Khabar Sawer :-ਵਿਗੜ ਗਿਆ ਤਾਲਮੇਲ ,ਸੰਦੀਪ ਪਾਠਕ ਨੇ ਸਾਂਭਿਆ ਮੋਰਚਾ,ਜਿੱਤ ਕੇ ਵੀ ਭਗਵੰਤ ਬੈਕਫੁੱਟ 'ਤੇ!

แชร์
ฝัง
  • เผยแพร่เมื่อ 20 ส.ค. 2024

ความคิดเห็น • 46

  • @PpPp-hr7ko
    @PpPp-hr7ko หลายเดือนก่อน +7

    ਤੁਹਾਡੇ ਸੂਤਰਾਂ ਦੀਆਂ ਖਬਰਾਂ 95% ਗੱਲਤ ਖਬਰਾਂ ਹੁੰਦੀਆਂ ਹਨ

  • @gurchransingh5674
    @gurchransingh5674 หลายเดือนก่อน +3

    ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ

  • @jaswantsingh-li5lf
    @jaswantsingh-li5lf หลายเดือนก่อน +1

    ਕੋਈ ਬਹੁਤ ਵੱਡੀ ਆਸ ਨਹੀਂ ਰੱਖਣੀ ਚਾਹੀਦੀ ਜਥੇਦਾਰ ਤੋ ਕਿ ਕੋਈ ਵੀ ਫੈਸਲਾ ਬਾਦਲ ਪਰਿਵਾਰ ਦੇ ਖਿਲਾਫ਼ ਹੋ ਸਕਦਾ ਹੈ ਕਿਉਂਕਿ ਜਥੇਦਾਰ ਨੂੰ ਕੁਰਸੀ ਉੱਤੇ ਬਠਾਇਆ ਹੀ ਬਾਦਲ ਪਰਿਵਾਰ ਨੇ ਆਪਣੇ ਕਰ ਕਮਲਾ ਨਾਲ ਕੋਈ ਨਵੀ ਤਰੀਕ ਦੇਕੇ ਸਾਰ ਦਿੱਤਾ ਜਾਵੇਗਾ ਜੇਕਰ ਜਥੇਦਾਰ ਵਿੱਚ ਇਨੀ ਹਿੰਮਤ ਹੁੰਦੀ ਤਾਂ ਅੱਜ ਤੱਕ ਬੇਅਦਬੀ ਦਾ ਇਨਸਾਨ ਮਿਲ ਜਾਣਾ ਚਾਹੀਦਾ ਸੀ

  • @romysandhusandhu3359
    @romysandhusandhu3359 หลายเดือนก่อน +6

    ਸੁਖਬੀਰ ਸਿੰਘ ਬਾਦਲ ਨੂੰ,,,, ਪੰਥ ਵਿਚੋਂ ਛੇਕਣਾ ਚਾਹੀਦਾ ਬਹੁਤ ਜਰੂਰੀ ਹੈ ਜੀ

  • @user-fh6yh5uh7e
    @user-fh6yh5uh7e หลายเดือนก่อน +12

    ਆਜ। ਪਤਾ। ਚਲੇ। ਗਾ। ਕਿ। ਜਥੇਦਾਰ। ਸਾਹਿਬ। ਅਕਾਲ। ਤਖਤ। ਦਾ। ਮਾਨ। ਮਰਯਾਦਾ। ਕਾਇਮ। ਰਖਣ। ਗਏ। ਸੁਖਬੀਰ। ਨੂ। ਪ੍ਰਧਾਨ। ਗਈ। ਛਡਣੀ। ਪੈਣੀ। ਹੈ। ਸਿਖ। ਕੋਮ। ਦਾ। ਫੈਸਲਾ। ਹੈ। ਅਆਜ।

