Was Kala Dhanaula on road to rehabilitation or was he on verge of a relapse ? Balwinder Sekhon tells

แชร์
ฝัง
  • เผยแพร่เมื่อ 18 ก.พ. 2024

ความคิดเห็น • 337

  • @KulbirSingh-cb2oh
    @KulbirSingh-cb2oh 4 หลายเดือนก่อน +77

    ਸੇਖੋ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ ਵਹਿਗੁਰੂ ਇਹਨਾਂ ੳਪਰ ਮੇਹਰ ਭਰਿਆ ਹਥ ਰਖੇ

  • @zaildarcheema106
    @zaildarcheema106 4 หลายเดือนก่อน +40

    ਸੇਖੋਂ ਵੀਰ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਤੁਸੀਂ ਜਿਹੜੇ ਨੌਜਵਾਨ ਭਾਵੇਂ ਕਿਸੇ ਵੀ ਕਾਰਨ ਮਾੜੀ ਸੰਗਤ ਵਿੱਚ ਪੈ ਗੱਏ ਨੇ ਉਹਨਾਂ ਨੂੰ ਤੁਸੀਂ ਖੁਦ ਮਿਹਨਤ ਨਾਲ ਚੰਗੇ ਪਾਸੇ ਲਾ ਸਕਦੇ ਹੋ

  • @TSBADESHA
    @TSBADESHA 4 หลายเดือนก่อน +17

    ਡੀ ਐਸ਼ ਪੀ ਸੇਖੋ ਸਾਬ,ਤੁਹਾਡੀ ਪੰਜਾਬ ਨੂੰ ਬਹੁਤ ਲੋੜ ਆ,ਆਪਣਾ ਧਿਆਨ ਜਰੂਰ ਰੱਖੋ

  • @SukhdevSingh-cp8nn
    @SukhdevSingh-cp8nn 4 หลายเดือนก่อน +59

    ਭਗਵੰਤ ਸਰਕਾਰ ਬੇਅੰਤ ਬੁੱਚੜ ਵਾਲੇ ਰਾਹ ਤੇ ਤੁਰ ਪਿਆ ਜੋ ਬਹੁਤ ਮਾੜੀ ਗੱਲ ਹੈ

    • @RavinderSingh-vv4mh
      @RavinderSingh-vv4mh 4 หลายเดือนก่อน +7

      Eh gll deep sidhu ne kahi v c par apne lok bad ch samjde aa.. Mawan de putt maran to parhej ni krni maan ne apa sochde ewe hor party nu jiton lai iddan de byan de reha.. Deep di knowledge bht c pehlan hi dss ditta

    • @SukhjinderSingh-mj4ft
      @SukhjinderSingh-mj4ft 4 หลายเดือนก่อน +1

      This government works for b j p only a a p is a r s s fallower party but we are responsible for slavery of our state

    • @jagdishrai8709
      @jagdishrai8709 4 หลายเดือนก่อน +12

      Yaar hr gal te bhagwant mann nu buchad kde kuch kde kuch....
      Jdo eh gangster loka nu maarde udo tuhadi knowledge kithe chli jandi a..?
      Ik passe tusi lok kende sarkar krdi kuch ni te dooje passe tusi kende sarkar hard decisions kyu laindi..
      Tuhada koi deen imaan hai ke ni?
      Ghtia soch a tuhadi

    • @1Chahal1234
      @1Chahal1234 4 หลายเดือนก่อน

      Kala thoda jija lagda c behan chodea ehne loka de jwak mare ne pehla

    • @sidhu4506
      @sidhu4506 4 หลายเดือนก่อน +2

      ​@@jagdishrai8709sarkar kre veer pr una nu kre jehde maujooda smay ch active chl rhe aa bathinda jail cho bishnoi di interview te ki kita sarkar ne

  • @balrajsingh8247
    @balrajsingh8247 4 หลายเดือนก่อน +2

    ਬਹੁਤ ਹੀ ਵਧੀਆ ਕਰਦੇ ਪਏ ਜੋ ਤੁਸੀਂ ਸੇਖੋਂ ਸਾਹਬ,, ਬਹੁਤ ਗਲਤ ਕਰਦੀ ਪਈ ਏ ਸਰਕਾਰ ਤੇ ਪੁਲਸ ਆਪਣੇ ਨੌਜਵਾਨਾ ਨਾਲ ਐਨਕਾਉਂਟਰ ਤੇ ਕੋਈ ਹੱਲ ਨਈ ਏ

  • @manjindersinghbholarandhey2398
    @manjindersinghbholarandhey2398 4 หลายเดือนก่อน +18

    ਪਰ ਸੇਖੋਂ ਸਾਬ ਗੈਂਗਸਟਰ ਵੀਰਾਂ ਨੂੰ ਵੀ ਅਪੀਲ ਕਰੋ ਕਿ ਮਾਵਾਂ ਦੇ ਪੁੱਤ ਪੈਸਿਆਂ ਖਾਤਰ ਨਾ ਮਾਰਨ

  • @JARNAILSINGH-vc2mt
    @JARNAILSINGH-vc2mt 4 หลายเดือนก่อน +30

    ਕਾਲੇ ਨੂੰ ਇਸ ਰਸਤੇ ਤੇ ਪਾਉਣ ਵਾਲਾ ਸਾਬਕਾ cm ਸੁਰਜੀਤ ਸਿੰਘ ਬਰਨਾਲਾ ਦੇ PA ਗੁਰਿੰਦਰ ਪਾਲ ਸਿੰਘ ਧਨੌਲਾ ਹੈ, ਇਸ ਵਿੱਚ ਕਾਲਾ ਉਸ ਸਮੇਂ ਇੱਕ ਹੋਣਹਾਰ ਨੌਜਵਾਨ ਸੀ ਜਿਸ ਨੂੰ ਸਿਆਸਤ ਦਾ ਲਾਲਚ ਦੇ ਕੇ ਇਸ ਰਸਤੇ ਪਾਇਆ ਸੀ

