ਕੁੜੀ ਨੇ ਚੱਕਤੇ ਸਵਾਲ ਡੇਰੇ ਜਾਣ ਵਾਲੀਆਂ ਔਰਤਾਂ ਤੇ

แชร์
ฝัง
  • เผยแพร่เมื่อ 11 ธ.ค. 2024

ความคิดเห็น • 211

  • @JagmohanSingh-ng7ze
    @JagmohanSingh-ng7ze 11 วันที่ผ่านมา +39

    ।ਸਹੀ ਗੱਲਾ ਕੀਤੀਆਂ ਕੁੜੀ ਨੇ

  • @tarasingh7402
    @tarasingh7402 11 วันที่ผ่านมา +60

    ਜੇ ਮਾਝੇ ਵਾਲੇ ਗੁਰਦੁਆਰੇ ਨਾਲ ਜੁੜੇ ਹੱਨ ਤਾਹੀ ਜੋਧੇ ਜਨਮ ਲੈਦੇ ਹੱਨ ਵਾਹਿਗੁਰੂ ਸਾਹਿਬ ਜੀ

    • @tarasingh7402
      @tarasingh7402 10 วันที่ผ่านมา +6

      ਵਾਹਿਗੁਰੂ ਸਾਹਿਬਜੀ

    • @baldevsinghbaldevsinghmakk5615
      @baldevsinghbaldevsinghmakk5615 9 วันที่ผ่านมา +6

      ਬਾਬੇ ਸੋਨੇ ਦੀ ਭਸਮ ਅਫੀਮ ਨਾਲ ਮਿਲਾਕੇ ਖਾਂਦੇ ਹਨ ਤੇ ਆਪਣੇ-ਆਪ ਦੀ ਸੰਭਾਲ ਤੇ ਪੈਸਾ ਖਰਚ ਕਰਦੇ ਹਨ . ਅਯਾਸ਼ੀ ਦੇ ਅੱਡੇ ਬਣੇ ਹੋਏ ਹਨ ਸਭ ਡੇਰੇ . ਸਰਕਾਰੀ ਏਜੰਟ ਹਨ ਸਭ .

    • @MD-ht2xr
      @MD-ht2xr 2 วันที่ผ่านมา +1

      ਪੰਚਾਇਤ ਦੀ ਮੰਨ ਕੇ ਡੇਰੇ ਤੇ ਜਾਣੋਂ ਕਿਵੇਂ ਹਟ ਜਾਣਗੀਆਂ,, ਪਹਿਲਾਂ ਘਰੋਂ ਸਹੁਰੇ ਦੀ ਤਾਂ ਮੰਨਦੀਆਂ ਨਹੀਂ

  • @Anhad1313
    @Anhad1313 11 วันที่ผ่านมา +23

    97% ਔਰਤਾ ਸੁਆਦ ਲੈਣ ਆਪ ਜਾਂਦੀਆ
    ਜਿੰਨਾ ਨੂੰ ਖਸਮ ਦਾ ਡਰ ਨਾ ਹੋਵੇ
    ਜਿਹਦੇ ਪੰਲੇ ਕੁੱਝ ਨਹੀ ਉਹ ਆਪ ਔਰਤਾ ਨੂੰ ਲੈ ਜਾਦੇਨੇ

    • @baldevsidhu7719
      @baldevsidhu7719 11 วันที่ผ่านมา +4

      @@Anhad1313 Problems ਹੁਦੀਆ ਘਰੇ ਸੁਣਨ ਵਾਲਾ ਕੋਈ ਨਹੀ ਹੁਦਾ Psychological factor ਹੈ community breakdown ਪਹਿਲਾ ਰਿਸਤੇਦਾਰ problems ਹਲ ਕਰਦੇ ਸੀ

  • @sardoolsingh8639
    @sardoolsingh8639 11 วันที่ผ่านมา +28

    ਸੁੱਖੇ ਅਮਲੀ ਦੇ ਐ ਸਾਰੇ ਡੇਰੇ ਵਾਲੇ ਯਾਰ।

  • @SukhdevOtaal
    @SukhdevOtaal 11 วันที่ผ่านมา +19

    ਜੋਨੀ ਨੂੰ ਬਾਬਾ ਨਾ ਕਹਿ ਭੈਣੇ ਜੋਨੀ ਦਲਾਲ ਕਿਹਾ ਕਰੋ ਭੈਣ ਮੇਰੀਏ ਧੰਨਵਾਦ ਜੀ

  • @baldevsidhu7719
    @baldevsidhu7719 11 วันที่ผ่านมา +26

    ਭੈਣੇ ਆਵਦੀ ਸਿਹਤ ਦਾ ਵੀ ਖਿਆਲ ਰਖੋ ਇਹ ਸਾਰਾ Stress ਵੀ ਆਪਾ ਨੂ ਬਹੁਤ affect ਕਰਦਾ ਇਸ video ਦੇ end ਤੇ ਦੇਖੋ ਤੁਹਾਡਾ face ਕਿਨਾ affect ਹੋਇਆ ! ਇਹ ਸਾਰਾ ਵਰਤਾਰਾ ਸਾਡੇ ਸਾਰਿਆ ਵਾਸਤੇ ਦੁਖਦਾਈ ਹੈ 🙏

