18 ਸਾਲਾਂ ਬਾਅਦ ਆਇਆ ਸੀ ਵਿਦੇਸ਼ ਤੋਂ ਘਰ | ਘਰਵਾਲੀ ਨੇ ਧੱਕੇ ਮਾਰ ਕੱਢਿਆ| surprise visit to india

แชร์
ฝัง
  • เผยแพร่เมื่อ 16 ก.ย. 2024
  • surprise visit to india
    #suprise
    #surprisevisit
    #mrpunjabexperiment #shortvideo #shortsbeta #bagwantmann

ความคิดเห็น • 55

  • @Moosatalkofficial
    @Moosatalkofficial 22 วันที่ผ่านมา +16

    ਬਹੁਤ ਮਾੜੀ ਗੱਲ ਆ ਇਹੀ ਕਲਯੁੱਗ ਆਗਿਆ 🙏

  • @RachhpaldeolDeol
    @RachhpaldeolDeol 21 วันที่ผ่านมา +8

    ਬਹੁਤ ਹੀ ਮਾੜੀ ਗੱਲ ਹੈ

  • @gopigill5021
    @gopigill5021 21 วันที่ผ่านมา +10

    ਇਹੋ ਜਿਹੀ ਜਨਾਨੀ ਕੋਲੋਂ ਤੇ ਨਾ ਸਾਰਾ ਕੁਝ ਖੋ ਲੈਣਾ ਚਾਹੀਦਾ ਗੌਰਮੈਂਟ ਨੂੰ ਦੇ ਦੇ ਪਿਓ ਨੂੰ ਦੇਣਾ ਚਾਹੀਦਾ ਹੱਕ

