Deep Chahal - Tell Me God Why? (Official Video) | Latest Punjabi Song 2024

แชร์
ฝัง
  • เผยแพร่เมื่อ 14 พ.ย. 2024

ความคิดเห็น • 1.3K

  • @Deepchahalmusic
    @Deepchahalmusic  9 หลายเดือนก่อน +403

    Sarriya nu kiwe laggiya gaana comment krke jarur dassiyo 🙏🏻
    #teamdeepchahal #morethanasong

    • @jaiyarecord3552
      @jaiyarecord3552 9 หลายเดือนก่อน +8

      Ok Bro jaroor dasa ga ✍🏻💣🤘🏻👍

    • @jaiyarecord3552
      @jaiyarecord3552 9 หลายเดือนก่อน +5

      Teaser he Yarr sirra c realty feel sab kar raha ❤Rabb walo tanu full spot a veer

    • @z.ehrii.1
      @z.ehrii.1 9 หลายเดือนก่อน +1

      Krr rhe aw wait brohh ❤

    • @AshuSingh-st6fv
      @AshuSingh-st6fv 9 หลายเดือนก่อน +3

      Love you bro from NABHA

    • @MandeepSingh-ep3rx
      @MandeepSingh-ep3rx 9 หลายเดือนก่อน

      Serrrrra gal wat aa 22

  • @ramanxgaming5244
    @ramanxgaming5244 9 หลายเดือนก่อน +145

    ਲਾਇਕ ਕਰੋ ਜਿੰਨਾ ਨੂੰ ਇਹ ਗੀਤ ਆਪਣੀ ਲਾਈਫ ਵਾਂਗ ਲਗਿਆ

  • @Preetburj10
    @Preetburj10 9 หลายเดือนก่อน +207

    ਸਾਰੇ ਮੇਰੇ ਦਿਲ ਦੇ ਜਜ਼ਬਾਤ ਗਾ ਦਿੱਤੇ ❤ ਧੰਨਵਾਦ।

    • @KARAN-cj1br
      @KARAN-cj1br 9 หลายเดือนก่อน +1

      💯🫡

    • @saket14
      @saket14 9 หลายเดือนก่อน +1

      Same on me ❤

    • @jaskaranjeetsingh4917
      @jaskaranjeetsingh4917 9 หลายเดือนก่อน +1

      Jashan m jaskrn aa kida fr😂😂

    • @Preetburj10
      @Preetburj10 9 หลายเดือนก่อน

      ❤​@@jaskaranjeetsingh4917

    • @Canada.to.Punjab
      @Canada.to.Punjab 9 หลายเดือนก่อน +1

      Hm bhai mere ve

  • @navdeepdhiman5894
    @navdeepdhiman5894 9 หลายเดือนก่อน +53

    ਆਹੀ ਕੁਝ ਹੋ ਰਿਹਾ ਵੀਰ ਇਸ ਟਾਈਮ ਮੇਰੀ ਜ਼ਿੰਦਗੀ ਵਿੱਚ ਦਿਲ ਦੇ ਜ਼ਜ਼ਬਾਤ ❤❤❤❤

  • @jashanbuttar1290
    @jashanbuttar1290 9 หลายเดือนก่อน +23

    ਹਾਏ ਵੱਡਿਆ ❤ ਸਾਡੀ ਜਿੰਦਗੀ ਦਸੀ ਜਨਾ ਇਹੋ ਫੀਲਿੰਗ ਚਲ ਰਹੀ ਸੀ ਉਹੀ ਗਾ ਤੀ ਓ 🥺❤️🥀 ਲਵ ਯੂ ਵੀਰ

  • @akashdeepsingh779
    @akashdeepsingh779 9 หลายเดือนก่อน +8

    ਦਿਲ ਦੀਆਂ ਗੱਲਾਂ ਵੀਰੇ ❤❤... ਲੋਕਾ ਵਾਂਗੂੰ ਮੇਰੇ ਕੋਲੋ ਕਿਉੰ ਲੱਗੇ ਨਾ ਦਿਮਾਗ ,,,,,,tell me god why ?

