Zinc and Phosphorus interaction! ਝੋਨੇ ਨੂੰ ਡਾਈ ਤੇ ਜਿੰਕ ਦੋਨੋ ਪਾ ਦਿੱਤੇ, ਕੀ ਬਣੇਗਾ!

แชร์
ฝัง
  • เผยแพร่เมื่อ 8 ก.ค. 2024
  • #zinc #phosphorus #dap #123216 #super #agriculture #antagonism #micronutrient ਝੋਨੇ ਨੂੰ ਡਾਈ ਪਾਈ ਹੈ, ਜਿੰਕ ਦਾ ਕਿੰਨਾ ਫਰਕ ਰੱਖੀਏ?? ਕਿਤੇ ਜਿੰਕ ਪੱਥਰ ਨਾ ਬਣ ਜਾਵੇ! ਕਿਤੇ ਡਾਈ ਖਰਾਬ ਨਾ ਹੋ ਜਾਵੇ, ਕੀ ਕਰੀਏ?
    High rates of P without proper Zn nutrition can cause a negative P-Zn interaction and reduced mycorrhizal activity
    Proper plant nutrition is an important factor for improving yield and quality of agricultural
    productions. Zinc (Zn) is an essential micronutrient for normal healthy growth in plants, animals and
    humans that uptake as a divalent cation (Zn2+) by plants. Zinc is playing principal metabolically role in plants. This micronutrient have an important role on most enzymes structure such as: dehydrogenises, aldolase and isomerases. Also zinc is effective in energy production and crebs cycle. In most of the Iranian soils pH is high and they are also calcareous, in this type of soils solvability of micronutrient is less and cause decline uptake these elements and finally requirement of plants to this elements is increasing. Crop yields and quality are reduced by zinc inadequate in soil. Zinc absorption capacity is reduced by high phosphorus utilization and zinc in plant and soil has an antagonism state with phosphorus (negative interaction), therefore zinc utilization is essential to obtain high yield and quality in crops.
    Thats a very good question , commonly confronted in field. Infact , while applying P and Zn together , there is hardly any interaction at soil-root interface , including during the process of nutrient uptake by plant roots , unless P is in such a high concentration where it could exert any interactive effect by immobilising the Zn concentration at the site of nutrient-root interaction.... Anoop Kumar Srivastava
    ICAR-Central Citrus Research Institute ( Formerly National Research Centre for Citrus)

