ਹਰ ਚੀਜ ਦਾ ਹੁੰਦਾ ਇਲਾਜ ਐਨਕਾਂ ਦਾ ਲੱਗਾ ਢੇਰ || ਕਰਹਾਲੀ
ฝัง
- เผยแพร่เมื่อ 8 ก.พ. 2025
- ਹਰ ਚੀਜ ਦਾ ਹੁੰਦਾ ਇਲਾਜ ਐਨਕਾਂ ਦਾ ਲੱਗਾ ਢੇਰ || ਕਰਹਾਲੀ
#karhali
#karhalisahib
ਛਪਾਰ ਦਾ ਮੇਲਾ 2023
• ਛਪਾਰ ਦਾ ਮੇਲਾ 2023
chhapar da mela
• ਛਪਾਰ ਦਾ ਮੇਲਾ || ਛਪਾਰ ਮ...
ਛਪਾਰ ਦਾ ਮੇਲਾ 2023 mela chhapar da
• ਛਪਾਰ ਦਾ ਮੇਲਾ 2023 || ਮ...
ਚਿੰਤਪੁਰਨੀ ਮਾਤਾ ਪਹਾੜੀ ਤੋਂ ਪਹਿਲਾ
• ਚਿੰਤਪੁਰਨੀ ਮਾਤਾ ਪਹਾੜੀ ਤ...
Chintpurni Mata Sawan Mela
• ਚਿੰਤਪੁਰਨੀ ਮਾਤਾ ਪਹਾੜੀ ਤ...
chintpurni Mata
• Chintpurni Mata Mela 2...
Chintpurni mata mela kab hai 2023
• Chintpurni mata mela k...
chintpurni mata mela 2023
• Chintpurni mata mela k...
Chintpurni Mata Langer
• Mela ਚਿੰਤਪੁਰਨੀ ਮਾਤਾ ||...
Chintpurni Mata mandir live
• ਸਾਰੇ ਪਾਸੇ ਬੱਦਲ ਚਿੰਤਪੁਰ...
Mata Chintpurni Mandir
• Sab Kuj Gold da || bh...
Chintpurni mata sawan mela
• ਚਿੰਤਪੁੰਰਨੀ ਮਾਤਾ || Chi...
karhali
karhali sahib
karhali sahib gurudwara
❤❤❤❤❤ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੀ
ਵੀਰ ਜੀ ਕਰਹਾਲੀ ਸਾਹਿਬ ਜੌ ਸਮਾਣਾ ਕੋਲ ਹੈ ਤੇ ਕੋਲ ਹੀ ਨਵਾ ਗੋਆ ਹੈ
@aman ji hanji Smane kol hai jo ..,
ਧੰਨਵਾਦ ਵੀਰ ਜੀ ਤੁਸੀ ਅਡਰੈਸ ਜਰੁਰ ਦੱਸੋ ਇਸ ਜਗਾ ਦਾ
ਇਥੇ ਦਾ ਬਾਬੇ ਦੀ ਡੇਥ ਹੋ ਗ ਈ ਹੈ ਕਿਸ ਤਰਾ ਹੋਈ ਹੈ
ਸਭ ਤੋ ਪਹਿਲਾ ਪਟਿਆਲਾ ਬਸ ਸਟੈਂਡ ਤੋ ਡਕਾਲਾ ਤੋ ਕਰਹਾਲੀ ਸਾਹਿਬ ਗੂਗਾ ਮਾੜੀ ਪੁਛ ਲੈਣਾ ਹਰ ਕੋੲਈ ਦਸਦੇਗਾ ਕੋੲਈ ਵੀ ਬਸ ਨਹੀ ਬਦਲਣੀ ਜੇ ਕਿਸੇ ਜਾਣਾ ਤਾ ਐਤਵਾਰ ਜਾਵੇ ਜੀ
