New tractor ਕੀਤਾ ਗਰਮ || New Indo Farm 3055 || Top Model | Agency ਤੋਂ ਸਿੱਧਾ ਲਿਆ ਕੇ ਖੇਤਾਂ ਵਿੱਚ ਵਾੜ ਤਾ

แชร์
ฝัง
  • เผยแพร่เมื่อ 20 ส.ค. 2023
  • #jatt #trending #tractor #swaraj855 #farming #allindia #khetibadi #punjab #india #modified #indofarmtractor

ความคิดเห็น • 65

  • @harinderpalsingh4401
    @harinderpalsingh4401 9 หลายเดือนก่อน +9

    ਹੱਲ੍ਹਾਂ ਵਾਲੀ ਟੌਪਲਿੰਕ ਨੂੰ ਵੱਡੀ ਕਰੋ॥ ਮੂਹਰਲੇ ਹੱਲ ,1”ਇੰਚ ਉੱਤੇ ਹੋਣੇ ਚਾਹੀਦੇ ਨੇ॥ ਠੀਕ ਕਰ ਲੱਓੁ॥ਆਟੋ ਮੈਟਿੱਕ ਲੀਵਰ ਚ ਲਾਉ॥ਇੰਜਨ ਗੱਰਮ ਹੋ ਜਾਣਾ ਅੰਦਰ ਅੱਖਵਾਰ ਤੇ ਕੱਪੜੇ ਫੱਰਕ ਹੁੰਦਾ ਬਹੁਤ