  • @anmxl13-13
    @anmxl13-13 9 หลายเดือนก่อน +26

    ਜਜ਼ਬਾਤ ਗਾਏ ਨੇ ਦੀਪ ਵੀਰੇ 🌹🌹💐💐

  • @babbalmatt
    @babbalmatt 9 หลายเดือนก่อน +51

    ਕੱਲੀ - ਕੱਲੀ ਗੱਲ ਦਿਲ ਨੂੰ ਛੂੰਹਦੀ ਐ ਬਾਈ ❤

  • @AstAryn
    @AstAryn 7 หลายเดือนก่อน +7

    Only singer who say truth about pure heart people ❤

  • @gulshandeepubhawal7302
    @gulshandeepubhawal7302 9 หลายเดือนก่อน +12

    ਬਹੁਤ ਜਿਆਦਾ ਸੋਹਣਾ ਗੀਤ ਆ ਵੀਰ ਤੇਰਿਆ ਸਾਰੀਆਂ ਗੱਲਾਂ ਸੱਚ ਨੇ ਜ਼ਿੰਦਗੀ ਵਿਚ ਜਿਸ ਨਾਲ਼ ਵੀ ਦਿਲ ਦੀ ਗੱਲ ਕੀਤੀ ਉਸ ਨੇ ਹੀ ਦਿਲ ਤੋੜਿਆ 😢

  • @anuragdosanjh5691
    @anuragdosanjh5691 9 หลายเดือนก่อน +11

    I found same feeling as sidhu moose wala said" ਦਸ ਕਿਹਨੂੰ ਫੋਨ ਕਰਾ, ਕੋਲ ਫੋਨ ਤਾਂ ਦੋ ਦੋ ਆ"
    Deep feelings, keep struggling, god will give way,❤❤

  • @satwantsandhu9804
    @satwantsandhu9804 9 หลายเดือนก่อน +15

    ਚੰਗੇ ਗਾਣਿਆ ਦੇ ਵਿਊ ਕਿੱਥੇ ਨੇ ਯਾਰ ਕਿਉ ਨੀਦੇਖਦੇ ਏਨੇ vdiya song

  • @officekirat
    @officekirat 20 วันที่ผ่านมา

    ਬਹੁਤ ਸੋਹਣਾ ਲਿਖਿਆ ਗੀਤ ਵੀਰੇ ਹਰ ਇੱਕ ਗੱਲ ਸੱਚੀ ਹੈ ਵੀਰੇ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ‌ ਅੱਜ ਤੋਂ ਪਹਿਲਾਂ ਗੀਤ ਤਾਂ ਬਹੁਤ ਸੁਣੇ ਪਰ ਇਹਦੀ ਤਾਂ ਗੱਲ ਹੀ ਵੱਖਰੀ ਆ ਇਦਾਂ ਹੀ ਹਕੰਮ ਖਿੱਚ ਕੇ ਰੱਖ ਮੇਰਾ ਭਰਾ 👌🏻🙏🏻👍🏿👍🏿👍🏿

  • @Guru.Sardaar
    @Guru.Sardaar 9 หลายเดือนก่อน +15

    ,ਸਿਰਾ ਗੱਲ ਬਾਤ ਐ ਦੀਪ ਬਰੋ,, ਖਿੱਚੀ ਰੱਖ ਕੰਮ, ਫੁੱਲ ਸਪੋਰਟ ਆ,, ਪਿੰਡ ਅਪਣਾ ਲੋਕ ਪੂਰੇ ਪੰਜਾਬ ਚ ਜਾਨਣ ਲੱਗ ਜਾਣ ਬੱਸ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @arshnagra1977
    @arshnagra1977 9 หลายเดือนก่อน +12

