ਚਰਚ ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਜਵਾਬ || Special Message By Apostle Sukhpal Rana ||

แชร์
ฝัง
  • เผยแพร่เมื่อ 14 ต.ค. 2024
  • ਚਰਚ ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਜਵਾਬ
    ||SPECIAL MESSAGE BY APOSTLE SUKHPAL RANA||
    FOLLOW US ON
    FACEBOOK :- / sukhpalranam. .
    INSTAGRAM :- / con. .
    TH-cam :- www.youtube.co....
    LIVE EVERY SUNDAY MORNING & THURSDAY MORNING
    ADDRESS:- G.T. ROAD, MANAWALA, DELHI PUBLIC SCHOOL, NEW BYPASS TARN TARAN ROAD, RAJEWAL CHOWK, AMRITSAR-143001.
    HELPLINE NO. 7986102257, 9877737207, 9877717697, 9877938658, 9877968089, 6280012495, 6284421728
    #nihangsingh
    #Church
    #Amritsar

ความคิดเห็น • 1.7K

  • @alexdhillon530
    @alexdhillon530 2 ปีที่แล้ว +14

    ਯਿਸੂ ਜੀ ਸਿਰਫ ਤੁਹਾਡੀ ਮਰਜੀ ਪੂਰੀ ਹੋਵੇ 🙏🙏🙏🙏🙏🙏🙏

  • @ranibadhan963
    @ranibadhan963 2 ปีที่แล้ว +1

    Prabhu ਯਿਸ਼ੂ ਮਸੀਹ ਹੀ ਖੁਦਾ ਹੈ ਆਮੀਨ

  • @rajsinghrajsingh1235
    @rajsinghrajsingh1235 2 ปีที่แล้ว +4

    ਕੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਏਹ ਹੀ ਸਖਾਉਦੇ ਨੇ

  • @pargatmourh3794
    @pargatmourh3794 2 ปีที่แล้ว +1

    ਬਹੁਤ ਵਧੀਆ ਪਾਸਟਰ ਜੀ, ਜੈ ਮਸੀਹ ਕੀ ਜੀ

  • @sarbjeetkaur2816
    @sarbjeetkaur2816 2 ปีที่แล้ว +2

    ਮੈ ਸਿੱਖ ਹਾਂ. ਬਹੁਤ ਗਲਤ ਹੈ ਅਜਿਹਾ ਵਿਵਹਾਰ.. ਗੁਰੂ ਤੇਗਬਹਾਦਰ ਜੀ ਨੇ ਜਬਰਦਸਤੀ ਦੇ ਵਿਰੁੱਧ ਆਵਾਜ ਚੁਕੀ ਇਹ ਅੱਖਤੀ ਸਿੱਖ ਕੀ ਹਰਕਤਾਂ ਕਰ ਰਹੇ ਹਨ.. ਸਭ ਧਰਮ ਬਰਾਬਰ ਹਨ ਜਿਸ ਦਾ ਜੋ ਦਿਲ ਕਰੇ ਉਸ ਧਰਮ ਨੂੰ ਮਨ ਸਕਦਾ ਹੈ..

  • @joshuaworshipsong9878
    @joshuaworshipsong9878 2 ปีที่แล้ว +1

    ਸੁਣ ਕੇ ਬਾਣੀ ਪ੍ਰਭੂ ਯਿਸ਼ੂ ਦੀ ,ਲੋਕਾਂ ਨੇ ਤਾ ਬਚਣਾ ਹੈ,
    ਨਹਿੰਗਾ ਨੇ ਦੇਖ ਕੇ ਇਹ ਤਾਂ ਮਚਨਾ ਹੈ , ਇਨ੍ਹਾਂ ਦੇ ਗੁਰੂ ਸਾਹਿਬਾਨਾ ਨੇ ਇਸਦਾ ਤਰਾਂ ਤਾ ਕਿਹਾ ਨਹੀਂ ਪਰ ਇਨ੍ਹਾਂ ਨੂੰ ਡਰ ਆਪਣੀ ਰੋਟੀ, ਦੁਕਾਨ ਦਾਰੀ ਬੰਦ ਹੁੰਦੀ ਹੈ । ਖੁਦਾ ਨਾਲ ਹੈ ਕੋਈ ਡਰ ਨਹੀਂ।

  • @RanbirKumar-ve8fs
    @RanbirKumar-ve8fs 2 ปีที่แล้ว +227

    ਮੁਸਲਮਾਨ ਭਰਾਵਾਂ ਨੂੰ ਸਲਾਮ, ਹਿੰਦੂ ਵੀਰਾਂ ਨੂੰ ਨਮਸਤੇ, ਸਿੱਖ ਵੀਰਾਂ ਨੂੰ ਸਤਿ ਸ਼੍ਰੀ ਅਕਾਲ, (ਪ੍ਰਭੂ ਯਿਸ਼ੂ ਮਸੀਹ ਜਿੰਦਾ ਹੈ ਔਰ ਜਿੰਦਾ ਹੀ ਰਹੇਗਾ,ਸਾਰੇ ਮਸੀਹ ਭਾਈ ਭੈਣਾਂ ਜ਼ੋਰ ਨਾਲ ਬੋਲਣ ਜੈ ਮਸੀਹ ਦੀ) ਪਾਸਟਰ ਜੀ ਤੁਹਾਡਾ ਉੱਤਰ ਬਿਲਕੁਲ ਸਹੀ ਆ ) ਸਭ ਨੂੰ ਜੈ ਮਸੀਹ ਦੀ ✝️🛐🙏🙏

    • @swaransingh6918
      @swaransingh6918 2 ปีที่แล้ว +9

      ਜੈ ਮਸੀਹ ਕੀ

    • @judge2473
      @judge2473 2 ปีที่แล้ว +6

      ਜੈ ਜਿਸੁ ਪਿਤਾ ਪਰਮੇਸ਼ਵਰ ਹੱਲੇਲੂਈਆ ਹੱਲੇਲੁਇਆ

    • @singhshergill2672
      @singhshergill2672 2 ปีที่แล้ว +1

      Guru gobind singh ji nu galat bolde ne kutte
      Nihang singh jindabad

    • @lakhbirsingh6762
      @lakhbirsingh6762 2 ปีที่แล้ว +2

      Ll

    • @InqlabZindabad
      @InqlabZindabad 2 ปีที่แล้ว

      जिन्दा कहाँ है अक्ल के अंधे?