    • @gurchransingh5674
      @gurchransingh5674 หลายเดือนก่อน

      ਸੁਖਬੀਰ ਬਾਦਲ ਤਾ ਅਸਤੀਫਾ ਦੇ ਦਿਉ ਤੂੰ ਪਜਾਬੀ ਲਿਖਣੀ ਸਿੱਖ ਪਹਿਲਾ

  • @user-hu6zp5yz1s
    @user-hu6zp5yz1s หลายเดือนก่อน +5

    ਇਹ ਗੱਲ 100 % ਸਹੀ ਹੈ ਕੇ ਕਾਂਗਰਸ ਵਿੱਚ ਬਾਜਵਾ ਤੇ ਵੜਿੰਗ ਆਪਣੀ ਚੌਧਰ ਕਾਇਮ ਰੱਖਣ ਲਈ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ ਇਨਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਗਵੰਤ ਮਾਨ ਨਾਲ ਅੰਦਰਖਾਤੇ ਸਮਝੌਤਾ ਕੀਤਾ ਹੋਇਆ ਸੀ ਆਪ ਵਾਲੇ ਲੁਧਿਆਣੇ ਤੋ ਵੜਿੰਗ ਨੂੰ ਜਿਤਾ ਦੇਣ ਇਸ ਬਦਲੇ ਆਪ ਨੂੰ ਹੁਸ਼ਿਆਰ ਪੁਰ ਤੇ ਫਰੀਦ ਕੋਟ ਤੋ ਜਿਤਾ ਦੇਵਾਂ ਗੇ ਇਸੇ ਲਈ ਬਾਜਵੇ ਤੇ ਵੜਿੰਗ ਨੇ ਇਨਾਂ ਦੋਹਾਂ ਥਾਵਾਂ ਤੋ ਦੋ ਲੇਡੀਜ ਖੜੀਆਂ ਕੀਤੀਆ ਸਨ ਜਿਨਾਂ ਨੂੰ ਕੋਈ ਜਾਣਦਾ ਵੀ ਨਹੀ ਸੀ ਉਨਾਂ ਲੁਧਿਆਣੇ ਤੋ
    ਵੜਿੰਗ ਨੂੰ ਜਿਤਾ ਦਿੱਤਾ ਇੱਥੇ ਬਾਜਵੇ ਦੀ ਬਿੱਟੂ ਨਾਲ ਸ਼ਰਤ ਲੱਗੀ ਹੋਈਨਜੇਨਇੱਥੋ ਬਿੱਟੂ ਜਿੱਤ ਗਿਆ ਤਾਂ ਮੈ ਸਿਆਸਤ ਛੱਡ ਦੇਵਾਂਗਾ ਤਾਂ ਲੁਧਿਆਣੇ ਤੋ ਵੜਿੰਗ ਨੂੰ ਜਿਤਾਉਣਾ ਜਰੂਰੀ ਸੀ ਇਸੇ ਤਰਾਂ ਹੋਇਆ ਭਗਵੰਤ ਮਾਨ ਤੇ ਖਹਿਰੇ ਦੀ ਲੱਗਦੀ ਆ ਰਹੀ ਹੈ ਬਾਜਵੇ ਤੇ ਵੜਿੰਗ ਨੇ ਮਾਨ ਨਾਲ ਇਹ ਵੀ ਗੱਲ ਕੀਤੀ ਹੋਈ ਸੀ ਸੰਗਰੂਰ ਤੋ ਖਹਿਰੇ ਨੂੰ ਹਰਾਉਣਾਂ ਉੱਥੇ ਬਾਜਵਾ ਤੇ ਵੜਿੰਗ ਇਸੇ ਕਰਕੇ ਚੋਣ ਪ੍ਰਚਾਰ ਕਰਨ ਨਹੀ ਗਏ ਉੱਥੇ ਖਹਿਰਾ ਇਕੱਲਾ ਹੀ ਚੋਣ ਪ੍ਰਚਾਰ ਕਰਦਾ ਰਿਹਾ ਬਾਜਵਾ ਤੇ ਵੜਿੰਗ ਬੇਈਮਾਨ ਹਨ ਹੁਣ ਜੇ ਕਾਂਗਰਸ ਨੇ ਅੱਗੇ ਵਧਣਾਂ ਹੈ ਤਾਂ ਖਹਿਰਾ L O P ਹੋਵੇ ਤੇ ਪ੍ਰਗਟ ਸਿੰਘ ਪ੍ਰਧਾਨ ਹੋਵੇ ਬਾਜਵੇ ਨੂੰ ਹੇਠਾਂ ਲੈ ਆਉਣ ।

