ਸਿੱਖੀ ਸਰੂਪ 'ਚ ਇਸ ਨੌਜਵਾਨ ਨੇ ਕੀਤਾ ਸਿੱਖ ਕੌਮ ਨੂੰ ਬਦਨਾਮ, ਕਾਰਾ ਦੇਖ ਸੰਗਤ ਦੇ ਉੱਡੇ ਹੋਸ਼

แชร์
ฝัง
  • เผยแพร่เมื่อ 4 ก.พ. 2025

ความคิดเห็น • 188

  • @RozanaSpokesmanOfficial
    @RozanaSpokesmanOfficial  4 ปีที่แล้ว +3

    Do You Mind | Gitaz Bindrakhia | Exclusive Interview | Cine Punjabi | Yaar Bolda
    th-cam.com/video/Zl3A1c06Ue4/w-d-xo.html

  • @azadwalia3884
    @azadwalia3884 4 ปีที่แล้ว +98

    ਵੀਰ ਦੀ ਗਲਤ ਗੱਲ ਆ ਐਵੇਂ ਝੂਠ ਬੋਲਕੇ ਲੋਕਾਂ ਦਾ ਵਿਸ਼ਵਾਸ ਨਾ ਤੋੜੇ ਇਹ ਸਭ ਦੇਖਕੇ ਲੋਕ ਦੂਜਿਆਂ ਦੀ ਵੀ ਮਦਦ ਨਹੀਂ ਕਰਦੇ ਜਿਨ੍ਹਾਂ ਨੂੰ ਸੱਚੀ ਲੋੜ ਹੁੰਦੀ ਆ

    • @GurdevSingh-jl9ev
      @GurdevSingh-jl9ev 4 ปีที่แล้ว

      0

    • @HarmeetSingh-es8mq
      @HarmeetSingh-es8mq 4 ปีที่แล้ว +3

      ਮੀਡੀਆ ਨੇ ਇਸ ਬਾਰੇ ਤਾਂ ਦੱਸ ਦਿੱਤਾ ਜਿਹੜੇ ਵੱਡੇ ਵੱਡੇ ਮਗਰਮੱਛ ਬੈਠੇ ਨੇ ਜਿਹੜੇ ਗੁਰੂਦੁਵਾਰੇ ਦੀਆ ਗੋਲਕਾਂ ਖਾ ਗਏ ਮੰਦਰਾਂ ਦਾ ਸੋਨਾ ਗੱਲ ਕੀ ਦੇਸ਼ ਹੀ ਖਾ ਗਏ ਉਹਨਾਂ ਬਾਰੇ ਕਦੇ ਮੀਡੀਆ ਨਹੀਂ ਬੋਲਿਆ

    • @RanjeetSingh-xo8rj
      @RanjeetSingh-xo8rj 4 ปีที่แล้ว +3

      ਵੀਰੇ ਤੂੰ ਕੀਤਾ ਕੁੱਝ ਨਹੀਂ ਇਥੇ ਬੜੇ ਬੜੇ ਬੇਸ਼ਰਮ ਠਗ ਨੇ

  • @amrit6846
    @amrit6846 4 ปีที่แล้ว +120

    ਆਪਣੀ ਗਲਤੀ ਮੰਨ ਕੇ ਇਹ ਤਾਂ ਸੁਰਖਰੂ ਹੋ ਗਿਆ ਪਰ ਜੇਹੜੇ ਵੱਡੇ ਵੱਡੇ ਠੱਗ ਨੇ ਸ਼ਰੇਆਮ ਕਰੋੜਾਂ ਦੀਆਂ ਠੱਗੀਆਂ ਕੇ ਰਹੇ ਨੇ ਓਹਨਾਂ ਵੱਲ ਕੋਈ ਨੀ ਧਿਆਨ ਦਿੰਦਾ ਦਿਖਾਈ ਦਿੰਦਾ ।

    • @sarbjitsinghsidhu5141
      @sarbjitsinghsidhu5141 4 ปีที่แล้ว +2

      Mtlb isdi maari Thuggi Jayz hai ji............ 😍

    • @babbusonu2748
      @babbusonu2748 4 ปีที่แล้ว +2

      Haramrit ji bilkul 100% sach keha tusi .ene wadde thag jehade lokka da bhala karan de naam te crora rupaya ikatha karde aa o ni dikh de ehna nu.

  • @BalwinderSingh-zb6gc
    @BalwinderSingh-zb6gc 6 วันที่ผ่านมา

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ੇ ਜੀ

  • @ashusehjal9392
    @ashusehjal9392 4 ปีที่แล้ว +86

    ਮਿਡੀਆ ਵਾਲੇ ਗਰੀਬ ਦੀ ਵਿਡਿਓ ਬਨਾਉਣ ਲੱਗ ਪਏ ਹਨ ਕਰੋੜਾ ਰੁਪਇਆ ਦੀ ਠੱਗੀ ਕਰਦੇ ਹਨ ਉਹਨਾਂ ਦੀ ਵੀਡੀਓ ਰਿਕਾਰਡਿੰਗ ਕਿਉਂ ਨਹੀਂ ਦਿਖਾਈਂ ਜਾਂਦੀ

