ਨਜ਼ਰ ਵਾਲੀ ਐਨਕ

แชร์
ฝัง
  • เผยแพร่เมื่อ 31 ธ.ค. 2024

ความคิดเห็น • 77

  • @sumantalwar2965
    @sumantalwar2965 วันที่ผ่านมา +1

    Dhan guru nanak ji

  • @CXRE_XD_
    @CXRE_XD_ 2 วันที่ผ่านมา +3

    ਚੱਪਾ ਚੱਪਾ ਚਰਖ਼ਾ ਤੁਹਾਡਾ favourite ਲੱਗਦਾ ਹੈ

  • @GurdevSingh-d3p
    @GurdevSingh-d3p 2 วันที่ผ่านมา +1

    ਵਾਹਿਗੁਰੂ ਮਿਹਰ ਕਰੇ

  • @baljitkaur-se789
    @baljitkaur-se789 4 วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ ਸੇਤੀਆ ਸਾਹਿਬ ਜੀ ਨੇ

  • @baljeetsandhu5059
    @baljeetsandhu5059 2 วันที่ผ่านมา +2

    God bless you❤

  • @tashvirkaur8543
    @tashvirkaur8543 5 วันที่ผ่านมา +4

    ਹਾਜੀ ਪਾਣੀ ਪੀਣ ਨਾਲ ਬਹੁਤ ਮਸਲੇ ਹੱਲ ਹੁੰਦੇ ਹਨ ਨਰੋਈ ਸਿਹਤ ਿਕਤਾਬ ਵਿੱਚ ਵਧੀਆ ਜਾਣਕਾਰੀ ਦਿੱਤੀ ਗਈ ਹੈ ਅੱਖਾਂ ਬਾਰੇ ਧੰਨਵਾਦ ਸੰਜੀਵ ਸੇਤੀਆ ਸਰ👍👍

  • @BalwinderSingh-d7b6l
    @BalwinderSingh-d7b6l 4 วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸੇਤੀਆ ਜੀ ਨੇ ਬਹੁਤ ਬਹੁਤ ਧੰਨਵਾਦ waheguru ji ਚੜਦੀ ਕਲਾ ਬਖਸ਼ਣ ਜੀ🎉🎉🎉🎉🎉

  • @vijaygirdhar3972
    @vijaygirdhar3972 2 วันที่ผ่านมา +2

    Thanku sir

  • @gagansidhu5735
    @gagansidhu5735 4 วันที่ผ่านมา +3

    Very nice

  • @gauravjaria191
    @gauravjaria191 3 วันที่ผ่านมา +2

    Anulom Vilom Pranayam ' naal vi uttar jaandi hai.

    • @SetiasnaroiSehat
      @SetiasnaroiSehat 2 วันที่ผ่านมา

      ਕਰੋ ਕੋਸ਼ਿਸ਼

  • @talwindersingh5472
    @talwindersingh5472 5 วันที่ผ่านมา +2

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਬੜੀ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਤੁਸੀਂ ਜੁਗ-ਜੁਗ ਜੀਓ ਜੀ ❤❤🙏🙏🌹🌹🙏🙏

  • @inderjeetsingh3774
    @inderjeetsingh3774 5 วันที่ผ่านมา +2

    ਬਹੁਤ ਵਧੀਆ ਜਾਣਕਾਰੀ ਸੇਤੀਆ ਸਰ 🎉🎉

  • @AvtarSingh-ls3zr
    @AvtarSingh-ls3zr 5 วันที่ผ่านมา +1

    ਵਧੀਆ ਜਾਣਕਾਰੀ ਜੀ

  • @singhdev7056
    @singhdev7056 5 วันที่ผ่านมา +3

    Bhot vadya jankari hai sir ji 🙏

  • @surinderkaur5537
    @surinderkaur5537 5 วันที่ผ่านมา +3

    Bahut vadhia

  • @sunnybaidwan1458
    @sunnybaidwan1458 5 วันที่ผ่านมา +2

    ਹਾਂਜੀ ਠੀਕ ਐ ਜੀ ਬਿਲਕੁਲ ਜੀ 😂😂😂
    ਮੈਡਮ ਜੀ ਦੀ ਐਕਟਿਗ ਬਹੁਤ ਵਧੀਆ ।
    ਪਤੱਦਰ ਨੇ ਆਪਣੀ ਇੰਟਰਵਿਓ ਆਪ ਹੀ ਕਰਵਾ ਲਈ 😂😂😂

    • @gagansidhu5735
      @gagansidhu5735 4 วันที่ผ่านมา

      Thanks ❤

    • @SetiasnaroiSehat
      @SetiasnaroiSehat 2 วันที่ผ่านมา

      ਪਤੰਦਰ ਹੋਰ ਕਿਸੇ ਨੂੰ interview ਦੇਣ ਤੋਂ ਇੰਨਕਾਰੀ ਹੈ
      ਪੈਸੈ ਦੇ ਕੇ interview ਕਿਉ ਕਰਵਾਏ?