Thank you
Tuhde koi hoya thik ji 🙏
वीर जी इस जगह दा नंबर दे दो
Very good
Number send kro ji tusi apna 0lz
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ
ਵਾਹਿਗੁਰੂ ਜੀ ਮੇਹਰ ਕਰੇ ਤਾਂ ਫਰਕ ਪੈਦਾ ਵਾ ਮੈ ਆਪਣੇ ਬੇਟੇ ਅਤੇ ਆਪਣੀ ਅੱਖਾਂ ਦੀ ਐਨਕ ਉਤਾਰਨ ਗਿਆ ਸੀ ਸਾਨੂ ਕੋਈ ਫਰਕ ਨੀ ਪਿਆ ਕਰਹਾਲੀ ਸਾਹਿਬ ਤੋਂ
❤❤dhan dhan guru gorkh nath.jo❤❤
Nober veer ji
Waheguru ji waheguru ji waheguru ji waheguru ji waheguru ji 🙏🙏🙏🙏🙏🙏🙏
ਸਤਿਨਾਮ ਵਾਹਿਗੁਰੂ ਜੀ ਭਲਾ ਕਰਨਾ
Vahe guru ji
Veer g atha gduda da v ilaj h
ਬਕਵਾਸ ਬਾਈ ਜੀ ਮੇਰੇ ਭਰਾ ਨੂੰ ਕਿਹਾ ਇਸ ਬਾਬੇ ਨੇ ਇੱਕ ਮਹੀਨੇ ਨੂੰ ਮਰ ਜਾਵੇ ਗਾ ਪਰ ਪ੍ਰਮਾਤਮਾ ਦੀ ਮੇਹਰ ਨਾਲ ਪੰਜ ਸਾਲ ਹੋਗੇ ਤੰਦਰੁਸਤ ਹੈ ਜੀ
😢🙏
ਬਾਈ ਤੂੰ ਆਵਦੇ ਭਰਾ ਨੂੰ ਮਾਰਨਾ ਕਾਸਤੋ ਚਾਉਦਾ ਹਾਂ।
ਓ ਭਰਾਵਾਂ ਜਿਉਂ ਲੈਣ ਦੇ ਭਰਾ ਨੂੰ 😂 ਤੁ ਕਰਨ ਕੀ ਗਿਆ ਸੀ
😂😂😂
❤🙏❤🙏 waheguruji 🌹🌹🌿🌹 waheguruji 🌺🌿🌿🌺 waheguruji 🌷🌷 dhan dhan shriguru granth sahibji 🌺🌿 waheguruji 💐💐 waheguruji 🌺🌿🌿🌺🌺🌿🌿🌺
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sabhi teh mere Karn 🙏🙏🙏🙏🙏🙏🙏🙏🙏🙏
🙏 ਬਾਬਾ ਭਲੀ ਕਰੇ🙏
Very nice video..... good job 👍
waheguru ji waheguru ji waheguru ji waheguru ji waheguru ji waheguru ji waheguru ❤
ਸਾਰਾ ਝੂਠ ਮੇਰਾ ਪਿੰਡ ਗਗਾ ਮਾੜੀ ਨਾਲ ਲਗਦਾ ਅਸੀ ਵੀ ਜਾਦੇ ਸੀ ਮੇਰੀ ਬੇਟੀ ਗਈ ਸੀ