  • @GurdevSingh-vd5ie
    @GurdevSingh-vd5ie 22 วันที่ผ่านมา +7

    ਕਿੱਡਾ ਅਨਰਥ ਹੈ।।।ਜਿਸ ਪਰਿਵਾਰ ਨੂੰ ਅਪਣੇ ਹਡ ਬੰਨਵੀ ਮੇਹਨਤਾ ਨਾਲ।।ਪਾਲੀ ਪੋਸੀ ਦਾ ਹੈ 😢ਅਥਾਹ ਪਿਆਰ ਸਤਿਕਾਰ ਅਤੇ ਮੋਹ ਮਮਤਾ ਨਾਲ।।😢 ਕਦੇ ਕਿਸੇ ਬੁਰੀਆਂ ਅਲਾਮਤਾਂ ਦੀ ਨਜ਼ਰ ਨਾ ਪੈ ਜਾਏ।।।😢ਬੰਦਾ ਅਪਣੀ ਜਾਨ ਤੇ ਖੇਡ ਕੇ ਰੱਖਿਆ ਕਰਨ ਵਾਲਾ।।😢 ਜਦੋਂ ਉਸੇ ਪਰਿਵਾਰ ਦੇ ਮੈਂਬਰਾਂ ਤੋਂ ਐਡਾ ਵੱਡਾ ਧੋਖਾ ਖਾਂਦਾ।।😢ਇਹ ਪੁੰਜੀਵਾਦ ਸਾਮਰਾਜਵਾਦ ਅਤੇ ਕਰਪਟ ਲੀਡਰਾਂ ਦਾ ਬਣਾਇਆ ਹੋਇਆ ਸਮਾਜ ਹੈ ਭਾਈ।।ਜਿਸ ਚ ਥੋਨੂੰ।।ਇਹ ਮਿਲੂ ਗਾ ਬੱਚੇ ਆਂ ਨੂੰ ਤੁਸੀਂ ਆਪ ਪਾਲਕੇ ਵੱਡੇ ਤਾਂ ਕਰਨਾਂ ਪਰ ਕੇਹਿਣਾ ਔ ਥੋਡਾ ਨਹੀਂ ਐਨਾਂ ਲੀਡਰਾਂ ਪੁਜੀਪਤਿਆ ਵਾਲੇ ਦੇ ਹੋ ਕੇ ਰੇਹਣ ਗੇ।।।😢 ਏਨਾਂ ਨੇ ਹੀ ਕੇਹਾ ਹੈ ਸਿਖਾਇਆ ਵਾ।।।ਜੇ ਕੋਈ ਨਸੇੜੀ ਐਬੀ ਜੁਆਰੀ ਗੁੰਡੇ ਕਿਸਮ ਦਾ ਬੰਦਾ ਆਪਣੀ ਤੀਵੀਂ ਦਾ ਕੁਟਾਪਾ ਚਾੜਦਾ ਹੈ ਹਰ ਰੋਜ਼।। ਉਸਨੂੰ ਕੁੱਝ ਨਾ ਕਹੋ ਬਲਕਿ ਔਰਤ ਨੂੰ ਹੀ ਕੋਸੋ 😢😢😢😢😢😢 ਦੁੱਜੇ ਪਾਸੇ ਜੇ ਬੰਦਾ ਬਹੁਤ ਹੀ ਸਮਝਦਾਰ।ਸਯਾਣਾ ਹੈ।ਅਪਣੇ ਘਰ ਦੇ ਜੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਾਂਭਦਾ ਵਾ 😢ਉਸਦੇ ਬੀਵੀ ਬੱਚੇ ਜਿੰਨਾ ਮਰਜ਼ੀ ਰੋਗ ਜਾਣ।। ਘਾਟੇਵੰਦਾ ਕੰਮ ਕਰਨ।।ਅਗੋ ਚੋੜੇ ਹੋਣ।।ਆਵਦੀ ਮਰਜੀ ਨਾਲ ਪੁੱਠੇ ਸਿੱਧੇ ਫੈਸਲੇ ਲੈਣ।।😢ਜਿਸ ਨਾਲ ਔਣ ਵਾਲੇ ਸਮੇਂ ਸਿਰਫ ਤੇ ਸਿਰਫ ਬਰਬਾਦੀ ਹੀ ਹੈ ਘਰ ਉਜੜੂ ਪੱਕਾ 😢😢😢😢ਇਸ ਬੰਦੇ ਨੂੰ ਕੋਈ ਅਧਿਕਾਰ ਨਹੀਂ ਅਪਣੇ।। ਬੱਚੇ ਆਂ ਨੂੰ ਡਾਂਟਣ ਦਾ।। ਇੱਕ ਅਧ ਵਾਰ ਥੱਪੜ ਮਾਰਨ ਦਾ।।।😢ਜੇ ਇਹ ਕੀਤਾ।।। ਘਰੋਂ ਚੁੱਕ ਕੇ ਲੈ ਜਾਉਗੀ ਪੁਲਿਸ ਤੇ ਛਿਤਰ ਪਰੇਡ ਕਰੂ।।। ਸਮਝੋ ਦੋਨੋਂ ਪਾਸੇ ਨੂੰ ਇੱਕ ਥਾਂ ਤੇ ਬੰਦਾ ਵਿਗੜਿਆ।। ਕੁੱਝ ਨਹੀਂ ਕੇਹਿਣਾ 😢 ਦੁੱਜੇ ਪਾਸੇ ਔਰਤ ਵਿਗੜੀ ਹੈ ਇਸਨੂੰ ਕੁੱਝ ਨਹੀਂ ਕਹਿਣਾ 😢ਸਮਝੇ ਇਹ ਗੁੱਝੀਆਂ ਰਮਜ਼ਾਂ ਚਾਲਾਂ।।।ਕੁਲ ਮਿਲਾ ਕੇ।।।ਆਜਾਦੀ ਸਿਰਫ ਘਟਿਆ ਕੰਮਾ ਨੂੰ ਘਰ ਬਰਬਾਦ ਕਰਨ ਵਾਲੇ ਆਂ ਨੂੰ ਮਿਲੀ ਹੋਈ ਹੈ।।।😢😢😢😢