  • @BhupinderSingh-eb7dw
    @BhupinderSingh-eb7dw 4 หลายเดือนก่อน +99

    ਇਹ ਬਿਲਕੁੱਲ ਸਹੀ ਹੈ ਕਿ ਮਾਂ ਦੇ ਪੇਟ ਚੋਂ ਕੋਈ ਅਪਰਾਧੀ ਪੈਦਾ ਨਹੀਂ ਹੁੰਦਾ।ਹਾਲਾਤ ਬਣਾ ਦਿੰਦੇ ਹਨ। ਪਰ ਜ਼ੁਰਮ ਦੀ ਦੁਨੀਆਂ ਵਿੱਚ ਗਿਆ ਬੰਦਾ ਗਰਕਦਾ ਈ ਜਾਂਦਾ ਹੈ।ਚਾਹ ਕੇ ਵਾਪਸੀ ਔਖੀ ਹੁੰਦੀ ਹੈ।ਕ੍ਰਪਟ ਸਿਸਟਮ, ਵਿਰੋਧੀ ਗੈਂਗ, ਇੱਥੋਂ ਤੱਕ ਕੇ ਆਪਣੇ ਗੈਂਗ ਵਾਲਿਆਂ ਲਈ ਕਿਸੇ ਦਾ ਘਰ ਵਾਪਸੀ ਕਰਨਾ ਭਾਉਂਦਾ ਨਹੀਂ। ਬਾਕੀ ਵਿਜ਼ੂਅਲ (ਫਿਲਮਾਂਕਣ) ਨਵਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਅਜਿਹੇ ਜੁਆਨਾਂ ਨੂੰ ਕੌਂਸਲਿੰਗ ਦੀ ਲੋੜ ਹੈ ਜਿੰਨਾ ਨੂੰ ਜਾਪਦਾ ਹੈ ਗਾਣਿਆਂ ਫ਼ਿਲਮਾਂ ਵਿਚਲੀ ਜ਼ਿੰਦਗੀ ਜ਼ਿਆਦਾ ਸ਼ਾਨਦਾਰ ਤੇ ਉੱਚ ਕੋਟੀ ਦੀ ਹੈ।ਇਹ ਛਲਾਵਾ ਹੈ।

    • @user-qt6hr4dp4m
      @user-qt6hr4dp4m 4 หลายเดือนก่อน +5

      ਬਹੁਤ ਵਧੀਆ ਇਨਸਾਨ ਸੀ ਕਾਲਾ ਬਾਈ

    • @user-hb8pj1hf7m
      @user-hb8pj1hf7m 4 หลายเดือนก่อน +3

      Veer mai te forn wa par mai ta kise nl gl v nhi krda ta punjab police India Mere parvaar nu tang krdi c

    • @user-hb8pj1hf7m
      @user-hb8pj1hf7m 4 หลายเดือนก่อน +3

      Ajj v tng krdi a

    • @Punjabi22_
      @Punjabi22_ 4 หลายเดือนก่อน

      ​@@user-hb8pj1hf7m which area do u belong bro. Tell me your problem may there is a solution. I m a lawyer

    • @panjab_warriors87
      @panjab_warriors87 4 หลายเดือนก่อน

      😊

  • @Harwinder1972
    @Harwinder1972 4 หลายเดือนก่อน +16

    ਸੌ ਹੱਥ ਰੱਸਾ ਸਿਰੇ ਤੇ ਗੰਢ , ਮਤਲਬ ਪੰਜਾਬ ਦੀ ਸਿਰ ਕਢਵੀ ਜਵਾਨੀ ਖਤਮ ਕਰਣੀ ਹੈ । ਨਿਰਪੱਖ ਜਾਂਚ ਕਰਣੀ ਚਾਹੀਦੀ ਹੈ ਪਰ ਕਰੂ ਕੌਣ ???? ਪੰਜਾਬ ਦੇ ਮਾਮਲੇ ਵਿੱਚ ਇਹ ਹੋ ਨਹੀ ਸਕਦਾ

  • @jaspalsandhu8361
    @jaspalsandhu8361 4 หลายเดือนก่อน +16

    ਰਿਤੇਸ਼ ਜੀ ਬਹੁਤ ਸ਼ੁਕਰੀਆ। ਸੇਖੋ ਸਾਬ੍ਹ ਹੋਰਾਂ ਦਾ ਵੀ ਸ਼ੁਕਰੀਆ। ਜੋ ਕਾਲ਼ੇ ਨਾਲ਼ ਸਮਾ ਬਿਤਾਇਆ ਉਹ ਪੱਖ ਪੇਸ਼ ਕਰਨ ਲਈ ਬਹੁਤ ਸੋਹਣੇ ਸ਼ਬਦਾਂ "ਚ ਦਰਦ ਨੂੰ ਬਿਆਨ ਕੀਤਾ ਸੇਖੋ ਸਾਬ੍ਹ ਹੋਰਾਂ ਨੇ, ਧੰਨਬਾਦ।