  • @HarpreetSingh-vw2ry
    @HarpreetSingh-vw2ry หลายเดือนก่อน

    Punjab Di Awaaz Novjot Singh Sidhu Zindabad 👌👌👌2027👌👌

  • @bishanjitmanshahia5416
    @bishanjitmanshahia5416 หลายเดือนก่อน +7

    ਚਾਹੇ ਸੀਤਲ ਅੰਗੂਰਾਲ ਬਿਲਕੁਲ ਸੀਤਲ ਹੋ ਗਿਆ ਹੈ ਪਰ ਦੂਸਰੇ ਨੰਬਰ ਤੇ ਆਉਣ ਕਰਕੇ ਉਹ ਹਾਰ ਕੇ ਵੀ ਜਿੱਤ ਗਿਆ। ਕਾਂਗਰਸ ਹਾਈਕਮਾਂਡ ਜਰੂਰ ਸੋਚੇ ਅਤੇ ਨਵਜੋਤ ਸਿੱਧੂ ਤੋ ਬੈਟਿੰਗ ਕਰਵਾਏ । ਹੋਰ ਕਾਂਗਰਸੀਆ ਦੇ ਵੱਸ ਦੀ ਗੱਲ ਨਹੀ ਕਿਉਂਕਿ ਇਹ ਸਾਰੇ ਦਾਗੀ ਹਨ । ਨਵਜੋਤ ਸਿੱਧੂ ਇਮਾਨਦਾਰ ਕਿਰਦਾਰ ਵਾਲਾ ਬੰਦਾ ਹੈ।

  • @user-he7gr5mx6q
    @user-he7gr5mx6q หลายเดือนก่อน

    Great 👍

  • @BaldevSingh-gj6ex
    @BaldevSingh-gj6ex หลายเดือนก่อน +1

    🙏🙏🙏🙏🙏

  • @sukhbirsingh7003
    @sukhbirsingh7003 หลายเดือนก่อน +2

    Good reporting 🎉

  • @NirbhaySingh-sr5ee
    @NirbhaySingh-sr5ee หลายเดือนก่อน

    ਤੁਹਾਡੇ ਵਲੋਂ ਦਿੱਤੀਆਂ ਖਬਰਾਂ 80-85% ਗ਼ਲਤ ਸਾਬਤ ਹੁੰਦੀਆਂ ਲੋਕਾਂ ਦਾ ਸਮਾਂ ਖਰਾਬ ਨਾ ਕਰੋ ਵੈਸੇ ਵੀ ਨੈੱਟ data ਮਹਿੰਗਾ ਹੋ ਗਿਆ ਕਿਰਪਾ ਕਰਕੇ ਖ਼ਬਰ ਦੀ ਪੁਸ਼ਟੀ ਕਰਕੇ ਹੀ ਬਿਆਨ ਕਰੋ .. ਬੁਰਾ ਲੱਗੇ ਤਾਂ ਮਾਫ ਕਰਨਾ

  • @AvtarSingh-gs1si
    @AvtarSingh-gs1si หลายเดือนก่อน +2

    ਅਸੀ ਵੋਟ ਭਗਵੰਤ ਮਾਨ ਜੀ ਨੂ ਪਾਈਆ। ਪਾਵਾਗੇ ਵੀ ਕਾਂਗਰਸ ਨੂ ਪਾਰਲੀਮੈਂਟ ਤਾ ਜਿਤਾਈ ਸੈਟਰ ਸਰਕਾਰ ਬਦਲਣੀ ਕਰਕੇ ਆਮ ਪਾਰਟੀ ਨੇ ਕਾਂਗਰਸ ਨਾਲੋ ਗਠਜੋੜ ਤੋੜਿ ਲਿਆ ਕਾਂਗਰਸ ਹੁਣ ਨਹੀ ਜਿਤ ਸਕਦੀ ਆਮ ਪਾਰਟੀ ਹੀ ਜਿਤਿਆ ਕਰੂਗੀ। ਕਾਂਗਰਸ ਨੇ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਪੰਚੀ ਸਾਲ ਹੀ ਮੁਲ ਲਿਆ ਹਿਸਾ ਪਤੀ ਲੈ ਲੈ ਕਰੋੜਾ ਰੁਪਏ ਕਮਾਏ ਕੋਲਾ ਖਾਣ ਕਿਊ ਨਹੀ ਚਲਾਈ ਭਗਵੰਤ ਮਾਨ ਨੇ ਪਹਿਲੇ ਸਾਲ ਹੀ ਕੋਲਾ ਖਾਣ ਚਲਾ ਦਿਤੀ ਕੋਲਾ ਖਾਣ ਘਰ ਦੀ ਚਲਾ ਲਈ ਲੋਕ ਸਭ ਕੁਝ ਦੇਖ ਰਹੈ ਹਨ ਕਾਂਗਰਸ ਨੂ ਨਹੀ ਜਿਤਣ ਦੇਣਾ ਲੋਕਾ ਨੇ

