Kuldeep Paras Munda Ho Geya Shudai ਕੁਲਦੀਪ ਪਾਰਸ ਮੁੰਡਾ ਹੋ ਗਿਆ ਸ਼ੁਦਾਈ Punjabicdstore

แชร์
ฝัง
  • เผยแพร่เมื่อ 30 ม.ค. 2025
  • เพลง

ความคิดเห็น • 127

  • @ManjitKaur-kb3dq
    @ManjitKaur-kb3dq 6 หลายเดือนก่อน +18

    ਯਾਦਾ ਬਚਪਨ ਦੀਆਂ ❤

    • @Punjabicdstore
      @Punjabicdstore  6 หลายเดือนก่อน

      @@ManjitKaur-kb3dq ਜੀ

  • @kuldeepsinghbhau4665
    @kuldeepsinghbhau4665 7 หลายเดือนก่อน +22

    ਬਚਪਨ ਵਿੱਚ ਸੁਣਦੇ ਹੁੰਦੇ ਸੀ ਹੁਣ ਵੀ ਸੁਣੀਂਦਾ ਬਹੁਤ ਵਧੀਆ ਗਾਣੇ ਸੀ ਪੁਰਾਣੇ

    • @Punjabicdstore
      @Punjabicdstore  6 หลายเดือนก่อน

      @@kuldeepsinghbhau4665 ਉਹ ਦਿਨ ਸੀ

  • @mohandhindsa1174
    @mohandhindsa1174 4 หลายเดือนก่อน +14

    1990- 91 ਚ ਅਸੀਂ ਫ਼ੌਜ ਚ ਭਰਤੀ ਹੋਏ ਸੀ ਉਦੋਂ ਬਹੁਤ ਜਿਆਦਾ ਸੁਣਦੇ ਸੀ ਦੋਵਾਰਾ ਉਹੀ ਦਿਨ ਚੇਤੇ ਆ ਗਏ

    • @Punjabicdstore
      @Punjabicdstore  4 หลายเดือนก่อน +1

      ਬਸ ਜੀ ਟੈਮ ਟੈਮ ਦੀ ਗੱਲ ਜੀ

    • @harjit_singh.12345
      @harjit_singh.12345 2 หลายเดือนก่อน +1

      ਮੈਂ ਤਾਂ ਪੰਜ ਸਾਲਾਂ ਦਾ ਸੀ 90 ਵਿੱਚ

  • @ssdਸੁਨਾਮ
    @ssdਸੁਨਾਮ 18 วันที่ผ่านมา +2

    ਮੈ ਇਹ ਕੈਸਟ ਜਦੋ ਆਈ ਸੀ ਉਦੋ ਲਈ ਸੀ ਅਜ ਵੀ ਪਈ ਹੈ ਨਾਲ ਪੰਛੀ ਦੀ ਵੀ ਆਈ ਸੀ ਉਹ ਵੱਧ ਚਲੀ ਸੀ ਉਹ ਟਾਈਮ ਨਹੀਂ ਭੂਲ ਹੋਣਾਂ ਨਾਲ ਹੀ ਜਾਣਗੀਆਂ ਯਾਦਾਂ

    • @Punjabicdstore
      @Punjabicdstore  17 วันที่ผ่านมา +1

      ਸਹੀ ਕਿਹਾ ਵੀਰ ਜੀ

  • @AvtarSingh-te7vs
    @AvtarSingh-te7vs 4 หลายเดือนก่อน +9

    ਪੁਰਾਣਾ ਸਮਾ ਯਾਦ ਆ ਗਿਆ
    ਮੈਨੂੰ ਬਹੁਤ ਹੀ ਜਿਆਦਾ ਸੋਕ ਹੈ ਪੁਰਾਣੇ ਗਾਣੇ ਸੁਣਨ ਦਾ
    ਧੰਨ ਵਾਦ