    • @amritpalsinghamritpal5621
      @amritpalsinghamritpal5621 4 ปีที่แล้ว +2

      ਬਿਲਕੁਲ ਸਹੀ ਆਖਿਆ ਵੀਰ 👌

    • @durlabhsingh2969
      @durlabhsingh2969 4 ปีที่แล้ว +3

      Oh bund kutt de Ahna de

    • @AmarjitSingh-sn1mc
      @AmarjitSingh-sn1mc 5 หลายเดือนก่อน +1

      ਮਿਡਿਆ ਵਾਲੇ ਕੇਹੜਾ ਬੜੇ ਇਮਾਨਦਾਰ ਨੇ ਗਰੀਬ ਦੀ ਵਿਡਿਉ ਬਨਾਕੇ ਬੜਾ ਵੱਡਾ ਤੀਰ ਮਾਰਲਿਆ ਜੇੜੇ ਨਸ਼ੇ ਵੇਚ ਰਹੇ ਹਨ ਵਡੇ ਵਡੇ ਮਗਰ ਮੱਛ ਇਨਾ ਦੇ ਖਿਲਾਫ ਬੋਲ ਵਿਡਿਉ ਬਨਾਕੇ ਵਡਾ ਚੋਦਰੀ ਬਨੇਆ ਏ

  • @Rajwinder_999
    @Rajwinder_999 4 ปีที่แล้ว +72

    ਵਿਜੇ ਮਾਲੀਆ ਤੋ ਵੀ ਮਾਫੀ ਮਗਵਾ ਦਿਓ ਕਿ ਏਨਾ ਪਿਛਵਾੜੇ ਚੋ ਦਮ ਨੀ ਹੈਗਾ।

  • @nirmalsinghjagdeo1792
    @nirmalsinghjagdeo1792 4 ปีที่แล้ว +49

    ਕੋਈ ਸਿੰਖਾ ਦਾ ਲੀਡਰ ਬਣਕੇ ਠੱਗੀ ਜਾਦੇ ਆ ਕੋਈ ਲੰਤਾ ਟੁਟਿਆ ਹੋਣ ਕਰਕੇ ਠੱਗੀ ਜਾਦੇ ਅਪਾਹਜ ਪਤਾ ਨੀ ਕੋਣ ਐ ਭਾਈ ਰੱਬ ਜਾਣਦਾ

  • @gurdevsinghguru3418
    @gurdevsinghguru3418 4 ปีที่แล้ว +53

    ਲੀਡਰਾਂ ਦੇ ਵੱਲ ਨੂੰ ਵੀ ਹੋ ਜਾਓ ਕੇ ਡੱਰ ਲਗੱਦਾ

    • @RakeshKumar-ny4ii
      @RakeshKumar-ny4ii 4 ปีที่แล้ว +2

      ਜੁੱਤੀ ਤੋਂ ਡਰ ਲਗਦਾ👞👞👞

    • @kaurkaur1563
      @kaurkaur1563 4 ปีที่แล้ว +1

      Ki keh sakda aa hun

  • @harkirpalsingh2784
    @harkirpalsingh2784 4 ปีที่แล้ว +37

    ਬਾਦਲਾਂ ਦਾ ਟੱਬਰ ਕੀ ਆ?
    ਓਨਾ ਵਾਲੱ ਨੀ ਹੁੰਦੇ 🤬

  • @amritpalsinghamritpal5621
    @amritpalsinghamritpal5621 4 ปีที่แล้ว +10

    ਬਾਦਲਾਂ ਨੂੰ ਪੁੱਛੋ ਹਿੰਮਤ ਹੈਗੀ ਤਾ ਜਿੰਨਾ ਨੇ ਸਿੱਖੀ ਦਾ ਘਾਣ ਕਰ ਦਿੱਤਾ 😆

  • @BaljinderSingh-yc4wg
    @BaljinderSingh-yc4wg 4 ปีที่แล้ว +40

    ਵੀਰ ਇਦਾ ਨਾ ਕਰਿਆ ਕਰੋ ਜੀ ਸਿੱਖ ਕੌਮ ਨੂੰ ਬਦਨਾਮ ਨਾ ਕਰਿਆ ਕਰੋ

  • @balwantsinghbalwantsingh3165
    @balwantsinghbalwantsingh3165 4 ปีที่แล้ว +10