ความคิดเห็น • 93

  • @MerikhetiMeraKisan
    @MerikhetiMeraKisan  20 วันที่ผ่านมา +7

    ਕੁਝ ਕਿਸਾਨ ਸਾਥੀਆਂ ਨੇ ਇਸ ਵੀਡੀਓ ਦੇ ਥੱਲੇ ਕਮੈਂਟ ਕੀਤੇ ਹਨ ਕਿ ਕਿਸੇ ਇੱਕ ਵਿਅਕਤੀ ਨੇ ਵੀਡੀਓ ਪਾ ਕੇ ਕਿਹਾ ਹੈ ਕਿ ਆਹ ਵੀਡੀਓ ਗਲਤ ਹੈ
    ਇਕ ਦੋ ਵੀਰ ਇਹ ਵੀ ਸਵਾਲ ਕਰ ਰਹੇ ਹਨ ਕਿ ਭਾਈ ਤੂੰ ਚਾਰ ਸਾਲ ਪਹਿਲਾਂ ਤਾਂ ਕਿਹਾ ਸੀ ਕਿ ਫਾਸਫੋਰਸ ਤੇ ਜਿੰਕ ਰਿਐਕਸ਼ਨ ਕਰਦੀ ਹੈ
    ਤਾਂ ਮੇਰੀ ਬੇਨਤੀ ਹੈ ਮੈਂ ਤੁਹਾਨੂੰ ਇਹ ਕਹਿਨਾ ਕਿ ਵੀਡੀਓ ਨੂੰ ਦੁਬਾਰਾ ਸੁਣੋ ਮੈਂ ਇਸ ਵੀਡੀਓ ਵਿੱਚ ਵੀ ਇਹ ਗੱਲ ਕਰ ਰਿਹਾ ਹਾਂ ਕਿ ਫਾਸਫੋਰਸ ਅਤੇ ਜ਼ਿੰਕ ਨੇ ਆਪਸ ਵਿੱਚ ਕਿਰਿਆ ਕਰਨੀ ਹੀ ਕਰਨੀ ਹੈ । ਪ੍ਰੰਤੂ ਉਸ ਕਿਰਿਆ ਤੋਂ ਡਰ ਕੇ ਜੋ ਕੰਮ ਤੁਸੀਂ ਕਰ ਰਹੇ ਹੋ ਕਿ ਫਾਸਫੋਰਸ ਅੱਜ ਪਾਈ ਹੈ ਤੇ 15 ਦਿਨਾਂ ਨੂੰ ਜਿੰਕ ਪਾਓ ਉਹ ਚੀਜ਼ ਗਲਤ ਹੈ ।
    ਤੁਹਾਨੂੰ ਇਹ ਦੱਸਿਆ ਗਿਆ ਹੈ ਕਿ ਜਿਹੜੀ ਜਮੀਨ ਦੇ ਵਿੱਚ ਫਾਸਫੋਰਸ ਪਈ ਹੈ ਉਹਦੇ ਨਾਲ ਜਿੰਕ ਨੇ ਕਿਰਿਆ ਕਰਨੀ ਹੀ ਕਰਨੀ ਹੈ। ਕਿਉਂਕਿ ਜਿਹੜੀ ਫਾਸਫੋਰਸ ਤੁਸੀਂ ਕਣਕ ਨੂੰ ਪਾਈ ਸੀ ਉਹ ਅੱਜ ਤੱਕ ਝੋਨੇ ਵਾਲੇ ਵਾਹਣ ਵਿੱਚ ਪਈ ਹੈ। ਉਹ ਫਾਸਫੋਰਸ ਵੀ ਜ਼ਿੰਕ ਨਾਲ ਕਿਰਿਆ ਕਰੇਗੀ ਤੇ ਜੇ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਸੁਪਰ ਜਾਂ ਡਾਈ ਪਾ ਕੇ 20 ਦਿਨ ਬਾਅਦ ਜਾਂ 15 ਦਿਨ ਬਾਅਦ ਜਿੰਕ ਪਾਓ ਤਾਂ ਕਿਰਿਆ ਨਹੀਂ ਹੋਵੇਗੀ ਤਾਂ ਉਹ ਗਲਤ ਹੈ ।
    ਉਹ ਇੱਕ ਵਹਿਮ ਭਰਮ ਹੈ । ਤੁਹਾਨੂੰ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕਣਕ ਵੇਲੇ ਪਾਈ ਹੋਈ ਫਾਸਫੋਰਸ ਹੁਣ ਜ਼ਿੰਕ ਨਾਲ ਕਿਰਿਆ ਕਰ ਸਕਦੀ ਹੈ । ਤਾਂ 15 ਦਿਨ ਪਹਿਲਾਂ ਪਾਈ ਹੋਈ ਸੁਪਰ ਡਾਈ ਨਾਲ ਕਿਰਿਆ ਕਿਉਂ ਨਹੀਂ ਕਰੇਗੀ। ਇਸ ਤੋਂ ਅੱਗੇ ਤੁਹਾਨੂੰ ਇਹ ਵੀ ਦੱਸਿਆ ਗਿਆ ਹੈ , ਕਿ ਵਿਗਿਆਨਿਕ ਇਹ ਮੰਨਦੇ ਹਨ ਕਿ ਜਿੰਨੀ ਜਿੰਕ ਅਸੀ ਜਮੀਨ ਵਿੱਚ ਪਾਈ ਹੈ ਉਸ ਜਿੰਕ ਦਾ ਜਿਆਦਾ ਹਿੱਸਾ ਇਹੋ ਜਿਹੇ ਰੂਪ ਵਿੱਚ ਬਦਲ ਜਾਵੇਗਾ ਜਿਹੜਾ ਕਿ ਫਸਲ ਖਾ ਨਹੀਂ ਸਕਦੀ। ਇਸ ਲਈ ਜਿੰਨੀ ਸਾਡੀ ਫਸਲ ਨੂੰ ਜਿੰਕ ਦੀ ਜਰੂਰਤ ਹੈ ਅਸੀਂ ਉਸ ਤੋਂ 10 ਤੋਂ 12 ਗੁਣਾ (7:42 ਤੇ ਸੁਣੋ ) ਜਿਆਦਾ ਜਿੰਕ ਖੇਤ ਵਿੱਚ ਵਰਤਦੇ ਹਾਂ । ਕਿਉਂਕਿ ਸਾਨੂੰ ਪਤਾ ਹੈ ਕਿ ਉਹ ਜਿੰਕ ਨੇ ਇਹੋ ਜਿਹੇ ਰੂਪ ਵਿਚ ਬਦਲ ਜਾਣਾ ਹੈ ।ਜਿਸ ਨੂੰ ਤੁਰੰਤ ਬੁੱਟਾ ਨਹੀਂ ਖਾ ਸਕਦਾ । ਇਹ ਸਾਫ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਗਿਆਨਿਕ ਤਜਰਬੇ ਦੱਸਦੇ ਹਨ ਖੇਤ ਵਿੱਚ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੋਵੇ ਅਤੇ ਜਿੰਕ ਦੀ ਮਾਤਰਾ ਘੱਟ ਹੋਵੇ ਤਾਂ ਬੂਟੇ ਵਿੱਚ ਜਿੰਕ ਦੀ ਘਾਟ ਜਿਆਦਾ ਹੁੰਦੀ ਹੈ । ਦੂਸਰੇ ਪਾਸੇ ਖੇਤ ਦੇ ਫਾਸਫੋਰਸ ਦੀ ਮਾਤਰਾ ਤੁਸੀਂ ਵਧਾ ਦਿੱਤੀ ਤੇ ਨਾਲ ਹੀ ਤੁਸੀਂ ਜਿੰਕ ਦੀ ਮਾਤਰਾ ਵੀ ਖੇਤ ਵਿੱਚ ਵਧਾ ਦਿੱਤੀ ਤਾਂ ਬੂਟੇ ਵਿੱਚ ਜਿੰਕ ਦੀ ਘਾਟ ਘੱਟ ਆਵੇਗੀ ਤੇ ਬੂਟੇ ਦਾ ਉਤਪਾਦਨ ਵਧੇਗਾ । ਜਿਹੜਾ ਕਿ ਚਿੱਤਰ ਸਮੇਤ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ। (4:42 ਤੇ ਦੁਬਾਰਾ ਸੁਣੋ ) ਅਤੇ ਸਾਡੀ ਇਸ ਵੀਡੀਓ ਦੀ ਪ੍ਰਮੁੱਖ ਥੀਮ ਜੋ ਹੈ ਉਹ ਇਹ ਹੈ ਕਿ ਜੋ ਲੋਕ ਇਹ ਕਹਿ ਰਹੇ ਹਨ ਕਿ ਡੀਏਪੀ ਅਤੇ ਜਿੰਕ ਵਿੱਚ 15-20 ਦਿਨ ਦਾ ਫਰਕ ਰੱਖੋ ਉਹ ਸਰਾਸਰ ਗਲਤ ਹੈ। ਜਿੰਕ ਅਤੇ ਫਾਸਫੋਰਸ ਦੀ ਰਿਐਕਸ਼ਨ ਹੋਣੀ ਹੀ ਹੋਣੀ ਹੈ ਉਸ ਨੂੰ ਤੁਸੀਂ ਨਹੀਂ ਰੋਕ ਸਕੋਗੇ । ਹਾਂ ਉਸ ਦੇ ਤਰੀਕੇ ਹਨ ਉਹ ਆਪਾਂ ਅਲੱਗ ਵੀਡੀਓ ਵਿੱਚ ਗੱਲ ਕਰ ਸਕਦੇ ਹਾਂ । ਪਰ ਅਸੀਂ ਜਿਸ ਸਮੇਂ ਪਾਸਪੋਰਟ ਦਿੰਨੇ ਹਾਂ ਉਸ ਸਮੇਂ ਚੇਕ ਨਹੀਂ ਪਾਵਾਂਗੇ ਤਾਂ ਜਿੰਕ ਦੀ ਕਾਟ ਖੇਤ ਵਿੱਚ ਹੋਰ ਜਿਆਦਾ ਵੱਧ ਜਾਵੇਗੀ। ਇਸ ਲਈ ਫਾਸਫੋਰਸ ਵਤਨ ਦੇ ਨਾਲ ਨਾਲ ਉਸੇ ਦਰ ਵਿੱਚ ਖੇਤ ਵਿੱਚ ਜਿੰਕ ਵੀ ਵਧਾਉਣੀ ਪਵੇਗੀ।

  • @surkhmandermaanmaan3935
    @surkhmandermaanmaan3935 21 วันที่ผ่านมา +21

    ਜਿਹੜੇ ਕਿਸਾਨ ਨੂੰ ਸਹੀ ਖੇਤੀ ਕਰਨੀ ਆਉਂਦੀ ਹੈ ਉਹ ਕਿਸਾਨ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ ਖੇਤੀ ਆਪਣੀ ਜ਼ਮੀਨ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ

