BACK IN TIME (Official Audio) JXGGI | SICKBOI | LATEST PUNJABI SONG 2024

แชร์
ฝัง
  • เผยแพร่เมื่อ 26 ก.ย. 2024
  • Jxggi Presents: Back In Time
    Singer/Lyricist/Composer - Jxggi
    Music/Mixing - Sickboi
    Digital Partner - One Way Digital
    Visuals & Animation - Jrsfilms
    Listen the song on all major music platforms
    #jxggi #hxrmxn #backintime #uddnasapp
    Stay connected with us for latest songs
    / @jxggi_official
    Instagram: / jxggi_official
    Snapchat: / f2avveyx
    Published Year 2024
    ©℗ 2023 Jxggi/ One Way Records Inc. All rights reserved

ความคิดเห็น • 1.5K

  • @Jxggi_official
    @Jxggi_official  6 หลายเดือนก่อน +760

    Hnji, Kiven Lagyea Tuhanu Mera Eh Track, Please Comment Krke Jrur Dseo.... ❣️

    • @mukeshprashar2994
      @mukeshprashar2994 6 หลายเดือนก่อน +20

      Bohut acha hai bhai❤❤❤😊

    • @Me_zaira
      @Me_zaira 6 หลายเดือนก่อน +11

      ❤🔥

    • @sahibsaini2943
      @sahibsaini2943 6 หลายเดือนก่อน +4

      Siraa jaane ❤

    • @Hydraskyler00
      @Hydraskyler00 6 หลายเดือนก่อน +4

      Bai sirra attt chuki aa jama bas rab jama emi attt krave thodi ❤

    • @akay47-pw3my
      @akay47-pw3my 6 หลายเดือนก่อน +4

      5911 tu jxggi ustaaj ji

  • @ijassal_
    @ijassal_ 6 หลายเดือนก่อน +167

    0:24 ਸ਼ੁਰੂ ਹੋਈ ਸੀ ਦਿਲਾਂ ਤੋਂ ਆਕੇ ਜਾਤਾਂ ਉੱਤੇ ਮੁੱਕੀ 💯 sirra bai

  • @gobindsingh8768
    @gobindsingh8768 6 หลายเดือนก่อน +62

    ਜਜ਼ਬਾਤਾਂ ਦੀਆਂ ਨਬਜਾਂ ਛੇੜਤੀਆਂ ਯਾਰਾ.... siraa lata

  • @sehgalgaming4419
    @sehgalgaming4419 6 หลายเดือนก่อน +34

    ਮੁਹੱਬਤ ਹੀ ਨਾ ਹੁੰਦੀ, ਕਾਸ਼ ਹੁੰਦਾਂ ਜੇ ਦਿਲ ਉੱਤੇ ਸਾਡਾ ਜ਼ੋਰ ਚਲਦਾ।💔💔

  • @singhsunkaran
    @singhsunkaran 6 หลายเดือนก่อน +61

    ਪੈਰ ਝੂਠ ਦੇ ਨਹੀਂ ਹੁੰਦੇ, ਰੱਬ ਸੱਚਿਆਂ ਦਾ ਹੁੰਦੈ 💯✍️ #jxggi

  • @ਸਰਦਾਰਰਣਜੀਤਸਿੰਘਸਿੱਧੂ
    @ਸਰਦਾਰਰਣਜੀਤਸਿੰਘਸਿੱਧੂ 6 หลายเดือนก่อน +52

    ਮੁੰਡਾ ਲੈਕੇ ਕਲਮ ਅਵੱਲੀ ਜਹੀ ਇੱਕ ਹੋਰ ਪੰਜਾਬੋਂ ਆਇਆ ਏ ਜਿਸ ਦਿਨ ਤੋਂ ਸੁਣਿਆਂ ਤੈਨੂੰ ਮੈਂ ਬਾਈ ਜੱਗੀ ਜੱਗੀ ਲਾਇਆ ਏ ਇਹ ਅੰਦਾਜ਼ ਆਵਾਜ਼ ਸਕੂਨ ਲੱਗੇ ਪਿਆ ਦਿਲ ਨੂੰ ਜੱਟਾ ਭਾਇਆ ਏ ❤

