PBW 826 ਅਤੇ DBW 327 ਮਿਕਸ ਕਰਕੇ ਜਾਂ ਵੱਖ-ਵੱਖ ਬੀਜਣ ਬਾਰੇ❗Wheat variety mixing PBW 826 + DBW 327

แชร์
ฝัง
  • เผยแพร่เมื่อ 6 ม.ค. 2025

ความคิดเห็น • 50

  • @NirmalSingh-vv2vt
    @NirmalSingh-vv2vt 2 หลายเดือนก่อน +3

    Dr saab ਧੰਨਵਾਦ ਦੀ ਬਹੁਤ ਕੀਮਤੀ ਅਤੇ ਸਹੀ ਸਮੇ ਤੇ ਜਾਨਕਾਰੀ ਦੇਣ ਲੲਈ

  • @RanjotSingh-rn2sj
    @RanjotSingh-rn2sj 2 หลายเดือนก่อน +1

    ਸਤਿ ਸ੍ਰੀ ਆਕਾਲ ਡਾਂ ਸਾਬ,, ਬਹੁਤ ਦਿਨਾਂ ਬਾਅਦ ਵੀਡੀਓ ਦੇਖ ਰਿਹਾ ਹਾਂ,, ਤੁਹਾਡੇ ਦੱਸੇਂ ਮੁਤਾਬਕ ਝੋਨੇ ਦਾ ਬਹੁਤ ਵਧੀਆ ਝਾੜ ਆਇਆਂ,, ਪਰ ਰੇਟ ਨੇ ਕੰਮ ਖਰਾਬ ਕੀਤਾ,, ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ 🙏🙏

  • @GurjantBrar-l6y
    @GurjantBrar-l6y 2 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਧੰਨਵਾਦ ਜੀ

  • @gurtejbrar8683
    @gurtejbrar8683 2 หลายเดือนก่อน +3

    Good job 👏👏

  • @NirvairSekhon-ir4gu
    @NirvairSekhon-ir4gu 2 หลายเดือนก่อน +1

    Nice 👍🏻👍🏻👍🏻👍🏻👍🏻🎉🎉🎉🎉🎉

  • @AvtarRandhawa-qh4vv
    @AvtarRandhawa-qh4vv 2 หลายเดือนก่อน +2

    Thanks g

  • @farmercommunity8740
    @farmercommunity8740 2 หลายเดือนก่อน +2

    332,327,826, te do private kisma ajeet 349 te 4252 biji a, 4252 sb to jaida hoyi c pichhle saal 28quntal

  • @gursewaksingh5821
    @gursewaksingh5821 2 หลายเดือนก่อน +12

    ਡਾਕਟਰ ਸਾਹਬ ਅਸੀਂ ਜਿੰਨਾ ਜ਼ਿਆਦਾ ਝਾੜ ਵੱਲ ਵੱਧਦੇ ਜਾਂਵਾਂ ਗੇ ਉਨਾਂ ਹੀ ਸਾਡੇ ਫਸਲ ਰੁਲਣ ਗੇ

    • @RajveerSingh-p6p5o
      @RajveerSingh-p6p5o 2 หลายเดือนก่อน +2

      Shi gl aw ji

    • @AgricultureInformationPunjabi
      @AgricultureInformationPunjabi  2 หลายเดือนก่อน +10

      ਆ ਤਾਂ ਤੁਸੀਂ ਬਹੁਤ ਚੰਗੀ ਗੱਲ ਕੀਤੀ ਇੱਕ ਦੋ ਸਾਲ ਜਮੀਨ ਖਾਲੀ ਛੱਡੀ ਜਾਵੇ ਨਾਲੇ ਸੌਖੀ ਹੋ ਜਾਵੇ ਸਾਡੀ ਧਰਤੀ ਮਾਤਾ

    • @gursewaksingh5821
      @gursewaksingh5821 2 หลายเดือนก่อน +4

      @AgricultureInformationPunjabi ਡਾਕਟਰ ਸਾਹਬ ਕਿਤੇ ਬੁਰਾ ਤਾਂ ਨੀ ਮਨਾ ਗੇ ਕਿਉਂਕਿ ਦੋ ਸਾਲ ਜ਼ਮੀਨ ਖਾਲੀ ਰੱਖਿਆ ਗੁਜ਼ਾਰਾ ਤਾਂ ਨਹੀਂ ਹੋਣਾ ਬਾਕੀ ਜਿਆਦਾ ਫਸਲ ਹੋ ਜਾਵੇ ਤਾਂ ਮੰਡੀਆਂ ਚ ਰੁਲਦੀ ਆ ਜਿਵੇਂ ਸਬਜ਼ੀਆਂ ਵਗੈਰਾ ਵੀ

    • @ramlubhaya9519
      @ramlubhaya9519 2 หลายเดือนก่อน +1

      ਜਿਹਨਾਂ ਕੋਲ ਜ਼ਮੀਨ ਨਹੀਂ, ਉਹ ਗੁਜ਼ਾਰਾ ਕਿਵੇਂ ਕਰਦੇ ਹਨ।

    • @bheemvinayak9883
      @bheemvinayak9883 2 หลายเดือนก่อน

      Veer population kini vad rhi h
      Govt free Deni band kr de aj 5000 rate tap jaye ga
      3000 ta hun chal reha h
      5 saal ruko wheat puri nhi ayuni
      Europe c aj de time c kami ho rhi a

  • @saab7205
    @saab7205 หลายเดือนก่อน +1

    Jida jida hath wad urea te tikya a 222 beez lao jama ni digdi

  • @manpreetdhillon5105
    @manpreetdhillon5105 หลายเดือนก่อน

    Sir ki eh varities november de akri month lga skde aa?