  • @dhainchand1643
    @dhainchand1643 5 วันที่ผ่านมา +2

    ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ।
    ਧੰਨਵਾਦ ।

  • @YadiSingh-jp5hp
    @YadiSingh-jp5hp 5 วันที่ผ่านมา +2

    Good information ..keep it up sr g

  • @GurjitSingh-jz4tt
    @GurjitSingh-jz4tt 5 วันที่ผ่านมา +3

    ਗੁੱਡ ਜੌਬ ਸਰ ਜੀ ਔਜਲਾ ਫਰੀਦਕੋਟ ਤੋਂ

  • @nehananda2146
    @nehananda2146 5 วันที่ผ่านมา +3

    u r great sir, ur tips r really amazing

  • @Sidhuyan_da_munda
    @Sidhuyan_da_munda 4 วันที่ผ่านมา +1

    ਬਹੁਤ ਵਧੀਆ ਜਾਣਕਾਰੀ

  • @banitibaniti8150
    @banitibaniti8150 4 วันที่ผ่านมา +1

    Niceeee ❤❤

  • @MandeepKaur-sp1kk
    @MandeepKaur-sp1kk 5 วันที่ผ่านมา +2

    Bht vadia jankari diti sir ji bht bht Dhanvad ji

  • @jaggihard6413
    @jaggihard6413 วันที่ผ่านมา +1

    ਸੇਤੀਆ ਜੀ ਥੋਡੇ ਵਾਲ ਪਿਸੇ ਮੈਨੂੰ ਚਿੱਟੇ ਦਿੱਖ ਰਹੇ ਨੇ ਵੀਡਿਓ ਵਿਚ ਸਾਈਡ ਤੋਂ

    • @NaroiSehatSanjeevsetia
      @NaroiSehatSanjeevsetia  วันที่ผ่านมา +1

      ਜੀ
      ਮੈ ਕਦੇ ਕੋਈ ਸੱਚ ਲੁਕਾਉਂਦਾ ਨਹੀਂ
      ਮੇਰੇ ਵਾਲ ਚਿੱਟੇ ਹਨ ਕਿਓਕਿ ਮੈਨੂੰ ਇਹਨਾ ਨੂੰ ਕਾਲੇ ਕਰਨ ਦਾ ਵਕਤ ਹੀ ਮਿਲਿਆ ਪਿਛਲੇ 4 ਸਾਲ ਵਿਚ,
      ਸਾਰਾ ਦਿਨ ਲੋਕਾਂ ਦੇ ਫੋਨ ਸੁਣਨ ਵਿਚ ਲੰਘ ਜਾਂਦਾ ਸੀ,
      ***
      ਹੁਣ ਦੋ ਮਹੀਨੇ ਤੋਂ ਅਪਣਾ ਸ਼ਰੀਰ ਠੀਕ ਕਰਨਾ ਸ਼ੁਰੂ ਕੀਤਾ ਹੈ,
      ਇਸ ਦਿਨ ਸ਼ੂਟ ਕੀਤੀਆ 8 ਵੀਡਿਉ ਤੋ ਬਾਅਦ ਜਿਹੜੀ ਵੀਡਿਓ ਸ਼ੂਟ ਕੀਤੀਆਂ ਜਾਣਗੀਆਂ , ਉਹਨਾਂ ਵਿਚ ਹੋਰ ਚਿੱਟੇ ਨਜਰ ਆਉਣਗੇ ਕਿਓਕਿ ਕਲਰ ਕਰਨਾ ਬੰਦ ਕਰ ਦਿੱਤਾ ਹੈ, ਵਾਲ ਕਾਲੇ ਹੋ ਰਹੇ ਹਨ ਆਪਣੀ ਸਪੀਡ ਤੇ,
      ਚਿਹਰਾ ਪਹਲੇ ਨਾਲੋ ਬੇਹਤਰ ਨਜਰ ਆਏਗਾ,
      ਵਾਹਿਗੁਰੂ ਜੀ ਨੇ ਸਮਾਂ ਰਹਿੰਦੇ ਸਦਬੁੱਧੀ ਦਿੱਤੀ ਕਿ ਪਹਲਾ ਅਪਣਾ ਸ਼ਰੀਰ ਠੀਕ ਕਰ , ਹੁਕਮ ਸਿਰ ਮੱਥੇ

  • @gurpreetsingh-tw7yx
    @gurpreetsingh-tw7yx 21 ชั่วโมงที่ผ่านมา

    Bht vadia jankari sir. Koi seminar ja camp NXT mnths ch hai ta dseo.plz

  • @sandeepmultani2797
    @sandeepmultani2797 5 วันที่ผ่านมา +1

    Bhot vadia jankari de reho dhanvad madame toda

  • @AvtarSingh-zx5yf
    @AvtarSingh-zx5yf 4 วันที่ผ่านมา +1

    ❤❤

  • @StargouravKumar
    @StargouravKumar 5 วันที่ผ่านมา +2

    Bahut useful information

  • @harwinderkaur602
    @harwinderkaur602 5 วันที่ผ่านมา +2

    ਵੱਡਮੁੱਲੀ ਜਾਣਕਾਰੀ

  • @Tu_aape_krta8266
    @Tu_aape_krta8266 5 วันที่ผ่านมา +2

    Nice information. Mein v improve kitta c both eyes 0.5 -0.5 . Hun phone dekhan nal dobara ghat gyi hai. I will apply your suggestions.