  • @AvtarSingh-hj5gy
    @AvtarSingh-hj5gy หลายเดือนก่อน

    ਜਥੇਦਾਰ ਸਾਹਿਬ ਜੀ ਨੇ ਜੇਕਰ ਹੁਣ ਵੀ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੀ ਪ‌੍ਧਾਨਗੀ ਤੋਂ ਨਾ ਹਟਾਇਆ ਗਿਆ ਤਾਂ ਅਕਾਲੀ ਦਲ ਬਿਲਕੁਲ ਖਤਮ ਹੋ ਜਾਵੇਗਾ

  • @bikramsinghmajhail1487
    @bikramsinghmajhail1487 หลายเดือนก่อน +1

    ਇਸ ਬਾਗੀ ਧੜੇ ਨੂੰ ਆਪਣੀ ਗਲਤੀ ਸੁਦੋ ਨਜ਼ਰ ਆਈ ਜਦੋ ਲਗਾਤਾਰ ਹਾਰ ਦਾ ਸਵਾਦ ਦੇਖਣਾ ਪਿਆ। ਜੇ ਇਹ ਜਿੱਤ ਜਾਂਦੇ ਤਾਂ ਇਹ ਸੁੱਖੇ ਬਾਦਲ ਦੀ ਜੁੱਤੀ ਚੱਟਦੇ ਹੁੰਦੇ

  • @jaswantsingh-li5lf
    @jaswantsingh-li5lf หลายเดือนก่อน

    ਕਾਗਰਸ ਪਾਰਟੀ ਵਿੱਚ ਸਭ ਵੱਧ ਜਿਹੜਾ ਵਿਅਕਤੀ ਹੈ ਉਹ ਹੈ ਪਰਗਟ ਸਿੰਘ ਉਸਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਉੱਤੇ 2027ਵਿੱਚ। ਬਣਾਇਆ ਜਾਣਾ ਚਾਹੀਦਾ ਹੈ ਜੋ ਸਾਰੇ ਹੀ ਲੋਕਾਂ ਨੂੰ ਹਰਮਨ ਪਿਆਰਾ ਹੈ ਕੋਈ ਵੀ ਝੂਠ ਨਹੀਂ ਬੋਲਦੇ ਜੋ ਬੀ ਸੱਚ ਹੈ ਉਹ ਪਾਰਟੀ ਦੇ ਵਿੱਚ ਬੋਲਣ ਦੀ ਹਿੰਮਤ ਰੱਖਦਾ ਹੈ ਦੁਜੇ ਨੰਬਰ ਉੱਤੇ ਚੰਨੀ ਬੀ ਬਹੁਤ ਵਧੀਆ ਲੀਡਰ ਹਨ ਉਨ੍ਹਾਂ ਨੂੰ ਵੀ ਲੋਕ ਚਾਹੁੰਦੇ ਹਨ ਪਰ ਇਹ ਲੋਕ ਤਾਂ ਮੁੱਖ ਮੰਤਰੀ ਦੀ ਕੁਰਸੀ ਵੱਲ ਧਿਆਨ ਰੱਖਦੇ ਹਨ ਇਸ ਕਰਕੇ ਤਾਂ ਭਗਵੰਤ ਮਾਨ ਨੂੰ ਮੌਕਾ ਮਿਲਿਆ ਹੋਇਆ ਹੈ ਪਰ ਹੁਣ ਸਰਬਜੀਤ ਸਿੰਘ ਖਾਲਸਾ ਜੀ ਬੀ ਪੂਰੀ ਤਿਆਰੀ ਕਰਨ ਲੱਗ ਪਏ ਹੋਏ ਹਨ 2027। ਵਿੱਚ ਮੋਰਚਾ ਫਤਹਿ ਜਰੂਰ ਕਰਨਗੇ ਲੋਕਾਂ ਨੂੰ ਉਨ੍ਹਾਂ ਤੋਂ ਆਸਾ ਬੀ ਬਹੁਤ ਹਨ ਕਿਉਂਕਿ ਇਹ ਸਾਰੇ ਲੋਕ ਫੇਲ ਹੋ ਚੁੱਕੇ ਹਨ ਪੰਜਾਬ ਦੇ ਲੋਕਾਂ ਉੱਪਰ ਖਰੇ ਨਹੀਂ ਉਤਰ ਸਕੇ ਕਿਉਂ ਕਿ ਇਨ੍ਹਾਂ ਪਾਰਟੀਆਂ ਦੀਆਂ ਚਾਬੀਆ ਕੇਦਰ ਵਾਲਿਆਂ ਕੋਲ ਹਨ ਬਾਦਲ ਪਰਿਵਾਰ ਖਤਮ ਹੋ ਗਿਆ ਹੈ ਕਿਉਂਕਿ ਉਹ ਬੀ ਬੀਜੇਪੀ ਵਾਲਿਆਂ ਦੇ ਥੱਲੇ ਲੱਗ ਕੇ ਚੱਲ ਰਿਹਾ ਸੀ ਸਿਰਫ਼ ਭਰਿਸ਼ਟਾਚਾਰ ਕਰਨ ਲਈ ਸਾਨੂੰ ਮੰਤਰੀ ਦੀ ਕੁਰਸੀ ਦੇ ਦਿਉ ਪੰਜਾਬ ਦੇ ਲੋਕ ਜਾਣ ਢੱਠੇ ਖੁੱਹ ਵਿੱਚ ਇਸ ਲਈ ਖਤਮ ਹੋ ਗਿਆ ਹੈ

