ਕੇਂਦਰ ਵੱਲੋਂ ਸ਼ਹੀਦ ਅਗਨੀਵੀਰ ਨੂੰ 1 ਕਰੋੜ ਦੀ ਵਿੱਤੀ ਸਹਾਇਤਾ 'ਤੇ ਕਿਉਂ ਪਿਆ ਰੌਲਾ ? | LIVE | Debate

แชร์
ฝัง
  • เผยแพร่เมื่อ 3 ต.ค. 2024

ความคิดเห็น • 20

  • @MajorSingh-re2kh
    @MajorSingh-re2kh 2 หลายเดือนก่อน +1

    ਅਗਨੀ ਵੀਰ ਭਰਤੀ ਕਰਕੇ ਨੋਜਵਾਨ ਦਾ ਆੳੁਣ ਵਾਲਾ ਸਮਾ ਬਰਬਾਦ ਕਰ ਦਿੱਤਾ ਨਾ ਉਹ ਬੁਢੇ ਹੋਏ ਨਾਹੀ ਜਵਾਨ ਰਹੇ

  • @KulwantSingh-ng7of
    @KulwantSingh-ng7of 2 หลายเดือนก่อน +1

    Agniveer Cancelled

  • @subasingh6660
    @subasingh6660 3 หลายเดือนก่อน +2

    BJP Modi. Sarkar. Jumlebaj hai modi. Sirf. Mulak. Vich. Dange. Karva. Sakda. Gujrat. Vangu.

  • @JaswinderSingh-kn2dz
    @JaswinderSingh-kn2dz 2 หลายเดือนก่อน +1

    ਪੱਤਰਕਾਰ ਸਹਿਬ ਜੀ ਜੇਕਰ ਬੀਮੇ ਦੇ ਪੈਸੇ ਨੂੰ ਭਾਰਤ ਸਰਕਾਰ ਦਾ ਕੰਮਪਨਸੇਸਨ ਕਹਿੰਦੇ ਹਨ ਤਾਂ ਫਿਰ ਪੰਜਾਬ ਸਰਕਾਰ ਵੱਲੋਂ ਜੋ ਭਗਵੰਤ ਮਾਨ ਇੱਕ ਕਰੋੜ ਦੇ ਚੈੱਕ ਨੂੰ ਕਹੋਗੇ।
    ਮੈਂ ਇੱਕ ਸਾਵਕਾ ਫ਼ੋਜੀ ਹਾਂ ਮੈਨੂੰ ਕਿਸੇ ਪਾਰਟੀ ਦਾ ਸਮਰਥਨ ਨਹੀਂ ਹਾਂ ਅਤੇ ਨਾ ਕਿਸੇ ਪਾਰਟੀ ਦਾ ਵਿਰੋਧੀ ਵੀ ਨਹੀਂ ਕਰਦਾ। ਪਰ ਸਾਵਕਾ ਫ਼ੋਜੀ ਹੋਣ ਦੇ ਬਾਵਜੂਦ ਇਹ ਜ਼ਰੂਰ ਕਹਾਂਗਾ ਕਿ ਇਕਬਾਲ ਸਿੰਘ ਚੰਨੀ ਵਰਗੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਉਂਕਿ ਬੀ ਜੇ ਪੀ ਦੀ ਸਰਕਾਰ ਨੇ ਫੌਜ਼ ਦਾ ਸੱਤੀਆ ਨਾਸ ਕਰਨ ਦਿੱਤਾ।

  • @MajorSingh-re2kh
    @MajorSingh-re2kh 2 หลายเดือนก่อน +1

    ਅਗਨੀ ਵੀਰ ਗਰੀਬ ਮਾ ਪਿਉ ਦੇ ਬੱਚੇ ਹੈ ਅਮੀਰਾ ਦੇ ਪੁੱਤ ਨਹੀ ਇਸ ਕਰਕੇ ਬੱਚੇ ਦੀ ਕੀਮਤ ਇੱਕ ਕਰੋੜ ਰੱਖੀ ਹੈ ਅਗਰ ਅਮੀਰਾ ਦੇ ਬੱਚੇ ਹੁੰਦੇ ਤਾ ਸਭ ਕੁਝ ਮਿਲ ਜਾਣਾ ਸੀ ਕਨੂੰਨ ਵੀ ਰਾਤੋ ਰਾਤ ਬਣ ਜਾਣੇ ਸੀ

  • @KULWANTSINGH-kc2lu
    @KULWANTSINGH-kc2lu 3 หลายเดือนก่อน +2

    Pension v BJP sarkar ne band kiti hai us wele Atal Bihari Bajpai desh de PM san.

  • @dalbirsingh1736
    @dalbirsingh1736 2 หลายเดือนก่อน

    Channi sir tusi BJP te wal te gal karni hai par Agniveer sechame bilkul theek nhi ajj Rahul Gandhi bol raha hun but Sabka sanik sangresh committee 20 Feb 2023 se sankiat dharna de raha sun par centre Govt n koi bat nhi suna

  • @KULWANTSINGH-kc2lu
    @KULWANTSINGH-kc2lu 3 หลายเดือนก่อน +1

    Sardar ji tusi keh rahe hon ki kafi Desh's ch eh scheme lagu hon. Sardar ji India chare pase Dushman baithe ne, unna dmukawala kaun karenge. Ki Aganiveer kar wale karange

  • @bholasingh7576
    @bholasingh7576 3 หลายเดือนก่อน +1

    Chiani sab pension kisi ne bad kiti hai

  • @KewalSingh-e9u
    @KewalSingh-e9u 3 หลายเดือนก่อน +1

    BJP ne sansad vich jhooth bolya BJP mafi mange

  • @mulkhraj4266
    @mulkhraj4266 3 หลายเดือนก่อน +1

    channi saab apni gal te date riho ki 1965 vich lal bahader shastri ji ne jawana nu amritsar chhad ke aa jao

  • @ManjeetSingh-xu3kj
    @ManjeetSingh-xu3kj 3 หลายเดือนก่อน +1

    chani saab appa kho bethe han😊

  • @bholasingh7576
    @bholasingh7576 3 หลายเดือนก่อน +2

    Chiani sab ap chiani sab ap nu nahi pata ta eh daso ki ap da koi bacha foj vich hai

  • @sukhdevraj5773
    @sukhdevraj5773 2 หลายเดือนก่อน +1

    Bjp ke log jhooth bolne se pahle sochte nahi

  • @charanchahal6307
    @charanchahal6307 2 หลายเดือนก่อน

    ਇਹਨੂੰ ਸੈਨਾ ਬਾਰੇ ਕੱਖ ਨੀ ਪਤਾ ਬਾਰੇ ਇਹ ਸਿਰਫ਼ ਸਮਾ ਪਾਸ ਕਰ ਰਿਹਾ ਰੋਲਾ ਪਾਕੇ