  • @gurpindersandhu51
    @gurpindersandhu51 2 หลายเดือนก่อน +1

    🎉🎉

  • @JaswinderBrar-m6u
    @JaswinderBrar-m6u 2 หลายเดือนก่อน

    Hnji sr--327 kank khann pai vadiaa hia ke nhi…ghr rakhan lyi beej skde aa g

  • @ranjodhsaini5078
    @ranjodhsaini5078 2 หลายเดือนก่อน

    ਸਤਿ ਸ਼੍ਰੀ ਅਕਾਲ ਜੀ

  • @SukhjitSingh-z6v
    @SukhjitSingh-z6v หลายเดือนก่อน

    826 kini November tk biz skde aa dr saab ?

  • @Deepakjoon-1980
    @Deepakjoon-1980 2 หลายเดือนก่อน +4

    भाई जी क्या हम 15 दिन की गेहूं पर अवकीरा दवा का spare कर सकते है बैगर पढामिथाईल के

  • @GurjantSinghJanti-u3y
    @GurjantSinghJanti-u3y หลายเดือนก่อน

    ਡਾਕਟਰ ਸਾਹਿਬ 327ਤੇ 826 ਮਿਕਸ ਕਰਕੇ ਬੀਜੀਂ ਹੈ 14 ਨਵੰਬਰ ਨੂੰ ਜ਼ਿਆਦਾ ਲੇਟ ਤਾਂ ਨਹੀਂ

  • @NirmalSingh-vv2vt
    @NirmalSingh-vv2vt 2 หลายเดือนก่อน +2

    303ਅਤੇ 826 ਮਿਕਸ ਸਹੀ ਰਹੂ ਜੀ ਜਰੂਰ ਸੁਝਾ ਦੇਉ

  • @Ranjeet777-d7e
    @Ranjeet777-d7e 2 หลายเดือนก่อน +1

    Sr 303 v thek rhi c .

  • @Taranjotsinghਪਸੂਫਾਰਮ
    @Taranjotsinghਪਸੂਫਾਰਮ หลายเดือนก่อน

    826 ਕਣਕ

  • @Jashandeepsingh-of3yt
    @Jashandeepsingh-of3yt 2 หลายเดือนก่อน

    Sir zink 21%wali vart sakde han

  • @Sukh_Farming94
    @Sukh_Farming94 2 หลายเดือนก่อน

    303 te 327 last ਕਦੋਂ ਤਕ ਗੇਤੀ ਬੀਜ ਸਕਦੇ ਹਾ???

  • @karanthakur313
    @karanthakur313 2 หลายเดือนก่อน +1

    Tin taarikh nu 327 been deyiye ji jyada ageti taani

  • @pargatsingh2649
    @pargatsingh2649 2 หลายเดือนก่อน

    Main 327 or 372 mixx karke beej raha

  • @GURPREETRANDHAWA0110
    @GURPREETRANDHAWA0110 2 หลายเดือนก่อน

    Bai jii 187 ekali beej sakde a ja nhi

    • @AgricultureInformationPunjabi
      @AgricultureInformationPunjabi  2 หลายเดือนก่อน +1

      ਬਿਲਕੁਲ ਜੀ ਇਕੱਲੀ ਬੀਜਣ ਲਈ ਹੀ ਕਿਸਮ ਦਿੱਤੀ ਗਈ ਹੈ ਮਿਕਸ ਕਰਨੀ ਨਾ ਕਰਨੀ ਤੁਹਾਡੀ ਮਰਜੀ ਹੈ

    • @GURPREETRANDHAWA0110
      @GURPREETRANDHAWA0110 2 หลายเดือนก่อน +1

      @AgricultureInformationPunjabi thank you ❤️

  • @montysidhu4487
    @montysidhu4487 2 หลายเดือนก่อน

    826 puri tra fal sir mansa arya

  • @simranjeet8193
    @simranjeet8193 2 หลายเดือนก่อน +3

    327 nu 20 november tk beej skde haan ja nhi

  • @kuldeepsinghbrar1511
    @kuldeepsinghbrar1511 2 หลายเดือนก่อน

    826+222 max hou ju ,

  • @jarmanbatth3279
    @jarmanbatth3279 2 หลายเดือนก่อน

    303 327 826 mix krke beejti

  • @JagsirJagsirsingh-k2v
    @JagsirJagsirsingh-k2v 2 หลายเดือนก่อน +2

    Veer 327 ਬਜਾਈ ਦਾ ਸਹੀ ਟਾਈਮ ਕਿੰਨਾ ਹੈ

    • @JaswinderBrar-m6u
      @JaswinderBrar-m6u 2 หลายเดือนก่อน

      Bhot var video ch dsyeo hoyea veer,,,video dekhyea kro

    • @GurjinderSandhu-f5m
      @GurjinderSandhu-f5m หลายเดือนก่อน

      15 tarek tak vej sakda a​@@JaswinderBrar-m6u