  • @Kaur-rv4wc
    @Kaur-rv4wc 6 หลายเดือนก่อน +25

    Bai bhut vadia song Yarr jhde jhde ee ander di feeling aa like karo yr munde ta yr ro v nhi skde kise samne ta yar😢

  • @diljitwaraich8677
    @diljitwaraich8677 6 หลายเดือนก่อน +15

    ਆ ਗਿਆ ਚੋਬਰ jxggi vere tere song repeat hi Chlde aa❤❤

  • @kambojreet17
    @kambojreet17 6 หลายเดือนก่อน +242

    ਪੈਰ ਝੂਠ ਦੇ ਨਹੀਂ ਹੁੰਦੇ...... ਰੱਬ ਸੱਚਿਆਂ ਦਾ ਹੁੰਦੈ🖤💯

  • @navvmusic
    @navvmusic 5 หลายเดือนก่อน +14

    ਵਾਹ ਜੱਗੀ ਵੀਰੇ ਕੀ ਲਿਖਦਾ ਬਾਈ ਕੱਲ ਦਾ repeat ਤੇ ਸੁਣ ਰਿਆ ਗਾਣਾ❤❤😘😘👌🏻👌🏻

  • @tirloksingh1991
    @tirloksingh1991 6 หลายเดือนก่อน +11

    Great to see you again 22... Jmaa rail bnaayi payi aaa..... ਰੱਬ ਚੜਦੀ ਕਲਾ ਚ ਰਖੇ।

  • @mangatsingh4073
    @mangatsingh4073 3 หลายเดือนก่อน +4

    ਓ ਭਰਾਵਾ ਅੱਜਕਲ ਇਹਨਾਂ ਗੀਤਾਂ ਦਾ ਹੈ ਦੌਰ ਹੈ ਜਿਹਨੂੰ ਪੁਸ਼ੋ ਓਹੀ ਦਰਦ ਨਾਲ ਭਰਿਆ ਹੈ ਫੇਰ ਇਹੀ ਸਹਾਰਾ ਬਣਦੇ ਨੇ ❤❤😢😢ਲਵ ਯੂ ਜੱਗੀ ਵੀਰੇ ਦਬ ਕੇ ਰੱਖ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ❤❤❤

