🔴 LIVE : ਸੁਖਬੀਰ ਬਾਦਲ ਨੇ ਛੱਡੀ ਅਕਾਲੀ ਦਲ? ਜਥੇਦਾਰ ਨੇ ਐਲਾਨਿਆ ਅਗਲਾ ਪ੍ਰਧਾਨ?

แชร์
ฝัง
  • เผยแพร่เมื่อ 6 ก.ย. 2024
  • #rozanatimes #punjab #sikh
    🔴 LIVE : ਸੁਖਬੀਰ ਬਾਦਲ ਨੇ ਛੱਡੀ ਅਕਾਲੀ ਦਲ? ਜਥੇਦਾਰ ਨੇ ਐਲਾਨਿਆ ਅਗਲਾ ਪ੍ਰਧਾਨ?

ความคิดเห็น • 54

  • @Shagan_singh515
    @Shagan_singh515 หลายเดือนก่อน +24

    ਸ਼ਿਰੋਮਣੀ ਅਕਾਲੀ ਦਲ ਨਾਲੋਂ (ਬਾਦਲ) ਸ਼ਬਦ ਹਟਾਨਾ ਚਾਹੀਦਾ
    ਨਿਰੋਲ ਅਕਾਲੀ ਦਲ ਹੋਵੇ
    ਪ੍ਰਧਾਨ ਦੀ ਚੋਣ ਸਰਬੱਤ ਖਾਲਸਾ ਦੇਇਕਠ ਵਿੱਚ ਚੋਣ ਹੋਵੇ

  • @user-pi3gv3kq7f
    @user-pi3gv3kq7f 26 วันที่ผ่านมา +4

    ਵਾਹਿਗੁਰੂ ਮੇਹਰ ਕੱਰਨ ਜੀ

  • @gurmindergondara4485
    @gurmindergondara4485 หลายเดือนก่อน +14

    ਸੁਖਬੀਰ ਅਕਾਲੀਦਲ ਛਡ ਕੇ ਸੌਦਾ ਸਾਧ ਕੋਲ ਚਲਾ ਜਾਵੇ

  • @chanansingh1674
    @chanansingh1674 หลายเดือนก่อน +7

    ਬਹੁਤ ਵਧੀਆ ਉਪਰਾਲਾ ਸਿੰਘ ਸਾਹਿਬ

  • @chanansingh1674
    @chanansingh1674 หลายเดือนก่อน +4

    ਅਜ ਤੁਹਾਡੀ ਸੋਚ ਬਹੁਤ ਵਧੀਆ ਨਤੀਜੇ ਦਾ ਇੰਤਜ਼ਾਰ ਹੈ

  • @waheguruji55
    @waheguruji55 หลายเดือนก่อน +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @gurdialsingh9565
    @gurdialsingh9565 หลายเดือนก่อน +5

    Singh sahib Bhai Jasbir Singh ji Fateh parvan karni ji
    Tuhada yatan salagha jog jai
    Waheguru ji app jinu Fateh bakhshan ji

  • @SatvirKaur-sg7td
    @SatvirKaur-sg7td หลายเดือนก่อน +10

    ਪੰਥਦੀ ਚ
    ੜਦੀਕਲਂ। ਹੋਵੈ

  • @AjitSingh-ct7cy
    @AjitSingh-ct7cy หลายเดือนก่อน +6

    ਅਕਾਲੀ ਦਲ ਚੋ ਤਬਲਾ ਕਡਕੇ ਨਿਰੋਲ ਅਕਾਲੀ ਦਲ ਸਥਾਪਤ ਹੋਣਾ ਚਾਹੀਦਾ ਹੈ ਅਤੇ ਉਸ ਦੇ ਵਿਚੋ ਬਾਦਲਾ ਨਾ ਨਹੀ ਹੋਣਾ ਚਾਹੀਦਾ