    • @MerikhetiMeraKisan
      @MerikhetiMeraKisan  20 วันที่ผ่านมา +7

      ਸੁਖਮੰਦਰ ਸਿੰਘ ਜੀ ਖੇਤੀ ਹਮੇਸ਼ਾ ਹੀ ਜਮੀਨ ਦੇ ਹਿਸਾਬ ਨਾਲ ਕਰੀਦੀ ਹੈ ਪਰ ਕੁਝ ਖੇਤੀ ਦੇ ਸਿਧਾਂਤ ਹੁੰਦੇ ਹਨ ਉਹਨਾਂ ਸਿਧਾਂਤਾਂ ਨੂੰ ਜਿੰਨੀ ਜਲਦੀ ਬੰਦਾ ਸਿੱਖ ਲਵੇ ਉਨਾ ਹੀ ਚੰਗਾ

  • @HarpreetSingh-xb7gm
    @HarpreetSingh-xb7gm 20 วันที่ผ่านมา +1

    you are best sir ji by your research and knowledge thanks sir ji ਏਸੇ ਤਰ੍ਹਾਂ ਹੀ ਕਿਸਾਨਾਂ ਦਾ ਮਾਰਗ ਦਰਸ਼ਨ ਕਰਦੇ ਰਹੋ ਜੀ 🙏

  • @harpreetdhillon7518
    @harpreetdhillon7518 21 วันที่ผ่านมา +2

    ਜਿਉਂਦੇ ਵਸਦੇ ਰਹੋ ਵਾਈ ਬਹੁਤ ਵਧੀਆ ਸਾਰੇ ਭਲੇਖੇ ਦੂਰ ਕਰਤੇ

  • @SurenderSinghss
    @SurenderSinghss 21 วันที่ผ่านมา +7

    ਮਰਖਾਈ ਜੀ ਤੁਸੀਂ ਬਹੁਤ ਵਧਿਆ ਜਾਣਕਾਰੀ ਦਿੰਦੇ ਹੋ

  • @staystrong5820
    @staystrong5820 21 วันที่ผ่านมา +8

    ਤੁਸੀ ਵੀ ਪਹਿਲਾ ਇਹ ਹੀ ਕਿਹਾ ਸੀ ਪੁਰਾਣੀ vedeo ਚ ਆਪਣੇ ਸਟੈਂਡ ਤੇ ਰਹੋ ਕਯੋ ਫੇਰ ਪਹਿਲਾ dap ਤੇ ਜ਼ਿੰਕ ਵਾਰੇ ਤੁਸੀਂ ਪ੍ਰਚਾਰ ਕਿਤਾ ਵੀ ਪੱਥਰ ਬਨ੍ ਜੂ

    • @jagseervaid1671
      @jagseervaid1671 21 วันที่ผ่านมา +1

      Ryt

    • @MerikhetiMeraKisan
      @MerikhetiMeraKisan  20 วันที่ผ่านมา +2

      ਕੋਈ ਇੱਕ ਵੀਡੀਓ ਦਾ ਲਿੰਕ ਪਾਓ ਇਥੇ ਜਿੱਥੇ ਕਿਹਾ ਸੀ ਪੱਥਰ ਬਣ ਜੂਗੀ।
      ਬਾਕੀ ਕੀ ਮੈਂ ਹੁਣ ਇਹ ਕਿਹਾ ਕਿ ਪੱਥਰ ਨਹੀਂ ਬਣਦੀ ਯਾਰ ਮੈਂ ਤਾਂ ਹੁਣ ਵੀ ਕਹਿ ਰਿਹਾ ਹਾਂ ਕਿ ਪੱਥਰ ਬਣ ਜੂਗੀ ਜੋ ਗੱਲ ਸਮਝਾਉਣ ਦਾ ਯਤਨ ਕਰ ਰਿਹਾ ਹਾਂ ਉਹ ਗੱਲ ਸ਼ਾਇਦ ਤੁਸੀਂ ਨਹੀਂ ਸਮਝ ਰਹੇ
      ਮੈਂ ਇਹ ਕਹਿ ਰਿਹਾ ਹਾਂ ਜਿਹੜੀ ਡਾਈ ਤੁਸੀਂ ਕਣਕ ਨੂੰ ਪਾਈ ਸੀ ਉਹ ਅੱਜ ਵੀ ਖੇਤ ਵਿੱਚ ਮੌਜੂਦ ਹੈ ਜਿਹੜੀ ਖੇਤ ਵਿੱਚ ਮਿੱਟੀ ਦੇ ਵਿੱਚ ਪਈ ਫਾਸਫੋਰਸ ਹੈ ਉਹਨੇ ਜਿੰਕ ਦੇ ਨਾਲ ਕਿਰਿਆ ਕਰਨਾ ਹੈ ਜੇ ਕਣਕ ਵੇਲੇ ਦੀ ਪਾਈ ਫਾਸਫੋਰਸ ਹੁਣ ਜਿੰਕ ਨਾਲ ਕਿਰਿਆ ਕਰ ਸਕਦੀ ਹੈ ਤਾਂ ਅੱਜ ਡਾਈ ਪਾ ਕੇ 15 ਦਿਨ ਬਾਅਦ ਜਿੰਕ ਪਾਉਣ ਨਾਲ ਇਹ ਨਾ ਸਮਝੋ ਕਿ ਕਿਰਿਆ ਨਹੀਂ ਹੋਵੇਗੀ
      ਵੀਡੀਓ ਵਿੱਚ ਇਹ ਵੀ ਸਾਫ ਕਿਆ ਹੈ ਕਿ ਜੇ ਜਿੰਕ ਦੀ ਮਾਤਰਾ ਖੇਤ ਘੱਟ ਹੈ ਤੇ ਫਾਸਫੋਰਸ ਪਾਈ ਹੈ ਤਾਂ ਉਹਦੇ ਨਾਲ ਝਾੜ ਘਟੇਗਾ ਕਿਉਂਕਿ ਜਿੰਕ ਨੇ ਤੇ ਫਾਸਫੋਰਸ ਨੇ ਕਿਰਿਆ ਕਰਨੀ ਹੈ ਵੀਡੀਓ ਇਹ ਵੀ ਸਾਫ ਕਿਹਾ ਹੈ ਕਿ ਮਾਰ ਜਾਣਦੇ ਹਨ ਕਿ ਕੁਛ ਜਿੰਕ ਪੱਥਰ ਬਣੇਗੀ ਇਸ ਲਈ ਜਿੰਨੀ ਜਿੰਕ ਸਾਨੂੰ ਚਾਹੀਦੀ ਹੈ ਉਸ ਤੋਂ 10 ਗੁਣਾ 12 ਗੁਣਾ ਵੱਧ ਪਾਈ ਜਾਂਦੀ ਹੈ ਇਸ ਕਰਕੇ ਘਬਰਾਓ ਨਾ ਐਵੇਂ ਨਾ ਡਾਈ ਜਿੰਕ ਦੇ ਵਿੱਚ ਬਹੁਤਾ ਫਰਕ ਪਾਉਂਦੇ ਫਿਰੋ ਸਮੇਂ ਸਿਰ ਜਿੰਕ ਖਾਦ ਖੇਤ ਵਿੱਚ ਪਾਓ ਇਹ ਵੀ ਦੱਸਿਆ ਹੈ ਕਿ ਚਾਹੀਦੀ 200 ਗ੍ਰਾਮ ਹੈ ਸ਼ੁੱਧ ਜਿੰਕ ਦੀ ਗੱਲ ਕਰਦਾ ਹਾਂ ਤੇ ਪਾਈ ਆਪਾਂ 10 ਗੁਣਾ ਜਿਆਦਾ ਜਾਂਦੇ ਹਾਂ ਦੁਬਾਰਾ ਵੀਡੀਓ ਦੇਖ ਕੇ ਵੀਰ