  • @KashmirSingh-k5k
    @KashmirSingh-k5k 11 วันที่ผ่านมา +13

    ਬਾਬਿਆਂ ਅਤੇ ਡੇਰਾ ਵਾਲਿਆਂ ਨੂੰ ਸੋਧਿਆ ਜਾਵੇ

  • @NirmalsinghHirka
    @NirmalsinghHirka 11 วันที่ผ่านมา +14

    ਬੇਟੇ ਬਹੁਤ ਹੀ ਵਧੀਆ ਵਿਚਾਰ ਹਨ ਸੰਗਤਾਂ ਨੂੰ ਜਾਗਣਾ ਚਾਹੀਦਾ ਹੈ ਇਹ ਸਾਧਾਂ ਦੇ ਹੱਥ ਕਟਕੇ ਸ਼ਡ ਦੇਣ ਬੇਟੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KulwantSingh-lj2yw
    @KulwantSingh-lj2yw 6 วันที่ผ่านมา +4

    ਗਗਨ ਭੈਣ ਜੀ ਸਤਿਕਾਰ ਸੀ ਅਕਾਲ ਬਹੁਤ ਵਧੀਆ ਸਪੀਚ ਪਰਮਾਤਮਾ ਆਪ ਨੂੰ ਚੜਦੀ ਕਲਾ ਵਿੱਚ ਰੱਖਣ

  • @balbirmehmi9746
    @balbirmehmi9746 6 วันที่ผ่านมา +6

    ਪਿੰਡ ਵਿੱਚ ਸ਼ਮਸ਼ਾਨ ਘਰ ਵੀ ਇੱਕ ਹੀ ਹੋਣਾ ਚਾਹੀਦਾ ਹੈ

  • @AmandeepSingh-bu4wn
    @AmandeepSingh-bu4wn 11 วันที่ผ่านมา +7

    ਬਹੁਤ ਵਧੀਆ ਵਿਚਾਰ ਜੀ

  • @KanwaljitSingh-n5e
    @KanwaljitSingh-n5e 10 วันที่ผ่านมา +10

    ਬਾਬੇ ਸਾਧ ਸੰਤ ਸੱਭ ਸਿਆਸੀ ਲੀਡਰਾਂ ਨਾਲ ਘਿਉ ਖਿਚੜੀ ਹੋ ਕੇ ਆਮ ਲੋਕਾਂ ਦਾ ਪੈਸੇ ਪੱਖੋਂ ਅਤੇ ਜਿਸਮਾਨੀ ਸ਼ੋਸ਼ਨ ਕਰਦੇ ਰਹਿੰਦੇ ਹਨ।ਇਹ ਸਾਰਾ ਪੁੱਠਾ ਕੰਮ ਧਰਮ ਦੀ ਆੜ ਲੈਕੇ ਵੱਡੇ ਲੀਡਰਾਂ ਦੀ ਸਰਪ੍ਰਸਤੀ ਹੇਠ ਕੀਤਾ ਜਾਂਦਾ ਹੈ। ਨਸ਼ੇ ਦਾ ਵੱਡਾ ਕਾਰੋਬਾਰ ਵੀ ਡੇਰਿਆਂ ਤੇ ਸਿਆਸੀ ਲੀਡਰਾਂ ਦੀ ਦੇਣ ਹੈ ਜੀ।

  • @majorsinghgrewal9898
    @majorsinghgrewal9898 11 วันที่ผ่านมา +17

    ਕਿਸੇ ਨੇ ਨਹੀਂ ਫੜਨੇ ਬਾਬੇ

  • @meharsekhon2368
    @meharsekhon2368 11 วันที่ผ่านมา +13

    ਮੈਂ ਇਕ ਵੇਰਾਂ ਵੇਖਿਆ ਮਾਂ ਕਹਿੰਦੀ ਬਾਬਾ ਜੀ ਕ੍ਰਿਪਾ ਕਰੋ ਮੇਰਾ ਮੁੰਡਾ ਪਾਸ ਕਰਾ ਦਿਓ ਨਾਲੇ ਕਹਿੰਦੀ ਮੁੰਡਾ ਪੜ੍ਹਦਾ ਨਹੀਂ। ਤੁਸੀ ਦੱਸੋ ਜੇ ਮੁੰਡਾ ਪੜ੍ਹਦਾ ਨਹੀਂ ਤੇ ਬਾਬਾ ਪਰਚੀਆਂ ਪਾਉਣ ਜਾਉਂਦਾ ਪਾਸ ਕਰਾਉਣ ਲਈ ਬਾਬਾ ਅਲੱਗ ਕਮਰੇ ਵਿੱਚ ਗਦੇ ਤੇ ਬੈਠਾ ਸੀ ਨਾਲੇ ਗੱਦੇ ਹੇਠਾਂ ਪੈਸੇ ਰੱਖੀ ਜਾਂਦੇ ਲੋਕ। ਨਾਲੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਨਹੀਂ ਟੇਕਦੇ ਪਰ ਬਾਬੇ ਅੱਗੇ ਗੱਦੇ ਥੱਲੇ ਪੈਸੇ ਰੱਖੀ ਜਾਂਦੇ ਹਨ ਬਚ ਜਾਓ ਲੋਕੋ