  • @rajmattu2145
    @rajmattu2145 2 ปีที่แล้ว +1

    2 ਲੋਕ ਤੁਹਾਨੂੰ ਪ੍ਰਾਰਥਨਾ ਸਥਾਨਾਂ ਤੋਂ ਬਾਹਰ ਕਢਣਗੇ। ਹਾਂ, ਵਕਤ ਆ ਰਿਹਾ ਹੈ ਜਦੋਂ ਲੋਕ ਇਹ ਸੋਚਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ।
    ਯੂਹੰਨਾ 16:2

  • @rajsinghrajsingh1235
    @rajsinghrajsingh1235 2 ปีที่แล้ว +3

    ਜੋ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਨੇ
    ਉਹ ਲੋਕ ਹੀ ਹਮਲਾ ਕਰਦੇ ਨੇ, ਏਹ ਲੋਕ ਨਾ ਤਾਂ ਗੁਰੂ ਦੇ ਨਾਂ ਹੀ ਕਿਸੇ ਪੀਰ ਦੇ

  • @pb0004
    @pb0004 2 ปีที่แล้ว +2

    ਇਹ ਬਹੁਤ ਹੀ ਮੰਦ ਭਾਗੀ ਘਟਨਾ ਹੈ ਸਬ ਨੂੰ ਆਪਣਾ ਹੱਕ ਆ ਆਪਣਾ ਪਰਚਾਰ ਕਰਨ ਦਾ

  • @jasvirgrewal8708
    @jasvirgrewal8708 2 ปีที่แล้ว +199

    ਜਿਹੜੇ ਲੋਕ ਰੌਲਾ ਲੜਾਈ ਕਰਦੇ ਨੇ ਉਹਨਾ ਲੋਕਾ ਦਾ ਕੋਈ ਧਰਮ ਨਹੀਂ ਹੁੰਦਾ ।ਕੋਈ ਵੀ ਧਰਮ ਇਹ ਨਹੀ ਸਖਾਉਦਾ ਕਿ ਨਫ਼ਰਤ ਫਲਾਉ ।

    • @vicky-3240
      @vicky-3240 2 ปีที่แล้ว +5

      right

    • @Uga.buga.uga.
      @Uga.buga.uga. 2 ปีที่แล้ว

      Pr galt da virodh krma punjab de hise aya hai te ehe dale de puut aap stages te bhoot kad da firda hun bund fat gi ehna daleya di

    • @amricanboy4321
      @amricanboy4321 2 ปีที่แล้ว +9

      Bhai Amritsar batala border belt ch pind ch ja ke dekh ki haal krta a ....mazbi te lubane sikha nu isaayi bna ta gumraah krke ..jo 2lkh 5hzaar sikh convert ho ge ne 70hzaar Hindu ...jediya beadbiya ho rhi sarkar da naam le the sikh ..o 11 mundeya de evidence ne mazbi munde si .. de ohna nu nashedi pagal keh ke shad ta ..baad vich pta chleya oh isaayi bn chuke si

    • @gurjindersinghgurjindersin4858
      @gurjindersinghgurjindersin4858 2 ปีที่แล้ว +3

      Hundreds one.Right 22.G

    • @amricanboy4321
      @amricanboy4321 2 ปีที่แล้ว +1

      @@jandolichurchworshiptv7157 tu menu ik b evidence das de ..sikha ne ohna nu juthd maar ke gumaarh krke .pese da laalch de ke sikh bnaya hove ......ukrane vich das keda prachaar kr rhe si sikh othe ..20 munde te kidiya sikh bn ge ..oh khalsa aid ne jo Ukraine ch Langer laya si ..goli de vich..fir ohna ne sikh di history pdi ... Chandigarh pgi hospital ja tenu pta chluga sikh te isaayiya ch frk ..

  • @manjindersingh1353
    @manjindersingh1353 2 ปีที่แล้ว

    ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼

  • @arman__90-e1q
    @arman__90-e1q 2 ปีที่แล้ว +15

    ਮੈ ਵੀ ਇਕ ਸਿੱਖ ਪਰਵਾਰ ਚੋ ਹੈ ਤੇ ਇਹ ਬਹੁਤ ਗਲਤ ਕੰਮ ਕੀਤਾ ਧਰਮ ਹਰੇਕ ਨੂੰ ਪਿਆਰਾ ਹੁੰਦਾ ਈਸਾਈ ਧਰਮ ਬਹੁਤ ਵੱਡਾ ਹੈ ਅਸੀਂ ਬਹੁਤ ਇਜ਼ਤ ਕਰਦੇ ਹਾਂ ਜਿਸੁ ਮਸੀਹ ਦੀ🙏

    • @bulliwrestler1069
      @bulliwrestler1069 2 ปีที่แล้ว +1

      Love you bro you are good person 👍👍

    • @arman__90-e1q
      @arman__90-e1q 2 ปีที่แล้ว +2

      Thanks ਬਾਈ ਜੀ ਏਹ ਲੋਕ ਅਨਪੜ ਹਨ ਇਹਨਾਂ ਨੇ ਉਹ ਕੰਮ ਕਰਨਾ ਕਿ ਅੱਗ ਲਾ ਕੇ ਕੁੱਤਾ ਰੋੜੀ ਤੇ ਅਸਲੀ ਸਿੱਖ ਇਹ ਗੰਦਾ ਕੰਮ ਨਹੀਂ ਕਰਦੇ ਇਹ ਤਾਂ ਬੱਕਰੇ ਖਾਣੀ ਜਾਤ ਆ👍👍

    • @bulliwrestler1069
      @bulliwrestler1069 2 ปีที่แล้ว

      @@arman__90-e1q Right bro ਮੈ ਵੀ ਸਿੱਖ ਫੈਮਲੀ ਤੋ ਹਾ । ਮੈ ਤੁਹਾਡੇ ਨਾਲ ਸਹਿਮਤ ਹਾ 👍

    • @bulliwrestler1069
      @bulliwrestler1069 2 ปีที่แล้ว

      @@arman__90-e1q ਸਾਨੂੰ ਕੋਈ ਜਰੂਰਤ ਨਹੀ ਕਿਸੇ ਨੂੰ ਪਰੇਸਾਨ ਕਰਨ ਦੀ ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਿਆਰ ਕੀਤੀ ਹਰ ਧਰਮ ਦੀ ਇਜਤ ਕਰਨ ਲੲਈ ਕਿਹਾ । ਆਪਾ ਉਵੇ ਹੀ ਚਲਣਾ ਹੈ