ਐਨਕ ਲਾਹੁਣ ਲਈ ਬਾਬਾ ਅਪਣੇ ਆਪ ਐਨਕ ਲਾ ਦਿਦਾ ਜਿਹਦੇ ਲਗੀ ਹੁਦੀ ਐ ਕੌੲਈ ਨਿਗਾ ਨੀ ਠੀਕ ਹੁਦੀ ਕੌੲਈ ਕੈਸਰ ਨੀ ਠੀਕ ਹੁਦਾ ਊਥੇ ਕੈਂਸਰ ਨਾਲ ਕੲਈ ਦੀ ਮੌਤ ਹੋਈ ਐ ਖੁਦ ਉਹਨਾ ਦੀ ਅਪਨੀ ਬੇਟੀ ਨੀ ਠੀਕ ਹੌੲਈ ਸੀ ਉਸ ਨੂ ਕਸਰ ਸੀ ਉਸ ਦੀ ਮੌਤ ਹੌ ਗਈ ਮੈ ਆਪ ਅਪਣੀਅਆ ਅਖਾ ਨਾਲ ਦੇਖਿਆ ਬਾਬੋ ਨੇ ਬਹੁਤ ਜੌਰ ਲਾੲਇਆ ਸੀ ਕਰਹਾਲੀ ਸਾਹਿਬ ਪਿੰਡ ਦੋ ਲੋਕਾ ਨੇ ਮਾੜੀ ਜਾਣਾ ਬੰਦ ਕਰਤਾ ਬਾਹਰ ਵਾਲੇ ਲੋਕ ਜਿਅਦਾ ਜਾਦੇ ਨੇ ਕਿਸੇ ਨੇ ਕਿਹਾ ਡੀਸਕ ਦੀ ਪ੍ਰਾਬਲਮ ਠੀਕ ਹੋ ਜਾਦੀ ਸੁਣੇ ਸੁਣਾੲਏ ਚਲੇ ਗਏ ਪੰਜ ਚੌਕੀਅਆ ਲਾੲਈਆ ਇਕ ਪਰਸੈਟ ਫਰਕ ਨੀ ਪਿਅਆ ਹੁਣ ਡਾ.ਇਲਾਜ ਚਲਦਾ ਪਿਆ ਕਿਸੇ ਦੀਅਆ ਗਲਾ ਵਿਚ ਨਾ ਆਊ ਡ.ਇਲਾਜ ਕਰਵਾਉ ਹਾ ਜੇ ਥੋੜੀ ਮੋਟੀ ਕਸਰ ਹੈ ਉ ਠੀਕ ਹੋ ਸਕਦੀ ਐ ਉਹ ਮੈ ਠੀਕ ਹੋ ਗਈ ਸੀ ਬਾਕੀ ਸਭ ਡ. ਇਲਾਜ ਹੈ
Rab sab nu changa kre mere te v mehar kro g
ਵਾਹਿਗੁਰੂ।ਜੀ
ਵਾਹਿਗੁਰੂ ਵਾਹਿਗੁਰੂ ਜੀ
ਜੀ ਹਾ ਮੇਰੀ ਛਾਤੀ ਵਿੱਚ ਗੱਠ ਸੀ। ਠੀਕ ਹੋ ਗਈ ਆ
Kine vr gey ci tusi sister brother
Please jnkri dedo
Meri shati vich v ghath h sister kithe h kehda pind h dseo plzz
ਵਾਹਿਗੁਰੂ ਜੀ ਮੇਹਰ ਕਰੋ ਜੀ 🙏
ਧੰਨਵਾਦ ਬੇਟਾ ਜੀ ਇਨੀਂ ਵਧੀਆ ਜਾਣਕਾਰੀ ਦੇਂਣ ਲਈ🎉🎉❤
ਇੱਥੇ ਸਿਰਫ਼ ਮਾਨਸਿਕ ਰੋਗੀ ਹੀ ਠੀਕ ਹੋ ਸਕਦੇ ਹਨ। ਇਲਾਜ ਸਿਰਫ਼ ਦੇਸੀ ਅੰਗਰੇਜ਼ੀ ਜਾਂ ਹੋਮਿਓਪੈਥੀ ਦਵਾਈ ਨਾਲ ਹੀ ਹੋਣਾਂ ਹੈ।
ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🙏🙏🙏🙏🙏🙏🙏🙏
ਬਾਬਾ ਜੀ ਭਲੀ ਕਰਨ ਜੀ
Waheguru g 🙏🕉🥰❤🙇⚘🕉🕉🙏
Wahe guru g Sab nu tandrusti bakshe
Satnam shree waheguru ji waheguru ji waheguru ji waheguru ji waheguru ji ❤️🙏🏻
Jai ho peera di 🙏🙏🙏🙏🙏🙏🙏
Jai babe di 🙏🏻🙏🏻
ਗਠੀਏ ਦੀ ਬਿਮਾਰੀ ਵੀ ਠੀਕ ਹੁੰਦੀ ਆ
ਵੀਰ ਜੀ ਧੰਨਵਾਦ ਇੱਥੇ ਹਰਨੀਆ ਦਾ ਵੀ ਇਲਾਜ ਹੁੰਦਾ ਹੈ ਜੀ ਜਰੂਰ ਦੱਸਣਾ ਜੀ,