  • @GurleenKaur-bg6jo
    @GurleenKaur-bg6jo 11 วันที่ผ่านมา +18

    ਅਸੀ ਗੁਰੂ ਸਾਹਿਬ ਦੀ ਕੋਈ ਮੰਨ ਕੇ ਰਾਜੀ ਨਹੀ ਕਿਉਕਿ ਸਾਨੂੰ ਸਬਦ ਗੁਰੂ ਤੇ ਭਰੋਸਾ ਨਹੀ

  • @NarinderSingh-mg4sw
    @NarinderSingh-mg4sw 10 วันที่ผ่านมา +10

    ਮਾਲਵੇ ਦੇ ਇਲਾਕੇ ਵਿੱਚ ਡੇਰਾਵਾਦ ਬਹੁਤ ਹੈ ਭੈਣ ਜੀ ਸਾਡੇ ਮਾਝੇ ਵਿੱਚ ਡੇਰਾਵਾਦ ਬਹੁਤ ਘੱਟ ਹੈ

  • @RajwinderRajwinder-k9o
    @RajwinderRajwinder-k9o 11 วันที่ผ่านมา +5

    ਮਾਝੇ ਦੇ ਦਰਬਾਰ ਸਾਹਿਬ ਜਾਂਦੇ ਭੈਣੇ❤❤

  • @sukhdevsingh8756
    @sukhdevsingh8756 11 วันที่ผ่านมา +14

    ਨਸੇ ਦਾ ਸਟਾਕਿੰਗ ਕੇਂਦਰ ਡੇਰੇ ਹਨ 🎉

  • @HarjeetSingh-sr9cf
    @HarjeetSingh-sr9cf 11 วันที่ผ่านมา +9

    ਇਹ ਆਪਣੇ ਨਹੀਂ ਵੀਰ ਜੀ ਇਹਨਾਂ ਨੂੰ ਮੱਸੇ ਰੰਗੜ ਦੀ ਔਲਾਦ ਕਹਿ ਸਕਦੇ ਹਾਂ ਉਹ ਚਰਨ ਘਾਟ ਵਾਲੇ ਬਾਬੇ ਦੀ ਸੁੰਨਤ ਕੀਤੀ ਹੋਈ ਤਾਂ ਹੀ ਮੱਸੇ ਰੰਘੜ ਦੀ ਔਲਾਦ ਹੈ ਜੀ 🙏 ਵਾਹਿਗੁਰੂ ਜੀ ਸਮੂਚੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਉਠਾਉਣ ਦੀ ਜ਼ਰੂਰਤ ਹੈ ਜੀ 🙏

  • @kam_dia_Galla
    @kam_dia_Galla วันที่ผ่านมา

    ਗਗਨ ਭੈਣ ਤੂਸੀ ਚੁੰਨੀ ਸਿਰ ਤੇ ਲੈ ਕੇ ਰੱਖੋ ਜੀ ਫ਼ਿਰ ਤੁਸੀਂ ਬਹੁਤ ਚੰਗੇ ਹੋ 🙏🙏👍👍🏅🏅🏅❤

  • @JaspalsinghGill-kq7et
    @JaspalsinghGill-kq7et 12 วันที่ผ่านมา +6

    Very good discussion

  • @kewalsingh592
    @kewalsingh592 11 วันที่ผ่านมา +15

    ਬੀਬੀ ਜੀ ਗਲ ਠੀਕ ਜੇ ਚੁੰਨੀ ਸਿਰ ਤੇ ਲੈ ਕੇ ਕਰਦੀ ਗਲ ਬਹੁਤ ਚੰਗੀ ਲਗਦੀ.

  • @KiranpalKaur-k3k
    @KiranpalKaur-k3k 11 วันที่ผ่านมา +6

    God bless you bhena🙏

  • @rajkalsi8058
    @rajkalsi8058 5 วันที่ผ่านมา +1

    ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਬੁਨਿਆਦੀ ਸ਼ਬਦ ਹੈ: "ਕਾਹੇ ਰੇ ਬਨ ਖੋਜਣ ਜਾਈ..." ਸੋ ਸੰਗਤ ਜੀ ਉਹ ਸਿਧਾਂਤ ਜੋ ਉਹ ਨਾਨਕਸਰੀਏ ਪ੍ਰਚਾਰਦੇ ਹਨ ਕਿ ਉਨ੍ਹਾਂ ਦੇ ਸੰਤ ਈਸ਼ਰ ਸਿੰਘ ਬਚਪਨ ਵਿੱਚ ਘਰ ਛੱਡ ਕੇ "ਸਿਮਰਨ" ਲਈ ਭੋਰੇ ਵਿਚ ਗਏ ਸਨ, ਇਹ ਸਿੱਖੀ ਦੇ ਮੂਲ ਸਿਧਾਂਤਾਂ ਦੇ ਬਿਲਕੁਲ ਵਿਰੁੱਧ ਹੈ।
    ਸਾਡੇ੍ ਲੋਕ ਕਿਊ ਇਹ ਅਗਿਆਨਤਾ ਵਿੱਚ ਫਸਕੇ, ਠੱਗੀ ਦਾ ਸ਼ਿਕਾਰ ਬਣਦੇ ਹਨ, ਅਤੇ ਲੁਟੇ ਜਾਈ ਜਾ ਰਹੇ ਹਨ।।