    • @jaspalsandhu8361
      @jaspalsandhu8361 4 หลายเดือนก่อน +3

      ਇਹ ਕਾਲ਼ਾ ਚੰਗਾ ਬੰਦਾ ਸੀ। ਮੈਂ ਮਿਲੀ ਤਾਂ ਨਹੀਂ ਇਸਨੂੰ..ਪਰ ਇਹ 14/15 ਦੇ ਵਿੱਚ ਸੰਗਰੂਰ ਜੇਲ "ਚ ਸੀ, ਜਿੰਨ੍ਹਾਂ ਬੰਦਿਆਂ ਤੇ ਅਸੀਂ ਪਰਚਾ ਕਰਾਇਆ ਸੀ ਉਹ ਵੀ ਜੇਲ ਵਿੱਚ ਸਨ। ਉਹ ਜੋ ਸਾਡੇ ਵੱਲੋਂ ਦੋਸ਼ੀ ਸਨ ਕਾਲੇ ਤੇ ਪਰੈਸ਼ਰ ਪਾ ਰਹੇ ਸੀ ਸਾਡਾ ਨੁਕਸਾਨ ਕਰਾਉਣ ਵਾਸਤੇ, ਪਰ ਕਾਲਾ ਨਹੀਂ ਮੰਨਿਆਂ। ਉਹ ਬਹੁਤ ਚੰਗਾ ਮੁੰਡਾ ਸੀ। ਜਿਥੋਂ ਤੱਕ ਮੈਂ ਸੋਚਿਆ "ਤੇ ਸਮਝਿਆ। ਬਾਕੀ ਗੱਲ ਮੈਂ ਫੋਨ ਤੇ ਵੀ ਦੱਸ ਸਕਦੀ ਹਾਂ । ਜੇ ਕਹੋ ਤਾਂ ਮੈਂ ਨੰਬਰ ਭੇਜ ਦਿਆਂਗੀ।

  • @13sandhu001
    @13sandhu001 4 หลายเดือนก่อน +13

    ਸ਼ੇਖੋ ਸਾਬ ਲੱਖੀ ਸਾਬ ਤੁਹਾਡੇ ਤੇ ਵਾਹਿਗੁਰੂ ਜੀ ਮੇਹਰ ਰੱਖਣ 🙏🙏🙏🙏🙏

  • @ShamsherSingh-ff5jg
    @ShamsherSingh-ff5jg 4 หลายเดือนก่อน +42

    ਸੇਖੋਂ ਸਾਬ ਬਹੁਤ ਵਧੀਆ ਇਨਸਾਨ ਹਨ

  • @ramangoyal4471
    @ramangoyal4471 4 หลายเดือนก่อน +3

    ਸੇਖੋ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ ਵਹਿਗੁਰੂ ਇਹਨਾਂ ੳਪਰ ਮੇਹਰ ਭਰਿਆ ਹਥ ਰਖੇ
    72

  • @harrypreet3846
    @harrypreet3846 4 หลายเดือนก่อน +20

    ਜਿਨਾ ਦਾ ਕਰਨਾ cahida ਓਹਨਾ ਦਾ ਹੋਇਆ ਨਹੀਂ,ਬਕੀ ਆਪਣੇ ਨੇਤਾ ਹੀ law ਆਪਣੇ under ਰਖੀ ਬੈਠੇ ਸਿੱਧੂ ਦੀ ਸਿਕਰਿਟੀ ਲੀਕ ਕਰਤੀ ਓਹਨਾ ਦੇ ਨੇਤਾ ਤੇ ਪਰਚਾ ਕਿਉ ਨਹੀ ਹੋਇਆ

  • @manpreetsingh1971
    @manpreetsingh1971 4 หลายเดือนก่อน +30

    ਵਧੀਆ ਵਿਚਾਰ ਨੇ ਲੱਖੀ ਜੀ 🙏🙏🌹

  • @sukhvirkhatri5962
    @sukhvirkhatri5962 4 หลายเดือนก่อน +17

    ਰਾਜਨੀਤੀ ਅਤੇ ਹਕੂਮਤ ਦੀ ਵਾਗਡੋਰ ਹਾਕਮ ਪਰਿਵਾਰਾਂ ਕੋਲ ਹੀ ਰਹਿੰਦੀ ਹੈ ; ਹਾਕਮ ਅਤੇ ਉਹਨਾਂ ਦੇ ਪਰਿਵਾਰ ਸੁਰੱਖਿਅਤ ਰਹਿੰਦੇ ਹਨ ,ਲੜਨ-ਮਰਨ ਦਾ ਕਾਰਜ ਜਨਤਾ ਤੋਂ ਕਰਵਾਇਆ ਜਾਂਦਾ ਹੈ |
    - ਨਰਿੰਦਰ ਸਿੰਘ ਕਪੂਰਲ

  • @mehndipalwan7549
    @mehndipalwan7549 4 หลายเดือนก่อน +5

    ਸੇਖੋ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ

  • @GurmeetSingh-vu4fv
    @GurmeetSingh-vu4fv 4 หลายเดือนก่อน +15

    ਰਿਤੇਸ਼ ਲੱਖੀ ਐਡ ਸੇਖੋਂ ਸਾਬ ਗੁੱਡ ਪਰਸਨ ਗੁੱਡ ਜਾਬ ❤❤

  • @BindiChahal
    @BindiChahal 4 หลายเดือนก่อน +9

    ਬਹੁਤ ਵਧੀਆ ਵਿਚਾਰ ਸੇਖੋਂ ਸਾਬ🙏

  • @RanbirsinghSweety-is8hk
    @RanbirsinghSweety-is8hk 4 หลายเดือนก่อน +14

    Sekhon sahib take care of your health your life is very valuable for our for punjab god bless you sir

