standar tractor mere mame kol 2 tractor ne vdde tyre ale prr ik gall bai kehnda tractor other brand de tutte mill jange standard koi nhi houga bai jo market chh tractor jada vikda tutea hoya ohi miluga baki tutt koi v skda ehh koi vdi gall ni standard nanke mere 12 saal hoge shyid vdhh hi honge pto teh kheti teh vdia chlda
Side gear ⚙️ wali galti kardi aapne maine bhi ki thi 2 nd high bhut bar change hua or dusra lift liver bhut piche ho jata hai syam tak labour thak jati hai otherwise centre gear best hai
Y ji mere kol standard 2010 c mai 5 saal rkheya US’s ton baad 855 , sonalika, johandeer, Mahindra. Sare rakh le sare 2018 .19 model jma nme tractor c , per hun y Mai standard hi Lena hai standard Bina skoon ni milda y
Video tattu vekhe bnda yaar,,na te aah bai nu ek v dhele di knowledge aa tractors te vaahi bare ..te na hi saahmne ton jehre vadde engineer aaye aa agency ton ,ohna nu kujh asal ch jaankari aa.. Aiven e tractor di te gal e sari 50% krde aa,,hor e abal tabliyan mari jande aa yaar.. gussa e chada ta sala.. Jiho jehe gaun vale Oho jehe vajaun vale.
Ek var standard alya ne panga le lya sadi naali vali jmeen mukabla krn da 20 harrow c te standard 460 c 65 hp ala dohar ch 1 kila ku jave band ho je😂 855 1.5 kila jave sonalika ikla tractor c jera sirre ponchda c standard valeya nu naa chah lange na paani bejti ton bad😂
ਟਰੈਕਟਰ ਬਹੁਤ ਤਕੜਾ ਹੈ ਜੀ ਪਲੇਟਫਾਰਮ ਨੋਵੋ ਵਰਗਾ ਹੋਣਾ ਚਾਹੀਦਾ
ਅਸੀਂ ਛੇ ਮਾਡਲ ਚਾਰ ਸੌ ਪੰਜਾਹ ਵਾਹਿਆ ਬਹੁਤ ਸ਼ਾਨ ਟਰੈਕਟਰ ਜੀ
Mere kol 2005 model a 460 bhut vadia tractor a
ਇਹ ਪਤੰਦਰ ਤਾਂ ਝੋਟਾ ਹੀ ਆ
ਪਹਿਲੇ ਟਰੈਕਟਰ ਦੀ ਛੋ ਬਣਤਰ ਬਹੁਤ ਹੀ ਵਧੀਆ ਸੀ
ਠੀਕ ਆ ਵੀਰੇ ਤੂੰ ਵੀਡੀਓ ਬਣਾਉਂਦਾ ਏਂ ਪਰ ਅਜੇ ਬਹੁਤ ਮਿਹਨਤ ਦੀ ਲੋੜ ਆ।ਕਿਸੇ ਵੀ ਇੰਟਰਵਿਊ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਇਕੱਠੀ ਕਰ ਲਿਆ ਕਰ। ਸਵਾਲ ਫਿਰ ਅਟਕ ਅਟਕ ਕੇ ਨਹੀਂ ਕਰਨੇ ਪੈਣਗੇ।ਇੰਟਰਵਿਊ ਦੇਣ ਵਾਲਿਆਂ ਨੂੰ ਪੂਰੀ ਜਾਣਕਾਰੀ ਹੁੰਦੀ ਆ ਤੇਰੇ ਕੋਲ ਸਵਾਲ ਨਹੀਂ ਹੁੰਦੇ।ਉੱਤੋਂ ਵੀਡੀਓ ਬਹੁਤ ਲੰਮੀ ਕਰ ਲੈਨਾ।ਇਹਨਾਂ ਗੱਲਾਂ ਨੂੰ ਨੈਗੇਟਿਵ ਨਾ ਲਈਂ।ਮਿਹਨਤ ਕਰੋ ਜਾਣਕਾਰੀ ਪਹਿਲਾਂ ਇਕੱਠੀ ਕਰੋ ਫਿਰ ਇੰਟਰਵਿਊ ਕਰੋ।
Thanks
ਬਹੁਤ ਵਧੀਆ ਬਹੁਤ ਤਕੜਾ।ਸਾਨ੍ਹ ਟਰੈਕਟਰ ਆ
Good standard 475
best tractor hai
Vhaai khichi tora 5 gear
Loha niggr khrch ghat👌👌👌
Tractor ta bahut vadia per add nahi hoi Company walia ton
Good bhai