  • @yadwinderkaur2282
    @yadwinderkaur2282 11 วันที่ผ่านมา +6

    ਗਗਨ ਚੁੰਨੀ ਹਮੇਸ਼ਾ ਸਿਰ ਤੇ ਰੱਖਿਆ ਕਰ

  • @RajinderBrar-lg2qf
    @RajinderBrar-lg2qf 11 วันที่ผ่านมา +9

    ਸਿਆਸੀ ਲੋਕਾਂ ਦੀ ਸ਼ਹਿ ਡੇਰਾਵਾਦ ਨੂੰ

  • @AjitSingh-hz9ze
    @AjitSingh-hz9ze 2 วันที่ผ่านมา

    ਬਹੁਤ ਵਧੀਆ ਜੀ 🙏 ਇਹ ਡੇਰੇ ਬੰਦ ਹੋਣੇ ਚਾਹੀਦੇ ਹਨ। ਇਹ ਬਾਬਿਆਂ ਨੂੰ ਲੱਖ ਦੀ ਲਾਹਨਤ ਹੈ।

  • @amarjitgill9182
    @amarjitgill9182 11 วันที่ผ่านมา +9

    Very nice 🎉

  • @gurwindersinghsaran2501
    @gurwindersinghsaran2501 11 วันที่ผ่านมา +5

    ਮਾਝੇ ਦੀ ਧਰਤੀ ਬਹੁਤ ਬਹੁਤ ਪਵਿੱਤਰ ਗੁਰੁ ਦੀ ਧਰਤੀ ਆ ਸਾਰੇ ਇਤਿਹਾਸਕ ਅਸਥਾਨ ਨੂੰ ਕੋਟਨ ਕੋਟ ਪ੍ਰਣਾਮ ਦੁਜੀ ਗੱਲ ਹੂਲੇ ਲੂਲੇ ਵਾਲੇ ਜੋ ਸਾਰਾ ਮਾਝਾ ਈਸਾਈ ਬਣ ਗਿਆ ਉਹ ਲਗੋੜ ਜੈ ਮਾਝੇ ਦੀ ਈਸਾਈ ਬਣੀ ਆ ਮਾਝੇ ਦੀ ਪਬਲਿਕ ਆ ਕਿ ਬਿਹਾਰੀ ਆ ਦੁਜੀ ਗੱਲ ਨਾਨਕਸਰ ਚ ਜੋ ਲੱਖੇ ਤੁਤਲੇ ਨੇ ਚੰਦ ਚੜਾਏ ਨੇ ਉਹ ਵੀ ਮਾਝੇ ਦਾ ਮਜੀਠੀਏ ਦਾ ਪਾਲਤੂ ਆ ਗੱਲ ਮੁੱਦੇ ਦੀ ਕਰੀਦੀ ਆ ਐਵੇਂ ਫਾਲਤੂ ਬਕਵਾਸ ਨੀ ਕਰੀਦਾ

  • @subhcharanjitsinghnehal9495
    @subhcharanjitsinghnehal9495 วันที่ผ่านมา +1

    ਬੀਬੀਆਂ ਨੂੰ ਡੇਰੇ ਜਾਣਾਂ ਨਹੀਂ ਚਾਹੀਦਾ। ਕਿਤੇ ਵੀ ਕੋਈ ਗੱਲ ਨਹੀਂ। ਨਾਸਤਿਕ ਤੇ ਤਰਕਵਾਦੀ ਹੋ ਕੇ ਜ਼ਿੰਦਗੀ ਲੰਘਾਉਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ। ਜੀ ਕੇ ਦੇਖੋ ਤੇ ਬੱਚੀਆਂ ਨੂੰ ਜਿਉਣਾ ਸਿੱਖਾਓ ਤੇ ਜੀਅ ਕੇ ਦਿਖਾਓ

  • @BalkarSingh-ko2qy
    @BalkarSingh-ko2qy 9 วันที่ผ่านมา +1

    ਸਤਿਕਾਰ ਯੋਗ ਪੱਤਰਕਾਰ ਵੀਰ man ਬਠਿੰਡੇ ਵਾਲਾ ਸਾਹਿਬ ਜੀ ਤੇ ਸਾਡੀ ਭੈਣ ਪੱਤਰਕਾਰ ਨਾਮ seid ਗੁਰਪ੍ਰੀਤ ਸਿੱਧੂ ਜੀ ਭੈਣ ਜੀ ਆਪ ਜੀ ਵੀਡਿਓ ਦੇਖਿਆ ਹਨ ਆਪ ਜੀ ਗੱਲ ਬਾਤ ਕਰਨ ਦਾ ਲਹਿਜਾ ਬੁਹਤ ਹੀ ਸੋਲਘਾ ਯੋਗ ਹੈ ਕੁੱਸ਼ ਸਾਡੀ ਆ ਭੇਣਾ ਜੁੰਮੇਵਾਰ ਹਨ ਕਈ ਦੁਖੀ ਹੁੰਦੀਆ ਹਨ ਪਰ ਅਫਸੋਸ ਕਈ ਵਹੇਲੜਾ ਹੁੰਦੀਆ ਹਨ ਜੀ

  • @LakhasinghSingh-r7y
    @LakhasinghSingh-r7y 2 วันที่ผ่านมา

    Very good news bro Waheguru Waheguru Waheguru Waheguru Waheguru sab nu Sumatra behkse