    ਬਹੁਤ ਮਾੜੀ ਗੱਲ ੲਿਸ ਵਿੱਚ ਸਿੱਖਾ ਦਾ ਦੇਸਾ ਵਿਦੇਸਾ ਵਿੱਚ ਅਕਸ ਖਰਾਬ ਹੁੰਦਾ

    • @SahibSingh-bp8ez
      @SahibSingh-bp8ez 4 ปีที่แล้ว

      Veer ji eh harami spokesman wale kardey ne

  • @nmalhi8659
    @nmalhi8659 4 ปีที่แล้ว +15

    ਕਿਸੇ ਗਰੀਬ ਦੀ ਵੀਡੀਉ ਬਣਾਉਣੀ ਸਭ ਤੋਂ ਸੋਖਾ ਕੰਮ ਹੈ ਪਰ ਮਦਦ ਕਰਨੀ ਸਭ ਤੋਂ ਔਖਾ ਕੰਮ ਹੈ ।

  • @gurlalsingh3842
    @gurlalsingh3842 2 ปีที่แล้ว +1

    ਵਾਹਿਗੁਰੂ ਜੀ

  • @AmandeepSingh-je5yq
    @AmandeepSingh-je5yq 4 ปีที่แล้ว +11

    ਸਲਤਾਨਪੁਰ 550 ਸਾਲ਼ਾ ਤੇ ਪਡਾਲ਼ ਵਾਲ਼ੀ
    ਕੰਪਨੀ ਨੇ ਵਿਚਾਰੇ ਬੂਢੈ ਬਾਦਲ ਨੂੰ ਸਾਰਾ ਚਾਰ
    ਕੜੋਰ ਤੀਹ ਲਖ ਹੀ ਦਿਤਾ ਕਹਿਦੇ ਤੇਰਾ ਸ਼ਿਰਫ
    ੲੇਨਾ ਹੀ ਕਮਿਸ਼ਨ ਬਣਦਾ

    • @amritpalsinghamritpal5621
      @amritpalsinghamritpal5621 4 ปีที่แล้ว +4

      ਬਾਦਲਾਂ ਨੂੰ ਪੁੱਛੋ ਹਿੰਮਤ ਹੈਗੀ ਤਾ Ryt bro 👍

  • @dhillongur0751
    @dhillongur0751 4 ปีที่แล้ว +4

    ਚੱਲ ਮੇਰੇ ਪੈਸੇ ਬੱਚ ਗਏ ਮੈ ਅੱਜ ਬਾਪੂ ਨੂੰ 7000 ਦੇਕੇ ਭੇਜਣ ਲੱਗਾ ਸੀ ਉਨੇ ਟਾਈਮ ਨੂੰ ਆਹ ਨਿਊਜ਼ ਆਹਗੀ 🙏 ਦੁਬਈ ਵਾਲੇ 🇦🇪♥️
    ਇੱਦਾ ਨਾ ਕਰਿਆ ਕਰੋ ਜੇ ਸੱਚ ਬੋਲਕੇ ਮੰਗਦਾ ਤੇ ਵੀਰ ਫਿਰ ਵੀ ਕੋਈ ਨਾ ਨਹੀਂ ਸੀ 🙏

    • @amritpalsinghamritpal5621
      @amritpalsinghamritpal5621 4 ปีที่แล้ว +1

      ਖਾਲਿਸਤਾਨ ਜਿੰਦਾ ਬਾਦ ਇਕੋ ਇਕ ਹੱਲ ਆ ਸਾਥ ਦੇਵੋ ਵੀਰ 💪💪💗

    • @khushdhillon3511
      @khushdhillon3511 4 ปีที่แล้ว +2

      ਫੇਰ ਕੀ ਹੋਇਆ ਵੀਰੇ ਹੁਣ ਭੇਜਦੋ ਹੈ ਤਾਂ ਵਚਾਰਾ ਗਰੀਬ ਹੀ ਨਾਂ

    • @dhillongur0751
      @dhillongur0751 4 ปีที่แล้ว

      @@khushdhillon3511 ਵੀਰ ਜੀ ਏਹ ਵੀਰ ਨਸ਼ਾ ਕਰਦਾ ਏ ਇਸ ਕਰਕੇ ਨਹੀਂ ਪੇਜ ਸੱਕਦੇ 🙏

  • @shamshergill9463
    @shamshergill9463 4 ปีที่แล้ว +5

    ਗਲਤ ਗੱਲ ਵਾ ਜਾਰ

  • @worldtour7193
    @worldtour7193 4 ปีที่แล้ว

    Watching from Philippine Cebu I love India people

  • @jarnailsigh8643
    @jarnailsigh8643 4 ปีที่แล้ว +19

    ਬਾਈ ਜੀ ਤਰਸ ਕਰੋ ਕਿਉਂ ਸਿੱਖੀ ਨੂੰ ਬਦਨਾਮ ਕਰਦੇ ਓ

  • @JATINDERSINGHNOORPURI
    @JATINDERSINGHNOORPURI 4 ปีที่แล้ว

    ਇਹ ਬੰਦਾ ਮੁਖਤਿਆਰ ਸਾਡੇ ਪਿੰਡ ਗੁਰਦਵਾਰਾ ਸਾਹਿਬ ਗ੍ਰੰਥੀ ਦੀ ਡਿਊਟੀ ਕਰਦਾ ਸੀ ਪਰ ਨਾਲ ਹੀ ਨਾਲ ਨਸ਼ੇ ਦਾ ਆਦੀ ਵੀ ਸੀ ਗੁਰੂ ਘਰ ਵਿਖੇ ਸ਼ਰਾਬ ਤੇ ਮੀਟ ਵਰਤਦਾ ਫੜਿਆ ਗਿਆ ਫਿਰ ਇਸ ਨੂੰ ਕੱਢ ਦਿੱਤਾ ਗਿਆ। ਐਹੋ ਜਿਹੇ ਬੰਦਿਆਂ ਤੋਂ ਜਰੂਰ ਸੁਚੇਤ ਰਹੋ