By g standrad tractor che project clucth side clucth te soka air cliner te flat pletfom dena cahida h company nu
ਬਾਈ ਟ੍ਰੈਕਟਰ ਦਾ ਪਲੇਟਫਾਰਮ ਫਲੈਟ ਕਰੋ ਤੇ ਮਰਗਾਠ ਮਜਬੂਤ ਕਰੋ ਧੰਨਵਾਦ।
Nale kehde c sare CRDi hi aunge 55hp to upper
y sachii fark paunda sade sariya kol standard e ne 20 saal to
standar tractor mere mame kol 2 tractor ne vdde tyre ale prr ik gall bai kehnda tractor other brand de tutte mill jange standard koi nhi houga bai jo market chh tractor jada vikda tutea hoya ohi miluga baki tutt koi v skda ehh koi vdi gall ni standard nanke mere 12 saal hoge shyid vdhh hi honge pto teh kheti teh vdia chlda
Bai ji Aha Tarctar Haathi h sade pend bi Aha 2009 Mada Aj tak h or Oho 5 farbad 1 riwars geraa m h
Side gear ⚙️ wali galti kardi aapne maine bhi ki thi 2 nd high bhut bar change hua or dusra lift liver bhut piche ho jata hai syam tak labour thak jati hai otherwise centre gear best hai
Rajasthan ch agency h ji es tractor dee
jis hisaab naal bore stroke aa bai eh hai e 75 hp na e 460 aa 102 118 bore stroke naal 65 hp bnda
Hmt to bnayea y standard nu
Bhai ji price nhi dasya ji
Very good 👍🏿
Rediater teh kapda nhi bani da eh kehda 90 madal tractor aa
Not radiator, it's air cleaner
Duje Tractora to STANDARD da engine lamba bahut hunda hai te davda nhi
ਬਾਈ ਟਰੈਕਟਰ ਤਾਂ ਬਹੁਤ ਵਧੀਆ ਪਰ ਬਾਈ ਨੂੰ ਆਪਣੇ ਟਰੈਕਟਰ ਦੀ PTO ਪਾਵਰ ਦਾ ਨਹੀ ਪਤਾ ਇਸ ਟਰੈਕਟਰ ਦੀ PTO ਪਾਵਰ 55,2 ਹੁੰਦੀ ਆ ਬਾਈ 67 ਦੱਸੀ ਜਾਦਾ ਪੀਟੀਉ ਪਾਵਰ ਹਮੇਸ਼ਾ ਇਜ਼ਨ ਦੀ ਪਾਵਰ ਨਾਲੋ 5 ਪਾਵਰ ਘੱਟ ਹੁੰਦੀ ਆ 60 ਪਾਵਰ ਦਾ ਟਰੈਕਟਰ ਆ
😂
Bai je je isde sale karni AA ta isda rate 4 lakh de range vich kro odda nahi ihh vikda bhave jine marji sift kri javvo
Plentry hisse to bina super seedar lai feal a koi bi trector
standard me to HMT engine aata h, powerfull to hoga hi
Y ji mere kol standard 2010 c mai 5 saal rkheya US’s ton baad 855 , sonalika, johandeer, Mahindra. Sare rakh le sare 2018 .19 model jma nme tractor c , per hun y Mai standard hi Lena hai standard Bina skoon ni milda y
Right bhaiya same
Bai price kina ehda
ਟਰੈਕਟਰ ਤਾ ਬਹੁਤ ਤਕੜਾ ਪਰ ਡਿਮਾਂਡ ਨੀ ਹੈਗੀ
Je dusre ke Haii ger me bi Sabse Acha Calta h ji
Bhai Pakistan mangwana ho kia taarika kar hai or price
Dubai wal d la jaa
Bhai bhoat badya tarktar hai 15 #"*20 lele😂😂😂😂