    ਵਾਹਿਗੁਰੂ ਹੱਸਦਾ ਵੱਸਦਾ ਰੱਖੇ ਵੀਰੇ 🙏 ਦਿਲ ਨੀ ਛੱਡਣਾ ਕਦੇ ਲੋਕਾ ਦਾ ਤੇ ਕੰਮ ਹੀ ਆ ਛੱਡਣਾ 💯

  • @ArshChahal47
    @ArshChahal47 9 หลายเดือนก่อน +46

    Chahal❤always thinking unique

  • @HappySingh-jt3gt
    @HappySingh-jt3gt 9 หลายเดือนก่อน +43

    ਮੇਰੀ ਲਾਈਫ ਕਦੋਂ ਪੜਲੀ ਬਾਇ।?❤

  • @djdeepoffical
    @djdeepoffical 9 หลายเดือนก่อน +8

    ਕੱਲਾ ਕੱਲਾ ਬੋਲ ਮੇਰੀ ਲਾਈਫ ਤੇ ਗਿਆ ਬਰੋ ਜੋ ਚਲਦਾ ਪਿਆ ਤੁਹੀ ਓਹੀ ਬਿਆਨ ਕਰਤਾ ❤️‍🩹💯🙏😥 Tell Me God Way 😥😥💯

  • @ahluwaliavlogs9069
    @ahluwaliavlogs9069 9 หลายเดือนก่อน +10

    ਸਵਾਦ ਲਿਆਤਾ ਜਾਨ ਮੇਰੀਏ ….
    ਗੀਤ ਦਾ ਕੱਲਾ ਕੱਲਾ ਮਹਿਸੂਸ ਕੀਤਾ 🙏

  • @tarn467
    @tarn467 9 หลายเดือนก่อน +8

    ਰੱਬਾ ਸਭ ਦਾ ਭਲਾ ਕਰੀ ਸਭ ਨੂੰ ਖੁੱਸ਼ ਰੱਖੀ।

  • @KAUSHBRW
    @KAUSHBRW 9 หลายเดือนก่อน +7

    reality of innocent people . jo har kise nu apna smajhda rehnda hai te phir oh ose da faida lainde ne. veere bhut shona gaya tuc love u veere ❤❤❤❤

  • @deepagya100te
    @deepagya100te 9 หลายเดือนก่อน +4

    ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
    ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!

  • @a.dspecial496
    @a.dspecial496 9 หลายเดือนก่อน +3

    Love this song.... Sbb mada hi kehnde a... 🥺
    For.. N🥺❤

  • @kashchander1353
    @kashchander1353 9 หลายเดือนก่อน +3

    Bai ਨੇ ਇਹ ਗਾਣਾ ਤਾ ਮੇਰੇ ਤੇ ਹੀ ਲਿਖਿਆ ਲੱਗਦਾ ❤❤

  • @megha91ans
    @megha91ans 7 หลายเดือนก่อน +2

    Uffffffff 🔥🔥🔥🔥🔥🔥🔥 Jeonda rehh🤲🤲🤍🤍🤲🤲

  • @gamezy09
    @gamezy09 9 หลายเดือนก่อน +6

    ਸਾਰੇ ਇਸ ਗਾਣੇ ਨੂੰ ਆਪਣੇ ਤੇ ਗਇਆ ਇਸਲਿਏ ਮਹਿਸੂਸ ਕਰ ਰਹੇ ਨੇ ਕਿਉਕਿ ਇਸ ਦੁਨੀਆ ਤੇ ਚੰਗੇ ਥੋੜੇ ਰਹਿਗੇ. ਅੱਜ ਕੱਲ ਬੱਸ ਇਕ ਦੂਜੇ ਨੂੰ ਥਲੇ ਲਾਉਣ ਲੱਗੇ ਲੋਕ. ਰੱਬਾ ਮਿਹਰ ਕਰ 🙏

  • @Surajsinghsandhu
    @Surajsinghsandhu 9 หลายเดือนก่อน +3

    ਕਈਆ ਦੇ ਦਿਲ ਖੋਲਤੇ ਬਾਈ ❤❤

  • @stapalsingh7764
    @stapalsingh7764 9 หลายเดือนก่อน +11

    ਦਿਲ ਦੀਆਂ ਗੱਲਾਂ ਬੁੱਝ ਲਈਆਂ ਵੀਰੇ ਤੂੰ

  • @_manoj_kumar_81
    @_manoj_kumar_81 7 หลายเดือนก่อน +2

    This song gives vibes similar to Sidhu's song 'Everybody Hurts'." ਬਹੁਤ ਘੈਂਟ song veere