  • @sukhdeepkaur1620
    @sukhdeepkaur1620 4 ปีที่แล้ว +1

    ਸ਼ਰਮ ਕਰੋ ਮੀਡੀਆ ਵਾਲੇ , ਬਾਦਲ ਕੈਪਟਨ ਤੇ ਲੈ ਲਾ ਹਿਸਾਬ ਤੇ ਗਰੀਬ ਬੰਦੇ ਨੂੰ ਤਾਂ ਫੜ ਝਖ ਮਾਰਲੀ ਬਥੇਰੀ ਹੁਣ ਵੱਡਿਆਂ ਦੇ ਗਲ਼ ਹੱਥ ਪਾ ਕੇ ਦਿਖਾ ਤੈਨੂੰ ਮੰਨ ਜਾਵਾਂਗੇ

  • @gorabadshah4478
    @gorabadshah4478 4 ปีที่แล้ว +9

    ਸਹੀ ਰਾਹ ਤੇ ਅਾਜਾ ਮੂਰਖਾ

  • @jagdishSingh-bt5ls
    @jagdishSingh-bt5ls 4 ปีที่แล้ว +13

    ਕੀ ਹੋਇਆ ਜੇਕਰ ਕੋਈ ਗੋਲੀ ਗੱਟਾ ਖਾ ਲੇਂਦਾ ਵਿਚਾਰਾਂ ਆਪਾਜ ਆ ਵੇਰਲ ਕਰਨਾ ਜ਼ਰੂਰੀ ਹੈ

    • @amritpalsinghamritpal5621
      @amritpalsinghamritpal5621 4 ปีที่แล้ว +1

      ਬਿਲਕੁਲ ਸਹੀ ਆਖਿਆ ਵੀਰ

    • @DilbagSingh-ox8li
      @DilbagSingh-ox8li 4 ปีที่แล้ว

      Bilkul sahi veer jee, par asa nu duje di akh vich paya ek kinka vi dikh janda hai par apni akh vich paya ek rukh nahi desda, tuhada dil khula hai zo dard mahsoos kita nahi ta bahutay khush hunde nai dujhe di besti hundi dekh, kya pata ki mazaboori ki halat sanu vi doshi bana deve, "faisale karne rab da kam hai, kise hor nu koi hak nahi

  • @perkypawleen6769
    @perkypawleen6769 4 ปีที่แล้ว

    ਨਸ਼ੇ ਕਾਰਨ ਇਕ ਇਹਦਾ ਦਾ ਹੀ ਜਲੰਧਰ ਵਿਚ ਵੀ ਹੈ। ਸਿੱਖੀ ਸਰੂਪ ਕਾਰਨ ਲੋਕੀ ਮੱਦਦ ਕਰਦੇ ਨੇ ਪਰ ਉਹ ਗ਼ਲਤ ਫਾਇਦਾ ਚਕਦਾ ਹੈ।

  • @LakhanSingh-nu8pd
    @LakhanSingh-nu8pd 10 วันที่ผ่านมา

    ❤❤5❤

  • @mohiniberi2269
    @mohiniberi2269 ปีที่แล้ว +1

    Eho jehe behrupiye nu sabak milana chahida hai keyoke asli sache garib hakdar te lok vishvaas nhi karan ge.

  • @RampalSingh-lq3zk
    @RampalSingh-lq3zk 4 ปีที่แล้ว

    ਸਾਡਾ ਤਾ ਵਿਸ਼ਵਾਸ ਜੀ ਟੁਟਿਆ ਪਿਆ

  • @lakhbirsingh9235
    @lakhbirsingh9235 4 ปีที่แล้ว

    ਮਿਡੀਅਾ ਵਾਲੇ ਛਿੱਤਰ ਮਾਰਨੇ ਸੀ

  • @deepgill4125
    @deepgill4125 4 ปีที่แล้ว

    ਮਜਬੂਰੀ ਵਿੱਚ ਕਰਨਾ ਪੈਂਦਾ ਗਰੀਬ ਨੂੰ ਪਰ ਵੱਡੇ ਵੱਡੇ ਠੱਗਾਂ ਨੂੰ ਕੋਈ ਕੁੱਝ ਨਹੀਂ ਬੋਲਦਾ । ਪੈਸਾ ਅੱਜ ਕਿਸੇ ਕੋਲ ਕੱਲ੍ਹ ਕਿਸੇ ਕੋਲ ਇਥੇ ਕੋਈ ਨੀ ਚੰਗਾ

  • @harbanssingh1329
    @harbanssingh1329 ปีที่แล้ว

    Ik gal hai gareeba te jor chalda jdo agejor wala hove fir akhmeet pasavat laide hn baki sabh sach puter hn shuker hai

  • @harinderkaur1624
    @harinderkaur1624 4 ปีที่แล้ว +3

    je koi sidde rste pai janda hai fr media vale ohda jloos kdan ch pichy nhi hattde..