  • @shayarjatt384
    @shayarjatt384 6 หลายเดือนก่อน +241

    Jehde jxggi nu psand krde aa ❤like kro comment

    • @beebamunda1027
      @beebamunda1027 5 หลายเดือนก่อน +1

      Jxggi jaan ae apni lOve frOm Pakistan..🎉🤗❤❤

    • @amrikdijjare-cw8vs
      @amrikdijjare-cw8vs 5 หลายเดือนก่อน

  • @uday_cheema_
    @uday_cheema_ 4 หลายเดือนก่อน +9

    ਪੈਰ ਝੂਟ ਦੇਨੀ ਹੁੰਦੇ💯ਰੱਬ ਸਚਿਆ ਦਾ ਹੁੰਦਾ🙏🏻

  • @Arabiantrucker1987
    @Arabiantrucker1987 6 หลายเดือนก่อน +27

    ਸ਼ੁਰੂ ਹੋਈ ਸੀ ਦਿਲਾਂ ❤ ਤੋਂ ਆ ਕੇ ਜਾਤਾਂ ਉਤੇ ਮੁਕੀ 🤟🤟🤟😎😎😎👌👌👌💕💕💕💯💯💯🇲🇾🇲🇾🇲🇾✈️✈️✈️

  • @MohitDeep-r9r
    @MohitDeep-r9r 6 หลายเดือนก่อน +9

    ਤੈਨੂੰ ਦਿੱਤਾ ਸੀ ਵਕਤ, ਤੂੰ ਹੀ ਵਖ਼ਤਾਂ ਚ ਪਾਤਾ..❤️‍🔥

  • @AvniKanak-qv9zi
    @AvniKanak-qv9zi 6 หลายเดือนก่อน +17

    Bai kya baat hai gallan dil te lggi thha vargi ❤❤

  • @taranbhangu2625
    @taranbhangu2625 6 หลายเดือนก่อน +7

    ਸ਼ੁਰੂ ਹੋਈ ਸੀ ਦਿਲਾਂ ਤੋਂ ਆ ਕੇ ਜਾਤਾਂ ਉੱਤੇ ਮੁੱਕੀ💔

  • @harmnjottsingh8841
    @harmnjottsingh8841 6 หลายเดือนก่อน +37

    ਪਰਾ ਪਰਾ ਹੋਜੋ ਜੱਗੀ ਆ ਗਿਆ 🔥

  • @Gangsta_beat
    @Gangsta_beat 6 หลายเดือนก่อน +7

    dil nu lagan waliya lines likheya bai tu, bhut sona ganna

  • @No_name_exists
    @No_name_exists 6 หลายเดือนก่อน +40

    ਘੈਂਟ ਜਗਸੀਰ ਸਿਆਂ aka ਜੱਗੀ❤

  • @indertoor-772
    @indertoor-772 6 หลายเดือนก่อน +14

    ਬਾਈ ਕੀ ਲਿੱਖ ਗਿਆ ਸਾਰਾ ਕੁਝ ਏਦਾ ਹੀ ਹੋਇਆ 🙏🏻 ਇੰਝ ਲੱਗਦਾ ਮੇਰੇ ਤੇ ਹੀ ਗਾ ਤਾ

    • @SahilKumar-iv8de
      @SahilKumar-iv8de หลายเดือนก่อน +1

      Shii gall aaa veer😢💔💯

  • @Random_012
    @Random_012 6 หลายเดือนก่อน +13

    ਸ਼ਾਹ ਗਿਆ❤❤❤❤❤

  • @Harnoor_kaur_sidhu
    @Harnoor_kaur_sidhu 5 หลายเดือนก่อน +6

    Hnji, Kiven Lagyea Tuhanu Eh Track, Please Comment Krke jrur Dseo....🤍💌

    • @sidhu31396
      @sidhu31396 5 หลายเดือนก่อน

      ਐਂਡ

  • @Rajveer-hz6sh
    @Rajveer-hz6sh 6 หลายเดือนก่อน +21

    🎉 dhakk pa shadi chobr ne❤😊

  • @milapsingh7253
    @milapsingh7253 6 หลายเดือนก่อน +1

    Bahut sohne lyrics va sare song de , voice v bahut shoni tuhadi.... Waheguru ji hor trakki deve tuhanu❤️🙏

  • @Rajbir_creative
    @Rajbir_creative 6 หลายเดือนก่อน +9

    Kehnda jxggi jxggi jxggi ah raha mera vereo end ❤❤

  • @SUKHA7
    @SUKHA7 6 หลายเดือนก่อน +1

    ਆਯੇ ਹਾਏ! ਕਯਾ ਬਾਤਾਂ ਜੱਟਾ
    ਤੇਰੇ ਗਾਣੇ ਡੀਕਣ ਦਾ ਮੂਲ ਮੋੜ ਦਿਨਾਂ ਤੂੰ ਯਾਰਾ
    ਬੋਹਤ ਵਧੀਆ🙏( fen hoge tere)

  • @BoharSahota
    @BoharSahota 6 หลายเดือนก่อน +11

    ❤❤❤❤🎉 ਘੈਂਟ ਬਾਬੇ

  • @satnamsatnamsingh501
    @satnamsatnamsingh501 4 หลายเดือนก่อน +1

    Ik ik world Right 💯💯💯 pyar vich Ada he hunda a veere song Dil te lagya aa ♥️♥️♥️♥️💯

