ਲੋਹੜੀ ਦੀਆਂ ਸਾਰੀਆਂ ਤਿਆਰੀਆਂ ਹੋਗੀਆ।ਅਵਰਾਜ ਵੀ ਆਪਣੇ ਨਾਨਕਿਆਂ ਤੋਂ ਵਾਪਸ ਆ ਗਿਆ।ਚੋਲਾ ਦੇ ਆਟੇ ਦੀਆਂ ਪਿੰਨੀਆਂ ਬਣਾਈਆਂ

แชร์
ฝัง
  • เผยแพร่เมื่อ 26 ต.ค. 2024

ความคิดเห็น • 45

  • @singh2251
    @singh2251 9 หลายเดือนก่อน

    ਸਤਿ ਸ੍ਰੀ ਅਕਾਲ ਭੈਣ ਜੀ ਸਾਰੇ ਪਰਿਵਾਰ ਨੂੰ ਲੋਹੜੀ ਦੀ ਵਧਾਈ ਹੋਵੇ

    • @BOPARAIFAMILYVLOGS
      @BOPARAIFAMILYVLOGS  9 หลายเดือนก่อน

      ਤੁਹਾਨੂੰ ਵੀ ਜੀ ਤੇ ਪਰਿਵਾਰ ਨੂੰ ਵੀ ਲੋਹੜੀ ਦੀ ਬਹੁਤ-ਬਹੁਤ ਵਧਾਈ 🙏🏻

  • @emotionalpunjab827
    @emotionalpunjab827 9 หลายเดือนก่อน +1

    ਲੋਹੜੀ ਦੀਆ ਕਰੋੜ ਕਰੋੜ ਮੁਬਾਰਕਾਂ ❤

    • @BOPARAIFAMILYVLOGS
      @BOPARAIFAMILYVLOGS  9 หลายเดือนก่อน

      ਤੁਹਾਨੂੰ ਵੀ 🙏🏻🙏🏻

  • @Dalwinder-g2s
    @Dalwinder-g2s 9 หลายเดือนก่อน

    Your family very nice ਤੁਹਾਡੀ ਸੱਸ ਮੰਮੀ ਡੈਡੀ ਜੀ ਬਹੁਤ ਹੀ nice good ਹੈ ਜੀ ਤੁਸੀਂ ਸਾਰੇ ਜਾਣੇ ਬਹੁਤ ਮਾਵਾਂ ਧੀਆਂ ਵਾਂਗ ਲੱਗਦੇ ਹਨ ਜੀ ਸਾਰੇ ਜਾਣੇ ਬਹੁਤ ਨਾਈਸ family nice all family ਬੇਬੇ ਬਾਪੂ ਜੀ ਬਹੁਤ ਹੀ ਨਾਈਸ ਹੈ ਜੀ