ਬਾਈ ਡਰਾਈਵਰ ਪੀਟੀਉ 67 ਹਾਰਸ ਪਾਵਰ ਦੱਸ ਰਿਹਾ
ਘੰਟੇ ਦਾ ਡੀਜ਼ਲ ਦੱਸਿਆ ਨਹੀਂ
Good brother and very nice
I think agri king is best and cheaper than other
5911 be chalda hai bhai g 2 geyar ch
Superseeder nu khehnda aja he😀😀
Bhaiji Esme pto clch lg se dena chaiye ye kmi h bs
ਬਾਈ ਜੀ ਪਲੇਫਾਰਮ ਫਲੈਟ ਹੋਣਾ ਚਾਹੀਦਾ ਤੇ ਸੀਟ ਗਾਰਡ ਲੱਗੇ ਹੋਣੇ ਚਾਹੀਦੇ ਨੇ ਕਮੀਂ ਐ ਇਹ
Veer ji 🙏
ਵੀਰੇ Flat platform ਹੋਵੇ ਤਾਂ ਹੀਟ ਗਾਰਡ (Heat Guard) ਦੀ ਲੋੜ ਹੀ ਨਹੀਂ ਹੁੰਦੀ। ਮਹਿੰਦਰਾ Novo ਨੂੰ ਜਿੰਨਾ ਮਰਜੀ ਦੱਬ ਕੇ ਵਾਹ ਲਓ ਤੁਹਾਨੂੰ ਭੋਰਾ ਵੀ ਸੇਕਾ ਨਹੀਂ ਲੱਗੂ ਹਾਲਾਂਕਿ Look ਸੋਹਣੀ ਲਈ ਲੋਕ ਬਾਹਰੋਂ ਲਗਵਾ ਲੈਂਦੇ ਸੀ ਤਾਂ ਕੰਪਨੀ ਨੇ Heat Guard ਦੇਣੇ ਸ਼ੁਰੂ ਕਰ ਦਿੱਤੇ
ਨਾ ਤਾ ਚੰਗੀ ਤਰਾ ਚਲਾ ਕੇ ਦਿਖਾਇਆ ਤੋਰਾ ਕਿਸ ਤਰਾ ਦਾ ਕਰੀਪਰ ਸਪੀਡ ਆ ਜਾ ਨਹੀ ਅੱਗ ਵਾਲੇ ਖੇਤ ਵਿੱਚ ਤਾ ਜਿਆਦਾ ਤਰ ਸਾਰੇ ਹੀ ਚਲਾ ਲੈਦੇ ਨੇ ਟੌਰਕ ਪਾਵਰ ਨਹੀ ਦੱਸੀ ਸਾਰਿਆ ਤੋ ਜਰੂਰੀ
ਸੋਂਹਣਾ ਨਹੀਂ ਤੇਲ ਦੀ ਗਲ ਨਹੀਂ ਘਰੇ ਖੜਾ ਵੀ ਦਿਖੇ
paji 335 or 345 ka bhi rivew
apa v nwa leya (brother tractors) te dekh ke comment karke daseo
Jis tractor da engine lamba hove oho tractor lao
Mere pind 10 saal phla Bharti ponde c trail back krde c oda gear boxx ptea gea. C mein khud dekhea c
ਭਾਈ ਵੀਡੀਓ ਬਣਾਉਣ ਲਈ ਮਿਹਨਤ ਤਾਂ ਤੂੰ ਕਰਦਾ
ਪਰ ਸੁਆਲ ਕਰਨੇ ਤਾਂ ਸਿਖ ਲਾ ਐਵੇਂ ਕੱਚੀਆਂ ਜਹੀਆਂ ਮਾਰੀ ਜਾਂਦਾ ਏ । ਐਵੇਂ ਤੱਰਕੀ ਨਹੀਂ ਹੋਣੀ ਨਵਾਂ ਮੁੰਡਾ ਆ ਅੱਗ਼ੇ ਜਾ ਸਕਦਾ ਧਿਆਨ ਦੇਣ ਦੀ ਲੋੜ ਆ
ਬਾਈ ਜੀ ਸੋਨਾਲੀਕਾ ਟਰੈਕਟਰ 6ਤੋ7,8ਲਿਟਾਰ ਖਾਂਦਾ ਲੋੜ ਦੇ ਹਿਸਾਬ ਨਾਲ ਤੇਲ ਖਾਣਾ ਟ੍ਰੈਕਟਰ ਨੇ ਤੋਸ਼ੀ ਕੈਨੇ ਓ ਏ 6ਲਿਟਾਰ ਖਾਂਦਾ ਪਰ ਬਾਦ ਦੇ ਬਿਚ ਮੁਕਰ ਜਾਂਦੇ ਨੇ ਏਦੇ ਬਿਚ ਨਮਾਂ ਕਿਆ ਆ ਸਾਰੇ ਹੀ ਐਂਮੇ ਕਰਦੇ ਆ ਸੋਢਾ ਨਮਾਂ ਤਾਂ ਕੁੱਝ ਵੀ ਨਹੀਂ
Service lebor tale me puri kronge
1 saal di warranty koi mjaak aa ajj de time ch dujiya company 5 saal di dindiya
Engane ta ohe 5911 vala
look ni wadia ehi te ik flat plate form chaidaa
Svaal ni karne aunde bhrava tenu
Video tu tracter di kar reha
Pushi beej jana
Tractor 60 hp pto 67 hp kya kamaal hai
Side gear standard kade ve na liea ja e bhout tag karda a
Bhai ji 460 standard mere ko le bhaiya 4
Kidi tecnikal gll aa pahlan pent daso 😂
Eh Tractor jhota a 2007 to turi wali te chl da te hun aapa 5620 Lea hun v poori takkr dinda
Bhai 1saal our 6saal me😂😂koi antar ha kya😮
Powertrac lalo punjab
Standard ta standard hi aa
Apni cheege di Kami Koi Ni dasda
ਇੰਜਨ ਬੁਹਤ ਤਕੜਾ ਇਹਦਾ
Desi tractor
200रु.मीस्तरी की.छुट ओयल फिल्टर में दोगुणा लुट