  • @user-nd2ty4po6s
    @user-nd2ty4po6s 3 วันที่ผ่านมา +1

    ਜਥੇਦਾਰ ਜੀ ਇਹਨਾਂ ਨੂੰ ਤਾਂ ਸਜ਼ਾ ਦਿੱਤੀ ਹੀ ਜਾਵੇ ਨਹੀਂ ਤਾਂ ਅੱਗੇ ਤੋਂ ਹੋਰ ਵੀ ਗਲਤੀ ਕਰੇਗਾ

  • @PritamSingh-wt7jx
    @PritamSingh-wt7jx หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @liberategurdwargiangodrhih6872
    @liberategurdwargiangodrhih6872 6 วันที่ผ่านมา +2

    ਬੁੰਗਿਆਂ ਨੂੰ ਢਹਾਉਣਾ, ਅਤੇ " राम राम " ਦੇ ਠੱਪੇ ਲੱਗੀਆਂ ਇੱਟਾਂ ਦਰਬਾਰ ਸਾਹਿਬ ਵਿੱਚ ਕਿਹੜੀ ਨੀਹਾਂ ਵਿੱਚ ਲਕ੍ਹੋ ਕੇ ਲਾਈਆਂ ਗਈਆਂ ਹਿਨੁ ? ਇਹ ਗਲ ਤਨਖਾਹੀਆ ਕਰਾਰ ਬਾਦਲਕਿਆਂ ਤੋਂ ਸਪਸ਼ਟੀਕਰਨ ਲਿਆ ਜਾਵੇ ਜੀ 🙏💥 ਆਉਂਦੇ ਸਮੇ ਲਈ ਬੀਜੇ ਹੋਰ ਕੰਡੇ, ਕਿੱਥੇ ਕਿੱਥੇ ਹਿਨੁ ਪੂਰੀ ਪੜਤਾਲ ਸਿੰਘ ਸਾਹਿਬ ਕਰਣਗੇ ਜੀ 💥🙏

  • @surindersingh2175
    @surindersingh2175 หลายเดือนก่อน +5

    ਫਾਂਸੀ ਦੀ ਸੱਜਾ ਹੋਵੇ

  • @harmindersinghsidhu1538
    @harmindersinghsidhu1538 หลายเดือนก่อน +2

    ਭਾਈ ਸਾਬ ਜੀਂ, ਇਹ ਜੋ ਤੂਹਾਡੇ ਪਿਛੇ ਇੱਕ ਨਿਹੰਗ ਸਿੰਘ ਬੰਦੂਕ ਉੱਚੀ ਕਰਕੇ ਕੈਮਰੇ ਵਿੱਚ ਵਿਖਾ ਰਿਹਾ ਹੈ, ਕੌਮ ਵਿੱਚ ਕੋਈ ਵਧੀਆ ਪ੍ਰਭਾਵ ਨਹੀਂ ਜਾਂਦਾ. ਇਸਦਾ ਤੁਹਾਡੀ ਸੁਰੱਖਿਆ ਵੱਲ ਧਿਆਨ ਨਹੀਂ, ਸਗੋਂ ਆਪਣੀ ਬੰਦੂਕ ਦੀ ਪ੍ਰਦਰਸ਼ਨੀ ਵੱਲ ਹੈ. ਅੱਗੇ ਤੋਂ ਇਹ ਵਾਪ੍ਰਨ ਦਾ ਪਹਿਲਾਂ ਪ੍ਰਬੰਧ ਕਰਨਾ ਜੀਂ. ਵਾਹਿਗੁਰੂ ਤੁਹਾਨੂੰ ਆਪਣੇ ਕਾਰਜ ਨੂੰ ਨੇਪਰੇ ਚਾੜਨ ਲਈ ਸਫਲਤਾ ਬਖਸ਼ਣ ਜੀਂ.