  • @truckingvlog9928
    @truckingvlog9928 9 หลายเดือนก่อน +6

    ਬਾਈ ਲਿਫਟ ਈ ਨਹੀਂ ਸੈੱਟ ਕਰਨੀ ਆਈ ਗਰਮ ਏਨਾ ਤੱਟੂ ਹੋਣਾ

  • @gagubrar7206
    @gagubrar7206 9 หลายเดือนก่อน +3

    ਵੀਰ ਟਰੈਕਟਰ ਮਾੜਾ ਨੀ ਸਾਡੇ ਗੁਆਂਢੀ ਆ ਕੋਲ ਸੀ ਬਹੁਤ ਜੋਰ ਸੀ ਹਜੇ ਇਹ ਰਮਾ ਨੀ ਹੋਈਆਂ

  • @karanwaraich8094
    @karanwaraich8094 8 หลายเดือนก่อน +1

    Millage bahut vdiya indo farm de

  • @silldeshokeengabru8880
    @silldeshokeengabru8880 9 หลายเดือนก่อน +2

    ਬਾਈ ਤੇਰੀ ਵੀਡੀਓ ਚੱਲ ਗੀ ,ਵਿਓੂ ਸਭ ਤੋ ਵੱਧ ਅੈ

  • @vlogstracks
    @vlogstracks หลายเดือนก่อน

    Tractor te beh k koi driver nai bnn janda hallan di toplink sahi taa krr leindy

  • @user-bu1jt3xp9p
    @user-bu1jt3xp9p 9 หลายเดือนก่อน +3

    Lift di sitting krawa lo Baki vadia aa ..sade kol v a vadia sinsing aa

  • @sonudanewala3831
    @sonudanewala3831 9 หลายเดือนก่อน +1

    Lift controller nu ban ke chalo control to bina koi tractor nahi chalda

  • @buntydhaliwal7488
    @buntydhaliwal7488 9 หลายเดือนก่อน +3

    Lift settings karo

  • @ramankamboj21
    @ramankamboj21 9 หลายเดือนก่อน +2

    Hor video bnao ehdi Rotavator te performance

  • @PardeepSingh-ht7id
    @PardeepSingh-ht7id 9 หลายเดือนก่อน +1

    Lift ni sat krni ai jor ki laauga

  • @sarbjit353
    @sarbjit353 9 หลายเดือนก่อน

    ਏਨੇ ਕੁ ਹੱਲ la ਕੇ ਥੋੜੀ ਗਰਮ ਹੋਣਾ ਮਾੜੇ ਜੇ ਥੱਲੇ ਲਗਦੇ ਜਦੇ ਹੀ ਖੜ ਜਾਂਦਾ ਜਰਨੇਟਰ ਤੇ ਲਓ ਇਹਨੂੰ 15 ਦੀ ਮੋਟਰ ਤੇ ਫਿਰ ਹੋਊ ਗਰਮ ਜਦੋਂ ਸਾਹ ਨੀ ਆਉਣਾ ਹੁਣ ਤਾਂ ਬਾਈ ਹੱਲ ਉਪਰ ਚਕ ਦੇਂਦਾ

  • @navdeepjatana8525
    @navdeepjatana8525 9 หลายเดือนก่อน

    Y jr bura na manneo pr jinne eh 11 hll la reha es ton jyada hll ta y soda video de vich enter aa oh vadd khich lo

  • @sukhdevsinghgill9721
    @sukhdevsinghgill9721 9 หลายเดือนก่อน +3

    ਵੀਰੇ ਡਰਾਈਵਰ ਬਦਲੋ ਇਨੂੰ ਕੋਈ ਪਤਾ ਨਹੀ

  • @tera_shrabi90
    @tera_shrabi90 8 หลายเดือนก่อน

    Bro bs look ee theek h hor kuj ni aw tube bhut crack krda indo farm

  • @user-yp5px6pu1i
    @user-yp5px6pu1i 9 หลายเดือนก่อน

    Sir awaz krda gunzzz g diii

  • @ramanjatt3254
    @ramanjatt3254 9 หลายเดือนก่อน

    Jhandd btha rkhe lift ni set krni aundi

  • @amartpalsinh4410
    @amartpalsinh4410 9 หลายเดือนก่อน

    Indofar.

  • @pardeepjaat2292
    @pardeepjaat2292 7 หลายเดือนก่อน

    Topling set karle bhai tractor da ni kasur driver ni kaam da

  • @BalbirThind-uc6nl
    @BalbirThind-uc6nl 9 หลายเดือนก่อน +1

    Top.link.thode.lame.hove.fer.thoda.sokha.chalu😅

  • @GurinderSingh-sc5yp
    @GurinderSingh-sc5yp 9 หลายเดือนก่อน +1

  • @punjabps5361
    @punjabps5361 6 หลายเดือนก่อน

    ਟ੍ਰੈਕ੍ਟਰ ਤਾ ਠੀਕ ਆ ਪਰ ਗਰਮ ਕਰਨ ਵਾਲੀ ਗਲ ਜਮਾ ਗ਼ਲਤ ਆ, ਜੇ ਕਰਨਾ ਗਰਮ੍ ਤਾ ਲਾਲ ਚ ਨਾ ਜਾਂਨ੍ ਦਿਓ

  • @darshanbhullar4217
    @darshanbhullar4217 9 หลายเดือนก่อน +2

    Jar ena ta Ford ve badh kichi janda fail tracor

  • @Taranjot_mavi
    @Taranjot_mavi 9 หลายเดือนก่อน

    ❤❤

  • @satrangapunjab3095
    @satrangapunjab3095 9 หลายเดือนก่อน

    .. ਪਿਛੇ ਵਾਲੇ ਹਿਸੇਵਿਚੋ ਅਵਾਜ਼ ਆਉਦੀ ਆ

  • @SukhwinderSingh-dc5xg
    @SukhwinderSingh-dc5xg 9 หลายเดือนก่อน +2

    Mentel. Sah. Layi air filter hunda. Lol

  • @gursewaksingh-sk8nc
    @gursewaksingh-sk8nc 8 หลายเดือนก่อน

    Tractor leghjea bahut haa

  • @sureshsihag8089
    @sureshsihag8089 หลายเดือนก่อน

    मेरे पास है भाई जी कोइ काम का नहीं है जी

  • @shahisohi
    @shahisohi 9 หลายเดือนก่อน

    👌👌

  • @singhhundal8655
    @singhhundal8655 9 หลายเดือนก่อน +3

    ਜਿਹੜਾ ਬੰਦਾ ਆ ਕੇ ਬੋਲਿਆ ਸੀ ਵੀ ਖੇਤ ਵਾਹ ਰਹੇ ਹੋ ਜਾ ਲਕੀਰਾਂ ਕੱਢ ਦੇ ਹੋ ਇੱਕ ਨੰਬਰ ਦੇ ਫੁਕਰੇ ਬੰਦੇ ਹੁੰਦੇ o