    • @sunitarani663
      @sunitarani663 2 ปีที่แล้ว

      Amen God bless you bro Jesus thanu hamesha khush rakhe and all family nu

  • @judge2473
    @judge2473 2 ปีที่แล้ว +1

    ਜੈ ਜਿਸੁ ਪਿਤਾ ਪਰਮੇਸ਼ਵਰ ਹੱਲੇਲੁਈਆ ਪਾਸਟਰ ਜੀ
    God blass you all mashi ਮੈਂਬਰ

  • @gurindersinghsingh133
    @gurindersinghsingh133 2 ปีที่แล้ว +2

    Mai sikh family sai ho but I love jesus or mai or Maria family bible study krdai aaji🙏🏽🙏🏽🙏🏽🙏🏽🙏🏽

  • @swaransingh6918
    @swaransingh6918 2 ปีที่แล้ว +1

    ਜੈ ਮਸੀਹ ਕੀ

  • @merajesus7595
    @merajesus7595 2 ปีที่แล้ว +15

    सच्चे परमेश्वर की जय जय कार सदा होती रहेगी । मेरा परमेश्वर महान है। जय मसीह 🙏🙏🙏🙏🙏🙏🙏🙏🙏🙏 की

  • @PRABH_DHIMAN11
    @PRABH_DHIMAN11 2 ปีที่แล้ว +2

    ਯਿਸੂਮਸੀਹ ਦੀ ਜੈ

  • @chhindrsingh1305
    @chhindrsingh1305 2 ปีที่แล้ว +10

    ਪਾਸਟਰ ਸਾਹਿਬ ਜੀ , ਜੈ ਯਿਸੂ ਮਸੀਹ ਦੀ, ਯਿਸੂ ਮਸੀਹ ਹੀ ਜਿੰਦਾ ਖੁਦਾ ਹੈ, ਪਾਸਟਰ ਸਾਹਿਬ ਜੀ ਤੁਸੀਂ ਸਹੀ ਗੱਲ ਕੀਤੀ ਹੈ ਧੱਕੇਸ਼ਾਹੀ ਨਾਲ ਕਿਸੇ ਦਾ ਧਰਮ ਨਹੀਂ ਬਦਲਾ ਸਕਦਾ ਮੇਰੇ ਪਰਿਵਾਰ ਦੇ 15 ਮੈਬਰਾਂ ਨੇ ਸਿੱਖ ਧਰਮ ਛੱਡ ਦਿੱਤਾ ਅਤੇ ਯਿਸੂ ਮਸੀਹ ਨੂੰ ਆਪਣਾ ਪਰਮੇਸ਼ੁਰ ਖੁਦਾ ਮੰਨਦੇ ਹਾਂ ਅਸੀਂ ਕਦੇ ਵੀ ਗੁਰੂਦੁਆਰਾ ਸਾਬ ਦਾ ਪਾਣੀ ਵੀ ਨਹੀਂ ਪਾਵਾਂਗੇ ਮੈਂ ਬਹੁਤ ਦੁਖੀ ਹੋ ਕੇ ਇਹ ਪਰਨ ਕੀਤਾ ਹੈ ਅਬੋਹਰ ਧੰਨਵਾਦ

    • @socialnewspunjabTV
      @socialnewspunjabTV 2 ปีที่แล้ว

      ਸ਼ਰਮ ਨੂੰ ਹੱਥ ਮਾਰ
      ਜਿਸ ਗੁਰੂ ਨੇ ਤੈਨੂੰ ਸਿੱਖ ਧਰਮ ਵਿੱਚ ਪੈਦਾ ਕੀਤਾ ਤੁਸੀ ਉਸ ਦੇ ਨੇ ਬਣੇ ।ਕਦੇ ਨਾ ਕਦੇ ਤੁਹਾਨੂੰ ਆਪਣੇ ਤੇ ਰੋਣਾ ਆਵੇ ਗਾ ਪਰ ਤੁਹਾਡੀ ਕਿਸੇ ਨੇ ਬਾਹਾਂ ਨੇ ਫਰਨੀ। ਮੇਰੀ ਗੱਲ ਜਾਦ ਰੱਖਣਾ

    • @akashdeepsingh8200
      @akashdeepsingh8200 2 ปีที่แล้ว

      @@socialnewspunjabTV saram tu kr pehla jesus bara deep study krla oh kon c ? Jesus son of god

    • @socialnewspunjabTV
      @socialnewspunjabTV 2 ปีที่แล้ว

      @@akashdeepsingh8200 ma janda Jesu nu ine kehri kom to kurbani kite a foran country da dharm a ! Angrej ta sikh dharm apna rehe a tusi Jesu nu , sarm kro apne dada nu pucho ki Jesu nam da koi dharm haha si ,,,ans no avega

    • @socialnewspunjabTV
      @socialnewspunjabTV 2 ปีที่แล้ว

      @@akashdeepsingh8200 ਆਪਣੇ ਨਾਮ ਨਾਲ ਸਿੰਘ ਕਟ ਪਿੱਛੇ ।ਮਸ਼ੀਈ ਲਾ ਫਿਰ ਗੱਲ ਕਰੀ ।ਵੱਡਾ ਆਇਆ ਸਟੱਡੀ man । ma janda kine tu study kite a ਤੂੰ Jesu bare। tusi ਲਾਈਲੱਗ ਲੋਕ ਹੋ ਜਿੱਥੇ ਕਿਸੇ ਨੇ ਕਹਤਾ ਉੱਥੇ ਤੁਸੀ ਚਲੇ ਗਐ ਤੁਹਾਡਾ ਕੋਈ ਧਰਮ ਨਹੀਂ

    • @akashdeepsingh8200
      @akashdeepsingh8200 2 ปีที่แล้ว

      @@socialnewspunjabTV jesus ensana da name nhi character change kr ayaa pta hova ta

  • @giansingh3466
    @giansingh3466 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @sherrypoul3855
    @sherrypoul3855 2 ปีที่แล้ว +4

    Praise the lord 🙏 jai yeshu ki paster ji ਬਿਲਕੁਲ ਸਹੀ ਅਰਥਾਂ ਦੇ ਨਾਲ ਜਵਾਬ ਦਿੱਤਾ

    • @vishaldeepsingh7241
      @vishaldeepsingh7241 2 ปีที่แล้ว

      Sareya ne raj kira sikha nl sareya ne wair paaya ok sale ajgrej tui v musalman v ok hun krlo Jo marji dekha la thonu v esai oo

    • @vishaldeepsingh7241
      @vishaldeepsingh7241 2 ปีที่แล้ว

      Aj kal de kristan bot gande aaa tai Sanu eda krna painda

    • @sherrypoul3855
      @sherrypoul3855 2 ปีที่แล้ว

      @@vishaldeepsingh7241 Veer ji tuci ki chounde je tuhade bol koi sahi nahi lag rahe

    • @vishaldeepsingh7241
      @vishaldeepsingh7241 2 ปีที่แล้ว

      @@sherrypoul3855 daduane jo hoya oh full video thonu dikhai ni gai kon khnda singa ne orta te hath chkuya kise ne ni hat laya orta nu te bhacheya ok ...bot jhoth bol rhe oo tui sare ok phla ena kuj hoya orta diya boliya lg diya c ijta lutiya jandiya c odo kithe c jasu masih vale aj thonu cheta ageya ...k nehang glt a hm odo nehang change c fr rahn dinde thonu angreja thale je aj apni life apni marji nl jeonde oo ta Singha di vja nl ok majbi singh kom guru Gobind Singh Ji di hai jasu masih di ni ok ....