ਬਾਈ ਜੀ ਹਰਨੀਆਂ ਦਾ ਜੇ ਬਿੱਲਕੁਲ ਪੱਕੇ ਤੌਰ ਤੇ ਇਲਾਜ ਕਰਵਾਉਣ ਲਈ ਮੋਗਾ ਵਿਖੇ ਅਮ੍ਰਿਤ ਹਸਪਤਾਲ ਆ ਨੇੜੇ ਬੱਸ ਸਟੈਂਡ ਅਮ੍ਰਿਤਸਰ ਰੋੜ ਤੇ ਬਹੁਤ ਵਧੀਆ ਡਾਕਟਰ ਆ ਪੈਸੇ ਵੀ ਘੱਟ ਇਲਾਜ ਪੱਕਾ
Jai gugga jahar peer g di
ਬਿਲਕੁਲ ਵੀ ਆਰਾਮ ਨੀ ਮਿਲਦਾ ਅਸੀਂ ਆਪਣੇ ਬਰੌ ਦੇ ਬੇਟੇ ਨੂੰ ਲੈਕੇ ਜਾਂਦੇ ਰਹੇ ਬਰੌ ਦੇ ਬੇਟੇ ਨੂੰ ਕਾਲਾ ਮੋਤੀਆ ਸੀ ਬਾਬਾ ਜੀ ਕਿਹਦੇ ਕੀ ਪਜ ਚੌਕੀ ਆ ਭਰੋ ਆਰਾਮ ਆ ਜਾਣਾ ਪਰ ਬਿਲਕੁਲ ਨੀ ਆਰਾਮ ਆਇਆ ਜਦੋਂ ਅਸੀਂ ਇਸ ਬਾਬਾ ਜੀ ਨੂੰ ਪੁਸ਼ੀਆ ਤਾ ਕਿਹਦੇ ਕਿ ਡਾਕਟਰ ਅਲਾਜ ਕਰਾਓ ਸਾਡਾ ਬੇਟਾ 4 ਸਲਾ ਦਾ ਸੀ ਪਹਿਲਾਂ b pgi to ਇਲਾਜ ਚਲਦਾ ਸੀ ਹੋਣ v ਆਸੀ pgi ਲੈਕੇ ਜਾਂਦੇ
: Hanji, Bilkul Wee Pharak nhi Hooa...??
Tussi Kithe rehnde ho ji...?
ਕਮਟਾ ਚ ਤਾਕਹ ਰਹੈ ਹੈਕਿ ਠੀਕ ਨਜਹੀ ਹੁਦੇ
ਜਿੰਨਾ ਅੰਧਵਿਸਵਾਸ ਪੰਜਾਬ ਵਿੱਚ ਹੈ ਹੋਰ ਕਿਤੇ ਨਹੀ ਜੇ ਏਦਾਂ ਇਲ਼ਾਜ ਹੋੋਣ ਲੱਗ ਗਿਆ ਫ਼ਿਰ ਤਾਂ ਹਸਪਤਾਲ ਬੰਦ ਹੋ ਜਾਣੇ ਚਾਹੀਦੇ ਹਨ 😂😅😅😅
सही कहा आपने, बाकी बची कसर डाक्टर निकालते है, जब वह किसी से चैकअप करवाते है, उसके बाद असलीकहानी शुरु होती है। ठीक ठाक व्यक्ति को भी बीमार बना देते है यह डाक्टर।
a gll bilkul shi h mere pind nede as krhali saab ji
ਨਵੀਂ ਜਗ੍ਹਾ ਬਣੀ ਲਗਦੀ ਆ
@@SatnamSingh-vk8bl hlw
ਇਕ ਵਾਰ ਸਭ ਕੁਛ ਲਿਖ ਦੋ ਕਿਸ ਕਿਸ ਬਿਮਾਰੀ ਦਾ ਇਲਾਜ ਹੁੰਦਾ ਹੈ , ਇਦਾ ਸੌਖਾ ਹੋ ਜਾਵੇਗਾ ਬਾਕੀ ਸਾਰਿਆ ਨੂ ਬਾਰ ਬਾਰ ਸਭ ਪੁੱਛ ਰਹੇ ਨੇ ਤੁਹਾਨੂੰ , ਅਲਗ ਅਲਗ ਬਿਮਾਰੀ ਬਾਰੇ
@Mishri 👍
Hji shi aa mere b aink lgi c etho hi utri aa🙏
Kinna no. C aink da thuhada??