  • @jaswinderjaswinderdeol2847
    @jaswinderjaswinderdeol2847 21 วันที่ผ่านมา +9

    ਕਿਸੇ ਨਾਲ ਸੈੱਟ ਹੋਵੇਗੀ

  • @balwinderpadda2311
    @balwinderpadda2311 22 วันที่ผ่านมา +6

    ਬਹੁਤ ਮਾੜੀ ਗੱਲ ਹੈ

  • @LekhRaj-my9xt
    @LekhRaj-my9xt 21 วันที่ผ่านมา +5

    ਆਪਾ ਕਹਿੰਦੇ ਹਾਂ ਤੂੰ ਬੰਦਾ ਬਣ ਜਾ ਜਾਂ ਬੰਦਾ ਬਣ ਕੇ ਰਹਿ । ਕੋਈ ਕਹਿੰਦਾ ਏ ਤੂੰ ਜ਼ਨਾਨੀ ਬਣ ਜਾ । ਜੇ ਸਮਝਦਾਰ ਬੰਦੇ ਨੇ ਆਪਣਾ ਘਰ ਬਚਾਉਣਾ ਹੋਵੇ ਤਾਂ ਕਦੇ ਵੀ ਜ਼ਨਾਨੀ ਨੂੰ ਪੂਰਾ ਭੇਤ ਨਹੀਂ ਦੇਣਾ ਚਾਹੀਦਾ । ਪੈਸੇ ਦਾ ਕੰਟਰੋਲ ਆਪਣੇ ਹੀ ਹੱਥ ਰੱਖਣਾ ਚਾਹੀਦਾ ਹੈ ਬਾਕੀ ਜਨਾਨੀ ਦੀਆਂ ਜ਼ਰੂਰੀ ਜਰੂਰਤਾਂ ਪੂਰੀਆਂ ਕਰਨਾ ਫ਼ਰਜ਼ ਹੈ ।

  • @NirmalSingh-bz3si
    @NirmalSingh-bz3si 22 วันที่ผ่านมา +14

    ਰੰਨਾਂ ਚੰਚਲਹਾਰੀਆਂ ਕੀ ਰੰਨਾਂ ਦਾ ਇਤਬਾਰ। ।
    ਇਹ ਦਿਨੇ ਡਰਨ ਪਰਛਾਂਵਿਓ
    ਰਾਤੀ ਨਦੀਆਂ ਕਰਦੀਆਂ ਪਾਰ।।

  • @demongamer4708
    @demongamer4708 22 วันที่ผ่านมา +6

    ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਨੂੰ ਭੰਡ ਕਿਹਾ ਹੈ ਅਸੀਂ ਇਨ੍ਹਾਂ ਨੂੰ ਸੋ ਕਿਉਂ ਮੰਦਾ ਆਖਿਆ ਜਿੱਤ ਜਾਮੇ ਰਾਜਨ ਕਹੀ ਜਾ ਰਹੇ ਹਾਂ

  • @sharanjeetkaur8539
    @sharanjeetkaur8539 20 วันที่ผ่านมา +2

    ਬਹੁਤ ਹੀ ਮਾੜੀ ਗੱਲ ਹੈ ਜ਼ਨਾਨੀ ਘਰ ਬੰਨਦੀ ਤੇ ਬੰਦਾ ਕਮਾਉਣ ਜਾਂਦਾ ਕੁੱਛ ਕੁ ਲੋਕ ਬੇਈਮਾਨੀ ਕਰ ਕੇ ਨਰਕਾਂ ਦੇ ਰਾਹ ਖੋਲ ਲੈੰਦੇ

  • @rajacheemaraja3666
    @rajacheemaraja3666 22 วันที่ผ่านมา +5

    Bhut mari gll ae ji 😢😢

  • @AmarjotKaur-gh1ct
    @AmarjotKaur-gh1ct 21 วันที่ผ่านมา +3

    Veer ji saria aurata ta galat ni hundea,baki tuci rabb te bharosa rakho je oss ne thadi hak di kmai khade hae ta rabb de ghar deear hae andear ni oss nu lekha ethe hi dena paega.🙏 Rabba tu hi ensaff kre 🙏🏼