  • @sukhwinderhaher5878
    @sukhwinderhaher5878 9 วันที่ผ่านมา +3

    ਭੈਣ ਜੀ ਘਰਾਂ ਵਿੱਚ ਬਾਣੀ ਪੜ੍ਹਨੀ ਸ਼ੁਰੂ ਕਰ ਦੋ। ਡੇਰੇ ਬੰਦ ਹੋ ਜਾਣਗੇ ਵਹਿਗੁਰੂ ਜੀ ਭਲੀ ਕਰੇ

    • @GurdeepSingh-ne8jy
      @GurdeepSingh-ne8jy 9 วันที่ผ่านมา

      ਡੇਰੇ=ਗੁਰਦਵਾਰੇ

  • @RoyalSingh-v5e
    @RoyalSingh-v5e 8 วันที่ผ่านมา +2

    🦄🦄 ਆਪ ਬਣਨ ਆਉਂਦੀਆਂ ਇਹ ਤੀਵੀਂਆਂ।। ਖੁਰਕ ਇਹਨਾਂ ਦੀਆਂ ()() ਤੇ ਵੀ ਬਾਹਲੀ ਹੁੰਦੀਆਂ।

  • @ramcharan7448
    @ramcharan7448 11 วันที่ผ่านมา +3

    ਭੈਣ ਜੀ ਡੇਰੇ ਤੇ ਜਾਣ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਬਾਬਾ ਸਾਡੀ ਜਨਾਨੀ ਨੂੰ ਮੁੰਡੇ ਦਾ ਫਲ ਕਿਵੇਂ ਦੇਵੇਗਾ 😂ਸਾਇੰਸ ਦਾ ਯੁੱਗ ਹੈ 😂

  • @BhagSingh-k2d
    @BhagSingh-k2d 11 วันที่ผ่านมา +5

    ਜੋ ਵਰ ਚਾਹੂੰ ਸੋ ਤੁਮਤੇ ਪਾਊ ਗੁਰਬਾਣੀ ਕਹਿੰਦੀ

  • @gurbindersingh228
    @gurbindersingh228 11 วันที่ผ่านมา +2

    Dhan oh ma bap da hosla jina ne appni oorta bachia babai de sawa karnan hosla kita

    • @rajkalsi8058
      @rajkalsi8058 5 วันที่ผ่านมา

      I would say utter ignorance to do that rather than any valour

  • @parmjitsingh1326
    @parmjitsingh1326 11 วันที่ผ่านมา +2

    ਬਹੁਤ ਵਧੀਆ ਜੀ ਨਾਭਾ ਰਿਆਸਤ ਪਰਮਜੀਤ ਸਿੰਘ ਵਾਹ ਭੈਣ ਸਲੂਟ ਆ ਤੇਨੂੰ ਪਾਕਿਸਤਾਨ ਦੀ ਦੇਣ ਹੋ ਡੇਰਾ ਵਾਦ ਰ ਫ ਉ

  • @guljarsingh1758
    @guljarsingh1758 3 วันที่ผ่านมา

    ਬਹੁਤ ਵਧੀਆ ਵਿਚਾਰ ਨੇ ਬੀਬੀ ਦੇ ਬੀਬੀਆ ਤੇ ਭਾਈਆ ਨੂੰ ਇਸ ਪਾਖੰਡ ਤੋ ਵਚਨਾ ਚਾਹੀਦਾ ਹੈ ਅਤੇ ਮੇਹਰੋ ਦਾ ਸਾਥ ਦੇਨਾ ਚਾਹੀਦਾ ਹੈ ਜੋ ਕੰਮ ਐਸ਼ ਜੀ ਪੀ ਸੀ ਨੇ ਕਰਨਾ ਸੀ ਉਹ ਮੇਹਰੋ ਕਰ ਰਿਹਾ ਹੈ

  • @Sitalkaur-h6d
    @Sitalkaur-h6d 11 วันที่ผ่านมา +2

    Sarkaran ne Dere khole a votan khreedan lei shabashe GAGAN bhut vdia Bol the o

  • @bhangoojatt6841
    @bhangoojatt6841 10 วันที่ผ่านมา +1

    ਬਹੁਤ ਵਧੀਆ ਗੱਲ ਦੀਦੀ ਜੀ

  • @harjitmasih7273
    @harjitmasih7273 10 วันที่ผ่านมา +1

    21 22 ਸਾਲਾਂ ਨੂੰ ਬਹੁਤ ਤੰਗ ਕਰਦਾ Baba g

  • @majoruppal7552
    @majoruppal7552 11 วันที่ผ่านมา +3

    Good answer

  • @paramjeetgill207
    @paramjeetgill207 2 วันที่ผ่านมา

    Salaam aa behn ji Teri soch nu

  • @KarnailSingh-g9m
    @KarnailSingh-g9m 4 วันที่ผ่านมา

    Mam sachi gal keeti hai 🎉

  • @BhagSingh-k2d
    @BhagSingh-k2d 11 วันที่ผ่านมา +3

    ਦੋ ਤਿੰਨ ਬਾਬੇ ਚੰਡੀਗੜ੍ਹ ਵੀ ਬੈਠੇ ਆ ਜੀ

  • @JasPinder-gx3xs
    @JasPinder-gx3xs 11 วันที่ผ่านมา +1

    MAINHRO VEE GHUTT NHI PAOSE LAIKE CHUOPP KUR JADAN HAI, KIHRRHA DDERA BUNDH KUTEAEAA HAI MAIHRO NE DUSO JI , THANKS GOD BLESH YOU SISTER JI THANKS RS DHALIWALL FDK PUNJAB ❤

  • @manoharsingh3730
    @manoharsingh3730 11 วันที่ผ่านมา +2

    Babe te Leader ik hi han.