Address ki a ji
ਵਾਹਿਗੁਰੂ ਜੀ ਕਿਰਪਾ ਕਰੋ
Waheguru ji mehar kro sab te 🙏 🙏 🙏 🙏 🙏
Waheguru ji 🙏
Waheguru ji mehar Kar deo
ਇਹ ਵੀਰ ਜੀ ਪਿੰਡ ਕਿਹੜੇ ਰੋਡ ਤੇ ਹੈ ਕਿੱਥੇ ਗਿਆ ਕਿਹੜੇ ਪਟਿਆਲੇ ਤੋਂ ਕਿਹੜੇ ਪਿੰਡ ਨੂੰ ਜਾਣਾ ਹੈ
Baba g manu neend aaun lag jae
nind lyi TUC 100 gram pumpkin de beez green colour ch hunde 100 gram yellow chuyare 100 khas khas powder bnalo ek chamch dud na lyo sonn lge pkka nind onn lgdi
Manas mitra vati for 3months twice a day
❤❤
ਵੀਰ। ਅਐਡਰੈਸ ਜਰੂਰ ਦੱਸਣਾ ਜੀ
ਵੀਰ ਜੀ ਬਿਲਕੁੱਲ ਵੀ ਆਰਾਮ ਨੀ ਮਿਲਦਾ ਅਸੀਂ 2 ਮਹੀਨੇ ਜਾਂਦੇ ਰਹੇ
Veer jehre door to aunde a ohna de rehn da koi prband he othe reh skde a??
Sunday nu kis wele pahunchna painda hai
Waheguru ji Waheguru ji Waheguru ji ❤❤❤❤❤
ਐਡਰੈੱਸ, ਪਟਿਆਲਾ ਤੋ ਬੱਸ ਮਿਲਦੀਆਂ ਕੁਰਹਲੀ ਸਾਹਿਬ ਗੁਗਾ ਮਾੜੀ ਦੀ
Tuhada bahut bahut thanks ji God bless you
Kehre din jana penda hai veer ji ethe
ਵਾਹਿਗੁਰੂ ਜੀ 🌹🌹🙏🏼🙏🏼🙏🏼
Fite di pathri da daso bai ji mata old age h uhda daso bai ji
Joint pain ਵੀ ਠੀਕ ਹੋ ਜਾਵੇਗਾ? Veerji
ਭਾਜੀ ਮੇਰੀ ਬੇਟੀ ਸ਼ੂਗਰ ਹੈ ਇਨਸੂਲਿਨ ਲੱਗਦਾ ਹੈ
Keda guruduwara a g
Hnji kitho di hai eh vedio .
Es jgha nu mera namaskar❤❤❤❤
marine to minimize ku during te hovega
Jehre lok door to aunde aa ek din vich vapis nahi aa skde ohna de raat rahan da parband hunda hai kite
Patiale rehje dukh niwarn ch
ਬਾਂਹ ਦੇ ਉੱਤੇ ਆ ਵੀਰੇ ਗੰਡ ਬਾਣ ਦੇ ਉੱਤੇ ਗਲਤ ਲਿਖਿਆ ਗਿਆ ਵੀਰੇ ਸੌਰੀ
Gurdwara kaha he or adress dsoo
Bahut wadiya veere plz eh v daso k khedi kehdi bimari da ilaz huna aa
chandigarh toh aan lyee ki route hai ji
Paji ehh hai kithe aa
Sir pind va guga Mardi please daso hone
Peiralaja da v elaja hunda hai plz daso veer ji
Khatu shyam manona dham jao ji baba kirpa hogi
Paji a kitlhe he kihda pind he
hanji I got hearing and urine problems
Paji kithe ona aa
Place kithe a kade pind
ਪਟਿਆਲਾ ਤੋਂ ਕਹਰਾਲੀ ਸਾਹਿਬ
ਬਹੁਤ ਵਧੀਆ ਜੀ,, 👍👍
ਬਾਈ ਜੀ ਪੂਰਾ ਪਤਾ ਦਸੋ ਤੇ ਜਾਣ ਦਾ ਕੋਈ ਦਿਨ ਆ ਜਾਂ ਕਦੋ ਵੀ ਜਾ ਸਕਦੇ ਹਾਂ