  • @sawofficialsg5204
    @sawofficialsg5204 9 หลายเดือนก่อน +3

    Sirraaaaaaa ❤❤❤

  • @officialsongs9456
    @officialsongs9456 หลายเดือนก่อน

    ਬਾਈ ਬਹੁਤ ਵਧੀਆ song aa ਮੇਰੇ ਜਜ਼ਬਾਤਾਂ ਤੇ ਹੀ ਗਾਤਾ 😢ਲੱਗਦਾ

  • @RajuTarobariWala
    @RajuTarobariWala 9 หลายเดือนก่อน +3

    Song sweet c ❤ ਮੇਰੇ ਕੋਲ ਗਾਣੇ ਲਿਖੇ ਹੋਏ ਆ ਅਪਣੀ ਅਵਾਜ਼ ਤੇ ਕਿਵੇਂ ਕੰਮ ਕਰੀਦਾ ਹੁੰਦਾ ਦੱਸਿਓ ਮੈਨੂੰ ਵੀ 🎉❤

  • @indutanwar9405
    @indutanwar9405 7 หลายเดือนก่อน +1

    This song is very close to my heart 💝

  • @mannu_simmak
    @mannu_simmak 9 หลายเดือนก่อน +5

    Gaana veere dil nu sukoon bhut dinda , rabb mere sohne bhra di likht nu hor vi 4chan lggwake waheguru ji ❤️

  • @KARAM947
    @KARAM947 4 หลายเดือนก่อน

    ਮੈਂ ਬੱਸ ਇੰਨਾ ਕਹੂੰਗਾ ਵੀ ਵੀਰੇ ਦਿਲ ਜਿੱਤ ਲਿਆ ❤❤

  • @bholaamli
    @bholaamli 9 หลายเดือนก่อน +7

    Mere v ehi jajbat 😢👍

  • @jasskaur1681
    @jasskaur1681 9 หลายเดือนก่อน +1

    Sada v eho hal aw g. Dil Diya galah likh ditiya sb,... heart touching song❤

  • @rohityadavmudra
    @rohityadavmudra 9 หลายเดือนก่อน +9

    Dil Da Jama saaf Banda , deep bai ❤

  • @ravidj4626
    @ravidj4626 9 หลายเดือนก่อน +1

    Waah wade braa kamal likhat ji mere dil de emotions bol tey 😢😢😢😢😢😢

  • @sukh_gill.
    @sukh_gill. 9 หลายเดือนก่อน +4

    ਮੁਹੱਬਤ ਜੇ ਦਿਲ ਤੋ ਹੋਵੇ ਤਾ ਹੀ ਚੰਗੀ ਮਤਲਬ ਦੇ ਰਿਸਤੇ ਤੋ ਸੱਜਣਾ ਨਾ ਹੀ ਚੰਗੀ ਕਮੀਆ ਗਿਣਾਕੇ ਦਿਲੋ ਕੱਡੀਦਾ ਨਹੀ ਹੁੰਦਾ ਕੋਈ ਦਿਲ ਦਾ ਮਰੀਜ ਏਦਾ ਛੱਡੀਦਾ ਨਹੀ ਹੁੰਦਾ

  • @medicalstud8670
    @medicalstud8670 9 หลายเดือนก่อน

    ਪੂਰਾ ਪੂਰਾ ਸੱਚ ਲਿਖਿਆ ਵੀਰ ਸੱਚੀ ਦੁਨੀਆ ਹੈ ਹੀ ਸਾਲੀ ਇੱਦਾ ਦੀ ਜਿਹੜਾ ਵੀ ਆਉਂਦਾ ਦਿਲ ਨਾਲ ਖੇਡ ਕੇ ਚਲਾ ਜਾਂਦਾ ਕਿਸੇ ਨੂੰ ਕੋਈ ਕਦਰ ਨੂੰ ਕਿਸੇ ਦੇ ਜਜ਼ਬਾਤਾਂ ਦੀ ❤❤