  • @BaljitSingh-gh6kh
    @BaljitSingh-gh6kh หลายเดือนก่อน

    ਇਸ ਪੱਤਰਕਾਰ ਨੂੰ ਹੋਰ ਕੋਈ ਖਬਰ ਨਹੀਂ ਦਿਸ ਦੀ ਵੱਸ ਇੱਕਲਾ ਭਗਵੰਤ ਮਾਨ ਹੀ ਦਿਸਦਾ ਹੈ ਇਸ ਨੂੰ ਸਾਰਾ ਦਿਨ ਆਮ ਆਦਮੀ ਪਾਰਟੀ ਵਿੱਚ ਇਹ ਹੋ ਗਿਆ ਉਹ ਹੋ ਗਿਆ ਸਾਰਾ ਪਿੰਡ ਮਰਜੇ ਤੈਨੂੰ ਲੰਬੜਦਾਰੀ ਨੀ ਮਿਲਣੀ ਸੜੀ ਬੂਥੀ ਵਾਲਾ ਸਾਰਾ ਦਿਨ ਭਗਵੰਤ ਮਾਨ ਨੂੰ ਇਹ ਹੋਜੂ ਉਹ ਹੋਜੂ ਮਾਨ ਸਾਹਿਬ ਨੂੰ ਕੁਝ ਨਹੀਂ ਹੁੰਦਾ ਤੇਰੇ ਮਨ ਦੀ ਤਮੰਨਾ ਪੂਰੀ ਨਹੀ ਹੋਣੀ ਤੇਰੀ ਐਵੇ ਨਿਕਰ ਗਿੱਲੀ ਹੋਈ ਰਹਿੰਦੀ ਹੈ

  • @jaswantsingh-li5lf
    @jaswantsingh-li5lf หลายเดือนก่อน

    ਜੇ ਭਗਵੰਤ ਮਾਨ ਨੇ ਆਪਣੀ ਇੱਜ਼ਤ ਬਚਾਉਣੀ ਹੈ ਤਾਂ ਦਿੱਲੀ ਵਾਲੇ ਦਲਿਆ ਮੱਗਰ ਡੱਡੇ ਚੁੱਕ ਕੇ ਪੈ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਨਾ ਕਿ ਕੇਜਰੀਵਾਲ ਦੇ ਚੇਲਿਆਂ ਕਰਕੇ ਕੌਣ ਹੁੰਦਾ ਹੈ ਸੰਦੀਪ ਪਾਠਕ ਕੌਣ ਹੁੰਦਾ ਹੈ ਰਾਘਵ ਚੱਡਾ ਕੌਣ ਹੁੰਦਾ ਕੇਜਰੀਵਾਲ ਜਿਹੜਾ ਸਾਡੇ ਮੁੱਖ ਮੰਤਰੀ ਨੂੰ ਆਪਣੇ ਆਪ ਹੀ ਚੇਲਜ ਕਰੇ ਕਿ ਮੈਂ ਜਿਹੜਾ ਆਪਣੇ ਚੇਲਿਆਂ ਨੂੰ ਭੇਜਿਆ ਗਿਆ ਹੈ ਉਸ ਬੰਦੇ ਨਾਲ ਮੀਟਿੰਗ ਕੀਤੀ ਜਾਵੇ ਬਿਲਕੁਲ ਵੀ ਨਹੀਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੀ ਕਰਨਗੇ ਜੋ ਕੁਝ ਵੀ ਕਰਨਾ ਹੈ ਪੰਜਾਬ ਵਿੱਚ ਮਾਨ ਜੀ ਤੁਸੀਂ ਤਕੜੇ ਹੋ ਕਿ ਕੇਜਰੀਵਾਲ ਦੇ ਚੇਲਿਆਂ ਨੂੰ ਦਿੱਲੀ ਵਿੱਚ ਹੀ ਰਹਿਣ ਦਿਉ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਨਾ ਕਿ ਕੇਜਰੀਵਾਲ ਦੇ ਚੇਲਿਆਂ ਨੂੰ ਹੁਣ ਮਾਨਾ ਤੇਰੀ ਮਰਜ਼ੀ ਕਿ ਦਿੱਲੀ ਦੇ ਦਲਿਆ ਨੂੰ ਨਮਸਕਾਰ ਕਰਨੀ ਹੈ ਕਿ ਆਪਣੇ ਦੰਮ ਉੱਤੇ ਰਾਜ ਕਰਨਾ ਹੈ