  • @taranvohra438
    @taranvohra438 4 ปีที่แล้ว +6

    sada sikh pra h agr glt kam krda h te sudhara ge asi ..asi kisi media di bhadkave ch akye kyo glti kdiye age bade sikh prwar kho bathe han asi jo sikhi to tut gye isayi ban ge ne sada apna msla h sudhare ge onu mafi mang li na gl khtm ..🙏🙏

  • @AmritSingh-vp7sj
    @AmritSingh-vp7sj 6 หลายเดือนก่อน

    He admitted his mistake, let he be forgiven. Really there are very BIG DAKOOS other than him

  • @gurmukhsingh5343
    @gurmukhsingh5343 4 ปีที่แล้ว

    ਸਰਕਾਰਾ ਅਰਬਾ ਰੁਪਿਏ ਲ਼ੁਟਕਿ ਲੈ ਗਈਅਾ ੳੁਦੋ ਕੋਈ ਚੈਨਲ ਵਾਲਾ ਨਹੀ ਬੋਲਿਅਾ

  • @AmrikSingh-wy2be
    @AmrikSingh-wy2be 4 ปีที่แล้ว +1

    he did not hide his bad habits,it is our duty to help him out of poverty.

  • @GurpreetSingh-cv7wt
    @GurpreetSingh-cv7wt 4 ปีที่แล้ว

    ਸਿਰਫ ਗਰੀਬ ਬੰਦੇ ਹੀ ਕਿਉਂ ਫੜ ਹੋ ਜਾਂਦੇ ਨੇ ?

  • @ਤ੍ਰਿਲੋਚਨਸਿੰਘ
    @ਤ੍ਰਿਲੋਚਨਸਿੰਘ 4 ปีที่แล้ว

    ਬਾਦਲਾਂ ਕੋਲ ਜਾਕੇ ਪੁੱਛੋ ਕਿੰਨੀਆਂ ਠੱਗੀਆਂ ਮਾਰਦੇ ਨੇ ਸੁਖਬੀਰ ਬਾਦਲ ਕਿੰਨਾ ਨਸ਼ਾ ਖਾਦਾ ਹੈ

  • @Mann-e7d
    @Mann-e7d 4 ปีที่แล้ว +1

    Sukhvir badal nu v puch la ja k reportesaab k sarse wale nu drees kyu bheji c k dar lagda onna toh oddi v add la spokesman

  • @mann11675
    @mann11675 4 ปีที่แล้ว +1

    thanks for bringing the truth

  • @SandeepSharma-rv2ij
    @SandeepSharma-rv2ij 4 ปีที่แล้ว

    Should be awarded the Bharat Ratna. To catch a big smuggler.

  • @PalaDriver-m3m
    @PalaDriver-m3m 5 หลายเดือนก่อน

    ਰੋਡ ਤੋਂ ਲੋਕ ਦਰਖਤ ਚੌਰੀ ਹੁੰਦੇ ਆ,
    ਅੰਬੁਲੇਸ ਦੇ ਕੇ ਡ੍ਰੇਵਰ ਰਾਤ ਨੂੰ ਪੀਤੀ ਹੋਈ ਹੁੰਦੀ ਆ। 25 ,/ p ਦੇਖੋ ਜਾਕੇ , ਤੁਸੀ
    ਸੁੱਤੇ ਹੁੰਦੇ ਆ,

  • @jaskaran5914
    @jaskaran5914 4 ปีที่แล้ว +15

    ਜਾ ਜਾਰ ਅਸੀ ਤੈਨੂੰ ਗੂਰੂ ਦਾ ਸਿਖ ਸਮਝੀਆ ਸੀ

    • @harmeetkaur5138
      @harmeetkaur5138 4 ปีที่แล้ว

      Asi v

    • @amritpalsinghamritpal5621
      @amritpalsinghamritpal5621 4 ปีที่แล้ว +1

      ਬਾਦਲ ਕੀ ਆ

    • @sshergill143
      @sshergill143 4 ปีที่แล้ว

      Hadd ho gai ki kre insaan kisda vishwas kre.. Halat dekh ke taras krda a jhut bolde.. 10 .. 15 din pehle miliye mask 😷 nhi veer ada lele paise bhut mehnat krde ho.. Par nashe lai a sub.. Ana krke kise sache bnde di madat v nhi hundi

    • @IS-lm9tb
      @IS-lm9tb 4 ปีที่แล้ว

      @@amritpalsinghamritpal5621 ਗਦਾਰ ਮੰਦਬੁੱਧੀ ਅਮਲੀ ਇੰਸਾ ਪਾਰਟੀ ਮੁਰਦਾਬਾਦ

  • @Fateh933
    @Fateh933 4 ปีที่แล้ว +1

    Kaptan val v niga mar lao media walio..kaptan kolo kdo maffi magvao ge jo lakha loka di chori kar katal kite ne apde chote nu na dakhia karo har tym kaptan val te usde faltu kutia toh maffi kdo magvao ge👍🙏🙏🙏🙏

  • @bittusingh7231
    @bittusingh7231 4 ปีที่แล้ว

    ਜਿਹੜੇ ਲੀਡਰ ਏਨੀਆ ਠੱਗੀਆਂ ਮਾਰਦੇ ਉਨ੍ਹਾਂ ਨੂੰ ਵੀ ਨੰਗਾ ਕਰੋ

  • @captainsingh6721
    @captainsingh6721 4 ปีที่แล้ว +4

    O kihra kise kolo paise mangan gya.
    O kihra media kol gya media aap aya trp layi.
    Nashe saara punjab karda ajkl