    • @MerikhetiMeraKisan
      @MerikhetiMeraKisan  20 วันที่ผ่านมา +2

      ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿੰਦੇ ਹਾਂ ਜਿੰਕ ਅਤੇ ਡਾਈ ਦੋਵੇਂ ਰਲਾ ਕੇ ਛਿੱਟਾ ਨਹੀਂ ਦਿੱਤਾ ਜਾਣਾ
      ਦੋਵਾਂ ਦੀ ਕਿਰਿਆ ਹੋਣੀ ਹੀ ਹੋਣੀ ਹੈ ਭਾਵੇਂ ਤੁਸੀਂ 15 ਦਿਨ ਦੀ ਜਗ੍ਹਾ ਛੇ ਮਹੀਨੇ ਦਾ ਫਰਕ ਪਾ ਲਓ
      ਦੋਵਾਂ ਦੀ ਕਿਰਿਆ ਰੋਕਣੀ ਹੈ ਤਾਂ ਦੋਵਾਂ ਨੂੰ ਅਲੱਗ ਅਲੱਗ ਤੈਅ ਵਿੱਚ ਦੇਣਾ ਪਵੇਗਾ ਜਿਹੜਾ ਕਿ ਸੰਭਵ ਨਹੀਂ ਹੈ
      ਦੁਬਾਰਾ ਵੀਡੀਓ ਨੂੰ ਦੇਖ ਲਓ ਦੇਖ ਕੇ ਸਮਝ ਲੱਗ ਜਾਵੇਗੀ ਬਾਕੀ ਤੁਹਾਡੀ ਮਰਜ਼ੀ

  • @tarsemsinghwaraich7642
    @tarsemsinghwaraich7642 21 วันที่ผ่านมา +5

    ਡਾਕਟਰ ਸਾਹਿਬ ਵੀਡੀਓ ਬਹੁਤ ਲੇਟ ਪਾਈ ਹੈ ਅਸੀਂ ਤੇ ਡਰਦੇ ਡਰਦੇ ਜਿੰਕ ਪਾਈ ਹੈ ਯੂ ਟਿਊਬ ਵਾਲਿਆਂ ਓਂ ਈ ਡਰਾ ਦਿੱਤਾ ਸੀ ਟਾਇਮ ਤੇ ਵੀਡੀਓ ਪਾਇਆ ਕਰੋ ਧੰਨਵਾਦ

    • @MerikhetiMeraKisan
      @MerikhetiMeraKisan  20 วันที่ผ่านมา +1

      ਬਾਈ ਜੀ ਮੈਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦਾ ਰੌਲਾ ਪਾ ਦੇਣਗੇ ਇਸ ਵਾਰ

  • @karamjeetmaan4917
    @karamjeetmaan4917 21 วันที่ผ่านมา

    ਧੰਨਵਾਦ ਜੀ

  • @kuldeepnain7362
    @kuldeepnain7362 21 วันที่ผ่านมา +1

    Good information

  • @lakhidhaliwal6446
    @lakhidhaliwal6446 21 วันที่ผ่านมา +1

    , good 👍🏻👍🏻

  • @bootasingh7927
    @bootasingh7927 21 วันที่ผ่านมา

    Very good information dr saib thanks

  • @TejinderSinghGhumman
    @TejinderSinghGhumman 21 วันที่ผ่านมา

    Thanks Dr saab

  • @pritpalsinghklar9928
    @pritpalsinghklar9928 21 วันที่ผ่านมา +1

    Thanks Sir🙏

  • @sundeepchoyal257
    @sundeepchoyal257 21 วันที่ผ่านมา

    Thanks bro for providing right information 👌 🙌

  • @JhirmalSingh-xb1sj
    @JhirmalSingh-xb1sj 21 วันที่ผ่านมา +2

    Jhirmal Singh kot sadar khan very nice video Kuldeep Singh

  • @harpreetrana231
    @harpreetrana231 20 วันที่ผ่านมา

    Good info sir g

  • @surinderpalsingh485
    @surinderpalsingh485 21 วันที่ผ่านมา

    Thanks dr saab❤❤

  • @user-qc7im4he8e
    @user-qc7im4he8e 21 วันที่ผ่านมา

    Thanks

  • @AmarjeetSinghAmarjeet-o8h
    @AmarjeetSinghAmarjeet-o8h 21 วันที่ผ่านมา

    Thanks sir

  • @amriksekhon8038
    @amriksekhon8038 21 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @MerikhetiMeraKisan
      @MerikhetiMeraKisan  20 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepSingh-el6fk
    @KuldeepSingh-el6fk 21 วันที่ผ่านมา +2