  • @lovejotbal8407
    @lovejotbal8407 6 หลายเดือนก่อน +14

    ਆਗਿਆ ਜੱਗੀ ਸਾਹ ਗਿਆ ਜੱਗੀ

    • @sukhgill1286
      @sukhgill1286 6 หลายเดือนก่อน

      ਛਾਂ ਗਿਆ

    • @gurpreetthind76
      @gurpreetthind76 5 หลายเดือนก่อน

      ਛਾ ​@@sukhgill1286

  • @robin_tatla1062
    @robin_tatla1062 6 หลายเดือนก่อน +1

    ਸੱਚ ਆਖਿਆ ਜੱਗੀ ਨੇ.....❤ ਕਾਛ! ਹੁੰਦਾ ਜੇ ਸਮੇਂ ਤੇ ਸਾਡਾ ਜ਼ੋਰ ਚਲਦਾ 💯💯

  • @navidhillon4928
    @navidhillon4928 5 หลายเดือนก่อน +2

    Alfter long time …nice song ❤

  • @tarsemsingh-tz5yr
    @tarsemsingh-tz5yr 6 หลายเดือนก่อน +14

    ਦਿਲ ਦੇ ਜਜ਼ਬਾਤ ਹੀ ਲਿਖ ਤੇ ਬਾਈ

  • @gillxmuzik
    @gillxmuzik 6 หลายเดือนก่อน +1

    Siraa yrr jini vaar suni java oni vaar end laggi jnda ❤❤❤❤

  • @ramana3852
    @ramana3852 6 หลายเดือนก่อน +7

    Jxggi veera tera sachi koi tod ni 👌👌👌👌🔥🔥🔥 jatta sirrraaa laa dita ❤❤🔥🔥👌👌

  • @BikramHanjraa
    @BikramHanjraa 6 หลายเดือนก่อน +2

    Sirra lya aa baba

  • @manpreetsidhu4421
    @manpreetsidhu4421 6 หลายเดือนก่อน +5

    Jxggi veer congratulations bht bht vdhia lyrics ❤❤

  • @balvirsingh2334
    @balvirsingh2334 6 หลายเดือนก่อน +3

    ਜਿਉਂਦਾ ਵੱਸਦਾ ਰਹਿ ਬਾਈ ।

  • @ravichhapianwaliofficial
    @ravichhapianwaliofficial 6 หลายเดือนก่อน +10

    ਸੱਚ ਆਖਿਆ ਜੱਗੀ ਨੇ ਚੇਹਰੇ ਭੋਲਿਆ ਦੇ ਪਿਛੇ ਦੇਖ ਸਕਿਆ ਨਾ ਕੋਈ ਕਿਹੜਾ ਚੋਰ ਚਲਦਾ❤❤

  • @sukh_gill.
    @sukh_gill. 6 หลายเดือนก่อน +2

    ਜਿੰਨਾ ਚਿਰ ਮੇਰੇ ਸਾਹ ਚੱਲਦੇ ਉਨਾ ਚਿਰ ਰਹਿਣਾ ਏ ਸੋਹਣੇ ਜਿਹੇ ਤੇਰੇ ਸਹਿਰ ਨੂੰ ਬੱਸ ਇੱਕੋ ਹੀ ਮੇਹਣਾ ਏ ਚਿੱਟੀ ਬਰਫ ਨਾਲ ਢੱਕਿਆ ਰਹਿੰਦਾ ਦਿਲ ਤੋ ਲੱਗਦਾ ਕਾਲਾ ਲੈ ਗਿਆ ਦੂਰ ਯਾਰ ਨੂੰ ਮੇਰੇ ਝੰਡਾ ਲਾਲ ਜਿਹੇ ਪੱਤੇ ਆਲਾ

  • @deepverma5336
    @deepverma5336 6 หลายเดือนก่อน +10

    वो बिक चुके थे जब हम खरीदने के काबिल हुए,
    ज़माना बीत गया ग़ालिब हमारे अमीर होते होते,

    • @sickboibeatz
      @sickboibeatz 6 หลายเดือนก่อน +1

      Waah waah

    • @manojpb0722
      @manojpb0722 5 หลายเดือนก่อน +1

      👍👍👍

    • @Skywinngsrecords
      @Skywinngsrecords 2 หลายเดือนก่อน +1

      ❤❤❤

  • @arpansingh6767
    @arpansingh6767 6 หลายเดือนก่อน +1

    sochya si hip hop hi song jchde jxggi . aa ta rooh nu feel kragya gaana . ❤❤ Talented person .

  • @builtdifferent496
    @builtdifferent496 6 หลายเดือนก่อน +54

    ਮਾਮੇ ਆਲਿਆ ਖਿੱਚੀ ਰੱਖ ਕੰਮ❤❤

    • @Fella13
      @Fella13 6 หลายเดือนก่อน +1

      Hun tah mama vala kahna e aw

    • @Singh_jeet93
      @Singh_jeet93 6 หลายเดือนก่อน +1

      ਆਪ ਜੀ ਦੇ ਮਾਮੇ ਦਾ ਮੁੰਡਾ ਸਿਰਾ ਬਹੁਤ ਅੱਛੀ ਲਿਖਤ ਆ ਵੀਰ ਦੀ

    • @builtdifferent496
      @builtdifferent496 6 หลายเดือนก่อน +5

      @@Fella13 hega veere tn kehna ..... hor ni kise nu kehta

    • @parminderjhajj11931
      @parminderjhajj11931 5 หลายเดือนก่อน +1

      ​@@builtdifferent496veer kehra pind a jaggie veer da mila sakdai ho j milna hovai

