੱਖੀ ਹੈ ।
    ਕਿਹੜੀ ਸਪਰੇ ਕਰੀਏ ਤੇ ਆਉਣ ਵਾਲੇ ਸਮੇਂ ਵਿੱਚ ਗੋਬ ਦੀ ਸੁੰਡੀ ਮਾਰਨ ਲਈ ਕਿਹੜੀ ਸਪਰੇ ਕੰਮ ਕਰੂਗੀ।

    • @jeetgill3362
      @jeetgill3362 2 หลายเดือนก่อน

      ਬਾਸਮਤੀ ਚ ਸਪਰੇਅ ਕਰਨੀ ਹੁੰਦੀ ਝੋਨੇ ਚ ਬਹੁਤੀ ਵਾਰ ਲੋੜ ਨਹੀਂ ਪੈਂਦੀ

  • @ManoharSinghMangat-bh7pu
    @ManoharSinghMangat-bh7pu 2 หลายเดือนก่อน

    Good pargat veer

  • @RamanjeetSingh-lx5bj
    @RamanjeetSingh-lx5bj 2 หลายเดือนก่อน +1

    Sir mera hona 1692

  • @moralmanners
    @moralmanners 2 หลายเดือนก่อน

    1 minutes dee gal 5 minutes vich 😅

  • @Adv.Sanjeev__Rao
    @Adv.Sanjeev__Rao 2 หลายเดือนก่อน

    Tu kuj lada na lai bharawa bahr khad ke bnala video

  • @mandeepsinghsaini6013
    @mandeepsinghsaini6013 2 หลายเดือนก่อน

    First

  • @malwabelt5543
    @malwabelt5543 2 หลายเดือนก่อน

    PR 126 ਦੀ 17 ਜੁਲਾਈ ਦੀ ਬਿਜਾਈ ਕੀਤੀ ਹੋਈ 23 24 ਦੀ ਪਨੀਰੀ ਵਾਜਿਬ ਰੇਟ ਤੇ ਉਪਲਬਧ ਹੈ ਜੀ
    ਪਿੰਡ ਸਾਹਿਬ ਚੰਦ
    ਤਹਿ ਗਿੱਦੜਬਾਹਾ
    ਜ਼ਿਲਾ ਸ਼੍ਰੀ ਮੁਕਤਸਰ ਸਾਹਿਬ
    Mob. ਅਠਾਨਵੇ(98) ਸੱਤ ਸੋ ਸੱਠ(760) ਇਕੱਤੀ(31) ਛੇ ਸੋ ਨੱਬੇ (690)

  • @lovelybal1596
    @lovelybal1596 2 หลายเดือนก่อน

    ❤❤