  • @JassSangrur
    @JassSangrur 5 วันที่ผ่านมา +2

    ❤❤

  • @Arnavvlogger13
    @Arnavvlogger13 5 วันที่ผ่านมา +2

  • @PrabhJotKaur-z6j
    @PrabhJotKaur-z6j วันที่ผ่านมา

    Dadar da elaaj v dasu sar

  • @gurpreetsingh-tw7yx
    @gurpreetsingh-tw7yx 20 ชั่วโมงที่ผ่านมา

    Sir twadi book kitho le skde a??

  • @jassy7522
    @jassy7522 5 วันที่ผ่านมา +1

    Dr Setia ji
    Saron de tel di kurli morning time empty stomach karni hai ?

  • @Voiceoftruthxf88g
    @Voiceoftruthxf88g 5 วันที่ผ่านมา +1

    ,ਬਾਈ ਜੀ ਵੈਦ ਕਹੇ ਤੋਂ ਤੁਸੀਂ ਗੁੱਸਾ ਕਰਦੇ ਹੋ
    ਗੱਲਾਂ ਸਿਹਤ। ਬਾਰੇ ਕਰ ਰਹੇ ਹੋ ਇਂਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਨਰੋਈ੍ਰ ਸਿਹਤ ਵਾਸਤੇ ਨਰੋਈ ਖੁਰਾਕ ਖਾਉ ਇਂਕ ਪਾਸੇ ਕਹਿ ਰਹੇ ਹੋ ਕਿ ਰਾਜੀਵ ਗਾਂਧੀ ਦੇ ਬੱਚਿਆਂ ਨੂੰ ਐਨਕ ਨਹੀਂ ਉਂਤਰੀ ਉਹਨਾਂ ਕੋਲ ਚੰਗੀ ਖੁਰਾਕ ਦੀ ਕੋਈ ਕਮੀ ਨਹੀਂ ਸੀ
    ਤੁਹਾਡੇ ਸਾਹਮਣੇ ਜੋ ਮੈਡਮ ਬੈਠੀ ਹੈ ਉਹ ਵੀ ਬਂਸ ਹਾਂ ਜੀ। ਹਾਂ ਜੀ ਹੀ ਕਰ ਰਹੇ ਹਨ ਉਹਨਾਂ ਨੂੰ ਕੋਈ ਗਿਆਨ ਨਹੀਂ ਹੈ। । ਜੇਕਰ ਮੈਂ ਤਾਹਾਡੇ ਨਾਲ ਇੰਟਰਵਿਊ ਕਰਨੀਂ ਹੋਵੇ। ਤਾਂ ਸ਼ਾਇਦ ਤੁਸੀਂ ਮੇਰੀ ਇਕ ਵੀ ਗੱਲ ਦਾ ਜਵਾਬ ਨਾ ਦੇ ਸਕੋ

    • @gurbinderkaur289
      @gurbinderkaur289 5 วันที่ผ่านมา +2

      ਦਸੋ ਕਦੋਂ ਫ੍ਰੀ ਹੋ? ਸੇਤੀਆ ਸਰ ਤੋਂ ਸਮਾਂ ਮੈਂ ਲੈ ਲਵਾਂਗਾ।

    • @gagansidhu5735
      @gagansidhu5735 4 วันที่ผ่านมา +2

      Plz sir, tusi aajo ik vari

    • @gagansidhu5735
      @gagansidhu5735 4 วันที่ผ่านมา +2

      Plz sir, when will you free?

    • @sandeepsood7259
      @sandeepsood7259 2 วันที่ผ่านมา +2

      ਕਰੋ ਸਵਾਲ ਸਮਾਂ ਨਾ ਲਗਾਓ but ਸਵਾਲ ਦਾ ਮਿਆਰ ਵਧੀਆ ਹੋਵੇ

    • @SetiasnaroiSehat
      @SetiasnaroiSehat 2 วันที่ผ่านมา +1

      @@gagansidhu5735
      ਇਹ ਗਲਾਂ ਕਰਨ ਜੋਗਾ ਹੀ ਹੈ,
      ਮਿਲਨ ਦੇ ਨਾਮ ਤੇ ਟੰਗਾਂ ਕੀਰਤਨ ਕਰਨ ਲੱਗ ਜਾਣਗੀਆਂ ਇਹਦੀਆਂ

  • @HarvinderSingh-wy4ue
    @HarvinderSingh-wy4ue 5 วันที่ผ่านมา +3