  • @AmrikSingh-ef7eg
    @AmrikSingh-ef7eg 17 วันที่ผ่านมา +1

    ਨਾਗਪੁਰੀਆਂ ਦੇ ਆਖੇ ਲੱਗ ਕੈ ਕੇਸਰੀ ਨਿਸ਼ਾਨ ਸਾਹਿਬ ( ਜੋ ਸਾਡੇ ਬਘੇਲਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਨੇ 17 ਵਾਰੀ ) ਲਾਲ ਕਿਲੇ ਤੇ ਫਹਿਰਾਇਆ ਸੀ 🙏😊 ਇਸ ਗੌਰਵਮਈ ਇਤਿਹਾਸ ਨੂੰ ਗੁਮਰਾਹ ਕਰਨ ਲਈ ਅਕਾਲ ਤਖਤ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਜੀ 🙏💥ਬਸੰਤੀ , ਰਖੱੜੀ ?

  • @Gurmukhsingh-ow6bo
    @Gurmukhsingh-ow6bo หลายเดือนก่อน +1

    ਬਹੁਤ ਵਧੀਆ ਕੰਮ

  • @SantoshKumar-do4oc
    @SantoshKumar-do4oc หลายเดือนก่อน +1

    Sukhbir nu korre ton Ghat saja nhi honi chahiye Jathedar Ji ap nu Thanks

  • @granthiandiawajbabagranthi6235
    @granthiandiawajbabagranthi6235 25 วันที่ผ่านมา +2

    ਅੱਧ ਤੋਂ ਵੱਧ ਬੰਦੇ ਐਮ ਐਲ ਏ।।ਐਮ ਪੀ ਦੀ ਫੀਲਿੰਗ ਲਈ ਬੈਠੇ ਹਨ ਬਾਈ ਜੀ

  • @harbhajansinghsingh2835
    @harbhajansinghsingh2835 หลายเดือนก่อน +7

    Akali dal panthak chardi kala rahe

  • @harmeetkour3982
    @harmeetkour3982 28 วันที่ผ่านมา +1

    🙏🏿🙏🏿🙏🏿👍🙏🏿🙏🏿

  • @liberategurdwargiangodrhih6872
    @liberategurdwargiangodrhih6872 6 วันที่ผ่านมา +1

    ਪਹਿਲੀ ਗੱਲ ਅਕਾਲੀ ਦਲ ਦੀ ਇਹੋ ਹੋਵੇ- ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਲਈ ਮਿਥਿਆ ਹੈ ਜੀ 🙏💥

  • @KarnailKarnail-si2tc
    @KarnailKarnail-si2tc หลายเดือนก่อน +2

    New Akali Dal may work in the favour of humanity.

  • @user-mi8rh4wu2j
    @user-mi8rh4wu2j 23 วันที่ผ่านมา +1

    DHAN..DHAN..GURU..RAM. .DAS. G. .KIRPA..KARAN..VEER..G

  • @davinderkaur5095
    @davinderkaur5095 18 วันที่ผ่านมา +1

    ਜਥੇਦਾਰ ਨੇ ਕੀ ਕਰਨਾ ਹੈ ? ਬਾਦਲ ਦੇ ਕਿਸੇ ਹੋਰ ਨੂੰ ਬਾਦਲ ਦੇ ਭਰਾ ਭਤੀਜੇ ਦੋਸਤ ਮਿਤੱਰ ਨੂੰ ਵਾੜ ਦੇਣ ਦੇ ਹੋਰ ਕੋਈ ਉਮੀਦ ਰਖਣਾ