  • @surindersyal6575
    @surindersyal6575 22 วันที่ผ่านมา +2

    अरे भाई जे जमाना किसी पर ऐसे विश्वास करने का थोड़ी है। जो भी इस प्रकार इस कलयुग में किसी पर भी विश्वास करेगा वह पक्का धोखा ही खायेगा। बाद में पश्ताने का कोई फायदा नहीं होता।

  • @kiranjotdhillon2961
    @kiranjotdhillon2961 21 วันที่ผ่านมา +1

    Omg

  • @sukhphull729
    @sukhphull729 22 วันที่ผ่านมา +4

    Bhut marii gl ah

  • @jaswinderjaswinderdeol2847
    @jaswinderjaswinderdeol2847 21 วันที่ผ่านมา +4

    ਤੇਰਾ ਬਾਹਰ ਰਹਿਣਾ ਇਹ ਹੋ ਰਿਹਾ

  • @RR5009-l9t
    @RR5009-l9t 21 วันที่ผ่านมา

    Very true Ji

  • @davindersidhu7024
    @davindersidhu7024 21 วันที่ผ่านมา +2

    Vir tu 110 persent true a

  • @JaswinderSingh-bz3vo
    @JaswinderSingh-bz3vo 21 วันที่ผ่านมา +1

    Shi keh reh hai 100 de vich 50 shi hai jo ghar sabal deyia ne baki ta ajj kal dor mutabik chaldyia

  • @kashbassey9149
    @kashbassey9149 18 วันที่ผ่านมา +1

    Stop sending money to the people in India..dont be fools!!!
    THEY ARE RUTHLES!!

  • @BinderHara
    @BinderHara 17 วันที่ผ่านมา

    😢

  • @BinderHara
    @BinderHara 17 วันที่ผ่านมา

    ਬਹੁਤ ਮਾੜੀ

  • @Neetujatana
    @Neetujatana 21 วันที่ผ่านมา

    ਮਾੜੀ ਗੱਲ ਹੈ ।

  • @kuljitkaurkhangura8537
    @kuljitkaurkhangura8537 22 วันที่ผ่านมา +1

    Har ek ni huda bai eme da

  • @KuldeepSingh-l9h6g
    @KuldeepSingh-l9h6g 21 วันที่ผ่านมา

    Bro apna Ph nu Reply me Please Bro yaar Full Spot kru yaar

  • @Sarv_Dharam
    @Sarv_Dharam 22 วันที่ผ่านมา +3

    Bilkul bhi pasae na devo

  • @RajpalSingh-yi7cr
    @RajpalSingh-yi7cr 20 วันที่ผ่านมา +1

    ਤੈਨੂੰ ਪਹਿਲਾ ਨੀ ਆਪਣੀ ਘਰ ਵਾਲ਼ੀ ਦਾ ਭੇਦ ਲੱਗਿਆ ਹੁਣ ਜਦੋਂ ਸਾਰਾ ਕੁਜ ਲੁਟ ਗਿਆ ਰੌਲਾ ਪਾਉਂਦਾ

  • @GurvinderSingh-l3f
    @GurvinderSingh-l3f 20 วันที่ผ่านมา

    😢😢😢😢😢😢❤❤

  • @RaniBhatti-lc3po
    @RaniBhatti-lc3po 20 วันที่ผ่านมา

    😔😔

  • @tajindersingh3493
    @tajindersingh3493 21 วันที่ผ่านมา

    Kade v proda na karo jaane koe v vafadar nahe hunde Jo keha sach ha.