  • @pargatsingh1382
    @pargatsingh1382 4 ปีที่แล้ว

    ਚੱਲ ਫਿਰ ਕੀ ਹੋਇਆ ਜੇ ਉਹ ਨੰਸਾ ਕਰਦਾ ਤਾਂ

  • @GurvinderSingh-eb1jf
    @GurvinderSingh-eb1jf 4 ปีที่แล้ว +1

    ਇਹ ਚੋਕ ਬਾਬਾ ਸਹਿਬ ਵਿਖੇ ਇਸ ਤਰ੍ਹਾਂ ਕਰਦਾ ਸੀ ਇਕ ਦੋ ਵਾਰੀ ਚੇਤਾਵਨੀ ਵੀ ਦਿੱਤੀ ਸੀ ਨਸ਼ੇ ਤੇ ਆਹ ਪਖੰਡ ਨਾ ਕਰ ਪਰ ਨਸ਼ੇ ਦਾ ਆਦੀ ਹੈ ਹੈ

  • @Rinkukhurdvlogs
    @Rinkukhurdvlogs 4 ปีที่แล้ว

    ਐਦਾ ਦੇ ਲੋਕਾ ਨੇ ਵਿੱਸਵਾਸ ਦਾ ਘਾਣ ਕੀਤਾ

  • @narinder8429
    @narinder8429 4 ปีที่แล้ว

    ਰਿਪੋਟਰ ਚਰਿਤਰ ਦੇ ਸਾਫ ਬੰਦੇ ਨੇ

  • @MandeepKaur-fp2vf
    @MandeepKaur-fp2vf 4 ปีที่แล้ว

    Main roz dekhdi aa uncle nu office jande vele veer ji gareeba te jor chalda sarya da dujya nu v fadd lya kro

    • @gillpb0297
      @gillpb0297 4 ปีที่แล้ว

      Khra road te

    • @MandeepKaur-fp2vf
      @MandeepKaur-fp2vf 4 ปีที่แล้ว

      @@gillpb0297 amritsar ghee mandi chownk

    • @gillpb0297
      @gillpb0297 4 ปีที่แล้ว

      @@MandeepKaur-fp2vf ok ji thks

  • @bhagatpuransinghjisewasoci3569
    @bhagatpuransinghjisewasoci3569 4 ปีที่แล้ว

    ਬਾਦਲ ਤੇ ਕੈਪਟਨ ਵੀ ਤਾ ਲੋਕਾਂ ਨਾਲ ਠੱਗੀ ਮਾਰਦੇ ਆ ਉਨਾਂ ਤੇ ਵੀ ਬਣਾਓ ਇੱਕ ਵੀਡੀਓ ਕੇ ਡਰ ਲਗਦਾ

  • @justiceforsidhu1824
    @justiceforsidhu1824 4 ปีที่แล้ว

    ਤੇਰੇ ਵਰਗੇ ਲੋਕ ਵਡਿਆਂ ਠਗਾ ਦੇ ਗਲ਼ ਹਾਰ ਪਾਦੇ ਨੇ ਛਡ ਗਰੀਬ ਨੂੰ

  • @ranveersingh8159
    @ranveersingh8159 4 ปีที่แล้ว

    Eh te normal gal hai Punjab ch.....

  • @taranvohra438
    @taranvohra438 4 ปีที่แล้ว +9

    te ide ch ki glt gl h ..sikh banda h sudr jayega ..one ni tuhanu bolya c ki meri video pao news wale pehlye ode kol gye c trp peeche agr chle hi gye te one glti v man li ..nashe krda v h te ki hoya onu salah do ki ago na kr sikh hi sikh de dushman bni bathe ne ..

    • @kaurkaur1563
      @kaurkaur1563 4 ปีที่แล้ว

      Right
      Pagal aa eh lokkkk

  • @kamaljeetkaurgill3066
    @kamaljeetkaurgill3066 4 ปีที่แล้ว +1

    Sikhi nu Badnaam na kro

  • @mannamann7848
    @mannamann7848 4 ปีที่แล้ว

    Fer ki hoya

  • @HarjeetSingh-nq9mf
    @HarjeetSingh-nq9mf 4 ปีที่แล้ว

    Shame

  • @GurmeetSingh-us8rv
    @GurmeetSingh-us8rv 4 ปีที่แล้ว

    ਮਿਡੀਆ ਵਾਲੈ ਆਪਣੀ ਮਾਂ ਭੈਣਾਂ ਨੂੰ ਨਹੀ ਛਡਦੈ

  • @smallusaab1883
    @smallusaab1883 4 ปีที่แล้ว

    Aa ta amritsar di aa

  • @jatindernafri7535
    @jatindernafri7535 ปีที่แล้ว

    J kr asal sikhi swaroop veeraan or bhaina kol bethoge ,,,ohna kolo alag he skoon wala envirement milda hai,,,,ohna kok maharaj g di baani da jass hunda hai,,,ithe ta jihda svere uth k mooh ni dhonda oh v swaroop paie firda,,