    • @Punjabicdstore
      @Punjabicdstore  4 หลายเดือนก่อน

      @@AvtarSingh-te7vs ਜੇ ਕੋਈ ਵੀ ਹੋਵੇ ਦੱਸਣਾ ਜੀ

  • @ParamGill-r1y
    @ParamGill-r1y 5 หลายเดือนก่อน +13

    ਮੇਰੀ ਸੁਰਤ ਸਬਲਦੀ ਸੀ ਜਦੋ ੲਿਹ ਗੀਤ ਅਾੲਿਅਾ ਸੀ ਬਹੁਤ ਸੋਹਣਾ ਗੀਤ ❤❤❤❤

    • @Punjabicdstore
      @Punjabicdstore  5 หลายเดือนก่อน

      @@ParamGill-r1y sab da manpasand geet

  • @balwinderpadda2311
    @balwinderpadda2311 8 หลายเดือนก่อน +14

    ਬਹੁਤ ਸ਼ਾਨਦਾਰ ਗੀਤ ਜੀ ❤❤

  • @nirmalnimma3473
    @nirmalnimma3473 8 หลายเดือนก่อน +11

    Evergreen song
    V.C.R ਲੈਕੇ ਆਏ ਸੀ ਓਦੋ ਸੁਣੀਆ ਸੀ ਫਿਲਮ ਚ ਗੀਤ ਸੀ.

    • @Punjabicdstore
      @Punjabicdstore  8 หลายเดือนก่อน +1

      ਸਹੀ ਕਿਹਾ ਬਾਈ ਜੀ👍

  • @jasbirsandhu1998
    @jasbirsandhu1998 8 หลายเดือนก่อน +10

    I am 70 plus and I still listen to this song. Thank you 🙏

  • @manjitbhandal595
    @manjitbhandal595 8 หลายเดือนก่อน +10

    1990 ,91 ਦੀਆ ਗੱਲਾ ❤ ਪੁਰਾਣੇ ਗੀਤ ,

  • @desijatt9099
    @desijatt9099 4 หลายเดือนก่อน +6

    ਬਚਪਨ ਵਿਚ ਬਹੁਤ ਸੁਣਇਆ ਓਹੀ ਸਮਾਂ ਯਾਦ ਕਰਾਤਾ ਜੀ

    • @Punjabicdstore
      @Punjabicdstore  3 หลายเดือนก่อน

      @@desijatt9099 ਸਮੇਂ ਸਮੇਂ ਦੀ ਗੱਲ ਜੀ

  • @ParminderSingh-o6u
    @ParminderSingh-o6u 8 หลายเดือนก่อน +10

    Miss you paras veer ji ❤❤❤😢😢😢😢

  • @TonyLaha-l2l
    @TonyLaha-l2l 6 หลายเดือนก่อน +9

    Old isgold song 1990😂😂❤❤

  • @ManjeetSingh-j2g
    @ManjeetSingh-j2g 6 หลายเดือนก่อน +23

    ਅੱਜ ਜਵਾਨੀ ਚੇਤੇ ਕਰਾਤੀ

  • @HarpreetSingh-b6j7d
    @HarpreetSingh-b6j7d 6 หลายเดือนก่อน +8

    Bachpan vich song sun da c

    • @Punjabicdstore
      @Punjabicdstore  6 หลายเดือนก่อน

      @@HarpreetSingh-b6j7d ਯਾਦਾਂ

  • @surinderkumar-hp1hk
    @surinderkumar-hp1hk 6 หลายเดือนก่อน +7

    My first wedding song of 1991.

    • @Punjabicdstore
      @Punjabicdstore  6 หลายเดือนก่อน

      ਬਹੁਤ ਖੂਬ

  • @MohanSingh-sv1rf
    @MohanSingh-sv1rf 4 หลายเดือนก่อน +6

    1991ਸਾਗਾ ਕੰਪਨੀ ਰਿਲੀਜ਼ ਕੈਸੇਟ
    ਮੁੰਡਾ ਹੋ ਸ਼ੁਦਾਈ
    ਗਾਇਕ ਕੁਲਦੀਪ ਪਾਰਸ ਅਤੇ ਸੁਖਵਿੰਦਰ ਸੁੱਖੀ

    • @Punjabicdstore
      @Punjabicdstore  4 หลายเดือนก่อน +1

      ਮਿਹਰਬਾਨੀ ਮੋਹਨ ਜੀ

  • @harwindersinghphotographer7136
    @harwindersinghphotographer7136 4 หลายเดือนก่อน +4

    ਚਮਕੌਰ ਸਿੰਘ ਮੋਨਾਂ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਜਾਂਦਾ ਪੰਜਵੀਂ ਜਮਾਤ ਦੀ