    🙏🙏

  • @kindabenipal3032
    @kindabenipal3032 21 วันที่ผ่านมา +1

  • @dilbagsingh5943
    @dilbagsingh5943 21 วันที่ผ่านมา

    😊😊😊

  • @satindersinghsarwara5631
    @satindersinghsarwara5631 21 วันที่ผ่านมา

    ❤❤🙏🙏

  • @Spk2sukh
    @Spk2sukh 17 วันที่ผ่านมา

    ਡਾ ਸਾਹਬ ਤੁਸੀ ਬੜੀ ਦੇਰ ਦੀ ਉਲਝਣ ਦੂਰ।ਕਰ ਦਿੱਤੀ। ਇਹ ਤਾਂ ਸਾਰੇ ਕਹਿੰਦੇ ਕੇ zn ਤੇ DAP ਇਕਠੀ ਨਾ ਪਾਓ ਇਹਨਾ ਦੀ ਕਿਰਿਆ ਹੋਵੇ ਗੀ। ਪਰ ਮੈਂ ਬੜੇ ਵਿਗਿਆਨੀਆਂ ਨੂੰ ਪੁੱਛਿਆ ਕੇ ਇਸ ਕਿਰਿਆ ਦਾ extent ਕਿੰਨਾ ਕੁ ਹੈ ਤਾਂ ਕੋਈ ਸਪਸ਼ਟ ਉਤਰ ਨਹੀਂ ਮਿਲਦਾ ਸੀ।
    ਹੁਣ ਕਿਰਪਾ ਕਰਕੇ ਇਸ ਵਿਸ਼ੇ ਤੇ ਵੀ ਗੱਲ ਕਰੋ ਕੇ ਜ਼ਿੰਕ ਸਲਫੇਟ ਜਿਆਦਾ ph ਵਾਲ਼ੇ ਪਾਣੀ ਚ ਬਿਲਕੁਲ ਵੀ ਘੁਲਦੀ ਨਹੀਂ, ਇਹ ਮੈ ਆਪ ਵੀ ਦੇਖਿਆ ਹੈ, ਤਾਂ ਕੀ ਜਿਆਦਾ ph ਵਾਲੇ ਪਾਣੀ ਜਾ ਮਿੱਟੀ ਵਿੱਚ ਜ਼ਿੰਕ ਦੀ efficiency ਤੇ ਕਿੰਨਾ ਕੁ ਫਰਕ ਪੈਦਾ

  • @zaildarsahb1831
    @zaildarsahb1831 21 วันที่ผ่านมา +2

    Sir agri machinary pb page ni chall reha CRM subsidy vala
    You cannot display this page aunda koi hall daso jaroor

  • @gurbazsinghgill58-b48
    @gurbazsinghgill58-b48 21 วันที่ผ่านมา +2

    Doctor saab moongi da beej rakh sakde aa ji next year laiye paraquat de spray karke

  • @jattkaim5108
    @jattkaim5108 21 วันที่ผ่านมา +1

    Asi 8 kg 33% zinc payi c kille di uston baad meeh pegya fer 4ton 5 din baad kal sukkea pani eh zinc laggu gi boote nu leach down taan ni hou daseo dr saab?

  • @gaganpreet489
    @gaganpreet489 21 วันที่ผ่านมา +3

    Zinc vich sulphur hundi os chu kini percent sulphur jhone nu mildi ikli sulphur pon di load hegi daso

    • @DharminderSinghSidhu3600
      @DharminderSinghSidhu3600 21 วันที่ผ่านมา

      ਜੇਕਰ ਪਾਣੀ ਜਾਂ ਜਮੀਨ ਵਿੱਚ ਖਾਰਾ ਪਣ ਹੈ ਤਾਂ 90% ਵਾਲੀ ਸਲਫਰ ਪਾਉ

    • @MerikhetiMeraKisan
      @MerikhetiMeraKisan  20 วันที่ผ่านมา

      ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ

  • @mmsen6378
    @mmsen6378 21 วันที่ผ่านมา

    Khet d mitti hilaun karke lohe d ghat aagayi. Oh ta thik ho gai pr jhona chal ni reha. Ek ek kalle tai e khada. Koi suggestion.

  • @gill6844
    @gill6844 21 วันที่ผ่านมา

    Dr sahib 12 32 16 pai si ki eh meh de pani nal nikal jandi

  • @RaviRaiSingh
    @RaviRaiSingh 21 วันที่ผ่านมา

    asi mitti test krai c. Kehde ek nuber zmin he... hun jhona la rye aa te kina ku kuj pouna chaida he ji

    • @MerikhetiMeraKisan
      @MerikhetiMeraKisan  20 วันที่ผ่านมา +1

      Es da jwab ek line vich nahi ho sakda call kr ke poori jankari devi vir

    • @RaviRaiSingh
      @RaviRaiSingh 19 วันที่ผ่านมา

      @@MerikhetiMeraKisan ਨੁਬੇਰ ਦਿਓ ਜੀ

  • @Jatt673
    @Jatt673 21 วันที่ผ่านมา +2

    Purane bnde nal e zinc paunde pehli urea nal eida te fir jameen da lanter bn jna si so markha Saab ne shi krta

  • @manreet_angle
    @manreet_angle 20 วันที่ผ่านมา

    ਮੇਰੇ ਖੇਤ ਵਿੱਚ ਫਾਸਫੋਰਸ ਘੱਟ ਆ ਮੈਂ ਪਹਿਲੇ ਰੇਹ ਨਾਲ zinc 33% paa dita 10ਵੇ ਦਿਨ
    ਹੁਣ oss vich super paa ਸਕਦਾ ਹਾਂ ਜਾ DAP ਪਾਵਾ

  • @SandeepSingh-qo8ox
    @SandeepSingh-qo8ox 21 วันที่ผ่านมา

    Super and potash payi si, pani nikal Gaya khet vicho, hun dobara pani pau??

  • @sonuchauhanujhana9104
    @sonuchauhanujhana9104 21 วันที่ผ่านมา +2

    doctor sahab
    ssp kedi kedi company da best aa

    • @Rk7895
      @Rk7895 21 วันที่ผ่านมา

      Coromandel international
      IPL
      Iffco

    • @MerikhetiMeraKisan
      @MerikhetiMeraKisan  20 วันที่ผ่านมา

      ਤੇ ਚੰਗੀ ਖਾਦ ਵਾਲੀ ਕੰਪਨੀ ਦੀ ਲੈ ਲਓ

  • @lakhishahpur5030
    @lakhishahpur5030 21 วันที่ผ่านมา

    Dr sahib khet vich nitrogen da level jyada ki pauna chaida

    • @MerikhetiMeraKisan
      @MerikhetiMeraKisan  20 วันที่ผ่านมา +1

      ਨਾਈਟਰੋਜਨ ਲੈਵਲ ਖੇਤ ਵਿੱਚ ਕਦੇ ਵੀ ਜਿਆਦਾ ਨਹੀਂ ਹੁੰਦਾ ਜੇ ਜਿਆਦਾ ਹੈ ਤਾਂ ਯੂਰੀਆ ਘੱਟ ਕਰ ਦਿਓ

    • @lakhishahpur5030
      @lakhishahpur5030 20 วันที่ผ่านมา

      @@MerikhetiMeraKisan Thank you dr sahib ji

  • @HarpalSingh-uq4yp
    @HarpalSingh-uq4yp 20 วันที่ผ่านมา

    ਕੀ ਡੀ ਏ ਪੀ ਅਤੇ ਜਿਪਸਮ ਇਕੱਠੇ ਪਾ ਸਕਦੇ ਹਾਂ ਜੀ

  • @gurpreetmand4256
    @gurpreetmand4256 21 วันที่ผ่านมา

    Dr Saab thodi four year old video aa os vich tusi kiha c super de nal zinc nhi poni ki smjea jave