  • @pra_ayu
    @pra_ayu 9 หลายเดือนก่อน +6

    Wakhri soch da Malik sada veer deep chahal

  • @chhinaharman17
    @chhinaharman17 9 หลายเดือนก่อน +1

    Pehli vr kise song te comment krn lga bai sachi eh lga jive meri life te likhta song pta nhi kini var suniya ghre phone te bhar jna car vich iko ganna chln dya fav song bn gya ❤️ #deepchahal

  • @johil_sehgal
    @johil_sehgal 9 หลายเดือนก่อน +5

    ਬਾਈ ਤੁਹਾਡੇ ਗਾਣੇ ਬਹੁਤ RELATABLE ਜਿਹੇ ਹੁੰਦੇ ❤️‍🔥❤️‍🔥🙌🏽

  • @sonujat3879
    @sonujat3879 9 หลายเดือนก่อน +1

    Love you jaane meriye rabb sukh rkhe bai 🙌💗

  • @Sidhumoosewala-q8v
    @Sidhumoosewala-q8v 9 หลายเดือนก่อน +4

    Sidhu moose wale fan like kro 🔥🔥

    • @guruvlogs4424
      @guruvlogs4424 7 หลายเดือนก่อน

      Bai Har Jagah Sidhu Moose Wala na kri jayea kro...... Request hi hai

  • @PriyankaThakur-d2h
    @PriyankaThakur-d2h หลายเดือนก่อน +1

    Favourite 😌

  • @shivamsudan
    @shivamsudan 9 หลายเดือนก่อน +5

    Comment kr deta hu like milega ❤😂

  • @KARANMUSIC33
    @KARANMUSIC33 9 หลายเดือนก่อน +1

    Very Nice Song Brother ❤️❤️💎Sidhu Bai ji fan here ⚡

  • @bawa_pics
    @bawa_pics 8 หลายเดือนก่อน

    ਵਾਹ ਵੀਰੇ ਵਾਹ ਦਿਲ ਦੀਆਂ ਗੱਲਾਂ ਲਿਖ ਦਿੱਤੀਆ ਯਾਰ 💔💔

  • @Harnoor-dd1gh
    @Harnoor-dd1gh 6 หลายเดือนก่อน +1

    Hyeee sachi dil di gal keh ti tuc amazing song reality of loyal people jina nu badle ch dhoka milda

  • @amritkaur7005
    @amritkaur7005 6 หลายเดือนก่อน +1

    Ek ek word dil nu chuu geya🥲❤️‍🩹bht sohna gaana veere🫡💯

  • @billaboss2340
    @billaboss2340 7 หลายเดือนก่อน +2

    22 rab chardi kallan ch rakhe... Teri kalam nu...

  • @vishalparmar9150
    @vishalparmar9150 9 หลายเดือนก่อน +1

    Bro lyrics ka koi tod nahi he....heart ❤❤❤ touch

  • @ArmanKhan-vh5wr
    @ArmanKhan-vh5wr 9 หลายเดือนก่อน +1

    Veere yrr saari feelings hi likh diti tucc taan .👏👏👍👍

  • @nishitgautam388
    @nishitgautam388 8 หลายเดือนก่อน +1

    ਕਹਿ ਸਕਦਾ ਪਰ ਸਹ ਨੀ ਸਕਦਾ ਜਾਵੇ ਜਿੰਨੇ ਜਾਣਾ ਮੈਂ ਕੁਝ ਕਹਿ ਥੋੜੀ ਸਕਦਾ

  • @emcee_kamya5951
    @emcee_kamya5951 8 หลายเดือนก่อน +1

    Reality ✍🏻

  • @cotusavri5776
    @cotusavri5776 9 หลายเดือนก่อน +1

    22G siraaa hi laaa diti aa❤
    Love from Australia 🇦🇺

  • @RAMANDEEPKAUR-sn7tv
    @RAMANDEEPKAUR-sn7tv 9 หลายเดือนก่อน +1

    ❤both shona song a bro 😊😊gbu ji

  • @HarishKumar-yu3xc
    @HarishKumar-yu3xc 9 หลายเดือนก่อน +1

    Bai koi gal ni yar takda ho hoju ga sab set ❤❤❤🔥 kise kol ni jo tere ko khajana eh ❤❤❤ wmk 🙏🏽🔥