    • @Punjabicdstore
      @Punjabicdstore  3 หลายเดือนก่อน

      @@harwindersinghphotographer7136 ਬਹੁਤ ਖੂਬ

  • @raghbirsingh269
    @raghbirsingh269 5 หลายเดือนก่อน +5

    Nice song

  • @amansabharwal6246
    @amansabharwal6246 2 หลายเดือนก่อน +2

    ਵਾਹ ਜੀ ਵਾਹ ਵੀਰ ਜੀ ਬਚਪਨ ਦੇ ਦਿਨ ਯਾਦ ਕਰਾ ਦਿੱਤੇ❤❤

  • @sajankalra98
    @sajankalra98 4 หลายเดือนก่อน +3

    ਬਚਪਨ ਦੀਆਂ ਯਾਦਾਂ ❤

    • @Punjabicdstore
      @Punjabicdstore  4 หลายเดือนก่อน

      ਬਿਲਕੁਲ ਜੀ

  • @kambojclub9883
    @kambojclub9883 21 วันที่ผ่านมา

    ਪੁਰਾਣੀਆਂ ਯਾਦਾਂ ਚੇਤੇ ਕਰਾ ਤੀਆਂ

  • @TarsemAtwal-vv1dd
    @TarsemAtwal-vv1dd หลายเดือนก่อน

    ਹਾਏ ਰੱਬਾ ਸਾਡਾ ਟਾਇਮ ਮੋੜਦੇ ਬਹੁਤ ਨੱਚੇ ਆਇਸ ਗੀਤ ਤੇ❤❤

  • @RajeshBhagat-j1k
    @RajeshBhagat-j1k 8 หลายเดือนก่อน +6

    ❤ very nice 🎵song

    • @Punjabicdstore
      @Punjabicdstore  8 หลายเดือนก่อน

      ਮਿਹਰਬਾਨੀ ਜੀ🙏

  • @inderdhaliwal7844
    @inderdhaliwal7844 5 หลายเดือนก่อน +2

    Veer ji purana time yaad aa geya purana tym vdiya c 😢

  • @advocatehunjan3905
    @advocatehunjan3905 17 วันที่ผ่านมา

    Kaun kaun sunn nda hun v eh gana
    Bachpan yaad aagya.....bhut suneya deck ch eh gana

  • @drdhillon8806
    @drdhillon8806 หลายเดือนก่อน +1

    ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ

    • @Punjabicdstore
      @Punjabicdstore  17 วันที่ผ่านมา

      ਬਿਲਕੁਲ ਜੀ

  • @Kiranjit-vy1oe
    @Kiranjit-vy1oe 3 หลายเดือนก่อน +1

    ਹਾਏ ਉਏ ਸਾਡੀ ਜਵਾਨੀ ਵੇਲੇ ਦਾ ਗੀਤ

  • @dilbagsinghmaan3155
    @dilbagsinghmaan3155 5 หลายเดือนก่อน +3

    Kya gal baat aa paras saab vich. Ajj da koi v star rees nhi kr skda

    • @Punjabicdstore
      @Punjabicdstore  5 หลายเดือนก่อน

      @@dilbagsinghmaan3155 ਸਹੀ ਕਿਹਾ

  • @BaldevSingh-g2p
    @BaldevSingh-g2p 2 หลายเดือนก่อน

    ਬਹੁਤ ਵਧੀਆ ਗੀਤ ਹੈ ਬਚਪਨ ਦੀਆਂ ਯਾਦਾਂ ਜੁੜੀਆਂ ਨੇ

  • @satindersingh-qj7hl
    @satindersingh-qj7hl 28 วันที่ผ่านมา

    We had him at my chach chas wedding in 1990 may i think ieas 11 yrs old sat the whole time next to stage listening ❤ loved it pind landra near apra