  • @user-es9vw1pk7j
    @user-es9vw1pk7j 9 หลายเดือนก่อน

    Jor full h

  • @gurkiratkajjal5716
    @gurkiratkajjal5716 9 หลายเดือนก่อน +2

    Lift Draft control shi work nhi kr riha

  • @user-mt4fp4zs9g
    @user-mt4fp4zs9g 9 หลายเดือนก่อน

    Lift filter chok he veet

  • @JATTLIFEon.
    @JATTLIFEon. 9 หลายเดือนก่อน +1

    Bae. Live. Garm. Nhe. Kre. Da. Granty. Ghat. Jande

  • @sukhdevsinghgill9721
    @sukhdevsinghgill9721 9 หลายเดือนก่อน

    55 Hp

  • @jasveersinhh7210
    @jasveersinhh7210 8 หลายเดือนก่อน

    ਬਾਈ ਜੀ ਡੰਡਾ ਖੋਲ ਲਉ ਮੁਰਲੇ ਫਾਲੇ ਜ਼ਿਆਦਾ ਲੱਗਦੇ ਨੇ

  • @BalbirThind-uc6nl
    @BalbirThind-uc6nl 9 หลายเดือนก่อน +1

    😮.bahut.takra.tractor.aa..

  • @bagjeetdhillon8933
    @bagjeetdhillon8933 9 หลายเดือนก่อน

    ਇਹ ਕੰਬੀ ਜਾਂਦਾ ਜਦੋ ਸਟਾਰਟ ਹੁੰਦਾ ਕੰਬ ਕੰਬ ਕੇ ਇਹਦਾ ਸਾਈਲੈਨਸਰ ਵੀ ਟੁਟ ਜਾਂਦਾ ਜੇ

  • @gurwajsingh6307
    @gurwajsingh6307 9 หลายเดือนก่อน

    Dada.wada.karo

  • @tejpalgill2436
    @tejpalgill2436 5 หลายเดือนก่อน

    ਵੀਰ ਪਤਾ ਤਹਾਨੂੰ ਟੁੱਟੂ ਦਾ ਨਹੀਂ ਅਗਲੇ ਹਲ ਜਿਆਦਾ ਲੱਗ ਰਹੇ ਟਰੈਕਟਰ ਦਾ ਕੀ ਕਸੂਰ ਏ

  • @mannatibbi
    @mannatibbi 9 หลายเดือนก่อน +1

    855 🔝

  • @gurditsingh4981
    @gurditsingh4981 9 หลายเดือนก่อน +1

    Hal ta sahi krlo

  • @Vicky_Lakhesar
    @Vicky_Lakhesar 9 หลายเดือนก่อน +2

    Swaraj di rees nahi karda. Eh

  • @amartpalsinh4410
    @amartpalsinh4410 9 หลายเดือนก่อน

    Plzz na lyeeo

  • @gursewaksingh-sk8nc
    @gursewaksingh-sk8nc 8 หลายเดือนก่อน

    Dam ni haa

  • @mukeshrajput8171
    @mukeshrajput8171 4 หลายเดือนก่อน

    थोड़ी हिन्दी भाषा मै बोले पाजी

  • @saffynehal9585
    @saffynehal9585 9 หลายเดือนก่อน +1

    Danda. Khol. Lo y. G

  • @VikramKumar-le6fl
    @VikramKumar-le6fl 7 หลายเดือนก่อน

    Koi bhi kisan apne paise khatab mt kro is tractor ke.liye
    Bhut kharab tractor hain
    Is se achha swaraj farmtrac powertrac mahindra ye best hain
    Apne paise achhhe tractor ke liye lgaae taaki future me koi problem face na krni pade
    Please be aware 😊