ਸਨੀਵਾਰ ਤੇ ਐਤਵਾਰ ਪਿੰਡ ਕਰਹਾਲੀ ਸਾਹਿਬ, ਗੁੱਗਾ ਮਾੜੀ ਨੇੜੇ ਸਮਾਣਾ ਪਟਿਆਲੇ ਤੋਂ ਵੀ ਬੱਸ ਜਾਂਦੀ ਹੈ ਤੁਸੀ ਮੇਰੀ ਪਾਰਟ 3 ਵਿਡਿਉ ਵੀ ਦੇਖਣਾ ਸੱਭ ਪਤਾ ਲੱਗ ਜਾਵੇਗਾ ਧੰਨਵਾਦ ਜੀ
ਕੁਝ ਨਹੀਂ ਹੁੰਦਾ ਵੀਰ ਅਸੀਂ ਮੇਰੇ ਭਾਈ ਨੂੰ ਲੈ ਕੈ ਗਏ ਪੰਜ ਐਤਵਾਰ ਗਏ ਕੁਝ ਨਹੀਂ ਹੋਇਆ ਸਭ ਬਕਵਾਸ ਹੈ
Waheguru ji mehar kareyo ji ❤🌹🙏🙏🙏
Paji eh kithe k panda hai pind
Shi gal a g.
Vere adress dso geplz
Choki raat nu bharn nal thk hunda koi v roog Bai Ji?
Jai baba di veer ji prorer address jaroor da dio ji
Good 👍 vera
Bir ji karhali da pura pata dash devo aap ji di bahute meharbani hovegi
Veere pura address the dso
ah sthan khaprr ha kirpa karky baty
Very nice ji 👍
ਬਾਈ ਜੀ ਪੂਰਾ ਅਡਰੈਸ ਦਿਉ ਜੀ
Bhaji is jga da adress dasso g.
Rab janda ethe kisda ilaaj hunda par sadi bhain ta sariya chaunkiya bharke v thik ni hoyi sgo oh ta es duniya to hi chali gyo
Gurudwara Guru. Shri Harkrishan Maharaj ji Ambala cantt es jagah te guru Shri Harkrishan Maharaj ne gunge ate bahre passo Gita de arath karwaye san aj ve jo parani Sharda nal darshan karda waheguru ji kirpa nal bolna shuru kar denda waheguru ji ek war jarur darshan karna ji
@Paramjeet Singh ji Full Address dso ...
kithe hai ??
Panjokhra pind ah nariangarh road ambala.
@@vipjassowal8329ji bilkul shi meri sis da munda bolda nhi c 5 sunday pnjokhda sahib ji snan krvaya c bche ne phla shbd hi waheguruji bolya c ❤🙏
@@vipjassowal8329ਚੰਡੀਗੜ੍ਹ ਤੋੰ ਅੰਬਾਲਾ ਜਾਈਏ ਤਾਂ ਰਸਤੇ ਵਿੱਚ ਪੈੰਦਾ ਪੰਜੋਖਰਾ ਸਾਹਿਬ
ਗੂਗਲ ਮੈਪ ਲਾ ਕੇ ਜਾ ਸਕਦੇ ਹੋ ਜੀ
@@ranikaur1945 thanks ji
Jai Peeran di
Waheguru g sab de dukh door kro g
Waheguru ji
Address k hai veer ji
Shi gal aa ji
District kehray ae, te pind kehray ae
ਤੁਸੀਂ ਇਸ ਦਾ ਐਡਰੈਸ ਨਹੀਂ ਦੱਸਿਆ
Karhali sahib
Keda pind aa te sehar keda lagda veer ji
Kujli aleregy liver infection ilaj hega verre
when is best time to come in winter or summer I am from uk got hearing problems both ears and bladder urine problems can you guide please with full address 🙏
Jaswinder ji , As you wish when you are free
full address- watching my more previous video