  • @karanbaraich2300
    @karanbaraich2300 หลายเดือนก่อน

    Nyc

  • @krishkumar-y8r
    @krishkumar-y8r 7 หลายเดือนก่อน +6

    Very beautiful song😂

  • @lakhwindersingh3887
    @lakhwindersingh3887 3 หลายเดือนก่อน

    ਬਹੁਤ ਟਾਈਮ ਬਾਅਦ ਗੀਤ ਸੁਣਿਆ ਬਾਈ ਨਜ਼ਾਰਾ ਆ ਗਿਆ ਜਵਾਨੀ ਯਾਦ ਕਰਾ ਤੀ ਆ ਗੀਤ ਨੇ ਬਹੁਤ ਜਿਆਦਾ ਸੁਣਦੇ ਹੁੰਦੇ ਸੀ

  • @manikatron4278
    @manikatron4278 4 หลายเดือนก่อน +4

    ਸਾਡੇ ਵੇਲੇ ਦੇ good ਗੀਤ ਨੇ ਨਵੇਂ ਗੀਤ ਨੀ ਰੀਸ ਕਰਦੇ ਇਨਾਂ ਦੀ

  • @sonuchaudhary8578
    @sonuchaudhary8578 4 หลายเดือนก่อน +2

    Charanjit Ahuja ji ne kamal karti ci sukhvinder panchi wala music theek theek hi ci

  • @RajivPrashar
    @RajivPrashar 8 วันที่ผ่านมา

    This song was and is a wonderful and refreshing. Always refreshes the mind.

  • @TonyLahaAkka
    @TonyLahaAkka 3 หลายเดือนก่อน +2

    Old is gold❤❤😂😂1991🎉🎉

    • @Punjabicdstore
      @Punjabicdstore  3 หลายเดือนก่อน

      @@TonyLahaAkka ਜੀ ਬਿਲਕੁਲ

  • @ManvirSingh-ht3ne
    @ManvirSingh-ht3ne 4 หลายเดือนก่อน +1

    Super hit song

  • @HarmeshLal-s1m
    @HarmeshLal-s1m 4 หลายเดือนก่อน +2

    Good, very good

    • @Punjabicdstore
      @Punjabicdstore  4 หลายเดือนก่อน

      @@HarmeshLal-s1m ਮਿਹਰਬਾਨੀ ਜੀ

  • @baljindersinghkandola
    @baljindersinghkandola 2 หลายเดือนก่อน

    Beautiful song bro ❤❤🎉🔥👍🥰💪👌

  • @harvinderpalsingh6009
    @harvinderpalsingh6009 3 หลายเดือนก่อน

    ❤❤ superb

  • @JantaMaan-p6q
    @JantaMaan-p6q 3 หลายเดือนก่อน

    Good sir ji 🙏

  • @RandhirSingh-hq8os
    @RandhirSingh-hq8os 2 หลายเดือนก่อน

    Old is gold, gold never Old ❤

  • @ramssham5859
    @ramssham5859 3 หลายเดือนก่อน

    Veri Veri nice song❤❤❤❤❤❤❤

  • @USA51-a
    @USA51-a 23 วันที่ผ่านมา +1

    ❤🎉

  • @Ashok-p1b
    @Ashok-p1b 4 หลายเดือนก่อน +2

    V v vnice 1990 song

  • @ArshdeepSingh-z6b7o
    @ArshdeepSingh-z6b7o 4 หลายเดือนก่อน +2

    1991 da hit geet se❤

    • @Punjabicdstore
      @Punjabicdstore  4 หลายเดือนก่อน

      @@ArshdeepSingh-z6b7o ਬਿਲਕੁਲ ਜੀ

  • @jasvindarsingh7796
    @jasvindarsingh7796 4 หลายเดือนก่อน +2

    ਨਹੀਂ ਬਾਈ ਜੀ ਚੇਲਾ ਚੇਲਾ ਸੀ ਕੁਲਦੀਪ ਮਾਣਕ ਦਾ

    • @Punjabicdstore
      @Punjabicdstore  หลายเดือนก่อน

      Thanks

    • @shamamahal8326
      @shamamahal8326 19 วันที่ผ่านมา

      ਸੁਰਿੰਦਰ ਸ਼ਿੰਦੇ ਦਾ ਚੇਲਾ ਪਾਰਸ ਤੇ ਚਮਕੀਲਾ

  • @ajayjaisiyaramjirajpal8621
    @ajayjaisiyaramjirajpal8621 29 วันที่ผ่านมา

    My 4rth class song

  • @hardeepsandhu9419
    @hardeepsandhu9419 8 หลายเดือนก่อน +5

    Sir ji thanks tuhada tusi song nu upload kita sir ji kehre sunn ch aayi si album dusna ji thode masterpiece ne albums pls sunn ch ayi albums naal likh deya karo ji 🙏🏼