Mara pas 345 ha standard
Jhotta ❤
ਸੋਨਾਲੀਕਾ ਦੀ ਕਾਪੀ ਬੱਸ ਸੋ ਵਿੱਚ ਫਰਕ
ਸੋਨਾਲੀਕਾ ਵੀ ਕਾਪੀ ਓ ਆ 😂😂
ਇੱਨੇ ਪੈਸਿਆਂ ਦਾ ਜੋਡੀਅਰ ਆ ਜਾਂਦਾ
Y ji oo res ne krda adi
Wah oo ghuuseeaaa
800000 8 lakh m devana jis ne Lena h fatehabad haryana
ਇੱਕ ਮੇਲੇ ਕੋਲ ਉਸ ਦੀ ਟੋਪ ਕੋਲੋਂ ਹਾਡੀ ਟੁਟੀ ਹੈ ਗੀਤੁਸੀਗੱਪਨਾਮਾਰ
ਪੂਰੀ ਜਾਣਕਾਰੀ ਨਾ ਤਾਂ ਜ਼ਿਮੀਂਦਾਰ ਨੂੰ ਬੀ ਨਹੀਂ ਤੇ ਨਾ ਹੀ ਜਨਸੀ ਦੇ ਮਾਲਕਾ ਨੂੰ ਪਤਾਂ ਏ ਤਾਂ ਏਮੇ ਕਰੀ ਜਾਂਦੇ ਨੇ ਜਿਮੇਂ ਕਿਸੇ ਹੋਰ ਜਨਸੀ ਦਾ ਟ੍ਰੈਕਟਰ ਹੋਬੇ ਪੂਰੀ ਜਾਨਕਾਰੀ ਲੈਕੇ ਫੇਰ ਬਇੜਈਓ ਬਨਆਏਆ ਕਰੋ😅
Na hp dassi na torq na chalda dikhaaea ..only gappan da krhaa
Nahi yarr standard tractor thik aa tuddi ali machine tea brolla vn da yrr eh
Minda ni ghusyya mita di lift hundi sala bnya agency len da😂
👌👌
👌❤️🙏
👍💪💪💯
ਪਿਸੇ ਗੰਦ ਪਾੲੀ ਜਾਦਾ
Hindi me
60 hp de pto 67 hp
ਚਲਾ ਕੇ ਤਾਂ ਦੇਖਿਆ ਨਹੀਂ
Video tattu vekhe bnda yaar,,na te aah bai nu ek v dhele di knowledge aa tractors te vaahi bare ..te na hi saahmne ton jehre vadde engineer aaye aa agency ton ,ohna nu kujh asal ch jaankari aa..
Aiven e tractor di te gal e sari 50% krde aa,,hor e abal tabliyan mari jande aa yaar.. gussa e chada ta sala..
Jiho jehe gaun vale
Oho jehe vajaun vale.
Lift bhut maddi ahh
Inko khud hi nhi pta kya khaisyat h dusro ko kya jankari de ge
sare nalo phlea zetor engine standard ne hi DI kita c sonlika naalo v vaise zetor aounda phela c DI e hunda c prr scilencer doze pase ehna kreya
Ek var standard alya ne panga le lya sadi naali vali jmeen mukabla krn da 20 harrow c te standard 460 c 65 hp ala dohar ch 1 kila ku jave band ho je😂 855 1.5 kila jave sonalika ikla tractor c jera sirre ponchda c standard valeya nu naa chah lange na paani bejti ton bad😂
John Deere 15 years nahi karab hunda eh 2 years vich peepa vagu vajan lag janda
Bai tera veham aw sade 2003 model aje tkk na gear na engine na pump khullea ni poora kmm lai da. nwa lea c assi
Jhon deer nu ta 1ni ginnan dinda ehe bhrawa.
@@jaspreetgill3771mare kol v 3 model aa
engine ena de boht jor marde aa pta nhi ki gal aa
@@manpreetsandhu6274ਹਾਂ ਵੀਰ ਜਿਹਨਾਂ ਨੇ ਏਹ ਚਲਾਇਆ ਓਨਾ ਨੂੰ ਪਤਾ ਏਧੇ ਬਾਰੇ । ਜਿਨ੍ਹਾਂ ਕੋਲ ਸ਼ਰਦਈ ਰੰਗ ਵਾਲਾ ਉਹ ਨੀ ਏਂਨੂ ਸਾਰੀ ਉਮਰ ਵੇਚਦਾ
Jhoota Tractor ae standard
Bakwaas ha
Fudu tractor
यह ट्रैक्टर खरा सोना है
Thanks
Thanks
Thanks
Thanks
Thanks
Thanks