  • @Gurmukhsingh-ow6bo
    @Gurmukhsingh-ow6bo หลายเดือนก่อน +2

    ਬਾਦਲ ਪਰਿਵਾਰ ਨੂੰ ਸਿੱਖੀ ਚ ਛੇਕੋ

  • @Gurmukhsingh-ow6bo
    @Gurmukhsingh-ow6bo หลายเดือนก่อน +1

    ਜਿਹੜੇ ਬੰਦੇ ਉਦੋਂ ਨਹੀਂ ਬੋਲੇ
    ਉਹ ਬੰਦੇ ਨਾ ਲੲਏ ਜਾਣ

  • @RajinderSingh-ri3jc
    @RajinderSingh-ri3jc หลายเดือนก่อน +8

    ਅਕਾਲੀ ਦਲ ਬਾਦਲਾਂ ਤੋ ਮੁਕਤ ਹੋਵੇ ਫਿਰ ਹੀ ਅਕਾਲੀ ਦਲ ਦੀ ਸਰਕਾਰ ਬਣ ਸਕਦੀ ਹੈ

  • @gs4974
    @gs4974 28 วันที่ผ่านมา +1

    Akal takhat Mahan hai Sikh Panth di Shan hai magar buzdil te lifaafyan chon nikle Jathedara ton kis vele kuj vi umeed nhi kiti ja sakdi

  • @SantoshKumar-do4oc
    @SantoshKumar-do4oc หลายเดือนก่อน +1

    Singh ji Sukhbir nu Thamle nal ban ke Sat din tak KORRE lae Jan ok Thanks

  • @HarjitSingh-ig5ri
    @HarjitSingh-ig5ri 16 วันที่ผ่านมา +1

    Akta.hona.jaroe.hy

  • @SarbjitSingh-ek1si
    @SarbjitSingh-ek1si หลายเดือนก่อน +1

    ਅਕਾਲੀਆ ਦੇ ਪੁਰਾਣੇ ਗ ਲਤ ਲੀਡਰ ਸਾਮਲ ਨਾ ਕੀਤੇ ਜਾਣ

  • @gurmelsinghsandhuhasanpurl4406
    @gurmelsinghsandhuhasanpurl4406 หลายเดือนก่อน +4

    SUKHBIR NU PANTH CHO CHEKNA CHAHI DA HAIN

  • @mangill2671
    @mangill2671 หลายเดือนก่อน +1

    302-DA-PARCHA-DARJ-KRWAO-THANKS

  • @surinderpalsingh4474
    @surinderpalsingh4474 หลายเดือนก่อน +1

    Vaheguru jio

  • @GhumanKirpalkirpalsingh
    @GhumanKirpalkirpalsingh 23 วันที่ผ่านมา +1

    From 4 a m to 6 a m gurbani relaying conection is not good

  • @satwantsingh9096
    @satwantsingh9096 10 วันที่ผ่านมา +1

    ਪੀਟੀਸੀ ਪੰਜਾਬ ਦਾ ਗ਼ਦਾਰ ਮੀਡੀਆ ਮੋਦੀ ਸਰਕਾਰ ਦਾ ਦਲਾਲ

  • @kuldeepsinghdhade4983
    @kuldeepsinghdhade4983 หลายเดือนก่อน +3

    ਵਿਕਾਸ ਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਚੜ੍ਹਦੀ ਕਲਾ ਵਿੱਚ ਰਹੇਗਾ

  • @WildeMarshall
    @WildeMarshall 8 วันที่ผ่านมา +1

    Harris Michelle Hernandez Anthony Williams Eric

  • @AnnMorris-z9d
    @AnnMorris-z9d 18 วันที่ผ่านมา +1

    Robinson Karen Taylor Kevin Garcia Matthew

  • @gs4974
    @gs4974 28 วันที่ผ่านมา +1

    Badal de poore laane ne galti nhi gunah keete hai. Oh ik nhi kyi gunaah keete han, sab ton vadda inaah da Gunaah hai ke Jugo Jugg Atall Jagdi jot *Sahib Sri Guru Granth Sahib jee de Srupa di ina di nakk de thalle Be-adabiyan hoyiaan han . Naale maafi galti di hundi hai ina di sza iko hee hai ke is saare lutere laane vaale ਗੰਦ nu Akali Dall cho dismiss kar ke baahar karn di sza honi chahidi hai. Te Nve chardi-kla vaale panth da dard rakhn vaale Naujwana nu Akali dall di vaag-dor sambhaal laini chahidi hai