  • @sureshsihag8089
    @sureshsihag8089 หลายเดือนก่อน

    कोइ काम का नही है

  • @amartpalsinh4410
    @amartpalsinh4410 9 หลายเดือนก่อน +1

    Lana ta lo swaraj ja Arjun koi v ja holand jhota ja John Deere

    • @sarbjit353
      @sarbjit353 9 หลายเดือนก่อน +1

      ਪੈਸੇ ਵੀ ਦੇਖਣੇ ਹੁੰਦੇ ਅਗਲੇ ਨੇ ਓਹ ਮਹਿਗੇ ਨੇ ਇਹ ਸਸਤਾ ਕੰਮ ਉਨ੍ਹਾਂ ਹੀ ਕਰੀ ਜਾਣਾ ਇਹਨੇ

  • @dosanjhagri
    @dosanjhagri 9 หลายเดือนก่อน

    Lifet kharab a

  • @amartpalsinh4410
    @amartpalsinh4410 9 หลายเดือนก่อน

    Mera kol hun v aw new models 2022 a ta fudhu aw

  • @gurkiratkajjal5716
    @gurkiratkajjal5716 9 หลายเดือนก่อน +1

    ਟਰੈਕਟਰ ਚ ਹੈਨੀ ਗੱਲ ਬਾਤ ,, ਸਿਰੇ ਤਾ ਜਾ ਕੇ ਤਾ ਜਮਾ ਦਬ ਜਾਦਾ ,, ਬਾਕੀ ਜੇ ਕੀਮਤ ਹੁਣ ਘੱਟ ਲਗਦੀ ਆ ਤਾ ਬਾਦ ਚ ਰੀਸੇਲ ਵੈਲਯੂ ਵੀ ਤਾ ਘੱਟ ਆ ,,ਉਹ ਚੀਜ ਵੀ ਕੰਪੈਅਰ ਕਰਿਆ ਕਰੌ ਯਰ।
    ਇਹਦੇ ਨਾਲੌ ਤਾ ਸਟੈਡਰਡ ਲੈ ਲੈਦੈ ਰੇਟ ਇਨਾ ਕੁ ਹੀ ਆ ਉਹਦਾ ਵੀ

  • @JD-jt5jf
    @JD-jt5jf 6 หลายเดือนก่อน

    ਟ੍ਰੈਕਟਰ ਨੂੰ ਸਿਰੇ ਤੱਕ ਕਦੇ ਵੀ ਨਹੀਂ ਗਰਮ ਕਰੀਦਾ। 75% ਗਰਮ ਕਰਨਾ ਚਾਹੀਦਾ। ਬਾਕੀ ਟਰੈਕਟਰ ਚਲਾਉਣ ਵਾਲਾ ਤੇ ਆਸੇ ਪਾਸੇ ਵਾਲੇ ਕਿੰਨੇ ਕੂ ਵੱਡੇ ਜ਼ਿਮੀਦਾਰ ਹੈ ਓਹ ਟੇਪ ਲਿੰਕ ਤੋ ਹੀ ਪਤਾ ਲੱਗ ਰਿਹਾ। ਜਿੰਨਾ ਨੂੰ ਇਹ ਨਹੀਂ ਪਤਾ ਕਿ ਹੱਲਾ ਨੂੰ ਅੱਗੋ ਉੱਚਾ ਰੱਖਣਾ ਚਾਹੀਦਾ ਓਹ ਸਵਾਹ ਦਾ ਡਰਾਈਵਰ ਹੋਣਾ

  • @karanmaan02
    @karanmaan02 9 หลายเดือนก่อน

  • @SamSung-vl3zi
    @SamSung-vl3zi 9 หลายเดือนก่อน