    • @sherrypoul3855
      @sherrypoul3855 2 ปีที่แล้ว

      @@vishaldeepsingh7241 veer kehri gal karde tuci nihaghan ne ajadi diti sanu bilkul jhuth 🧠🧠🧠

  • @edwinbritto3057
    @edwinbritto3057 2 ปีที่แล้ว +30

    Brother Sukpal Rana has been specially annointed..
    Thank you Jesus
    Praise you Jesus

    • @jamesjames5485
      @jamesjames5485 2 ปีที่แล้ว

      Quality of life for qqqqqqqqqqq11qkkk and it is a jjjjj

    • @surinders1437
      @surinders1437 2 ปีที่แล้ว

      ⛪⛪⛪⛪🙏🙏👍🥰🥰

  • @PRABH_DHIMAN11
    @PRABH_DHIMAN11 2 ปีที่แล้ว +2

    ਜੋ ਲੋਕ ਦੂਜੇ ਧਰਮ ਤੇ ਗੜਬੜ ਕਰਦੇ ਹਨ ਏਹਨਾਂ ਦਾ ਕੋਈ ਧਰਮ ਨਹੀ ਹੁੰਦਾ ਸਿੱਖ ਧਰਮ ਨੂੰ ਲੀਕ ਲੌਦੇ ਹਨ ਇਹ ਗੁਰੂ ਦੇ ਸਿੱਖ ਨਹੀ ਹੋ ਸਕਦਾ

  • @rabiaumer3072
    @rabiaumer3072 2 ปีที่แล้ว +8

    Thank you lord Jesus . proud to be a Christian

  • @Inder_nahal
    @Inder_nahal 2 ปีที่แล้ว +7

    ਬਾਇਬਲ ਦਾ,ਵਚਨ, ਪੂਰਾ,ਹੋ, ਰਿਹਾ ਹੈ,ਪ੍ਰਭੂ, ਸ਼ਾਂਤੀ,ਦਾ, ਰਾਜਕੁਮਾਰ, ਹੈ

  • @robinpriti4647
    @robinpriti4647 2 ปีที่แล้ว +1

    Prabhu yeshu da kam na KDE rukya na KDE rukega te na hi koi rok skda Prabhu di mhima Hove Ameen

  • @amarbhuinya1142
    @amarbhuinya1142 2 ปีที่แล้ว +20

    सभी धर्मो को आदर सम्मान देते हुए कट्टर विरोधी लोगों की आंखें खोलनी वाली मसीही समुदाय की तरफ़ से शुभ संदेश गुड मैसेज सुखपाल राना मिनिस्ट्री ऑफ इंडिया जागो इंडिया जागो ,,, प्रभु विरोधियों का भी मन परिवर्तन करें और अपने किए पर पछतावा हो आमीन

  • @masihboy7863
    @masihboy7863 2 ปีที่แล้ว

    Very nice message God bless you pastor Ji Amen Amen Amen Amen Amen Amen Amen Amen Amen

  • @JatinderSingh-um7lm
    @JatinderSingh-um7lm 2 ปีที่แล้ว +17

    ਜਿਨਿ ਪ੍ਰੇਮ ਕਿਓ ਤਿਨਹਿ ਪ੍ਰਭ ਪਾਇਉ ।
    ਨਫ਼ਰਤ ਨਾਲ ਕੁੱਝ ਨਹੀਂ ਹਾਸਿਲ ਹੁੰਦਾਂ ਜੀ ।

  • @sulakahnsingh702
    @sulakahnsingh702 2 ปีที่แล้ว

    ਸਾਰੇ ਧਰਮਾਂ ਦੇ ਪੈਗੰਬਰ ਮਹਾਨ ਹਨ। ਇਸ ਤਰ੍ਹਾਂ ਪ੍ਰਭੂ ਯਿਸ਼ੂ ਮਸੀਹ ਭੀ ਦੂਸਰੇ ਪੈਗੰਬਰਆਂ ਦੀ ਤਰ੍ਹਾਂ ਮਹਾਨ ਅਤੇ ਆਤਮਿਕ ਹਨ। ਕਿਸੇ ਧਰਮ ਦੇ ਸਮੇਲਨਾਂ ਵਿਚ ਧਰਮ ਗੁਰਆਂ ਅਤੇ ਪ੍ਰਚਾਰਕਾਂ ਨੂੰ ਦੁਸਰੇ ਧਰਮਾਂ ਦੇ ਸਿਧਾਂਤਾਂ ਅਤੇ ਪੈਗੰਬਰਾਂ ਦੀ ਨਿੰਦਿਆ ਅਤੇ ਭੰਡੀ ਨਹੀਂ

  • @manjitkaur6134
    @manjitkaur6134 2 ปีที่แล้ว +12

    ਬਿਲਕੁਲ ਠੀਕ ਹੈ ਜੀ 👍🙏🙏ਮੈ ਵੀ ਜੱਟ ਸਿੱਖ ਫੈਮਲੀ ਨਾਲ ਸਬੰਧ ਰੱਖਦੀ ਹਾਂ ਪਰ ਮੈ ਬਪਤਿਸਮਾ
    ਲਿਆ ਹੋਇਆ ਹੈ ਮੈ ਕ੍ਰਿਸ਼ਚਨ ਹਾਂ ਮੈਨੂੰ ਕੋਈ ਰੋਕ ਕੇ
    ਦਿਖਾਵੇ ਫਿਰ ਮੈ ਇਹਨਾ ਨੂੰ ਪੁੱਛਾਂ ਕਿ ਤੁਹਾਡੇ ਧਰਮ ਨੇ
    ਕੀ ਦਿੱਤਾ ਸਾਨੂੰ ਸਾਡਾ ਬਣਦਾ ਹਕ ਵੀ ਨਹੀ ਦਿੱਤਾ ਕਦੇ ਇਹ ਵੀ ਨਹੀ ਪਤਾ ਕੀਤਾ ਸੀ ਕਿ ਬਚਿਆ ਨੇ ਰੋਟੀ ਖਾਧੀ ਹੈ ਕਿ ਨਹੀ ਵਡੇ ਸਿੱਖ ਬਣੇ ਫਿਰਦੇ ਨੇ ਇਹਨਾਂ ਨੇ ਹਮਲਾ ਕੀਤਾ ਇਹਨਾਂ ਦੀ ਖੁਦ ਬੈਕ ਰਾਊਂਡ ਕਿੰਵੇ ਦੀ ਹੈ