  • @Stocktalkforu
    @Stocktalkforu 6 หลายเดือนก่อน +2

    ❤❤ Boht sohna first attempt romantic side ♥️♥️

  • @vikramofficial5896
    @vikramofficial5896 6 หลายเดือนก่อน +8

    Sed pase vi atttt kra rakhi aaa❤❤❤🎉

  • @FilmiFriendOfficial
    @FilmiFriendOfficial หลายเดือนก่อน +1

    ਕਾਸ਼ ਹੁੰਦਾ ਜੇ ਸਮੇਂ ਤੇ ਸਾਡਾ ਜੋਰ ਚਲਦਾ

  • @iamRacket
    @iamRacket 6 หลายเดือนก่อน +4

    ਕਾਸ਼, ਹੁੰਦਾ ਜ਼ੇ ਸਮੇਂ ਤੇ ਸਾਡਾ ਜ਼ੋਰ ਚੱਲਦਾ 😢😢

  • @guri47tandi99
    @guri47tandi99 6 หลายเดือนก่อน +2

    ਆ ਕੇ ਜਾਤਾ ਉਤੇ ਮੁੱਕੀ ❤❤❤

  • @taranbhangu2625
    @taranbhangu2625 6 หลายเดือนก่อน +7

    ਤੇਨੂੰ ਵਕਤ ਦਿੱਤਾ ਸੀ ਤੂੰ ਹੀ ਵਖਤਾਂ ਚ ਪਾ ਤਾਂ 💯

  • @top_forever_23
    @top_forever_23 6 หลายเดือนก่อน +2

    Wow aa tere pra agg hi laayiaa gaane ch ❤❤❤

  • @dabbichallmusic
    @dabbichallmusic 6 หลายเดือนก่อน +6

    Nice song. Congratulations bete

    • @hardeepdeep335
      @hardeepdeep335 6 หลายเดือนก่อน

      Tuhada puttar a jaggi ???

  • @jeevandhiman7236
    @jeevandhiman7236 6 หลายเดือนก่อน +1

    ਹੋਣ ਦਿੰਦੇ ਨਾ ਕਦੇ ਵੀ ਤੈਨੂੰ ਕਿਸੇ ਹੋਰ ਦਾ
    ਖਾਸ ਹੁੰਦਾ ਜੇ ਸਮੇ ਤੇ ਸਾਡਾ ਜ਼ੋਰ ਚਲਦਾ ❤

  • @strugglermoosa2273
    @strugglermoosa2273 6 หลายเดือนก่อน +3

    Bhut kaint aa jaan

  • @karankhosa-w5w
    @karankhosa-w5w 6 หลายเดือนก่อน +10

    nice song 22g

  • @Razarajput69
    @Razarajput69 5 หลายเดือนก่อน

    Jxxgi veer big Love from Lehnda Punjab 🇵🇰

  • @gurjeetff494
    @gurjeetff494 6 หลายเดือนก่อน +6

    ਤੈਨੂੰ ਵਕਤ ਦਿਤਾ ਸੀ ਤੂੰ ਹੀ ਵਕਤਾ ਚੋ ਪਾਤਾ 😢

  • @Rajvinder_Singh_Rj13
    @Rajvinder_Singh_Rj13 6 หลายเดือนก่อน +1

    ਹਰ ਵਾਰ ਦੀ ਤਰ੍ਹਾਂ ....ਅੱਤ ਕਾਰਵਾਈ ਛੋਟੇ ਵੀਰ ❤❤

  • @rahulsahota7595
    @rahulsahota7595 6 หลายเดือนก่อน +3

    Sira veer
    ji❤❤

  • @MukeshKumar-dt3ox
    @MukeshKumar-dt3ox 6 หลายเดือนก่อน +2

    ਬੱਲੀ ਰਤਿਆ ਬਹੁਤ ਬਦੀਆਂ ਬੋਬੀ ਘੈਂਟ ਪੰਜਾਬੀ

  • @rajpreet-zb9mw
    @rajpreet-zb9mw 6 หลายเดือนก่อน +3

    Moose alle te bs bai tere song hi repeat chlde aa moose alle tu baad tere gaane vdiya lgde aa bs bai end aa tusi ta pr gaana thoda ja jldi khd diya kru mahine ch di 5 song khd diya kru