    • @MerikhetiMeraKisan
      @MerikhetiMeraKisan  20 วันที่ผ่านมา +1

      ਵੀਰ ਮੈਂ ਹੁਣ ਵੀ ਕੀ ਕਹਿ ਰਿਹਾ ਹਾਂ ਹੁਣ ਵੀ ਤਾਂ ਮੈਂ ਇਹੀ ਗੱਲ ਕਹਿ ਰਿਹਾ ਹਾਂ ਕਿ ਜੇਕਰ ਮਿੱਟੀ ਦੇ ਵਿੱਚ ਫਾਸਫੋਰਸ ਤੱਤ ਦੀ ਮਾਤਰਾ ਜਿਆਦਾ ਹੋਵੇਗੀ ਤਾਂ ਜਿੰਕ ਦਾ ਨੁਕਸਾਨ ਹੋਵੇਗਾ।
      ਮੈਂ ਇਹ ਕਹਿ ਰਿਹਾ ਹਾਂ ਕਿ ਜਿਹੜੀ ਫਾਸਫੋਰਸ ਕਣਕ ਵੇਲੇ ਪਾਈ ਸੀ ਜੇ ਉਸ ਸਮੇਂ ਜਿਆਦਾ ਪਾਈ ਹੈ ਤਾਂ ਉਹ ਵੀ ਇਥੇ ਨੁਕਸਾਨ ਕਰੇਗੀ
      ਮੈਂ ਇਹ ਵੀ ਕਹਿ ਰਿਹਾ ਹਾਂ ਕਿ ਇਕ ਬੰਦੇ ਨੇ ਅੱਜ ਸੁਪਰ ਪਾ ਦਿੱਤੀ ਹੁਣ ਉਹ ਕਹਿੰਦਾ ਕਿ ਮੈਂ 15 ਦਿਨਾਂ ਨੂੰ ਜਿੰਕ ਪਾਊਂਗਾ ਸੁਪਰ ਦਾ ਅਸਰ ਖਤਮ ਹੋ ਜੂ ਮੈਂ ਕਹਿਨਾ ਕਿ 15 ਦਿਨਾਂ ਵਿੱਚ ਸੁਪਰ ਦਾ ਅਸਰ ਖਤਮ ਨਹੀਂ ਹੋਣਾ ਇਸ ਲਈ ਆਹ ਵਹਿਮ ਕੱਢ ਦੇਵੋ ਦਿਮਾਗ ਵਿੱਚੋਂ ਕਿ ਮੈਂ ਡੀਏਪੀ ਪਾਈ ਹ ਹੁਣ ਮੈਂ 20 ਦਿਨ ਬਾਅਦ ਜਿੰਕ ਪਾਵਾਂ ਕਿਉਂਕਿ ਕਣਕ ਵੇਲੇ ਦੀ ਪਾਈ ਹੋਈ ਫਾਸਫੋਰਸ ਵੀ ਮਿੱਟੀ ਚ ਕੰਮ ਕਰ ਰਹੀ ਹੈ ਤਾਂ ਇਹ ਵੀ ਵਿੱਚ ਕੰਮ ਕਰੇਗੀ
      ਰਹੀ ਗੱਲ ਰਲਾ ਕੇ ਛਿੱਟਾ ਦੇਣ ਦੀ ਮੈਂ ਕਦੋਂ ਕਹਿ ਰਿਹਾ ਕਿ ਡੀਏਪੀ ਦੇ ਨਾਲ ਰਲਾ ਕੇ ਸੀਟਾਂ ਦੇਵੋ ਸੁਪਰ ਦੇ ਨਾਲ ਲਾ ਕੇ ਸੀਟਾਂ ਦੇਵੋ ਰਲਾ ਕੇ ਛਿੱਟਾ ਦਿੰਦੀ ਤਾਂ ਆਪਣੀ ਗੱਲ ਹੋ ਹੀ ਨਹੀਂ ਰਹੀ ਸਾਡੀ ਗੱਲ ਸਿਰਫ ਇਸ ਚੀਜ਼ ਦੇ ਉੱਪਰ ਹੈ ਕਿ ਮਿੱਟੀ ਦੇ ਵਿੱਚ ਜੇਕਰ ਫਾਸਫੋਰਸ ਤੱਤ ਦੀ ਮਾਤਰਾ ਜਿਆਦਾ ਹੋਵੇਗੀ ਤਾਂ ਉਹਦੇ ਨਾਲ ਜਿੰਕ ਪ੍ਰਭਾਵਿਤ ਹੋਵੇਗੀ ਹੋਵੇਗੀ ਪ੍ਰੰਤੂ ਜੇ ਤੁਸੀਂ ਇਹ ਸੋਚਦੇ ਹੋ ਕਿ ਅੱਜ ਮੈਂ ਸੁਪਰ ਪਾ ਦੇਵਾਂ ਤੇ 15 ਦਿਨਾਂ ਬਾਅਦ ਜਿੰਕ ਪਾਵਾਂ ਤਾਂ ਉਹਦੇ ਨਾਲ ਇਹ ਅਸਰ ਨਹੀਂ ਹੋਏਗਾ ਇਹ ਜਰਾ ਸਰਾਸਰ ਝੂਠ ਹੈ
      ਵੀਡੀਓ ਵਿੱਚ ਇਹ ਵੀ ਕਿਹਾ ਹੈ ਕਿ ਜਿੱਥੇ ਸਾਨੂੰ 200 ਗ੍ਰਾਮ ਜਿੰਕ ਚਾਹੀਦੀ ਹੈ ਉਥੇ ਅਸੀਂ ਸ਼ੁੱਧ ਜਿੰਕ ਦਸ ਗੁਣਾ ਵੱਧ ਪਾ ਰਹੇ ਹਾਂ ਕਿਉਂਕਿ ਸਾਨੂੰ ਪਤਾ ਹੈ ਜਿੰਕ ਨੇ ਪੱਥਰ ਬਣਨਾ ਹੈ ਪਰੰਤੂ 200 ਗਰਾਮ ਤਾਂ ਫਿਰ ਵੀ ਮਿਲ ਜਾਣੀ ਹੈ ਇਸ ਕਰਕੇ ਵਿਗਿਆਨਕਾਂ ਨੂੰ ਵੀ ਪਤਾ ਹੈ ਕਿ ਜਿੰਕ ਪੱਥਰ ਬਣਨੀ ਹੈ ਉਸੇ ਕਰਕੇ ਮਾਤਰਾ ਵੱਧ ਰੱਖੀ ਗਈ ਹੈ ਦੁਬਾਰਾ ਵੀਡੀਓ ਦੇਖ ਲਓ ਸਾਰੀ ਇਸੇ ਵੀਡੀਓ ਦੇ ਵਿੱਚ ਆਹਾ ਸਾਰੀਆਂ ਗੱਲਾਂ ਕਹੀਆਂ ਹਨ