    • @navi7517
      @navi7517 2 ปีที่แล้ว

      God bless you 💖

    • @gstambedkarsikh9404
      @gstambedkarsikh9404 2 ปีที่แล้ว +1

      ਤੁਸੀਂ ਜੱਟ ਸਿੱਖ ਹੋ ਜਾ ਜੱਟ ਕਿ੍ਰਸਚਨ

    • @pargatsingh8217
      @pargatsingh8217 2 ปีที่แล้ว +1

      Good

    • @manjitkaur6134
      @manjitkaur6134 2 ปีที่แล้ว

      @@gstambedkarsikh9404 ਜੱਟ ਕ੍ਰਿਸ਼ਚਨ ਹਾਂ ਦਸੋ ਕੀ ਗਲ

    • @TarsemSingh-uh8df
      @TarsemSingh-uh8df 2 ปีที่แล้ว

      God bless you

  • @simransharma2681
    @simransharma2681 2 ปีที่แล้ว +1

    ੲਿਹੋ ਜੇ ਸਿੱਖਾਂ ਦਾ ਕੋੲੀ ਧਰਮ ਨੀ ਹੁੰਦਾ। ਅਾਪ ਸਵੇਰੇ ੲੀ ਜਦੋਂ ਲੋਕਾਂ ਨੇ ਸੌਣਾ ਹੁੰਦਾ ਸਪੀਕਰ ਲਾ ਲੈਂਦੇ ਅਾ, ਓਦੋਂ ਨੀ ੲਿਹ ਲੋਕਾਂ ਨੂੰ Disturb ਕਰਦੇ। ਸਭ ਤੋਂ ਵੱਧ ਪਖੰਡ ਤੇ ੲੀਰਖਾ ਸਿੱਖਾਂ ਵਿੱਚ ਅਾ। ਪ੍ਭੂ ੲਿਹਨਾਂ ਨੂੰ ਅਕਲ, ਮੱਤ ਤੇ ਬੁੱਧ ਦੇਣ।

  • @edwinbritto3057
    @edwinbritto3057 2 ปีที่แล้ว +15

    God is in perfect control of Punjab, India & the world..
    Praise you Jesus
    Thank you Jesus..

    • @goldenbrown3283
      @goldenbrown3283 2 ปีที่แล้ว +1

      India is a sanatan country with its own religions , we do not need religions from the Arabian desert !!!.

  • @Manav.6264
    @Manav.6264 2 ปีที่แล้ว

    Jihda parmatma sade dukha nu smjhda ae sanu dukha toh bahar kadhda ae sara prbhu ohi hai sanu koi shrm nhi asi prbhu yeshu de deewane ha...
    ✝️🙏
    Amen ✝️🙏

  • @JagdevSingh-bl4wh
    @JagdevSingh-bl4wh 2 ปีที่แล้ว +3

    Thankyou Jesus and thanks my spiritual father ji is sandesh ke liye God bless you papa ji

  • @jaspalsingh9068
    @jaspalsingh9068 ปีที่แล้ว

    ਸਾਡੇ ਪਿੰਡ ਵਿਚ ਬਹੁਤ ਸਾਰੇ ਲੋਕ ਚਰਚ ਵਿਚ ਜਾਂਦੇ ਹਨ ਉਨਾਂ ਦਾ ਅਪਣਾ ਧਰਮ ਹੈ ਪਰ ਕਦੀ ਕਿਸੇ ਨੇ ਕੋਈ ਮਾੜੀ ਗੱਲ ਨਹੀਂ ਬੋਲੀ ਬੜੇ ਪਿਆਰ ਨਾਲ ਰਹਿੰਦੇ ਹਨ ਨਾ ਕਿਸੇ ਤਰ੍ਹਾਂ ਦਾ ਕੋਈ ਮਸਲਾ ਹੋਇਆ ਹੈ ਇਹ ਬੜੇ ਪਿਆਰ ਵਾਲੇ ਲੋਕ ਹਨ ਇਨਾਂ ਨੂੰ ਬੋਲਣਾ ਮਾੜੀ ਗੱਲ ਹੈ

  • @MASIHJEEVAN
    @MASIHJEEVAN 2 ปีที่แล้ว +27

    Thank you Lord jesus 🙏 very nice and powerful point hallelujah 💕🤗 God bless you all 🙏🙏💓

  • @musicclasses6383
    @musicclasses6383 2 ปีที่แล้ว

    ਸ਼ੜਦੇ ਆ ਏ ਲੋਕ

  • @jyotsnashrivastava37
    @jyotsnashrivastava37 2 ปีที่แล้ว +18

    Praise the Lord God bless you apostle ji ❤️❤️❤️❤️

  • @sandhyawaghmare1438
    @sandhyawaghmare1438 2 ปีที่แล้ว +2

    Masihat badh rahi hai ....jab jab satav hota hai masihat or badhti hai Jai Masihi ki to all punjab k vishwasi , prabhu k log God bless You all .🙏🙏🙏🙏🙏🙏

  • @amanatsidhu9609
    @amanatsidhu9609 2 ปีที่แล้ว +46

    Thank you Jesus My Father Jee🙏💖🙏🌹🙏
    God Bless you Apostle Jee🙏

  • @zaivishsinghzaivishsingh762
    @zaivishsinghzaivishsingh762 2 ปีที่แล้ว

    Thank.you.lord.jesus.very.nice.and.powerful.point.hallelujah.god.bless.you.all.praise.the.lord

  • @HPVERMA1011
    @HPVERMA1011 2 ปีที่แล้ว +7

    I am with you and all of you
    Hallelujah hallelujah hallelujah
    Thanku jesus