    • @Punjabicdstore
      @Punjabicdstore  8 หลายเดือนก่อน

      Ok done 👍 Next time sure

  • @jatinderpalsinghkhera1176
    @jatinderpalsinghkhera1176 8 หลายเดือนก่อน +4

    👍

  • @sonigill3324
    @sonigill3324 8 หลายเดือนก่อน +4

    ♥️♥️♥️♥️♥️♥️💯💯💯

  • @GurmeetSingh-nz9nt
    @GurmeetSingh-nz9nt 4 หลายเดือนก่อน +1

    OLD MEMOREIS
    MARRIAGE DANCER
    SONG

  • @jattoffical4573
    @jattoffical4573 2 หลายเดือนก่อน

    🎉. Atttttttttt. Song🎉

  • @ArshSingh-ds1tg
    @ArshSingh-ds1tg 4 หลายเดือนก่อน +1

    Mai vi sota si jdo a song chalda si

  • @SatnamSingh-fm2jc
    @SatnamSingh-fm2jc 3 หลายเดือนก่อน

    Jawani yaad aa gai yaaro

  • @khosasaab3464
    @khosasaab3464 4 หลายเดือนก่อน +3

    ਬਹੁਤ ਵਧੀਆ ਭਾਅ ਜੀ ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਹੋ

    • @Punjabicdstore
      @Punjabicdstore  4 หลายเดือนก่อน

      @@khosasaab3464 ਮਿਹਰਬਾਨੀ

  • @AshokVirdi-i5o
    @AshokVirdi-i5o 4 หลายเดือนก่อน +3

    12.9.2024

    • @Punjabicdstore
      @Punjabicdstore  4 หลายเดือนก่อน

      @@AshokVirdi-i5o 👍

  • @LuckydihotLucky
    @LuckydihotLucky 6 หลายเดือนก่อน +4

    26-7-2024

    • @Punjabicdstore
      @Punjabicdstore  6 หลายเดือนก่อน

      @@LuckydihotLucky ਸੁਣ ਰਹੇ ਹੋ 👌

  • @NarindarJassal
    @NarindarJassal 8 หลายเดือนก่อน +6

    ਲੇਖਕ ਪਾਲਾ ਕਰੀਹਾ ਵਾਲ਼ਾ

  • @surinderkumar-hp1hk
    @surinderkumar-hp1hk 2 หลายเดือนก่อน

    Song of my first marriage : Mar 1991.

  • @satpalsinghterkiana4392
    @satpalsinghterkiana4392 4 หลายเดือนก่อน +2

    ਕੀ ਕੁੱਲਦੀਪ ਪਾਰਸ ਚਮਕੀਲੇ ਦਾ ਭਰਾ ਸੀ

    • @Punjabicdstore
      @Punjabicdstore  4 หลายเดือนก่อน

      @@satpalsinghterkiana4392 ਨਹੀਂ

    • @dilbagsinghmaan3155
      @dilbagsinghmaan3155 4 หลายเดือนก่อน

      Nhi ji.

    • @shamamahal8326
      @shamamahal8326 3 หลายเดือนก่อน

      ਦੋਨੋ ਸੁਰਿੰਦਰ ਸ਼ਿੰਦੇ ਜੀ ਦੇ ਸ਼ਾਗਿਰਦ ਨੇ ਯਾਰੀ ਭਰਾਵਾਂ ਜਹੀ ਸੀ ਇਨਾਂ ਚ

  • @amitkumarmaandla4520
    @amitkumarmaandla4520 5 หลายเดือนก่อน +1

    Veer ji a song asal vich pehla kis ne gaya c? Sukhwinder Panchi ya kuldeep paras?

    • @jaspalsingh3665
      @jaspalsingh3665 5 หลายเดือนก่อน +1

      madan maddi ne gaya pehla fer panche ne chori krke gaya fer kuldeep paras ne film ch gaya charanjit ahuja ne gwaya paras kolo🙌

  • @rajvantubhi9910
    @rajvantubhi9910 29 วันที่ผ่านมา

    Nice song