  • @ShamSham-bn5tx
    @ShamSham-bn5tx 21 วันที่ผ่านมา

    A ਜਾਣਕਾਰੀ 20 treek nu dene c. ਐਮੇ ਹੀ ਗਾਰੇ ਚ ਘੁੰਮਣ ਨਾਲੋਂ ਬਚ ਜਾਂਦੇ

  • @tarsemsharma7800
    @tarsemsharma7800 21 วันที่ผ่านมา

    Phosphorus ki matra jyada hi hoyegi ji...jb gehu m bhi dap dala nd rice m bhi

  • @saab7205
    @saab7205 21 วันที่ผ่านมา

    Har saal zinc pa rha ma is saal zinc pauni jruri a??????

  • @Ramanpreet002
    @Ramanpreet002 19 วันที่ผ่านมา

    ਵੀਰ ਜੀ ਜੇ ਆਪਾਂ 75 ਕਿੱਲੋ ਡਾਈ ਕਣਕ ਨੂੰ ਹਰ ਸਾਲ ਦਿੰਦੇ ਹਾਂ ਤੇ ਝੋਨੇ ਵਿੱਚ 33% ਜਿੰਕ 8 ਕਿੱਥੋ ਹਰ ਸਾਲ ਜੇ ਆਪਾ ਝੋਨੇ ਵਿੱਚ ਡਾਈ ਕੱਟ ਨਾ ਪਾਈਏ ਤੇ ਕਣਕ ਵਿੱਚ ਜਿੰਕ ਨਾ ਪਾਈਏ ਤਾ ਇਕ ਨੌਰਮਲ ਜਮੀਨ ਵਿੱਚ ਸਹੀ ਬੈਲੈਂਸ ਬਣਿਆ ਰਹੇਗਾ ਜੀ।.? ਕਿਰਿਆ ਤਾਂ ਜੋ ਹੋਣੀ ਹੈ ਉਹ ਹੋਣੀ ਹੀ ਹੈ।

  • @surjitkhosasajjanwalia9796
    @surjitkhosasajjanwalia9796 20 วันที่ผ่านมา

    ਡਾਕਟਰ ਸਾਬ,,🎉 ਇਸ ਸਾਲ ਜਿ਼ੰਕ ਦੀ ਘਾਟ ਬਹੁਤ ਆ ਰਹੀ ਹੈ,,, ਪਿਛਲੇ ਸਾਲ ਨਹੀਂ ਆ ਰਹੀ ਸੀ

    • @MerikhetiMeraKisan
      @MerikhetiMeraKisan  20 วันที่ผ่านมา

      ਜਦੋਂ ਮੌਸਮ ਗਰਮ ਹੁੰਦਾ ਹੈ ਤਾਂ ਜਿੰਕ ਦੀ ਘਾਟ ਜਿਆਦਾ ਦਿਖਾਈ ਦਿੰਦੀ ਹੈ

  • @Pakka855wala
    @Pakka855wala 21 วันที่ผ่านมา +3

    ਮਿੱਟੀ ਚੁੱਕੀ ਵਾਲੀ ਜ਼ਮੀਨ ਵਿੱਚ ਕੀ ਪਾਇਆ ਜਾਵੇ ਝੋਨਾ ਬਹੁਤ ਮਾੜਾ ਆ ਇਕੱਲੀ ਜੁਰੀਆ ਪਾਈ😢😢

  • @gurdassingh1910
    @gurdassingh1910 21 วันที่ผ่านมา

    ਭਈ ਜੀਰੀ ਵਿਚ ਜਿੱਲਬ ਟaਇ ਪ ਬਹੁਤ ਹੋ ਰਹੀ ਆ ਏ ਦਾ ਕੋਈ ਹੱਲ ਦੱਸੋ ਕੀ ਕਾਰਨ ਹੋ ਸਕਦਾ ਹੈ

    • @MerikhetiMeraKisan
      @MerikhetiMeraKisan  20 วันที่ผ่านมา

      ਪਾਣੀ ਸਕਾ ਦਿਓ ਜੀ

  • @Pakka855wala
    @Pakka855wala 21 วันที่ผ่านมา

    400 t d s wala pani khara ja vadia

  • @Travelwithhoney007
    @Travelwithhoney007 8 วันที่ผ่านมา

    Sahi hai sir g . Aapa bi is parchaar kar ke hi nhi paayi c zinc. Ik channel hai sir g youtube te Agri advice kar ke halki jehi umar da munda hai oh te aahi slaah dyi jaanda DAP JA SUPER to 15 din baad hi zinc use krni . th-cam.com/video/roPRIwZD33k/w-d-xo.htmlsi=DHgVvqZdWA67ftwO
    Aag link hai sir g dekhio video

  • @harvisinghgill1552
    @harvisinghgill1552 21 วันที่ผ่านมา +1

    Reply ਜਰੂਰ ਕਰੀ ਭਰਾ.।🙏 ਮੈ 110 ਝੋਨਾ 13 june ਦਾ ਲਗਾਇਆ ਏ.. ਝੋਨਾ ਲਾਓਣ ਤੋ ਪਹਿਲਾ ਵਾਹਣ ਚ 50kg ਸੁਪਰ ਪਾਈ ਸੀ... ਪਹਿਲੀ ਖਾਦ 10 ਦਿਨ ਬਾਅਦ 45kg ਤੇ ਨਾਲ zink 5kg-33% ਪਾਈ ਸੀ, ਦੂਜੀ ਖਾਦ 18ਦਿਨ ਤੇ 45kg + 18kg MOP 60% ਪਾਈ ਸੀ, ਅੱਜ ਝੋਨਾ 26 ਦਿਨ ਦਾ ਹੋ ਗਿਆ ਹੁਣ ਤੀਜੀ ਖਾਦ ਨਾਲ ਕਿਹੜਾ ਤੱਤ ਪਾਵਾ ਜਰੂਰ ਦੱਸੂ...?