  • @JaswinderSingh-ps6lz
    @JaswinderSingh-ps6lz 9 หลายเดือนก่อน

    Salgam palik pa ke bhut swad bnnde

  • @gurinderkaur490
    @gurinderkaur490 9 หลายเดือนก่อน

    Verynice

  • @Thanks-uj4hx
    @Thanks-uj4hx 9 หลายเดือนก่อน

    Nice pic

  • @singh2251
    @singh2251 9 หลายเดือนก่อน

    ਦਿਲ ਕਰਦਾ ਤੁਹਾਡੇ ਘਰ ਜਾਈਏ ਬੀਬੀ ਜੀ ਨੂੰ ਮਿਲ ਕੇ ਆਈਏ ਬਹੁਤ ਚੰਗੇ

    • @BOPARAIFAMILYVLOGS
      @BOPARAIFAMILYVLOGS  9 หลายเดือนก่อน

      ਹਾਜੀ ਜੀ ਆਇਆਂ ਨੂੰ 🙏🏻🙏🏻

  • @singh2251
    @singh2251 9 หลายเดือนก่อน

    ਵੀਰ ਜੀ ਬਹੁਤ ਬਹੁਤ ਭਲੇਮਾਣਸ ਦੋਵੇ ਭਰਾ

  • @singh2251
    @singh2251 9 หลายเดือนก่อน +1

    ਅਵਰਾਜ ਦੀ ਹੈਪੀ ਲੋਹੜੀ

  • @singh2251
    @singh2251 9 หลายเดือนก่อน

    ਤੁਹਾਡੀ ਸੱਸ ਬਹੁਤ ਚੰਗੀ ਮੇਰੀ ਸੱਸ ਲੱੜਦੀ ਰਹਿੰਦੀ ਭੈਣ ਜੀ

  • @Dalwinder-g2s
    @Dalwinder-g2s 9 หลายเดือนก่อน

    ਤੁਹਾਡੇ ਪਤੀ ਪ੍ਰਮੇਸ਼ਰ ਜੀ ਵੀ ਬਹੁਤ ਨਾਈਸ ਹੈ ਜੀ

  • @ManpreetSinghManpreetSingh-g3z
    @ManpreetSinghManpreetSingh-g3z 9 หลายเดือนก่อน

    Happy lohri ji with family

  • @HarmanjotSingh-x6p
    @HarmanjotSingh-x6p 9 หลายเดือนก่อน

    Happy. Lohri

  • @singh2251
    @singh2251 9 หลายเดือนก่อน

    ਯੂਵੀ ਠੰਡ ਬਹੁਤ ਮੋਅਵਾਰ ਸਕੂਲ ਲੱਗਣੇ

  • @dhillonfarmhouse2672
    @dhillonfarmhouse2672 9 หลายเดือนก่อน

    🎉🎉🎉❤❤❤🎉🎉❤❤

    • @BOPARAIFAMILYVLOGS
      @BOPARAIFAMILYVLOGS  9 หลายเดือนก่อน

      ❤️❤️❤️❤️❤️❤️❤️🥰🥰🥰❤️❤️❤️❤️❤️❤️❤️❤️❤️❤️

  • @ParamjeetSingh-e1l
    @ParamjeetSingh-e1l 9 หลายเดือนก่อน

    Nice ji

  • @amrinderSingh-m8j
    @amrinderSingh-m8j 9 หลายเดือนก่อน

    Happy lohri

  • @tajbirsingh7440
    @tajbirsingh7440 9 หลายเดือนก่อน

    Happy lohri sis

  • @raghvirsingh9516
    @raghvirsingh9516 9 หลายเดือนก่อน

    Didi kihra Pina thuda

  • @singh2251
    @singh2251 9 หลายเดือนก่อน

    ਭੈਣ ਜੀ ਸਾਹਮਣੇ ਕਮਾਦ ਤੁਹਾਡਾ

  • @singh2251
    @singh2251 9 หลายเดือนก่อน

    ਅਬੂ ਨੂੰ ਰਜਾਈ ਵਿੱਚ ਰੱਖੋ ਠੰਡ ਬਹੁਤ

  • @singh2251
    @singh2251 9 หลายเดือนก่อน

    ਮੈ ਸਵੇਰ ਦੀ ਉਡੀਣ ਡਈ ਸੀ ਤਾਹਾਡੀ ਵੀਡੀਊ

  • @Dalwinder
    @Dalwinder 9 หลายเดือนก่อน +1

    ਦੀਦੀ ਮੇਰੇ ਨਾਮ ਬੋਲੋ ਸਨਦੀਪ ਕੌਰ

    • @BOPARAIFAMILYVLOGS
      @BOPARAIFAMILYVLOGS  9 หลายเดือนก่อน

      ਹਾਜੀ ਜਰੂਰ ਅਗਲ਼ੀ ਵੀਡਿਉ ਚ 😊

  • @singh2251
    @singh2251 9 หลายเดือนก่อน

    ਬੀਬੀ ਜੀ ਅਬੂ ਦੀ ਕੋਟੀ ਬਣਾਊਣ ਡਏ

  • @singh2251
    @singh2251 9 หลายเดือนก่อน

    ਯੂਵੀ ਕਿੰਨੀ ਕਲਾਸ ਵਿੱਚ ਪੜ੍ਹਦਾ