  • @kuldeepsinghgill9851
    @kuldeepsinghgill9851 หลายเดือนก่อน +2

    Ehna nakli panthak aagua nu Panth cho cshaken di koi lorr nahi eh Shri Akaal Purkh Sahib Ji wallo dhurro shekke hoyye hann hun larrai sirf SGPC dia Golka luttan di hai.

  • @JaswinderSingh-mm6qo
    @JaswinderSingh-mm6qo หลายเดือนก่อน

    Jathedar ne ta pahila hi keh diya hona hai mai tuhadi shan de khilaf kujh nhi badal sahib ji

  • @harmelsroa5102
    @harmelsroa5102 หลายเดือนก่อน

    Yes yes yes yes sir.bajwa and other many Jatt leader want that charnjit channi should never be seen ahead.if channi leads he will be cm candidate.bajwa is now sidhu of last mla election.

  • @navreetgolu2586
    @navreetgolu2586 หลายเดือนก่อน

    😮

  • @harmelsroa5102
    @harmelsroa5102 หลายเดือนก่อน

    That wants channi khaira Raja warring sukhjindr should not be seen onlyhe

  • @subasingh6660
    @subasingh6660 หลายเดือนก่อน +2

    Kejriwal de hundian Pb da koi kam nahi hona Paisa Sara Delhi. Ja Riha wakilan nu den waste

  • @GulbaharSingh-sn6rz
    @GulbaharSingh-sn6rz หลายเดือนก่อน

    ❤❤🎉🎉

  • @RanjitSingh-co9he
    @RanjitSingh-co9he หลายเดือนก่อน

    ssa sidhu sahib ji
    Manjit Singh ji
    Bahut badia Punjabi nirpakh khabra hai ji
    Ranjit Singh Chamkaur sahib

  • @bishanjitmanshahia5416
    @bishanjitmanshahia5416 หลายเดือนก่อน +1

    ਜਲੰਧਰ ਜਿਮਣੀ ਚੌਣ ਤੋ ਬਾਅਦ ਕਾਂਗਰਸ ਹਾਈਕਮਾਂਡ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਭਗਵੰਤ ਮਾਨ ਦਾ ਮੁਕਾਬਲਾ ਸਿਰਫ ਨਵਜੋਤ ਸਿੱਧੂ ਹੀ ਕਰ ਸਕਦਾ। ਸਾਰੇ ਕਾਂਗਰਸੀ ਮੁੱਖ ਮੰਤਰੀ ਦਾ ਸੁਪਨੇ ਪਾਲੇ ਬੈਠੇ ਹਨ ਪਰ ਨਵਜੋਤ ਸਿੱਧੂ ਤੋ ਬਿਨਾ ਭਗਵੰਤ ਮਾਨ ਫਿਰ 2027 ਵਿੱਚ ਬਾਜੀ ਮਾਰ ਜਾਵਾਗਾ। ਕਿੰਨਾ ਵਧੀਆ ਹੁੰਦਾ ਰਾਜਾ ਵਡਿੰਗ ਵੀ ਕਿਰਾਏ ਤੇ ਫਲੈਟ ਲੈ ਲੈਦਾ , ਕੁਝ ਦਿਨਾ ਦੀ ਹੀ ਗੱਲ ਸੀ। ਸੁਖਵਿੰਦਰ ਵਿਧਾਨ ਸਭਾ ਅਤੇ ਪਾਰਲੀਮੈਂਟ ਚੋਣਾ ਵਿੱਚ ਬਹੁਤ ਫਰਕ ਹੁੰਦਾ

