Standard 475 Model 2000 cnt no vik Chuka hai ji Barnala Punjab Area Sale

แชร์
ฝัง
  • เผยแพร่เมื่อ 15 ก.ย. 2024
  • #Standard#Tractors#AmrikDhaliwal3600
    contact no sale ho chuka hai ji,
    ਸਤਿ ਸ੍ਰੀ ਆਕਾਲ ਜੀ,
    ਮੈਂ ਅਮਰੀਕ ਸਿੰਘ ਮੇਰੇ ਸਾਰੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਜਦੋਂ ਵੀਡੀਓ ਪਾਉਂਦਾ ਹਾਂ ਤਾਂ ਨਾਲ ਹੀ Discription ਵਿੱਚ ਮਾਲਕ ਵੀਰ ਦਾ ਨੰਬਰ ਪਾ ਦਿੰਦਾ ਹਾਂ। ਜਦੋਂ ਕੋਈ ਵੀ ਸੰਦ ਵਿੱਕ ਜਾਂਦਾ ਹੈ ਤਾਂ ਮੈਂ ਨੰਬਰ ਨੂੰ delete ਕਰ ਦਿੰਦਾ ਹਾਂ ਕਿ ਬਾਅਦ ਵਿੱਚ ਮਾਲਕ ਵੀਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ।
    ਜੇ ਤੁਸੀਂ ਮੇਰੇ ਚੈਨਲ ਤੋਂ ਕੋਈ ਵੀ ਸੰਦ ਖ਼ਰੀਦਣਾ ਚਹੁੰਦੇ ਹੋ ਤਾਂ ਸਾਰੇ ਦੋਸਤ ਚੈਨਲ ਨੂੰ Subscribe ਕਰਲੋ ਜੀ । ਕਿਉਂਕਿ ਮੈਂ ਜਦੋਂ ਵੀਡੀਓ ਪਾਂ ਦੇਵਾਂ ਤੁਸੀਂ ਉਸੇ ਵੇਲੇ ਕਾਲ ਕਰ ਕੇ ਖ਼ਰੀਦ ਸਕੋ । ਧੰਨਵਾਦ ਜੀ ।
    ਮਾਫ਼ੀ ਚਾਹੁੰਦਾ ਹਾਂ ਜੇ ਕੁੱਝ ਗਲਤ ਬੋਲਿਆਂ ਗਿਆ ਹੋਵੇ ਜੀ।

ความคิดเห็น • 62