    • @mandipsingh9741
      @mandipsingh9741 21 วันที่ผ่านมา

      @@harvisinghgill1552 ਸਲਫਰ 90% ਤਿੰਨ ਕਿਲੋ

    • @MerikhetiMeraKisan
      @MerikhetiMeraKisan  20 วันที่ผ่านมา +1

      ਹੁਣ ਕੁਝ ਨਹੀਂ ਪਾਉਣ ਦੀ ਲੋੜ ਕੱਲੀ ਯੂਰੀਆ ਪਾਓ ਜੇ ਕੋਈ ਦਿੱਕਤ ਆਵੇ ਤਾਂ ਦੱਸਣਾ

    • @harvisinghgill1552
      @harvisinghgill1552 19 วันที่ผ่านมา

      @@MerikhetiMeraKisan ਧੰਨਵਾਦ ਜੀ🙏

  • @Sandhu251
    @Sandhu251 19 วันที่ผ่านมา

    Doctor saab tension na lao saro da tel pwaun walea d tension na lao. Murkha d fauj aakhir ch apne aap ch he lad k mar jande hundi. Akal daadh aaune baki aa hale

  • @jagtaarvlogs
    @jagtaarvlogs 21 วันที่ผ่านมา

    ਵੀਰ ਜੀ ਸਤਿ ਸ਼੍ਰੀ ਅਕਾਲ 🙏🙏।
    ਕਣਕ ਦੇ ਵਿਚ ਤੁਸੀਂ ਜਿੰਕ ਅਲੱਗ ਪਾਉਣ ਨੂੰ ਕਹਿੰਦੇ ਹੋ।

    • @MerikhetiMeraKisan
      @MerikhetiMeraKisan  20 วันที่ผ่านมา +1

      ਜੇ ਤੁਸੀਂ ਝੋਨੇ ਨੂੰ ਜੈਂਕ ਪੂਰੀ ਪਾਈ ਹੈ ਤਾਂ ਕਣਕ ਨੂੰ ਪਾਉਣ ਦੀ ਲੋੜ ਨਹੀਂ ਝੋਨੇ ਵਿੱਚ ਜਿਹੜੀ ਜਿੰਕ ਝੋਨੇ ਨੇ ਖਾ ਲਈ ਬਾਕੀ ਬਚੀ ਹੋਈ ਜਿੰਕ ਕਣਕ ਦੇ ਕੰਮ ਆਵੇਗੀ ਯਾਦ ਰੱਖੋ ਕਿ ਝੋਨੇ ਦੀ ਜਰੂਰਤ ਤੋਂ 10 12 ਗੁਣਾ ਜਿੰਕ ਆਪਾਂ ਝੋਨੇ ਵਿੱਚ ਪਾਈ ਹੈ

  • @gillsaab8824
    @gillsaab8824 21 วันที่ผ่านมา

    ਸਰ ਝੋਨੇ ਵਿੱਚ ਬਿਲਕੁਲ ਪਾਣੀ ਨਹੀਂ ਸੀ ਤੇ ਜ਼ਿੰਕ ਪਾਤੀ ਕੰਮ ਕਰੋ ਗੲੀ। ਪਲੀਜ਼ ਦੱਸ ਜਰੂਰ

  • @GurinderSingh-vb4ux
    @GurinderSingh-vb4ux 21 วันที่ผ่านมา +2

    ਹਾਂਜੀ ਡਾਕਟਰ ਸਾਹਿਬ ਮੇਰੇ ਖੇਤ ਵਿੱਚ ਫਾਸਫੋਰਸ ਦੀ ਕਮੀ ਹੈ ਅਤੇ ਪਟਾਸ਼ ਦੀ ਕਮੀ ਹੈ ਅਤੇ ਮੈਂ ਮਿੱਟੀ ਟੈਸਟ ਕਰਵਾਈ ਸੀ ਅਤੇ ਹੁਣ ਮੈਂ ਉਹਦੇ ਵਿੱਚ 45 ਕਿਲੋ ਸੁਪਰ ਪਾਇਆ ਹੈ ਅਤੇ 20 ਕਿਲੋ ਪਟਾਸ਼ ਪਾਈ ਹੈ ਤੇ ਮੈਂ ਛੇ ਸੱਤ 2024 ਨੂੰ ਪੀਆਰ 126 ਦਾ ਝੋਨਾ ਲਾਇਆ ਹੈ ਤਿੰਨ ਵਿੱਘੇ ਵਿੱਚ ਅਤੇ ਬਾਕੀ ਮੇਰਾ ਜੋ ਵੀ ਨੌ ਸੱਤ 2024ਨੂੰ ਮੈਂ ਇਹ ਸਾਰਾ ਪਟਾਸ਼ ਸੁਪਰ ਇਹ ਪਾ ਦਿੱਤਾ ਹੈ ਅਤੇ ਮੈਨੂੰ ਹੁਣ ਦੱਸੋ ਕਿ ਸੱਤ ਦਿਨਾਂ ਬਾਅਦ ਜਦੋਂ ਝੋਨੇ ਨੂੰ ਮੈ
    ਯੂਰੀਆ ਪਾਣਾ ਹੈ ਕਿ ਉਹਦੇ ਵਿੱਚ ਜਿੰਕ ਮਿਕਸ ਕਰਕੇ ਪਾ ਸਕਦਾ ਹਾਂ 5 ਕਿਲੋ ਜਿੰਕ 33% ਵਾਲੀ

    • @DharminderSinghSidhu3600
      @DharminderSinghSidhu3600 21 วันที่ผ่านมา +1

      ਜਿੰਕ 7-8 ਕਿੱਲੋ ਪਾਉ 33%

    • @GurinderSingh-vb4ux
      @GurinderSingh-vb4ux 21 วันที่ผ่านมา

      @@DharminderSinghSidhu3600 ਹਾਂਜੀ ਵੀਰ ਜੀ ਮੈਂ ਤਿੰਨ ਵਿੱਗੇ ਦੇਵਾਨ ਵਿੱਚ 7 ਕਿਲੋ ਦੇ ਹਿਸਾਬ ਨਾਲ ਹੀ ਪਾ ਰਿਹਾ ਹਾਂ ਡਿਵਾਈਡ ਕਰਕੇ ਸੱਤ ਕਿਲੋ ਨੂੰ ਪੰਜ ਵੀਗੇ ਦੇ ਨਾਲ ਮੇਰੇ ਤਿੰਨ ਵਿੱਗੇ ਵਾਣ ਵਿੱਚ ਸਾਢੇ ਚਾਰ ਕਿਲੋ ਦੇ ਹਿਸਾਬ ਨਾਲ ਪੈਂਦੀ ਹੈ

    • @MerikhetiMeraKisan
      @MerikhetiMeraKisan  20 วันที่ผ่านมา +1

      Yes

  • @jatinderpathania2628
    @jatinderpathania2628 21 วันที่ผ่านมา +1

    🙏🙏

  • @rinku7835
    @rinku7835 21 วันที่ผ่านมา

    Dr shab Dap ton kitne din bad Zink pa sakde han