Punjab 95 : Diljit Dosanjh ਨੇ ਉਦਾਸ ਹੋ ਕੇ ਕਿਹਾ, ਹਾਲਾਤ ਕਾਬੂ ‘ਚੋਂ ਬਾਹਰ

แชร์
ฝัง
  • เผยแพร่เมื่อ 2 ก.พ. 2025

ความคิดเห็น • 13

  • @kamaljeetkhaira8106
    @kamaljeetkhaira8106 13 วันที่ผ่านมา +2

    🙏🐕ਇਕ ਗੱਲ ਤਾਂ ਜਰੂਰ ਹੈ ਕਿ ਦਿਲਜੀਤ ਸਿੰਘ ਕੰਗਨਾ ਨੂੰ ਟੱਕਰ ਦੇਣ ਚ ਸਮਰੱਥ ਹੈ।ਬੇਸਕ PUNJAB 95 ਨੂੰ RSS ਨੇ ਰੁਕਵਾ ਦਿਤਾ ਜਾਵੇ।ਸਲੂਟ ਹੈ ਦਿਲਜੀਤ ਸਿੰਘ ਦੁਸਾਂਝ ਮਹਾਨ ਕਲਾਕਾਰ ਨੂੰ।ਉਹ ਕੋਸਿਸ ਕਰਦਾ ਰਹੂਗਾ ਪੰਜਾਬ ਦਾ ਪੁਤ ਹੈ ਦਿਲਜੀਤ ਸਿੰਘ ਗੁਰੂ ਦਾ ਸਿਖ ਹੈ ਦਿਲਜੀਤ ਸਿੰਘ।

  • @damanpreetbains5159
    @damanpreetbains5159 13 วันที่ผ่านมา +2

    ਗ਼ੁਲਾਮ ਕੌਮ ਏਦਾਂ ਹੀ ਹੁੰਦਾ ਹੈ। ਕੋਈ ਵੱਡੀ ਗੱਲ ਨਹੀਂ ਇਦੇ ਵਿੱਚ। ਗ਼ੁਲਾਮੀ ਕਬੂਲ ਕਰ ਲੈਣੀ ਵੱਡੀ ਗੱਲ ਹੈ, ਉਹ ਤੇ ਸਾਡੇ ਲੋਕ ਕਰ ਚੁੱਕੇ ਹਨ।

  • @LovepreetSingh-bz2st
    @LovepreetSingh-bz2st 13 วันที่ผ่านมา +5

    ਇਹੋ ਜਹੀਆਂ ਫਿਲਮਾ ਬਣਾਉਂਦੇ ਹੀ ਕਿਉਂ ਨੇ ਜਿੰਨਾ ਫਿਲਮਾ ਕਰਕੇ ਸਾਰੇ ਹਿੰਦੋਸਤਾਨ ਦਾ ਮਾਹੌਲ ਖਰਾਬ ਹੁੰਦਾ ਏ

    • @AkashdeepPurba
      @AkashdeepPurba 13 วันที่ผ่านมา +8

      ਕੀ ਮਾਹੌਲ ਖਰਾਬ ਆ? ਸਰਕਾਰਾਂ ਦੀਆਂ ਕਾਲੀਆ ਕਰਤੂਤਾਂ ਬਾਹਰ ਆ ਜਾਣੀਆ ਬਸ ਆਹੀ ਡਰ ਆ ਸਰਕਾਰ ਨੂੰ ਮਾਹੌਲ ਖਰਾਬ ਨਹੀਂ ਹੋਣਾ ਇਹਦੇ ਨਾਲ ਜੋ ਸੱਚ ਹੈ ਸੋ ਸੱਚ ਹੈ

    • @deepambrsr2387
      @deepambrsr2387 13 วันที่ผ่านมา +6

      ਕਸ਼ਮੀਰ files, ਕੇਰਲਾ ਸਟੋਰੀ, ਸਾਬਰਮਤੀ ਰਿਪੋਰਟ, the ਐਕਸੀਡੈਂਟਲ pm ਤੋ ਮਹੌਲ ਨਹੀਂ ਖਰਾਬ ਹੁੰਦਾ ਤੇਰੇ ਹਿੰਦੁਸਤਾਨ ਦਾ

    • @kamaljeetkhaira8106
      @kamaljeetkhaira8106 13 วันที่ผ่านมา

      ਹੈਲੋRSS ਦੇ ਦੱਲੇ ਨਾਗਪੁਰ ਚਲਿਆ ਜਾਉ,ਜਾਂ ਕੰਗਨਾ ਭੂਆ ਕੋਲ ਚਲਾ ਜਾ। ਜਾਂ ਸਰਸੇ ਆਲੇ ਦੀ ਗੁਫਾ ਚ ਵੜਜਾ ਜਾਕੇ🐖🐒🐕RSS ਮੁਰਦਾਬਾਦ
      ਪੰਜਾਬ ਪੰਜਾਬੀਅਤ ਸਿਖ ਕੌਮ ਜਿੰਦਾਬਾਦ

    • @jksport646
      @jksport646 13 วันที่ผ่านมา +2

      ਕੰਗਨਾ ਦੀਆਂ ਫਿਲਮਾਂ ਨਹੀਂ ਮਾਹੋਲ ਖ਼ਰਾਬ ਕਰਦੀਆ

  • @balraj8976
    @balraj8976 12 วันที่ผ่านมา +1

    Hun Te Trudaeu V ni support kar sakda
    Film di Pehle eh c ke chalo Canada di support C hun Te oh v gya

  • @ujjagarsingh36
    @ujjagarsingh36 10 วันที่ผ่านมา

    Sach duniya nu pta na lage is liye nahin rilij hon deni

  • @ludhianvi1
    @ludhianvi1 11 วันที่ผ่านมา

    Did Khalra only talked about sikh deaths? What about other communities?

  • @pawanseem5695
    @pawanseem5695 13 วันที่ผ่านมา

    Kangana vele ta bada khush c ??
    Controversial Movies te Sensor chalda hi hai !!
    Don't be oversmart in front of Delhi Rulers

  • @ujjagarsingh36
    @ujjagarsingh36 10 วันที่ผ่านมา

    Iko hal hai ajadi khalistan jindabad

  • @nitishpahuja8237
    @nitishpahuja8237 13 วันที่ผ่านมา

    kisi ne sahi kha hai k jesi krni vesi bharni tit for tat.