  • @SantokhSingh-o5r
    @SantokhSingh-o5r 10 วันที่ผ่านมา +2

    good bhen ji

  • @LakhwinderSingh-q6v
    @LakhwinderSingh-q6v 11 วันที่ผ่านมา +4

    ਮੈਂ ਦੱਸਣਾ ਵਹਾਉਂਦਾ ਹਾਂ ਕਿ ਉਹ ਅਸਲੀ ਜਾਂ ਨਸਲੀ ਸਿੰਖ ਨਹੀਂ ਹੋ ਸਕਦਾ ਜਿਹੜਾ ਡੇਰਿਆਂ ਵਿੱਚ ਜਾ ਕੇ ਮੱਥਾ ਟੇਕਦੇ ਹਨ ਪਖੱਡਿਆ ਤੇ ਡੇਰਾ ਵਾਦਿਆ ਨੂੰ ਨਕਾਰੋ ਜੇ ਮੱਥਾ ਹੀ ਟੇਕਣਾ ਤਾ ਪਿੰਡ ਦੇ ਗੁਰਦਵਾਰੇ ਵਿੱਚ ਨਾਉਂ ਪਿੰਡ ਦੇ ਪਾਠੀ ਸਿੰਘ ਨੂੰ ਖੁਸ਼ਹਾਲ ਕਰੋ ਮੂਰਖ ਨਾ ਬਣੋ ਤੁਹਾਡਿਆਂ ਹੀ ਪੈਸਿਆਂ ਤੇ ਐਸ਼ ਕਰਦੇ ਹਨ ਇਹ ਬਾਬੇ ਜਿਹੜੇ ਕਾਜੂ ਬਦਾਮ ਸੌਗੀ ਖਾ ਕੇ ਪੁੱਠੇ ਕੰਮ ਕਰਦੇ ਹਨ

  • @GurjitSingh-jh6us
    @GurjitSingh-jh6us 6 วันที่ผ่านมา

    Jo asli sikh hove o kise vi jati da hove o sikh hunda hai o dere wad nai janda. Asli guru sab guru granth sab hai

  • @RanjitSingh-ff5tk
    @RanjitSingh-ff5tk วันที่ผ่านมา

    👌👌👌👌👌👌👌🥰🥰🥰🥰🥰🥰 Very nice Sister ji good jod

  • @Amandeepsinghbabaji
    @Amandeepsinghbabaji 2 วันที่ผ่านมา

    Waheguru g Waheguru g

  • @paramjeetgill207
    @paramjeetgill207 2 วันที่ผ่านมา

    Waheguru Waheguru ji 🙏

  • @sukhgill3800
    @sukhgill3800 11 วันที่ผ่านมา +4

    Gagan didi dade dadia te ashram ch bej ditte kuch rull rahe ne kuch dade dadia kol nhi jaan dindia ne

  • @baldevsidhu7719
    @baldevsidhu7719 11 วันที่ผ่านมา +3

    Bjp ਨੇ Dera Sirsa ਨਾਲ deal ਕੀਤਾ ਸੀ ਵੋਟਾ ਬਦਲੇ ram rahim ਨੂ ਕੇਸਾ ਤੋ ਨਿਜਾਤ See The Hindu newspaper news from 2014 updated in 2021 Did ‘deal’ with Dera help the Bjp win Haryana ! ਐਨੇ ਵਾਰੀ ੈਵੇ prole ਨਹੀ ਮਿਲੀ

  • @JagtarSingh-zf3fv
    @JagtarSingh-zf3fv 6 วันที่ผ่านมา

    Very good SPK and good job

  • @KiranpalKaur-k3k
    @KiranpalKaur-k3k 11 วันที่ผ่านมา

    Good bhena👌👌👌👌🙏

  • @suratsingh5222
    @suratsingh5222 7 วันที่ผ่านมา +1

    Sare dere wi jatt kom ne bnae
    Asi duwabe ale sade guru gr 1 àa

  • @JattFactor
    @JattFactor 11 วันที่ผ่านมา +2

    ਅਨਪੜ੍ਹ ਪ੍ਰਚਾਰਕਾਂ ਨੇ ਬੇੜਾ ਗਰਕ ਕੀਤਾ । ਅਨਪੜ੍ਹ ਬੀਬੀਆਂ ਮੁੰਡੇ ਲੈਣ ਜਾਂਦੀਆਂ ਤੇ ਮੁੰਡਾ ਜਦੋਂ ਹੋ ਜਾਂਦਾ ਉਹ ਵੀ ਨ੍ਹੀ ਪੜਦਾ ਤੇ ਉਸ ਦੀ ਪਤਨੀ ਫੈਰ ਬਾਬੇ ਦੇ। ਇਹ cycle ਚੱਲ ਰਿਹਾ families ਵਿੱਚ। ਬਾਬਿਆਂ ਦੇ ਵੀ agent ਨੇ ਪਿੰਡਾਂ ਵਿੱਚ।