  • @rupinderjassar562
    @rupinderjassar562 6 หลายเดือนก่อน +1

    Back in time. 2019🥀🕊️

  • @RahulSekhwan-su2fo
    @RahulSekhwan-su2fo 6 หลายเดือนก่อน +3

    Baut jada nice song a love veer song lai

  • @sonujordan8126
    @sonujordan8126 6 หลายเดือนก่อน +1

    Sirra jxggi veer eda rakha kam chak ke love you a vade veer ❤❤❤❤

  • @karmadiamond51
    @karmadiamond51 6 หลายเดือนก่อน +162

    ਜੱਗੀ ਬਾਈ ਜੀ ਕਿਹੜੇ ਰਾਹੇ ਤੁਰ ਪਏ ਉ??😅

    • @laddydhaliwal4096
      @laddydhaliwal4096 6 หลายเดือนก่อน +2

      😂

    • @BalwinderSingh-mu4gb
      @BalwinderSingh-mu4gb 6 หลายเดือนก่อน +1

      😅😅

    • @SukhdeepSingh-nn9wz
      @SukhdeepSingh-nn9wz 5 หลายเดือนก่อน +2

      😂😂😂😂😂😅😅😅😅

    • @pawanhundal4824
      @pawanhundal4824 5 หลายเดือนก่อน

      Kyu teri bhen kdd k lai gya jaggi

    • @Sunilghali
      @Sunilghali 5 หลายเดือนก่อน +18

      ਇਕ ਵਾਰ ਤਾ ਦਿਲ ਸਬ ਦਾ ਟੁਟਦਾ

  • @No_name_exists
    @No_name_exists 2 หลายเดือนก่อน +2

    Bai geet kadd de koi bda chir ho gya ❤ waiting......