  • @balrajsingh-uj4vm
    @balrajsingh-uj4vm 4 ปีที่แล้ว +6

    ਸਾਡੇ ਨਾ ਵੀ ਕਰੋ debate in vari

  • @PalaDriver-m3m
    @PalaDriver-m3m 5 หลายเดือนก่อน

    ਕਿਉ ਠੱਗ ਕਿਹਾ ਤੁਸੀ,, ਜਿਹੜੇ ਵਡੇ ਵਡੇ,,
    ਕੰਮ ਕਰਦੇ ਆ , ਓਨਅ ਨਾਲ਼
    ਪੰਗਾ ਲਵੋਂ ਤਾਂ ਗਰੀਬ ਨੂੰ ਹੀ ਰੋਲ ਸੱਕਦੇ ਆ
    ਵੀਡਿਓ ਵਾਲੇ,,

  • @DXNAmritsar
    @DXNAmritsar 4 ปีที่แล้ว

    Channel nu famous karn vaste kuch changa karo drug ਵੇਚਣ vale giroh val javo himat hai ta ਜੜ੍ਹ khatam karo galat ho रहे ਕੰਮਾਂ di

  • @RavinderSingh-dq8kq
    @RavinderSingh-dq8kq 4 ปีที่แล้ว +2

    Langar Rwandan waliysn da dhyan es apahij sikh val kyon nahi gaya .Lockdown vich es vichare di help karan koi Sikh sansatha kyon nahi sahmsne ayee..

  • @animallovers6541
    @animallovers6541 4 ปีที่แล้ว

    Eh meada di glti jehdi eho jehe bandya nu parmot krde aa

  • @englishbyamritsir9420
    @englishbyamritsir9420 4 ปีที่แล้ว

    Janta croran kha gayi.....ik aa garib milya jalus kadan nu....haad h

  • @kulwindersingh-wc4rz
    @kulwindersingh-wc4rz 4 ปีที่แล้ว

    Oh veer g is vich is y da koi kasoor nhi kyuki sadiyan sarkaran ne te majboori ne eh kame pa dita eh galat b ae pr jr y sade desh vich is ton bde thag baithe ne jo sareaam thagi chori hor pta ni ki ki galat kam karde ne is madia wale nu meri aaapeal ae k veer ohna da b interview leya kro je tu c samaj sudaran da bida chukeya ae tan pehla ohna nu fado baki lok fir aapne aap hi sudar jaan ge chor tan sare hi ae koi sre aamm ki eda de kam karke chlo baki aapo aapni samjh ae

  • @raipallpall5452
    @raipallpall5452 ปีที่แล้ว

    Kuj ni hoya vadde chora nu fro
    Isnu chhad deo g

  • @manjotkaur5307
    @manjotkaur5307 4 ปีที่แล้ว +1

    such a shamefull people

  • @kaursingh127
    @kaursingh127 4 ปีที่แล้ว

    Video Behan cdaun nu pai a

  • @gavysandhu8267
    @gavysandhu8267 4 ปีที่แล้ว

    Aj kal sikh kaum ch jo donation da kam chaliya beda gark ho gya hun harek pug ban ke kakar pake video paun beh janda dekho ji sada gursikh pariwar a asi gareeb aa sade bache path krde aa sanu donation dita jave sadi help kiti jave

  • @jatindernafri7535
    @jatindernafri7535 ปีที่แล้ว

    Ehne ikalle ne thorhi sikhi swaroop bdnaam kitta,,,hor bht ne eho jehe,,,,eh ta normal case aw,,,,

  • @sethikumar9009
    @sethikumar9009 4 ปีที่แล้ว

    Sukhbir badal shri saab pakke nashe karda. Crora da kapla karda. Ihna tattiya check damm hai ta ohno v pucho k grib te jor chalda

  • @a.s.sandhu7746
    @a.s.sandhu7746 4 ปีที่แล้ว

    Yaar reporter kiu gareeb nu hi labde ho kite wade choran nu v labh k video paya karo una toun tuhanu dar lagda hai.

  • @sanamdeepsingh2440
    @sanamdeepsingh2440 4 ปีที่แล้ว +3

    Koi vaddi gal ni

  • @anmolheeraa
    @anmolheeraa 4 ปีที่แล้ว

    wade thug nu hath koi ni paunda. chote mote chor ta media wale cover kar lainde . govt nu koi ni hatha paounda

  • @jatindernafri7535
    @jatindernafri7535 ปีที่แล้ว

    Sade pind da pathi bacheaan nu pteaa k amrit shakaie janda,,,anandpur sahib ja k apni maan bdeaai krvaunda sro pau pva k aw janda,,,,or bache galiaan ch firde ne te,,,gaal ohna kolo jehdi marji sun lao,,,,

  • @anantsekhon5812
    @anantsekhon5812 4 ปีที่แล้ว +1

    Je koi gareeb pet bharn Lai kus karda oh chor , kothia cara wale krodan khande ne Saab nu pata , Lok ona de pairan ch digde ne

  • @taranvohra438
    @taranvohra438 4 ปีที่แล้ว +3

    news waleo ..badl de tabr ne kina nasha vechya te sunan ch aya o ap v krda h te kiniya thagiya mariya one sab sab nu pta h agr himat h te ode kol ja k v sawal kro ..man java ga tuhanu greeba da hi mzak bnaeo ..sikh pra h sada glt raste te h te oda mtlb ae ni onu greebi de batho mrda vekh liye ..sath deo sudhara ge onu

  • @jasbirkaur4426
    @jasbirkaur4426 4 ปีที่แล้ว

    Big. Bhikhari badal family badal ne sikh ban ke sikh kom dob diti.kha gya punjab.420 kar gya.faro osnu.