  • @jattdhaliwal9379
    @jattdhaliwal9379 หลายเดือนก่อน

    Hahaha ਉਹ ਭਰਾਵਾਂ ਤੇਰੀਆਂ ਖ਼ਬਰਾਂ ਦਾ ਸੈਂਕੜਾਂ ਪੂਰਾ ਹੋ ਗਿਆ ਪਰੰਤੂ ਮੁੱਖ ਮੰਤਰੀ ਨਹੀਂ ਬਦਲਿਆ ।
    ਜਰ ਹੱਦ ਹੁੰਦੀ ਹੈ ਹਰ ਰੋਜ਼ ਇੱਕੋ ਖ਼ਬਰ ।

  • @GORAWALIA
    @GORAWALIA หลายเดือนก่อน

    Nonsense kind advertisements are spoiling the 17:02 image of news repoerters
    ਬੇਕੂਫੀਆ ਵਾਲੀਆ ਐਡਵਰਟਾਈਜਮਾੈਟਾ ਬੰਦ ਕੀਤੀਆ ਜਾਣ ਜੀ।

  • @theswordgaming896
    @theswordgaming896 หลายเดือนก่อน

    😊

  • @bhindersinghbhindersingh2211
    @bhindersinghbhindersingh2211 หลายเดือนก่อน +1

    Teri news da koi muh sir nee hunda tu kyno dimag karda

  • @nirmaldahb6441
    @nirmaldahb6441 หลายเดือนก่อน

    Wine and money runing in election bakur party

  • @parmjitsinghpami8230
    @parmjitsinghpami8230 หลายเดือนก่อน +1

    ਬਾਕੀ ਤਿੰਨ ਸੀਟਾ ਵਿੱਚ ਵੀ ਕਾਗਰਸ ਦਾ ਬੋਰੀ ਬਿਸਤਰਾ ਗੋਲ ਹੋਵੇਗਾ,ਕਿਓੂਕਿ ਮੂੱਖ ਮੰਤਰੀ ਦੀ ਕੁਰਸੀ ਲੲੀ 3,4 ਵੱਡੇ ਲੀਡਰਾ ਨੇ ਮੁਰਗੀਅਾ ਦੀ ਤਰਾ ਲੜਦੇ ਰਹਿਣਾ। ਕਦੇ ਵੀ ਿੲਕੱਠੇ ਹੋ ਕੇ ਨਹੀ ਲੜਨਗੇ

  • @subasingh6660
    @subasingh6660 หลายเดือนก่อน

    Congras. Party S Pargat. Singh. Nu Pb Congras da Pardan te S Sukhpal Singh Khera. Nu L O. P Banaia jave Bajwa Waring. Congras nu Barbad kar Rahe. Ne

  • @malkitsingh-vs9zn
    @malkitsingh-vs9zn หลายเดือนก่อน

    Bakwaas

  • @jaswantsingh2023
    @jaswantsingh2023 หลายเดือนก่อน +1

    ਚੁਟਕਲੇ ਕਿੱਕਲੀ ਕਲੀਰ ਨਕਲੀਏ ਗਾਇਕ ਕਮੇਡੀਅਨ ਭੰਡ ਭੱਜਾਉ ਚੰਗੇ ਪੜੇ ਲਿਖੇ ਕੈਬਨਿਟ ਮੰਤਰੀ ਬਣਾਉ ਆਈ ਪੀ ਐਸ ਐਲ ਐਲ ਬੀ ਪੀ ਐਚ ਡੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਬਣਾਉ ਜੀਵਨ ਜੋਤ ਜਿਸਨੇ ਮਜੀਠੀਆ ਨਵਜੋਤ ਸਿੱਧੂ ਹਰਾਇਆ ਉਸਨੂੰ ਕੈਬਨਿਟ ਮੰਤਰੀ ਬਣਾਉ ਕੋਹਲੀ ਜੀ ਜਿਸ ਨੇ ਕੈਪਟਨ ਪਟਿਆਲੇ ਤੋਂ ਹਰਾਇਆ ਉਹ ਕੈਬਨਿਟ ਮੰਤਰੀ ਬਣਾਉ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾਉ ਚਾਰੇ ਹਾਰੇ ਹੋਏ ਮੰਤਰੀ ਹਟਾ
    ਦਿਉ ਲਾਲਜੀਤ ਭੁਲਰ ਕੁਲਦੀਪ ਧਾਲੀਵਾਲ ਖੁਡੀਆਂ
    ਡਾ ਪਟਿਆਲਾ ਸੀਟ ਤੋਂ ਹਟਾ ਦਿਉ ਨਵੇਂ ਚਾਰੇ ਮੰਤਰੀ ਬਣਾ ਦਿਉ ਜੀ