  • @MASIHJEEVAN
    @MASIHJEEVAN 2 ปีที่แล้ว +4

    येशु मसीह किसी का भी धर्म बनाने या तोड़ने के लिए नहीं आए , वो सब मनुष्यों को जीवन देने के लिए आए थे, इस लिए परमेश्वर से यही प्रार्थना है कि आपकी दया अनुग्रह सब मनुष्यों पर बनी रहे || AMEN GOD BLESS YOU ALL 🤗♥️

  • @rohitgill1469
    @rohitgill1469 2 ปีที่แล้ว +1

    Hallelujah hallelujah hallelujah hallelujah Amen

  • @anjalisandeepsharma
    @anjalisandeepsharma 2 ปีที่แล้ว +9

    Praise the Lord & Well said Apostle g

  • @Gurpreetsingh-uo7bk
    @Gurpreetsingh-uo7bk 2 ปีที่แล้ว

    ਸਹੀ ਆਖਿਆ ਪਾਪਾ ਜੀ God bless you papa g

  • @joshnahar4163
    @joshnahar4163 2 ปีที่แล้ว +11

    Rahe ga nam sada tekar Masih da
    He is the Alpha and Omega
    Jesus is the beginning and the end
    Nobody can stop the word of God
    Jesus is the saviour Amen

  • @satnamheer883
    @satnamheer883 2 ปีที่แล้ว

    Bahut sahi right and steek views..wonderful reply..steek and peaceful reply ji

  • @sadhanabenpalat8608
    @sadhanabenpalat8608 2 ปีที่แล้ว +42

    Praise the lord hallelujah thank you Jesus Christ dhanywad pastor ji God bless you

  • @SukhdevSingh-iw8vi
    @SukhdevSingh-iw8vi 3 หลายเดือนก่อน +1

    ਜਿਹੜੇ ਈਸਾਈ ਧਰਮ ਦੇ ਲੋਕ ਕਹਿੰਦੇ ਐ ਵੀ ਸਿਰਫ ਪ੍ਰਭੂ ਯੇਸੂ ਹੀ ਹੈ ਹੋਰ ਕੋਈ ਨਹੀਂ ਗੁਰੂ ਨਾਨਕ ਪਾਤਸ਼ਾਹ ਵੀ ਉਹਦੇ ਦਾਸ ਹਨ ਔਰ ਗੁਰੂ ਨਾਨਕ ਪਾਤਸ਼ਾਹ ਤਾਂ ਸਭ ਦੀ ਦਾਸ ਬਣ ਕੇ ਰਹੇ ਇਕ ਇਸਾਈ ਧਰਮੀ ਇਹ ਗੱਲ ਕਰਦਾ ਕਿ ਜੇ ਕੋਈ ਹੈ ਤਾਂ ਜੀਸੂ ਹੀ ਭਗਵਾਨ ਹੈ ਇਹ ਸਭ ਝੂਠ ਕਹਿੰਦੇ ਹਨ ਜਿਹੜਾ ਪਰਮਾਤਮਾ ਨੂੰ ਯਾਦ ਕਰਦਾ ਉਹੀ ਪਰਮਾਤਮਾ ਦਾ ਰੂਪ ਹੈ ਸਭ ਅਕਾਲ ਪੁਰਖ ਦੀ ਅੰਸ਼ ਹੈ ਕੋਈ ਦੂਜਾ ਨਹੀਂ

  • @ps0185
    @ps0185 2 ปีที่แล้ว

    ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਨਹੀ ਕਰਨਾ ਚਾਹੀਦਾ। 🤕🤕🤕🤕🥺🥺🥺🥺🥺

  • @rupindersingh739
    @rupindersingh739 2 ปีที่แล้ว +15

    Praise the LORD...
    Thank you apostle ji for ur humble and meaning ful massage..
    God bless you..🙏💐

  • @jaspalsonia4966
    @jaspalsonia4966 2 ปีที่แล้ว

    Praise the lord hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @salaria...3414
    @salaria...3414 2 ปีที่แล้ว +4

    Shi baat aa mai te agee hath houla karn nu tyar aa ✝️✝️✝️💪💪💪💪

  • @ajij_hunii
    @ajij_hunii 2 ปีที่แล้ว +1

    ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀ ਦੀ ਨਗਰੀ ਹੈ
    ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ

  • @AnjaliSharma-yc7yg
    @AnjaliSharma-yc7yg 2 ปีที่แล้ว +3

    Well said Apostle Sukhpal rana g 👏 Lord Jesus bless u More

  • @Shri_Titarsar_sahib
    @Shri_Titarsar_sahib 2 ปีที่แล้ว

    ਪਖੰਡ ਦਾ ਵਿਰੋਧ ਹੁੰਦਾ ਹੈ
    ਹੁੰਦਾ ਰਹੇਗਾ ਵੀਰ
    ਜਿਨਾਂ ਗੋਰਿਆਂ ਦੀ ਗੱਲ ਕਰਦਾ ਓ ਚਮਤਕਾਰ ਨੂੰ ਨਹੀਂ ਮੰਨਦੇ,

  • @dalbirdalbir4215
    @dalbirdalbir4215 2 ปีที่แล้ว +5

    Praise the Lord tanks you jesus Ja mashi ki papa ji God bless you 🙏🙏🙏🙏🙏🙏🙏🙏🙏

  • @simusab3051
    @simusab3051 2 ปีที่แล้ว

    ਗ਼ਲਤ ਗੱਲ ਏਦਾਂ ਨਹੀਂ ਕਰਨਾ ਚਾਹੀਦਾ
    ਸਾਰੇ ਧਰਮ ਸਤਿਕਾਰ ਯੋਗ ਨੇ

  • @lovesandhu4896
    @lovesandhu4896 2 ปีที่แล้ว +21

    Praise da lord 🙏

  • @rajkumariyeshukibeti156
    @rajkumariyeshukibeti156 2 ปีที่แล้ว

    Yes Apostle ji
    Aapne Bilkul right bola
    I'm Agree with your words
    God bless you
    Good msg for everyone
    Thank you Apostle ji🙏

  • @Jony_Gmaing_Live
    @Jony_Gmaing_Live 2 ปีที่แล้ว +9

    Praise the lord paster ji

  • @paramjeetsingh3359
    @paramjeetsingh3359 2 ปีที่แล้ว +1

    ਬਹੁਤ ‌ਮਾੜਾ ਹੈ ਪ੍ਰਭੂ ਯਿਸੂ ਮਸੀਹ ਕਿਸੇ ਦਾ ਮਾੜਾ ਨਹੀਂ ਕਰਦਾ ਸਗੋਂ ਚੰਗਾ ਹੀ ਕਰਦਾ ਹੈ ਜਦੋਂ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਲੋਕ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਕਿਉ ਮਾੜਾ ਕਹਿੰਦੇ ਹਨ ਇਹ ਲੋਕਾਂ ਦੀ ਮਰਜ਼ੀ ਹੈ ਕਿ ਨੂੰ ਮੰਨਣਾ ਹੈ