  • @jagroopjaggi1192
    @jagroopjaggi1192 5 หลายเดือนก่อน

    Galti taan man laee veer ne

  • @ManpreetSingh-dc8rk
    @ManpreetSingh-dc8rk 4 ปีที่แล้ว

    Enki galti dikhti hai yeh ton gareebi ki bajah se karta hai. Aur politician. Amir log

  • @SandeepSharma-rv2ij
    @SandeepSharma-rv2ij 4 ปีที่แล้ว

    salayo peyo apne wal v vakh lo ek vare hamesha greeb banda te he jor Chalda thoda salayo , punjab which captain Gutka Sahib the joothe soh kha ka thage mare janda , ousnu pusho koi ja ka ohna vaste koi rule he nhi sara rules greeb banda vaste he hai , badal na push jo ja ka jinha na sara punjab Chitta te la ta aye bda chora nu fadan wla salyo sharm karo sharm , eho jeha chor fadan nalo dub ka mar jo , ja muh kala kr lo ,

  • @gurpreetsinghgill5464
    @gurpreetsinghgill5464 4 ปีที่แล้ว +1

    Kuta Medea

  • @tajinderbains3399
    @tajinderbains3399 4 ปีที่แล้ว +2

    akli baba nu send Karo video bande de sikhi srop ch nashe karda hun dekh de aa ke akshion lande a netu nalo zada gandh paya

  • @gagansomal6658
    @gagansomal6658 4 ปีที่แล้ว

    Y ehnu me jnda chngi tra eh model town fatka te hunda phela copyian ketiba bechda hunda c 10rs wali copy 50rs ch vechda

  • @rajkanwarpreet2085
    @rajkanwarpreet2085 4 ปีที่แล้ว

    Oda ass de halp honi chye da ha jo big crocodile na ona no koye ne catch karda he is poor

  • @bathindapb0325
    @bathindapb0325 4 ปีที่แล้ว +1

    ਛਿੱਤਰ ਪਰੇਡ ਕਰੋ ਸਾਲੇ ਦੀ

  • @raghbirsingh2189
    @raghbirsingh2189 4 ปีที่แล้ว

    Es nu te Mandeep itly wala v milaya c

  • @kulwindersohi9589
    @kulwindersohi9589 4 ปีที่แล้ว

    Oe sale o media waleo garb bada thoda jiha nasa karda je one kise to pese mag le get ki ho gia bade choor fado je thode wich dam aa sale kute

  • @anmolheeraa
    @anmolheeraa 4 ปีที่แล้ว

    sewa vi dekh bhaal ke hundi aa

  • @deepsaagi5486
    @deepsaagi5486 4 ปีที่แล้ว

    Caption be Sikh Banda . Us ne sab ton Bura km keta oh be es bande ton ght nai us ton kyu ne Puch de tuse . Us nu pucho waade kithe gye .

  • @onlyaap1493
    @onlyaap1493 4 ปีที่แล้ว

    Ki kre koi ki kre kitho roty khave koi nhi mildi imandari nu roty

  • @Synghss
    @Synghss 4 ปีที่แล้ว +1

    Nahi bhrava sade hosh ni udde , sade lyi eh ik bnda hi a jo glt km krda c ja krda a , thumbnail te video ch sikh sikh krna band kro tusi aap sikh ho ke sikh nu hi badmam kari jande a kithe mar gi a tuhadi jmeer 😕

  • @KulwinderSingh-gv8we
    @KulwinderSingh-gv8we 4 ปีที่แล้ว

    Punjabi Media vi khrid lya sarkara ne.

  • @jimysngh7560
    @jimysngh7560 4 ปีที่แล้ว

    He could not be able to a SIKH.

  • @gagandeepsingh5760
    @gagandeepsingh5760 4 ปีที่แล้ว

    Y yarr is tra na kria kroo yarr sikh koam nu bdnamm na kroo hath banke benti aa

  • @BasantSingh-k2r
    @BasantSingh-k2r 2 หลายเดือนก่อน

    Par eh bhaiyan nu nahi dekhane sikhan nu badnam karde ne

  • @JaspalSingh-tl7xb
    @JaspalSingh-tl7xb 4 ปีที่แล้ว

    Mera punjab ch ki ho riha politician ta chor aa per tussi eh na kro aapa nu shobha ni dinda

  • @deep__pbx007
    @deep__pbx007 4 ปีที่แล้ว

    Bc loka ta drama hi bna lea yr !! Hadh ho gayi aa yr !! Sharam auni chahidi aa , Kyu badnaam kr rahe O SIKHI NU ! Bas karo yr 🙏🏿🙏🏿
    Eda De hi loka ne SIKHI nu badnaam kita hoia aa !!!!! !!!!