    • @lavanyabayya301
      @lavanyabayya301 4 หลายเดือนก่อน +2

      True take care of u sir

  • @baljindersinghbarnala2555
    @baljindersinghbarnala2555 4 หลายเดือนก่อน +11

    Lakhi Veer te Sekhon Sb.
    Tuhadi soch buhat changi hai
    Humanity sab to pehla

  • @gurdevsingh9300
    @gurdevsingh9300 4 หลายเดือนก่อน +3

    ਸੇਖੋਂ ਭਾਜੀ ਦੀ ਹਰ ਗੱਲ ਬੜੀ ਤੋਲ ਕੇ ਬੋਲਦੇ ਹਨ ਹਰ ਗੱਲ ਬਿਲਕੁੱਲ ਸਹੀ ਹੁੰਦੀ ਹੈ,,,,👍👍

  • @Bajwa28191
    @Bajwa28191 4 หลายเดือนก่อน +10

    ਬਿਸ਼ਨੋਈ ਨੂੰ ਬਾਪ ਬਣਾਇਆ ਪਿਆ ਪੰਜਾਬ ਪੁਲਿਸ ਨੇ,,ਪਰ ਜੋਂ ਮੁੜਨੇ ਚਾਉਂਦੇ ਓਹਨਾ da encounter ਕਰ ਦੇਂਦੇ

    • @kamalgill2746
      @kamalgill2746 4 หลายเดือนก่อน +1

      ਉਹ ਤਾਂ ਨਹੀਂ ਮੁੜਦਾ ਏ ਪੁਲੀਸ ਵਾਲੇ ਮੁੜਨ ਨਹੀਂ ਦਿੰਦੇ ਉਹ ਤਾਂ ਇਹਨਾਂ ਦਾ ਜਵਾਈ ਬਣ ਗਿਆ

  • @Tarun444kkk
    @Tarun444kkk 4 หลายเดือนก่อน +13

    ਏਸ ਕੇਸ ਦੀ ਜਾਂਚ ਹੋਣੀ ਚਾਹੀਦੀ ਏਥੇ ਪੁਲਸ ਨੇ ਕੁਝ ਤਾਂ ਗੜਬੜ ਕੀਤੀ ਪੰਜਾਬ ਦੇ ਪੁੱਤਾਂ ਨੂੰ ਪੁਲਸ ਆਪਣੀ ਫੋਕੀ ਸ਼ੋਹਰਤ ਜਾ ਪੈਸੇ ਦੇ ਲਾਲਚ ਕਰਕੇ ਮਾਰ ਦਿੰਦੇ ਇਹ ਬੰਦਾ ਸੁਧਰ ਗਿਆ ਸੀ ਮਾੜੀ ਮੋਟੀ ਲੜਾਈ ਹੋ ਸਕਦੀ ਪਰ ਐਨਕਾਉਂਟਰ ਵਾਲੀ ਕੋਈ ਗੱਲ ਨਿ ਸੀ ਓਹ ਜਾਣਕਾਰ ਸੀ ਓਸਨੂੰ ਪਤਾ ਸੀ ਪੁਲਸ ਤੇ ਕਦੀ ਓਹ ਫਾਇਰਿੰਗ ਨਿ ਕਰ ਸਕਦਾ ਪੁਲਸ ਕੋਲ ਇੱਕੋ ਗੱਲ ਹੁੰਦੀ ਹਰ ਵਾਰ ਹੋਰ ਵੀ ਪੰਜਾਬ ਦਾ ਮੀਡੀਆ ਜੌ ਸਾਰਾ ਦਿਨ ਭਕਾਈ ਮਾਰਦਾ ਓਹ ਇਹੋ ਜਿਆ ਕੇਸ ਚ ਕੁਝ ਨਿ ਬੋਲ ਰਿਹਾ ਨਾ ਕੋਈ ਪੁਲਸ ਤੋ ਜਵਾਬ ਮੰਗ ਰਿਹਾ ਲਖੀ ਜੀ ਬੋਹੁਤ ਵਧਿਆ ਕੰਮ ਕਰ ਰਹੇ ਸੱਚ ਬੋਲਣ ਦੀ ਹਿੰਮਤ ਰੱਖਦੇ

  • @TSBADESHA
    @TSBADESHA 4 หลายเดือนก่อน +17

    ਸੇਖੋ ਸਾਬ ਬਹੁਤ ਵਧੀਆ ਇਨਸਾਨ ਹਨ!

  • @user-uw8fq7oq9d
    @user-uw8fq7oq9d 4 หลายเดือนก่อน +10

    ਵਾਹਿਗੁਰੂ ਜੀ ਕਾਲੇ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @user-xl7wm7qb3l
    @user-xl7wm7qb3l 4 หลายเดือนก่อน +10

    DSP sahib jo v gall karde aa ik Dam sahi karde aa bohat vadiya

  • @supinderbedi4753
    @supinderbedi4753 4 หลายเดือนก่อน +1

    ਸੇਖੋਂ ਜੀ ਵਾਹਿਗੁਰੂ ਜੀ ਤੋਹਾਨੂ ਹੋਰ ਜ਼ਿਆਦਾ ਬਲ ਬਖਸ਼ਣ

  • @rbrar3859
    @rbrar3859 4 หลายเดือนก่อน +22

    ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਹੀ ਸੁਣ ਸਕਦੇ ਹਾਂ।
    ਧੰਨਵਾਦ ਲੱਖੀ ਜੀ। ਸੇਖੋ ਸਾਹਬ ਜੀ।