  • @user-ij9qd2pj5r
    @user-ij9qd2pj5r หลายเดือนก่อน +1

    ਹੁਣ ਨੀ ਕੋਈ ਪੰਜਾਬ ਨੂੰ ਬਚਾ ਸਕਦਾ।ਜੇ ਮਾਨ ਪਿੱਠ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੀ ਹਾਲਤ ਤਰਸਯੋਗ ਬਣ ਸਕਦੀ ਹੈ। ਅਸੀਂ ਵੋਟਾਂ ਮਾਨ ਮੂੰਹ ਨੂੰ ਪਾਈਏ, ਅਸੀਂ ਹੋਰਾਂ ਨੂੰ ਨਹੀਂ ਜਾਣਦੇ।

  • @bishanjitmanshahia5416
    @bishanjitmanshahia5416 หลายเดือนก่อน

    ਸੁਖਵਿੰਦਰ ਜੀ, ਅਕਾਲੀ ਸਾਰੇ ਹੀ ਚੋਰ ਹਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀਆ ਨੂੰ ਕਹਿਣ ਕਿ ਸਿਆਸਤ ਤੋ ਆਉਣ ਤੋ ਪਹਿਲਾ ਅਤੇ ਸਿਆਸਤ ਦੇ ਆਉਣ ਤੋ ਬਾਅਦ, ਅੱਜਤਕ ਦੀਆ ਆਪਣੀਆ ਜਾਇਦਾਦਾ ਅਕਾਲ ਤਖਤ ਸਾਹਿਬ ਅੱਗੇ ਪੇਸ਼ ਕਰਨ ਇਹੀ ਅਕਾਲ ਤਖਤ ਸਾਹਿਬ ਅੱਗੇ ਸੱਚੀ ਸ਼ਰਧਾਂਜਲੀ ਹੋਵੇਗੀ ।ਹੁਣ ਇਹਨਾ ਬਾਗੀਆ ਨੂੰ ਪਤਾ ਹੈ ਕਿ ਸੁਖਬੀਰ ਸਾਨੂੰ ਸੱਤਾ ਨਹੀ ਦਵਾ ਸਕਦਾ । ਇਹ ਬਾਗੀ ਆਪਣੇ ਅਤੇ ਆਪਣੇ ਪਰਿਵਾਰ ਦੇ ਸਿਆਸੀ ਭਵਿੱਖ ਵਾਰੇ ਬਹੁਤ ਜਿਆਦਾ ਚਿੰਤਤ ਦਿਖਾਈ ਦੇ ਰਹੇ ਹਨ। ਮਲਾਈਆ ਇਹਨਾ ਸਾਰਿਆ ਨੇ ਖੂਬ ਖਾਦੀਆ ਹਨ।ਹੁਣ ਸਿੱਖ ਕੌਮ ਇਹਨਾ ਤੇ ਕਦੀ ਵੀ ਵਿਸਵਾਸ਼ ਨਹੀ ਕਰੇਗੀ। ਨੌਜਵਾਨ ਅਤੇ ਕਿਰਦਾਰ ਦੇ ਸਹੀ ਵਿਅਕਤੀਆ ਨੂੰ ਹੀ ਅਕਾਲੀ ਦਲ ਵਿੱਚ ਥਾ ਮਿਲਣੀ ਚਾਹੀਦੀ ਹੈ। ਇਹਨਾ ਚੰਦੂ ਬਾਠਲ ਕਾਮਰੇਡ ਜੀ ਵਰਗਿਆ ਤੋ ਸਿੱਖ ਕੌਮ ਕੋਈ ਆਸ ਨਹੀ ਰੱਖ ਸਕਦੀ। ਜਥੇਦਾਰ ਸਾਹਿਬ ਇਹਨਾ ਤੋ ਸੋਹ ਖਿਵਾਉਣ ਕਿ ਅਸੀ ਆਪਣੇ ਜਵਾਕਾ ਲਈ ਟਿਕਟ ਨਹੀ ਮੰਗੇਗੇ

  • @KuldeepSingh-zx2es
    @KuldeepSingh-zx2es หลายเดือนก่อน

    Tu na bhrva kade bhagwant mann de tarif krde😂

  • @GORAWALIA
    @GORAWALIA หลายเดือนก่อน

    ਤੁਹਾਡੀ ਵੀਡੀਉ ਵਿਚ ਕੁਝ ਵੀ ਨਹੀ ਲਭਦਾ।