  • @poojarana8686
    @poojarana8686 2 ปีที่แล้ว +13

    Praise the lord thank you Jesus Christ Amen

  • @yakubmasih2815
    @yakubmasih2815 2 ปีที่แล้ว

    Praise the Lord, Paster ji ,
    I liked your spech.
    Ym

  • @Funny.video.1936
    @Funny.video.1936 2 ปีที่แล้ว +18

    I LOVE JESUS ✝️✝️✝️😊✝️😊✝️😊✝️😊✝️😊✝️

  • @happymasih7310
    @happymasih7310 2 ปีที่แล้ว

    Praise the lord 🙏🙏 god name sada jionda hai or sada rehega 🥰🥰

  • @n.s.sandhu2234
    @n.s.sandhu2234 2 ปีที่แล้ว +14

    Jai masih ki Papa ji Praise the lord hallelujah Glory be to God Papa ji Christian Community nu dbauna Chahunde ne but eh ne hona All Christians Community Stands on One Platform 🙏🙏

  • @GurpreetSingh-ue9eq
    @GurpreetSingh-ue9eq 3 หลายเดือนก่อน

    Very nice Papa ji hallelujah hallelujah hallelujah hallelujah hallelujah hallelujah hallelujah

  • @purvanchalnews12345
    @purvanchalnews12345 2 ปีที่แล้ว +11

    💯 %True!Well said Apostle ji 🙏,,,🙏

  • @darshanmasihladder7733
    @darshanmasihladder7733 2 ปีที่แล้ว +1

    ਸੱਚੇ ਸਿੱਖ ਦੀ ਇਹ ਹੀ ਨਿਸਾਨੀ ਹੈ ਆਮੀਨ ਆਮੀਨ ਆਮੀਨ

  • @parmeshwarkavachan5506
    @parmeshwarkavachan5506 2 ปีที่แล้ว +16

    Amen hallelujah apostle ji 🌹🌹🌹🌹🌹🌹🙏🙏🙏🙏🙏🙏

  • @x_editor4628
    @x_editor4628 2 ปีที่แล้ว

    thank you jesus 🙏thank you paster ji 🙏,God bless you paster ji khuda tuhade naal hai 🙌🙌,Amennnn

  • @jasveersingh2958
    @jasveersingh2958 2 ปีที่แล้ว +62

    जो उन्होंने किया ओ आप लोगों का दिल नहीं दुखाया उन्होंने खुदा का दिल दुखाया है वचन कहता जहां एक या दो होते हैं वहां खुदा मौजूद होता है खुदा सब देखता है वो मुसा के साथ था आप के साथ है आप परेशान मत हो ये सब राजनिति है खुदा सब को ज़बाब देगा मैं ओ हिसाब ले गा

    • @amricanboy4321
      @amricanboy4321 2 ปีที่แล้ว +1

      Saleya 2 lakh mazbi sikh .isaayi bna dite ehna ne

    • @HR24618
      @HR24618 2 ปีที่แล้ว +1

      Amen

    • @rajkamal4570
      @rajkamal4570 2 ปีที่แล้ว

      @@amricanboy4321Pehlan Bolna Sikh Gal Kida Kari Di Teri Boli Ton Tere Dharam Di Pehchan Hundi Jo Tu Aapne Dharam Ton Changi Sikhya Payi Baki Jo Tere Change Sanskaar Ghro Mile Tere Maa Baap Ne Tainu Dite Ik Insaan Di Pehchan Uhdi Boli Ton Uhde Kaman Ton Hundi Uhde Chaal Chlan Ton Teri Jubaan Ton Gandi Gaal Nikli Tu Aapne Nu Ki Dash Riha Main Buhat Changa Pehlan Aapne Andar Jhati Maar Aapne Aap Nu Dekh 👆

    • @amricanboy4321
      @amricanboy4321 2 ปีที่แล้ว

      @@rajkamal4570 Punjab musalmaan freed varge ja sikha de haq aa ..jishu di ik gal das de jo Punjab leyi kiti a ..das Punjab leyi koi isaayi ne kurbani kiti ..angreza da drm asi keyon pdiye ..fudu saale ..saade maapeya ne bhut sanskaar dite aa ..o tohade leyi nhi barto krde .. jina nu smnj nhi kush ..tere varge fudu bndeya di shiter hi chahide aa ..putro hun kro prachaar ....koi ik Langer das isaayi ne laya a ..gurdware cho lkha greeb lok roti khande aa ..isaayiya ne school bnaya Punjab free education o b jo isaayi bnega ja jo isaayai a ...fudu saale ...bhut ho geya tohada praachaar hun ni hon lga pinda ch hun dekho ki hunda a ..tusi bhut greeb hinduya nu isaayi bnaya a ..tohadi gand maarni peni idaa tusi soot ni ona ..ik baar fer keh reha ..asi na tohade jishu mishu nu jaande ha na janana di Lord a ....

    • @lyf3590
      @lyf3590 2 ปีที่แล้ว

      ਸਿੰਘ ਕੱਟ ਦੇ ਨਾਮ ਪਿੱਛੋ

  • @lovelovepreet4309
    @lovelovepreet4309 2 ปีที่แล้ว +1

    I love you Jesus ji

  • @RamPrakash-dz2ol
    @RamPrakash-dz2ol 2 ปีที่แล้ว +7

    Thank you Jesus Christ 🙏🏼🙏🏼🙏🏼

  • @ReshamSingh-ns9vv
    @ReshamSingh-ns9vv 2 ปีที่แล้ว

    ਬਹੁਤ ਹੀ ਗਲਤ ਹੋਇਆ ਜੀ

  • @bijaymokatan3835
    @bijaymokatan3835 2 ปีที่แล้ว +21

    प्रभु तेरि तारिफ हो जय जय कर हो सारा महिमा हो! स्तुति हो,, लेकिन हम येशुका लोगगो कि लिए निन्दा कर्ने वालाको प्रभु ने जरुर बदला लिने वाला हो!