    • @sevaksingh9469
      @sevaksingh9469 4 หลายเดือนก่อน

      ਸਹੀ ਗੱਲ ਆ ਵੀਰ

  • @shindajindwari880
    @shindajindwari880 4 หลายเดือนก่อน +2

    Salute sekhon saab...police ne bohat dhaka keeta....sarkar nu os bachi di bohat vaddi dursees lagegi

  • @balm6631
    @balm6631 4 หลายเดือนก่อน +5

    Lakhi veerji and shekho sahib get together u both not mumling talk right to the point and quality proud of you thanks

  • @balrajsingh8247
    @balrajsingh8247 4 หลายเดือนก่อน +1

    ਜਿੱਥੇ ਵੀ ਕਿਤੇ ਕਿਸੇ ਨੌਜਵਾਨ ਤੇ ਨਜਾਇਜ਼ ਪਰਚਾ ਹੁੰਦਾ ਆਪਾ ਨੂੰ ਅਵਾਜ਼ ਚੱਕਣੀ ਚਾਹੀਦੀ ਏ

  • @pritvirk1
    @pritvirk1 4 หลายเดือนก่อน +5

    ਬਹੁਤ ਬਹੁਤ ਧੰਨਵਾਦ ਸੇਖੋਂ ਸਾਬ੍ਹ

  • @happysandhu4135
    @happysandhu4135 4 หลายเดือนก่อน +5

    ਸੇਖੋਂ ਸਾਹਿਬ ਬਹੁਤ ਵਧੀਆ ਗੱਲ ਕਰੀ

  • @GurverSingh-zo1io
    @GurverSingh-zo1io 4 หลายเดือนก่อน +9

    ਬਹੁਤ ਵਧੀਆ ਜਾਨਕਾਰੀ

  • @RamSingh-wt2vq
    @RamSingh-wt2vq 4 หลายเดือนก่อน +6

    Very nice thinking of ਸੇਖੋਂ ਸਾਬ ।

  • @rdeepsingh1583
    @rdeepsingh1583 4 หลายเดือนก่อน +10

    Balwinder sekhon is a nice personality

  • @rdeepsingh1583
    @rdeepsingh1583 4 หลายเดือนก่อน +3

    Balwinder singh sekhon ji ki gall ho gyi ji tusi bahut sahi jihe hoke rehnde c ajj kush hor hi ji

  • @ravikaunke5111
    @ravikaunke5111 4 หลายเดือนก่อน +1

    ਟਾਇਮ ਟਾਇਮ ਦੀ ਗੱਲ ਆ ,,, ਸਾਰੇ ਪੰਜਾਬ ਚ ਸਿੱਕਾ ਚਲਦਾ ਸੀ ਕਾਲੇ ਦਾ ਕਿਸੇ ਵਕਤ

  • @baljitsingh-schumann2266
    @baljitsingh-schumann2266 4 หลายเดือนก่อน +12

    A Great Person and voice of punjab sekhon sahb 🙏

  • @harpreetdhailwal4405
    @harpreetdhailwal4405 4 หลายเดือนก่อน +3

    Gud speech. Sekhon Saab 🙏

  • @manvirsingh7522
    @manvirsingh7522 4 หลายเดือนก่อน +5

    ਕੁਦਰਤ ਦੇ ਕਨੂੰਨ ਤੋਂ ਡਰੋ , ਕਿਸੇ ਦੀ ਜਾਨ ਲੈਣੀ ਬਹੁਤ ਮਾੜੀ ਗੱਲ ਹੈ ।

  • @user-bk9cz3ts7r
    @user-bk9cz3ts7r 4 หลายเดือนก่อน +4

    V nice Sekhon Sahib

  • @sukhbirsingh6377
    @sukhbirsingh6377 4 หลายเดือนก่อน +9

    Sekho sabb, Ireally respect you. And your emmotions❤

  • @sonujhajj9530
    @sonujhajj9530 4 หลายเดือนก่อน +10

    ਨਸ਼ਾ ਵੇਚਣ ਵਾਲਿਆਂ ਦਾ ਇੰਨਕਾਉਟਰ ਕਿਉਂ ਨੀ ਹੁੰਦਾ,,,ਭਲਾ

  • @balrajsingh8247
    @balrajsingh8247 4 หลายเดือนก่อน +2

    ਆ ਜਿਹੜੇ ਲੋਕ ਕਹਿੰਦੇ ਨੇ ਏਨਾ ਗੈਂਗਸਟਰਾ ਦੇ ਐਨਕਾਉਂਟਰ ਕਰੋ ਏਨਾ ਲੋਕਾਂ ਨਈ ਪਤਾ ਹੁੰਦਾ ਕੁਝ ਏਨਾ ਨੂੰ ਏ ਨਈ ਪਤਾ ਹੁੰਦਾ ਬਈ ਕੋਈ ਗੈਂਗਸਟਰ ਸ਼ੌਕ ਨਾਲ ਥੋੜਾ ਬਣਦਾ ਏ ਸਰਕਾਰਾਂ ਤੇ ਪੁਲਸ ਹੀ ਧੱਕਦੀ ਏ ਆਪਣੇ ਨੌਜਵਾਨਾ ਨੂੰ ਏਨਾ ਰਾਹਾਂ ਤੇ ਤੁਰਨ ਲਈ