  • @AjayRussia.
    @AjayRussia. 9 หลายเดือนก่อน

    0:57 ਭਾਜੀ ਮੇਰੇ ਨਾਲ ਵੀ ਸੇਮ ਇਹੀ ਕੁਝ ਹੁੰਦਾ ਬਹੁਤ ਸੋਹਣਾ ਸੌਂਗ ਆ Russia❤

  • @Rahulrobby
    @Rahulrobby 7 หลายเดือนก่อน +1

    Bai jaawa Dil toh likhya yrr same feeling ❤❤

  • @GurtejSingh-vy1ce
    @GurtejSingh-vy1ce 9 หลายเดือนก่อน +1

    Bewassh ho gaye yrrr dil bhareya paya c sunn k vdia lga😢😢😢

  • @RohitBawa-zl3of
    @RohitBawa-zl3of 7 หลายเดือนก่อน +1

    Underrated this song should have millions of views

  • @karamjitsingh444
    @karamjitsingh444 7 หลายเดือนก่อน

    ਸਹੀ ਗੱਲ ਹੈ ਵੀਰ ਜੀ ਬਹੁਤ ਬਹੁਤ ਵਧੀਆ ਸੌਂਗ ਵੈਰੀ ਨਾਈਸ ਸੱਚੀ ਮੁੱਚੀ ਦਿਲ ਦੇ ਜਜਵਾਤ ਲਿਖਤੀ

  • @jagjotsingh6311
    @jagjotsingh6311 7 หลายเดือนก่อน +1

    Bhut vdiya dil nu shuu gya❤❤

  • @SahilKambojofficial
    @SahilKambojofficial 9 หลายเดือนก่อน +1

    Jine ure tak lyanda , age v ohi le k jau ga jatta honsla rakh ❤️

  • @ranjitgaming2408
    @ranjitgaming2408 8 หลายเดือนก่อน +1

    Bht sohna song vre ehda hi likhde rahe gbu❤

  • @jaiaudio3512
    @jaiaudio3512 9 หลายเดือนก่อน +1

    cozz brother teri vdi game honi aa tahin ida hunda dnt wry qaint song❤❤❤❤❤❤❤

  • @parusharma176
    @parusharma176 9 หลายเดือนก่อน +1

    Bai dil di gaal keh ti aa❤❤❤

  • @sunnygill938
    @sunnygill938 9 หลายเดือนก่อน +1

    Bai siraa geet end galbaat geet Dil nu touch hoyia jma❤❤

  • @sarbjeetsingh5551
    @sarbjeetsingh5551 9 หลายเดือนก่อน

    Veer ji Thode naal nhi ho reha .
    Iss duniyaa vich yo vee dil da saaf aye Ooh sare iss situation vich neh .
    😢😢😢😢😢😢
    Trust in God .
    Sat Shri Akaal. ..