  • @dildarsingh8512
    @dildarsingh8512 หลายเดือนก่อน +1

    Hun akal dal top te jayega 100/vote akali dal

  • @dildarsingh8512
    @dildarsingh8512 หลายเดือนก่อน +1

    Sarvat da balha karna wali koam ha

  • @Gurmukhsingh-ow6bo
    @Gurmukhsingh-ow6bo หลายเดือนก่อน +1

    ਬਾਦਲ ਦਲ ਵਾਲੇ ਗਲਤ ਬੰਦੇ ਵੀ ਸਿੱਖੀ ਚੋ ਛੇਕੋ

  • @ReshamSingh-x3w
    @ReshamSingh-x3w 8 วันที่ผ่านมา +1

    Tusi ate ganai hai sad ta sood nai sakay

  • @user-fz7xt8xw8h
    @user-fz7xt8xw8h 4 วันที่ผ่านมา

    ਪ੍ਰਧਾਨ ਖੈੜਾ ਸਹਿਬ ਨੂੰ ਬਣਾ ਲਵੋ ਨਾਲੇ ਜਥੇਦਾਰ ਜਸਵੀਰ ਸਿੰਘ ਜੀ ਦੀ ਜਾਣ ਪਛਾਣ ਵਧੀਆ ਹੈ

  • @DarshansinghmahalDarshan
    @DarshansinghmahalDarshan หลายเดือนก่อน +1

    Eh tan rub bane hoi c hazaran nujavan sany kute ton marva te hun
    Saza jutian saf karn de eh tan mafi de yog nahin saza sakhat hone chahe de ha

  • @ellgerferguson1631
    @ellgerferguson1631 2 วันที่ผ่านมา

    Allen William White Sarah Lee Frank

  • @sansoa89
    @sansoa89 หลายเดือนก่อน +1

    LIER LIER NEWS THIS CANAL.
    ALL NEWS LIER LIER THIS CANAL

  • @parmpalsinghpalmann549
    @parmpalsinghpalmann549 หลายเดือนก่อน +2

    ਸਿੱਖ ਹੀ ਸਿੱਖ ਦਾ ਦੁਸ਼ਮਣ ਹੈ, ਸੁਖਬੀਰ ਬਾਦਲ ਬਗੈਰ ਕੋਈ ਕਾਮਯਾਬ ਨਹੀਂ ਹੋਣਾ, ਇੱਕ ਮੌਕਾ ਬਾਦਲ ਸਾਹਿਬ ਤੋਂ ਬਾਅਦ ਦੇਣਾ ਚਾਹੀਦਾ ਹੈ, ਗਲਤੀਆਂ ਕਰਕੇ ਇਨਸਾਨ ਸਿੱਖਦਾ ਹੈ, ਹੋਰ ਕੋਈ ਅਕਾਲੀ ਦਲ ਕਾਮਯਾਬ ਨਹੀਂ ਹੋਇਆ ,ਇਹ ਕਾਮਯਾਬ ਹੋਇਆ ਤਾਂ ਇਸ ਨੂੰ ਨਾ ਤੋੜੋ, ਜੇ ਆਪਣਾ ਘਰ ਦਾ ਗਲਤੀ ਕਰੇ ਤਾਂ ਘਰੋ ਨਹੀਂ ਕੱਢੀ ਦਾ,

  • @amarjitrana-wk5tl
    @amarjitrana-wk5tl หลายเดือนก่อน +2

    Punjab or forner dusria state de loko darbar sahib paise bhet karno hat javo.eh sukhbir fir rezine krega

  • @amarjitrana-wk5tl
    @amarjitrana-wk5tl หลายเดือนก่อน +2

    Eh khalsa jiieh kyo nhi bolde k sukbir golk chor hai es tu akal jathedar Rezine kyo nhi karvoda ki eh jathedar vi golk chori which partner ne.