  • @harinderpreethani8147
    @harinderpreethani8147 4 หลายเดือนก่อน +3

    Panjabi dosto balwinder singh sehkon Saab da sath davo es interview liye dhanwaad ritesh bai ji 🙏🙏

  • @thamansingh8716
    @thamansingh8716 4 หลายเดือนก่อน +1

    ਕੋਈ ਵੀ ਵਿਅਕਤੀ ਅਪਣੇ ਰਾਹ ਤੋਂ ਭਟਕੇਆ ਹੋਇਆ ਹੈ ਓਸ ਨੂੰ ਪੁੱਛੋ ਜੇਕਰ ਸੁਧਰਨਾ ਚਾਹੰਦਾ ਹੈ ਜਰੂਰ ਮੌਕ਼ਾ ਦੇਣਾ ਚਾਹੀਦਾ ਹੈ ਬੜੀ ਮੁਸ਼ਕਲ ਮਾਨਸ ਜਨਮ ਮਿਲ਼ਦਾ।

  • @nachattargill2643
    @nachattargill2643 4 หลายเดือนก่อน +4

    Great conversation 🙏🏻🙏🏻

  • @gurdevdhaliwal5435
    @gurdevdhaliwal5435 4 หลายเดือนก่อน +1

    ਸੇਖੋਂ ਤੇ ਬਾਈ ਲੱਖੀ ਰਾਇਟ ਗੱਲ ਸੋਲਾਂ ਆਨੇ ਸੱਚ ਕਿਆ 💯✅✍️

  • @madhvendrasingh806
    @madhvendrasingh806 4 หลายเดือนก่อน +6

    Great work sir

  • @nsdhillon9937
    @nsdhillon9937 4 หลายเดือนก่อน +4

    Sekhon sahib or Ritesh ji tuhanu 🎉

  • @RIYANSEHGAL6327
    @RIYANSEHGAL6327 4 หลายเดือนก่อน

    ਸੇਖੋਂ ਸਾਹਿਬ ਬਹੁਤ ਵਧੀਆ ਇਨਸਾਨ ਹੋ ਤੁਸੀ ਅਤੇ ਰਿਤੇਸ਼ ਲੱਖੀ ਸਾਹਿਬ ਤੁਹਾਡੀ ਰਿਪੋਰਟਿੰਗ ਵੀ ਬਹੁਤ ਵਧੀਆ ਹੁੰਦੀ ਹੈ ਜੀ🙏

  • @user-pi7lb9zo5n
    @user-pi7lb9zo5n 4 หลายเดือนก่อน +10

    60ਕੇਸ ਨਾ ਵੇਖੋ ਇਹ ਵੇਖੋ ਝੂਠੇ ਕਿੰਨੇ ਸਾਬਤ ਹੋਏ।ਕਿੰਨਿਆਂ ਚ ਬਰੀ ਹੋਇਆ।ਕੇਸ ਤਾਂ ਝੂਠੇ ਵੱਧ ਦਰਜ਼ ਹੁੰਦੇ ਹਨ। ਪੁਲਿਸ ਨੂੰ ਆਪੇ ਜੱਜ ਤੇ ਜਲਾਦ ਨਹੀਂ ਬਣਨ ਦਿੱਤਾ ਜਾ ਸਕਦਾ।

  • @gurdevsingh9300
    @gurdevsingh9300 4 หลายเดือนก่อน +2

    ਕਾਲੇ ਦੀ ਬੇਟੀ ਨਾਲ ਬਹੁਤ ਹਮਦਰਦੀ ਹੈ 🤔 ਵਾਹਿਗੁਰੂ ਓਹਦੀ ਤਮੰਨਾ ਪੂਰੀ ਕਰੇ 🙏

  • @mannkotala4293
    @mannkotala4293 4 หลายเดือนก่อน +3

    ਜਿੱਥੇ ਮਰਜੀ ਭਟਕਦੇ ਰਹੋ ਪਰ ਅਸਲੀ ਅੱਖਾਂ ਤੁਹਾਡੀਆਂ ਰਿਪੋਰਟਾਂ ਖੋਲਦੀਆਂ ਨੇ 👍ਕਿੰਨੇ ਅਨਗੋਲੇ ਤੱਥ ਸਾਹਮਣੇ ਆ ਜਾਂਦੇ ਨੇ ਬਹੁਤ ਹੀ ਮੇਹਰਬਾਨੀ ਤੁਹਾਡੀ ਸਰ ਜੀ 🙏

  • @coemsmafaka3883
    @coemsmafaka3883 4 หลายเดือนก่อน +1

    Salute sekhon sahib ji

  • @ravi190367
    @ravi190367 4 หลายเดือนก่อน +2

    Welcome back Lakhi ji 🎉🎉🎉.

  • @harrydhaliwal4997
    @harrydhaliwal4997 4 หลายเดือนก่อน +6

    Good reporting sir

  • @PremSingh-or6ll
    @PremSingh-or6ll 4 หลายเดือนก่อน +2

    Great sir ji

  • @TSBADESHA
    @TSBADESHA 4 หลายเดือนก่อน +5

    ਇਹ ਮੰਨਣਾ ਪੈਣਾ ਕਿ ਪੰਜਾਬ ਦਾ ਵਿਗੜਿਆ ਬਿਊਰੋਕਰੈਟਿਕ ਢਾਂਚਾ ਹਜੇ ਵੀ ਪੰਜਾਬ ਸਰਕਾਰ ਦੀ ਰੇਂਜ ਤੋਂ ਬਾਹਰ ਆ,ਸਰਕਾਰ ਦੀ ਨੀਅਤ ਵੀ ਸਾਫ ਨਜ਼ਰ ਨਹੀ ਆ ਰਹੀ! ਜੇਕਰ ਸਰਕਾਰ ਦਾ ਇਰਾਦਾ ਸਿਸਟਮ ਸੁਧਾਰ ਕਰਨ ਦਾ ਹੁੰਦਾ ਤਾਂ ਸੇਖੋ ਸਾਹਿਬ ਹੁਣ ਤੱਕ ਡਿਊਟੀ ਤੇ ਬਹਾਲ ਕੀਤੇ ਹੁੰਦੇ!