  • @sunildutt5911
    @sunildutt5911 6 หลายเดือนก่อน +5

    Chakk de fatte Mera veer🎉❤

  • @ms.technical1
    @ms.technical1 5 หลายเดือนก่อน +1

    Wow amazing 😍👏 It's deserve millions of veiws🔥🔥🎉🥰😊

  • @sourabh-02k
    @sourabh-02k 6 หลายเดือนก่อน +1

    Okk report Bai ♥️💯

  • @MuhammadNadeem.88
    @MuhammadNadeem.88 6 หลายเดือนก่อน +1

    Paaji endd kra ditta ❤

  • @navidhillon5559
    @navidhillon5559 5 หลายเดือนก่อน +1

    ਬਾਈ ਦਿਲ ਨੂੰ ਛੂ ਗਿਆ ।।

  • @AnandSingh-c8d9t
    @AnandSingh-c8d9t 6 หลายเดือนก่อน +1

    ਹੋਣ ਦਿੰਦੇ। ਕਦੇ ਵੀ ਕਿਸੇ ਹੋਰ ਦਾ ਕਾਸ ਹੁੰਦਾ ਜੇ ਸਮੇ ਤੇ ਜ਼ੋਰ ਚਲਦਾ

  • @taranbhangu2625
    @taranbhangu2625 6 หลายเดือนก่อน +2

    🔥🔥

  • @sidhusaab1
    @sidhusaab1 6 หลายเดือนก่อน +2

    upcoming superstar 💯❤️‍🔥✅

  • @SlowDown-se5ym
    @SlowDown-se5ym 6 หลายเดือนก่อน +1

    Love from Pakistan ❤

  • @SinghSukhdev-t2h
    @SinghSukhdev-t2h 3 หลายเดือนก่อน +2

    My favourite song ❤❤😢😢

  • @is.ishusayan
    @is.ishusayan 6 หลายเดือนก่อน

    ਵਾਹ ਕਿਆ ਬਾਤ ਹੈ ਰੂਹ ਦੀ ਖੁਰਾਕ....❤ ਬਹੁਤ ਸੁੰਦਰ ਵੀਰੇ

  • @gurpreetsibbochakya9765
    @gurpreetsibbochakya9765 6 หลายเดือนก่อน +1

    Osm brother love you sirra galbat

  • @moneyvlogs9765
    @moneyvlogs9765 6 หลายเดือนก่อน +1

    ਖਿਆਲ ਉਹਦੇ ਥਾਂ ਮੱਲੀ ਜਾਂਦੇ , ✍🏻ਮਨੀ ਜਿਵੇਂ ਜਿਵੇ ਬੋਲ ਚੱਲੀ ਜਾਂਦੇ ॥

  • @Ak._.7500
    @Ak._.7500 6 หลายเดือนก่อน +1

    Waah jaggi vrr❤ kmm top te a

  • @fireshadow5974
    @fireshadow5974 6 หลายเดือนก่อน +1

    Attt sira lga ta babe

  • @harvanshsingh8240
    @harvanshsingh8240 6 หลายเดือนก่อน +1

    My favourite singer 💓
    #sidhumoosewala Legend #jxggi #Diljitdosanjh
    🎉🎉🎉🎉🎉🎉🎉🎉

  • @kashibali1230
    @kashibali1230 6 หลายเดือนก่อน +1

    Jxggi bai end krai ja ray o

  • @SBenipal25Benipalpindwale
    @SBenipal25Benipalpindwale 6 หลายเดือนก่อน +1

    Kende gaane aa ch jxggi hoi payi aa ## kal c loka da jor sade te ⛳👿🔥aaj dekh sada time loka dil ਘੱਟਦਾ

  • @pawandeep2637
    @pawandeep2637 6 หลายเดือนก่อน

    Bhut Sohna gaana veer jxggi

  • @NavpreetKuar-p9l
    @NavpreetKuar-p9l 5 หลายเดือนก่อน

    ❤❤❤❤❤ sachi payer nhi huna chide kismat cha bhout dukh hunda jddo dil thoda jnda va

  • @rahulgill7342
    @rahulgill7342 6 หลายเดือนก่อน +1

    Nice Song ❤️ Love From Gurdaspur 🚀❤️

  • @sumit0786
    @sumit0786 6 หลายเดือนก่อน +1

    ਸੱਚ ਆਖਿਆ ਜੱਗੀ ਨੇ ❤❤

  • @JagtarSingh-yl6kp
    @JagtarSingh-yl6kp 6 หลายเดือนก่อน

    I was very happy when I saw in the morning that the song of Jaggi bai is coming.

  • @Reckless5115Mohie
    @Reckless5115Mohie 6 หลายเดือนก่อน +1

    ਜੱਗੀ ਦੂਜਾ ਮੂਸੇ ਆਲਾ 🤟💗🎯

  • @Jogasingh-py3zi
    @Jogasingh-py3zi 6 หลายเดือนก่อน +2

    Sirrra uastad g❤❤❤

  • @DEEPSIDAK
    @DEEPSIDAK 6 หลายเดือนก่อน +1

    Sirra babbe end gal baat

  • @amankang1313
    @amankang1313 6 หลายเดือนก่อน +2

    Pichhe na mudi jxggiya .....swaad onda tennu PTA lgg he gya hona...

  • @preetladhar5428
    @preetladhar5428 6 หลายเดือนก่อน +1

    Wah yaar kmaal likhat ❤❤

  • @jaspreetsinghjass6213
    @jaspreetsinghjass6213 6 หลายเดือนก่อน +1

    ⛳🔥

  • @PB36_Editor
    @PB36_Editor 5 หลายเดือนก่อน

    Bhot bhot mubaraka drl 100k complete

  • @harjeetkaur8465
    @harjeetkaur8465 หลายเดือนก่อน

    Bahut end veer ji

  • @ShallyKaur-z9p
    @ShallyKaur-z9p 6 หลายเดือนก่อน +1

    Wow att ❤❤❤❤❤

  • @RahulSekhwan-su2fo
    @RahulSekhwan-su2fo 6 หลายเดือนก่อน +2

    Bai ji love you song lai

  • @tanvirsingh6008
    @tanvirsingh6008 6 หลายเดือนก่อน +1

    💯