  • @sonianahar2834
    @sonianahar2834 2 ปีที่แล้ว

    Jai Masih ki papa ji very nice excellent priching

  • @apostlejohnsonbhattiworshi2546
    @apostlejohnsonbhattiworshi2546 2 ปีที่แล้ว +5

    God bless you Apostle ji

  • @sumandeep7388
    @sumandeep7388 2 ปีที่แล้ว

    Loka to sach bardasht nhi ho reha Jesus sach c sach h te hameha sach hi rahuga ohnu duniya di koi takat nhi badl sakdi amen 🙏

  • @HarpreetSingh-gb8kt
    @HarpreetSingh-gb8kt 2 ปีที่แล้ว

    ਵੀਰ ਜੀ ਬਹੁਤ ਗੱਲੀ ਮੇ ਵੀਲਮੀਕ ਹੈ

  • @gift6831
    @gift6831 2 ปีที่แล้ว +7

    Nice msg god bless you apostle ji 🙌

  • @charnjitkaur5804
    @charnjitkaur5804 2 ปีที่แล้ว +1

    ਇਹਨਾਂ ਵਿਰੋਧੀ ਲੋਕਾਂ ਨੂੰ ਉਦੋਂ ਪਤਾ ਲੱਗੇਗਾ ਜਦੋਂ ਪ੍ਰਭੂ ਯਿਸੂ ਮਸੀਹ ਦੇ ਹਰ ਅੱਗੇਇੱਕ ਗੋਡਾ ਨੀਵਾਂ ਹੋਵੇਗਾ ਇਹ ਲੋਕ ਪਰਮੇਸ਼ੁਰ ਨੇ ਬਖਸ਼ਣੇ ਨਹੀਂ

  • @rashpalriar9803
    @rashpalriar9803 2 ปีที่แล้ว +27

    Praise the lord

  • @torchlightlight554
    @torchlightlight554 2 ปีที่แล้ว

    I will send this video to Christians in the west specially Canada.

  • @SukhdevSingh-iw8vi
    @SukhdevSingh-iw8vi 3 หลายเดือนก่อน +1

    ਆਪਣੇ ਧਰਮਾਂ ਦਾ ਸਤਿਕਾਰ ਕਰੋ ਕਿਸੇ ਦੇ ਧਰਮ ਨੂੰ ਬੁਰਾ ਨਾ ਕਹੋ ਤੇ ਨਾ ਹੀ ਆਪਣਾ ਧਰਮ ਛੱਡ ਕੇ ਕਿਸੇ ਦੂਜੇ ਧਰਮ ਵਿੱਚ ਜਾਓ ਆਪਣੇ ਧਰਮ ਦਾ ਜਿਹੜਾ ਨਹੀਂ ਹੋਇਆ ਉਹ ਦੂਜੇ ਦਾ ਕੀ ਹੋਇਆ

  • @Coversongsbydanielmark
    @Coversongsbydanielmark 2 ปีที่แล้ว +26

    Praise be to God 🙏Amen Hallelujah🙌🙌🙌🙌🙌🙌

  • @manjindersingh1353
    @manjindersingh1353 2 ปีที่แล้ว

    ਮਹਾਂਕਾਲ ਸਤਿਗੁਰੂ ਜੀ ਦੀ ਕਿਰਪਾ ਨਾਲ ਵਣਜਾਰਾ ਸੱਚ ਧਰਮ ਵਾਸਤੇ ਜੰਗ ਦੇ ਮਦਾਨ ਵਿੱਚ ਜਾਂਦਾ ਸੀ ਭਾਜੜਾ ਪੈ ਦੁਸ਼ਟ ਤੁਰਕ ਨੂੰ ਹੁਣ ਵਣਜਾਰਾ ਬੇਨਤੀਆਂ ਕਰ ਰਿਹਾ ਹੈ ਮਹਾਮਾਈ ਜਗਤ ਮਾਤਾ ਭਗਉਤੀ ਜੀ ਦੇ ਦਰਬਾਰ ਵਿੱਚ ਪਰਲੋ ਆਵੇਗੀ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕਰ ਦੇਵੇਗੀ ਨੀਲਾ ਅਕਾਸ਼ ਨੀਲਾ ਸਮੰਦਰ ਨੀਲਾ ਚੋਲਾ ਨੀਲਾ ਰੰਗ ਮਹਾਂਕਾਲ ਦਾ ਨੀਲਾ ਕਮਰਕੱਸੇ ਨੀਲੇ ਦੁਮਾਲਾ ਸੋਣ ਨਹੀਂ ਦੇਵੇਗਾ ਮਲੇਛ ਨੂੰ

  • @simi3
    @simi3 2 ปีที่แล้ว +5

    Jesus my life changing 🙏🙏🙏🙏👍👍👍

  • @SanjeevKumar-x3d9q
    @SanjeevKumar-x3d9q 4 หลายเดือนก่อน

    Thank you Jesus hallelujah ❤️🙏🏿

  • @albutmasih8754
    @albutmasih8754 2 ปีที่แล้ว +4

    Jai Masih de pastor ji 🙏

  • @mamtakandiara6787
    @mamtakandiara6787 2 ปีที่แล้ว

    Bilkul sahi kha aap ne pastor ji God bless you 🙏❤️

  • @rajsinghrajsingh1235
    @rajsinghrajsingh1235 2 ปีที่แล้ว +5

    ਖਾਲਸਾ ਜੀ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰੋ

  • @kirandeepkaur4892
    @kirandeepkaur4892 2 ปีที่แล้ว

    Yes amen hallelujah varey nice papa ji god blass you 👌👍👏👏

  • @ApostleAnkurNarulaClips
    @ApostleAnkurNarulaClips 2 ปีที่แล้ว +10

    Sir, you are absolutly right .
    Jub , sikh log dusre dharam mai jaate hai to inko nahi dikhta agar koi Jesus ko follow kerna chahta hai to phir inko problems hone lagti hai .

  • @godskingdom8082
    @godskingdom8082 2 ปีที่แล้ว +4

    परमेश्वर का कार्य और बढ़ता जायेगा आमीन।

  • @swarnlal3621
    @swarnlal3621 ปีที่แล้ว

    Hallelujah praise the Lord, Jesus Christ🙏🙏🙏🙏

  • @mandeepbhatty9550
    @mandeepbhatty9550 2 ปีที่แล้ว +19

    Brother you very nicely explained all the details 👏. Really in Christian countries every religion has equal rights. Nothing such happens like this whatsoever in India and Punjab going on against Christian and minorities.

    • @updatenewswithme
      @updatenewswithme 2 ปีที่แล้ว

      better to go there...what are you doing here...namak harami with india or christianity...choice is yours