  • @user-bc8mr6xx3t
    @user-bc8mr6xx3t 4 หลายเดือนก่อน +1

    22ji tusi end kar jañne9ooo🎉🎉🎉🎉

  • @surindernijjar7024
    @surindernijjar7024 4 หลายเดือนก่อน +4

    Very nice interview ❤❤

  • @renujyoti-hk3pj
    @renujyoti-hk3pj 4 หลายเดือนก่อน +4

    Excellent sekho sir .encounter hi sahi nahi .janda rakhna hi saaja hi buhat hai.kyo maa baap dy le kyo nahi soch dy.😢😢😢😢

  • @baljitsingh374
    @baljitsingh374 4 หลายเดือนก่อน +5

    Very nice sir g 🙏

  • @shubhpreet1
    @shubhpreet1 4 หลายเดือนก่อน +4

    Veer thodi reporting da dil ton fan aa main, Baki media BAs bakwas karda te tusin accurate to the point gal karde ho.
    Thank you.
    Sekhon Saab - Thode lai vi dil ton respect. Tusin vi sachi te saaf gaal karde hon.

  • @gurpreepsandhu7586
    @gurpreepsandhu7586 4 หลายเดือนก่อน +3

    ਕਾਲੇ ਨਾਲ ਪੁਲਸ ਨੇ ਗ਼ਲਤ ਕੀਤਾ ਉਹ ਬੰਦਾ ਸਾਰਾ ਕੁਸ਼ ਛੱਡ ਕੇ ਵਧੀਆ ਜ਼ਿੰਦਗੀ ਜੀ ਰਿਹਾ ਸੀ

  • @parvindersingh5710
    @parvindersingh5710 4 หลายเดือนก่อน +3

    Waheguru Waheguru Waheguru

  • @gulabdhanoa2482
    @gulabdhanoa2482 4 หลายเดือนก่อน +8

    Lakhi ji very nice 👍

  • @GurjeetSingh-hp7xt
    @GurjeetSingh-hp7xt 4 หลายเดือนก่อน +8

    Balwinder Singh Sekhon ji chintat ne Punjab De Lai bane hoye halata De Lai saaf dikh reha Lakhi ji bhut smjdaar expert ne ohna ne ik smjdar bande nal interview kiti bhut shukriya Baki Kaala hun sudher gya c ager ohdi interview dekhia jaan baki aam public da reaction hmesha hi encounter De khilaaf hi reha kiyonki Aapa sare eh smjde a her nal insaf hona chaida Sekho saab ne jida keha narak swarg ethe hi aes lai Punjab Police nu cahida hai encounter bhut jyada jrurt hon te krya jawe

  • @user-pi7lb9zo5n
    @user-pi7lb9zo5n 4 หลายเดือนก่อน +7

    ਸਮਝੋਤੇ ਦੀ ਗੇਮ ਪਾ ਕੇ ਮਰਵਾਇਆ ਹੋ ਸਕਦਾ ਹੈ।

  • @imgill6617
    @imgill6617 4 หลายเดือนก่อน +3

    Sekhon saab ne bahut nek galla kitiya

  • @user-pw2xs5kp2w
    @user-pw2xs5kp2w 4 หลายเดือนก่อน +1

    Bahut. Vadiya ji

  • @cloudiagillis4695
    @cloudiagillis4695 4 หลายเดือนก่อน +1

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸੇਖੋਂ ਬਾਈ ਜੀ ਨੇ
    ਵਰਦੀ ਦੇ ਹੰਕਾਰ ਚ ਪਾਪ ਨਾ ਕਰੋ

  • @narinderkumar969
    @narinderkumar969 4 หลายเดือนก่อน +2

    very very nice report

  • @harrybrar8510
    @harrybrar8510 4 หลายเดือนก่อน +17

    ਭਾਨੇ ਸਿੱਧੂ ਨਾਲ ਕੀ ਬਹਿਸ ਬਾਜੀ ਹੋਈ ਸੀ ।। detail ਵਿੱਚ ਪੁੱਛਣਾ ਸੀ ।।

    • @user-qb6dj4je6w
      @user-qb6dj4je6w 4 หลายเดือนก่อน

      Bhana sidhu nal eh hoya c chandigarh de koi agenct c oda kol mundyea de 90 lakh fasya hoya c,jehada farm house di gal ho rahi jithe c kala oh agent de rishtedar de c,phn kala ne kiti dhamki diti c goli di bhana nu

    • @user-qb6dj4je6w
      @user-qb6dj4je6w 4 หลายเดือนก่อน

      Kise nu yaad howe bandi singha de morcha uparo bhana ne ek gal kahi c dhamkyia dawaunda hai gangster kolo jihna ana daske ayao moosewala wang kalya nu gherka na mar dayo