  • @JagjitSingh-kt9rf
    @JagjitSingh-kt9rf 20 วันที่ผ่านมา +1

    Bahar ਗ਼ਲਤ ਗੱਲ ਵਚਾਰਾ ਕਿਵ ਪੈਸਾ ਕਮਾ ਹੋਣਾ ਅਪਣਾ ਘਰ ਰਹਿ ਨਾ ਸਕਿਆ ਜਨਾਨੀ ਗਲਤੀ ਹੈ ਵਿਚਾਰਾ ਬੁੱਢਾ ਹੋ ਕਮਾਈ ਕਰ ਦਾ

  • @dairygrowth
    @dairygrowth 21 วันที่ผ่านมา

    ਹੋਰ ਖਪ ਲੋ

  • @bikramjitsinghsingh1974
    @bikramjitsinghsingh1974 20 วันที่ผ่านมา

    Chhittar khan wala km te too aap kita koi aina paisa te fr panj kille jamin v nam krwa ditti mai garanti nl kahna k jihada banda bahar jaa k janani noo aina paisa te jamin devega os nl is tarah hi hoyega

  • @preetgill8358
    @preetgill8358 19 วันที่ผ่านมา

    Pahila lady d v sun lo eh de apne dand te lge ne 3 coror kitho de dite jihre izat wale apni dhee kini v glat but gaal nhi kdha eh apni dhee nu gala kd riha te eh begani dhee di ki izat kr da hovega

  • @ashwanijain1010
    @ashwanijain1010 19 วันที่ผ่านมา

    Sarkar ne kuch nai karna hin

  • @amarjitcaur9796
    @amarjitcaur9796 21 วันที่ผ่านมา

    Sare ieko ni hunde

  • @GurcharanSingh-r5j
    @GurcharanSingh-r5j 21 วันที่ผ่านมา

    Never believe on ladies. No body knowd when they change n

  • @ParamjitGill-j9f
    @ParamjitGill-j9f 21 วันที่ผ่านมา +1

    Very bad

  • @harsevkaur5948
    @harsevkaur5948 21 วันที่ผ่านมา

    Buhat mari gl

  • @JaswinderKaur-qw1zs
    @JaswinderKaur-qw1zs 22 วันที่ผ่านมา +1

    Bahut mara hoaa g

  • @sandeepchumber8008
    @sandeepchumber8008 21 วันที่ผ่านมา

    Ghar wali nai Sahi keeta pasa jaruri Nahi hunda

  • @bikramjitsinghsingh1974
    @bikramjitsinghsingh1974 20 วันที่ผ่านมา

    J paisa bhejna c te apni maa noo bhejda janani noo ta sirf khrche lai paisa bhejda

  • @SatnamSingh-sd9sw
    @SatnamSingh-sd9sw 20 วันที่ผ่านมา

    Very.bad.for..wife.

  • @RajKumar-zw4zq
    @RajKumar-zw4zq 18 วันที่ผ่านมา

    Bai. Sahi. Keh. Reha. 😂😂😂😂😂

  • @kuldipkaur6147
    @kuldipkaur6147 21 วันที่ผ่านมา

    Bat meej lady

  • @tarsemsingh8435
    @tarsemsingh8435 21 วันที่ผ่านมา

    Very bad news

  • @ltshsgaming887
    @ltshsgaming887 21 วันที่ผ่านมา

    Dalia. Kanjra tun. Saria. Nu. Kion. Galat. Boldan teri. Janani. Galat hovegi

  • @PenduPendu-v3p
    @PenduPendu-v3p 21 วันที่ผ่านมา

    als gooli mar beoo

  • @randhainsungh3238
    @randhainsungh3238 19 วันที่ผ่านมา

    Koae kess na kare kadd de ghar tu
    Bhar ek gun rakho te thok ehna kutea nu

  • @malkiatsingh1309
    @malkiatsingh1309 21 วันที่ผ่านมา

    Gadi chada de

  • @jassconstruction
    @jassconstruction 17 วันที่ผ่านมา

    ਬਹੁਤ ਮਾੜੀ ਗੱਲ ਹੈ

  • @surinderjitkaur1437
    @surinderjitkaur1437 17 วันที่ผ่านมา

    Very bad

  • @baljinderkaur8538
    @baljinderkaur8538 21 วันที่ผ่านมา

    very bad