  • @randhirsingh3730
    @randhirsingh3730 5 วันที่ผ่านมา

    पंचम पातिशाह जी की वाणी है (कणिक कामणी हैवर गैवर बहु विघ दान दतारा अंन भूमि पर बहु वसतर अरपे ना मिलिया हरीदुआरा)

  • @balkaransingh4486
    @balkaransingh4486 11 วันที่ผ่านมา +4

    Lakha baba di sukhbir badly nal ik gall ci maan ji

  • @iqbalsingh7628
    @iqbalsingh7628 11 วันที่ผ่านมา +4

    ਬਾਈ ਕੈਮਰੇ ਸਾਹਮਣੇ ਆਕੇ ਡੇਰਾਵਾਦ ਦੇ ਬਾਰੇ ਗੱਲਾ ਤਾਂ ਕਰਦੇ ਹਨ ਗੁਰਦੁਆਰੇ ਵਾਲੇ ਵੀ ਘੱਟ ਨਹੀਂ ਨਾਨਕਸਰ ਠਾਠ ਵਾਲਿਆਂ ਨੇ ਵੀ ਗ੍ਰੰਥ ਸਾਹਿਬ ਰੱਖਿਆ ਹੋਇਆ ਇਹ ਦੁਨੀਆਂ ਪੈਸੇ ਪਿੱਛੇ ਭੱਜੀ ਫਿਰਦੀ ਸ਼ੋਸ਼ਲ ਮੀਡੀਆ ਵਿੱਚੋ ਵੀ ਪੈਸੇ ਕਮਾਉਣ ਲਈ ਵੀਡੀਓ ਪਾਈ ਜਾਂਦੀ ਹੈ

  • @Deep-g8w
    @Deep-g8w 11 วันที่ผ่านมา +2

    Mehro 1.5 ਕਰੋੜ ਰੁਪਏ lai gya babe da ode bare v daso

  • @tarloksinghpunia7888
    @tarloksinghpunia7888 11 วันที่ผ่านมา +4

    ਰਿਸਵਤ ਖੋਰੀ ਜੋਰਾ ਤੈ ਹੈ ਖਰਡ ਜਿਲਾ ਮੋਹਾਲੀ ਪੰਜਾਬ

  • @raghbirsingh5435
    @raghbirsingh5435 11 วันที่ผ่านมา +2

    A sister they bolen they jejebey nu slam satguru lami umer bakhsay esi seray sath hi .

  • @keenatt2492
    @keenatt2492 6 วันที่ผ่านมา

    Sister very good 👍

  • @AmandeepKaur-jc8kb
    @AmandeepKaur-jc8kb 8 วันที่ผ่านมา

    ❤❤❤❤ good 👍 story ji

  • @bobkooner996
    @bobkooner996 11 วันที่ผ่านมา

    Bibi ji vaheguru ji mehr kare

  • @gurpreetsinghdhaliwal9924
    @gurpreetsinghdhaliwal9924 10 วันที่ผ่านมา +1

    Sabar santokh khtam ho geya har insaan mangda firda .chamatkar vich duniya bharosa karan lag gyi

  • @ManjitKaur-p6m1o
    @ManjitKaur-p6m1o 7 วันที่ผ่านมา

    Very good sister 👏

  • @rkj3421
    @rkj3421 11 วันที่ผ่านมา

    Ghaint gagan behind 🎉

  • @meharsekhon2368
    @meharsekhon2368 11 วันที่ผ่านมา +4

    ਤੁਹਾਡੀ ਪਾਵਰ ਵੰਡਣ ਲਈ ਹੀ ਡੇਰੇ ਬਣਾਏ ਗਏ ਹਨ ਆਪੇ ਨਹੀਂ ਬਣੇ ਬਣਾਏ ਗਏ ਹਨ

  • @HargunSingh-go8lj
    @HargunSingh-go8lj 6 วันที่ผ่านมา

    God bless you

  • @GurdaspurSandhu
    @GurdaspurSandhu 11 วันที่ผ่านมา +2

    ਮਾਝਾ ਤਾਂ ਫਿਰ ਮਾਝਾ ਹੈ ਭੈਣੇ ਬਾਬਾ ਨਾਨਕ ਸਾਡਾ ਗੁਰੁ ਹੈ ਪੰਖਡੀਆ ਬਾਬਿਆਂ ਤੋਂ ਹਜ਼ਾਰਾਂ ਕਿਲੋਮੀਟਰ ਤੋਂ ਦੂਰ ਸੰਧੂ ਗੁਰਦਾਸਪੁਰ