  • @Rohitkumar-ol8lg
    @Rohitkumar-ol8lg 4 หลายเดือนก่อน +3

    Waheguru ji kirpa Karo ji

  • @channajalan9893
    @channajalan9893 4 หลายเดือนก่อน +3

    Good veer ji

  • @sujansingh2623
    @sujansingh2623 4 หลายเดือนก่อน +1

    Sekhon sir ji, ਸੱਚਾ ਬੰਦਾ

  • @jagseerbajewala3070
    @jagseerbajewala3070 4 หลายเดือนก่อน +7

    ਪਹਿਲੇ ਤਾ ਪੁਲਿਸ ਨਵੇਂ ਮੁੰਡਿਆਂ ਨੂੰ ਰੋਕੇ, ਜਿਨ੍ਹਾਂ ਵਾਰੇ ਆਮ ਆਦਮੀ ਨੂੰ ਵੀ ਪਤਾ ਜਿਨ੍ਹਾਂ ਨੇ ਆਪਣੇ ਇੰਸਟਾ ਰੀਲਾ ਤੇ ਇਕੱਠੇ ਖੜ੍ਹ ਕੇ ਇੱਕ ਦੂਜੇ ਨੂੰ ਗਾਲਾਂ ਦੇ ਰਹੇ ਨੇ. 20 20 ਸਾਲਾ ਦੇ ਜਵਾਕ ਓਹਨਾ ਨੂੰ ਜਰੂਰ ਸਮਝਾਵੇ ਜੋ ਅੱਗੇ ਜਾ ਕੇ ਛੋਟੀਆਂ ਛੋਟੀਆਂ ਲੜ੍ਹਾਈਆਂ ਕਾਰਨ ਆਪਣੀਆਂ ਜਿੰਦਗੀਆਂ ਖਰਾਬ ਕਰ ਲੈਣਗੇ

    • @karanveer57001
      @karanveer57001 4 หลายเดือนก่อน +1

      ਇਹ ਗੱਲ ਸਹੀ ਆ

  • @SatnamSingh-dq7ip
    @SatnamSingh-dq7ip 4 หลายเดือนก่อน +2

    Again I would say mind-blowing journalism hat's off

  • @sukhidhillon4841
    @sukhidhillon4841 4 หลายเดือนก่อน +1

    Ritesh sir tuhadia video bahut vdia hundiya

  • @sonysidhu475
    @sonysidhu475 4 หลายเดือนก่อน +2

    bahut chagi soch de malak ho sekhon sahib 🙏

  • @nishangill8046
    @nishangill8046 4 หลายเดือนก่อน +5

    Very nice 🙏🥀

  • @baldevatwal2488
    @baldevatwal2488 4 หลายเดือนก่อน +2

    Best show.

  • @gurpreetsandhu6564
    @gurpreetsandhu6564 4 หลายเดือนก่อน +2

    ਪਹਿਲਾਂ ਗੈਂਗਸਟਰ, ਫੇਰ ਸਿੱਧਾ ਨੇਤਾ…ਇਹ ਡੁੱਬਕੀ ਵੀ ਕਿਸੇ-੨ ਨੂੰ ਰਾਸ ਆਉਦੀ…☹️. But may god bless his daughter🙏 waheguru.

  • @jashandhaliwal4456
    @jashandhaliwal4456 4 หลายเดือนก่อน +2

    Sekhon Saab nice person

  • @arshguraya6965
    @arshguraya6965 4 หลายเดือนก่อน +4

    Sahi gall aa

  • @Crazyyaar3
    @Crazyyaar3 4 หลายเดือนก่อน +2

    Gd wrk lakhi sir

  • @rakeshkalia5106
    @rakeshkalia5106 4 หลายเดือนก่อน +3

    Thanks

  • @joymanjh4674
    @joymanjh4674 4 หลายเดือนก่อน +1

    Sir you doing good job

  • @manpreetsingh-tt2fw
    @manpreetsingh-tt2fw 4 หลายเดือนก่อน +1

    good job sir❤

  • @jassidadheri2972
    @jassidadheri2972 4 หลายเดือนก่อน +1

    Very Nice. Report

  • @user-zf6sr9uh9u
    @user-zf6sr9uh9u 4 หลายเดือนก่อน +1

    Paji tuhadi reporting bahut vadia hundi . Police khana poorti kardi hai k mukh dhara vich sahmil hovo. Par real vich Ada nai hunda . Ik do Ada de gangaster nu jande ve jehre jail cutt k 10 bad ghar Vapis aye . Te police ne ohna te fake 379b de parche paa ditte

  • @malwindeuksi48
    @malwindeuksi48 4 หลายเดือนก่อน +1

    Good report

  • @BittuChambal-vl4hr
    @BittuChambal-vl4hr 4 หลายเดือนก่อน +1

    Good job paaji 👍👍

  • @user-hb8pj1hf7m
    @user-hb8pj1hf7m 4 หลายเดือนก่อน +1

    Sekhon saab good person

  • @DavinderSingh-oz2hr
    @DavinderSingh-oz2hr 4 หลายเดือนก่อน +3

    ਸੇਖੋਂ ਸਾਹਿਬ ਬਹੁਤ ਵਧੀਆ ਜੀ

  • @booboo1945
    @booboo1945 4 หลายเดือนก่อน +1

    Both are very good persons
    God bless both of them

  • @SANDEEPSINGHBADESHA
    @SANDEEPSINGHBADESHA 4 หลายเดือนก่อน +1

    ਲੱਖੀ ਸਾਬ ਬਹੁਤ ਵਧੀਆ