  • @afsar_saab_052
    @afsar_saab_052 9 หลายเดือนก่อน +1

    Bhut vadia veer ♥️ wmk 🙏

  • @HarpreetKaur-m3c9j
    @HarpreetKaur-m3c9j หลายเดือนก่อน

    Eh ganna meri zindagi di sachai dassda bhout sohna jini baar suno ona ktt aa❤🥺

  • @mannpreet7486
    @mannpreet7486 9 หลายเดือนก่อน +1

    just rabb mere to kahaya kyu aa 'wah' ❤❤

  • @Har_ishhlohar
    @Har_ishhlohar 28 วันที่ผ่านมา

    Bahut hi badiya song hai bhai,lots of love❤

  • @jamesgill9826
    @jamesgill9826 9 หลายเดือนก่อน +1

    Sirraa bro

  • @ajaynaager8517
    @ajaynaager8517 7 หลายเดือนก่อน +1

    Bot sona gana aa bro ❤❤ sidhu Bhai di voice ch hor v vadhiya lagan lagiya

  • @AmanDeep-kn7xv
    @AmanDeep-kn7xv 9 หลายเดือนก่อน +1

    Dil te dimaag gaane aali compose bht fit baithi a lyrics naal

  • @headphoneslovers
    @headphoneslovers 9 หลายเดือนก่อน +1

    Ek number veere ❤❤❤
    Love from Haryana ❤❤🙏❤️❤️
    Ek Ek bat diamond 💎 bergi he ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhDhillonn
    @SukhDhillonn 9 หลายเดือนก่อน

    Babe atttttttt🎉🎉🎉❤❤

  • @surjitsingh3342
    @surjitsingh3342 9 หลายเดือนก่อน

    Life de loneliness thoughts bolgya veer
    Sach ee likhya paji 💕

  • @luckyboy2849
    @luckyboy2849 8 หลายเดือนก่อน +1

    😢ਬਾਈ ਰੋਣਾ ਆ ਗਿਆ ਸੁਣ ਕੇ❤

  • @indersran3454
    @indersran3454 8 หลายเดือนก่อน

    Bhut ghaint song sirra hi lata veer ji emotional 😢insan te lagda jma song rabb charddikla ch rkhe veer ji sonu bhut vadiya likhya te gaya song❤❤❤❤❤❤❤❤

  • @kajalsarankajalsaran
    @kajalsarankajalsaran 8 หลายเดือนก่อน +1

    Sachi bai bhot vadya song a meri life da best song a

  • @gaganrajora
    @gaganrajora 9 หลายเดือนก่อน +1

    Sirra lyrics Bai har bade nal judge h gal

  • @Muhammad_Waseem98
    @Muhammad_Waseem98 9 หลายเดือนก่อน +2

    Deep Lyrics 💯 Heart Touching Aik Aik Line 😢😢😢😢
    Big Respect Brother From Pakistan 🇵🇰 ❤️

  • @ajuugunacha
    @ajuugunacha 9 หลายเดือนก่อน +1

    Veere bhut sohna song 💯💯

  • @GurjeetSilan-nz9jw
    @GurjeetSilan-nz9jw 3 หลายเดือนก่อน

    kyia batt h bai❤❤ jmaa sachi galll h yr

  • @vikastargotra.009
    @vikastargotra.009 9 วันที่ผ่านมา

    Vibe lyrics te Gaana Gaint ya bhai❤❤

  • @nishantpunia3705
    @nishantpunia3705 9 หลายเดือนก่อน +1

    Boht sohna gaana veere ❤❤

  • @BalajiCollection-xf3le
    @BalajiCollection-xf3le 6 หลายเดือนก่อน +1

    bht sohna song aa brother

  • @pardiumjarnal
    @pardiumjarnal 9 หลายเดือนก่อน +1

    Sabh theek hoju paji waheguru mehar karuge ❤❤

  • @GovindSingh-cu9ix
    @GovindSingh-cu9ix 8 หลายเดือนก่อน +1

    Bai repeat 🔁 chla rya ❤️

  • @techcity290
    @techcity290 9 หลายเดือนก่อน +1

    ❤❤ bhot ghaint paji

  • @GurwinderSingh-sw3of
    @GurwinderSingh-sw3of 6 หลายเดือนก่อน +1

    Story of my life ❤

  • @amitkumar-zr1cs
    @amitkumar-zr1cs 9 หลายเดือนก่อน

    Pure feelings @deepchachalmusic bhai❤❤

  • @Lord_Krishna_ji2428
    @Lord_Krishna_ji2428 9 หลายเดือนก่อน +1

    Kaint gana bhai ji❤

  • @SukhveerSingh-ke7lw
    @SukhveerSingh-ke7lw 9 หลายเดือนก่อน +1

    sira bai bhut vadiya song my same feeling

  • @jattbnde9209
    @jattbnde9209 9 หลายเดือนก่อน +2

    Waah oye jatta ❤⛳