    • @balwindersinghjattana5770
      @balwindersinghjattana5770 11 วันที่ผ่านมา

      ਸੇਖ ਫੱਤੇ ਤੇ ਖੀਰ ਕੌਣ ਚਡ਼ਆਉਦਾ ਭਰਾ

  • @HarvinderKaur-hb5le
    @HarvinderKaur-hb5le 9 วันที่ผ่านมา

    Very nice batcet bata ❤

  • @SamittarSingh-c4x
    @SamittarSingh-c4x 6 วันที่ผ่านมา

    ਟੀ ਵੀ ਦੇ ਮਾੜੇ ਪਰੋਗਰਾਮ ਅਤੇਫਿਲਮਾ ਨੇ ਬੱਚਿਆ ਦਾ ਬੇ ੜਾ ਗਰਕ ਕੀਤਾ

  • @satpalsidhu8368
    @satpalsidhu8368 5 วันที่ผ่านมา

    💯right sister

  • @kuldipdhak7972
    @kuldipdhak7972 11 วันที่ผ่านมา +1

    Ache vichar han amal karo ji

  • @BalbirKaur-u7y
    @BalbirKaur-u7y 9 วันที่ผ่านมา

    Very good sister very good

  • @CharanjitSingh-p9l
    @CharanjitSingh-p9l 11 วันที่ผ่านมา +3

    ਡੇਰੇ ਵਿਚ 2 ਨੰਬਰ ਕੰਮ ਚਲਦਾ

  • @veerpalkaur9617
    @veerpalkaur9617 8 วันที่ผ่านมา

    Good.jee..bhinda

  • @mohansingh1792
    @mohansingh1792 11 วันที่ผ่านมา +1

    Sister is true Sikh Bonita, long, live, ❤❤

  • @barinderkaursaran5760
    @barinderkaursaran5760 6 วันที่ผ่านมา

    Very nice 🙏

  • @jasbirkaur5322
    @jasbirkaur5322 9 วันที่ผ่านมา

    Bebak lady. ❤ Very good

  • @sukhisandhu4900
    @sukhisandhu4900 7 วันที่ผ่านมา

    Good 👍 ❤

  • @arbelsingh9805
    @arbelsingh9805 11 วันที่ผ่านมา +2

    Ajjkal gurudwareyan wich jatiwad krn lg pey ya babey......jttan de gurudwarey waley mehreyan de ghr gurugranth saheb da sawroop nhi dendey...kyon?
    E shromani commitee nu sochna chahida ya......

  • @jasvirsingh7888
    @jasvirsingh7888 8 วันที่ผ่านมา

    Good madam you better knowledge about Sikhism

  • @jagwindersingh9660
    @jagwindersingh9660 11 วันที่ผ่านมา +1

    Very nice

  • @harpalsingh1283
    @harpalsingh1283 11 วันที่ผ่านมา +1

    Good,g

  • @Sitalkaur-h6d
    @Sitalkaur-h6d 11 วันที่ผ่านมา +1

    Sukh gill tuc Shi kiha dadi dadian nu Kaun pushda

  • @KashmirSingh-k5k
    @KashmirSingh-k5k 11 วันที่ผ่านมา

    Very right

  • @RajinderKaur-b4b
    @RajinderKaur-b4b 10 วันที่ผ่านมา

    Right beta ❤

  • @legendarygaming7947
    @legendarygaming7947 11 วันที่ผ่านมา +1

    all leaders go their,nexus of corrupt and bad character people is called dera.

  • @G.S.Sidhu13
    @G.S.Sidhu13 2 วันที่ผ่านมา

    ਮਾਲਵੇ ਵਿੱਚ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਪ੍ਰਚਾਰ ਨਹੀ ਕਰਨ ਦਿੱਤਾ। ਨਾ ਹੀ ਚੰਗੀ ਐਜੂਕੇਸ਼ਨ ਹੋਣ ਦਿੱਤੀ ਭਰਾਵੋ ਹੁਣ ਤਾ ਜਾਗੋ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਆਪਣੀ ਕੁਰਸੀ ਖਾਤਰ ਇਹਨਾ ਮਾੜੇ ਲੋਕਾ ਨੇ । ਅਹਿਸਾਨ ਨਹੀ ਮੰਨਿਆ ਸਿੱਧੇ ਸਾਧੇ ਆਮ ਲੋਕਾ ਦਾ ਜਿਨਾ ਨੇ ਵੋਟਾ ਪਾ ਕਿ ਰਾਜੇ ਬਣਾਈ ਰੱਖਿਆ ਮਲਵਈ ਨੇ

  • @Singh-by1z
    @Singh-by1z 10 วันที่ผ่านมา +1

    💯💯💯💯💯💯

  • @SatnamSingh-zk4ce
    @SatnamSingh-zk4ce 11 วันที่ผ่านมา +2

    Ram Rahim ਆਸਾ ਰਾਮ ਅਉਰ ਵੀ ਕਈ ਰਾਮ ਨੇ ਪਾਖੰਡੀ

  • @rajkalsi8058
    @rajkalsi8058 5 วันที่ผ่านมา

    Very Basic in Shabad in Sri Guru Granth Sahib: " kahe re bunn khojanh jayee....." So Sangat jee the very principle that they propagate that their sant Isher Singh left home in childhood and went to paurrah for "meditation" is against the basic tenets of Sikhism

  • @RajSingh-co2yu
    @RajSingh-co2yu 11 วันที่ผ่านมา

    Jiondl Reh Beti Bete Bhatinde Wale Beta Bhoat Badhia Bichar

  • @harvinderkumarsharma5168
    @harvinderkumarsharma5168 7 วันที่ผ่านมา

    Gurudwaravaad daa reaction hai,derra vaad, gurudwara management te kabja kissa hai?